Kidney Failure ॥ ਸੱਤ ਵੈਜੀਟੇਰੀਅਨ ਚੀਜਾਂ, ਜੋ ਗੁਰਦੇ ਫੇਲ ਕਰ ਸਕਦੀਆਂ

Поделиться
HTML-код
  • Опубликовано: 21 окт 2024

Комментарии • 144

  • @gurjeetkaur9238
    @gurjeetkaur9238 2 месяца назад +4

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਵੀਰ ਜੀ ਤੁਸੀਂਤੰਦਰੁਸਤ ਇਨਸਾਨ ਵੱਲ ਕਦਮ ਵਧਾ ਰਹੇ ਓ ਤੇ ਅਸਰ ਵੀ ਹੋ ਰਿਹਾ ਜੀ ਸੁਣਕੇ ਅਪਣਾ ਕੇ ਵਾਹਿਗੁਰੂ ਤੰਦਰੁਸਤ ਰੱਖਣ ਜੀ 🙏ਇਨਸਾਨ ਦੇ ਰੂਪ ਚ, ਰੱਬ ਹੋ ਜੋ ਇਹ ਕ ਮ ਕਰ ਰਹੇ ਓ ਸ਼ੁਕਰੀਆ ਜੀ ਤਹਿ ਦਿਲੋਂ ਵੀਰ ਜੀ🙏

  • @KG24384
    @KG24384 2 месяца назад +3

    ਡਾਕਟਰ ਸਾਹਿਬ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @jaswindersingh6776
    @jaswindersingh6776 2 месяца назад +8

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਿੰਨ੍ਹਾਂ ਨੂੰ ਕਬਜ ਹੈ ਹੁੰਦੀ ਹੈ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਸੌਫ,ਜਵੈਣ,ਹਿੰਗ ਦਾ ਪਾਊਡਰ ਬਣਾਕੇ ਰੋਜ਼ਾਨਾ ਪਾਣੀ ਵਿੱਚ ਘੋਲ ਕਿ ਪੀਣ ਨਾਲ ਕਬਜ ਹਟ ਜਾਂਦੀ ਹੈ!ਕੀ ਰੋਜ ਕੱਚੀ ਹਿੰਗ ਨਾਲ ਅੰਦਰਲੇ ਅੰਗਾਂ ਤੇ ਕੋਈ ਮਾੜਾ ਅਸਰ ਤਾਂ ਨਹੀਂ ਪਵੇਗਾ ?ਹੋ ਸਕੇ ਤਾਂ ਇਸਤੇ ਵੀ ਇਕ ਪਰੋਗਰਾਮ ਕਰੋ ਜੀ

  • @brar4963
    @brar4963 2 месяца назад +3

    An eye opening video.... Immediately I am sending it to my son who is fond of Maggie, chocolate and sauce..

  • @kamaljitkaur6150
    @kamaljitkaur6150 2 месяца назад +1

    ਬਹੁਤ ਲਾਜਵਾਬ ਜਾਣਕਾਰੀ ਡਾਕਟਰ ਸਾਹਿਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ❤

  • @daljeetkaur2394
    @daljeetkaur2394 2 месяца назад +1

    Dr sahib bhut badiya video lokan da fayda soch rhe ho dimag khul gya apdi video dekh ke koi ni dsda Inna kuch god bless you

  • @BalwinderSingh-ug2mf
    @BalwinderSingh-ug2mf 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ ਜੀ

  • @jasvirmalhi3621
    @jasvirmalhi3621 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @gurmailsinghgill4971
    @gurmailsinghgill4971 2 месяца назад +1

    ਡਾ ਸਾਹਿਬ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ, ਡਾ ਸਾਹਿਬ ਮੂੰਗੀ ਦੀ ਫਸਲ ਨੂੰ ਛੇਤੀ ਸੁਕਾ ਕੇ ਤਿਆਰ ਕਰਨ ਲਈ ਕੀਟਨਾਸ਼ਕ ਪਾਬੰਦੀਸ਼ੁਦਾ ਦਵਾਈ ਰਾਉਂਡ ਦਾ ਅੱਪ ਛਿੜਕਾਅ ਕੀਤਾ ਜਾ ਰਿਹਾ ਹੈ ਜੀ, ਮਨੁੱਖ ਦੀ ਸਿਹਤ ਤੇ ਇਸ ਦਾ ਕਿੰਨਾ ਕੁ ਮਾੜਾ ਅਸਰ ਪੈ ਰਿਹਾ ਹੈ ਜੀ ਉਸ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ਜੀ 🙏🙏

  • @iqbalbrar6977
    @iqbalbrar6977 2 месяца назад +1

    ਡਾ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @JatinderSingh-yn6wj
    @JatinderSingh-yn6wj 2 месяца назад +11

    ;ਡਾਕਟਰ ਸਾਬ, ਸਾਨੂੰ ਲਗਦੈ ਹੁਣ ਅਸੀਂ ਵਧੀਆ ਜੀਵਨ ਜੀਣ ਲੱਗ ਜਾਵਾਂਗੈ, ਤੁਹਾਡਾ ਬਹੁਤ ਬਹੁਤ ਧੰਨਵਾਦ

    • @thedrbhullar
      @thedrbhullar  2 месяца назад

      🙏🏻🙏🏻

    • @AmandeepSingh-wy4kq
      @AmandeepSingh-wy4kq 2 месяца назад

      1. Refind ਤੇਲ
      2. Canned food ਡੱਬੇ ਬੰਦ
      3 chips
      4 ketchup
      5 noodled
      6 frozen veg foods
      7 Choclate energy bars

  • @soniabikram1161
    @soniabikram1161 2 месяца назад

    Very informative...... One can never think of these food items to be so harmful for kidneys.

  • @rajandeeprai3024
    @rajandeeprai3024 2 месяца назад +1

    Thanks Dr Bhullar very helpful information

  • @makhansinghjohal1979
    @makhansinghjohal1979 2 месяца назад +1

    ਧੰਨਵਾਦ ਡਾਕਟਰ ਸਾਹਿਬ ਜੀ 🎉❤🙏

  • @ranasandhu2517
    @ranasandhu2517 2 месяца назад +1

    ਬਹੁਤ ਵਧੀਆ ਡਾਕਟਰ ਸਾਹਬ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏

  • @Surinder638
    @Surinder638 2 месяца назад

    🙏beta- - ਜਾਗਰੂਕ ਕਰਦੀ ਵੀਡੀਉ - -
    Lots of love and blessings always ❤❤❤❤❤

  • @dhaliwaldeep4261
    @dhaliwaldeep4261 2 месяца назад +2

    Good job sir jii

  • @kerrycherry9508
    @kerrycherry9508 2 месяца назад +3

    Bhullar sahib jai hind ji

  • @Manjit-s2k
    @Manjit-s2k 2 месяца назад

    Thanks a lot for good advise

  • @rupindersidhu8717
    @rupindersidhu8717 2 месяца назад +1

    Great service to humanity

  • @sukhwinderkaur3367
    @sukhwinderkaur3367 2 месяца назад +1

    Very useful video. Thank you ji

    • @thedrbhullar
      @thedrbhullar  2 месяца назад

      Thank you madam❤️🙏🏻

  • @satnamsingh8525
    @satnamsingh8525 2 месяца назад

    Very good infermation

  • @randeepkaur9068
    @randeepkaur9068 2 месяца назад +1

    Thanks Dr sahib very good information

  • @KuldipSingh-bt4rq
    @KuldipSingh-bt4rq 2 месяца назад +1

    God bless you dr sab ji waheguru ji

  • @InderJeet-om3vq
    @InderJeet-om3vq 2 месяца назад

    Dr Sahib ,very greatest information, It is all true ,because I use everything ,Thanks Dr Shiab, I got very good information for healthy lifestyle ❤ ton Thanks Inderjit Kaur Bhuller

  • @ShinderpalMaan-ue9ug
    @ShinderpalMaan-ue9ug 2 месяца назад

    Respected Dr sahib ji tuse Bahut he vedia jaankari ditti 🙏
    Parmatma tohanu hemesha tendrusttia deve🙏🙏🙏❤

  • @jatinderbal304
    @jatinderbal304 2 месяца назад +1

    Very helpful information beta 🙌🙌🙏

  • @harsimrankaur5034
    @harsimrankaur5034 2 месяца назад +1

    Useful nd superb doctor sahib

  • @kamalvlogs2708
    @kamalvlogs2708 2 месяца назад

    very good dr shib ji best information people shuld aware

  • @karamsingh6
    @karamsingh6 2 месяца назад +1

    Nice information g Dr shab

  • @sanjeevkumar-l3n3p
    @sanjeevkumar-l3n3p 2 месяца назад +2

    Salute to u sir

  • @kuljindersingh3128
    @kuljindersingh3128 2 месяца назад +1

    ਬਹੁਤ ਵਧੀਆ ਭਾਈ ਸਾਹਿਬ

  • @harwinderkaur8313
    @harwinderkaur8313 2 месяца назад +1

    ਧੰਨਵਾਦ ਵੀਰ ਜੀ

    • @thedrbhullar
      @thedrbhullar  2 месяца назад

      Most welcome ji🌸🌸❤️❤️🙏🏻🙏🏻

  • @tarsemsingh6219
    @tarsemsingh6219 2 месяца назад

    ਬਹੁਤ ਬਹੁਤ ਧੰਨਵਾਦ ਜੀ 🙏

  • @jassleen5720
    @jassleen5720 2 месяца назад

    ਬਹੁਤ ਵਧੀਆ ਜਾਣਕਾਰੀ 🎉🎉🎉🎉🎉

  • @mohindermann3887
    @mohindermann3887 2 месяца назад +1

    Nice information, advertisement from barnala from reputed firm, ਬਰਨਾਲਾ ਵਾਲੇ ਦਰਸ਼ਕ

  • @amarjitmanak
    @amarjitmanak 2 месяца назад

    GOD BLESS YOU DR SAAB

  • @bababohar
    @bababohar 2 месяца назад +1

    Are uncooked frozen vegetables harmful too or it's just cooked and feeezerd ones ?

  • @SukhjitKaur-r3s
    @SukhjitKaur-r3s 2 месяца назад +3

    ਡਾ ਸਾਹਿਬ ਬਹੁਤ ਧੰਨਵਾਦ ਜੀ ਅਕਸਰ ਮੈ ਇਹੀ ਸੋਚ ਆ ਪਹਿਲਾਂ ਗੁਰਦੇ ਖਰਾਬ ਹੋਣ ਦੇ ਕੇਸ ਨਹੀਂ ਹੁੰਦੇ ਸੀ ਹੁਣ ਕੀ ਕਾਰਨ ਨੇ ਨੌਜਵਾਨਾਂ ਦੇ ਗੁਰਦੇ ਫੇਲ੍ਹ ਹੋ ਰਹੇ ਹਨ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ

  • @Simrancreativity4451
    @Simrancreativity4451 2 месяца назад +1

    Sat shari akal ji 🙏
    Bahut hi badia and useful knowledgeable video ji 🙏

  • @AmrikSingh-ul9zi
    @AmrikSingh-ul9zi 2 месяца назад +2

    ਹਰ ਵਾਰ ਦੀ ਤਰ੍ਹਾਂ ਲਾਜਬਾਵ ਵੀਡੀਓ
    ਧੰਨਵਾਦ ਵੱਡੇ ਵੀਰ

  • @narindersharma8310
    @narindersharma8310 2 месяца назад +1

    Nice information
    Plz tell some harmless snacks too for vegetarian people,

  • @balvirsidhu343
    @balvirsidhu343 2 месяца назад +1

    The best episode

  • @lakhbirsinghajnala9662
    @lakhbirsinghajnala9662 2 месяца назад

    ਧੰਨਵਾਦ ਜੀ।

  • @parmjeetkaur7627
    @parmjeetkaur7627 2 месяца назад +1

    Thanks sirji😊

  • @narindersinghsingh9124
    @narindersinghsingh9124 2 месяца назад

    Thanks dr saab for wonderful information 👏

  • @jagjiwansingh2165
    @jagjiwansingh2165 2 месяца назад +1

    Informative

  • @Kaurgsandhu
    @Kaurgsandhu 2 месяца назад +1

    Ssa dr saab bde dhyan nal suniya end te pta lg gya asi eh 7 cheeja nhi khande kdi kdi kise function te khani pe jandi dwayi v ght kiti hai aap de disha nirdesha krke dr saab ji healthy hair lyi v kuj ਚਾਨਣਾ ਪਾਓ ਜੀ

  • @sukhjitkaur8694
    @sukhjitkaur8694 2 месяца назад +1

    Thanks so much 🙏

  • @chamkaursingh8179
    @chamkaursingh8179 2 месяца назад +1

    Thanks Thanks.

  • @partapdahiya8209
    @partapdahiya8209 2 месяца назад +1

    Thank you sir for this video

  • @kulwant747
    @kulwant747 2 месяца назад

    Great knowledge

  • @RajinderSingh-cx4ik
    @RajinderSingh-cx4ik Месяц назад

    Thanks thanks

  • @Harsikh
    @Harsikh 2 месяца назад

    Kidney stone 10mm. Da treatment dseo ji

  • @sudagarsinghsidhu1308
    @sudagarsinghsidhu1308 2 месяца назад

    Very nice information.

  • @KG24384
    @KG24384 2 месяца назад +1

    ਡਾਕਟਰ ਸਾਹਿਬ ਜੀ ਜੇ ਇੱਕ ਮਹੀਨੇ ਵਿੱਚ ਇੱਕ ਵਾਰ ਖਾਦੇ ਹਾਂ ਤਾਂ ਠੀਕ ਹੈ

  • @jaswinderkaurdhillon6832
    @jaswinderkaurdhillon6832 2 месяца назад

    Great information thanks

  • @sukhichehal2115
    @sukhichehal2115 2 месяца назад +1

    Nice g❤❤

  • @RUHIMULTITALENTEDCHANAL
    @RUHIMULTITALENTEDCHANAL 2 месяца назад +1

    Veer ji ek vedio pani yani water te vi banao ro ya bisleri ya bowl karke pina shi hai kyoki india punjab da pani bhut ganda aareha hai jis karan liver kharab ho reha hai joundies ho reha hai bacchiya nu please 🙏

  • @harmailkaurmann2208
    @harmailkaurmann2208 2 месяца назад +1

    Buhat vadia jankiri h

  • @GurvirSingh-nj4tp
    @GurvirSingh-nj4tp 2 месяца назад +1

    Atttttttt Doctor R.S Bhullar 🎉

  • @balvirsidhu343
    @balvirsidhu343 2 месяца назад +1

    👍

  • @poonamdhiman2590
    @poonamdhiman2590 2 месяца назад +1

    Sir kya Ghar par dala.hua aam ka achar bhi theek nahi hai kidney ke.liye

  • @Sarao_Farm3630
    @Sarao_Farm3630 2 месяца назад +1

    Doctor ji mustard oil nal gurdeya nu effect hun da ji??

  • @kulwinderkaur-cd5jk
    @kulwinderkaur-cd5jk 2 месяца назад +1

    ❤❤

  • @hakamsingh4293
    @hakamsingh4293 2 месяца назад +1

    1970 ਤੋ ਬਾਅਦ ਫੂਡ ਇੰਡਸਟ੍ਰੀ ਨੇ ਸਿਹਤ ਮੰਦ ਕੋਈ ਚੀਜ ਬਣਾਈ ਆ?ਮੇਨੂ ਤਾ ਜ਼ਾਦ ਨੀ ਆਉਂਦੀ ਜੇ ਹੋਈ ਤਾ ਡਾਕਟਰ ਸਾਬ ਦੁਸਣਾ ਜੀ

  • @Manjit-s2k
    @Manjit-s2k 2 месяца назад

    What about bacteria in our vegetarian food we eating every day how we can tell ourself we are vegetarian!.

  • @Sarao_Farm3630
    @Sarao_Farm3630 2 месяца назад +1

    🙏

  • @Manjit-s2k
    @Manjit-s2k 2 месяца назад

    Dr Buller hi my request is how you can get red of bacterial infection I am vegetarian.

    • @thedrbhullar
      @thedrbhullar  2 месяца назад

      Our body is full if good abdominal bad bacteria. But a balance is well maintained

  • @InderJeet-om3vq
    @InderJeet-om3vq 2 месяца назад

    Dr Sahib very good information,youp are very great❤ton Thanbad Inderjit Kaur Bhuller

    • @thedrbhullar
      @thedrbhullar  2 месяца назад

      Thank you ji🌸❤️🙏🏻

  • @manjitkaurhundal5018
    @manjitkaurhundal5018 2 месяца назад

    👍👍👍👍

  • @rakeshhappyraikoti7108
    @rakeshhappyraikoti7108 2 месяца назад

    Good w❤👍🏻👍🏻

  • @buntyverma4847
    @buntyverma4847 2 месяца назад +1

    🙏🙏🙏🙏🙏

  • @ashoksahil4616
    @ashoksahil4616 2 месяца назад

    Is sarson oil from kohlu is also bad ..??

  • @Kaurgsandhu
    @Kaurgsandhu 2 месяца назад +1

    Dr saab dark chocolate v gurde lyi khrab hai?

  • @kiranjitkaur5578
    @kiranjitkaur5578 2 месяца назад +1

    Pakore sarso te oil ch sahi ne?? Refined oil ton g??

    • @thedrbhullar
      @thedrbhullar  2 месяца назад +1

      Better ne
      But best is desi ghee

    • @kiranjitkaur5578
      @kiranjitkaur5578 2 месяца назад

      @@thedrbhullar hanji bana k dekhange j swad lagge ta 😄

    • @azadvirsingh8584
      @azadvirsingh8584 2 месяца назад

      Nice sir tuhadi avaj bari mithi he. Ke hajme kharab vaste mitha sodh lia ja sakda he ja uh v nuksandayak he . Dasayo jaroor

  • @Sadi_Kahani
    @Sadi_Kahani 2 месяца назад

    ਭੁੱਲਰ ਸਾਹਬ, ਇੱਕ ਵੀਡੀਓ ਵਿੱਚ ਤੁਸੀਂ ਸੁਆਲ ਪੁੱਛਣ ਬਾਰੇ ਕਿਹਾ ਹੈ।ਮੇਰਾ ਸੁਆਲ ਗਾਲਬਲੈੱਡਰ ਸਟੋਨਜ ਬਾਰੇ ਹੈ। ਇਹ ਕਿਉਂ ਬਣਦੇ ਹਨ? ਪਿੱਤਾ/ਗਾਲਬਲੈੱਡਰ ਤਾਂ ਬਹੁਤ ਛੋਟਾ ਜਿਹਾ ਹੈ ਉਸ ਵਿੱਚ ਇਹ ਕਿੱਥੋਂ ਆਉਂਦੇ ਹਨ? ਐਲੋਪੈਥੀ ਵਿੱਚ ਇਹ ਪ੍ਰਾਬਲਮ ਆਉਣ ‘ਤੇ ਪਿੱਤਾ ਕੱਟ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਕੀ ਕੋਈ ਹੋਰ ਪ੍ਰੋਸੀਜਰ ਵੀ ਹੈ ਕਿ ਪਿੱਤਾ ਵੀ ਨਾ ਕੱਢਿਆ ਜਾਵੇ ਤੇ ਇਨਾਂ ਸਟੋਨਜ ਤੋਂ ਵੀ ਮੁਕਤੀ ਮਿਲ ਜਾਵੇ? ਧੰਨਵਾਦ ਸਹਿਤ- ਹਰਮੁਹਿੰਦਰ ਚਹਿਲ - ਅਮਰੀਕਾ ਤੋਂ

    • @thedrbhullar
      @thedrbhullar  2 месяца назад

      Hello sir, this is assistant to Dr Bhullar, could you email this question @ thedrbhullar@gmail.com.
      Thank you🙏🏻

  • @jagjitsingh2402
    @jagjitsingh2402 2 месяца назад

    👌👍🌷🙏

  • @armaansidhu8562
    @armaansidhu8562 2 месяца назад +1

    Sat shri akal Bhullar sahib ji.sir mai bp di goli sad diti . See your video

  • @gurjeetkaur9238
    @gurjeetkaur9238 2 месяца назад +2

    ਵੀਰ ਜੀ🙏ਜੀ

  • @jogasingh8b591
    @jogasingh8b591 2 месяца назад

    Dr sahib bukhar 99.te video bnao

  • @drrajeshsahni2701
    @drrajeshsahni2701 2 месяца назад

    Mukdi gal sodium High kha t zindagi nu alvidah keh😅😢

  • @sukhmanbal1348
    @sukhmanbal1348 2 месяца назад

    ਵੀਰ ਮੇਰਾ ਜਾਣਕਾਰੀ ਤਾਂ ਬਹੁਤ ਵਧੀਆ ਦਿੱਤੀ ਪਰ ਖਾਈਏ ਕੀ ਰਹਿ ਕੇ ਕਿਹਾ ਪਿੱਛੇ

    • @thedrbhullar
      @thedrbhullar  2 месяца назад

      ਕਦੇ ਕਦਾਂਈ ਸਾਰਾ ਕੁਸ਼ ਟੇਸਟ ਕਰ ਸਕਦੇ।

  • @navjeetsidhu863
    @navjeetsidhu863 2 месяца назад

    Aachar v aa jaega g

  • @vinylRECORDS0522
    @vinylRECORDS0522 2 месяца назад

    ਰਿਫਾਈਂਡ ਦੇ ਬਦਲ ਵਜੋਂ ਕੀ ਵਰਤਿਆ ਜਾਵੇ?

  • @kiranjitkaur5578
    @kiranjitkaur5578 2 месяца назад +2

    Canada ch ta frozen sabjja lenia hi pendia ne 😢

  • @kiranjitkaur5578
    @kiranjitkaur5578 2 месяца назад +2

    Innocent dikhan wale chalaak loka wargia hi hogia eh cheeza 😂

  • @LakhwinderSingh-gg3sm
    @LakhwinderSingh-gg3sm 2 месяца назад +1

    Dr. R. S. Bhullar Ji repeatedly targeted vegetarian people on every Statment. Hor assi jhotta budh ke kha lye ji...

    • @thedrbhullar
      @thedrbhullar  2 месяца назад

      🌸😊😊🙏🏻🙏🏻

  • @SukhdevPurba-i2n
    @SukhdevPurba-i2n Месяц назад

    Veregoogbaji. Kisenuptani