Height greater than 7 feet ,Surprising things told by the wife!

Поделиться
HTML-код
  • Опубликовано: 29 окт 2024

Комментарии • 502

  • @official_ShabadChannel
    @official_ShabadChannel  2 года назад +98

    ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

    • @GodIsOne010
      @GodIsOne010 2 года назад +8

      ਬਹੁਤ ਬਹੁਤ ਧੰਨਵਾਦ ਸਬਦ shabad ਦਾ ਜੀ🙏🏻ਵਾਹਿਗੁਰੂ ਜੀ ਸਾਰੀ ਟੀਮ ਨੂੰ ਸਿਹਤ ਤੇ ਤਰੱਕੀ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @anmolsingh-ir9kh
      @anmolsingh-ir9kh 2 года назад

      It's not matter

    • @jagjeetsingh3828
      @jagjeetsingh3828 2 года назад

      0

    • @HarjitSingh-fx9uk
      @HarjitSingh-fx9uk 2 года назад +3

      ਵਾਹਿਗੁਰੂ ਜੀ ਮੇਹਰ ਕਰਨ ਸਾਡੇ ਵੀਰ ਨੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੀ ਵਾਹਿਗੁਰੂ ਜੀ ਦਾਤ ਦਿੱਤੀ ਪਰ ਵੀਰ ਭੈਣ ਨੂ 5 ਸਿੰਘ ਜਰੂਰ ਪੈਦਾ ਕਰਨ ਲਈ ਕਿਹਾ ਜਾਵੇ ਜਵਾਨੀ ਮੇਰੇ ਪੰਜਾਬ ਦੀ ਮੁਬਾਰਕਾ ਧੰਨਵਾਦ

    • @BalwinderKaur-rn1ke
      @BalwinderKaur-rn1ke 2 года назад

      @@GodIsOne010 ii

  • @GurpreetSingh-ep5jx
    @GurpreetSingh-ep5jx 2 года назад +118

    ਵੀਰ ਜੀ ਖਾਲਸਾ ਤਾਂ ਛੋਟੇ ਕੱਦ ਦਾ ਮਾਣ ਨਹੀਂ ਤੁਹਾਡੇ ਉੱਪਰ ਦਾ ਵਾਹਿਗੁਰੂ ਜੀ ਦੀ ਬਹੁਤ ਕਿਰਪਾ 👌👍🙏

  • @hindustanspecialnews
    @hindustanspecialnews 2 года назад +21

    ਸਲੂਟ ਆ ਇਸ ਭੈਣ ਨੂੰ ਜਿਸ ਨੇ ਇਸ ਵੀਰ ਨੂੰ ਆਪਣਾ ਜੀਵਨ ਸਾਥੀ ਚੁਨਿਆਂ. ਸਪੋਰਟ ਕਰੋ ਇਸ ਜੋਡੀ ਨੂੰ ਬਾਕੀ ਪੰਜਾਬੀ vlogers ਨਾਲੋਂ 100 ਗੁਨਾ ਚੰਗੇ ਨੇ ਉਹਨਾ ਨੇ ਤਾ ਗੰਦ ਪਾਇਆ ਜਿਵੇ ਨਰੂਲਾ ਫੈਮਿਲੀ Mr.and Mr Bawa Nikita Pb 31 .ਨੀਟੂ ਸ਼ਟਰਾ ਆਲਾ ਭਾਭੀ ਚੁਮੇਆ ਆਲੀ ਕਾਲੀ ਐਕਟਿਵਾ ਪਰਧਾਨ ਮਤਰੀ ਮੁੱਖ ਮੰਤਰੀ ਅਤੇ ਹੋਰ

  • @kulwinderkumar5164
    @kulwinderkumar5164 2 года назад +74

    ਲੰਬੇ ਕੱਦ ਦੀਆ ਬਹੁਤ ਬਹੁਤ ਵਧਾਈਆਂ
    ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ

  • @bhagasingh-tp8zl
    @bhagasingh-tp8zl 2 года назад +42

    ਸਿੰਘ ਏਜ ਕਿੰਗ ਸਰਦਾਰ ਜੀ ਪੰਜਾਬ ਦੇ ਸਟਾਰ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੁਕਣ 🙏🙏

  • @protejasinghdhandra8025
    @protejasinghdhandra8025 2 года назад +74

    ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਪ੍ਰਮਾਤਮਾ ਖੁਸ਼ ਰੱਖੇ।

  • @Taranbadesha
    @Taranbadesha 2 года назад +28

    ਬਹੁਤ ਵਧੀਆ ਇੰਟਰਵਿਊ ਆ ਬਾਈ ਜੀ ਤੁਆਢਾ ਪਰਿਵਾਰ ਐਵੇ ਹੀ ਖੁਸ਼ ਰਹੇ ਤੁਆਡੇ ਜੀਵਨ ਸਾਥੀ ਬਹੁਤ ਪੌਜ਼ਟਿਵ ਨੇ ਕਿਸਮਤ ਆਲਿਆ ਨੂੰ ਮਿਲਦੇ ਨੇ ਬਾਈ ਏਦਾਂ ਦੇ ਜੀਵਨ ਸਾਥੀ 🙏

  • @SinghGill7878
    @SinghGill7878 2 года назад +288

    ਕੱਦ ਦੇ ਹਿਸਾਬ ਨਾਲ ਥੋੜਾ ਸ਼ਰੀਰ ਭਰਵਾਂ ਹੁੰਦਾ ਤਾਂ ਹੋਰ ਵਧੀਆ ਲੱਗਣਾ ਸੀ ਬਾਈ

    • @balwinderbauranalisingh8666
      @balwinderbauranalisingh8666 2 года назад

      Aute jan de bjae side ?

    • @sharanjitsingh4525
      @sharanjitsingh4525 2 года назад +3

      @Comedystan nai g mai lamba te soni sehat eh

    • @sandeepaujla7525
      @sandeepaujla7525 2 года назад +12

      ਸੱਚੀ ਗੱਲ ਏ ਬਾਈ ਜੀ ਜੇ ਇਸ ਵੀਰ ਦਾ ਸਰੀਰ ਬਾਡੀ ਬਿੱਲਡਰ ਹੁੰਦਾ ਤਾ ਦੁਨੀਆਂ ਨੇ ਭੱਜ ਭੱਜ ਮਿਲਣਾ ਸੀ ਮੂਵੀ ਵਿਚ ਝੱਟ ਲੈ ਲੈਣਾ ਸੀ ਵੀਰ ਨੂੰ ਫੇਰ ਕੰਪਨੀਆਂ ਨੇ ਮਸਹੂਰੀ ਕਰਨੀ ਸੀ ਫੇਰ ਵੀਰੇ ਦੀ

    • @295jass
      @295jass 2 года назад

      ​@Comedystan jaruri ni hunda bai

    • @prabhjotsinghalok2249
      @prabhjotsinghalok2249 2 года назад +1

      byi ji ki krn vechare jina khandey sari body adjust kr laindi honi motapa kotho aa ju...bhgt ch

  • @bachittersinghaulakh4162
    @bachittersinghaulakh4162 2 года назад +27

    ਵੀਰ ਜੀ ਤੁਹਾਨੂੰ ਦੇਖ਼ ਕੇ ਤੇ ਪ੍ਰੀਵਾਰ ਸਮੇਤ ਵੇਖ਼ ਬਹੁਤ ਹੀ ਖ਼ੁਸ਼ੀ ਹੋਈ ਚਿੰਤਾ ਨਹੀਂ ਰੱਬ ਦੇ ਰੰਗਾਂ ਵਿੱਚ ਖ਼ੁਸ਼ ਰਿਹਾ ਕਰੋ ਸਾਨੂੰ ਵੇਖ ਕੇ ਤੂਸੀਂ ਬਹੁਤ ਵਧੀਆ ਲੱਗ ਰਹੇ।
    ਸਾਬਕਾ ਇੰਸਪੇਕਟਰ prtc ਲੁਧਿਆਣਾ।

  • @chamelsingh8304
    @chamelsingh8304 2 года назад +53

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹਥ ਰਖਣ ਲੰਮਾਂ ਕਦ ਹੋਣਾਂ ਹਮੇਸ਼ਾ ਚੰਗਾ ਹੀ ਮੰਨਿਆਂ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KuldeepSingh-wb3sw
    @KuldeepSingh-wb3sw 2 года назад +49

    ਰੱਬ ਦੀ ਬਖਸੀ ਦਾਤ ਬਾੲੀ ਜੀ|👍👍

  • @baljit5030
    @baljit5030 2 года назад +6

    ਭਾਈ ਸਾਹਿਬ ਜੀ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ। ਬਹੁਤ ਹੀ ਵੀਡੀਓ ਸੇਅਰ ਕੀਤੀ ਗਈ ਜੀ।
    ਇਹ ਪਰਮਾਤਮਾ ਦੀ ਦੇਣ ਹੈ ਜੀ।
    ਜਿਨਾਂ ਵੱਡਾ ਕੱਦ ਉਤਨੀ ਵੱਡੀ ਸੋਚ ਹੈ ਜੀ।
    ਜੀਵਨ ਸਾਥੀ ਵੀ ਕਿਸੇ ਗੱਲੋਂ ਪਿਛੇ ਨਹੀਂ।
    ਦੋਨਾਂ ਸੁਭਾਅ ਬਹੁਤ ਵਧੀਆ ਹੈ ਜੀ
    ਪਰਮਾਤਮਾ ਤੁਹਾਡਾ ਨਿਸ਼ਾਨਾ ਪੂਰਾ ਕਰੇ ਜੀ ।
    ਨਾ ਪਤਾ ਨਹੀਂ ਦੱਸਿਆ ਜੀ।
    ਧਨਵਾਦ ਸਹਿਤ ਜੀ ।

  • @DarshanSingh-se4ct
    @DarshanSingh-se4ct 2 года назад +12

    ਬਾਈ ਜੀ ਥੋਡੀ ਲੰਬਾਈ ਵਾਹਿਗੁਰੂ ਜੀ ਦੀ ਦੇਣ ਹੈ ਕਸਰਤ ਕਰਿਆ ਕਰੋ ਤਾਂ ਕਿ ਸਰੀਰ ਢਿਲਕੂ ਨਾ ਲੱਗੇ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿੱਚ ਰੱਖਣ। ਚਾਰ ਬੇਟੇ ਹੋਰ ਪੈਦਾ ਕਰੋ ਲੰਬੇ ਸੋਹਣੇ ਨੋਜਵਾਨਾਂ ਦੇ ਨਾਲ ਪੰਜਾਬ ਦੀ ਸ਼ਾਨ ਵੱਖਰੀ ਹੋਵੇ ਦੁਨੀਆਂ ਤੋਂ ਕੋਮ ਨੂੰ ਮਾਣ ਹੈ ਤੁਹਾਡੇ ਤੇ ।

    • @official_ShabadChannel
      @official_ShabadChannel  2 года назад

      ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @jagpalsohi6118
    @jagpalsohi6118 2 года назад +25

    ਦੁਨੀਆਂ ਬਣਾਉਣ ਵਾਲੇਆਂ ਤੇਰੇ ਰੰਗਾਂ ਦਾ ਭੇਦ ਨਾ ਆਇਆ ਬਹੁਤ ਵਧੀਆ ਲੱਗਿਆ ਜੀ

  • @dharamjitsingh6089
    @dharamjitsingh6089 2 года назад +15

    ਬਾਈ ਜੀ ਦੀ ਵਾਈਫ਼ ਵੀ ਗ੍ਰੇਟ ਨੇ ਉਹਨਾਂ ਦੇ ਬੋਲਣ ਦਾ ਅੰਦਾਜ਼ ਵੀ ਗੁੱਡ ਆ ਪਰਮਾਤਮਾ ਬੱਚੇ ਨੂੰ ਅਤੇ ਜੋੜੀ ਨੂੰ ਹਮੇਸ਼ਾਂ ਹਮੇਸ਼ਾ ਖੁਸ਼ ਰੱਖਣ

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੁਰੂ ਸਾਹਿਬ ਜੀ ਪਰਵਾਰ ਨੂੰ ਚੜ੍ਹਦੀਕਲਾ ਬਖਸ਼ੇ,ਵੀਰ ਜੀ ਬੇਟੇ ਦੀ ਚੰਗੀ ਸਿਹਤ ਲਈ ਚੰਗੀ ਖੁਰਾਕ ਲਈ ਸੂਜਵਾਨ ਡਾਕਟਰ ਦੀ ਸਲਾਹ ਲੈਕੇ ਬੇਟੇ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ,ਜੋਂ ਤੁਹਾਡਾ ਬੇਟਾ ਆਉਣ ਵਾਲੇ ਸਮੇਂ ਵਿੱਚ ਵਲਡ ਰਿਕਾਡ ਤੋੜਨ ਵਾਲਾ ਸਿੱਖ ਬੱਚਾ ਹੋਵੇ,

  • @mohindersinghshergill6410
    @mohindersinghshergill6410 2 года назад +13

    ਬਾਈ ਜੀ ਤੁਹਾਡਾ ਲੰਮਾ ਜਰੂਰ ਹੈ।ਪਰ ਤੁਹਾਡੀ ਸ਼ਖਸੀਅਤ ਦੀ ਸ਼ੋਹਰਤ ਹੁਣ ਤੋਂ ਵਧ ਹੋਣੀ,ਬਲੇ ਬਲੇ ਹੋਵੇਗੀ,ਚੜਦੀ ਕਲਾ ਰਖੇ ਪ੍ਰਮਾਤਮਾ।

  • @rbrar3859
    @rbrar3859 2 года назад +9

    ਇਕ ਚੰਗਾ ਪੱਤਰਕਾਰ ਹਰ ਇਕ ਕੁੜੀ ਨੂੰ ਭੈਣ ਜੀ ਆਖ ਕੇ ਵਲ਼ਾਉਂਦਾ ਹੈ।
    ਪਰ ਇਹ ਪੱਤਰਕਾਰ ਭਾਬੀ ਆਖਦਾ ਹੈ
    ਸੋਹਣਾ ਪਰਵਾਰ ਵੇਖ ਕੇ ਖੁਸ਼ੀ ਹੋਈ

  • @pavittarsingh6311
    @pavittarsingh6311 2 года назад +16

    ਬਾਲੀਵਾਲ ਵਰਗੀ ਖੇਡ ਸਟੇਡੀਅਮ ਵਿਚ ਦੁਨੀਆ ਛਾ ਸਕਦੇ ਨੇ ਸਾਡੀਆ ਸਰਕਾਰਾ ਮਾੜੀਆ ਜੇ ਸਾਥ ਦੇਣ ਬੰਦਾ ਕਾਮਯਾਬ ਹੋ ਸ਼ਕਦਾ ਪੰਜਾਬ ਦੁਨੀਆ ਨਾ ਹੋ ਸਕਦਾ❤💯💯💯

  • @GodIsOne010
    @GodIsOne010 2 года назад +26

    ਵਾਹਿਗੁਰੂ ਦੀ ਦੇਣ ਹੈ ਵਾਹਿਗੁਰੂ ਜੀ ਦਾ ਸੁਕਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵੀਰ ਜੀ ਕੋਚ ਤੋ ਟਰੇਨਿੰਗ ਦਿਵਾਉ ਜੀ 🙏🏻ਵੀਰ ਜੀ ਬੱਚੇ ਨੂੰ ਬਹੁਤ ਵਧੀਆਂ ਖੁਰਾਕ ਦੇਵੋ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸਿਹਤ ਤੇ ਤਰੱਕੀ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @AnjaliSharma-og9ez
    @AnjaliSharma-og9ez 2 года назад +26

    Waheguru Ji Maharaj Ji khush Rakhe Veer Ji nu,,, Lambi umar hove 🌹🌹

  • @BhupinderSingh-rs8mp
    @BhupinderSingh-rs8mp 2 года назад +12

    ਵਾਹ ਜੀ ਵਾਹ ਮਾਂਗਟ ਸਾਹਿਬ ਡਟੇ ਰਹੇ,,,,,,,,ਵੈਰੀ ਗੁੱਡ ਮਾਂਗਟ ਸਾਹਿਬ

  • @BALDEVSiNGH-xo4xr
    @BALDEVSiNGH-xo4xr 2 года назад +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਰੱਖਣ ਲੰਬੀ ਉਮਰਾਂ ਬਖਸ਼ਣ ਸਭਨਾਂ ਨੂੰ ਵੀਰ ਜੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਟੈਨਸ਼ਨ ਨਾ ਲਵੋ ਵਾਹਿਗੁਰੂ ਜੀ

  • @rajninderkaur6632
    @rajninderkaur6632 2 года назад +3

    ਪਹਿਲਾ ਸਿੰਘਾ ਦਾ ਕਦ 7 ਫੁਟ ਹੀ ਹੁੰਦਾ ਸੀ।ਬਹੁਤ ਵਧੀਆ ਜੀ।🙏🙏

  • @m.m.4creator
    @m.m.4creator 2 года назад

    Eh Parmatma di dain aa eh vi kise kise nu mildi aa bahut vadhiya ji tussi apni jindgi ch khush raho loka da ki aa ihna da muh kade band hoya na hona 👍👍🔥🔥

  • @kesarsingh5521
    @kesarsingh5521 2 года назад +3

    ਸਕੂਟਰੀ ਨਿੱਕੀ ਜਿਹੀ ਲਈ ਫਿਰਦਾ ਹੈ। ਕੋਈ ਗੱਲ ਨਹੀਂ ਜੇ ਸਕੂਟਰੀ ਛੋਟੀ ਚਲਾਈ ਜਾਂਦਾ ਐ ਤਾਂ ਜਨਾਨੀ ਵੀ ਨਿੱਕੀ ਜਿਹੀ ਚਲਾਈ ਜਾਂਦਾ ਹੈ।

  • @sandeepaujla7525
    @sandeepaujla7525 2 года назад +8

    ਸਾਡੇ ਪਿੰਡ ਵੀ ਹੈਗਾ ਇੱਕ ਬਜੁਰਗ ਉਸ ਦਾ ਮੇਜਰ ਸਿੰਘ ਹੈ ਮਿਹਨਤੀ ਬੰਦਾ ਸੀ 45ਕੀਲੇ ਜਮੀਨ ਹੈ ਮੋਟਰ ਤੇ ਪੈਦਲ ਜਾਦਾ ਹੈ ਮੇਰੀ ਉਮਰ 29ਸਾਲ ਦੀ ਹੈ ਮੈ ਹੁਣ ਤੱਕ ਪੈਦਲ ਹੀ ਦੇਖਿਆ ਜਾਦੇ ਨੂੰ ਇੱਕ ਸਕੂਟਰ ਹੈ ਪੁਰਾਣਾ ਹੀਰੇ ਰੰਗ ਦਾ ਬਹੁਤ ਦੇਖ ਸਭਾਲ ਕਰਦਾ ਹੈ ਹਰ ਚੀਜ ਦੀ ਉਹ ਚਾਹ ਸਾਈਕਲ ਤੋ ਲੈਕੇ ਟਰੈਕਟਰ ਤੱਕ ਬਾਕੀ ਡੰਗਰ ਵੀ ਚਮਕਾ ਕੇ ਰੱਖਦਾ ਹੈ ਮੇਜਰ ਦਾ ਗੋਤ ਵੀ ਮਾਗਟ ਹੈ ਇਹ ਮਾਗਟ ਗੋਤ ਵਾਲਿਆਂ ਨੂੰ ਦੇਣ ਹੀ ਹੈ ਲੰਮੇ ਕੱਦ ਦੀ ਬਾਕੀ ਇਹ ਵੀਰ ਦੀ ਹਾਈਟ ਦਾ ਹੀ ਹੈ ਮੇਜਰ ਸਾਡੇ ਪਿੰਡ ਵਾਲਾ

  • @singhsidhu7861
    @singhsidhu7861 2 года назад +7

    ਇਹ ਪ੍ਰਮਾਤਮਾ ਦੀ ਦੇਣ ਹੈ ਖੁਸ਼ ਰਹੋ

  • @NarinderSingh-tq7mm
    @NarinderSingh-tq7mm 2 года назад +5

    🏐🏐 ਵਾਲੀਬਾਲ ਖੇਡਦਾ ਤਾਂ INTERNATIONAL LEVEL ਤੱਕ ਜਾਂਦਾ ❤️❤️

  • @harbanskaur8146
    @harbanskaur8146 2 года назад +35

    ਵਾਹਿਗੁਰੂ ਦੇ ਸਭ rang ਹਨ

    • @official_ShabadChannel
      @official_ShabadChannel  2 года назад +1

      ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @abhijohal6342
    @abhijohal6342 2 года назад +3

    Sahi gl bai mawa de putt jdo kamyaab hunde aa ta pappi pishe pai jande😭😭😭😭 Waheguru ji sarbat da bhala kreo🙏 sumat bakhsho sb nu Punjab de lok ralmil k rehn 🙏🙏

  • @dildiyasadran2582
    @dildiyasadran2582 2 года назад +8

    ਸਾਡੀ ਫੈਮਿਲੀ ਵਿਚ ਸੱਤ ਫੁੱਟ ਤੋਂ ਉੱਪਰ ਤਿੰਨ ਚਾਰ ਜਾਣੇ ਹਨ ਇਹ ਆਮ ਜਿਹੀ ਗੱਲ ਹੈ ਜੀ

    • @sarbasingh1066
      @sarbasingh1066 2 года назад

      Acha ji

    • @gskang6451
      @gskang6451 2 года назад +1

      Acha 🙄

    • @dubsteraryan1974
      @dubsteraryan1974 2 года назад

      Bai ji Instagram ID dedo unha di assi vi vekhiye Gal sach hai ya Jhuth 😅😅

    • @gskang6451
      @gskang6451 2 года назад

      @@dubsteraryan1974 bai loki sutn wele ni vehnde ek commenta ch kehnda mere taya de munde di 8'5 de krib height hagi va 😆

    • @dubsteraryan1974
      @dubsteraryan1974 2 года назад

      @@gskang6451 ohii ta bhraava , jekar inaa Di gal Ch sachi dam aa taa darde katoh ne ae Instagram ID den te . Aah bas Gapaa hi rorh dene .

  • @PardeepSingh-tl5zc
    @PardeepSingh-tl5zc 2 года назад +16

    Veer ji bete nu volleyball game Ch v pao bhut age jawe ge

  • @vickydauniya8021
    @vickydauniya8021 2 года назад +1

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜੋੜੀ ਨੂੰ ਸਦਾ ਖੁਸ਼ ਰੱਖੇ ਵਿੱਕੀ ਦੌਣ ਖੁਰਦ

  • @RanjitSingh-fz3eb
    @RanjitSingh-fz3eb 2 года назад +2

    ਇਹ ਤਾਂ ਕੂਝ ਵੀ ਨਹੀਂ ਸਾਡੇ ਪਿੰਡ ਏਤੋ ਵੀ ਲੰਬੇ ਵੀਰ ਜੀ ਹਨ ਜਿਲਾ ਅੰਮ੍ਰਿਤਸਰ ਪਿੰਡ ਜਠੋਲ ਡਾਕਖਾਨਾ ਭੂੱਸੇ

  • @Sangheraharjap71
    @Sangheraharjap71 2 года назад +2

    2:50 goli aundi ae 💔💔😔👑
    Par dilan cho kade ni mitt skda ❤️

  • @sukhwinderrehill9590
    @sukhwinderrehill9590 2 года назад +8

    Very good 👍 khub trakkian bxe waheguru 🙏🙏

  • @sandeepaujla7525
    @sandeepaujla7525 2 года назад +4

    ਮੇਰਾ ਕੱਦ ਛੇ ਫੁੱਟ 2ਇੰਚ ਹੈ ਤੁਹਾਡੇ ਵਰਗਾ ਕੱਦ ਹੋਵੇ ਤਾ ਦੁਨੀਆਂ ਤਾ ਦੇਖਦੀ ਹੈ ਕਿਉਂਕਿ ਛੇ ਫੁੱਟ 3-4ਕੱਦ ਤੇ ਆਮ ਹੁੰਦਾ ਹੀ ਹੈ ਪਰ 7ਫੁੱਟ ਕੱਦ ਬਹੁਤ ਘੱਟ ਲੋਕਾਂ ਹੈ ਦੁਨੀਆਂ ਵਿਚ

  • @jagdevbrar6100
    @jagdevbrar6100 2 года назад +4

    ਪਰਮਾਤਮਾ ਵੀਰ ਜੀ ਦੇ ਉਪਰ ਆਪਣਾ ਮੇਹਰ ਭਰਿਆ ਹਥ ਰੱਖੇ ਜੀ

  • @JodhsinghRai55
    @JodhsinghRai55 2 года назад +7

    Waheguru ji chardikala ch rkhn tuhnu🙏🙏

  • @perminderbisran3905
    @perminderbisran3905 2 года назад +23

    Waheguru ji bless you all 🙏🙏🙏

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 года назад +16

    ਬਹੁਤ ਵਧੀਆ ਵੀਰ👌👌👌👌👌

    • @harpreetkaur8063
      @harpreetkaur8063 2 года назад

      ਲੰਬੀਉਮਰਕਰੇਵੀਰਜੀਦੀਪਰਮਾਤਮਾ

    • @yadvirk6857
      @yadvirk6857 2 года назад

      @@harpreetkaur8063 Waheguru ji 🙏 sb ta Mehr kri daatya 🙏

    • @yadvirk6857
      @yadvirk6857 2 года назад

      @@harpreetkaur8063 and I am yadwinder Singh and my job income tax chandigarh koi problem ho kesa no koi v problem ho hum sa bat kra I'm ready spot on my

    • @yadvirk6857
      @yadvirk6857 Год назад

      You are from ji

    • @yadvirk6857
      @yadvirk6857 Год назад

      @@harpreetkaur8063 you are from ji

  • @deepsingh9569
    @deepsingh9569 2 года назад +5

    Veer nu Mind up set hon karma sahat ta aser pia hai par long Haight da bahut roab penda hai 👍

  • @karanjitsingh9925
    @karanjitsingh9925 2 года назад +8

    I appreciate your hieght. Very beautiful. Very good family.

    • @official_ShabadChannel
      @official_ShabadChannel  2 года назад

      ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @varinderjassar8237
    @varinderjassar8237 2 года назад +3

    Dove janya nu gll bht aundi a 😂,, vadia ,,, khush rho veer ave hi 🙏🏻

  • @sarassinghjoy9734
    @sarassinghjoy9734 2 года назад +4

    Seht v bnao veer ji thodaa...U r God gifted...stay blessed always 👍🙏🙏🙏

  • @dilshersingh4191
    @dilshersingh4191 2 года назад +6

    Waheguru ji tuhanu trakiya bhaksha bro🙏🙏🙏🙏🙏

  • @paramjitsinghthind5444
    @paramjitsinghthind5444 2 года назад +6

    Good. Bhut badiya. Veer da address dasso ji.

  • @SukhwinderSingh-wq5ip
    @SukhwinderSingh-wq5ip 2 года назад +5

    ਸੋਹਣੀ ਵੀਡੀਓ ਸੋਹਣੀ ਜੋੜੀ ਸੋਹਣੀ ਫੈਮਿਲੀ

  • @BalwinderSingh-qt7yl
    @BalwinderSingh-qt7yl 2 года назад +3

    ਬਹੁਤ ਹੀ ਵਧੀਆ 👍

  • @premhand6639
    @premhand6639 2 года назад +13

    God given gift should be accepted and praised.Even Amrican ex president Abraham Lincon was a tall man and special bed room is still kept in the White House for the departed soul.

  • @kevsingh3697
    @kevsingh3697 2 года назад +4

    Keval from England .i too am a 6ft 6ins gentleman.i too went thru the same problems but in india you can get your clothes and shoes tailored.beraji tall is beautiful and stay positive live your life.lots regards keval

  • @AvtarSingh-ou6dn
    @AvtarSingh-ou6dn 2 года назад +1

    ਵਾਹਿਗੁਰੂ ਜੀ ਕਿਰਪਾ ਕਰਨ ਬੱਚਾ ਵੀ ਚੰਗੀ ਹਾਈਟ ਕੱਢੇਗਾ

  • @satnaam.singhmalhi6249
    @satnaam.singhmalhi6249 2 года назад +2

    ਬਹੁਤ ਵਧੀਆ ਜੀ

  • @sukh-mahal
    @sukh-mahal Год назад +1

    ਵੀਰ ਜੀ ਦੇ ਬੱਚੇ ਨੂੰ ਦੇਖ ਪਤਾ ਚੱਲਦਾ ਏ ਕਿ ਉਹ ਆਪਣੇ ਪਾਪਾ ਦਾ ਰਿਕਾਰਡ ਵੀ ਤੋੜ ਦੇਵੇਗਾ ਵਾਹਿਗੁਰੂ ਜੀ ਮੇਹਰ ਬਣਾ ਕੇ ਰੱਖੇ ਇਸ ਪਰਿਵਾਰ ਤੇ 👍🙏🏼🙏🏼🙏🏼

  • @lovepreetsingh-wx8jc
    @lovepreetsingh-wx8jc 2 года назад +32

    Be positive veer happy family 😊

    • @official_ShabadChannel
      @official_ShabadChannel  2 года назад +2

      ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @BalwinderSingh-xq6sb
    @BalwinderSingh-xq6sb 2 года назад +7

    22 kalla 7 fut kad nai jar munday da kad ve bhote a ❤️⛳

  • @ranjitkaur8388
    @ranjitkaur8388 2 года назад +20

    Parmatma di Den a, waheguru j Meiger, Baria Hath Rakhan

    • @official_ShabadChannel
      @official_ShabadChannel  2 года назад

      ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @riprecords1372
    @riprecords1372 2 года назад +19

    ਵਾਹਿਗੁਰੂ ਭਲੀ ਕਰੇ ਜੀ 🙏

    • @sukhdevsingh5972
      @sukhdevsingh5972 2 года назад +2

      Great God make bai ji ❤

    • @official_ShabadChannel
      @official_ShabadChannel  2 года назад +1

      ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @sukhbirsinghjakhar9443
    @sukhbirsinghjakhar9443 2 года назад +11

    ਵਾਹਿਗੁਰੂ ਜੀ ਮੇਹਰ ਰੱਖਣ

  • @GAMERSACHIT
    @GAMERSACHIT 2 года назад +14

    Legend never die#sidhumoosewala😭😭😢😢😢

  • @kanwalpreets1181
    @kanwalpreets1181 2 года назад +4

    ਬਹੁਤ ਵਧੀਆ ਖੁਸ਼ family

  • @punjabisocialkhabara5374
    @punjabisocialkhabara5374 2 года назад +2

    ਬਾਈ ਜੀ ਮੁੰਡੇ ਦਾ ਇਲਾਜ ਕਰਾਓ ਇਹ ਤਾਂ ਇਸ ਹਿਸਾਬ ਨਾਲ ੮ ਫੁੱਟ ਵੀ ਟੱਪਜੂ |

  • @harmanpoonia9588
    @harmanpoonia9588 2 года назад +7

    Waheguru ji meher krio subna te

  • @labbiladda6020
    @labbiladda6020 2 года назад +3

    Bai ji sidhu moosewale di faimely da suneha bahut wadia ditta🙏

  • @satinderpalsingh6055
    @satinderpalsingh6055 2 года назад +14

    Very nice veer ji👏👏👏👏👏

  • @gurjantsinghgur9105
    @gurjantsinghgur9105 2 года назад +1

    Brother Eh Tuhadi height Waheguru dee Mehar Sadka hai Eh ta God Gift hai Mai 1974 ch Army Joun keeti Mera kad Matlab height Badi Mushkal nak 5 ft 6Inch C Os samay Ghat height Mayusi hundi C Tusi Khas ho Bhagwan ne Khas hi Soecial Model banaya Waheguru Mehar Rakhan

    • @SukhwinderSingh-yb1vn
      @SukhwinderSingh-yb1vn Год назад

      ਮੇਰਾ ਵੀ ਕੱਦ 5 ਫੁੱਟ 6 ਇੰਚ ਆ ਪ੍ਰਮਾਤਮਾ ਵੀ ਕਮਾਲ ਆ

  • @kaurpreeti633
    @kaurpreeti633 2 года назад +14

    waheguru ji bless u all

  • @gurdevsingh8784
    @gurdevsingh8784 2 года назад +7

    God bless you 🙏🏻🙏🏻

  • @RajwinderSingh-gh5zl
    @RajwinderSingh-gh5zl 2 года назад +11

    ਜਵਾਨ ਦਾ ਪਿੰਡ ਕਿਹੜਾ ਹੈ ਜੀ????

  • @KulwinderKaur-hk8pw
    @KulwinderKaur-hk8pw 2 года назад +5

    God bless you 🌸🍀🌷🥀🌹🌺💐🌻🌼

  • @manikaram2059
    @manikaram2059 2 года назад +1

    Hnji thoda healthy ho jan..hor v vdia lgna aa .te Bki Rab khush rakhe Har family nu. 👪

  • @mohanyadav-l1j
    @mohanyadav-l1j Год назад

    👍👍👌👌 bahut badiya ji

  • @JasbirSingh-fz9xl
    @JasbirSingh-fz9xl 2 года назад +8

    Parmatma hamesa chardkala rakhe ji

    • @official_ShabadChannel
      @official_ShabadChannel  2 года назад

      ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

  • @ManjeetKaur-dz4us
    @ManjeetKaur-dz4us 2 года назад +7

    ਵਾਹਿਗੁਰੂ ਜੀ ਦੀ ਮਿਹਰ। ⛳🙏🙏🙏🙏🙏

    • @KuldeepSingh-wb3sw
      @KuldeepSingh-wb3sw 2 года назад +2

      ਬਹੁਤ ਵਧੀਆ ਪਰਿਵਾਰ ਵੀਰ ਤੇਰਾ,ਵਾਹਿਗੁਰੂ ਖੁੱਸੀਆਂ ਦੇਵੇ ਜੀ|

  • @g.m.smussapur8800
    @g.m.smussapur8800 2 года назад

    ਸਕੂਲ ਲੈਵਲ ਤੇ ਬੱਚੇ ਅਣਜਾਣੇ ਵਿਚ ਹੀ ਅਜਿਹਾ ਬੋਲ ਬੈਠਦੇ ਨੇ , ਜੋ ਕਿਸੀ ਦੇ ਮਨ ਤੇ ਠੇਸ ਪਹੁੰਚਦੀ ਹੈ,ਮੇਰੇ ਜਮਾਤੀ ਦੋ ਭਰਾ ਵੀ ਕਾਫੀ ਲੰਬੇ ਸੀ,ਓਹਨਾ ਨੂੰ ਡੀ ਡੀ ਵਨ ਅਤੇ ਦੂਜੇ ਨੂੰ ਡੀ ਡੀ ਟੂ ਆਖਦੇ ਸੀ, ਪਰ ਇਹ ਖ਼ੁਸ਼ ਹੁੰਦੇ ਸੀ।

  • @narinder2631gh
    @narinder2631gh 2 года назад +3

    God bless you bai !!!!!👍👍

  • @mandeepsheemar4337
    @mandeepsheemar4337 2 года назад

    ਵਾਹਿਗੁਰੂ ਮੇਹਰ ਕਰੇ ਸਰਦਾਰ ਜੀ ਤੇ

  • @kudrat694
    @kudrat694 2 года назад +4

    Nice family God bless you 😊

  • @ranvirsingh4959
    @ranvirsingh4959 2 года назад +5

    Very nice family rabb khush rakhe veer nu

  • @JaswantSingh-gw7vq
    @JaswantSingh-gw7vq 2 года назад +1

    All the best ❣️ veer ji Good luck 🙏👌🥰

  • @lakvirsinghsomalsomal4396
    @lakvirsinghsomalsomal4396 2 года назад +4

    Congratulations brother ji

  • @mrcreak8428
    @mrcreak8428 2 года назад +1

    ਕੱਦ ਦੇ ਹਿਸਾਬ ਨਾਲ ਸ਼ਰੀਰ ਭਰਵਾਂ ਵਧਿਆ ਲਗਣਾ ਸੀ ਯਰ

  • @kamalmodelmaker7334
    @kamalmodelmaker7334 2 года назад +2

    Siraa bai 🔥🔥🔥🔥👌👌👌👌👌👌👌🤩

  • @isohi1429
    @isohi1429 2 года назад +2

    Great wish all the best

  • @sumersinghsaran5598
    @sumersinghsaran5598 2 года назад

    ਵੀਰ ਜੀ ਅਜੇ ਤਾਂ ਤੁਸੀਂ ਨਗਰ ਨਿਗਮ ਦੀ ਬੱਸ ਨੀ ਚੜੇ ਹੋਣੇ l ਉਸ ਦੀ 5/6ਇਚ ਹਾਈਟ ਹੁੰਦੀ ਸੀ

  • @harjinderdhillon9094
    @harjinderdhillon9094 2 года назад +2

    Waheguru ji Mehar karo ☝️🤲♥️🙏💯🚜🌾🦾

  • @Keeratkalervlogs2068
    @Keeratkalervlogs2068 2 года назад +6

    Stay blessed

    • @harmeshsingh5132
      @harmeshsingh5132 2 года назад

      ਮੁੰਡੇ ਦਾ ਕੱਦ ਵੀ ਵਧ ਰਿਹਾ
      ਡੈਡੀ ਵਰਗਾ ਬਨੂ

  • @YashBenipal
    @YashBenipal 2 года назад +1

    She was my teacher her name is parveen . She was teaching in Saraswati school of doraha

  • @hardevsinghhardevsingh8662
    @hardevsinghhardevsingh8662 2 года назад +3

    सरदार जी खुल के जियो कोई देख रेहा ऐ ता कोई खास गल नही है

  • @rajveersinghkhangura7457
    @rajveersinghkhangura7457 2 года назад

    Video de arambh ch te end ch Mr. Mangat da pind dasna banda c. !!??????

  • @HarpalSingh-uv9ko
    @HarpalSingh-uv9ko 2 года назад +3

    Good

  • @gurdevsingh8157
    @gurdevsingh8157 2 года назад +2

    ਸਾਡਾ ਹਰੀ ਸਿੰਘ ਨਲੂਆ ਵੀਰ

  • @gursewakgill9335
    @gursewakgill9335 2 года назад +1

    ਬਈ ਆਪਣੇ ਬੱਚੇ ਨੂੰ ਕਿਸੇ game 'ਚ ਮਿਹਨਤ ਕਰਵਾਓ ਜਿਵੇਂ ਕਿਕ੍ਰਟ ,ਵਾਲੀਬਾਲ ਜਾਂ ਬਾਸਕਿਟ ਬਾਲ।

  • @silversinghsilver2961
    @silversinghsilver2961 2 года назад +2

    Very nice ji

  • @chahal1234
    @chahal1234 2 года назад +3

    ਬਾਈ ਜੀ , ਆਪਣੇ ਗੁੱਪਤ ਅੰਗ ( ਇੰਦਰੀ ) ਵਾਰੇ ਭੀ ਦੱਸਣਾ ਕਿ ਇਸ ਦੀ ਲੰਬਾਈ ਕਿੰਨੀ ਹੈ । ਕਿੱਤੇ ਘਰ-ਵਾਲੀ ਦੇ ਮੂੰਹ ਵਿੱਚ ਦੀ ਨਿੱਕਲ ਜਾਦਾਂ ਹੋਵੇ।

    • @gurveer.singh.grewal.3361
      @gurveer.singh.grewal.3361 2 года назад

      ਤੂੰ ਲੈਣਾ

    • @chahal1234
      @chahal1234 2 года назад +1

      @@gurveer.singh.grewal.3361 ਪਹਿਲਾਂ ਤੂੰ ਪਸੰਦ ਕਰ। ਫਿਰ ਲੈ ਲਵਾਗਾਂ।

    • @gurveer.singh.grewal.3361
      @gurveer.singh.grewal.3361 2 года назад

      @@chahal1234 ਪੁੱਛ ਤਾਂ ਤੂੰ ਰਿਹਾ ਮੇਰੇ ਕੋਲ ਆਪਣਾ ਹੈਗਾ ਸੱਤ ਇੰਚ ਦਾ ਤੂੰ ਹੀ ਪਸੰਦ ਕਰ ਲੋੜ ਤੈਨੂੰ ਆ

    • @chahal1234
      @chahal1234 2 года назад +1

      @@gurveer.singh.grewal.3361 ਛੋਟੇ ਵੀਰ , ਆਪ ਤੋ ਵੱਡੀ ਉਮਰ ਵਾਲੇ ਨਾਲ ਪੰਗੇ ਨਹੀ ਲੈਣੇ ਚਾਹੀਦੇ।

    • @NirmalSingh-bz3si
      @NirmalSingh-bz3si 2 года назад

      Isde.bhahn.nu.chahida.hou

  • @gurlabhsingh8072
    @gurlabhsingh8072 2 года назад +4

    ਬਾਈ ਜੀ ਰੱਬ ਜੀ ਦੀ ਕਿਰਪਾ ਹੈ ਤੁਹਾਡੇ ਤੇ ਬਾਈ ਦਾ ਬੇਟਾ ਵੀ ਬਹੁਤ ਵੱਡਾ ਕੱਦ ਹੋਵੇ ਗਾ ਬੱਚੇ ਨੂੰ ਖੁਰਾਕ ਅਤੇ ਮੇਹਨਤ ਕਰਵਾਉਣ ਤਾਂ ਬਹੁਤ ਹੀ ਸ਼ਕਤੀ ਸ਼ਾਲੀ ਬਣ ਸਕਦਾ ਹੈ ਹੈਢ ਬਾਲ ਦਾ ਖਿਡਾਰੀ ਵੀ ਬਣ ਸਕਦਾ

  • @jagdishkaur4198
    @jagdishkaur4198 2 года назад +10

    Makhol di gl ni A waheguru g di den aa 🙏🙏🙏🙏🙏❤️💐💐🌹🌷

  • @baljinderkaler1713
    @baljinderkaler1713 2 года назад +1

    Buhat wadiya ji veere

  • @gurpreetdhillon1712
    @gurpreetdhillon1712 2 года назад +7

    Blessings