Bapu darshan singh.ਗੁੱਗਾ ਜਾਹਰ ਪੀਰ ਦਾ ਇਤਿਹਾਸ ਬਾਪੂ ਜੀ ਨੇ ਦੱਸਿਆ ਕਿਸ ਕਾਰਨ ਲੱਗਦਾ ਹੈ ਇਹ ਮੇਲਾ

Поделиться
HTML-код
  • Опубликовано: 7 фев 2025
  • Bapu Darshan Singh
    Bapu Maghar Singh
    #BapuMagharSingh #BapuDarshanSingh

Комментарии • 179

  • @RameshKumar-et2ld
    @RameshKumar-et2ld 4 месяца назад +15

    ਬਾਬੇ ਗੁੱਗਾ ਜਾਹਰਵੀਰ ਦਾ ਜਨਮ ਦਦਰੇਵਾ ਪਿੰਡ ਵਿੱਚ ਸਾਹੀ ਘਰਾਣੇ ਚ ਹੋਇਐ, ਜੋ ਕਿ ਬਾਗੜ ਤੋਂ ਨੱਬੇ ਕਿਲੋਮੀਟਰ ਤੇ ਅੱਜ ਵੀ ਸਥਿੱਤ ਐ, ਪੰਜਾਬ ਚੋਂ ਬਹੁਤ ਲੋਕ ਜਾ ਕੇ ਮੰਨਤਾਂ ਪੂਰੀਆਂ ਕਰਵਾਓਦੇ ਨੇ.
    ਜੈ ਹੋ ਬਾਬਾ ਗੁੱਗਾ ਜਾਹਰਵੀਰ ਜੀ ਦੀ. ਸਦਾ ਹੀ ਅਮਰ ਹੈ ਬਾਬਾ ਜੀ.

  • @GurmeetKaur-iz1sk
    @GurmeetKaur-iz1sk Год назад +9

    ❤🙏 ਜੈ ਬਾਬਾ ਜਾਹਰ ਪੀਰ ਜੀ ਦੀ ਸਦਾ ਹੀ,ਜੈ ਹੋਵੇ🌹🙏🌹❤️

  • @HarjeetkaurKahlon-pp6ff
    @HarjeetkaurKahlon-pp6ff 5 месяцев назад +16

    ਜੈ ਗੁੱਗਾ ਜਾਹਰ ਪੀਰ ਜੀ ਦੀ , ਘਰ ਪਰਿਵਾਰ ਮੇਹਰ ਰੱਖਣ ਜੀ 🙏🙏🙏❤️🌹🌹

  • @amriksingh3627
    @amriksingh3627 Год назад +24

    ਜੈ ਗੁੱਗਾ ਜਾਹਰ ਪੀਰ ਜੀ ਦੀ ਸਦਾ ਹੀ ਜੈ 🙏🌹🌹🙏

  • @rajatdhiman1000
    @rajatdhiman1000 4 месяца назад +5

    Jai ho bagad walle peer di respect to baba ji jihne ne ehna vdia treeka naal ethaas dsyaa

  • @BalwinderSingh-zu2xt
    @BalwinderSingh-zu2xt 5 месяцев назад +24

    ਪੀਰ ਬਾਬਾ ਜੀ ਦਾ ਇਤਿਹਾਸ ਬਹੁਤ ਵੱਡਾ ਹੈ ਜੀ ਅਤੇ ਸੱਚਾ ਇਤਿਹਾਸ ਹੈ ਜੀ ਜੇਕਰ ਕੁਛ ਹੈ ਤਾਈਂ ਦੁਨੀਆਂ ਮੰਨਦੀ ਐਂ ਇਨੀਂ ਦੁਨੀਆਂ ਐਵੇਂ ਤਾਂ ਨੀ ਜਾਂਦੀ ਬਾਂਗੜ

    • @GoldySingh-i8k
      @GoldySingh-i8k 12 дней назад

      ਕੋਈ ਇਤਿਹਾਸ ਲਿਖਤ ਹੈ

  • @baljitsidhu8912
    @baljitsidhu8912 5 месяцев назад +10

    ਬਹੁਤ ਵਧੀਆ ਲੱਗਦਾ ਹੈ ਜੀ ਪੁਰਾਣੀਆਂ ਕਥਾਵਾਂ ਕਹਾਣੀਆਂ ਸੁਣ ਕੇ।ਪਰ ਅਜਕਲ ਦੇ ਤੇਜ਼ ਤਰਾਰ ਜਮਾਨੇ ਵਿੱਚ ਇਹ ਵਿਰਾਸਤੀ ਧਰੋਹਰ ਗੁਆਚ ਚੱਲੀ ਹੈ। ਉਹ ਸਮੇਂ ਚਲੇ ਗਏ ਬਹੁਤ ਦੂਰ।

  • @jeevansahota7913
    @jeevansahota7913 4 месяца назад +5

    ਜੈ ਬਾਬਾ ਗੁੱਗਾ ਜਾਹਰ ਪੀਰ ਜੀ 🙏🌹🙏🌹

  • @HardeepSingh-HH88
    @HardeepSingh-HH88 4 месяца назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @ramanrauwalia3767
    @ramanrauwalia3767 4 месяца назад

    ਜੈ ਬਾਬਾ ਗੁੱਗੇ ਜਾਹਰ ਪੀਰ ਦੀ ,ਬਾਬਾ ਜੀ ਮੈਨੂੰ ਠੀਕ ਕਰਦੋ,ਪੀਰ ਬਾਬਾ ਜੀ, ਮੇਰਾ ਪੈਰ ਠੀਕ ਕਰਦੋ , ਜੈ ਹੋ ਪੀਰ ਬਾਬਾ ਜਾਹਰ ਪੀਰ ਦੀ 🙏🙏🙏🙏🙏🙏🙏🙏🙏🙏🙏🙏🙏🙏

  • @RavinderSingh-bi9vf
    @RavinderSingh-bi9vf 5 месяцев назад +7

    ਜੈ ਬਾਬੇ ਬਾਗੜ ਵਾਲੇ ਗੁਗਾ ਜਾਹਰਵੀਰ ਪੀਰ ਦੀ 🙏🙏🙏🙏🙏

  • @Dhadwarsaabyoutubechinnel2171
    @Dhadwarsaabyoutubechinnel2171 5 месяцев назад +2

    🙏🙏ਜੈ ਗੋਗਾ ਜ਼ਾਹਰ ਵੀਰ ਜੀ ਮਹਾਨ ਯੋਧਾ ਅੱਮਰ ਸ਼ਹੀਦ ਨੂੰ ਸੰਗਤ ਜੀ ਵੀਰ ਕਿਹਾ ਜਾਂਦਾ ਹੈ ਜੀ 🙏🙏

  • @AmandeepSingh-os2qq
    @AmandeepSingh-os2qq Год назад +10

    ਜੈ ਜੈ ਗੁਗਾ ਜਾਹਰ ਪੀਰ ਜੀ

  • @HarjeetSingh-wz5en
    @HarjeetSingh-wz5en Год назад +2

    Jai baba guga jahar peer ji ki kripa rakhana 🌹🙏🚩🌹🙏🚩🌹🙏🚩🌹🙏🚩🌹🙏🚩🌹🙏🚩🌹🙏🚩

  • @Jaiguggapeerji
    @Jaiguggapeerji Год назад +8

    ਬੀਰ ਜੀ ਸਾਡੇ ਕੋਲ ਵੀ ਗੁੱਗਾ ਜਾਹਰ ਪੀਰ ਜੀ ਦਾ ਇਤਿਹਾਸ ਹੈ। ਅਸੀ ਵੀ ਅਸੀਂ ਵੀ ਸੰਗਤਾ ਅੱਗੇ ਪੇਸ਼ ਕਰਨਾ ਚਾਹੁੰਦੇ ਹਾਂ,,

  • @SukhwinderKaur-b8v
    @SukhwinderKaur-b8v 4 месяца назад +1

    Kuj v hove but boht changga feel hoea sunn ke g ,thanxxxx

  • @sarvjotsingh1612
    @sarvjotsingh1612 2 года назад +6

    Jai ho Kurli Gaddi di 🚩jai ho nagga wale peer mere🙏🤲

  • @ramankour9985
    @ramankour9985 3 года назад +4

    Nice information 👌

  • @kikarsinghbrar6414
    @kikarsinghbrar6414 4 месяца назад

    ਵਾਹਿਗੁਰੂ ਜੀਉ, ਬਾਬਾംਜੀംਕਿਸੇ ਸਿਖ ਦਾ ਕਿਸੇ ਪੀਰ ਨਾਲ ਕੀ ਸਬੰਧ ਹੈ , ਕੋਈ ਗੁਰਬਾਣੀ ਦੇ ਦੋ ਅੱਖਰ ਪੜ ਲਵੋ ਕਿਸੇ ਦਾ ਭਲਾ ਹੋਜਾਵੇਗਾ

  • @AvtarSingh-hx7hj
    @AvtarSingh-hx7hj 5 месяцев назад +2

    Jai guga jahar peer ji apni bachi te mehar bhariya hath rakho ji 🙏🙏

  • @parminderSingh-yo5pb
    @parminderSingh-yo5pb 5 месяцев назад +45

    ਦੂਜੇ ਦਿਨ ਬਰਾਤ ਆ ਗਈ ਇਕ ਦਿਨ ਪਹਿਲਾਂ ਕਿਹਾ 21ਕੋਠੇ ਭਰਨ ਲਈ ਕਿੰਨੇ ਦਿਨ ਪਹਿਲਾਂ ਹਲਵਾਈ ਲਾਏ ਹੋਣੇ ਤੇ ਵਿਆਹ 3ਦਿਨ ਪਹਿਲਾਂ ਰੱਖਿਆ ਸੀ

    • @RamSaroop-vh5wo
      @RamSaroop-vh5wo 5 месяцев назад +8

      Lllllllllkkkkkkkk888k484k84k8848kk88888888888⁸889y9yyyy998888889y9y9yy9y9y9y9y9y9y6⁷iiiìiikilkiiiililk7kliliililikiklikk😅😊😊😊😊😊😅7k7jl

    • @BelieveinGod-f9b
      @BelieveinGod-f9b 5 месяцев назад +8

      ਬਾਈ ਮੈਨੂੰ ਨਹੀਂ ਪਤਾ ਤੁਸੀਂ ਕੀ ਸੋਚਦੇ ਹੋ ਪਰ ਮੈਂ ਤੈਨੂੰ ਦੱਸਦਾ ਮੇਰੀ ਨਾ ਨਸ ਬਲੋਕ ਆ ਲੱਤ ਦੀ ਮੇਰਈ ਆਏ ਸਾਲ ਲੱਤ ਪੱਕ ਜਾਂਦੀ ਸੀ ਮੈਂ ਚਾਰ ਕੁ ਸਾਲਾਂ ਦਾ ਨਮਾਦੇ ਮੱਥਾ ਟੇਕਣ ਲੱਗ ਗਿਆ ਗੂਗੇ ਪੀਰ ਜੀ ਦੇ ਹੁਣ ਮੇਰੀ ਚਾਰ ਸਾਲ ਦੀ ਕਦੇ ਲੱਤ ਨੀ ਪੱਕੀ ਵੀਰੇ ਮੇਰੇ ਲਈ ਤਾਂ ਚਮਤਕਾਰ ਆ ਵੀਰੇ

  • @dalbirsingh7602
    @dalbirsingh7602 Год назад +1

    Jai guga jahar peer ji 🙏🙏🙏🙏🙏

  • @nirapalsingh21
    @nirapalsingh21 5 месяцев назад +3

    ਜੈ ਗੁਗੇ ਜਾਹਰ ਪੀਰ ਦੀ

  • @nirapalsingh21
    @nirapalsingh21 5 месяцев назад +3

    ਜੈ ਬਾਬੇ ਗੁਗੇ ਪੀਰ ਦੀ

  • @NeetusinghGurveersingh-sx4ki
    @NeetusinghGurveersingh-sx4ki 4 месяца назад +2

    ਕੋਈ ਗੱਲ ਨਿ ਅੱਜ ਕੱਲ ਤਾਂ ਜਮਾਨਾ ਨਿ ਰਹਿ ਗਿਆ ਕੋਈ ਬਜ਼ੁਰਗ ਇਦਾ ਬੈਠ k ਗੱਲ ਸੁਨਾਵੇ ਹੁਣ ਸੁਣਨ ਵਾਲੇ v ਘਟ ਹਿ ਰਹਿ ਗਏ j ਕੋਇ ਬਜ਼ੁਰਗ ਬਾਪੂ ਜੀ ਕੋਲੋ ਕੋਈ vada ਘਟਾ ਹੋ ਵੀ ਗਿਆ ਤੇ ਕੋਈ ਇਡਾ ਤੂਫ਼ਾਨ ਨੇ a ਗਿਆ ਕਮੈਂਟਸ ਚ ਵੱਡੇ ਗਿਆਨੀ ਬਣ ਦੇ

  • @sukhwinderpaul2588
    @sukhwinderpaul2588 Год назад +11

    Dhan dhan Shri guru Granth sahib ji Maharaj sab Thai hoe satai 🙏

    • @baljitsidhu8912
      @baljitsidhu8912 5 месяцев назад +1

      ਸਭ ਥਾਂਈ ਹੋਇ ਸਹਾਇ।।❤

  • @sachinmall7811
    @sachinmall7811 5 месяцев назад +2

    ਜੈ ਗੁੱਗਾ ਜਹਿਰ ਪੀਰ ਜੀ❤❤❤❤❤

  • @NeetusinghGurveersingh-sx4ki
    @NeetusinghGurveersingh-sx4ki 4 месяца назад +1

    ਧੰਨ ਧੰਨ goga jahar peer ji❤

  • @ranjitthiara8581
    @ranjitthiara8581 5 месяцев назад +4

    ਜੈ ਗੁੱਗਾ ਜਾਹਰ ਪੀਰ ਜੀ

  • @jaggirajia8784
    @jaggirajia8784 5 месяцев назад +1

    ਜੈ ਬਾਬਾ ਗੁੱਗਾ ਪੀਰ ਜੀ ❤❤

  • @shanshivu9269
    @shanshivu9269 Год назад

    Jai baba g ki bohat achi story hai ❤❤❤❤❤❤❤❤❤

  • @fakirsaida786
    @fakirsaida786 5 месяцев назад +4

    ਮੈਨੂੰ ਲੱਗਦੈ ਬਾਪੂ ਗੋਗੇ ਵੀਰ ਨਾਲ ਰਹਿੰਦਾ ਰਿਹਾ ਹੋਵੇਗਾ ਜਾਂ ਫੇਰ ਬਾਪੂ ਨੇ ਗੋਗੇ ਵੀਰ ਦੀ ਫ਼ਿਲਮ ਭਾਗ ਪਹਿਲਾ ਦੇਖੀ ਹੋਊਗੀ ਇਹ ਸਭ ਲੋਕਾਂ ਨੂੰ ਪਤਾ ਹੈ ਕੇ ਬਾਗੜ ਦਦਰੇਡਾ ਵਿੱਚ ਰਾਜਾ ਉਮਰਪਾਲ ਸਿੰਘ ਦੇ ਦੋ ਪੁੱਤਰ ਰਾਜਾ ਜੇਵਰ ਸਿੰਘ ਤੇ ਨੇਵਰ ਸਿੰਘ ਹੋਏ ਨੇ ਤੇ ਸਿਰਸੇ ਦੇ ਰਾਜਾ ਕੁੰਬਰਪਾਲ ਸਿੰਘ ਦੇ ਦੋ ਕੁੜੀਆਂ ਬਾਛਲ ਤੇ ਕਾਛਲ ਹੋਈਆਂ ਨੇ ਦੂਜੀ ਗੱਲ ਬਾਪੂ ਉਹ ਜਗਾ ਦਾ ਨਾਮ ਦੱਸੋ ਸੰਗਤਾਂ ਨੂੰ ਜਿੱਥੇ ਉਰਜਨ ਤੇ ਸੁਰਜਨ ਦੇ ਸੀਸ ਕੱਟੇ ਸੀ

    • @ashuverma239
      @ashuverma239 5 месяцев назад

      ਡੂੰਘੀ ਡਾਬਰ ਸੀ ਜੀ

  • @JoginderSingh-do9qk
    @JoginderSingh-do9qk Год назад

    Bhut shukriya ji 🙏🙏

  • @somasingh9166
    @somasingh9166 4 месяца назад

    ਪੁਰਾਣੇ ਸਮੇਂ ਵਿਚ ਲੋਕ ਕਥਾ ਕਹਾਣੀਆਂ ਸੁਣਨ ਦੇ, ਸੁਣਾਉਦੇ , ਰੋਚਕਤਾ ਲਈ ਵਧ ਘਟ ਜੋੜ ਲੈਂਦੇ, ਲੋਕ ਮਜ਼ੇ ਨਾਲ ਸੁਣਿਆ ਕਰਦੇ,ਸੋਚਦੇ ਘਟ ਸੀ , ਦੁਨੀਆਂ ਅਨੰਦ ਲੈਂਦੀ ਸੀ।

  • @pawansharma3992
    @pawansharma3992 9 месяцев назад +9

    ਇਤਿਹਾਸ ਨਹੀਂ ਮਿਥਿਹਾਸ ਹੈ। ਹਿੰਦੂ ਸਮਾਜ ਵਿੱਚ ਤਰਕ ਕਰਨ ਦਾ ਮਾਦਾ ਬਹੁਤ ਘੱਟ ਲੋਕਾਂ ਵਿੱਚ ਹੈ, ਲਾਈਲੱਗਤਾ ਜ਼ਿਆਦਾ ਹੈ ਕਿੱਸਾ ਕਹਾਣੀਆਂ ਨੂੰ ਅੱਖਾਂ ਬੰਦ ਕਰ ਕੇ ਸੱਚ ਮੰਨ ਲੈਂਦੇ ਹਨ। ਪਿੰਡਾਂ ਵਿੱਚ ਸਕੂਲ ਹੋਣ ਭਾਵੇਂ ਨਾ ਆਹ ਕਬਰਾਂ ਤੇ ਦੀਵੇ ਜਗਾ ਕੇ ਮੰਨਤਾਂ ਮੰਗੀ ਜਾਣਗੇ। ਦੋਸਤੋ ਤਰਕਸ਼ੀਲ ਬਣੋ। ਵਿਗਿਆਨ ਦਾ ਵਿਕਾਸ ਹੋਣ ਨਾਲ ਦੇਵੀ ਦੇਵਤੇ ਜੰਮਣੋਂ ਬੰਦ ਹੋ ਗਏ। ਵਿਗਿਆਨਕ ਸੋਚ ਹੀ ਸਮਾਜ ਵਿੱਚੋਂ ਬੁਰਾਈਆਂ ਖਤਮ ਕਰ ਸਕਦੀ ਹੈ।

    • @gursevaksingh5237
      @gursevaksingh5237 5 месяцев назад +7

      ਤੁਸੀ ਆਪਣੇ ਹਿਸਾਬ ਨਾਲ ਸਹੀ ਕਹਿ ਰਹੇ ਹੋ ਪਰ, ਇਸ ਪੀਰ ਦੇ ਅੱਗੇ ਕਿਸੇ ਦੀ ਕੋਈ ਤਰਕ ਨਹੀਂ ਚਲਦੀ ਇਸਦੇ ਭਗਤਾਂ ਦੀ ਦਿੱਤੀ ਹੋਈ ਪੁਛਿਆ, ਤੇ ਕਹੇ ਹੋਏ ਬੋਲ ਕਦੇ ਗਲਤ ਨਹੀਂ ਜਾਂਦੇ ਜੇਕਰ ਤੁਸੀਂ ਕੋਈ ਤਰਕ ਕੱਢਣਾ ਚਾਹੁੰਦੇ ਹੋ ਤਾਂ ਕਦੇ ਮਿਲਣਾ ਜੀ

    • @icarenetwork3146
      @icarenetwork3146 5 месяцев назад +1

      ​@@gursevaksingh5237shi keha veer tusi

    • @ashuverma239
      @ashuverma239 5 месяцев назад

      ਸਹੀ ਗਲ ਆ ਵੀਰ

    • @JaspalSingh-z2r
      @JaspalSingh-z2r 4 месяца назад

      Ryt​@@gursevaksingh5237

    • @RameshKumar-et2ld
      @RameshKumar-et2ld 4 месяца назад

      ਤਰਕਸੀਲਤਾ ਅਪਨੀ ਥਾਂ, ਗੁੱਗੇ ਦੀ ਕਹਾਣੀ ਸੱਚੀ ਐ, ਤਰਕ ਨਾਲ ਕਿਸੇ ਨੂੰ ਬੱਚਾ ਨਹੀਂ ਦਿੱਤਾ ਜਾ ਸਕਦਾ, ਪਰ ਬਾਬੇ ਦੇ ਭਗਤ ਤੋਂ ਫ਼ਲ ਨਾਲ ਬੱਚੇ ਪੈਦਾ ਹੋਏ ਨੇ. ਸੱਚਾਈ ਐ.

  • @jaggasingh988
    @jaggasingh988 26 дней назад

    Dhan dhan gugaa zahaer peer ji

  • @MeraJogiNath-gv1su
    @MeraJogiNath-gv1su 5 месяцев назад

    Very good Information G

  • @balbirgurjar221
    @balbirgurjar221 5 месяцев назад +3

    जय श्री राम 👍🙏 जय श्री गोगा जाहरवीर महाराज जी की जय हो 🔱 बाबा जी कथा तां जल्दी घट करके छोटी सुनाई पर माता बाछल का नाम ता सही तरीके नाल लेला इनी लम्बी उमर होगी तेरी 🙏🕉️🚩🔱🔱

  • @vehleyoutuber
    @vehleyoutuber 3 месяца назад

    Jai Googa Jahar peer

  • @AvtarNirman
    @AvtarNirman 4 месяца назад

    ❤❤❤🙏🙏🙏🙏🙏

  • @sunnyvaid1370
    @sunnyvaid1370 5 месяцев назад +1

    Jai baba jahar peer ji 🙏🙏❤️❤️🙏🙏

  • @AmanjitKumarSuman
    @AmanjitKumarSuman 4 месяца назад

    Jai guga jahar peer g🙏🙏🙏🙏🙏🙏🙏🙏🙏🙏🙏🙏

  • @musafir_punjabi
    @musafir_punjabi 5 месяцев назад +6

    ਬਾਪੂ ਗੱਪਾਂ ਬੋਹਤ ਵਧੀਆ ਸੁਣੌਂਦਾ ਆ 😂😂😂

    • @DaljitSingh96241
      @DaljitSingh96241 5 месяцев назад

      Ede vich kuch gallan vich farak ho sakda chalo date te raje vi agge piche Bilkul guga jahar veer da privtviraj teangpal singh tomar jatt raja si koi laina dena ni eh dadreva de raje si evi sach aa te guru gorakh nath ji ne dhuna lake tap kita mata bashal ji ne guru gorakh nath de dere sewa kiti jis karke guga jahar veer ji partapi kalyug avtari grehsti raj yogi 52 veera de shiromni da janam hoya 🙏🙏

  • @GurmeetSingh-rl9fd
    @GurmeetSingh-rl9fd 4 месяца назад +1

    JAI BABBE DE

  • @GagandeepKaur-970
    @GagandeepKaur-970 Год назад

    Jai Baba Di 🙏🙏♥️♥️

  • @DarshanSingh-xx2rg
    @DarshanSingh-xx2rg 5 месяцев назад

    ਗਾਵਨ ਰਾਜੇ ਰਾਣੇ ।ਮਿੱਥ ਅਤੇ ਮਨਖੜਤ

  • @didarsingh7817
    @didarsingh7817 Год назад

    Jai babe di 🙏🙏🙏🙏🌹🌹

  • @RajeevKumar-cu9gr
    @RajeevKumar-cu9gr 5 месяцев назад +1

    Kya baat ❤❤

  • @vinodbagifaridkot158
    @vinodbagifaridkot158 5 месяцев назад

    Very good ji

  • @balveersingh-we5ew
    @balveersingh-we5ew 5 месяцев назад +10

    ਪਹਿਲਾਂ ਤਾਂ ਤੈਨੂੰ ਏ ਨੀ ਪਤਾ ਕੇ ਗੁੱਗਾ ਪੀਰ ਜਾ ਵੀਰ ਗੁੱਗਾ ਵੀਰ ਹੁੰਦਾ ਲੋਕਾਂ ਨੂੰ ਸ਼ੋਸ਼ਨਾ ਦੱਸਣਾ ਇਤਹਾਸ

    • @firstguyz2148
      @firstguyz2148 5 месяцев назад +1

      bro loka ni gumrah kardea

    • @baldevrajbhumala8951
      @baldevrajbhumala8951 5 месяцев назад

      ਮਹਾਰਾਜ ਜੀਆ ਨੇ ਪੀਰੀ ਵੀ ਪਾਈ ਹੈ ਵੀਰ ਗਾਥਾ ਵੀ ਹਿਸੇ ਆਈ ਹੈ ਜਾਹਰ ਪੀਰ ਗੂਗਾ ਜੀ ਮਹਾਰਾਜ ਸਦਾ ਸਹਾਏ ਜੀ ਬਹੁਤ ਲੰਬੀ ਕੰਥਾ ਹੈ ਜੀ ਕਈ ਦਿਨ ਲੰਗ ਜਾਣੇ ਜੇ ਸਣਾਊਣ ਬੈ ਜਾਈਏ ਰਾਮ ਰਾਮ ਜੀ

    • @manpreetsinghkalra9749
      @manpreetsinghkalra9749 5 месяцев назад +3

      Musalmana da peer hinduaa da veer
      Je nahin pata bhokin da ni hunda.

    • @manpreetsinghkalra9749
      @manpreetsinghkalra9749 5 месяцев назад

      Sala topa nahin sun na sun

    • @Sandeepsingh-oz2wt
      @Sandeepsingh-oz2wt 5 месяцев назад +2

      Pehla boln di akal Sikh ke aa oye nalayka tere daade di Umar da bajurag aa

  • @MaanSingh-mq6xl
    @MaanSingh-mq6xl Год назад +1

    ❤❤❤

  • @parambajwa215
    @parambajwa215 9 месяцев назад

    Bahut hee ache tarike se bataya apne thanks uncle ji

  • @AvtarSingh-hz2zd
    @AvtarSingh-hz2zd 4 месяца назад

    Jioda re bappu ❤

  • @NawabkhanKhaira
    @NawabkhanKhaira 4 месяца назад

    Jai pera di ♥️🙏

  • @musafir_punjabi
    @musafir_punjabi 5 месяцев назад +2

    ਪੇਹ੍ਲਾਂ ਪਤਾ ਨਈਂ ਲੱਗਾ 😂😂 ਓਦੋਂ ਜਾਨੀ ਜਾਣ ਕਿੱਥੇ ਗਯੇ ਜਦੋਂ ਦੂਜੀ ਚਲਾਕੀ ਕਰਕੇ ਵਰ ਲੈ ਗਈ 😂😂

  • @kulrajkataria3643
    @kulrajkataria3643 2 года назад +1

    Mainu aapne bapu di yaad aa gyi🙏🙏

  • @MOHANLAL-bj2tq
    @MOHANLAL-bj2tq 4 месяца назад

    Jai Baba Guga jahar peer g di

  • @UdeekChand-g5n
    @UdeekChand-g5n 4 месяца назад

    Jai..baba.guga.Jahar.Veer.ji

  • @pawansharma3992
    @pawansharma3992 9 месяцев назад

    ਕਿੱਸਾ ਕਾਫੀ ਦਿਲਚਸਪ ਹੈ ਪਰ ਵਿੱਚ ਵਹਿਮਪ੍ਰਸਤੀ ਜ਼ਿਆਦਾ ਹੈ।

  • @shakuntlajolly9830
    @shakuntlajolly9830 4 месяца назад

    Jai baba jahrvir ji di

  • @jaishiv2310
    @jaishiv2310 5 месяцев назад +5

    ਗੋਰਖ ਨੂੰ ਤਾਂ ਸਧਾਰਨ ਅੌਰਤ ਬੇਵਕੂਫ ਬਣਾ ਗਈ

    • @ashuverma239
      @ashuverma239 5 месяцев назад

      ਵੀਰੇ ਗੋਰਖ ਨਾਥ। ਜੀ ਨੂੰ ਸਾਰੀ ਗਲ ਪਤਾ ਸੀ

    • @KarmjitSingh-wb2zg
      @KarmjitSingh-wb2zg 4 месяца назад

      ​@@ashuverma239😂

  • @rameshguru4736
    @rameshguru4736 5 месяцев назад

    Jai ho shri baba Goga Jaharveer ji maharaj ki jai

  • @MaanSingh-mq6xl
    @MaanSingh-mq6xl Год назад +1

    Jai rana goga ji

  • @MangalSharma-gx8pi
    @MangalSharma-gx8pi 5 месяцев назад

    Jai Ho 🙏

  • @AmrinderSingh-d7n
    @AmrinderSingh-d7n Год назад

    Jai goga peer ji🚩

  • @budhsingh679
    @budhsingh679 5 месяцев назад

    Jai baba guga jahir peer jee

  • @GurcharansinghSaini-p9l
    @GurcharansinghSaini-p9l 4 месяца назад +1

    ਇਹ ਕਹਾਣੀ ਬਣਾਈ ਹੋਈ ਹੈ
    ਹੋਰ ਕੂਝ ਵੀ ਨਹੀਂ ਹੈ

    • @SandeepSingh-cb7lz
      @SandeepSingh-cb7lz 4 месяца назад

      ਕਹਾਣੀ ਤਾਂ ਵੀਰ ਸਾਰੇ ਧਰਮਾਂ ਦੀ ਬਣਾਈ ਹੋਈ ਆ ਆਪਾਂ ਕਿਹੜਾ ਉਸ ਟਾਈਮ ਕੋਲ ਸੀ ਉਨਾਂ ਦੇ ਬਾਕੀ ਕੋਈ ਵੀ ਧਰਮ ਆ ਸਭ ਸਤਿਕਾਰ ਯੋਗ ਆ

    • @08624
      @08624 4 месяца назад

      Tusi kyo sun lyi aye fir na suno

  • @Entramsingh
    @Entramsingh 4 месяца назад

    Jai guga Bahar birthday ke

  • @swarnsingh6145
    @swarnsingh6145 5 месяцев назад +1

    ਗੂਗਾ ਜੰਮਿਆ ਕਦੀ ਗੁਗੂ ਪੇਟ ਵਿੱਚ ਹੈ ਕਦੀ ਗੁਗਾ ਵਰਦਾਨ ਦੇ ਰਿਹਾ ਹੈ ਪਰਿਥਵੀ ਰਾਜਾ ਕਿਹੜੇ ਟਾਇਮ ਹੋਇ ਆ ਗੋਰਖ ਨਾਥ ਦਾ ਟਾਇਮ ਕਿਹੜਾ ਼਼਼ਸਾਲਾ ਚਵਲ ਬੁੱਢਾ ਬੇਵਕੂਫ। ਐਵੇ ਲੱਲੀਆਂ ਮਾਰੀ ਜਾਦਾ ਼਼ਕਿਥੋ ਦਾ ਹੈ ਚਵਲੇ ਼਼ਤੁਸਾ ਲੋਕ ਅਜਿਹੇ ਗੁਗੇ ਵਰਗਿਆਂ ਦਾ ਸਤਿਕਾਰ ਨਹੀ ਕਰਨ ਦਿੰਦੇ

  • @manjitsoni9676
    @manjitsoni9676 5 месяцев назад

    🙏🙏🙏🙏🙏

  • @kavikumar5766
    @kavikumar5766 5 месяцев назад

    Jai gugga jahar peer ji ki jai 🙏🙏🙏🙏🙏

  • @Vaidjeevan
    @Vaidjeevan 3 месяца назад

    Baba 12 sal baad guga bangal cho viyah ke Aya si

  • @NirmalSingh-ci7lr
    @NirmalSingh-ci7lr 4 месяца назад

    ਬੇਵਕੂਫ ਲੋਕਾਂ ਲਈ ਵਧੀਆ ਮਨੋਰੰਜਨ, ਝੂਠ ਤੂਫਾਨ ਜਿੰਦਾਬਾਦ, ਅਸੀਂ ਤਾਂ ਬਥੇਰਾ ਗੁਗਿਆਂ ਦਾ ਸਿਰ ਕੁਟਿਐ ਪਰ ਕੋਈ ਨਹੀਂ ਬਦਲਾ ਲੈਣ ਆਇਆ।

  • @DharamPal-ci9cn
    @DharamPal-ci9cn 5 месяцев назад

    Jai ho

  • @BootaLalllyan-no6bu
    @BootaLalllyan-no6bu 5 месяцев назад +2

    ਗੋਰਖ ਨਾਥ ਨੂੰ ਪਤਾ ਨੀ ਲੱਗਾ ਕਿ ਇਹ ਜਨਾਨੀ ਹੋਰ ਆ ਸੇਵਾ ਹੋਰ ਨੇ ਕੀਤੀ ਸੀ

    • @inderjeetblan2926
      @inderjeetblan2926 5 месяцев назад

      Ona na tyrn nhi c lya ta oho doono judwa c bi .

    • @musafir_punjabi
      @musafir_punjabi 5 месяцев назад +1

      ​@@inderjeetblan2926ਪਰ ਜਾਣੀ ਜਾਣ ਨੂੰ ਵੀ ਪਤਾ ਨਈਂ ਲੱਗਾ 😂

    • @RadhirSingh-ge6zs
      @RadhirSingh-ge6zs 5 месяцев назад

      Ih sbh itihaaskara ne ghplabaji kiti hoii hei . Agge agge ussi trah likhe gaae. Ih kibe ho skda ke Gorakh Jtii nu iss bare pta naa lgge.... Ke ih Bansal hei jaa kansal. Jtti jogi si janhi jaanh sii . Ih kive ho skda.... Baba Ji dunia bdl dinde si ki ih nhi si pta lga skde
      Johiiaaa da jogi naatha da naath hei Gorakh Nath ji ....

    • @ajayrana6923
      @ajayrana6923 5 месяцев назад

      Veer aahi kahuga bhuta dimaag na la ihna natha Devi devtiya gurua di lila aapne samaj to pare aa

    • @KarmjitSingh-wb2zg
      @KarmjitSingh-wb2zg 4 месяца назад

      ​@@ajayrana6923veer ehna sare Devi devtea ,gurua ,peera to v pre a leela os Akaal purakh waheguru ji di🙏

  • @gyanjotgurkirat7295
    @gyanjotgurkirat7295 5 месяцев назад

    guga jahar veer ji

  • @BalkarSingh-zs8kw
    @BalkarSingh-zs8kw 5 месяцев назад +3

    🙏🏻🙏🏻🙏🏻🙏🏻🙏🏻🙏🏻🙏🏻Jai. guga. Peer. g

  • @karktikchodri8188
    @karktikchodri8188 2 года назад

    🙏🙏

  • @baljeetsingh7491
    @baljeetsingh7491 2 года назад

    Supar

    • @AvtarSingh-gs4gc
      @AvtarSingh-gs4gc 2 года назад

      ਬਿਲਕੁੱਲ ਜੂੜ ਹੀ ਬੜਤਾ

  • @jaspalsingh-gm6mi
    @jaspalsingh-gm6mi 5 месяцев назад +2

    ਗੁੱਗਾ ਜਾਹਰ ਪੀਰ ਨੀ ਗੁੱਗਾ ਜਾਹਰ ਬੀਰ ਆ

  • @bachansingh3540
    @bachansingh3540 5 месяцев назад

    🎉

  • @varindersinghprince553
    @varindersinghprince553 5 месяцев назад +3

    Baba guru sahib di gall sna koi jine kr k tusi jinde o ki laina kise kolo sardar banda

  • @SanjayKumar-lf5so
    @SanjayKumar-lf5so 4 месяца назад

    ਅਐੰਵੇ ਨੀ ਦੁਨੀਆਂ ਪੂਜਦੀ ਜਿੳਦਾ ਪੀਰ ਆ

  • @JagdishSingh-td8qj
    @JagdishSingh-td8qj 4 месяца назад

    ਸੁਣਾਉਣ ਵਾਲਾ ਤਾਂ ਅੰਧ ਵਿਸ਼ਵਾਸੀ ਆ,ਕੀ ਸੁਨਣ ਵਾਲੇ ਪਾਗਲ ਹਨ ਼

  • @malkitsinghsidhutoorbanjar9286
    @malkitsinghsidhutoorbanjar9286 5 месяцев назад +3

    ਇਸ ਨੂੰ ਇਹ ਝੂਠ ਬੋਲਣ ਦੀ ਟ੍ਰੇਨਿੰਗ ਘੱਟ ਐ ਦੋ ਦਿਨਾਂ ਵਿੱਚ ਇਕੀ ਕੋਠੇ ਕਿਵੇਂ ਭਰ ਗੇ

  • @Batwant_singh
    @Batwant_singh 5 месяцев назад

    Hey Google hey Google😢😮😅❤😮😢😂

  • @Shanty-q1b
    @Shanty-q1b 4 месяца назад

    ਕਲਜੁਗ ਦਾ ਪੀਰ ਸਾਹਬ ਜੀ

  • @jaspreet0404
    @jaspreet0404 5 месяцев назад

    Jai gugga jahar ji

  • @BahadurSingh-b2p
    @BahadurSingh-b2p 4 месяца назад

    A Gop

  • @gurtejshing6785
    @gurtejshing6785 5 месяцев назад

    ਐਵੇਂ ਬੌੜ ਮਾਰੀ ਜਾਂਦਾ ਹੈ ਬੁੜ੍ਹਾ ਰਟੇ ਹਨ ਸੁਣੇ ਸੋਨਾਏ ਕਿਸੇ ਦੀ ਕਿਸੇ ਦੀ ਬਾਂਹ ਬਠਿੰਡੇ ਵਾਲਾ ਕਿੱਲਾ ਰਾਜਾ ਬਿਨੇ ਪਾਲ ਨੇ ਬਣਾਇਆ ਸੀ ਓਸ ਦੇ ਵਜੀਰ ਦਾ ਨਾਮ ਸੀ ਠੰਢੂ ਰਾਮ ਦੋਨਾਂ ਨਾਮ ਤੇ ਹੈ ਸ਼ੈਹਰ ਬਠਿੰਡਾ ਏਸ ਬਿਨੇ ਪਾਲ ਨੇ ਮਿਸਤਰੀ ਦੇ ਹੱਥ ਵਢ ਦਿੱਤੇ ਸਨ ਬਈ ਇਸ ਤਰ੍ਹਾਂ ਦਾ ਕੋਈ ਹੋਰ ਕਿੱਲਾ ਨਾ ਬਣੇ ਫਿਰ ਮਿਸਤਰੀ ਨੇ ਆਪਣੇ ਹੱਥਾਂ ਨਾਲ ਕਰੰਡੀ ਬੰਨ ਕੇ ਹਨੂੰਮਾਨ ਗੜ੍ਹ ਵਾਲਾ ਕਿੱਲਾ ਬਣਾਇਆ ਅਤੇ ਇਸ ਪਾਪ ਦੇ ਬਦਲੇ ਦਰਿਆ ਦਾ ਪਾਣੀ ਇਸ ਪਾਸੇ ਵੱਲ ਆਉਣ ਲੱਗਾ ਪਾਣੀ ਰੋਕਣ ਲਈ ਇਸ ਰਾਜੇ ਤੇ ਵਜੀਰ ਨੂੰ ਆਪਣੀ ਬਲੀ ਦੇਣੀ ਪਈ ਪਰ ਮੰਗ ਕੀਤੀ ਸੀ ਸਾਡਾ ਨਾਮ ਰਹੇ ਬਠਿੰਡਾ ਅਤੇ ਇਸ ਕਰਕੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਠਿੰਡੇ ਨੂੰ ਵਰ ਦਿੱਤਾ ਏਥੇ ਕੋਈ ਵੀ ਵਿਅਕਤੀ ਬਾਹਰੋਂ ਆਕੇ ਅਪਣਾ ਕਰੋਵਾਰ ਕਰੇਗਾ ਤਾਂ ਘਾਟਾ ਨਹੀਂ ਪਵੇਗਾ ਇਹ ਓਸ ਮਿਸਤਰੀ ਦੇ ਕਾਰਣ ਹੈ

    • @kulwinderbrar2
      @kulwinderbrar2 5 месяцев назад +1

      bai bathinda ta hun baneya 45 saal pahilan bassan te bhatinda likhya ma aap vekhiya

  • @ThankyouGod0777
    @ThankyouGod0777 4 месяца назад

    Peer ni veer lagda veer ji 🙏

  • @RadhirSingh-ge6zs
    @RadhirSingh-ge6zs 5 месяцев назад

    Ih jihrhe idhar Cashier sahib bethhe ne babu ji ihna nu kuchh jach nhi rhi story.Ih hi lgda menu tan.

  • @Mahrasahab6306
    @Mahrasahab6306 4 месяца назад

    ਗੱਲ ਨੀ ਬਾਤ ਨੀ

  • @Ramesh1.13.7
    @Ramesh1.13.7 6 месяцев назад +1

    Dhanwad ji❤❤

  • @tlifehelathandagriculture8572
    @tlifehelathandagriculture8572 4 месяца назад

    Baba ji ap bujurag Ho... Apka saman karte he... But apka 80/apne history galt batayi he.... Ham goga jhaar veer K hi... Vanshaj he... Chatri chuhaan

  • @sarabjitkaur5046
    @sarabjitkaur5046 5 месяцев назад

    Jai gugga jaharveer

  • @GurpreetmomiGurpreet
    @GurpreetmomiGurpreet 4 месяца назад +1

    Jitni sari Bani galat sunaeye ne

  • @BalwinderSingh-pf2nr
    @BalwinderSingh-pf2nr 5 месяцев назад +1

    GURRU SAAHEBAAN GURRU NAANAKK DEV TOn GURRU GOBIND SINGH SAAHIB TKK & HUNN MAOJOOD SAYTGURR GURRU GRANTH SAAHIB MAHAARAAJ G SAADE MAALIK, MAA-BAAPP HUN !! CHHAPARDIAA VICH TURE FIRDE HO ????

  • @Raman-fw3ct
    @Raman-fw3ct 5 месяцев назад

    nly

  • @ThankyouGod0777
    @ThankyouGod0777 4 месяца назад

    ⚠️Gugga jahar veer naam hai ji peer nhi janab⚠️🙏🙏🙏