ਮੂਸੇਆਲੇ ਨਾਲ ਇਨ੍ਹਾਂ ਸੜ੍ਹਕਾਂ 'ਤੇ ਈ ਘੁੰਮਿਆਂ | ਦਿਲ ਦੁਖਦਾ ਅੱਜ ਕੱਲਾ ਤੁਰਿਆ ਫਿਰਦਾ | Akhar

Поделиться
HTML-код
  • Опубликовано: 20 сен 2024
  • #JusticeForSidhuMoosewala #akhar
    ਮੂਸੇਆਲੇ ਨਾਲ ਇਨ੍ਹਾਂ ਸੜ੍ਹਕਾਂ 'ਤੇ ਈ ਘੁੰਮਿਆਂ
    ਦਿਲ ਦੁਖਦਾ ਅੱਜ ਕੱਲਾ ਤੁਰਿਆ ਫਿਰਦਾ
    ਮਿੰਟੂ ਬਾਈ ਦੀ ਗੱਲ ਸੁਣਕੇ ਅੱਖਾਂ ਭਰਦੀਆਂ...
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Комментарии • 224

  • @gurmeetkaur1141
    @gurmeetkaur1141 2 года назад +39

    ਨਵਰੀਤ ਪੁੱਤਰ ਤੁਸੀਂ ਵੀ ਆਪਣਾ ਧਿਆਨ ਰੱਖੀਆਂ ਕਰੋ ਸੱਚ ਬੋਲਣ ਵਾਲੇ ਨੂੰ ਲੋਕਾ ਨਹੀਂ ਜ਼ਰਦੇ ਬੇਟਾ ਆਪਣਾ ਖਿਆਲ ਰੱਖੋ

  • @gurmeetkaur1141
    @gurmeetkaur1141 2 года назад +42

    ਭਾਨਾ ਭਗੋੜਾ ਵੀਰ ਜੀ ਸਿੱਧੂ ਪੁੱਤ ਦੇ ਮਾਤਾ ਪਿਤਾ ਨੂੰ ਮਿਲਦੇ ਰਿਹਾ ਕਰੋ

  • @JasveerSingh-zq4eh
    @JasveerSingh-zq4eh 2 года назад +40

    ਸਿੱਧੂ ਬਾਈ ਕਦੇ ਵੀ ਨਹੀਂ ਭੁੱਲਦਾ 😭😭🙏

  • @tarlochanlal6337
    @tarlochanlal6337 2 года назад +23

    ਬਹੁਤ ਜਿਆਦਾ ਦੁੱਖ ਹੁੰਦਾ ਏ। ਇਨਸਾਫ ਮਿਲਣ ਚਾਹੀਦਾ ਏ। ਸਿੱਧੂ ਵੀਰ ਅਮਰ ਹੋ ਗਿਆ। 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sikandersingh8308
    @sikandersingh8308 2 года назад +45

    Justice for Sidhu🕯🕯🕯
    ਸਿੱਧੂ ਬਾੲੀ ਨੂੰ ਬਹੁਤ ਪਿਆਰ ਕਰਦਾ ਹਾਂ💗💗 ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹਿਣ🙏🙏

  • @manisadiq9226
    @manisadiq9226 2 года назад +7

    ਬਾਈ ਸਿੱਧੂ ਮੂਸੇਵਾਲਾ ਜੀ ਤੇ ਭਾਨਾ ਬਾਈ ਜੀ Love you Bai Ji 😰😭💔🍁🙏

  • @gurpreetsinghjohal2231
    @gurpreetsinghjohal2231 2 года назад +10

    😭 ਇਨਸਾਫ਼ ਮਿਲਣਾ ਚਾਹੀਦਾ ਵੀਰ ਨੂੰ 😭

  • @Radhey14332
    @Radhey14332 2 года назад +18

    justice for sidhu bhi ji🙏🙏🙏 legend never die😭

  • @Karankc18
    @Karankc18 2 года назад +36

    ਓਦੋਂ ਤਾਂ ਗੁਲਾਬ ਸਿੱਧੂ ਅੰਮ੍ਰਿਤ ਮਾਨ r nait ਕੋਰਾਲਾ ਮਾਨ ਨਾਲ ਹੋਂਦੇ ਸਨ ਅੱਜ ਨੀ ਨਜ਼ਰ ਆਏ ਕਿੱਥੇ?? ਬਾਕੀ ਕਲਾਕਾਰਾਂ ਤੋ ਤਾਂ ਉਮੀਦ ਈ ਨੀ!!

    • @tejvirsingh1960
      @tejvirsingh1960 2 года назад +2

      gulab ta c vir ajjj

    • @SB-no9pz
      @SB-no9pz 2 года назад

      Boycott karna chahida aise matlabi kalakaar'aan nu

  • @hardeepsinghcheema429
    @hardeepsinghcheema429 2 года назад +64

    ਭਾਨਾ ਭਗੌੜਾ ਜੀ ਸਿੱਧੂ ਦੇ ਮਾਂ-ਪਿਓ ਨੂੰ ਮਿਲਦੇ ਰਿਹਾ ਕਰੋ

  • @ਅਮਰਜੀਤਸਿੰਘ-ਵ2ਰ
    @ਅਮਰਜੀਤਸਿੰਘ-ਵ2ਰ 2 года назад +1

    ਨਵਰੀਤ ਵੀਰੇ, ਇੱਕ ਰਿਪੋਰਟ ਇੱਹ ਕਰਨਾ ਕੀ ਕਿੰਨੇ ਕੁ ਸਿੰਗਰ ਆਏ ਕੈਂਡਲ ਮਾਰਚ ਵਿੱਚ, ਲੱਗਦਾ ਸਟੇਜਾਂ ਤੇ ਸਿੱਧੂ ਨੂੰ ਟ੍ਰਿਬਿਊਟ ਦੇ ਨਾਮ ਤੇ ਡਰਾਮੇ ਕਰਦੇ ਆ ਕੁੱਝ ਕੁ ਸਿੰਗਰ, ਧੰਨਵਾਦ, # justice for sidhu musewala 🙏

  • @manveerjhattu1155
    @manveerjhattu1155 2 года назад +1

    Sidhu moose wala veer nu ਇਨਸਾਫ ਮਿਲੇ

  • @gurchetansingh710
    @gurchetansingh710 2 года назад +5

    ਸਿੱਧੂ ਦੇ ਇਨਸਾਫ ਲਈ ਇਹ ਮਾਰਚ ਕਲਾਕਾਰਾਂ ਨੂੰ ਪਹਿਲਾਂ ਕੱਢਣਾ ਚਾਹੀਦਾ ਸੀ। ਸਿੱਧੂ ਦੇ ਮਾਪਿਆ ਨੂੰ ਸੜਕ ਤੇ ਆਉਣ ਦੀ ਲੋੜ ਨਾ ਪੈਂਦੀ।

    • @7ManRaj_Sidhu-vlog.
      @7ManRaj_Sidhu-vlog. 2 года назад +2

      Tusi dekho ovi ladies artist aage ayia
      Gents artist ne ta post Pake vi request ni kiti kedle March di

  • @peaseofmind1109
    @peaseofmind1109 2 года назад +4

    'ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, "ਬਾਬਾ ਸ਼ੈਖ ਫਰੀਦ ਜੀ,,, ਇਸਦੇ ਵਿਚ ਰੱਬ ਦਾ ਹੱਥ ਨਹੀ ਕਿਓੰਕੇ ਰੱਬ ਕਦੇ ਭੈੜੇ ਕਰਮ ਨਹੀ ਕਰਦਾ ਇਨਸਾਨ ਹੀ ਕਰਦਾ ਹੈ

  • @ManjitSingh-ue5il
    @ManjitSingh-ue5il 2 года назад +1

    ਭਾਨਾ ਵੀਰ ਸਹੀ ਕਹਿੰਦਾ ਸਿੱਧੂ ਦੇ ਪਰਿਵਾਰ ਨੂੰ ਇਨਸਾਫ ਮਿਲਣਾਂ ਚਾਹੀਦਾ ਪਰਮਾਤਮਾ ਮੇਹਰ ਕਰੀ

  • @ranjotgill1627
    @ranjotgill1627 2 года назад +2

    ਨੰਗਲ ਅੰਬੀਆ ਵਾਲਾ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਲੋਕਾਂ ਨੂੰ ਸੰਦੀਪ ਦੇ ਪਰਿਵਾਰ ਦਾ ਵੀ ਸਾਥ ਦੇਣਾ ਚਾਹੀਦਾ ਹੈ ਕਬੱਡੀ ਦਾ ਹੀਰਾ ਸੀ ਸੰਦੀਪ ਨੰਗਲ ਅੰਬੀਆ ਉਹਦਾ ਕੋਈ ਪੰਜਾਬ ਦੇ ਵਿੱਚ ਨਾ ਵੀ ਨਹੀਂ ਲੈ ਰਿਹਾ ਉਹਦੇ ਬੱਚਿਆਂ ਤੇ ਪਤਨੀ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ

    • @jogindersingh-dm7ps
      @jogindersingh-dm7ps 2 года назад

      Bilkul shi keha bro os kabadi de heere da koyi naam lyi lai riha bus ik sidhu hi chete reh giya

  • @comedynetwork9474
    @comedynetwork9474 2 года назад

    Veere bhulya ni bhulna Sidhu mussewala ❤️❤️ justice for Sidhu

  • @KulwinderKaur-hk8pw
    @KulwinderKaur-hk8pw 2 года назад +9

    ਵਾਹਿਗੁਰੂ ਜੀ ਜ਼ਰੂਰ ਇਨਸਾਫ਼ ਦਬਾਉਣਗੇ …ਵਾਹਿਗੁਰੂ ਜੀ ਦੇ ਹੱਥ ਵੱਸ ਹੈ ਸਭ ਕੁਝ …ਜਦੋਂ ਵਾਹਿਗੁਰੂ ਕਰੋਪੇ ਹੁੰਦਾ ਫਿਰ ਪਤਾ ਲੱਗਦਾ ..ਵਾਹਿਗੁਰੂ ਸਮਾਂ ਬਦਲਦਾ ਦੇਰ ਨਹੀਂ ਲਾੳਦਾ

  • @Jagirdaar173
    @Jagirdaar173 2 года назад +5

    Sade veer aye g vapis sanu vishwash ha waheguru g te🙏

  • @sandyangel9717
    @sandyangel9717 2 года назад +5

    Justice For Sidhu Moosewala 🙏🏻🙏🏻🙏🏻🙏🏻

  • @jassipandheR2122
    @jassipandheR2122 2 года назад +1

    ਸਿੱਧੂ ਬਾਈ ਬੁੱਲਿਆਂ ਨੀ ਜਾ ਸਕਦਾ ਚੱਲਦੇ ਸਾਹਾ ਤੱਕ 😔😔😔😔

  • @PunjabiBoliyanSuhagandGhoria
    @PunjabiBoliyanSuhagandGhoria 2 года назад +1

    Sidhu will live forever in our hearts ♥️
    Legends never die 🙏🏼🙏🏼🙏🏼

  • @agill4524
    @agill4524 2 года назад +5

    So true. Never had a favorite singer. But his Sidhu Kattar Fan now! His words touch the heart

    • @cartoonmovies7927
      @cartoonmovies7927 2 года назад

      Asi v Sidhu de fan nahi c per aaj dil jina uus liye Ronda kade kise liye nahi roya all way line in our 💖 only moosa jatt

  • @SatpalSingh-rd9jk
    @SatpalSingh-rd9jk 2 года назад +1

    ਘਰ ਘਰ ਪੁੱਤ ਜੰਮਦੇ ਪਰ ਸਿੰਧੂ ਨੀ ਕਿਸੇ ਨੇ ਬਣ ਜਾਣਾ ਅਮਰ ਰਹੇ ਮੁਸੇਵਾਲਾ

  • @Amansharma-th2bd
    @Amansharma-th2bd 2 года назад +6

    Justice for Sidhu Moose wala bhi

  • @chanansingh6298
    @chanansingh6298 2 года назад +1

    ਸਿੱਧੂ ਬਾਈ ਸਭ ਦੇ ਦਿਲ ਵਿਚ ਵਸਦਾ 😭😭

  • @sahilmobileworld4887
    @sahilmobileworld4887 2 года назад +5

    lagend sidhu sada hamesha dilla ch jinda rahuga bai 😢😢😢

  • @manrajsingh.9r.187
    @manrajsingh.9r.187 2 года назад +7

    Bhut dukh de gall ha singer spout ni karda

  • @preetdhillon295
    @preetdhillon295 2 года назад +13

    LEGEND NEVER DIE

  • @rameshchander1431
    @rameshchander1431 2 года назад +1

    ਸਿੰਧੂ ਬਾਈ ਕਦੇ ਨਹੀਂ ਭੁੱਲਦਾ ਵੀਰ ਜੀ

  • @AvtarSingh-pw7fv
    @AvtarSingh-pw7fv 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jiwanjsingh7460
    @jiwanjsingh7460 2 года назад +9

    Love you legend. You will never die

  • @lovelykumar9860
    @lovelykumar9860 2 года назад +2

    Waheguru ji 🙏🙏
    Miss u Sidhu Bai 😭😭
    Justice for Sidhu Moose wala 🙏🙏

  • @prankersjr
    @prankersjr 2 года назад +5

    Rabba insaaf jarur karin...bhot vadda dukh ae

  • @makhankalas660
    @makhankalas660 2 года назад +1

    ਮਿਸ ਯੂ ਸਿੱਧੂ ਵੀਰ ਜੀ

  • @kulwinderkaur-hl1qv
    @kulwinderkaur-hl1qv 2 года назад +5

    Justice for Sidhu veer

  • @artistic9549
    @artistic9549 2 года назад +1

    Waheguru waheguru ji

  • @parminderdhaliwal1897
    @parminderdhaliwal1897 2 года назад +6

    Waheguru ji meher karo

  • @simmisingh7864
    @simmisingh7864 2 года назад +3

    Bana bagora ji thanku soooo much tusi bahut achche ho

  • @jasansran5275
    @jasansran5275 2 года назад +8

    Sidhu ni bolda miss u putt

  • @satwindersaggu7392
    @satwindersaggu7392 2 года назад

    Sidhu moose wala astaad ji miss you 😢😢😢😢😢

  • @gurpiyarsarpanch4103
    @gurpiyarsarpanch4103 2 года назад +1

    Miss you brother ji 🙏 😭

  • @SurinderSingh-zs4gd
    @SurinderSingh-zs4gd 2 года назад +20

    Veer am not the fan I remember him 1000 times don’t know why my dad passed away in 2004 i don’t remember him that much as I remember Sidhu am telling you honestly lots of love from Calgary canada

  • @taranjeetsingh7033
    @taranjeetsingh7033 2 года назад +8

    Legend never die

  • @usmankhalid5435
    @usmankhalid5435 2 года назад

    Miss u veer love from Punjab 🇵🇰🇵🇰

  • @karamjitdhillon3715
    @karamjitdhillon3715 2 года назад +1

    ਰੱਬਾਂ ਮੋੜ ਦੇ ਜੱਟ ਨੂੰ ਇੱਕ ਵਾਰ ਦਿਲ ਨਹੀਂ ਲੱਗਦਾ ਬਾਈ ਸਿੱਧੂ ਤੋਂ ਬਿਨਾਂ

  • @manmeetkaur1811
    @manmeetkaur1811 2 года назад +5

    Justice for sidhu moosewala

  • @singhaujla1020
    @singhaujla1020 2 года назад +1

    Love you jatta❤️

  • @parveenkaur1432
    @parveenkaur1432 2 года назад

    JUSTICE.FOR.SIDDHU
    MOOSEWALA.

  • @Jassmalhi509
    @Jassmalhi509 2 года назад +6

    Justice ⚖️for sidhu moose wala

  • @preetgamer9398
    @preetgamer9398 2 года назад +8

    Legend never die 😔😔

  • @maan9457
    @maan9457 2 года назад

    Justice for Sidhu 🙏🙏🙏🙏

  • @simerjitkaur4337
    @simerjitkaur4337 2 года назад +8

    Justice for Sidhu Moosewala

  • @gunjotgill6674
    @gunjotgill6674 2 года назад +5

    Miss u eerytime everyday legend suhdeep sidhu moosewala

  • @kamleshram9588
    @kamleshram9588 2 года назад +5

    miss you sidhu beta ji

  • @ajayladdy3486
    @ajayladdy3486 2 года назад

    Rehdi Dunia taq Naam rahuga sada Moosewalla jatt Mithie.we want justice

  • @simmisingh7864
    @simmisingh7864 2 года назад +3

    Insaf zaroor milega rab de ghar der hai ander nai

  • @damanvlog2993
    @damanvlog2993 2 года назад

    Simrean
    Justice for sidhu moosa wala bi

  • @bhushanshing9
    @bhushanshing9 2 года назад

    Navreet Y g mai tuhada v bahut vadda fan aa kyuki tusi sacchi gall karde o tuhada subah bahut hi changa lagda tuhade ch mainu RABB disda

  • @shubhambilla6565
    @shubhambilla6565 2 года назад +2

    Miss you sudhu bhai ❤❤❤

  • @jagpreetkang
    @jagpreetkang 2 года назад +6

    Ah pta lga rha vkh k jhre punjab oh singer vi ni aye piche candle march lyi glt gl a yr

  • @minecraftshorts564
    @minecraftshorts564 2 года назад +1

    Jma shi gll a veer ji Dil krda rbb kol ja ke bai nu vapis le aaie pr veer othe gya jithon koi mudeya ni

  • @kamalkaur2849
    @kamalkaur2849 2 года назад

    # justice for sidhu moosewala

  • @rubbyguru4659
    @rubbyguru4659 2 года назад +1

    Bahi sade Dil ch rahuga ji

  • @ladduladdu3522
    @ladduladdu3522 2 года назад +19

    Legends never die 😭😭😭😭😭😭

  • @ranjitkaur579
    @ranjitkaur579 2 года назад +3

    Waheguru ji waheguru ji

  • @sukhvirsinghsunnyscienceex6022
    @sukhvirsinghsunnyscienceex6022 2 года назад +6

    Sidhu Moose wala 😭😭

  • @simmisingh7864
    @simmisingh7864 2 года назад +3

    Navreet bai headsoff plz take care

  • @parmjeetsinghbajwa8091
    @parmjeetsinghbajwa8091 2 года назад

    Miss u bhai ji

  • @kulwindersinghmahun7800
    @kulwindersinghmahun7800 2 года назад +2

    Wmk

  • @Aush965
    @Aush965 2 года назад

    Justice Sidhu moosewala 🙏🙏

  • @vickybadshah7829
    @vickybadshah7829 2 года назад

    Miss you sidhu moose wala 😭😭😭😭😭😭

  • @majhatv6844
    @majhatv6844 2 года назад +3

    Miss you legend 😭😭😭😭😭

  • @lalityadav4411
    @lalityadav4411 2 года назад +12

    Justice for Legend singer Sidhu musavalla 😢😢😢😢 Legend singer Sidhu 😭😭

  • @SinghSingh-pi2tm
    @SinghSingh-pi2tm 2 года назад

    ਲੇਜੇਂਡ ਇਕ ਹੈ ਸ਼ਹੀਦ ਭਗਤ ਸਿੰਘ ਭੁੱਲ ਗਏ ਵੀਰੋ ਸਿਮਰਨ ਜੀਤ ਸਿੰਘ ਮਾਨ ਕਹਿੰਦਾਂ ਕੇ ਉਹ ਅੱਤਕਵਾਦੀ ਹੈ ਇਹ ਜੋ ਭਾਣਾ ਸਿੱਧੂ ਬੋਲਿਆ ਭਗਤ ਸਿੰਘ ਬਾਰੇ ਸ਼ਹੀਦ ਭਗਤ ਸਿੰਘ ਅਮਰ ਹੈ ਮੈਂ ਫੌਜੀ

  • @diyathevlogs4244
    @diyathevlogs4244 2 года назад +4

    Justice⚖ for sidhu moosewala

  • @vikasfurry4687
    @vikasfurry4687 2 года назад

    Justice for sidhu moose wala plz 🙏 🙏 🙏 🙏 🙏 🙏 🙏 🙏 😢😢😢😢😢

  • @Manjeetkaur-lt3wr
    @Manjeetkaur-lt3wr 2 года назад +17

    Legend never die 😭😢😭😭

  • @satpalsingh1646
    @satpalsingh1646 2 года назад +4

    Dil da ni mada tera sidhu moose aala

  • @chamkaursingh9781
    @chamkaursingh9781 2 года назад

    waheguru

  • @sarabjotsinghsingh1452
    @sarabjotsinghsingh1452 5 месяцев назад

    Justice for sidhu moosewala 💔 🙏

  • @iqbalchahal8497
    @iqbalchahal8497 2 года назад +3

    Justice for sindhu mooswala

  • @rajbirkaur7385
    @rajbirkaur7385 2 года назад

    Miss you Sidhu bhai

  • @hardeepsinghcheema429
    @hardeepsinghcheema429 2 года назад +13

    ਸਹੀ ਵੀਰ ਸਿੱਧੂ ਇੱਕ ਪਲ ਵੀ ਨਹੀਂ ਭੁੱਲਦਾ

  • @vickybadshah7829
    @vickybadshah7829 2 года назад

    Miss you sidhu moose wala

  • @zahanraiz4939
    @zahanraiz4939 2 года назад

    Justice for legend 😭😭😭😭

  • @Gill-gp3hx
    @Gill-gp3hx 2 года назад

  • @khuskhus1080
    @khuskhus1080 2 года назад +4

    Love you bro

  • @Thealtafmalik_
    @Thealtafmalik_ 2 года назад +3

    Miss you Sidhu moose wala 😭💔💔😭😭😭😭😭

  • @avibarber2600
    @avibarber2600 2 года назад +1

    Sidhuuuuu 22 miss you love you jattttaaaa fir a duniya te dubara 292

  • @RavinderMann-ju1nw
    @RavinderMann-ju1nw 2 года назад

    🙏🙏🙏🙏

  • @tarzansingh8436
    @tarzansingh8436 2 года назад

    Thanks!

  • @economicswithdr.manjeetmaa1250
    @economicswithdr.manjeetmaa1250 2 года назад +1

    Sahi kaha...Sidhu hr wkt yaad aanda...miss u a lot moosa jatt

  • @diipabuttar3465
    @diipabuttar3465 2 года назад

    Right ✅

  • @yourfavorite7372
    @yourfavorite7372 2 года назад +1

    Never forget sidhu forever in our hearts always 💯💯💯💯💯💯💯💯💯💯💯

  • @vickybadshah7829
    @vickybadshah7829 2 года назад

    Siraaaa

  • @RajbirSingh-iz9pi
    @RajbirSingh-iz9pi 2 года назад +1

    Sidhu 22 ji😭😭😭

  • @niteshbhagat1207
    @niteshbhagat1207 2 года назад

    Good bhi

  • @amandeep5578
    @amandeep5578 2 года назад +3

    Sidhu moosewala legend

  • @quratulain3193
    @quratulain3193 2 года назад +3

    justice for sidhu moose wala