7 Feet 2 Inch ਕੱਦ and 200 kg Waight

Поделиться
HTML-код
  • Опубликовано: 29 окт 2024

Комментарии • 301

  • @avtarsinghtiwana7593
    @avtarsinghtiwana7593 Год назад +70

    ਵਾਹ ਓ ਮੇਰਿਆ ਮਾਲਕਾ ਤੇਰੇ ਰੰਗ ਨਿਆਰੇ ਮੇਰੇ ਸਤਿਗੁਰ ਜੀ ਆਪਣੇ ਖ਼ਾਲਸੇ ਨੂੰ ਇਸੇ ਤਰ੍ਹਾਂ ਦੀ ਸਰੀਰਕ ਰੂਪੀ ਦੇਹ ਦੇਵੀ 👌👌👍👍💪💪💪💪💪🙏🏻🙏🏻

  • @gurchransingh5674
    @gurchransingh5674 Год назад +54

    ਸਿੱਖਾਂ ਦਾ ਮਾਣ ਸਨਮਾਨ ਅਨਮੋਲ ਰਤਨ ਭਾਈ ਸਾਹਿਬ ਜੀ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ਸੋਚ ਖਾਲਸਾ ਜੀ ਕੌਮ ਦੇ ਪੱਖ ਦੀ ਰੱਖਿਓ ਢੱਡਰੀ ਵਾਲੀ ਸੋਚ ਤੋਂ ਦੂਰ ਰਹਿਉ ਚਰਨਾ ਵਿੱਚ ਬੇਨਤੀ ਹੈ

  • @Navnoor_shorts
    @Navnoor_shorts Год назад +95

    ਬੱਬਰ ਸ਼ੇਰ ਖ਼ਾਲਸਾ ਜੀ ਤੁਹਾਡੇ ਵਰਗੇ ਹੋਣੇ ਸਾਡੇ ਸਿੱਖ ਯੋਧੇ 🦁

    • @SukhwinderSinghSukhwinde-tj6ij
      @SukhwinderSinghSukhwinde-tj6ij 10 месяцев назад +1

      ਚਿੱਟਾ ਦਾ ਵਪਾਰੀ ਨਿਕਲਿਆ ਜਗਦੀਪ ਜਠੋਲ ਭਰਕੇ ਨੈਟ ਤੇ ਚੈਕ ਕਰਲੋ ਜੀ 🙏🙏

  • @gursewaksingh5618
    @gursewaksingh5618 Год назад +29

    ਜਗਦੀਪ ਸਿੰਘ ਖਾਲਸਾ ਜੀ ਵਾਹਿਗੁਰੂ ਤਹਾਨੂੰ ਸਦਾ ਚੜ੍ਹਦੀਕਲਾ ਵਿਚ ਰੱਖਣ

  • @HarpalSingh-uv9ko
    @HarpalSingh-uv9ko Год назад +8

    ਬਹੁਤ ਵਧੀਆ ਸੇਹਤ ਆ ਵੀਰ ਦੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਵੀਰ ਨੂੰ।

  • @amandeepsingh-yk4nt
    @amandeepsingh-yk4nt Год назад +18

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੰਗੀ ਸੋਚ ,ਤੇ ਤੰਦਰੁਸਤੀ ਬਖਸ਼ੇ ਸਭ ਲੋਕ ਵੀ ਹਮੇਸ਼ਾ ਆਪਸ ਵਿੱਚ ਨਾ ਲੜਨ ਪਿਆਰ ਨਾਲ ਰਹਿਣ

  • @mohansingh509
    @mohansingh509 Год назад +39

    ਖਾਲਸਾ ਰਾਜ ਸਿੰਘਾਂ ਦੇ ਦਰਸ਼ਨ ਕਰਤੇ

  • @vanshdeepsingh9438
    @vanshdeepsingh9438 Год назад +17

    ਪ੍ਰਮਾਤਮਾ ਤੁਹਾਨੂੰ ਸੱਦਾ ਚੜ੍ਹਦੀ ਕਲਾ ਵਿਚ ਰੱਖੇ ਤੇ ਸੱਦਾ ਸੁਖੀ ਜੀਵਨ ਬਤੀਤ ਕਰੇ ਪ੍ਰਮਾਤਮਾ ਤੇ ਉਮਰ ਲੰਮੀ ਕਰੇਂ

  • @jagirsingh9212
    @jagirsingh9212 Год назад +20

    🙏🏼 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀਰ ਦੀ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧਿਆ ਬਾਣੀ ਬਾਣੇ ਦੇ ਵਿਚ ਬਹੁਤ ਸੁਦਰ 🌹🙏🏼

  • @deeprataindia1170
    @deeprataindia1170 Год назад +8

    ਦਸ਼ਮੇਸ਼ ਪਿਤਾ ਜੀ ਦੇ ਪੁੱਤਰ ਸਿੰਘ ਸਾਹਿਬ ਜੀ ।
    ਤਨ ਮਨ ਹੋਏ ਨਿਹਾਲਾ।
    ਮਨ ਸੱਚ ਹੀ ਸਿੰਘ ਸਾਹਿਬ ਜੀ ਖੁਸ਼ ਹੀ ਗਿਆ ਧੰਨ ਹੋ ਤੁਸੀ ਆਪਜੀ ਨੂੰ ਵੈਖ ਕੇ ਦਸ਼ਮੇਸ਼ ਪਿਤਾ ਜੀ ਦੀ ਯਾਦ ਆਉਂਦੀ ਹੈ ਹਰ ਇਕ ਨੂੰ ਕਲਗੀਆ ਵਾਲੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ।
    ,,Ballu ਰਟੈਂਡਾ,,

  • @TheJagga32
    @TheJagga32 Год назад +11

    ਵਾਹ ਜੀ ਇਹ ਆ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ
    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @JasvirSingh-gi2of
    @JasvirSingh-gi2of Год назад +213

    ਖਾਲਸਾ ਜੀ ੲਿਕ ਬੇਨਤੀ ਹੈ ਕਿ ਸਭ ਤੋਂ ਲੰਮੀ ਕੁੜੀ ਦੇਖ ਕੇ ਸਾਦੀ ਕਰਵਾੳੁਣਾ ਅਤੇ ਬਹੁਤ ਸਾਰੇ ਬੱਚੇ ਪੈਦਾ ਕਰੋ ਅੱਗੇ ਖਾਲਸਾ ਫੌਜ ਬਣ ਜਾਵੇਗੀ

    • @JasvirSingh-gi2of
      @JasvirSingh-gi2of Год назад

      @@Singhisking18 ਖਾਲਸਾ ਜੀ ਮੇਰੀ ਗਲਬਾਤ ਨਾਲ ਤੁਸੀਂ ਸਹਿਮਤ ਨਾ ਹੋਵੋ ਪਰ ਮੈਂ ਸੁਣਿਆ ਕਿ ਅੋਰਤਾਂ ਪੰਜਾਬ ਵਿਚ ੨ਤੋ ਤਿੰਨ ਲੱਖ ਦੇ ਕੇ ਕਿਸੇ ਚੰਗੇ ਪੁਰਸ ਦਾ ਬੀਜ ਲੈ ਰਹੀਅਾਂ ਹਨ

    • @GurpreetSingh-te3ts
      @GurpreetSingh-te3ts Год назад +8

      Eh sade pind de a ehna de marriage hoyi a

    • @gurbajromana3593
      @gurbajromana3593 Год назад +1

      Bai ji jama sahi gall aaa baii

    • @Harmansingh-pr6db
      @Harmansingh-pr6db Год назад +2

      ​@@Singhisking18 ¹¹

    • @SandeepKumar-ng6gy
      @SandeepKumar-ng6gy Год назад +7

      ਕਰਤੀ ਉਹੀ ਗੱਲ ਪਹਿਲਾ ਪਤਾ ਵੀ ਕਰ ਲਿਆ ਕਰੋ ਕਿਸੇ ਵਾਰੇ ,ਘੂਸੀ ਜਰੂਰ ਭੋਰਨੀ ਹੁੰਦੀ ਆ।

  • @MannatandAshmeet0911
    @MannatandAshmeet0911 Год назад +21

    ਮੈਂ ਤਾਂ ਵੀਰ ਜੀ ਦੀ ਮਾਂ ਨੂੰ ਧੰਨ ਕਹਾ ਗੀ🙏 ਜਿਸ ਨੇ ਐਸਾ ਸੇਰ ਗਬਰੁ ਜਮਿਆ ਹੈ 🙏🙏

  • @bahadursingh1359
    @bahadursingh1359 Год назад +20

    ਭਾਈ ਸਾਬ ਜੀ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤ ਪਾਲ ਸਿੰਘ ਜੀ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਦੁਸ਼ਮਣ ਨੂੰ ਦਬਾਇਆ ਜਾ ਸਕੇ

  • @harjotkahlon5493
    @harjotkahlon5493 Год назад +10

    ਭਾਈ ਸਾਹਿਬ ਨੂੰ ਪਰਮਾਤਮਾ ਚੜ੍ਹਦੀਕਲਾ ਲੰਮੀਆਂ ਉਮਰਾਂ ਬਖਸ਼ੇ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @maliksaab374
    @maliksaab374 Год назад +2

    ਸਹੀ ਗੱਲਾਂ ਕੀਤੀਆਂ ਆਮ ਆਦਮੀ ਵਾਂਗ ਵਿਚਰੇ ਓ ਵੀਰ ਜੀ ਆਸ ਹੈ ਕਿ ਅੱਗੇ ਤੋਂ ਵੀ ਕਿਸੇ ਗਰੀਬ ਬੰਦੇ ਦਾ ਵੀ ਦਿਲ ਨਾ ਦੁਖਾਉਣਾ ਜੀ ਬਹੁਤ ਹੀ ਵਧੀਆ ਲੱਗਿਆ ਮੈਂ ਮੁਸਲਿਮ ਭਾਈਚਾਰੇ ਤੋਂ ਮਾਲੇਰਕੋਟਲਾ ਤੋਂ ਮਲਿਕ ਜੀ

  • @harbanskaur8146
    @harbanskaur8146 Год назад +20

    ਵਾਹਿਗੁਰੂ ਹਮੇਸ਼ਾ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @BaljitSingh-fr7lt
    @BaljitSingh-fr7lt Год назад +12

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਖਾਲਸੇ ਨੂੰ

  • @gill2895
    @gill2895 Год назад +4

    ਪੱਤਰਕਾਰ ਮੈਡਮ ਦੀਆਂ ਸਵੇਰੇ ਬਾਹਾਂ ਐਵੇਂ ਦੁਖਣ ਗੀਆਂ ਜਿਵੇਂ ਜਿਮ ਲਾਈ ਹੋਵੇ

  • @gurdavsingh1952
    @gurdavsingh1952 Год назад +11

    ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਨੂੰ 👍

  • @charanjeetsandhu1669
    @charanjeetsandhu1669 Год назад +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਸਿੰਘ ਸਾਬ ਨੂੰ

  • @AvtarSingh-vx1zh
    @AvtarSingh-vx1zh Год назад +3

    ਬਾਬਾ ਜਗਦੀਪ ਸਿੰਘ ਖਾਲਸਾ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਉੱਤੇ ਹਮੇਸ਼ਾਂ ਕ੍ਰਿਪਾ ਬਣਾਈ ਰੱਖਣ। ਬਾਹਰ ਦੇ ਦੇਸਾਂ ਵਿਚ ਤਹਾਡਾ domination ਵੱਧੀਆ ਬਣਾਈ ਰੱਖਣ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।

  • @davinderkaur4386
    @davinderkaur4386 Год назад +8

    ਧੰਨ ਭਾਗ ਸਾਡੇ ਦਰਸ਼ਨ ਹੋਏ ਤੁਹਾਡੇ

  • @HarjinderSingh-vi4cv
    @HarjinderSingh-vi4cv Год назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੇ ਸਾਰੇ ਹੀ ਸਿੱਖਾਂ ਨੂੰ ਇਹੋ ਜਿਹਾ ਸ਼ਰੀਰ ਬਖਸ਼ੋ ਜੀ 🙏🙏🙏🙏🙏

  • @brargaming6766
    @brargaming6766 Год назад +10

    ਚੜ੍ਹਦੀ ਕਲਾ ਰਹੇ ਖਾਲਸਾ ਜੀ

  • @ManiSingh-zt5jt
    @ManiSingh-zt5jt Год назад +9

    ਤੁਸੀਂ ਕਿਉ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੀ ਮਸ਼ਹੂਰੀ ਕਰ ਦਿੱਤੀ ਪੰਜਾਬ ਨੂੰ ਬਰਬਾਦ ਕਰਨ ਵਾਲੇਆ ਨੇ ਚਿਟੇ ਡ੍ਰਗ੍ਸ ਦੇ ਟੀਕੇ ਦੀ ਖਪਤ ਹੋਰ ਵਧਾ ਦੇਣੀ ਹੈ ਭਾਰਤ ਅਜ਼ਾਦ ਹੋ ਗਿਆ ਹੈ ਹੁਣ ਸਿੱਖ ਕੌਮ ਦੀ ਕੋਈ ਲੋੜ ਨਹੀਂ ਕਿਸੇ ਨੂੰ 💯🤔 ਬਲਿਦਾਨ ਦੇਣ ਲਈ

  • @BalkarSingh-dc1oq
    @BalkarSingh-dc1oq Год назад +3

    ਖਾਲਸਤਾਨ ਜਿੰਦਾ ਬਾਦ ਬਣ ਕੇ ਰਹੇਗਾ ਸਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿੰਦਾ ਬਾਦ ਖਾਲਿਸਤਾਨ

  • @ranagnz7442
    @ranagnz7442 Год назад +2

    ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਵੀਰ ਨੂੰ

  • @ramanpreet8146
    @ramanpreet8146 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏💯🙏ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਬਾਣੇ ਦਾ ਸਤਿਕਾਰ ਸਾਰੀ ਉਮਰ ਰੱਖਣਾ 🙏❤❤🙏🙏

  • @STINGER101
    @STINGER101 Год назад +8

    Yodheaan di dharti. Guru ke khalse . Bani di takat . Akaal fathe ❤

  • @rajwinder1968
    @rajwinder1968 Год назад +2

    ਖਾਲਸਾ ਰਾਜ ਵੇਲੇ ਦੇ ਸਿੰਘਾ ਦੀ ਝਲਕ ਦਿਖਾਈ ਦਿੰਦੀ ਹੈ

  • @lakhbirsingh7485
    @lakhbirsingh7485 Год назад +2

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਖਾਲਸਾ ਜੀ ਨੂੰ ਜੀ

  • @chanansingh8241
    @chanansingh8241 Год назад

    ਬਬਰ ਸੇਰ ਬਹੁਤ ਵਧੀਆ ਖਾਲਸਾ ਜੀ ਮਾਣ ਹੈ ਤੁਹਾਡੇ ਤੇ ਗੋਂਡ ਗਿਫਟ ਹੈ ਵਾਹਿਗੁਰੂ ਵਲੋਂ

  • @ssschatha
    @ssschatha Год назад

    ਯੁਗ ਯੁਗ ਜੀਓ ਵੀਰ ਜੀ
    ਬਹੁਤ ਖੁਸ਼ੀ ਹੋਈ ਆਪ ਜੀ ਦੇ ਦਰਸ਼ਨ ਕਰਕੇ

  • @HarpalSingh-uv9ko
    @HarpalSingh-uv9ko Год назад +2

    ਵੀਰ ਨੂੰ ਬੇਨਤੀ ਹੈ ਕਿ ਜਿੰਮ ਲਾਇਆ ਕਰਨ ਸੇਹਤ ਹੋਰ ਵੀ ਵਧੀਆ ਹੋਵੇਗੀ।

  • @singhsardar9281
    @singhsardar9281 Год назад +1

    Bahut vadhia khalsa ji . Waheguru ji thanu lambi omar bakshey ji

  • @harjitsinghtoor5452
    @harjitsinghtoor5452 Год назад

    ਵਾਹਿਗੁਰੂ ਜੀਸੁਕੱਰ ਹੈ । ਤੁਹਾਡਾ ਖਾਲਸਾ ਜੱਗ ਵਿੱਚ ਸਭ ਤੋਂ ਨਿਆਰਾ ਰੂਪ ਹੈ 🌹❤️👍🙏

  • @shindaromana1479
    @shindaromana1479 Год назад +10

    ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਿੰਘ ਸਾਹਿਬ ਜੀ ਨੂੰ

  • @jagvindersingh4344
    @jagvindersingh4344 Год назад +2

    ਭਾਈ ਸਾਹਿਬ ਜੀ ਇੱਕ ਬੇਨਤੀ ਹੈ ਕਿ ਇੱਕ ਵਾਰ ਕੌਮੀ ਇਨਸਾਫ ਮੋਰਚੇ ਵਿੱਚ ਜ਼ਰੂਰ ਜਾ ਕੇ ਆਇਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 👏🚩
    ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਬਖਸ਼ਣ

  • @mehaksandhu3552
    @mehaksandhu3552 Год назад +3

    ਵਾਹਿਗੁਰੂ ਜੀ

  • @BalwinderSingh-kr3pf
    @BalwinderSingh-kr3pf Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @kaursingh177
    @kaursingh177 Год назад +3

    Waheguru ji waheguru ji mahar Karan sare Sikh tohada jaha ban jane🙏👍👍👍

  • @pan_jabdejaye2795
    @pan_jabdejaye2795 Год назад +1

    🤣🤣🤣🤣🙏

  • @kaurmanjeet336
    @kaurmanjeet336 Год назад +1

    ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਹੇ

  • @rameshkumar-lb7rh
    @rameshkumar-lb7rh Год назад +4

    Zabardast , Singh is always king🙏🏻🙏🏻🙏🏻

  • @sunnysingh-me6pj
    @sunnysingh-me6pj Год назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @officialrajasaini1552
    @officialrajasaini1552 Год назад

    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @ਸ਼ਮਸ਼ੇਰਸਿੰਘ-ਖ7ਘ

    ਜਗਦੀਪ ਸਿੰਘ ਖਾਲਸਾ ਜੀ, ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖ਼ਾਲਸਾ ਜੀਓ 🙏

  • @karamjitagoul9828
    @karamjitagoul9828 Год назад +2

    Waheguru ji !!!
    Dhann Data Sikhi Teri;
    Dhann Tera KHALSA !!
    🌹🌹🌹🌹🌹🌹🌹
    🙏🙏🙏🙏🙏🙏🙏

  • @KashmirSingh-tz5bv
    @KashmirSingh-tz5bv Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @avirana7974
    @avirana7974 Год назад +3

    Dhan dhan guru gobind singh ji 🙏🏻😊

  • @makhansingh3002
    @makhansingh3002 Год назад

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ

  • @arjansingh2798
    @arjansingh2798 Год назад +2

    Waheguru ji tuhanu hamesha chardikla wich rakhy ji 🙏🙏🙏🙏🙏🙏

  • @ramanpreetsingh2772
    @ramanpreetsingh2772 Год назад

    Bot vadiya khalsa ji ruh khush ho gi ji

  • @gurjeetkaur6635
    @gurjeetkaur6635 7 месяцев назад

    Waheguru ji hamesha charhdi kla vich rakhn mere vira nu,lambiyaan umaraan,tandrusti te tarakkiyan bkhshn🙏Tusi Kaum di Shaan ho!iss Shaan nu hamesha bnayi rakhn di mehr kre malak tuhade te🙏🙌

  • @zubirali4876
    @zubirali4876 Год назад +1

    May Almighty Allah Ta'ala Bless our Veer Ji with good Health n Prosperity plus Lots of Happiness in Life 🧬🙏🤲,,, From,
    Malaysian with Punjab roots 🙏

  • @mukesh0027
    @mukesh0027 Год назад +1

    Wah kya baat hai ! Singh always king 🤴 ❤️

  • @narinderjitsingh169
    @narinderjitsingh169 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lakhbirsingh-ec4go
    @lakhbirsingh-ec4go Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @SandeepSingh-hj6wb
    @SandeepSingh-hj6wb Год назад +3

    Bir khalsa group
    I saw him in America got talent, Indian got talent and european t. V shows.
    ਵਾਹਿਗੁਰੂ ਮਹਿਰ ਕਰੇ ੴ☬

  • @satveendersinghkala
    @satveendersinghkala Год назад +8

    Dhan Dhan Shri Guru pita Gobind Singh gi

  • @jattmindrecords
    @jattmindrecords Год назад

    Wmk ❤️❤️ khalsa roop kina sohna guru Gobind Singh Ji daa❤️❤️❤️

  • @aiernjot4246
    @aiernjot4246 Год назад +2

    🤭🤭🤭🤭
    Waheguru ji 🙏
    😂 Buhat vadiya ji😆

  • @tarlochansingh5841
    @tarlochansingh5841 Год назад +3

    Nihang singh army zindabad

  • @manpreet7844
    @manpreet7844 Год назад +3

    Waheguru lambi umer howe

  • @sukhasingh8595
    @sukhasingh8595 Год назад

    ਦਲੇਰ ਖ਼ਾਲਸਾ ਜੀ

  • @SardarSaab75
    @SardarSaab75 Год назад +1

    ਵਾਹਿਗੁਰੂ ਮੇਹਰ ਰੱਖੇ

  • @shindasingh9386
    @shindasingh9386 Год назад

    Waheguru ji 👌chardi 🙏👌 kala rakhan. Khalse di pehchan hi alag hai. Baki galbat vi vadhiya hai.

  • @JaswinderSingh-yk5jf
    @JaswinderSingh-yk5jf Год назад +3

    Waheguru waheguru waheguru Waheguru waheguru g

  • @deepagill2471
    @deepagill2471 Год назад +4

    Waheguru ji 🙏

  • @bschahal9453
    @bschahal9453 Год назад +1

    DHAN TERI SIKHI, 👏👏
    DHAN TERE SIKH, 🙏🙏

  • @jaskaransingh2429
    @jaskaransingh2429 Год назад +8

    ਵੀਰ ਸੇਰ ਵਰਗਾ

  • @karanshergillsingh9511
    @karanshergillsingh9511 Год назад +1

    Waheguru ji Mehar kare is Sikh Veer te

  • @BalkarSingh-ty2sj
    @BalkarSingh-ty2sj Год назад +1

    ਖਾਲਸਾ ਕੱਦ 7 ਫੁੱਟ 6 ਇੰਚ ਦੱਸਦਾ ਹੈ ਪਰ ਮੀਡੀਆ ਵਾਲਿਆਂ 7 ਫੁੱਟ 2 ਇੰਚ ਲਿਖਿਆ ਏਨੀ ਸਮਝ ਹੈ ਇਹਨਾ ਦੀ।

  • @rajpoottravels7084
    @rajpoottravels7084 Год назад

    Waakya bahut hi sohna subhaa nimrtaa waah

  • @Sukh_sandhu619
    @Sukh_sandhu619 Год назад

    ਵਾਹਿਗੁਰੂ ਜੀ ਕਿ੍ਪਾ ਕਰਨੀ ਜੀ

  • @khantsardarvlog3814
    @khantsardarvlog3814 Год назад +1

    Waheguru ji ka khalsa waheguru ji ki Fateh 🙏 raaj karega khalsa baki rahe na koi 🙏

  • @paramgrewalofficial9005
    @paramgrewalofficial9005 Год назад

    ਖਾਲਸਾ ਗੱਜੇ ਦੁਸ਼ਮਣ ਭੱਜੇ 🙏🙏🙏

  • @surinderpalsingh3687
    @surinderpalsingh3687 Год назад +1

    Greattttttttttttttttttt Greattttttttttttttttttt Greattttttttttttttttttt veeeeeeeeèeeer ji

  • @hardnock9780
    @hardnock9780 Год назад +5

    💪💪💪💪💪

  • @harjitsinghjheetajheeta4415
    @harjitsinghjheetajheeta4415 Год назад

    Uchi Suchi Szkh shiat dey malak ho sanu manh hai Manhmatdy Singh tey Maza aa gia

  • @harjeetdhillon1177
    @harjeetdhillon1177 Год назад +1

    JAATHOLL... GOOD FROM RAMANA...

  • @mansimarn1332
    @mansimarn1332 Год назад

    ਹਰੀ ਸਿੰਘ ਨਲੂਆ ਯਾਦ ਆ ਗਿਆ

  • @babbusandhubabbusandhu3647
    @babbusandhubabbusandhu3647 Год назад

    ਵਾਹਿਗੁਰੂ ਮਿਹਰ ਕਰੇ ਜੀ

  • @bachitarsingh3564
    @bachitarsingh3564 Год назад

    िਜਸ िਦਨ ਬੋਤਾ ਜਾਂ ਹਾਥੀ ਮਰਦਾ ਹੋਣਾ, ੳੁਸ िਦਨ ਵੀਰ ਦੀ ਜੁਤੀ ਬਣਦੀ ਹੋਣੀ ਅ

  • @gurwindersingh-zf1om
    @gurwindersingh-zf1om Год назад +1

    Waheguru ji ka Khalsa waheguru ji ki Fateh 🙏

  • @arvindersingh9287
    @arvindersingh9287 Год назад

    ਇਹ ਧੰਨ-2 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਹੈ ਕਿ ਇਹ ਸਖਸ਼ ਮੋਨੇ ਤੋ ਸਿੰਘ ਸਜ ਗਏ।

  • @RamSingh-kt7lw
    @RamSingh-kt7lw Год назад

    ਵਾਹਿਗੁਰੂ ਦਾ ਪੁੱਤ ਸਿੰਘ ਖਾਲਸਾ ਜੀ

  • @samriti_razput
    @samriti_razput Год назад +2

    Khalsa g mainu lagda America got talent ch v gaye hoye ne...

  • @kulwantkauraustralia7882
    @kulwantkauraustralia7882 Год назад

    Singh sahib you're hero of Sikh community

  • @tarsemsingh5801
    @tarsemsingh5801 Год назад

    Vahhh khalsa ji khush kita

  • @RAVIKUMARKUMAR-wc4xw
    @RAVIKUMARKUMAR-wc4xw Год назад

    Baba di full kirpa Pakistan v dar jay gay God blessed you

  • @gurmelsinghghotra3110
    @gurmelsinghghotra3110 Год назад

    Waheguruji bus aise hi mera shakti shali Veer hon maja aagaye.

  • @darbarasingh5346
    @darbarasingh5346 Год назад

    Waheguru ap g nu chardikla Klan ch rakhe or tandrusti bakhse g

  • @HarpreetSingh-bu9oc
    @HarpreetSingh-bu9oc Год назад +1

    ਦੀਦੀ ਉਮਰ ਮੇਰੀ 13 ਸਾਲ ਕੱਦ ਮੇਰਾ 6 ਫੂਟ ਆ ਅਤੇ ਪੈਰ ਮੇਰਾ 12 ਇੰਚ ਦਾ ਏ

  • @karishankumarsaini1905
    @karishankumarsaini1905 Год назад

    Best wishes.

  • @rajpoottravels7084
    @rajpoottravels7084 Год назад

    Singh Saab ji
    Waheguru ji ka khalsa waheguru ji ki Fateh ji

  • @sidhupb316
    @sidhupb316 Год назад

    ਵੀਰ ਤੁਸੀਂ ਬੂਟ ਕਿਹੜੇ ਦੇਸ ਤੋਂ ਮੰਗਾਉਦੇ ਓ
    ਜਰੂਰ ਦੱਸਿਓ ਵੀਰ

  • @rajwinder1968
    @rajwinder1968 Год назад +2

    ਖਾਲਸਾ ਜੀ ਤਾ ਵਿਆਹੇ ਹਨ ਇੱਕ ਬੇਟੀ ਹੈ ਖਾਲਸਾ ਜੀ ਪੰਜ ਸੱਤ ਮੁੰਡੇ ਜੰਮੋ

  • @BaljinderSingh-ig1zd
    @BaljinderSingh-ig1zd Год назад

    Good bhuat Vidya laga ji interview dekh and sun ke thanks 🙏🙏🙏🙏🙏