WITH RESPECT JI , MOHAMMAD SADIQ & RANJIT KAUR 'S SONG , MUSIC , ACTION CREATED TOO MUCH GUNDABAAD , RAPEBAAD , STAY AWAY FROM GURBANI ALL OVER THE PUNJAB . STAY AWAY FROM GURBANI CREATED TOO MUCH GUNDABAAD , FUKARBAAD , PAKHANDBAAD , NASHABAAD , PUNJABI PEOPLE STILL LIKED THESE TYPE SONGS , KEPT THEIR SONGS AS A UNVALUEABLE TREASURE . BY THE TIME MOHAMMAD SADIQ & RANJIT KAUR , IT WAS TOO MUCH ILLITERATE MEANING LESS EDUCATED PEOPLE & GREW TOO MUCH FUKARPANTHY IN FARMERS BECAUSE DUE TO FREE LAND FROM BABA BANDA SINGH BAHADER , NOW A DAYS SITUATION CHANGING IN PUNJAB , CENTRAL GOVERNMENT INTERNAL POLICY BROUGHT UNACCOUNTED PEOPLE FROM BIHAR MAKE A SETTLE IN PUNJAB MAKE A PUNJAB AS A BHAISTAN ,
ਪੰਜਾਬ ਦੀ ਸਬ ਤੋੰ ਪਾਪੁਲਰ ਤੇ ਸਫਲ ਜੋੜੀ ਜਿਸ
ਨੇ ਸਾਢੇ ਤਿੰਨ ਦਹਾਕੇ ਤੋੰ ਵੀ ਵੱਧ ਸਮਾਂ ਇਕੱਠਿਆਂ ਗਾਇਆ। ਸਬ ਤੋੰ ਵੱਧ ਡਿਊਟ ਗੀਤ ਗਉਣ ਦਾ ਰਿਕਾਰਡ ਬਣਾਇਆ । ਮਾਣਕ ਸਾਹਬ ਤੋੰ ਬਾਦ ਜੇਕਰ ਕੋਈ ਦੋਗਾਣਾ ਜੋੜੀ ਮੇਰੀ ਪਸੰਦ ਹੈ ਤਾਂ ਓਹ ਹੈ ਮੁਹੰਮਦ ਸਦੀਕ ਤੇ ਰਣਜੀਤ ਕੌਰ ❤❤❤❤❤
ਮੁਹੰਮਦ ਸਦੀਕ , ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ, ਇਨ੍ਹਾਂ ਤਿੰਨਾਂ ਦਾ ਅਜੇ ਤੱਕ ਕੋਈ ਵੀ ਮੁਕਾਬਲਾ ਨਹੀਂ ਕਰ ਸਕਿਆ।ਕਾਸ!ਹੁਣ ਵੀ ਰਣਜੀਤ ਕੌਰ, ਸਦੀਕ ਇਕੱਠੇ ਗਾਉਂਦੇ ਹੁੰਦੇ।
ਇਸ ਜੋੜੀ ਦਾ ਕੋਈ ਜਵਾਬ ਨਹੀਂ। ਇਨ੍ਹਾਂ ਦੇ ਗਾਣੇ ਸਦਾ ਬਹਾਰ ਨੇ। ਮੈਂ ਇਸ ਜੋੜੀ ਨੂੰ ਬਹੁਤ ਪਿਆਰ ਕਰਦਾ ਹਾਂ।
ਪੰਜਾਬ ਦੀ ਸਦਾ ਬਹਾਰ ਗਾਇਕ ਜੋੜੀ
ਜਿਸਨੂੰ ਸਾਡੇ ਬਾਪੂ ਨੇ ਸੁਣਿਆ ਅਸੀਂ ਸੁਣਿਆ ਸਾਡੇ ਬੱਚਿਆਂ ਨੇ ਸੁਣਿਆ ਸਾਡੇ ਪੋਤੇ ਵੀ ਸੁਣ ਰਹੇ ਹਨ ਪਰਮਾਤਮਾ ਜੋੜੀ ਨੂੰ ਤੰਦਰੁਸਤੀਆ ਬਖਸ਼ਿਸ਼ ਕਰਨ ਜੀ
Very good
🎉😮😢
ਬਹੁਤ ਵਧੀਆ ਸਾਫ ਸੁਥਰਾ ਅਖਾੜਾ ਹੈ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਦਿਲਾ ਨੂੰ ਛੂਹਣ ਵਾਲੀ ਹੈ ਪਰਮਾਤਮਾਂ ਸਦਾ ਸਲਾਮਤ ਰੱਖੇ ... ਬਾਈ ਸਾਬੀ ਦੀ ਪਰਮਾਤਮਾ ਲ਼ੋਕ ਗੀਤ ਜਿੰਨੀ ਲੰਬੀ ਉਮਰ ਕਰੇ ❤🎉
ਦੋਗਾਣਿਆਂ ਦੀ ਸਭ ਤੋਂ ਸਿਰਾ ਜੋੜੀ ਬੀਬਾ ਰਣਜੀਤ ਕੌਰ ਅਤੇ ਸਦੀਕ ਸਾਬ ਜੀ
ਬਹੁਤ ਵਧੀਆ ਜੋੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਸਦਾ ਬਹਾਰ ਜੋੜੀ ਪਹਿਲਾਂ ਮੇਰਾ ਬਾਪੂ ਸੁਣਦਾ ਰਿਹਾ ਫਿਰ ਮੈਂ ਸੁਣਿਆ ਉਸ ਤੋਂ ਬਾਅਦ ਮੇਰੇ ਪੁੱਤਾਂ ਨੇ ਸੁਣਿਆ ਹੁਣ ਮੇਰੇ ਪੋਤੇ ਨੇ ਸੁਣਿਆ ਬੀੜੀਆਂ ਹੋ ਗਈਆਂ ਸਨ ਸੁਣਦਿਆਂ ਨੂੰ ਬਹੁਤ ਧੰਨਵਾਦ ਜੋੜੀਦਾ
ਦੁਨੀਆਂ ਦੀ ਨੰਬਰ ਇੱਕ ਦੋਗਾਣਾ ਜੋੜੀ ਜਨਾਬ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਜੀ ਅੱਜ ਤੱਕ ਇਹਨਾਂ ਦਾ ਬਦਲ ਨਹੀਂ ਆਇਆ ਰਹਿੰਦੀ ਦੁਨੀਆਂ ਤੱਕ ਇਹਨਾਂ ਦੇ ਦੋਗਾਣੇ ਤਰੋਤਾਜੇ ਸਦਾਬਹਾਰ ਹਮੇਸ਼ਾ ਲਈ ਚੱਲਦੇ ਰਹਿਣਗੇ ਮੈਂ ਇਸ ਜੋੜੀ ਨੂੰ ਬਹੁਤ ਪਿਆਰ ਕਰਦਾ ਹਾਂ
😅 15:06
😅 15:06
😅😅😅😅😅😅😅😅😅😅😅😅😅😅😅😅😅ll ll l pp 0p00
ਦੁਨੀਆਂ ਦੀ ਬਹੁਤ ਸੁੰਦਰ ਤੇ ਆਪਣੇ ਸਮੇਂ ਸਭ ਤੋਂ ਮਸ਼ਹੂਰ ਗਾਇਕ ਜੋੜੀ। ਪਰਮੇਸ਼ੁਰ ਦੋਹਾਂ ਨੂੰ ਲੰਮੀ ਉਮਰ ਬਖਸ਼ੇ
ਜਿਹਨਾਂ ਨੇ ਇਹ ਜੋੜੀ ਨੂੰ ਲਾਈਵ ਸੁਣਿਆ ਹੈ ਮੈਂ ਵੀ ਉਨ੍ਹਾਂ ਖੁਸ਼ਨਸੀਬਾਂ ਵਿੱਚੋਂ ਇੱਕ ਹਾਂ ਮੈਂ ਲਗਭਗ 9 ਵਾਰੀ ਸੁਣਿਆ ਹੈ ਇਸ ਜੋੜੀ ਨੂੰ ਲਾਈਵ
L
ਕਿਆ ਬਾਤ ਏ ਜੀ ਐਦਾਂ ਦੇ ਅਖਾੜੇ ਕਾਸ਼ ਕਿਤੇ ਹੁਣ ਦੀ ਕੋਈ ਜੋੜੀ ਲਾਇਆ ਕਰੇ ਵਾਹਿਗੁਰੂ ਜੀ ਸੁਣ ਲਉ ਕਿਤੇ ਬਣਾਦੋ ਐਦਾਂ ਦੀ ਜੋੜੀ ਜਿਹੜੀ ਸਦੀਕ ਜੀ ਅਤੇ ਰਣਜੀਤ ਕੌਰ ਜੀ ਵਾਂਗੂੰ ਸਮੇਂ ਨੂੰ ਬੰਨ੍ਹ ਦਵੇ ਜੀ।। ਕਿੰਨਾ ਵਧੀਆ ਸਮਾਂ ਸੀ ਮਜ਼ਾਲ ਐ ਗੀਤ ਚਲਦੇ ਵਿੱਚ ਕੋਈ ਬੰਦਾ ਹਿੱਲ ਵੀ ਜਾਵੇ,ਐਨੂੰ ਕਹਿੰਦੇ ਨੇ ਅਖਾੜਾ ਬੰਨਣਾਂ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ❤।।
ਸੁਪਰ ਹਿੱਟ ਦੁਗਾਣਾ ਜੋੜੀ ਮੁਹੰਮਦ ਸਦੀਕ ਰਣਜੀਤ ਕੌਰ
ਅੰਤ ਕਰ ਦਿੱਤੀ ਸਦੀਕ ਸਾਹਿਬ ਨੇ। ਇਸ ਜੋੜੀ ਦਾ ਮੁਕਾਬਲਾ ਤੇ ਨਾ ਕੋਈ ਇਨਾ ਪਿੱਛੇ ਕਰਨ ਵਾਲਾ ਹੋਇਆ ਨਾ ਲੱਗਦਾ ਹੋਵਾਂਗਾ। ਤੇ ਸਦੀਕ ਜੀ ਨੇ ਇਕੱਲੇ ਨੇ ਵੀ ਜੋ ਕਲੀਆ ਪੇਸ਼ ਕੀਤੀਆਂ ਉਹ ਦਾ ਵਾਹ ਵਾਹ ਕਰਾ ਗਿਆ। ਰਣਜੀਤ ਜੀ ਤਾਂ ਗੱਲ ਹੀ ਕਰਨ ਦੀ ਨਹੀ ਕਿ ਉਸ ਦੀ ਕਿੰਨੀ ਤਰੀਫ਼ ਕਰੀ ਜਾਵੇ ਥੋੜੀ ਹੈ। ਗੁਰੂ ਚੜਦੀ ਕਲਾ ਕਰੇ। ਸਦੀਕ ਤੇ ਰਣਜੀਤ ਜੀ ਤੇ ਮਾਣਕ ਸਾਹਿਬ ਨੇ ਜੋ ਕਰ ਗਿਆ ਉਸ ਨੇ ਤਾਂ ਰਸਤਾ ਹੀ ਬੰਦ ਕਰ ਦਿੱਤਾ।
ਨਹੀਂ ਰੀਸਾਂ ਕਰ ਸਕਿਆ ਕੋਈ ਸਦੀਕ ਤੇ ਰਣਜੀਤ ਕੌਰ ਦੀਆਂ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ
ਬਹੁਤ ਹੀ ਵਧੀਆ ਜੋੜੀ ਹੈ ਮਹਮੰਦ ਸਦੀਕ ਬੀਬੀ ਰਣਜੀਤ ਕੋਰ ਦੀ
ਬਹੁਤ ਵਧੀਆ ਸਦਾ ਬਹਾਰ ਜੋੜੀ 37 ਅਖਾੜੇ ਦੇਖੇ ਨੇ ਹੁਣ ਤੱਕ
ਬਹੁਤ ਵਧੀਆ ਦੋ ਗਾਣਾਂ ਜੋੜੀ ਸੀ❤❤🎉🎉
ਬਹੁਤ ਵਧੀਆ ਜੋੜੀ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਦੁਨੀਆ ਨੂੰ ਕੀਲ ਕੇ ਰੱਖ ਦਿੰਦੇ ਸੀ
ਸਰਬੀ ਮੌੜ ਵੀਰੇ ਜਿਊਂਦਾ ਵਸਦਾ ਰਹਿ ਬਾਈ ਜੀ ਧਰਮ ਤੇ ਰੂਹ ਖੁਸ਼ ਕਰਤੀ, ਐਦਾਂ ਹੀ ਹੋਰ ਪੁਰਾਣੇ ਅਖਾੜੇ ਪਾਉਂਦੇ ਰਿਹਾ ਕਰੋ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤।।
ਜਿਉਂਦੇ ਵਸਦੇ ਰਹਿਣ ਮੁਹੰਮਦ ਸਦੀਕ ਰਣਜੀਤ ਕੌਰ ਜਿੰਨਾ ਨੂੰ ਸੱਚੇ ਪਾਤਸ਼ਾਹ ਜੀ ਨੇ ਸੋਹਣੀ ਅਵਾਜ਼ ਬਖਸੀ ਸਾਡੀ ਉਮਰ ਵੀ ਇਹਨਾਂ ਨੂੰ ਲੱਗ ਜਾਏ ਸਭਿਆਚਾਰ ਨੂੰ ਸੰਭਾਲਣ ਲਈ ਘਰ ਚੁਲਿਆ ਤੇ ਬੈਠੇ ਨਚਦੇ ਟਪਦੇ ਹਾਂ ਦੋਗਾਣਿਆਂ ਨਾਲ ਇੱਕ ਦੂਜੇ ਨੂੰ ਨੇੜਤਾ ਮਿਲਦੀ ਸੀ ਹੁਣ ਤਾਂ ਕਲਾਕਾਰ ਦਾ ਪਤਾ ਨਹੀਂ ਚਲਦਾ ਕੀ ਗਾ ਰਿਹਾ ਹੈ
I Am Lucky ਜਿਹਨੇ Live ਸੁਣੇ ਨੇ ਇਹ ……….
Mea.vi.live.sune.nea.by.ji
Ok
ਦੀਦਾਰ ਸੰਧੂ ਅਮਰ ਨੂਰੀ ।। ਸਦੀਕ ਰਣਜੀਤ ਕੌਰ ।। ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਇਹ ਦੋਗਾਣਾ ਜੋੜੀਆ ਮੁੜ ਨਹੀ ਲੱਭਣਿਆ ਪੰਜਾਬ ਦੇ ਸਰੋਤਿਆ ਨੂੰ ਦੀਦਾਰ ਅਤੇ ਚਮਕੀਲਾ ਤਾ ਗੀਤਕਾਰ ਵੀ ਚੋਟੀ ਦੇ ਸਨ ❤❤❤❤❤❤❤❤
ਬਹੁਤ ਵਧੀਆ ਲੱਗਿਆ।ਸਿਰਾ ਲਾਤਾ
ਵਾਹ ਵਾਹ ਬਈ ਸਾਦੀਕ
ਮੁਹਮਦ ਸਦੀਕ ਰਣਜੀਤ ਕੌਰ ਦੀ ਜੋੜੀ
ਉਸਤਾਦ ਐ ਸਦੀਕ ਤੂੰਬੀ ਦਾ
ਕਿਆ ਗੱਲਾਂ ਇਸ ਜੋੜੀ ਦੀਆਂ ਧੰਨਵਾਦ ❤❤❤
ਬਹੁਤ ਵਧੀਆ ਹੀ ਵਧੀਆ ਜੀ
1984.85ਦੇ ਲਵੇ ਲੋਣੇ ਪੂਰਨ ਪੋਲੇ ਕੇ ਧਰਮਪੁਰਾ ਕੋਠੇ ਆਈ ਸੀ ਇਹ ਜੋੜੀ ਕ੍ਰਿਪਾ ਕਰਕੇ ਜੇ ਇਹ ਅਖਾੜਾ ਮਿਲੇ ਤਾਂ ਜ਼ਰੂਰ ਅੱਪਲੋਡ ਕਰੋ ਭਰਾ
ਬਹੁਤ ਵਧੀਆ
ਬਹੁਤ ਖੂਬ ਅਤੇ ਬਾ ਕਮਾਲ ਗਾਇਕ ਜੋੜੀ ਜਨਾਬ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ। ਵਾਹਿਗੁਰੂ ਜੇ ਮੇਹਰ ਕਰਨ, ਕਾਸ਼ ਇਹ ਜੋੜੀ ਦੁਬਾਰਾ ਇਕੱਠੇ ਸਟੇਜ ਤੇ ਗਾਉਂਦੀ ਨਜ਼ਰ ਆਵੇ।
Eh akhara sunke school time yaad karva ditta ehna kalakaran di umar ghato ghat sade nalo lami kare tan ke sanu udas na hona pawe
ਬਹੁਤ ਵਧੀਆ ਜੀ🎉
ਬਹੁਤ ਬਹੁਤ ਧੰਨਵਾਦ ਜੀ
Wah ji wahh 22 Sarbi🙏🙏
Wah ji sadiq ji very nice ji
ਪਰਮਾਤਮਾ ਇਸ ਜੋੜੀ ਨੂੰ ਲੰਮੀ ਉਮਰ ਬਖਸ਼ੇ
ਧੰਨਵਾਦ।
Bot sonha uprala bhai ji Satsriakal 🙏
ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ
ਏਹ ਪ੍ਰੋਗਰਾਮ ਰਚਨਾ ਸਟੂਡੀਓ ਰਾਮਾਂ ਮੰਡੀ ਬਠਿੰਡਾ ਵੱਲੋਂ ਰਿਕਾਰਡ ਕੀਤਾ ਗਿਆ ਹੈ ਜੀ ii
ਦੋਗਾਣਿਆਂ ਦਾ ਬਾਦਸ਼ਾਹ ਸਦੀਕ
Excellent Presentation
Better than today s khup khup
Ranjit kaur is very beautiful
Wah ji wah kia baat hai ji sadik or Ranjit kaur ji 🙏
Evergreen and ever gold Jodi
So sweet and my favourite singer
Very nice ji
ਜਦੋਂ ਮੈਂ ਇਸ ਜੋੜੀ ਸੁਣਦਾ ਬਸ ਨਵਾਂ ਲੱਗਦਾ
ਕਾਸ਼ ਇਸ ਤਰਾਂ ਦੀ ਜੋੜੀ ਇਕ ਵਾਰ ਫਿਰ ਲੋਕਾਂ ਦਾ ਮਨੋਰੰਜਨ ਕਰਨ ਲਈ ਭੇਜੋ
❤Very nice jodi
Jeo👍🎉👍❤️❤️🎈🎈💚💚
Good job suad aa gia
Super hit jhori
ਪੱਗਾਂ ਹੀ ਪੱਗਾਂ ਦਿਸਦੀਆਂ ਹਨ ਉਸ ਟਾਈਮ ਹੁਣ ਦੇਖ ਸਕਦੇ ਹੋ ਹਾਲ
ਬਹੁਤ ਵਧੀਆਂ ਕਲਾਕਾਰ ਇਸ ਗਇਕ ਨੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਵਿਰੋਧ ਨਹੀਂ ਕੀਤਾ
Super duper jorhi nu salaam thanku
ਉਸ ਵਕਤ ਪੰਜ ਰੁਪਏ ਕਿੰਨੇ ਟੌਹਰ ਨਾਲ ਦਿੱਤੇ ਜਾਂਦੇ ਸਨ
Sera jori he koei tor nhi
Waah ji waah
❤❤
❤ good
Long life Song old is gold Super Singer top aattt 👌👌👌👌👌👍👍👍👍👍👍❤️❤️❤️
ਸਦੀਕ ਅਤੇ ਰਣਜੀਤ ਕੌਰ ਮਸਤੀ ਮਨਾਓ ਜੀ
JANAK Singh MAUR KALAN ❤❤❤❤
very good
Love it
Jehre Honge Bhukhe Jhumange
❤❤❤❤❤❤❤❤❤
Very nice song 🙏
ਯਾਰ ਉਹ ਸਮੇਂ ਪੰਜ ਦਸ ਰੁਪਏ ਦੀ ਕਿੰਨੀ ਕੀਮਤ ਸੀ
Dastaran hi Dastaran chamak dian ne
Good
Veer ji sajia di v honsla bajai kardaya Karo
ਗਇਕ ਜੌੜੀ ਨੰਬਰ ਵੱਨ 🙏
❤❤❤❤❤❤❤
ਜ਼ਮਾਨਾ ਕਿਨਾਂ ਬਦਲ ਗਿਆ ਕਿਸੇ ਦੇ ਕੋਲ ਮੁਬਾਇਲ ਫੂਨ ਨਹੀਂ ਹੈ ਦਾਰੂ ਵੀ ਦੇਸੀ ਚਲਦੀ ਵਧੀਆ ਸੀ
🙏🙏🙏
PLEASE NOTE M SADIK SAHIB NU DEO NOT BIBI G NU 🙏
ਅਖਾੜੇ ਵਿੱਚ 75% ਪੱਗਾਂ ਵਾਲੇ ਨੇ ਅੱਜ ਕੱਲ ਇਹ ਘੱਟ ਕੇ 25%
ਨਹੀਂ ਬਾਈ ਜੀ ਉਸ ਵੇਲੇ ਪੱਗਾਂ ਦੀ ਗਿਣਤੀ 90% ਹੁੰਦੀ ਸੀ ,ਪਰ ਅੱਜ ਇਹ ਗਿਣਤੀ ਸਿਰਫ 2% ਹੈ ਜੀ, ਪੰਜਾਬ ਦਾ ਆਵਾ ਹੀ ਊਤ ਗਿਆ ਹੈ ਜੀ ।
ਨਹੀਂ ਬਾਈ ਜੀ ਉਸ ਵੇਲੇ ਪੱਗਾਂ ਦੀ ਗਿਣਤੀ 90% ਹੁੰਦੀ ਸੀ ਪਰ ਅੱਜ ਇਹ ਗਿਣਤੀ ਸਿਰਫ 2% ਹੈ ਜੀ, ਪੰਜਾਬ ਦਾ ਆਵਾ ਹੀ ਊਤ ਗਿਆ ਹੈ ।
ਸ਼ਾਜੀ ਘੜਾ ਹਰਮੋਨੀਅਮ ਤਬਲਾ ਢੋਲ ਤੇ ਤੂੰਬੀ ਤੇ ਬੈਜੋ ਵੱਟ ਕੱਢੀ ਜਾਂਦਾ ਹੈ 20:48
WITH RESPECT JI , MOHAMMAD SADIQ & RANJIT KAUR 'S SONG , MUSIC , ACTION CREATED TOO MUCH GUNDABAAD , RAPEBAAD , STAY AWAY FROM GURBANI ALL OVER THE PUNJAB . STAY AWAY FROM GURBANI CREATED TOO MUCH GUNDABAAD , FUKARBAAD , PAKHANDBAAD , NASHABAAD , PUNJABI PEOPLE STILL LIKED THESE TYPE SONGS , KEPT THEIR SONGS AS A UNVALUEABLE TREASURE . BY THE TIME MOHAMMAD SADIQ & RANJIT KAUR , IT WAS TOO MUCH ILLITERATE MEANING LESS EDUCATED PEOPLE & GREW TOO MUCH FUKARPANTHY IN FARMERS BECAUSE DUE TO FREE LAND FROM BABA BANDA SINGH BAHADER , NOW A DAYS SITUATION CHANGING IN PUNJAB , CENTRAL GOVERNMENT INTERNAL POLICY BROUGHT UNACCOUNTED PEOPLE FROM BIHAR MAKE A SETTLE IN PUNJAB MAKE A PUNJAB AS A BHAISTAN ,
GOOTH MAI PAKRO SONG BOLO SO BEAUTIFUL KISSING WALI SONG ❤❤❤
GOOTH MAI PAKRO KISSING KARO SONG BOLO SO BEAUTIFUL ❤❤❤
GOOTH MAI PAKRO KISSING KARO SONG BOLO SO BEAUTIFUL KISSING WALI SONG ❤❤❤
SO BEAUTIFUL KISSING GOOTH MAI PAKRO SONG BOLO SO BEAUTIFUL KISSING WALI SONG ❤❤❤
Very good
J. S. Buttar. Very. Nice. Buttar. Shreen. Ton