Barnala News | ਥਾਣੇ 'ਚ ਲੱਗੇ ਭੁੱਕੀ ਦੇ ਢੇਰ, Police ਨੇ ਫੜ੍ਹੀ ਟਰੱਕ ਭਰ ਕੇ ਭੁੱਕੀ | Punjab News | N18V

Поделиться
HTML-код
  • Опубликовано: 7 фев 2025
  • Barnala News | ਥਾਣੇ 'ਚ ਲੱਗੇ ਭੁੱਕੀ ਦੇ ਢੇਰ, Police ਨੇ ਫੜ੍ਹੀ ਟਰੱਕ ਭਰ ਕੇ ਭੁੱਕੀ | Punjab News | N18V
    #barnalanews #police #punjabnews #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 86

  • @manjitsingh7827
    @manjitsingh7827 9 месяцев назад +45

    ਚਵਲਾ ਪੱਤਰਰਾਰਾ, ਭੁੱਕੀ ਕਦੇ ਵੀ ਸਰੀਰ ਨੂੰ ਬਰਬਾਦ ਨਹੀਂ ਕਰਦੀ ਜੇ ਦਵਾਈ ਦੇ ਤੋਰ ਦੇ ਖਾਈ ਜਾਵੇ।

  • @rachpalsingh8469
    @rachpalsingh8469 9 месяцев назад +46

    ਪੰਜਾਬ ਵਿੱਚ ਅਫੀਮ ਦੀ ਖੇਤ ਹੋਣੀ ਚਾਹੀਦੀ ਹੈ

  • @makhansingh3002
    @makhansingh3002 9 месяцев назад +50

    ਚਿੱਟਾ ਵੀ ਫੜਲੋ

  • @DaljitSingh-qd3rk
    @DaljitSingh-qd3rk 9 месяцев назад +19

    ਭੁੱਕੀ ਤੇ ਪੱਤਰਕਾਰ ਦੀ ਬੁੰਡ ਬੜੀ ਪਾਟ ਰਹੀ ਆ ਚਿੱਟੇ ਬਾਰੀ ਬੋਲਦੇ ਨਈ ਜਹਿੜਾ ਪਿੰਡ ਪਿੰਡ ਵਿਕ ਰਿਹਾ ਆ

  • @NirmalSingh-bz3si
    @NirmalSingh-bz3si 9 месяцев назад +37

    ਇਹ ਸਾਰੇ ਜਿਲੇ ਵਿੱਚ ਕਿਲੋ ਕਿਲੋ ਵੰਡੀ ਜਾਵੇ ??😂😂😂

  • @RAJINDERSINGH-ux6zr
    @RAJINDERSINGH-ux6zr 9 месяцев назад +17

    ਸਰਾਪ ਪੈ ਜਾਣਾ ਅਮਲੀਆ ਦੇ ਪੁਲਸ ਪ੍ਰਸ਼ਾਸਨ ਨੂੰ ਛੱਡ ਦਿਓ ਜਾਣ ਦਿਉ ਟੁਟੇ ਬੰਦਿਆ ਤੱਕ ਪਹੁੰਚ ਦਿਓ

    • @Vijay-sj8wf
      @Vijay-sj8wf 9 месяцев назад

      Tension na lao hun police baicugi amlia nu

  • @tencomplustwo
    @tencomplustwo 9 месяцев назад +6

    ਇਹ ਖੇਤੀ ਪੰਜਾਬ ਦੇ ਪਿੰਡਾਂ ਵਿੱਚ ਵੀ ਚਾਹੀਦੀ ਹੈ ਪਰ ਇੱਕ ਗੱਲ ਹੋਰ ਹੈ ਜਿਸ ਥਾਣੇ ਅੰਦਰ ਰੱਖੀ ਗਈ ਹੈ ਉਹਨਾਂ ਨੂੰ ਮੌਜਾਂ ਹੀ ਮੌਜਾਂ ਬਣ ਗਈਆਂ ਹਨ ❤❤

  • @Manamrit7593
    @Manamrit7593 9 месяцев назад +30

    ਭੁੱਕੀ ਖਾ ਕੇ ਕਿਹੜਾ ਕੋਈ ਮਰ ਚੱਲਿਆ ਚਿੱਟਾ ਇਨ੍ਹਾਂ ਤੋਂ ਫੜਿਆ ਨਹੀ ਜਾਂਦਾ ਜੇ ਫੜ ਵੀ ਲੈਣ ਤਾਂ ਲ ਭ ਕਰਕੇ ਛੱਡ ਦਿੰਦੇ ਨੇ । ਪੁਲਿਸ ਦੀਆਂ ਤਾਂ ਮੌਜਾਂ ਲੱਗ ਗਈਆਂ ਖੁਲੀ ਖਾਓ ਨਾਲੇ ਵੇਚੋ 😜😜🤣🤣

    • @Sukhvindersingh1313-i2b
      @Sukhvindersingh1313-i2b 9 месяцев назад +3

      ਹੋਰ😂 ਪਹਿਲਾ ਇੱਕ ਇੱਕ ਬੋਰਾ ਸਭਨੈ ਸੈਡ ਤੈ ਕੱਢ ਲਿਆ ਹੋਣਾ 😂ਮੋਜਾ ਮੋਜਾ ਲੱਗ ਗੱਈਆ ਫੜਨ ਵਾਲਿਆ ਦੀਆ ਸਾਨੂ ਵੀ ਕਿਲੋ ਖਾਡ ਦੈਦੋ ਜਾਰ ਏਨੀ ਕੱਲੈ ਕੀ ਕਰੋ ਗੈ

  • @SukhBeer-hc8vf
    @SukhBeer-hc8vf 9 месяцев назад +25

    ਇਹ ਮਾੜੀ ਚੀਜ਼ ਨਹੀਂ ਬਾਈ ਜੀ

  • @avtarsingh2531
    @avtarsingh2531 9 месяцев назад +32

    ਪੁਲਿਸ ਲੀਡਰ ਮੰਤਰੀ ਕਲਾਕਾਰ ਅਫਸਰ ਪੱਤਰਕਾਰ ਹੋਣ ਨਹੀਂ ਅਫੀਮ ਭੁੱਕੀ ਖਾਂਦਾ ਸਭ ਖਾਂਦੇ ਹਨ

  • @Sukhvindersingh1313-i2b
    @Sukhvindersingh1313-i2b 9 месяцев назад +20

    ਡਰੈਵਰ ਵੀਚਾਰ ਤਾ ਪੰਜਾਬ ਨੂ ਚਿਟੈ ਤੋ ਬਚੋਣ ਆਇਆ ਸੀ ਪਰ ਐਨਾ ਪੁਲੀਸ ਵਾਲਿਆ ਨੂ ਮਨਜੂਰ ਨਹੀ ਆਪ ਤਾ ਤਿਨ ਟੈਮ ਕਾਡ ਲੋਣ ਗੈ ਹੁਣ ਜੈ ਚਿੱਟਾ ਹੁਦਾ ਓਦੀ ਦੱਸ ਧੁਖ ਨਹੀ ਕੱਢਣੀ ਸੀ ਸਭ ਸੈਟਲ ਹੋ ਜਾਣਾ 😂ਸੀ ਪੁਲੀਸ ਨੈ ਆਪ ਵੈਚਣਾ ਸੀ

  • @balkarwahegurujisingh4857
    @balkarwahegurujisingh4857 9 месяцев назад +26

    ਭੁੱਕੀ ਖਾ ਕੇ ਕੰਮ ਕਰਦੇ ਹਨ ਮਰਦੇ ਨਹੀਂ ਪਤੰਦਰਾ

  • @ranjitdhilwan9780
    @ranjitdhilwan9780 9 месяцев назад +6

    ਬਾਈ ਜੀ ਭੁੱਕੀ ਖਾਣ ਨਾਲ ਕਦੇ ਵੀ ਕੋਈ ਮਰਦਾ ਨਹੀਂ ਪਰ ਚਿੱਟੇ ਨਾਲ ਬਹੁਤ ਲੋਕ ਮਰਦੇ ਹਨ । ਪੰਜਾਬ ਵਿੱਚ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਆ ।

  • @charnjitsingh9267
    @charnjitsingh9267 9 месяцев назад +3

    ਕਿਉਂ ਭਰਾਵਾਂ ਸ਼ਾਹ ਚੜਾਇਆ ਖੇਤੀ ਕਰਦੇ ਹਨ ਲੋਕ ਚਿੱਟਾ ਫੜਲੋ ਉਧਰ ਕਿਹੜਾ ਤੁਹਾਡਾ,,,,ਫੜਨ ਵਾਲੇਆ ਦਾ ਬੇੜਾ ਗ਼ਰਕ

  • @DhanwantsinghMahla
    @DhanwantsinghMahla 9 месяцев назад +3

    1.ਬੋਰੀ ਮੈਨੂ ਦੇ ਦਿਓ ਤਹਾਨੂ ਪੁੰਨ ਲੱਗੂ

  • @jasvirsinghhundal1571
    @jasvirsinghhundal1571 9 месяцев назад +4

    ਪੱਤਰਕਾਰਾ ਚੱਬ ਚੱਬ ਗੱਲਾਂ ਕਰਦਾ ਭੁੱਕੀ ਖਾਣ ਵਾਲੇ ਲੁਟਾਂ ਖੋਹਾਂ ਨੀ ਕਰਦੇ ਚਿਟੇ ਨੇ‌‌ ਪਤਾ ਨਹੀਂ ਕਿੰਨੇ ਘਰ ਬਰਬਾਦ ਕਰ ਦਿਤੇ

  • @yashmanjotkaurgrewal5945
    @yashmanjotkaurgrewal5945 9 месяцев назад +4

    ਭੁੱਕੀ ਪੰਜਾਬ ਨੂੰ ਕਿਸ ਤਰਾਂ ਖਤਮ ਕਰ ਰਹੀ ਆ
    ਚਿੱਟਾ ਫੜਿਆ ਦਿਖਾਓ

  • @BHAGWANSINGH-lo5of
    @BHAGWANSINGH-lo5of 9 месяцев назад +4

    ਚਿਟਾ ਫੜਣ ਵੇਲੇ ਕਿਹੜਾ ਸੱਪ ਸੁੰਘ ਜਾਂਦੈ

  • @Tirthsimgh1122
    @Tirthsimgh1122 9 месяцев назад +1

    ਮਾੜਾ ਹੋਇਆ ਜਿਹੜੀ ਫੜੀ ਗਈ

  • @sunilsharma9135
    @sunilsharma9135 9 месяцев назад +3

    ਜਾਣ ਦਿਓ ਪੰਜਾਬ ਪੁਲਿਸ ਜੀ ਹਜਾਰਾ ਅਮਲੀਆ ਦਾ ਕੋਟਾ ਹੈ ਮਰ ਜਾਣਗੇ ਗਰੀਬ ਅਮਲੀ ਰੇਟ ਡਬਲ
    ਹੋ ਜਾਣਾ ਹੁਣ

  • @GurjantSingh-vg7hn
    @GurjantSingh-vg7hn 9 месяцев назад +2

    ਪੰਜਾਬ ਬਚਾਓ ਪੰਜਾਬੀ ਉ ਆਪ ਬਚੋ ਤੇ ਆਪਣੀ ਹੋਂਦ ਬਚਾਉ ਪੰਜਾਬੀਉ ਪੰਜਾਬ ਪੰਜਾਬੀਆਂ ਦਾ, ਪੰਜਾਬ ਵਿੱਚ ਖਸ ਖਸ ਦੀ ਖੇਤੀ ਦੀ ਇਜਾਜ਼ਤ ਦੇ ਦਿੱਤੀ ਜਾਵੇ ਜੀ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,

  • @Darshansingh-ds9rp
    @Darshansingh-ds9rp 9 месяцев назад +5

    ਚੀਟਾ ਵੀ ਫੜ ਲਿਆ ਕਰੋ

  • @AvtarSingh-vb7rs
    @AvtarSingh-vb7rs 9 месяцев назад +11

    ਹੁਣ ਪੁਲੀਸ ਖਾਉ ਕਿਥੇ ਲੋਕ ਕਣਕ ਵਡਦੇ ਪਾਵਰ ਜਰੂਰੀ ਹਾੜੀ ਦੇ ਕੰਮ ਵਿੱਚ

  • @bhaijindasukha110
    @bhaijindasukha110 9 месяцев назад

    ਪਤਰਕਾਰ ਤੇਰੀ ਭੈਣ ਨੂੰ ਲੰਨ, ਭੁਕੀ ਇਕ ਬਾਦਸ਼ਾਹ ਨਸ਼ਾ ਐ,,ਕੁਤਿਆ ਇਹ ਪੰਜਾਬ ਨੂੰ ਬਰਬਾਦ ਨਹੀ ਕਰ ਦਾ। ।ਬਹੁਤ ਵਧੀਆ ਚੰਗਾ ਨਸ਼ਾ ਹੈ। ❤❤

  • @SurjeetSingh-nf2gp
    @SurjeetSingh-nf2gp 9 месяцев назад +2

    ਇਹ ਲੋਕਾਂ ਵਿੱਚ ਵੰਡ ਦਿਓ ਦੁਨੀਆਂ ਬਚ ਜਾਵੇਗੀ

  • @surindercheema2150
    @surindercheema2150 9 месяцев назад +2

    ਕਣਕ ਦੀ ਵਾਢੀ ਚੱਲਦੀ ਹੈ ਵੰਡ ਦਿਓ

  • @SurjeetSingh-nf2gp
    @SurjeetSingh-nf2gp 9 месяцев назад +1

    ਇਹ ਲੋਕਾਂ ਵਿੱਚ ਵੇਚ ਕੇ ਪੈਸੇ ਸਰਕਾਰੀ ਖਰਚਾ ਜਮਾ ਕਰਾਓ

  • @BalkarSingh-ko2qy
    @BalkarSingh-ko2qy 9 месяцев назад +1

    ਅਗਰ ਚਿੱਟੇ ਉੱਪਰ ਏਸ ਤਰ੍ਹਾਂ ਫੜ੍ਹਿਆ ਹੁੰਦਾ ਤਾਂ ਪਬਲਿਕ ਨੇ ਸੂਲੰਘਾ ਕਰਨੀ ਸੀ ਠੀਕ ਹੈ ਹੈ ਪਰ ਅਫਸੋਸ ਹੈ ਅਗਰ ਕਿਤੇ ਚਿੱਟੇ ਵਾਲਾ ਗਿਰੋਹ ਹੁੰਦਾ ਤਾਂ ਕੁੱਸ਼ ਹੋਰ ਹੁੰਦਾ ਜੀ

  • @PalaDriver-m3m
    @PalaDriver-m3m 9 месяцев назад

    ਬੌਹਤ ਹੀ ਜਿਗਰੇ ਵਾਲਾ ਬੰਦਾ ਆ 250 , ਗ੍ਰਾਮ ਨਾਲ ਸਮਜ ਕੇ ਲਈ ਆਇਆ ,ਵੀਰ

  • @JatinderSingh-c5i
    @JatinderSingh-c5i 9 месяцев назад

    ਬਹੁਤ ਵੱਡੀ 20-20 ਕਿਲੋ ਦੇ ਹਿਸਾਬ ਨਾਲ ਇਕ 105 ਬੋਰਾਂ ਵਚ ਲਾ ਕੇ ਨਹੀਂ ਹੁਣ 50 ਕੁਇੰਟਲ ਸਾਢੇ 53 ਕਿਲੋ ਹੋਣਗੇ ਸਾਡੇ

  • @KalaYadwindersingh
    @KalaYadwindersingh 9 месяцев назад +2

    ਜਰਾ ਜਰ ਝੂਠ ਹੈ ਇਹ ਸਾਰੀ ਗੱਲ ਜਿਹੜਾ ਨਸ਼ਾ ਚਿੱਟਾ ਗੋਲੀਆਂ ਮਾਰੂ ਨਸ਼ਾ ਉਸ ਤੇ ਰੋਕ ਲਾਈ ਜਾਵੇ ਭੁੱਕੀ ਪੰਜਾਬ ਦੇ ਵਿੱਚ ਆਮ ਕਰੀ ਜਾਵੇ

  • @VikramSend
    @VikramSend 9 месяцев назад +7

    2100 amlian da beda tar jana si😂😂😂

  • @parmindersinghdeol7656
    @parmindersinghdeol7656 9 месяцев назад +2

    ਕੀ ਬਾਡਰ ਪੁਲੀਸ ਜਾ ਸੀ ਆਈ ਡੀ ਸੁੱਤੀ ਪਈ ਸੀ ਬਰਨਾਲੇ ਤੱਕ ਕਿਵੇਂ ਪਹੁੰਚਿਆ

  • @HR25wale007
    @HR25wale007 9 месяцев назад +6

    O veer kade chite di gall kari aa
    Buki nal das aaj tak kon mariya das do aaj tak kon meria das do chittha te madical nashe di kabher kari aa kade

    • @Amanbasu007
      @Amanbasu007 9 месяцев назад +1

      Bilkul bhai 💯

  • @SeerasinghSeerasingh-x9c
    @SeerasinghSeerasingh-x9c 9 месяцев назад +5

    ਇਸ ਤਰਾਂ ਨਹੀਂ ਹੋਣਾ ਚਾਹੀਦਾ ਜਿਹੜੇ ਖਾਂਦੇ ਉਹਨਾਂ ਵੰਡ ਦੇਣਾ ਹੀ ਠੀਕ ਇਹ ਕੋਈ ਮਾੜੀ ਨਹੀਂ ਹੈ

  • @DaljitSingh-p4p
    @DaljitSingh-p4p 9 месяцев назад +1

    ਪਤਰਕਾਰ ਕਮੀਣਾ

  • @LakhvirSingh-vf4eg
    @LakhvirSingh-vf4eg 9 месяцев назад

    Khas khas kheti good❤

  • @prits4157
    @prits4157 9 месяцев назад

    22 mojja lag gagi aa police wala dia ..puukki 😅😅❤❤❤❤❤❤

  • @bestone1364
    @bestone1364 9 месяцев назад +4

    EH POLICE NE AAP HI KHAA JAANI

  • @Dosanjh84
    @Dosanjh84 9 месяцев назад

    ਹਾਅ ਲੱਗਣੀ ਪੁਲਿਸ ਨੂੰ।

  • @mann-kg4pg
    @mann-kg4pg 9 месяцев назад

    ਇਹ ਕਿਹੜੀ ਕੋਈ ਮਾੜੀ ਚੀਜ਼ ਆ। ਪਤਰਕਾਰ ਦੀਆਂ ਓਈ ਚੀਕਾਂ ਨਿਕਲ ਰਹੀਆਂ।

  • @jaspalbangguharrybanggu8645
    @jaspalbangguharrybanggu8645 9 месяцев назад

    ਚਵਲ ਪਤਰਕਾਰ ਭੌਕਣ ਲੱਗਾ ਭੁੱਕੀ ਆਫੀਮ ਕਦੇ ਵੀ ਸਰੀਰ ਨੁਕਸਾਨ ਨਹੀ ਪਚੳਦਾਂ ਐਵੇ ਬਕਵਾਸ ਕਰਨ ਲੱਗਿਆ ਆਫੀਮ ਪੋਸਤ ਦੇ ਠੇਕੇ ਖੋਲ੍ਹਣੇ ਚਾਹੀਦੇ ਨੇ

  • @DavinderSingh-xx7hv
    @DavinderSingh-xx7hv 9 месяцев назад

    ਭੁੱਕੀ ਬੰਦ, ਚਿੱਟਾ ਚਾਲੂ,
    NDP's act ਦੀ ਜੈ।

  • @malkitsingh8608
    @malkitsingh8608 9 месяцев назад

    Well done by Punjab Police.

  • @Karamkaur.
    @Karamkaur. 9 месяцев назад +3

    😂😂😂😂citty wale fad k chad dya kro
    Aenu chad deo

  • @MandeepSingh-rj5jd
    @MandeepSingh-rj5jd 9 месяцев назад +3

    Police de njaare 😂😂😂

  • @GursewakSingh-dj4bl
    @GursewakSingh-dj4bl 9 месяцев назад +2

    Koi glt gall nh salyu Chita fdo

  • @JagsirsinghJagga-oi7jw
    @JagsirsinghJagga-oi7jw 9 месяцев назад

    Badi jaeo

  • @DeepS-qo8xf
    @DeepS-qo8xf 9 месяцев назад

    Bahut galat ho gya wmk

  • @JitnderSingh-cc9xo
    @JitnderSingh-cc9xo 9 месяцев назад +1

    Koie vadi gal nai Punjab Sara hi khanda ha

  • @SeerasinghSeerasingh-x9c
    @SeerasinghSeerasingh-x9c 9 месяцев назад +3

    ਇਹ ਚਿੱਟਾ ਨਹੀਂ ਫੜਦੇ ਉਹ ਆਪ ਨਾਲ ਜਾਕੇ ਵੇਚ ਨੇ

  • @sgg548
    @sgg548 9 месяцев назад

    Bai punjab nu Bhuke Affem ne Barbad nji krea punjab Barbad krea Chita Medical ne

  • @JaswinderDhaliwal-w7r
    @JaswinderDhaliwal-w7r 9 месяцев назад +1

    Khskhs:di:khety:hove:hun:a:jauu:kithe:::

  • @rubisgaming9134
    @rubisgaming9134 9 месяцев назад

    😢😢😢

  • @tarsemphotography7278
    @tarsemphotography7278 9 месяцев назад

    Bhut Mari gal aa eis nu Chad deo kise amli veer de kam aa jave police thane wale vi vechange pese vi kamonge Galt gal aa

  • @manjindersingh7379
    @manjindersingh7379 9 месяцев назад

    Injh hi farho te sakhat saza deo

  • @GurpreetSingh-fm2nq
    @GurpreetSingh-fm2nq 9 месяцев назад

    Veer mere masala aaya thoda katla aaya Karo

  • @deepshrianandpursahib5132
    @deepshrianandpursahib5132 9 месяцев назад

    Shabashe teri patarkari de

  • @BrownSaini-y6u
    @BrownSaini-y6u 9 месяцев назад

    Ik bora menu de deo plz

  • @gurwinderpalsandhu1924
    @gurwinderpalsandhu1924 9 месяцев назад

    Paterkarsalei😂

  • @JagsirsinghJagga-oi7jw
    @JagsirsinghJagga-oi7jw 9 месяцев назад

    O patarkar sahb chate bare kado bologe

  • @naranjansingh3727
    @naranjansingh3727 9 месяцев назад

    ਕਿ

  • @guradittasidhu5115
    @guradittasidhu5115 9 месяцев назад

    Chita. V. Farro A ta koei. Marri chij nahi. Eis di. Kheti panjab vich honi chahidi. He

  • @GurpreetSingh-fm2nq
    @GurpreetSingh-fm2nq 9 месяцев назад

    Veer mere Punjabi na

  • @BinniRanveerSingh-wg8du
    @BinniRanveerSingh-wg8du 9 месяцев назад

    Ki bano Punjab da

  • @yashmanjotkaurgrewal5945
    @yashmanjotkaurgrewal5945 9 месяцев назад

    ਬੁੱਧੂ ਪੱਤਰਕਾਰ

  • @MalkitSingh-gz6zb
    @MalkitSingh-gz6zb 9 месяцев назад

    Jina De Bande Bhuki Khande Pushke Dekho

  • @p_sgaming1263
    @p_sgaming1263 9 месяцев назад

    Eh na faro kha len do loka nu

  • @SukhwinderHans-y7y
    @SukhwinderHans-y7y 9 месяцев назад

    VEERY GOOD 👍 👍 👍 P P JOB GJ

  • @GurminderSingh-ho2ro
    @GurminderSingh-ho2ro 9 месяцев назад

    Landu patterkara bhoki desi tonic aa nsa nhi nsha citte nu khede aa

  • @HarjinderSingh-nr4ky
    @HarjinderSingh-nr4ky 9 месяцев назад

    Vadda press reporter ih bhooki sihat vaste bahut vdhya hai isda koi side effects nahi hai

  • @VishalKumar-kv4py
    @VishalKumar-kv4py 9 месяцев назад

    Cuth na bolo

  • @premchand6090
    @premchand6090 9 месяцев назад

    Bhukki khaan wala kade kise naal larda jhagarda nahi sagon duggna kam karda afeem bhukki koi mada nasha nahi babio vichare amlian dian durshishan na lao je fadna hai ta chitta fado esde naal hun tak hazaaran hi moutan ho chukkian ne

  • @baljitsingh374
    @baljitsingh374 9 месяцев назад

    Kg media g bas kro

  • @Romy64062
    @Romy64062 9 месяцев назад

    Kanjro j fadna hai ta chita fado ...medical nasha ta shaream bik reha ...

  • @RavinderKumar-du3bn
    @RavinderKumar-du3bn 9 месяцев назад

    😅

  • @Karamkaur.
    @Karamkaur. 9 месяцев назад

    ruclips.net/video/FfUk8daUoQg/видео.htmlsi=wUuet6NXiEjge8dv