Market closed in Barnala ਕਿਸਾਨਾਂ ਨੂੰ ਸਿੱਧੇ ਹੋਏ ਵਪਾਰੀ, 'ਬਲੈਕਮੇਲੀਏ ਮੰਗਦੇ ਨੇ 20 ਪ੍ਰਤੀਸ਼ਤ ਕਮਿਸ਼ਨ'

Поделиться
HTML-код
  • Опубликовано: 13 май 2024
  • Market closed in Barnala ਕਿਸਾਨਾਂ ਨੂੰ ਸਿੱਧੇ ਹੋਏ ਵਪਾਰੀ, 'ਬਲੈਕਮੇਲੀਏ ਮੰਗਦੇ ਨੇ 20 ਪ੍ਰਤੀਸ਼ਤ ਕਮਿਸ਼ਨ'
    #local18 #Market #close #Barnala
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 549

  • @sukhmindersingh7880
    @sukhmindersingh7880 17 дней назад +21

    Very good ਵਪਾਰੀ ਵਰਗ ਚੁੱਕੋ ਡਾਂਗ ਫੇਰੋ ਇਹਨਾਂ ਦੇ

  • @mahindersingh7106
    @mahindersingh7106 16 дней назад +19

    ਇਹਨਾ ਦੇ ਅਪਣੇ ਬੱਚੇ ਤਾਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਬੈਠੇ ਨੇ ਪਰ ਪਰੇਸ਼ਾਨ ਪੂਰਾ ਪੰਜਾਬ ਹੋ ਰਿਹਾ ਹੈ

  • @SurinderSingh-we9rt
    @SurinderSingh-we9rt 15 дней назад +11

    ਕਿਸਾਨਾਂ ਨੇ ਤਾਂ ਧਰਨੇ ਮੁਜ਼ਾਹਰਿਆਂ ਨੂੰ ਮਖੌਲ ਹੀ ਬਣਾ ਰੱਖਿਆ।ਲੋਕਾਂ ਨੇ ਦੁਖੀ ਹੋਕੇ ਕਿਸਾਨਾਂ ਦਾ ਵਿਰੋਧ ਕਰਨਾ ਹੀ ਹੈ।

  • @dilbagsingh6317
    @dilbagsingh6317 17 дней назад +16

    ਏ ਕਿਸਾਨ ਨਹੀਂ ਹੈ ਲੀਡਰ ਬਨਣਾ ਚਾਹੁੰਦੇ ਹਨ

  • @ranranjit237
    @ranranjit237 20 дней назад +100

    ਪ੍ਰਸ਼ਾਸਨ ਦੀ ਕਮਜ਼ੋਰੀ ਨਾਲ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਨੂ ਭੂਏ ਚੜਾ ਰਹੀ ਹੈ ਸਭ ਲੋਕ ਇਹਨਾਂ ਤੋ ਦੁਖੀ ਹਨ

    • @GotaSingh-gj7dq
      @GotaSingh-gj7dq 20 дней назад +1

      ਇਹੇ ਅੰਨਦਾਤਾ ਨੇ ਹੁਣ ਫਰੀ ਕਣਕ ਦੁੱਧ ਸਬਜ਼ੀਆਂ ਦਿਆ ਕਰਨਗੇ ਇਨਾਂ ਨੂੰ ਕਰੋੜਪਤੀ ਮੰਗਤੇ ਕਹਿਣ ਲੱਗੇ ਨੇ ਲੋਕ

    • @tirathsingh6539
      @tirathsingh6539 19 дней назад +9

      ਬਿਲਕੁਲ ਸਹੀ ਜੀ

    • @sonushergill2866
      @sonushergill2866 18 дней назад +5

      ਜਿਆਦਾ ਹੀ ਮੱਛਰ ਗਏ ਨੇ ਕਿਸਾਨ ਹੁਣ ...

    • @petriksam3640
      @petriksam3640 17 дней назад

      Khaliststaan murdaabaad .bhindrawala lol

    • @kirandeepkaur4858
      @kirandeepkaur4858 16 дней назад +2

      ਨਹੀਂ ਜੀ ਇਹ ਤਾਂ 9%-18% ਤੱਕ ਟੈਕਸ ਲਗਾ ਕੇ ਸਾਡੇ ਹੱਥ 'ਚ ਬਿੱਲ ਫੜਾਂ ਦਿੰਦੇ ਹਨ। ਵਟਸਐਪ ਤੇ ਤਾਂ ਮੈਂ ਬਿੱਲ ਦੀ ਫ਼ੋਟੋ ਵੀ ਭੇਜ ਦੇਣੀ ਸੀ।

  • @rajujain8738
    @rajujain8738 18 дней назад +25

    ਬਹੁਤ ਦੁਖੀ ਹੈ ਆਮ ਜਨਤਾ ਇਹਨਾ ਤੋ
    ਗਰੀਬ ਬੰਦਾ ਜੌ ਦਿਹਾੜੀ ਕਰਕੇ ਅਪਣਾ ਤੇ ਬੱਚਿਆਂ ਦਾ ਪੇਟ ਭਰਦਾ ਉਸਨੂੰ ਆਪਣੀ ਆਵਾਜ਼ ਉਠਾਉਣ ਦਾ ਮੌਕਾ ਹੀ ਨਹੀਂ ਦਿੱਦੇ, ਚੰਗਾ ਭਲਾ ਸਭ ਕੁਛ ਹੁੰਦਾ ਹੋਇਆ ਸੜਕਾਂ ਤੇ ਬੈਠੇ ਨੇ, ਆਪਣਾ ਕੰਮ ਚੱਲੀ ਜਾਂਦਾ, ਦੂਜਿਆਂ ਦਾ ਠੱਪ ਕਰਤਾ,
    ਚੰਗੀਆਂ ਕੋਠੀਆ, ਚੰਗੀਆ ਗੱਡੀਆਂ, ਹਰ ਤਰ੍ਹਾ ਦੀ ਸਹਾਇਤਾ ਮਿਲਦੀ ਹੈ, ਬੈਂਕ ਕਰਜ਼ਾ ਮਾਫ਼ ਇਹਨਾ ਦਾ ਕਰਦੀ ਹੈ, ਬਿਜਲੀ ਮੋਟਰਾਂ ਦੀ ਇਹਨਾ ਨੂੰ ਫਰੀ, ਕੋਈ ਹਨੇਰੀ ਆਵੇ ਕੋਈ ਗੜੇ ਮਾਰੀ ਹੋਵੇ, ਕੋਈ ਕੁਦਰਤੀ ਨੁਕਸਾਨ ਹੋ ਜਾਏ, ਸਭ ਤਰ੍ਹਾ ਦਾ ਮੁਆਵਜਾ ਇਹਨਾ ਨੂੰ ਮਿਲਦਾ, ਫਿਰ ਸਭ ਤੋਂ ਵੱਧ ਦੁਖੀ
    ਇੱਕ ਓਹ ਵੀ ਬੰਦਾ ਜੌ ਇਹਨਾ ਤੋ ਠੇਕੇ ਤੇ ਲੈਕੇ ਆਪਣਾ ਘਰ ਚਲਾਉਂਦਾ ਨਾਲੇ ਕੁਛ ਪੈਸੇ ਕਮਾਉਂਦਾ, ਇਹਨਾ ਦੀ ਆਪਣੀ ਜ਼ਮੀਨ ਹੋਣ ਦੇ ਬਾਵਜੂਦ ਇਹਨਾ ਨੂੰ ਘਾਟਾ ਪੈਂਦਾ,
    ਸਭ ਮਸਤੇ ਨੇ, ਜਿੰਨੀ ਸਹਾਇਤਾ ਇਹਨਾ ਨੂੰ ਮਿਲਦੀ ਹੈ ਓਹਨਾ ਹੀ ਸਭ ਨੂੰ ਤੰਗ ਕਰਦੇ ਨੇ
    ਕਿਸੇ ਵੀ ਚੀਜ਼ ਦੀ ਲਿਮਿਟ ਹੁੰਦੀ ਹੈ, ਨਜ਼ਾਇਜ਼ ਪ੍ਰੇਸ਼ਾਨ ਕਰਨਾ ਕਿੱਢੀ ਕੂ ਵੱਡੀ ਸਿਆਣਪ ਹੈ

    • @user-xo8yu5ud5t
      @user-xo8yu5ud5t 16 дней назад +5

      Sahi gal a y bhut fuddu ne e

    • @simranaulakh3539
      @simranaulakh3539 16 дней назад +3

      ਇਹਨਾਂ ਤੇ ਡੰਡਾ ਫਿਰਨਾ ਚਾਹੀਦਾ ਹੈ

    • @amrindersatnamwahaguruamri4186
      @amrindersatnamwahaguruamri4186 15 дней назад +1

      Veer ji a jat ta boht ganda na sab kus milda aana nu fir b tang kirda na

    • @satyakijeet1815
      @satyakijeet1815 15 дней назад +1

      ਬਿਜਲੀ ਫਰੀਹ ਪਤਾ ਕਿਓ ਕੀਤੀ ਆ ਪੰਜਾਬ ਨੂ ਬੰਜਰ ਬਨੋਣ ਲੀ ਪਾਣੀ ਖਤਮ ਕਰਨ ਲੀ ਹੋਰ ਏਨਾ ਨੂ ਨਹਿਰ ਦੈ ਪਾਣੀ ਦਾ ਖੀਆਲ ਨਾ ਆਵੈ ਪਹਿਲਾ ਨੈਰ ਸੁਏ ਪਾਣੀ ਲੋਦੈ ਸੀ ਹੁਣ ਸੁਏ ਸੁਕੈ ਰਹਿਦੈ ਪਾਣੀ ਦੁਜੈ ਸੂਬੈ ਨੂ ਦੇਈ ਜਾਦੈ ਸਮੱਝੈ ਇਹ ਘੁਸੈ ਸੱਮਝਦੈ ਨਹੀ ਬਿਜਲੀ ਕਿਓ ਫਰੀਹ ਦਿਤੀ ਜਾਦੀ ਆ ਝੋਨੈ ਤੈ ਐਮ ਏਸ ਪੀ ਏਸੈ ਲੀ ਦੈਦੀ ਹਰ ਜਗਾ ਤੋ ਵੱਧ ਇਹ ਝੋਨਾ ਲੋਣ ਪਾਣੀ ਜਾਦਾ ਖਰਚ ਹੁਦਾ ਰਹੈ ਚੋਲ ਬਾਰਲੈ ਲੋਕ ਖਾਦੈ ਨੈ ਧਰਤੀ ਚੋ ਪਾਣੀ ਆਪਣਾ ਮਕਾਈ ਜਾਦੈ ਬਾਕੀ ਕਮਾਈ ਦੀ ਗੱਲ ਸਾਲ ਵਿੱਚ ਇਕ ਕਿਲੈ ਚੋ 60000 ਬੱਚਦਾ ਖੱਰਚਾ ਕੱਢਕੈ ਓਵੀ ਜੋ ਸੋਕਾ ਪੇਜੈ ਗੜੈ ਪੈ ਜਾਣ ਖਤਮ ਪੈਲੀ ਵੀ ਕਿਸੈ ਕੋਲ 4 ਕਿਲੈ 5 ਕਿਲੈ ਸੋਚ ਲਾ ਕੀ ਬੱਚਦਾ ਕਰਜਾ ਲਿਮਟ ਚੁਕਣਾ ਮਜਬੂਰੀ ਵੀਆਹ ਸਾਦੀ ਕਿਦਾ ਕਰਨ ਰੱਬ ਦੈ ਸਹਾਰੈ ਰਹਿਦੈ ਧਾਨੂ ਤਾ ਰੋਜ ਦੈ ਮਿਲਦੈ ਨੈ ਬਸ ਦੁਦ ਤੈ ਕਣਕ ਤੈਲ ਮੁਲ ਨਹੀ ਲੈਣੀ ਪੈਦੀ ਬਾਕੀ ਸਭ ਲੈਣਾ ਪੇਦਾ ਧਾਨੂ ਦੂਜੈ ਦਾ ਵੱਢਾ ਦਿੱਸਦਾ

    • @simranaulakh3539
      @simranaulakh3539 15 дней назад +1

      @@satyakijeet1815 ਬਾਈ ਜੀ ਕਿਸਾਨਾਂ ਕਰਕੇ ਸਾਰੇ ਪੰਜਾਬ ਦਾ ਨੁਕਸਾਨ ਹੋ ਰਿਹਾ ਏ ਆਪ ਇਹ last ਚ ਕੈਨੇਡਾ ਚਲੇ ਜਾਂਦੇ ਨੇ ਸਾਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੂਹ ਚ ਸੁੱਟ ਕੇ

  • @user-ji7vm2ui3t
    @user-ji7vm2ui3t 17 дней назад +12

    ਕਿਸਾਨਾਂ ਕਾਹਦੇ ਫ੍ਰਰੀ ਵਾਲੀ ਕਣਕ ਗਰੀਬ ਮਜ਼ਦੂਰ ਨੂੰ ਵਿਚਾਰੇ ਨੂੰ ਮਿਲਦੀ ਨਹੀਂ ਪਰ ਇਹਨਾਂ ਨੂੰ ਮਿਲਦੀ ਹੈ

  • @garrygill2225
    @garrygill2225 16 дней назад +6

    ਕਿਸਾਨ ਯੂਨੀਅਨ ਵਿੱਚ ਬਹੁਤ ਬੰਦੇ ਵਧੀਆ ਵੀ ਨੇ ਪਰ ਬਲੈਕਮੇਲ ਕਰਨ ਵਾਲੇ ਜਿਆਦਾ ਨੇ

  • @ParamjeetKaur-gj3qu
    @ParamjeetKaur-gj3qu 16 дней назад +14

    ਵਪਾਰੀਆਂ ਦਾ ਮਜ਼ਦੂਰਾਂ ਨੂੰ ਸਾਥ ਦੇਣਾ ਚਾਹੀਦਾ ਹੈ ਇਹ ਕਿਸਾਨਾਂ ਨੇ ਮੁਗਲੀਆਂ ਪਾਈਆਂ ਹੋਈਆਂ ਹਨ ਸਾਰਿਆਂ ਤੋਂ ਵੱਧ ਕਿਸਾਨ ਸਹੂਲਤਾ ਰਹਿ ਰਿਹਾ ਹੈ ਆਪਦੀਆਂ ਕਣਕਾ ਵੇਚਦੇ ਨੇ ਸਰਕਾਰ ਤੋਂ ਫਰੀ ਖਾਂਦੇ ਨੇ

  • @baltejsingh1815
    @baltejsingh1815 18 дней назад +25

    ਕਣਕ ਲਗਪਗ 60 ਮਣ ਝੋਨਾ 80 ਤੋਂ 90 ਮਣ , ਫਿਰ ਵੀ ਸਬਰ ਨਹੀਂ, ਬੇਜ਼ਮੀਨੇ ਲੋਕਾਂ ਦਾ ਕੀ ਬਣੇਗਾ,ਜੋ ਇਨਸਾਨ ਹਰ ਰੋਜ਼ ਸੱਜਰੀ ਲੈ ਕਿ ਆਉਂਦਾ,ਕਦੇ ਉਹ ਵੀ‌ ਮਿਲਦੀ ਨਹੀਂ,

    • @GotaSingh-gj7dq
      @GotaSingh-gj7dq 14 дней назад +1

      ਪੰਜੀ ਬਚੇ ਜਾਂ ਨਾ ਗ਼ਰੀਬ ਲੋਕਾਂ ਨੂੰ ਜ਼ਮੀਨ ਠੇਕੇ ਤੇ ਲੈਣ ਨਹੀਂ ਦੇਣੀ ਆਪ ਭਾਵੇ ਨੱਬੇ ਹਜ਼ਾਰ ਠੇਕਾ ਭਰਕੇ ਸਿਰ ਪੈ ਜਾਣ ਗੜੇ ਭਾਈ ਭਗਤੇ ਪੲਏ,ਹਨ ਮੁਆਵਜ਼ਾ ਪੂਰਾ ਪੰਜਾਬ ਦੇ ਕਿਸਾਨ ਮੰਗ ਰਹੇ ਨੇ

  • @loveandluckloveandluck3378
    @loveandluckloveandluck3378 21 день назад +23

    ਪਹਿਲਾਂ ਵਾਲਾ ਕਿਸਾਨ ਕਿਵੇਂ ਬੱਚਦਾ ਸੀ।

    • @GotaSingh-gj7dq
      @GotaSingh-gj7dq 20 дней назад +13

      ਉਹ ਕੰਮ ਕਰਦੇ ਜੀ ਹੁਣ ਨਸ਼ੇ ਜਨਾਨੀ ਬਾਜ਼ੀਆਂ ਮੌਬਾਇਲ ਗੱਡੀਆਂ ਧਰਨੈ ਅਸੀ ਆਮ ਵੇਖਦੇ ਹਾਂ 100%ਵਿਚੈ,70ਆਜਿਹੇ,ਹਨ

    • @GurdeepSingh-su5ev
      @GurdeepSingh-su5ev 19 дней назад

      @@GotaSingh-gj7dqਨਹੀ ਜੀ ਕੰਮ ਹੁਣ ਕਰਦੇ ਨੇ ਪਰ ਸਾਰੇ ਇੱਕੋ ਜਿਹੇ ਨਹੀ ਲਿਮਟਾ ਜਿਆਦਾ ਕੰਮ ਖਰਾਬ ਕਰ ਦਿੱਤਾ ਪਹਿਲਾ ਸਰਕਾਰ ਝੂਠੇ ਵਾਅਦਾ ਕਰਦੀ

    • @user-kSSingh
      @user-kSSingh 18 дней назад

      ਮਹਿੰਗਾਈ

  • @santokhsinghbenipal8592
    @santokhsinghbenipal8592 19 дней назад +34

    ਇਹ ਬਹੁਤ ਮਾੜੀ ਘਟਨਾ ਹੈ ਕਿਸਾਨ ਮਜ਼ਦੂਰ ਵਪਾਰੀ ਸਭ ਇੱਕੋ ਹਨ ਸਭ ਨੂੰ ਮਨੁਖਤਾ ਦੇ ਆਧਾਰ ਤੇ ਮਦਦ ਕਰਨੀ ਚਾਹੀਦੀ ਹੈ

    • @SANGRAMBHARDWAJ2.0
      @SANGRAMBHARDWAJ2.0 18 дней назад

      दलित नकली किसानों को भगाएं

    • @SunilKumar-yj4wi
      @SunilKumar-yj4wi 17 дней назад +3

      ਜੂ ਐਕਸ਼ਨ ਕਿਸਾਨ ਯੂਨੀਅਨ ਕਰਦੀ ਹੈ ਕੇ ਓਹ ਸੱਭਿਅਤਾ ਹੈ

    • @abijotsingh9705
      @abijotsingh9705 16 дней назад

      Jutti fero kishan de Salle haram dian khane ne a

  • @vickysaroi6087
    @vickysaroi6087 21 день назад +18

    Ajj tak koi mazdoor nhi dharna lgaounde.jadon ke har cheej mehngi mil rahi ohna nu.oh kirti log ne

  • @ranranjit237
    @ranranjit237 20 дней назад +65

    ਵਪਾਰੀ ਟੈਕਸ ਦਿੰਦੇ ਹਨ। ਕਿਸਾਨ ਲੁਟ ਰਹੇ ਟੈਕਸ ਦਾ ਪੈਸਾ ਫਰੀ ਲੈ ਰਹੇ ਹਨ

    • @GotaSingh-gj7dq
      @GotaSingh-gj7dq 20 дней назад +1

      ਮੰਗ ਖਾਂਣੇ ਕਰੋੜਪਤੀ ਲੋਕ ਨੇ ਇਹੋ

    • @amandeepsinghlitt9135
      @amandeepsinghlitt9135 19 дней назад +1

      ਕਿਸਾਨ ਨਹੀਂ ਲੁੱਟ ਰਹੇ ਇਹਨਾਂ ਦੀ ਪਹਿਚਾਣ ਹੋਣੀ ਚਾਹੀਦੀ ਪਰਚਾ ਦਰਜ਼ ਕਰੋਨਾ ਚਾਹੀਦਾ

    • @asuszenfone9406
      @asuszenfone9406 18 дней назад +3

      ਬੀਜੇਪੀ ਲੜਵਾ ਰਹੀ ਤਾਂ ਹੋ ਵਪਾਰੀ ਦੂਰ ਹੋਣ ਕਿਸਾਨਾਂ ਤੋਂ...... ਨਾਲੇ ਫ੍ਰੀ ਕੋਈ ਨਹੀਂ ਨਾ ਕਿਸਾਨ ਤੇ ਨਾ ਵਪਾਰੀ ਟੈਕਸ ਤੋ.....ਪਰ ਵਪਾਰੀ ਟੈਕਸ ਥੋੜ੍ਹਾ ਬਚਾ ਲੈਂਦਾ ਆ,ਖਰਚੇ ਦਿਖਾ ਕੇ ਤੇ ਟੈਕਸ rebate ਲੇਹ ਕੇ

    • @loveguru4554
      @loveguru4554 18 дней назад +2

      Tainu saaleya kine kya kisan tex nhi dinde kaka fsla te tex ta sarkar lai rhi kisan de plle kuch te rhi gal eithe har bnda tex de rha aam bnda vi koi cheez lve bjaar cho os te tex lgda tainu vanj pta

    • @NirmalSingh-vq9gv
      @NirmalSingh-vq9gv 18 дней назад

      @@asuszenfone9406 ਕਿਹੜਾ ਕਿਸਾਨ ਟੈਕਸ ਦਿੰਦਾ

  • @ranranjit237
    @ranranjit237 20 дней назад +64

    ਕਿਸਾਨ ਜਥੇਬੰਦੀਆਂ ਪੰਜਾਬ ਚੇ ਪੂਰਾ ਨਹੀਂ ਗੰਧ ਪਾਇਆ। ਇਹਨਾਂ ਤੇ ਸਖਤੀ ਨਾਲ ਨੱਥ ਪਾਈ ਜਾਵੇ ਸਭ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਹਨ

  • @surindersingh2852
    @surindersingh2852 20 дней назад +11

    Free da kahn di adat pai gai kiasana nu

  • @ranjitmalhi1773
    @ranjitmalhi1773 16 дней назад +17

    ਬਹੁਤ ਵਧੀਆ ਵਪਾਰੀ ਏਕਤਾ,ਧਰਨੇ-ਪ੍ਰਦਰਸ਼ਨਾਂ ਤੋਂ ਪੰਜਾਬ ਵਾਸੀ ਦੁਖੀ ਹੋ ਗਏ ਹਨ

    • @satyakijeet1815
      @satyakijeet1815 15 дней назад

      ਵੀਪਾਰੀਆ ਨੂੰ ਪੁਸੋ ਇਹ ਪੰਜਾਬ ਖੇਤੀ ਸੁਬਾ ਭਰਦਾਨ ਏਹ ਕੋਈ ਹੋਰ ਕੰਮ ਨਹੀ ਜਿਨੀਆ ਫੈਕਟਰੀਆ ਓਹ ਇਨਸਾਨ ਮਾਰੂ ਕੇਮੀਕਲ ਫੈਕਟਰੀਆ ਨੈ ਬਿਣਾ ਪਰਦੂਸਣ ਵਾਲੀ ਇੰਡਇਸਟਰੀ ਕਿਓ ਨਹੀ ਲਵੋਦੈ ਜਿਨੂ ਕੋਈ ਸੂਬਾ ਲੱਗਣ ਨਹੀ ਦੈਦਾ ਓਨੂ ਪੰਜਾਬ ਵਿੱਚ ਲਵੋਦੈ ਨੈ ਓਦੋ ਇਹ ਵਪਾਰੀ ਕਿਥੈ ਮੱਰ ਜਾਦੈ ਨੈ ਵਿਚੋ ਅੱਦਰੋ ਸਾਰੈ ਪੰਜਾਬ ਵਰੋਧੀ ਨੈ ਖਾਦੈ ਪੰਜਾਬ ਦਾ ਪਰ ਪੰਜਾਬ ਲੀ ਕੱਧੀ ਖੱੜੈ ਨਹੀ ਇਤਿਹਾਸ ਗਵਾਹ ਹੈ ਅਗਰ ਕੀਸਾਨ ਨਾ ਹੁਦੈ ਏਨਾ ਦੀਆ ਦੀਕਾਨਾ ਤੈ ਕੱਦੋ ਦੈ ਤਾਲੈ ਲੱਗ ਜਾਣੈ ਸਭ ਮੋਲ ਵਿੱਚ ਮਿਲਨਾ ਸੀ ਦਕਾਣ ਵੀ ਏਨਾ ਵੱਰਗਿਆ ਤੋ ਓਥੈ ਲੱਈ ਨਹੀ ਜਾਣੀ ਸੀ ਕੀਸਾਨ ਪਿਡਾ ਵਾਲੈ ਆਪਣੈ ਪੱਰਜੇਕਟ ਲਾਓ ਏਨਾ ਕੋਲੈ ਜਾਣਾ ਬੰਦ ਕੱਰੋ ਏਨਾ ਦਿੱਲੀ ਦੈ ਪੱਖ ਵਿੱਚ ਵੋਟ ਪੋਣੀ ਪੰਜਾਬ ਵਾਸਤੈ ਨਹੀ ਦੈਖ ਲੈਣਾ ਨਸਾ ਸਡੋਣ ਵਾਲੇ ਏਨਾ ਨੂ ਦੁਸਮਣ ਲੱਗਦੈ ਸੀ ਵਰੋਧ ਕਰਦੈ ਸੀ ਇਹ

  • @GurcharanSuingh
    @GurcharanSuingh 18 дней назад +25

    ਬਹੁਤ ਵਧੀਆ ਇਨਾ ਦੇ ਡਾਂਗ ਫੇਰੋ

  • @ArshpreetSingh-qg4zy
    @ArshpreetSingh-qg4zy 18 дней назад +3

    Bahout vadeya. Keeta ehe akhoute hun ena chambel gae han har mashle ch tang udaunde han jes ne rupeya mukrna hunda os da pakh poorde han te jes ne rupeya laena hunda os nu kehnde han ta rupeya devavnge pehla sanu ena fund deo bake jdo soda samjota karwa deeta os vitcho hesa lawange kul melake jekar lakh rupeya da rola howe tamukarn wale nu 25 hajar sadwa deeta janda hae 50000 ena akhuteya da te 1 laen wale de pale 25000 he penda hae ehe hunda ena da samjouta karweya vapareya ne badeya dang fere hun la low dahrna karwu vaparea verudh parcha darjj

  • @robinsingh6512
    @robinsingh6512 19 дней назад +5

    Bhut paresani aam loka noo

  • @RahulSingh-el6bo
    @RahulSingh-el6bo 22 дня назад +25

    Mazdoor danga nhi krde eh akhaoti kisan ne

    • @GotaSingh-gj7dq
      @GotaSingh-gj7dq 20 дней назад +2

      ਮਜ਼ਦੂਰ ਰੱਬ ਦਾ ਭਰੋਸਾ ਮੰਨਕੇ ਕੰਮ ਕਰ ਰਿਹਾ ਦੁਜੇ ਸੇਠ ਕੋਮ ਬਹੁਤ ਸਿਆਣੀ ਹੁਦੀ ਹੇ ਨਾ ਦੁਖ ਦੇਣ ਨਾ ਲੈਣ

  • @NirmalSingh-bz3si
    @NirmalSingh-bz3si 21 день назад +38

    ਛਿੱਤਰ ਪਰੇਡ ਕਰਿਆ ਕਰਨ ਗੇ ਲੋਕ ਇਨਾ ਦੀ ??

  • @balversinghbs3325
    @balversinghbs3325 21 день назад +41

    िਜਹੜਾ ਵੀ ਗਲਤ ਚਲਦਾ ੳੁਸ ਤੇ िਛਤਰ ਫੇਰੋ ਪਰ ਸਚ ਨਾਲ ਖੜੋ

  • @officialbhaisohansingh
    @officialbhaisohansingh 20 дней назад +23

    ਇਹਨਾਂ ਲੋਕਾਂ ਨੇ ਪੰਜਾਬ ਨੂੰ ਭੜਕਾਉਣ ਲੱਗੇ ਹੋਏ ਹਨ

  • @user-qi4op4rb7w
    @user-qi4op4rb7w 22 дня назад +38

    Majdoor nu kisana naal na joro majdoor gundagardi nahi karde

    • @GotaSingh-gj7dq
      @GotaSingh-gj7dq 21 день назад +4

      ਮਜ਼ਦੂਰਾਂ ਦੇ ਕੀ ਫਾਇਦੇ ਸੋਚਦੇ ਜਾਂ ਕਰਦੇ ਹਨ ਕਿਸਾਨ

  • @sukhwinderhammi344
    @sukhwinderhammi344 20 дней назад +41

    ਇਹ ਕਿਸਾਨ ਹੀ ਨੀ ਠੀਕ ਆਉਂਦੇ
    ਗਰੀਬ ਬੰਦਿਆਂ ਦਾ ਕੀ ਬਣੁਗਾ,
    ਇਹਨਾਂ ਨੇ ਤਾਂ ਗਰੀਬ ਵੀ ਮਾਰ ਰੱਖਿਆ। ਕਿਸਾਨਾਂ ਤੋਂ ਬਿਨਾਂ ਕੋਈ ਗਰੀਬ ਮਜ਼ਦੂਰ ਧਰਨੇ ਲਾਉਦੇ ਦੇਖਿਆ ਕਿਸੈਨੇ।

    • @amandeepsinghlitt9135
      @amandeepsinghlitt9135 19 дней назад

      ਮਜ਼ਦੂਰਾ ਦੀਆ ਵੀ ਜੂਨੀਅਨ ਨੇਂ ਧਰਨੇਂ ਵੀ ਲੋਂਦੇ ਨੇਂ

    • @SukhrajSingh-dt2mv
      @SukhrajSingh-dt2mv 18 дней назад

      Salee aa dujee k din tery curee darna londee aa

    • @gurjant7930
      @gurjant7930 18 дней назад +1

      Hor v log ne nai darji koi workshop wala chhota dukandaar koi v dharna nai lounda je char din varis ho gai nuksan sab da hunda

    • @deepasinghhardeepsingh3932
      @deepasinghhardeepsingh3932 18 дней назад +2

      ਗਰੀਬ ਕੋਲੇ ਕੀ ਹੈ ਧਰਨਾਂ ਲਾਉਣ ਨੂੰ

    • @deepasinghhardeepsingh3932
      @deepasinghhardeepsingh3932 18 дней назад +1

      ਵਪਾਰੀ ਆਬਦੀ ਹੱਦ ਵਿੱਚ ਹੀ ਰਹਿਣ

  • @Jaswinder_72
    @Jaswinder_72 21 день назад +20

    ਤਾਲੀਬਾਨ ਹੀ ਬਣ ਗਿਆ ਕਿਸਾਨਾਂ ਨੇ ਪੰਜਾਬ ਦਾ ਅਮਨ ਭੰਗ ਕੀਤਾ ਹੈ

    • @gurjant7930
      @gurjant7930 18 дней назад

      Ena de dharnia karke Saarinen industry dusre statevich chali gai

  • @user-kk7ne6lt8q
    @user-kk7ne6lt8q 19 дней назад +4

    Kishan tex lagna chiyda

  • @mohankahlon4563
    @mohankahlon4563 19 дней назад +18

    ਵਪਾਰੀ ਅਤੇ ਕਿਸਾਨ ਰਲ ਕਿ ਰਹੋ ਭਰਾਵੋ ਕਿਸਾਨ ਵਪਾਰੀਆਂ ਨਾਲ ਤਾਲ ਮੇਲ ਬਣਾ ਕਿ ਰਖੋ ਐਵੇਂ ਪੰਜਾਬ ਦਾ ਮਹੌਲ ਖਰਾਬ ਨਾ ਕਰੋ ਕਿਸਾਨ ਵੀ ਵਪਾਰੀ ਵੀ ਦੋਨੋਂ ਦੁਖੀ ਹਨ ਗਰੀਬ ਮਜਦੂਰ ਸਭ ਤੋਂ ਵਧ ਦੁਖੀ ਹਨ ।

  • @gurdeepsinghgrewal5329
    @gurdeepsinghgrewal5329 20 дней назад +54

    ਜਦੋ ਵਪਾਰੀ ਰੇਟ ਪੂਰਾ ਫ਼ੁੱਲ ਲਾਉਦਾ ਫਿਰ ਪੱਕਾ ਬਿੱਲ ਕਿਉ ਨੀ ਦਿੱਦਾ ਫਿਰ ਟੈਸਟ ਚੋਰ ਕੌਣ

    • @rajujain8738
      @rajujain8738 18 дней назад +1

      Bill ta pakka de denge kharcha kis te pwega,

    • @petriksam3640
      @petriksam3640 17 дней назад

      Khalistaan murdabaad

    • @RR-oc5iq
      @RR-oc5iq 17 дней назад +2

      ਵੀਰ ਤੂੰ ਕਿੰਨੇ ਕੁ ਬਿਲ ਲੈਣਾ ਵਾ ਮੈ ਵੀ ਬਿਜ਼ਨਸ ਕਰਦਾ ਜਦੋ ਗਾਹਕ ਕਹਿੰਦਾ ਬਿਲ ਦੇ ਦੇਯੋ ਤੇ ਅਸੀਂ ਆਖਦੇ ਵਾ ਜੀ gst bil te lgni te akhda rehn de asi ki krna bil ਵੀਰ ਦੁਕਾਨ ਦਾਰ ਕੀ ਕਰੇ ਦਸ

    • @ankushgarg8938
      @ankushgarg8938 16 дней назад +1

      GST de veer bill jinne marji
      Sada ta bijli da bill vi commercial aunda, tax vi assi bharde aa, Sanu koi subsidy ni mildi, fer vi assi tuhade baar ch dharna ni launde

    • @simranaulakh3539
      @simranaulakh3539 16 дней назад

      ਪਹਿਲਾਂ ਦੋ ਕਲਾਸਾਂ ਪੜ੍ਹ ਲਏ ਕਰੋ ਫਿਰ ਕਮੇਂਟ ਕਰੇ ਕਰੋ

  • @sarbjeetkaur2816
    @sarbjeetkaur2816 21 день назад +44

    ਅਖੌਤੀ ਕਿਸਾਨਾਂ ਦੇ ਛਿੱਤਰ ਫੇਰੋ

    • @desibandeota3979
      @desibandeota3979 20 дней назад

      Eh kutte shitra vale

    • @GurdeepSingh-cx6zl
      @GurdeepSingh-cx6zl 19 дней назад

      सरबजीत बांसल

    • @sevenriversrummi5763
      @sevenriversrummi5763 19 дней назад

      Bilkul Shi gll.

    • @BaljitSingh-bj4vm
      @BaljitSingh-bj4vm 18 дней назад +1

      ਆ ਕੇ ਫੇਰ ਕੇ ਦੇਖ ਲੈ ਨਜ਼ਾਰਾ ਝੋਲੀ ਚੁੱਕ

    • @GurdeepSingh-cx6zl
      @GurdeepSingh-cx6zl 18 дней назад

      @@BaljitSingh-bj4vm बलजीत गर्ग
      की हाल है लाला जी

  • @mahindersingh7106
    @mahindersingh7106 16 дней назад +5

    ਇਹ ਸਿਰਫ ਵੋਟਾਂ ਤਕ ਬਾਅਦ ਵਿੱਚ ਇਹ ਦਿਖਣੇ ਨਹੀਂ ਵਿਚਰਾ ਬਦਨਾਮ ਗਰੀਬ ਜੱਟ ਹੈ

  • @prateek0743
    @prateek0743 21 день назад +26

    Sara Punjab tang hai ehna to ... ik ho jayo sare ehna khilaaf

    • @GotaSingh-gj7dq
      @GotaSingh-gj7dq 21 день назад +1

      ਧਰਨਿਆ ਦਾ ਵਿਰੋਧ ਸਰਕਾਰ ਕਰੇ ਜਾਂ ਨਾ ਪੈਂਡੂ ਮਜ਼ਦੂਰ ਅਤੇ ਸਹਿਰੀ ਮਜ਼ਦੂਰ ਬਾਣੀਆਂ ਦਾ ਸਹਿਯੋਗ ਕਰਕੇ ਇਨ੍ਹਾਂ ਤੇ ਨੱਥ ਜ਼ਰੂਰ ਪਾਉ ਅਖੋਤੀ ਕਿਸਾਨ ਕਰੋੜਪਤੀ ਮੰਗਤੇ ਹਨ

  • @shamnanda9934
    @shamnanda9934 17 дней назад +7

    ਜੇ ਕਿਸਾਨ ਹੀ ਫੈਸਲੇ ਕਰਨ ਗੱਲ ਗਏ ਤਾ ਸਰਕਾਰ ਪੁਲਿਸ ਵਿਭਾਗ ਦੀ ਕੀ ਲੋੜ ਹੈ ? ਇਸ ਤਰਾ ਦੀ ਗੁੰਡਾਗਰਦੀ ਨੂੰ ਬਰਦਾਸਤ ਨਹੀ ਹੋਣੀ ਇਸ ਸਰਕਾਰ ਹਰ ਫਰੰਟ ਤੇ ਫੇਲ੍ਹ ਹੈ ਕਾਨੂੰਨ ਵਿਵਸਥਾ ਚਰਮ ਸੀਮਾ ਪਾਰ ਕਰ ਗਈ ਹੈ ਜੇ ਇਸ ਤਰਾ ਦਾ ਮਾਹੌਲ ਰਿਹਾ ਤਾ ਪੰਜਾਬ ਦੇ ਲੋਕਾ ਦਾ ਰਹਿਣਾ ਮੁਸ਼ਕਲ ਹੋ ਜਾਵੇਗਾ

  • @Khalsa-kf3wt
    @Khalsa-kf3wt 17 дней назад +3

    ਵਪਾਰੀਆਂ ਨਾਲ ਕੋਈ ਰੋਲਾ ਨਹੀ ਇਹ ਵਪਾਰੀ ਤਾਂ ਇਮੀਗਰੈਰਸਨ ਵਾਲਿਆਂ ਦੀ ਹਮਾਇਤ ਤੇ ਹਨ

  • @BharatBhushan-tv6cm
    @BharatBhushan-tv6cm 18 дней назад +1

    Tamba.Vir.Kharkao.👌👌👍👍🙏🙏

  • @vishnuarora8863
    @vishnuarora8863 22 дня назад +24

    Kissan muft khor ne... besharam ho ke paise le ke dharana de dende ne.. Koi tax nai dena, free di bijali, jai msp nai milidi de fasala lagana baand kar den... desh vich khali ehi kissan nai.. kadi sadak jaam, kadi railway jaam. loko nu kini pershani hundi ae... ye muftkhora nu ki pata.

    • @inderjitchahal305
      @inderjitchahal305 19 дней назад

      ਇਹਨਾਂ ਮੁੱਫਤ ਖੋਰਾਂ ਨੂੰ ਜਾਣੀਂ ਕਿਸਾਨਾਂ ਨੂੰ ਕਿਸੇ ਵੀ ਵਪਾਰੀ ਨੂੰ ਆਪਣੀ ਦੁਕਾਨ ਵਿੱਚ ਨਹੀਂ ਵੜਨ ਦੇਣਾ ਚਾਹੀਦਾ ਇਹਨਾਂ ਕਿਸਾਨਾਂ ਤੋਂ ਨਾ ਕੁਝ ਖਰੀਦਣਾ ਚਾਹੀਦਾ ਹੈ ਅਤੇ ਨਾ ਹੀ ਇਹਨਾਂ ਕਿਸਾਨਾਂ ਨੂੰ ਕੁੱਝ ਵੇਚਣਾ ਚਾਹੀਦਾ ਵਪਾਰੀਆਂ ਨੂੰ ਕਸਮ ਖਾ ਕੇ ਸਾਰੇ ਕਿਸਾਨਾਂ ਦਾ ਬਾਈਕਾਟ ਕਰਨਾ ਚਾਹੀਦਾ ਕਿ ਉਹ ਬੰਦਾ ਹਰਾਮਦਾ ਹੋਏਗਾ ਜਿਹੜਾ ਵਪਾਰੀ ਕਿਸਾਨਾਂ ਨਾਲ ਲੈਣ ਦੇਣ ਕਰੇਗਾ

    • @sevenriversrummi5763
      @sevenriversrummi5763 19 дней назад

      KisSaN kisSaN na kro sida te Saaf saaf kho shudar Jatt💩 ZAMEENi TATTOOO. 💩 .
      PUNJAB da mahol jatt TATTOOO ne bhut khrb krta.

  • @deepasinghhardeepsingh3932
    @deepasinghhardeepsingh3932 18 дней назад +9

    ਕਿਸਾਨ ਆਪਣਾ ਹੱਕ ਸਰਕਾਰ ਤੋਂ ਲੈ ਸਕਦਾ ਹੈ

  • @hanumanbhakti581
    @hanumanbhakti581 19 дней назад +11

    ਸਾਡੇ ਪੂਰੇ ਪਰਿਵਾਰ ਨੂੰ ਖਾ ਗਏ ਜੱਟ।। ਸਾਡੇ ਦਾਦਿਆਂ ਤੌ ਸਾਰੀ ਜ਼ਮੀਨ ਖੋਹ ਲਈ।। ਸਾਡਾ ਲੱਖਾ ਰੁਪਿਆ ਮੁਕਰੇ ਸੀ 1999 ਵਿੱਚ। ਜੱਟ ਕਹੌ ਸਾਰੇ ਜੱਟ ਵੀ ਮਾੜੇ ਨਹੀਂ। ਉਹ ਬਲੈਕਮੇਲਰ ਹਨ ਇਹ ਕਿਸਾਨ ਨਹੀਂ। ਪਾਪੀ ਲੋਕ ਧਰਨਿਆਂ ਦਾ ਬਿਜਨਸ ਕਰਦੇ ਹਨ।

  • @user-qu5je9gj3f
    @user-qu5je9gj3f 18 дней назад +1

    ਪੰਜਾਬ ਸਰਕਾਰ ਜਲਦੀ ਧਿਆਨ ਦੇਵੇ ਕਿਸਾਨ ਤੇ ਵਪਾਰੀ ਦੇ ਮਿਲ ਕੇ ਰਹਿਣ ਚ ਪੰਜਾਬ ਦਾ ਭਲਾ ਅਖੌਤੀ ਕਿਸਾਨ ਜੋ ਕਿਸਾਨਾਂ ਦੇ ਨਾਮ ਤੇ ਜਾ ਗਲਤ ਵਪਾਰੀ ਜੋ ਲੋਕਾਂ ਨੂੰ ਨਜਾਇਜ਼ ਤੰਗ ਕਰਨ ਇਨਾਂ ਤੇ ਨੱਥ ਪਾਈ ਜਾਵੇ ਆਮ ਕਿਸਾਨ ਤੇ ਅਾਮ ਵਪਾਰੀ ਗਲਤ ਲੋਕਾਂ ਦੇ ਬਹਕਾਵੇ ਵਿਚ ਆਕੇ ਜਾ ਸਿਆਸੀ ਲੋਕਾਂ ਤੇ ਭਰੋਸਾ ਕਰਕੇ ਆਪਸੀ ਸਬੰਧ ਖਰਾਬ ਨਾ ਕਰਨ ਸੰਜਮ ਵਰਤੋ ਧੰਨਵਾਦ ਜੀ

  • @joginderpal7907
    @joginderpal7907 16 дней назад +2

    ਇਹ ਸਿਰਫ਼ ਤੇ ਸਿਰਫ਼ ਪੁਲਿਸ ਪ੍ਰਸਾਸਣ ਦੀ ਲਾ ਪਰਵਾਹੀ ਤੇ ਢਿੱਲ ਦਾ ਨਤੀਜਾ ਏ।

  • @gurusingh2020
    @gurusingh2020 21 день назад +7

    100%shai hun ta jatha mazri 10000 da marzi darna la landa

  • @KulwinderSingh-qh5sb
    @KulwinderSingh-qh5sb 3 дня назад +1

    Kishan ekta jindabad

  • @user-ul5zv5ug3t
    @user-ul5zv5ug3t 21 день назад +3

    Right

  • @heerasingh3992
    @heerasingh3992 21 день назад +2

    Waheguru.Je

  • @KhushalSingh-im3wo
    @KhushalSingh-im3wo 18 дней назад +1

    ਭਰਾਵੋ ਤੁਸੀਂ ਸਰਕਾਰ ਨੂੰ ਟੈਕਸ ਬਿਲਕੁਲ ਵੀ ਨਹੀਂ ਦਿੰਦੇ ਧਿਆਨ ਨਾਲ ਸੁਣ ਸਾਰਾ ਟੈਕਸ ਮਜ਼ਦੂਰ ਜਿਹੜੇ ਖਪਤ ਕਾਰ ਹੈ ਮਜ਼ਦੂਰ ਹੀ ਖਪਤਕਾਰੀ ਹੈ

  • @user-jw6re2of5i
    @user-jw6re2of5i 21 день назад +1

    Kishan Ekta jindabad

  • @AmrikSingh-jm3wi
    @AmrikSingh-jm3wi 15 дней назад +1

    ਪੰਜਾਹ ਯੂਨੀਅਨ ਨੇ ਲੱਭਦੇ ਰਹਿੰਦੇ ਨੇ ਕੋਈ ਵੱਡਾ ਮੁਲਾਜਮ ਜਾ ਕੋਈ ਕਿਸੇ ਕੰਪਨੀ ਦਾ ਮਾਲਕ ਜਾਂ ਵਪਾਰੀ ਮੋਟੀ ਸਾਮੀ ਫਸੇ ਇੰਨਾ ਦਾ ਧੰਦਾ ਬਣ ਗਿਆ

  • @upadhl7732
    @upadhl7732 18 дней назад +9

    ਇਹਨਾਂ ਬਲੇਕਮੇਲੀਆਂ ਤੇ ਛਿੱਤਰ ਫੇਰੋ ਦੱਬ ਕੇ

  • @jagrajsandhu8421
    @jagrajsandhu8421 20 дней назад +3

    ਜੇ। ਵਪਾਰੀਆਂ ਸੌਦਾਗਰਾਂ ਤਸਕਰਾਂ ਨੇ ਟੈਸਟ ਭਰਦੇ ਹਨ,
    , ਕਿਸਾਨ ਜਾਂ ਕੋਈ ਹੋਰ ਹਰ ਵਰਗ ਟੈਕਸ ਭਰਦਾ ਹੈ,,ਜੋ ਇਨਸਾਨ ਦੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਵਰਤੋਂ ਵਿੱਚ ਆਉਂਦਾ ਹੈ, ਰੋਟੀ,ਕੱਪੜਾ, ਅਤੇ ਮਕਾਨ,ਟੈਕਸੇਬਲ ਹੈ,

  • @bsingh9752
    @bsingh9752 21 день назад +7

    Pura Punjab inhan toh bahut dukhi hai 👎 inko koi sharam nahi hai 👎 Punjab government Murdabad 👎

  • @AmandeepSingh-pw7ht
    @AmandeepSingh-pw7ht 18 дней назад +5

    ਇਹਨਾਂ ਦਾ ਬਾਈਕਾਟ ਕਰੋ ਪੂਰਨ ਤੋਰ ਤੇ ਕੋਈ ਸਮਾਨ ਨਾ ਦਿਯੋ ਇਹਨਾਂ ਨੂੰ ਇਹਨਾਂ ਦਾ ਧੁਆਂ ਆਪੇ ਨਿਕਲ ਜਾਣਾ

  • @SureshPaulSharma
    @SureshPaulSharma 18 дней назад +4

    ਲੋਭੀ, ਲਾਲਚੀ,ਬਕਾਉ, ਇਹ ਅਖੌਤੀ ਕਿਸਾਨ ਗੁੰਡਾ ਗਰਦੀ ਕਰਦੇ ਆ, ਇਹਨਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ

  • @Clown_gamer13
    @Clown_gamer13 20 дней назад +1

    Right 👍

  • @gurmailkaur7296
    @gurmailkaur7296 14 дней назад +1

    ਜੇ ਕਿਸਾਨ ਇਕ ਸਾਲ ਖੇਤ ਵਿਚ ਫਸਲ ਨਹੀ ਬੀਜੇ ਗਾ ਤਾ ਵਪਾਰੀ ਕਿਆ ਬੇਚੇ ਗਾ ਸੜਕ ਦੇ ਪਥਰ ਗਧੇ ਰਾਹ ਕਿਸਾਨਾ ਨੇ ਨਹੀ ਰੌਕਿਆ ਤੇਰੇ ਬਾਪ ਮੌਦੀ ਖਟਰ ਨੇ ਰੌਕਿਆ ਏਕ ਦਿਨ ਸੜਕ ਪਰ ਬੈਠ ਕੇ ਦੇਖ ਖੇਤ ਵਿਚ ਕੰਮ ਕਰ ਕੇ ਦੇਖ ਜੇ ਤੂਹਾਡੀ ਨਾਨੀ ਦਾਦੀ ਨਾ ਯਾਦ ਆਏ 🙏🏻🙏🏻🙏🏻

  • @manoharkumar8030
    @manoharkumar8030 20 дней назад +2

    Majdoor veer Viapry da Sath deoo

  • @Khalsa-kf3wt
    @Khalsa-kf3wt 17 дней назад +1

    ਸਾਰਾ ਬਜ਼ਾਰ ਬੰਦ ਹੀ ਰੱਖੋ ਖੋਲੋ ਹੀ ਨਾ

  • @user-xo8yu5ud5t
    @user-xo8yu5ud5t 16 дней назад +1

    Jithe dil krda dharna la lende ne..bhut dukhi kar rakhya ehna ne..vehle

  • @deepasinghhardeepsingh3932
    @deepasinghhardeepsingh3932 18 дней назад +2

    ਕੁੱਛ ਨਹੀਂ ਚਲਦਾ ਵਪਾਰੀਆਂ ਦੇ ਸਿਰ ਤੇ ਅਐਂਵੇ ਹੰਕਾਰ ਨਾਂ ਕਰੋ

    • @Rabb_mehar_kre
      @Rabb_mehar_kre 17 дней назад

      Chlda tan chor kissana de hathon v kuch ni....mang khaane bhikhari...bheek mangu

  • @bhurasingh8889
    @bhurasingh8889 21 день назад +1

    Right 👍👍 y ji

  • @user-xh3mq1nx1y
    @user-xh3mq1nx1y 20 дней назад +4

    ਇਸ ਵਾਰ ਪੰਜਾਬ ਦੇ ਲੋਕ ਮੋਦੀ ਨੂੰ ਵੋਟਾਂ ਪਾ ਕੇ ਏਨਾ ਕਿਸਾਨ ਬਣੇ ਖਾਲਿਸਤਾਨੀਆਂ ਦਾ ਮੂੰਹ ਕਾਲਾ ਕਰਨਗੇ

    • @GotaSingh-gj7dq
      @GotaSingh-gj7dq 20 дней назад +2

      ਇਹੇ ਆਪ ਵੀ ਪਾਉਣਗੇ ਬੂਥ ਸਟੇਸ਼ਨ ਇਹੀ ਲਾਉਣਗੇ ਸਾਰੀਆਂ ਪਾਰਟੀਆਂ ਦੇ

  • @gavysandhu8267
    @gavysandhu8267 19 дней назад +2

    Eh blackmail krde aa te paise lainde aa samjota kraun da

  • @Tales_of_journey
    @Tales_of_journey 15 дней назад

    Very good changa kita vapariyan ne

  • @KuldeepsidhuSidhu-oy1ly
    @KuldeepsidhuSidhu-oy1ly 16 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਧਰਨਾਂ ਤੇ ਏਨਾਂ ਨੇ ਖੇਡ ਬਣ ਗੲਈ

  • @sarabjeetsingh-xd3ty
    @sarabjeetsingh-xd3ty 17 дней назад +1

    Kisana diyan jameena te tex launa chahida motran de Bill laune chahide sarkar nu

  • @parminderkaurkhaila1437
    @parminderkaurkhaila1437 18 дней назад +1

    Good kita vapariy ne

  • @HansrajMahi-en9jn
    @HansrajMahi-en9jn 18 дней назад

    ਇਸ ਤਰ੍ਹਾਂ ਦਾ ਦੁਨੀਆਂ ਭਰ ਵਿੱਚ ਕੋਈ ਵੀ ਮਸਲਾ ਇਮਨਹੀਂ ਜੋੜ ਗੱਲ ਬਾਤ ਰਾਹੀਂ ਹੱਲ ਨਹੀਂ ਹੋ ਸਕਦਾ ਇਸ ਲਈ ਕਿਸਾਨ ਵੀਰਾਂ ਅਤੇ ਵਪਾਰੀਆਂ ਨੂੰ ਜੋ ਵੀ ਮਸਲੇ ਹਨ ਬੈਠ ਕੇ ਸਮਝਦਾਰੀ ਤੋਂ ਕੰਮ ਲੇ ਕੇ ਹੱਲ਼ ਕਰਨੇ ਚਾਹੀਦੇ ਹਨ ਨਾ ਕਿ ਲੜ ਝਗੜ ਕੇ

  • @deepaksingladeepaksingla5766
    @deepaksingladeepaksingla5766 17 дней назад

    Sahe kare gal sir

  • @ravsharma7214
    @ravsharma7214 16 дней назад

    Support farmers ❤

  • @baltejsingh1815
    @baltejsingh1815 18 дней назад +1

    Jo uncle ne seh wali gal kiti oh bilkul right khai a

  • @gurdwarashritibbisahibkasi5902
    @gurdwarashritibbisahibkasi5902 15 дней назад +1

    ਝਾੜੂ ਨੂੰਵੋਟ ਨਾ ਪਾਓ ਜੀ😊❤❤

  • @begimoonak4505
    @begimoonak4505 17 дней назад +1

    Ena nu nath pao janta nu presaan kr rkhya

  • @banarsidass3604
    @banarsidass3604 22 дня назад +27

    ਪੰਜਾਬ ਦਾ ਵਪਾਰ ਬੰਦ ਕਰਾਓੁਣ ਵਿਚ ਕਿਸਾਨ ਪੂਰੀ ਤਰਾਂ ਜਿਮੇਦਾਰ ਹਨ।ਸਰਕਾਰ ਨੂੰ ਚਾਹੀਦਾ ਹੈ ਕਿ ਜਮੀਨਾਂ ਦਾ ਰਾਸ਼ਟਰੀਕਰਨ ਕਰ ਦੇਵੇ

    • @harvindersingh4776
      @harvindersingh4776 18 дней назад

      sahi

    • @AmarjeetChatha-nz5qd
      @AmarjeetChatha-nz5qd 17 дней назад

      Vparikrnhocbukahenmeendavkrdiokhaliovbtabjvaskrdamugladairchorakutrteadawarusvparivkisananulutdehechirluteremafiesalekgdehejmeende

  • @JasvirSingh-gj3li
    @JasvirSingh-gj3li 20 дней назад +1

    Very good

  • @dycmmsignal2928
    @dycmmsignal2928 15 дней назад

    Conflict should be avoided.

  • @gdsharma4628
    @gdsharma4628 16 дней назад

    ❤❤❤❤❤❤❤
    Nice 👍👍👍👍👍👍 ji

  • @aks-oj6zm
    @aks-oj6zm 15 дней назад

    ਇਹ ਗੁੰਡਾਗਰਦੀ ਇਲੈਕਸ਼ਨ ਦੇ ਨੇੜੇ ਹੀ ਕਿਯੁ ਹੁੰਦੀ ਹੈ, ਇਹ ਸਮਝਣ ਦੀ ਜਰੂਰਤ ਹੈ

  • @nirmaljeetsingh3839
    @nirmaljeetsingh3839 20 дней назад +1

    💪💪💪💪💪💪💪

  • @amandeepsinghlitt9135
    @amandeepsinghlitt9135 19 дней назад +5

    ਮੈਨੂੰ ਨਹੀ ਪਤਾ ਗਲਤੀ ਕਿਸਦੀ ਹੈ ਪਰ ਇੰਨਾ ਪਤਾ ਕਿਸਾਨ ਖ਼ਤਮ ਸਾਰਾ ਸਿਸਟਮ ਖਤਮ ਕਿਸਾਨ ਨਾਲ ਹੀ ਸਾਰਾ ਸਿਸਟਮ ਚਲਾ ਰਿਹਾ ਕਿਸੇ ਨੂੰ ਕਣਕ ਨਹੀ ਮਿਲਣੀ ਭੁੱਖੇ ਮਰੁਗੀ ਦੁਨੀਆ ਜਿਹੜੇ shop ਤੇ ਜਾਕੇ ਗੰਦ ਪੋਂਦੇ ਨੇ ਉਹ ਕਿਸਾਨ ਨਹੀਂ ਬਹਿਰੂਪੀਆ ਨੇ appa nu samjan ਦੀ ਜਰੂਰਤ ਹੈ ਆਪਾ ਸਾਰੇ kisan majdoor ਵਪਾਰੀ ਸਾਰੇ ਇੱਕ ਹਾਂ samjo ਵੀਰੋ appa ਨੂੰ ਭੜਕਾ ਰਹੇ ਨੇਂ

    • @cricketindia206
      @cricketindia206 18 дней назад +1

      ਹੈਲੋ ਬਹਿਮ ਆ ਤੇਰਾ ਸਾਰਾ ਪੰਜਾਬ ਤਾਂ ਲੁੱਟ ਕੇ ਖਾ ਲਿਆ ਅਖੌਤੀ ਕਿਸਾਨਾਂ ਨੇ

    • @amandeepsinghlitt9135
      @amandeepsinghlitt9135 17 дней назад

      ਮੈਨੂੰ ਨਹੀਂ ਪਤਾ ਤੂੰ ਕਿਸਨੂੰ ਅਖੌਤੀ ਕਿਸਾਨ ਕਿਹਾ ਪਹਿਲਾਂ ਚੰਗੀ ਤਰਾ ਪੜ ਮੈ ਅਖੋਤੀ ਕਿਸਾਨਾਂ ਦੀ ਗੱਲ ਨਹੀਂ ਕਰੀ ਮੈ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨ ਦੇ ਨਾਲ਼ ਹੀ ਸਬ a to z ਜੁੜੇ ਹੋਏ ਹਨ ਸਭ ਦੇ ਘਰ ਕਿਸਾਨਾਂ ਕਰਕੇ ਚਲਦੇ ਨੇ ਸੋਚ ਕੇ ਦੇਖ਼ ਜੇਹੜੀ ਤੇਨੂੰ 2 ਰੁਪਏ ਕਿਲੋ ਕਣਕ ਮਿਲਦੀ ਹੈ ਉਨ੍ਹਾਂ ਟਾਈਮ ਮਿਲੂ ਜਿੰਨਾ ਟਾਈਮ ਕਿਸਾਨ ਕਣਕ ਬੀਜੂ ਕਿਸਾਨਾਂ ਨੇ 1 ਸਾਲ਼ ਕਣਕ ਨਾ ਬੀਜੀ ਕਣਕ 200 ਰੁਪਏ ਕਿਲੋ ਮਿਲਿਆ ਕਰੂ ਭੁੱਖ਼ੇ ਮਰੋਗੇ ਯਾਦ ਰੱਖੀ

    • @cricketindia206
      @cricketindia206 17 дней назад +1

      2 ਰੁਪਏ ਕਿਲੋ ਕਣਕ ਸਰਕਾਰ ਦੇ ਰਹੀ ਹੈ ਬਾਈ ਕਿਸਾਨ ਤਾਂ ਸਰਕਾਰ ਨੂੰ ਉਸੇ ਰੇਟ ਵਿੱਚ ਹੀ ਵੇਚਦੇ ਨੇ ਨਾ ਕਿ ਕਿਸਾਨ ਦੇ ਰਿਹਾ ਸੈਂਟਰ ਦੇ ਰਹੀ ਹੈ ਨਾਲੇ ਅਸੀਂ ਅੱਜ ਤੱਕ 2 ਰੁਪਏ ਕਿਲੋ ਵਾਲੀ ਕਣਕ ਨਹੀਂ ਲਈ 😀ਕਿਹੋ ਜਿਹੀਆਂ ਗੱਲਾਂ ਕਰਦਾ ਬਾਈ

    • @amandeepsinghlitt9135
      @amandeepsinghlitt9135 16 дней назад

      ਵੀਰ ਮੇਰਿਆ ਸਰਕਾਰ 2ਰੁਪਏ ਕਿੱਲੋ ਓੰਨਾ ਟਾਇਮ ਹੀ ਦਿਉ ਜਿੰਨਾ ਟਾਇਮ ਕਿਸਾਨ ਕਣਕ ਵੇਚਣ ਲਈ ਬੀਜੂ ਕਿਸਾਨਾਂ ਨੇ ਕਣਕ ਬੀਜਣੀ ਬੰਦ ਕਰਤੀ ਫ਼ਿਰ ਓਹੀ ਸਰਕਾਰ 400 ਰੁਪਏ ਕਿਲੋ ਦਿਉ

    • @ankushgarg8938
      @ankushgarg8938 16 дней назад +1

      Veer sahi kissana naal koi Rola ni, eh blackmailia toh tang aa assi

  • @user-ig4ul4ls5i
    @user-ig4ul4ls5i 15 дней назад

    Good

  • @JaggarSingh-gf9sd
    @JaggarSingh-gf9sd 22 дня назад +3

    VAPARI KHRID DAR TE TEX PA DINDA 5:16

  • @rajinderpal777
    @rajinderpal777 17 дней назад

    Good. G ❤️❤️❤️❤️❤️

  • @user-vl8po3og3q
    @user-vl8po3og3q 16 дней назад

    Punjab without govt.

  • @user-sm8jz5nl2q
    @user-sm8jz5nl2q 16 дней назад

    Aam janta bohat jydaaa dukhi hundi darniaa naal

  • @user-zo8ee6no9r
    @user-zo8ee6no9r 19 дней назад +1

    Loka nu tag karn da ki matlab

  • @goldyhoshiarpur452
    @goldyhoshiarpur452 20 дней назад +2

    Please bhai ji loka nu tang tang Na Karo a de nal hor kise nu fark pave ja na pabe par aapne Punjab nu fark jaror pana kata

  • @MakhanSingh-xr9ow
    @MakhanSingh-xr9ow 15 дней назад

    ਕਿਸਾਨਾਂ ਨੂੰ ਸਰਕਾਰ ਸੱਭ ਕੁੱਝ ਫ੍ਰੀ ਤੇ ਸਬਸਿਡੀਆਂ ਕਰਜਾ ਮੁਆਫ ਹੋਣ ਕਾਰਨ ਪੰਜਾਬ ਪੱਛੜ ਗਿਆ,,, ਹੋਰ ਜੇਕਰ ਕਿਸੇ ਨੂੰ ਕੋਈ ਛੋਟੀ ਜਿਹੀ ਸਹੂਲਤ ਮਿਲਦੀ ਹੈ ਉਸ ਦਾ ਮਜਾਕ ਉਡਾਇਆ ਜਾਂਦਾ ਹੈ,,, ਓਹ ਗਰੀਬ ਦੀ ਸਕੀਮ ਵੀ ਕਿਸਾਨ ਲੈਂਦੇ ਹਨ

  • @gurpreetsinghsohibabbu3050
    @gurpreetsinghsohibabbu3050 17 дней назад

    ਜਾਗੋ kisan ਜਾਗੋ

  • @satnamkahlon8398
    @satnamkahlon8398 19 дней назад +2

    Bazaar jana band karo ihna vaparia da by caught karo no more shopping from these guys

  • @Carryfans973
    @Carryfans973 17 дней назад

    Jayesh Hansraj Ne sikhaye Hue Bande Hain Kisan bilkul badhiya kar rahe

  • @SodiKalru-of5wm
    @SodiKalru-of5wm 19 дней назад +1

    Ehna de dang fero daleyan de

  • @jaskaranpandher2544
    @jaskaranpandher2544 13 дней назад

    Vadia kita ehna naal

  • @Gurtejsingh-jq6wi
    @Gurtejsingh-jq6wi 18 дней назад +2

    Punjab nu fell karta ahna kisana ne, duje din keh dende Punjab band Kro,jime ahna de baap da Punjab,

  • @sanjeevmittal630
    @sanjeevmittal630 18 дней назад +2

    JAI SHREE RAM

  • @VijaySharma-qc1sq
    @VijaySharma-qc1sq 14 дней назад +1

    Sarkar Kissan ke Facilities close kara , sarkar ,nahi tho persan kar ga desh ko ,Vapari verag Amm janta persan ha Kissan s

  • @emaansinghmaan79
    @emaansinghmaan79 15 дней назад

    ਕਿਸਾਨਾਂ ਦੀ ਪੈਦਾ ਕੀਤੀ ਕਣਕ। ਲੱਖਾਂ ਲੋਕ ਫਰੀ ਖਾਂਦੇ ਹਨ ਵਪਾਰੀ ਦਾ ਦੱਸੋ ਕੀ ਫਰੀ ਮਿਲਦਾ

  • @varunpalchopra1083
    @varunpalchopra1083 18 дней назад +7

    Modi ji Yogi ji ਆਉਂਣੇ ਚਾਹੀਦੇ

    • @AmarjeetChatha-nz5qd
      @AmarjeetChatha-nz5qd 17 дней назад

      Lnoutlenteramodiandyigichirlutemafievudekatilbkatkariheteramodo. Oryigigudaibpunjabhemuvlaabdalinhishdeyiginihenukonpushdagudeanu

  • @ShamsherSingh-yr8sx
    @ShamsherSingh-yr8sx 22 дня назад +12

    APP FAIL GOVT

  • @manjitmann295
    @manjitmann295 20 дней назад +5

    ਵਪਾਰੀ ਗਾਹਕ ਤੋਂ GST ਲੈ ਕਿ ਸਰਕਾਰ ਨੂੰ ਦਿੰਦਾ ਹੈ। ਆਪਣਾ ਮੁਨਾਫ ਰੱਖ ਕਿ ਮੇਰੇ ਵੀਰ ਇਸ ਕਰਕੇ ਗਾਹਕ tax payers ਹੈ। not a trader or shop keeper

  • @lakhwindersingh9429
    @lakhwindersingh9429 14 дней назад

    Vapari warg bilkul sahi keh reha nazaiz dhakka nahi hona chahidaa