Barnala News | ਘਰ ਜਵਾਈ ਹੀ ਨਿਕਲਿਆ ਪਤਨੀ ਤੇ ਸੱਸ ਦਾ ਕਾਤਲ, ਪਹਿਲਾਂ ਬੋਲਦਾ ਰਿਹਾ ਝੂਠ |

Поделиться
HTML-код
  • Опубликовано: 9 окт 2024
  • ਬਰਨਾਲਾ ਪੁਲਿਸ ਨੇ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ, ਜਵਾਈ ਰਾਜਦੀਪ ਨੇ ਜ਼ਮੀਨ ਤੇ ਪੈਸਿਆਂ ਦੇ ਲਾਲਚ ਵਿੱਚ ਸੱਸ ਤੇ ਪਤਨੀ ਦਾ ਕੀਤਾ ਕਾਤਲ ਨਿਕਲਿਆ, ਪੁਲਿਸ ਨੂੰ ਸ਼ੱਕ ਹੈ ਕਿ ਜ਼ਖਮੀ ਰਾਜਦੀਪ ਦਾ ਬਿਆਨ ਘਟਨਾ ਨਾਲ ਮੇਲ ਨਹੀਂ ਖਾਂਦਾ ਰਾਜਦੀਪ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਹਰਬੰਸ ਕੌਰ ਅਤੇ ਉਸ ਦੀ ਬੇਟੀ ਪਰਮਜੀਤ ਕੌਰ ਨੂੰ ਅਣਪਛਾਤੇ ਲੋਕਾਂ ਨੇ ਅੰਦਰ ਦਾਖਲ ਹੋ ਕੇ ਕਤਲ ਕਰ ਦਿੱਤਾ ਸੀ।
    #barnalanews #local18 #murdernew #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 109

  • @JaswinderSingh-m3b
    @JaswinderSingh-m3b Год назад +77

    ਜ਼ਮੀਨ ਤਾਂ ਮਿਲ ਜਾਣੀ ਸੀ ਜਦੋਂ ਘਰ ਜਵਾਈ ਸੀ।ਕੀ ਮਿਲਿਆ ਇਹ ਕੰਮ ਕਰਕੇ ਹੁਣ ਜੇਲ੍ਹ। ਵਿਚ ਬੈਠਾ ਰਹਾਂਗਾ।ਪਤਾ ਨਹੀਂ ਕਿਉਂ ਨਹੀਂ ਸੋਚਦੇ ।ਪੈਸਾ ਤੇ ਜ਼ਮੀਨ ਕਿਹੜਾ ਬੰਦੇ ਨਾਲ ਜਾਣਾ ਹੈ

  • @manjitkaursandhu4841
    @manjitkaursandhu4841 Год назад +71

    ਉਸੇ ਦਿਨ ਹੀ ਪਤਾ ਲੱਗ ਗਿਆ ਕਿ ਬੁਕਲ ਦਾ ਸੱਪ ਇਹੀ ਕੀੜਾ ਹੈ ਆਪਣਿਆ ਤੋਂ ਬਚੋ ਬੇਗਾਨਿਆਂ ਤੋਂ ਕੋਈ ਡਰ ਨਹੀ

  • @h.s.dhaliwal1826
    @h.s.dhaliwal1826 Год назад +50

    ਹੱਥ ਵੱਢ ਦੇਣੇ ਚਾਹੀਦੇ ਇਹੋ ਜਿਹੇ ਜਵਾਈ ਦੇ

  • @mahinderpal9404
    @mahinderpal9404 Год назад +40

    ਹੁਣ, ਪੁੱਤ ਚੱਲ ਜੇਲ੍ਹ। ਜ਼ਮੀਨ ਪਿੱਛੇ ਜ਼ਮੀਰ ਮਾਰ ਬੈਠਾ। ਪਾਪੀ।

  • @hlo-c8i
    @hlo-c8i Год назад +28

    ਪੰਜਾਬੀਆਂ ਵਿੱਚ ਇਨਸਾਨੀਅਤ ਖਤਮ ਹੁੰਦੀ ਜਾ ਰਹੀ। ਰੋਜ ਨਵੀਂ ਹੈਵਾਨੀਅਤ ਸਾਹਮਣੇ ਆਉਂਦੀ।

    • @singhsardar9281
      @singhsardar9281 Год назад

      I’m not agree with you mr . UP Bihar aleyan ch kinni k insaiyat aa sab nu disda da. Fuck you dont target Punjabi only. 95% crime doing other bloody religions

  • @kashmirkaur8478
    @kashmirkaur8478 Год назад +35

    ਸੱਪਾ ਦੇ ਪੁੱਤ ਨਹੀ ਆਪਣੇ ਬਣਦੇ ਭਾਵੇਂ ਚੁਲੀਆਂ ਦੁੱਧ ਪਲਾਇਏ

  • @JaswantSingh-gw7vq
    @JaswantSingh-gw7vq Год назад +29

    ਕਾਲਾ ਮੂੰਹ ਕਰਕੇ 5,7ਪਿੰਡਾ ਵਿਚ ਗੇੜਾ ਕਢਾਯੋ ਫੇਰ ਪੁੱਠਾ ਟੰਗਿਆ ਜਾਵੇ ਕੀਤੇ ਬੰਦੇ ਨੂੰ

  • @maninderkaur5484
    @maninderkaur5484 Год назад +33

    ਵਾਹਿਗੁਰੂ ਜੀ ਮੇਰੀ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਇਹੋ ਜਿਹੇ ਬੰਦੇ ਦਾ ਕੇਸ ਨਾ ਲੜਿਆ ਜਾਵੇ ਉਹਨੂੰ ਸਾਕਤ ਤੋਂ ਸਖ਼ਤ ਸਜ਼ਾ ਹੋਵੇ ਇਹੋ ਜਿਹੇ ਬੰਦੇ ਕਿਸੇ ਦਾ ਕੀ ਭਲਾ ਕਰਨਗੇ 🙏🏼 ਵਾਹਿਗੁਰੂ ਜੀ 🙏🏼

  • @bodhrajsingh1705
    @bodhrajsingh1705 Год назад +12

    ਦੁਨੀਆ ਵਿਚੋਂ ਪਿਆਰ ਮੁਹੱਬਤ ਖਤਮ ਹੋ ਗਿਆ

  • @GurjantsinghChahal-zq3il
    @GurjantsinghChahal-zq3il Год назад +33

    ਪੰਜ.ਕਿਲੇ.ਜਮੀਨ.ਭਾਲਦਾ.ਸੀ.ਹੂਣ.ਜੇਲ......ਭਾਲ.ਲਈ. ....ਲਾਲਚ.ਬੁਰੀ.ਬਲਾ.ਹੈ

  • @harjeetkaur6682
    @harjeetkaur6682 Год назад +13

    ਸਸ ਤੇ ਪਤਨੀ ਨਾਲ ਬਣਦੀ ਨਹੀਂ ਹੋਣੀ । ਜਿਆਦਾਤ ਲੈਕੇ ਹੋਰ ਵਿਆਹ ਕਰਣ ਦੀ ਚਾਹਤ ਹੋਣੀ ਏ ।ਇਸ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ ਕੰਜਰ ਨੂੰ

  • @WaheguruWaheguru-b3c
    @WaheguruWaheguru-b3c Год назад +35

    ਬੈੜਾ ਗੜਕ ਹੋ ਗਿਆ ਦੁਨੀਆ ਦਾ ਕੋਈ ਕਿਦੇ ਤੇ ਜਕੀਨ ਕਰੇ ਧੀ ਦੇ ਕੈ ਪੂਂਤ ਲੰਦਾ ਸਾਰਾ ਕੁਝ ਤੇਰਾ ਹੀ ਸੀ ਅੱਗ ਲੱਗੀ ਲੋਕਾ ਦੇ ਪੈਸੇ ਦੀ

  • @kaurkaur468
    @kaurkaur468 Год назад +12

    ਅਜਕਲ ਜ਼ਮੀਨਾਂ ਪੈਸਾ ਰਹਿ ਗਿਆ ਰਿਸ਼ਤੇ ਨਹੀਂ

  • @harpalsingh6175
    @harpalsingh6175 Год назад +12

    ਇਹ ਅਖਾਣ ਸਚ ਹੋ ਗਿਆ ਸਹੁਰੇ ਘਰ ਜਵਾਈ ਕੂਤਾ

  • @avneetkaur8431
    @avneetkaur8431 Год назад +2

    Good ਸਾਬ ਜੀ ਸਾਰੀਆਂ ਭਾਸ਼ਾਵਾਂ ਬੋਲ ਲਈਆਂ ਪਰ ਪੰਜਾਬੀ ਸਬ ਤੋਂ best ho ਤਾਂ tusi ਪੰਜਾਬੀ

  • @jagrajsinghsidhu9445
    @jagrajsinghsidhu9445 Год назад +18

    ਜ਼ਮੀਨ ਤੇ ਮਿਲ ਹੀ ਜਾਣੀ ਸੀ

  • @chhinderpalkaur4388
    @chhinderpalkaur4388 Год назад +21

    ਨਸ਼ੇੜ੍ਹੀ ਲਗਦਾ

  • @baljeetgill4620
    @baljeetgill4620 Год назад +15

    ਸਖਤ ਸਜਾ ਮਿਲਣੀ ਚਾਹੀਦੀ ਹੈ

  • @PreetSingh-fj3ib
    @PreetSingh-fj3ib Год назад +8

    ਵੀਰੇ ਗੁੱਸਾ ਨਾ ਕਰਿਓ ਬਰਨਾਲਾ ਜਿਲ੍ਹਾ ਇਹੋ ਜਿਹੇ ਕੰਮਾਂ ਲਈ ਪੂਰਾ ਮਸਹੂਰ ਹੈ। ਇਸ ਜ਼ਿਲ੍ਹੇ ਦੇ ਲੋਕ ਜ਼ਮੀਨ , ਪੈਸੇ ਦੇ ਭੁੱਖੇ ਨੰਗੇ ਨੇ

  • @ekamjitsingh3395
    @ekamjitsingh3395 Год назад +7

    Police officer's main language is hindi bt he speaks punjabi ...really proud of u sir

  • @gamdoorsingh6670
    @gamdoorsingh6670 Год назад +3

    ਵਾਹਿਗੁਰੂ ਜੀ

  • @HarpreetkaurSandhu-m6e
    @HarpreetkaurSandhu-m6e Год назад +15

    Je shi rehnda Te sara kuch apne aap mil janda hun laila property

  • @kiranjitkaur9624
    @kiranjitkaur9624 Год назад +7

    Waheguru ji 🙏

  • @aishysarao9970
    @aishysarao9970 Год назад +3

    ਵਾਹਿਗੁਰੂ ਜੀ।।।।।। ਵਾਹਿਗੁਰੂ ਜੀ

  • @rameshkumar-tr2gj
    @rameshkumar-tr2gj Год назад +12

    police ne badia kam kita

  • @n.r.d.h3944
    @n.r.d.h3944 Год назад +4

    ਇਸ ਕਸਾਈ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ😡😡😡😡

  • @bikramjitmaan9437
    @bikramjitmaan9437 Год назад +12

    A sab ta police hal kar laide ha par jis vich political leader involved hunda ha otha kuch nhi banda Jiva sidhu mossawala

  • @SukhwinderKaur-me4ti
    @SukhwinderKaur-me4ti Год назад +2

    Mai ty pahle din hi das dita c ki jawai da com a je kise hor ny kita hunda ty jawai kida bach janda

  • @swarnsingh7599
    @swarnsingh7599 Год назад +3

    Waheguru ji

  • @supreetkaur9432
    @supreetkaur9432 Год назад +2

    Fite muh eho jye ਜਵਾਈ ਦਾ ਹੁਣ ਮਿਲ ਗਈ ਜ਼ਮੀਨ, ਕੰਜ਼ਰ

  • @surjitjargar840
    @surjitjargar840 Год назад +2

    ਇਹ ਜਮੀਨ ਜਾਇਦਾਦ ਇਸ ਨੂੰ ਨੀ ਮਿਲਣੀ ਚਾਹੀਦੀ

  • @amarjitSingh-tz3lx
    @amarjitSingh-tz3lx Год назад +11

    ਇਸ ਦੇ ਮਾ ਬਾਪ ਵੀ ਏਸ ਨਾਲ ਮਿਲੇ ਹੋਣੇ ਆ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ

  • @ParmjitSingh-qs2lp
    @ParmjitSingh-qs2lp Год назад +9

    ਪੁਲਸਵਾਲੇ ਜਦੋ ਕੋਈ ਇਹੋ ਜਿਹਾ ਕੁਤਾ ਕੰਮ ਕਰਦਾ ਉਸ ਦੇ ਨਾਮ ਨਾਲ ਸਿੰਘ ਵਡਾ ਚਗੇ ਤਰੀਕੇ ਨਾਲ ਲਾਉਦੇ ਓਦਾ ਚਗੇ ਅਮਿਰਤਧਾਰੀ ਨਾਲ ਵੀ ਸਿੰਘ ਨਹੀ ਲਾਉਨਗੇ

    • @GurdeepSingh-bx8xy
      @GurdeepSingh-bx8xy Год назад +1

      Veer ji tuhdi samj nhi lagi ji tuci ke kehna cohnda ho ji ple reply veer ji

  • @ajayajayajayajay5672
    @ajayajayajayajay5672 Год назад

    ਹਜੇ ਤਾ ਘਲ ਯੁੱਗ ਸ਼ੁਰੂ ਹੋਇਆ ਅੱਗੇ ਅੱਗੇ ਦੇਖੋ ਰੱਬ ਰਾਖਾ ਪੰਜਾਬ ਦਾ

  • @sukhisukhi7570
    @sukhisukhi7570 Год назад +1

    Omg😢

  • @SukhwinderSingh-tc1lm
    @SukhwinderSingh-tc1lm Год назад

    Bhut vdiya kita punjab police ne fansi dewo eho jehe noo pti .jwai noo

  • @jashanpreet4496
    @jashanpreet4496 Год назад +10

    Sb kuj ese da c😢😢😢😢 pr akhde na jdo budhi maari jave😢

  • @amardeepsingh8809
    @amardeepsingh8809 Год назад +7

    Ho ki reha punjabian nu.. Jawai ne katal karta, baap ne 3 saal da beta mar dita, navi news.. 7 saal de bacche ne aatam hatya karli hune news aayi... Baki gangster, chitta.. Bas karo. Bas karo punjabio... 🙏🙏🙏

  • @nobisarkaria3531
    @nobisarkaria3531 Год назад +3

    Hor koi gll honi jmeen ta waise hi esdi c ghr jwayi c eh

  • @SardoolsinghKang
    @SardoolsinghKang Год назад +2

    ਇਹ ਤਾਂ ਪਹਿਲਾਂ ਹੀ ਪਤਾ ਸੀ

  • @gurjindernirman
    @gurjindernirman Год назад +2

    Kaljug a gya

  • @purpleonart4736
    @purpleonart4736 Год назад +1

    If you beat up people like this, of course he will accept !

  • @bsingh9752
    @bsingh9752 Год назад +6

    Akela nahi or log ve iskay sathi honge 🤭 Shame-shame 👎

  • @madhu6003
    @madhu6003 Год назад +3

    Oh te ohnu he. Mil jani c. Police asli. Khani kade v ni dasdi. Asal gall kuj hor. Honi

  • @baldevdhaliwal8865
    @baldevdhaliwal8865 Год назад +2

    What is the use of telling the police man names. It is their duty.

  • @TaroKaur-zx7zu
    @TaroKaur-zx7zu Год назад +2

    Hath badd deo is de ਜਮੀਨ ਟਾ ਤੇਰੀ ਸੀ ਕਾਕਾ ਜਾਨ ਕਿਓਂ ਲਈ ਤੁ ਟਾ ਕਾਲਾ ਨਾਗ ਨਿਕਲਿਆ

  • @sukhwindersinghmultani9123
    @sukhwindersinghmultani9123 Год назад +1

    🙏🏿😭🙏🏿😭🙏🏿😭🙏🏿😭🙏🏿😭🙏🏿

  • @mandipkaur-n4r
    @mandipkaur-n4r Год назад +2

    a ta phela he pata see ke ahi a katal police ne ta bahut der bad dasia

  • @HarjinderSingh-mc7iv
    @HarjinderSingh-mc7iv Год назад +2

    Bot hi maddi ghatna ghati hai, WAHEGURU ji 🙏🙏

  • @pinkykaur4239
    @pinkykaur4239 Год назад +4

    ਘਰ ਕੁੱਤਾ ਸੀ ਕੁੱਤਾ ਹੀਨਕਲਾ

  • @sharrysingh3140
    @sharrysingh3140 Год назад +1

    O kanun oooooooooooooooo fd

  • @renu.1973.singla
    @renu.1973.singla Год назад +1

    Mujhe to pahle hi shak tha

  • @gurpartapsingh4301
    @gurpartapsingh4301 Год назад +2

    Es de nal v koi jaroor hou . Eh ekalla ne eh come kar sakda

  • @singhsardar9281
    @singhsardar9281 Год назад

    Bura haal aa yaar dunia da. Kis tey vishvas karey bandah

  • @Wahla-preet
    @Wahla-preet Год назад +3

    Mno ta phle he sak c aho he katl niklna

  • @lamberrajpuri867
    @lamberrajpuri867 Год назад

    Jis case vich police da hisa na hova ohi case jalde fada janda n

  • @jarnailkaur1888
    @jarnailkaur1888 Год назад

    sakhat karvai honi chaidi hai kanoon de sbk changi trhan sikhao

  • @luckygrewal4421
    @luckygrewal4421 Год назад +6

    Nasha. Karda hau

  • @sidhusaab3560
    @sidhusaab3560 Год назад

    😭😭😭

  • @navdeepkaur2391
    @navdeepkaur2391 Год назад +1

    Koi kise da ni. Dekh lo. Kis te vishvaash kitta jave? Ehnu ta faansi honi chahidi e. Ehdi pakka setting bahr v kise naal hou ta hi wife nu maar ta hona. K paise mere hath ch aa jange marriage kise hor naal dubaara ho ju. Yr kinne ghatia lok ne. Rabb Da koi Darr hi ni reha. Hun baitha rahi jail ch othe milu tainu sab kuch hun.

  • @gurmeetkaurhayer9197
    @gurmeetkaurhayer9197 Год назад

    Rajdeep is very 😞😢

  • @jagjitkaur9064
    @jagjitkaur9064 Год назад +1

    ਜਵਾਈ ਦੀ ਛਾਂ ਨਾ ਬੈਠੇ ਕੁੱਤਾ ਤੇ ਨਾ ਬੈਠੇ ਕਾਂ ਸਿਆਣਿਆ ਨੇ ਕਹਾਵਤਾਂ ਐਵੇਂ ਨਹੀਂ ਬਣਾਈਆਂ

  • @kanwaljeetsingh5193
    @kanwaljeetsingh5193 Год назад +2

    Fassi dao eho jia nu. Sja nahi so jana lai layia es kameene ne sirf paisyaa lagi aglya da parwar ujadd gya

  • @mundamajjeda
    @mundamajjeda Год назад +1

    ihda di ghatiya mentality wale doshi hi social media te khalistan mang rahe hunde aa

  • @sanamarora-ps2nw
    @sanamarora-ps2nw Год назад +1

    eski kuuhb petai karo

  • @Kuwait522
    @Kuwait522 Год назад +2

    Hun puri zindgi jail vich betuge

  • @dhl7677
    @dhl7677 Год назад +4

    Kina kuta banda. Rabb to dr. Kutea

  • @nannu7600
    @nannu7600 Год назад

    A ta phla lg reha c...sja honi chaedi eho j insan nu...

  • @ManjotChahal-r6x
    @ManjotChahal-r6x Год назад +2

    Kmeene diya latta baha wad k manje te pa deo ta k sari umer ghut ghut k mre na jiondiya vich na marya vich

  • @jassysingh550
    @jassysingh550 Год назад +2

    Mil gi jmeen hun ghatiya insaan

  • @seemabhanot8443
    @seemabhanot8443 Год назад +1

    Family da vi hath huna

  • @paramdhillon-bk5de
    @paramdhillon-bk5de Год назад +2

    Apne ghardeya to bina jamin pase ki krne hunde a lalchi lok kyu nhi sochde

  • @amanpreetkaur9058
    @amanpreetkaur9058 Год назад +3

    🔫🔫

  • @sokhibanga3880
    @sokhibanga3880 Год назад +2

    Chall putt ..hun jail ch chakki peesing and peesing

  • @karndhanoavlogs8548
    @karndhanoavlogs8548 Год назад +1

    Gharuan Punjab gharuan

  • @legendneverdie533
    @legendneverdie533 Год назад +1

    phla hi loka ne comment kite c k jwai hi sala mujrim hai

  • @renubala3917
    @renubala3917 Год назад

    Ki ho reha hai dunia wich khoon hi pani ban gaye ne.

  • @RoshanLal-h6g
    @RoshanLal-h6g Год назад

    Fansi hi kardo ji

  • @sanamarora-ps2nw
    @sanamarora-ps2nw Год назад +1

    bail na dana sadnay do jail mai

  • @kulwantsinghlali5361
    @kulwantsinghlali5361 Год назад +1

    j koi aadi sohni kuri mainu deve judhe nam 50 kille jamin-------++

  • @bsingh9752
    @bsingh9752 Год назад +4

    Aise rastervirodi insaan samaaj ke liye kalank hai 👎 Shame-shame 👎

  • @preetheer382
    @preetheer382 Год назад +2

    Kanjer nu khana hi nai aya

  • @rajanbrar3546
    @rajanbrar3546 Год назад

    Ajkal ta apda koon ni apna bnda ehh ta phir v begana c......

  • @GurdeepSingh-bx8xy
    @GurdeepSingh-bx8xy Год назад +1

    Es sala nu pind da loga nu dita java sala nu wadh wadh ka maria java dahla banda

  • @uttamsidhu2900
    @uttamsidhu2900 Год назад +1

    😠😠😠🔫🔫

  • @ohijeet4938
    @ohijeet4938 Год назад +3

    Durftemu tera

  • @jasvirsingh8715
    @jasvirsingh8715 Год назад

    Eh tan hun ganhster bnuga pka

  • @gurjitpalsingh5981
    @gurjitpalsingh5981 Год назад +1

    Gare reanda si kala vach gea pasa chtu ga patni vi marti

  • @MandeepSingh-rj5jd
    @MandeepSingh-rj5jd Год назад +1

    Incaunter kro sale da

  • @avtargill751
    @avtargill751 Год назад

    PUNJABI NU PASAE PASAE PASAE DE HE LOAR HA

  • @simranrana9297
    @simranrana9297 Год назад

    😮🫢😡

  • @parmjeetkhara9393
    @parmjeetkhara9393 Год назад +2

    Tata.parotha.balda.se.nekama.adme