Chandigarh (PG) - Satinder Sartaaj | Aditi S | Ikko Mikke | Bhangra Song | Latest Punjabi Songs 2020

Поделиться
HTML-код
  • Опубликовано: 5 ноя 2024

Комментарии • 3,3 тыс.

  • @SagaPop
    @SagaPop 4 года назад +814

    Sat Shri Akaal ji, Vekho Canada premiere de reviews: ruclips.net/video/LzL7jxic7Dg/видео.html
    13 march nu jarur vekho saare parivaar de naal "Ikko Mikke"

  • @proudpendu2844
    @proudpendu2844 4 года назад +299

    ਭੰਗੜੇ ਵਾਲਾ ਇਹ ਰੰਗ ਵੀ ਬਹੁਤ ਖੂਬਸੂਰਤ ਐ ਸਰਤਾਜ ਸਾਹਬ 🔥🔥🔥🔥👌👌
    ❤️❤️❤️❤️❤️❤️❤️🤤🤤🤤🤤

    • @GagandeepKaur-or8xk
      @GagandeepKaur-or8xk 4 года назад +3

      Nice song aa

    • @ashishgoyal9040
      @ashishgoyal9040 4 года назад +2

      ਬਹੁਤ ਸੋਹਣਾ ਲਿਖਿਆ

    • @harnoorkaur9299
      @harnoorkaur9299 4 года назад +1

      amzn.to/2wNlASB buy in just Rs 349/- Bizarre Vogue Cute Small Cat Style Backpack for Girls (Cream,BV1204)

  • @karandeepbrar3594
    @karandeepbrar3594 4 года назад +1061

    ਜੇਕਰ ਇਹ ਇਨਸਾਨ ਹਰ ਮਹੀਨੇ 2 ਗੀਤ ਕੱਢੇ ਤਾਂ ਮੈਨੂੰ ਲਗਦਾ ਲੱਚਰਤਾ ਤੇ ਬੰਦੂਕਾਂ ਗੁੰਡਿਆ ਵਾਲੇ ਗੀਤ ਲੋਕ ਆਪਣੇ ਆਪ ਸੁਣਨੇ ਬੰਦ ਕਰ ਦੇਣਗੇ। ਸਰਤਾਜ ਵਰਗੇ ਗਾਇਕਾਂ ਨੂੰ ਈ ਅੱਗੇ ਆਉਣਾ ਪੈਣਾਂ। ਇਹ ਮੈਂ ਆਪਣਾ ਨਿੱਜੀ ਨਜਰੀਆ ਰੱਖਿਆ, ਤੁਹਾਡੀ ਸੱਭ ਦੀ ਸੋਚ ਤੇ ਨਜਰੀਆ ਅਲੱਗ ਵੀ ਹੋ ਸਕਦਾ।

  • @lovelysharma1514
    @lovelysharma1514 4 года назад +49

    ਪਰਮਾਤਮਾ ਸਦਾ ਸਰਤਾਜ ਜੀਂ ਨੂੰ ਚੜ੍ਹਦੀ ਕਲਾ ਚ ਰਖੇ,ਇਹੀ ਇੱਕੋ ਇੱਕ ਇਨਸਾਨ ਹਨ, ਜੋ ਸਾਨੂੰ ਸਾਡੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਵਾਉਂਦੇ ਹਨ, ਦਿਲੋਂ ਸਤਿਕਾਰ ਅਾ ਸਰਤਾਜ ਜੀ ਨੂੰ♥️♥️♥️

  • @deeppunia4908
    @deeppunia4908 4 года назад +245

    ਇਹ ਹੁੰਦੇ ਗਾਣੇ । ਸੁਣ ਦਿਲ ਅੰਦਰੋਂ ਖੁਸ਼ ਹੋ ਜਾਂਦਾ । ਮਸਤੀ ਵੀ ਭਰਭੂਰ ਏ ਬਿਨਾਂ ਕਿਸੇ ਫਾਲਤੂ ਡੳਊ ਡੳਊ ਦੇ ।

  • @amarveersidhu4772
    @amarveersidhu4772 4 года назад +1351

    Koi babbu maan koi aujla koi moose aale da fan aa......here is satinder sataaj's fan..... love you sartaaj

    • @manbirvlogs6974
      @manbirvlogs6974 4 года назад +37

      Veer, ess singer nu fans di lorh ee nhi, salute his singing

    • @jugadsingh2312
      @jugadsingh2312 4 года назад +4

      👌👌👌

    • @vikramghuman8876
      @vikramghuman8876 4 года назад +29

      22 dekh baaki khinu mrji kuch mrji kehde ... prr babbu nu na boli kujh .. mein vi sartajj nu sunnda .. prr babbu da koi mukabla ni

    • @ravighotra8931
      @ravighotra8931 4 года назад +17

      Vr babbu maan nu na vich lya thik aa sartaj asi v suni da ok rahi gal tera sartaaj v recpect puri karda maan saab di oda muqabla ni ha koi ok

    • @preetguraya8971
      @preetguraya8971 4 года назад +3

      @@manbirvlogs6974 bilkul g

  • @reenagill6380
    @reenagill6380 4 года назад +62

    ਤਾਕਤ ਕਲਮ ਚ ਪੂਰੀ .....😍😍God bless u Sartaj g baba mehar kre ♥️🤗🤗

  • @dharmindersinghsinghdhatmi8377
    @dharmindersinghsinghdhatmi8377 4 года назад +284

    ਬੜਾ ਚੰਚਲ ਤੇ ਇਲਤੀ ਬਣ ਗਿਅਾ ਮੇਰਾ ਵੱਡਾ ਭਰਾ ਸਰਤਾਜ...ਲਵ ਯੂ ਬਾਈ

  • @avijotsingh8062
    @avijotsingh8062 4 года назад +144

    ਹਥਿਆਰਾਂ , ਨਸ਼ਿਆਂ ਦੀ ਲੂੰ ਮਾਰੀ ਪੰਜਾਬੀ ਗਾਇਕੀ ਚੋਂ ਸੀਤ ਲਹਿਰ ਦੇ ਬੁੱਲੇ ਕਦੇ ਕਦੇ ਈ ਆਉਂਦੇ ਨੇ। ਜਿਉਂਦਾ ਰਹਿ ਵੱਡੇ ਬਾਈ

  • @dhaliwalsaab3199
    @dhaliwalsaab3199 4 года назад +402

    ਮੈਂ ਤਾਂ ਇੱਕ ਗੱਲ ਜਾਣਦਾ, ਕੇ ਕੋਈ ਵੀ ਸਿੰਗਰ ਸਰਤਾਜ ਦਾ ਮੁਕਾਬਲਾ ਨਹੀਂ ਕਰ ਸਕਦਾ। ਦੂਜੀ ਗੱਲ ਇਸਦੇ ਫੈਨ ਵੀ ਸਾਰੇ legend ਆ

  • @NaturalContents
    @NaturalContents 4 года назад +80

    ਆਈਂ ਠਾਣੇਦਾਰਾ ਵੇ ਜਾਈਂ ਠਾਣੇਦਾਰਾ......🌿🌼 ਏਸ ਪੈਰੇ ਦਾ ਢੋਲ ਵਾਲਾ ਕਮਾਲ ਜਿਹਾ ਬਹੁਤ ਵਧੀਆ ਲਗਦਾ💕💕💝

  • @abhikhullar1270
    @abhikhullar1270 4 года назад +188

    ਨਾ ਕੋਈ ਪਸਤੋਲ , ਨਾ ਕੋਈ ਨਸ਼ਾ ..ਬਹੁਤ ਕੈਂਟ ਗਾਣਾ ।♥️♥️❣❣

    • @dhillonwriter29
      @dhillonwriter29 4 года назад +2

      40 ਬੋਤਲਾ ਮੈਨੂੰ ਲਗਦਾ ਨਸ਼ਾ ਹੀ ਹੁੰਦਾ

    • @kammypatwar5622
      @kammypatwar5622 4 года назад

      @@dhillonwriter29 ehne first time eh word use kita hona dujya wangu ni pra jerhe nashe te bdmashi to thle hi ni utrde vde vde kayi literature ja shayar v kayi vaar daaru peen di gl kr dinde a

    • @dhillonwriter29
      @dhillonwriter29 4 года назад

      @@kammypatwar5622 bai bnda glt nhi kha mai sartaz nu mai v fan aa je 4o botla na khda gaana ta v hit hona he c

    • @kammypatwar5622
      @kammypatwar5622 4 года назад

      @@dhillonwriter29 oh ta hai pra ik word krke blame ni kr skde te ohne eh v ni kha k daaru di botel ja theke to layi botel koi v ho skdi e pra

    • @dhillonwriter29
      @dhillonwriter29 4 года назад

      @@kammypatwar5622 ok bai

  • @S7Creations
    @S7Creations 4 года назад +100

    ਉਹਨਾਂ ਲੋਕਾਂ ਦੇ ਮੂੰਹ ਤੇ ਧੋਤੀ ਚਪੇੜ ਹੈ ਜਿਹੜੇ ਕਹਿੰਦੇ ਨੇ ਹਥਿਆਰਾਂ ਤੋਂ ਬਿਨਾ ਨੱਚਣ ਵਾਲੇ ਗਾਣੇ ਨਹੀਂ ਹੁੰਦੇ ....ਬਹੁਤ ਹੀ ਹੁਬਸੁਰਤ ਗੀਤ.....

  • @RajrishiYashraj
    @RajrishiYashraj 4 года назад +81

    ਸਿਰਾ ਕਰਾਤਾ ਸਰਤਾਜ ਸਾਹਬ ਅੱਤ ਬੋਲਿਆ ਪਾਇਆ ਤੇ ਸਾਨੂ ਭੀ ਨਚਵਾਯਾ ਚੜ੍ਹਦੀਕਲਾ ਰਹੋ ਤੇ ਜਿਓਂ ਦੇ ਵਸਦੇ ਰਹੋ,
    Your biggest Admirer

  • @parmdeepkaur7718
    @parmdeepkaur7718 4 года назад +263

    ਸਰਤਾਜ ਨੇ ਪੰਜਾਬੀ ਭਾਸ਼ਾ ਨੂੰ ਹੋਰ ਵੀ ਪਿਆਰ ਕਰਨਾ ਸਿੱਖਾ ਦਿਤਾ .... ਬਹੁਤ ਕਮਾਲ ਤੇ ਮਨ ਨੂੰ ਮੋਹ ਲੈਣ ਵਾਲੀਆ ਬੋਲਿਆ ..❤❤❤

    • @billagill1658
      @billagill1658 4 года назад

      Parmdeep Kaur hlo?

    • @ParamjitSingh-ok8he
      @ParamjitSingh-ok8he 4 года назад +2

      ਬਿਲਕੁਲ ਸਹੀ ਕਿਹਾ ਜੀ।"ਗੁਰਮੁਖੀ ਦਾ ਬੇਟਾ" ਗੀਤ ਹੁਣ ਤੱਕ ਦਾ ਪੰਜਾਬੀ ਗੀਤਕਾਰੀ ਦਾ ਸੱਭ ਤੋਂ ਵੱਖਰਾ ਗੀਤ ਹੈ।

    • @harcharansingh9966
      @harcharansingh9966 4 года назад

      ਬਿਲਕੁਲ ਠੀਕ ਕਿਹਾ ਤੁਸੀਂ।

    • @BalbirSingh-jc9ti
      @BalbirSingh-jc9ti 4 года назад +1

      Very good music in. Dee punjab

    • @gsandhu0311
      @gsandhu0311 4 года назад

      Hanji log tej tej bol k langde ne

  • @bablikajal7188
    @bablikajal7188 4 года назад +35

    ਸਤਿੰਦਰ ਸਰਤਾਜ, ਸ਼ਾਨ ਪੰਜਾਬ ਦੀ
    ਬਹੁਤ ਸਾਰਾ ਪਿਆਰ🙏💐💐🌹💕

  • @bintubadshah3535
    @bintubadshah3535 4 года назад +236

    ਲਫਜ ਪਤੰਦਰ ਨੇ ਮੋਤੀਆ ਵਾਗੂੰ ਪਰੋਤੇ👌👌

  • @ਅਰਸ਼ੀਰਹੀਮਾਂਬਾਦ-ਞ6ਮ

    ਚੱਕ ਛੜੱਪੂ ਲੱਖ ਸੁਣਲੋ ਪਰ ਰੂਹ ਨੂੰ ਨਜਾਰਾ ਸਰਤਾਜ ਸਾਬ ਦੇ ਗੀਤ ਸੁਣਕੇ ਆਉਂਦਾ .ਕੌਣ ਕੌਣ ਸਹਿਮਤ ਆ 😍

  • @meesharahi8381
    @meesharahi8381 4 года назад +81

    Satinder Sartaj: My conclusion, He is number 1 as a singer, lyricist, actor, dancer and he must be a great teacher/ professor while he was at Punjab University. His parents and family and we all are blessed to have him!! I attended his first concert in Vancouver BC in 2009 and it was the best evening in my life! God bless you with a healthy and long life!!

    • @draahsan1295
      @draahsan1295 3 года назад +1

      surely he is one of the best

    • @atifismail2346
      @atifismail2346 2 года назад +1

      Great Sufi singer

    • @yaminigarg983
      @yaminigarg983 Год назад +1

      🙏🌻Ur every word about Veer Satinder Sartaj Ji is 1000% true. He is a living legend. U r absolutely right that we are all blessed to have him as a great gift from good forces. -- Sunil Bharat 🇮🇳

  • @BenipalJattz
    @BenipalJattz 4 года назад +46

    ਸਤਿੰਦਰ ਸਰਤਾਜ ਸਕੂਨ ਦੀ ਅਵਾਜ❤️

  • @honeykamboz1190
    @honeykamboz1190 4 года назад +66

    ਕੀਹਨੂੰ ਕੀਹਨੂੰ ਪਸੰਦ ਆਇਆ ਸੁਰੀਲੇ ਫ਼ਨਕਾਰ ਸਰਤਾਜ ਦਾ ਪੀ ਜੀ 👍🏻👌🏻🤗🙏🏻 ਜ਼ਰੂਰ ਦੱਸਿਓ

  • @amritxhanspal
    @amritxhanspal 4 года назад +40

    ਕੋਈ ਤੋੜ ਨਹੀਂ ❤

  • @gill579
    @gill579 4 года назад +24

    ... ਕਦੇ ਕਦੇ ਬਾਬਾ ਜੀ ਏਦਾਂ ਦਾ ਗਾਇਆ ਕਰੋ ... ਬਹੁਤ ਚੰਗਾ ਲੱਗਾ ਇਹ ਗੀਤ ... ਸਤਿੰਦਰ ਸਰਤਾਜ ਭਾਜੀ ❤❤

  • @TarsemSingh-sq1lh
    @TarsemSingh-sq1lh 4 года назад +65

    ਤੂੰ ਬੋਲਦਾ ਜਬਾਨੋ ਜਾਂ ਤੇਰੀ ਕਲਮ ਲਿਖਦੀ
    ਅੱਜ ਦੀ ਜਵਾਨੀ ਦੋਵਾਂ ਕੋਲੋ ਸਿਖਦੀ
    ੲਿਕ ੲਿਕ ਅਲਫਾਜ ਤੇਰੇ ਦਿਲ ਚੋ ੳੁਪਜੇ
    ਸਾਲਾਂ ਤਕ ੳੁਦੀ ਨਾ ਪਛਾਣ ਮਿਟਣੀ...ਰੱਬੀ ਰੂਹ

  • @saurav2113
    @saurav2113 4 года назад +214

    And this the called the real singer ..... Sartaj.... This man deserves even much more love and fame than he is getting now .... ❤️

  • @vikassandhu3359
    @vikassandhu3359 4 года назад +119

    Finally, a Punjabi song without Range, tupac, goli , bandook, .. well done Sartaj ,,,

    • @Manjindersingh-me9nx
      @Manjindersingh-me9nx 4 года назад +4

      Vikas Sandhu eh sidhu da swag aa

    • @Sa-wb6zn
      @Sa-wb6zn 4 года назад +2

      People like you don't deserve artists like sidhu.... But yes sartaj is love.. But sidhu is a legend you won't understand

    • @maanbe7maan460
      @maanbe7maan460 4 года назад +2

      @@Manjindersingh-me9nx maffian mngn vi swag a tempoo da😂😂

    • @maanbe7maan460
      @maanbe7maan460 4 года назад +1

      @@Sa-wb6zn legend 😂😂 no one gives a shit about sidhu ghusewala

    • @Manjindersingh-me9nx
      @Manjindersingh-me9nx 4 года назад +1

      tu jindagi ch na kde sartaj bnn skda te na sidhu🤣

  • @mrviral6520
    @mrviral6520 4 года назад +125

    Like ਕਰੋ, ਜਿੰਨਾ ਨੂੰ Sartaaj Sab ਦਾ ਭੰਗੜਾ ਪਸੰਦ ਆਇਆ ।🤩🤩🤩

  • @mandeepkumar672
    @mandeepkumar672 4 года назад +32

    ਬਹੁਤ ਸੋਹਣੇ ਗੀਤ🎶🎶🎶🎶🎶 ਨੇ ਬਾਈ ਦੇ ਪਰਿਵਾਰ ਵਿੱਚ ਬੈਠ ਕੇ ਸੁਣ ਵਾਲੇ ਨੇ ਗੰਦੇ ਗੀਤਾਂ ਤੋਂ ਬੱਚੋ ਵੀਰ ਦੀ ਸਪੋਟੇ ਕਰੋ ਸਤਿੰਦਰ ਸਰਤਾਜ I Love you ਬਾਈ ਜੀ

  • @ManpreetKaur-pq9jb
    @ManpreetKaur-pq9jb 4 года назад +54

    Sartaaz g ne ajj Da mahoul v biyaan krta k kive kuriyaan de pg lagey Munde Jo Jo kmm krde aa .but ashleelta kite v Nazar nhi ayi .Sunan nu v nhi mili.aa soch hundi aa ik sulzey hoye salike wale artist ch.i proud of u sir

  • @ਨਵਦੀਪਸਿੰਘ
    @ਨਵਦੀਪਸਿੰਘ 4 года назад +83

    ਸਿਰਾ ਸਰਤਾਜ ਸਾਹਬ
    ਚੱਕੀ ਚੱਲੋ ਵੱਟੇ
    ਓਡੀਕਾ ਇੱਕੋ ਮਿਕੇ ਦੀਆ
    ਅੱਡੀਆ ਚੁੱਕ ਚੁੱਕ

  • @singh9118
    @singh9118 4 года назад +3

    ਲੰਡੂ ਸਿੰਗਰੋ, ਦੇਖ ਲਓ, ਆ ਹੁੰਦੀ ਰੂਹ ਨੂੰ ਸੁਕੂਨ ਦੇਣ ਵਾਲੀ ਗਾਇਕੀ ।।।।।।।

  • @tejindergill4465
    @tejindergill4465 4 года назад +61

    ਭੰਗੜੇ ਵਾਲਾ ਇਹ ਰੰਗ ਵੀ ਬਹੁਤ ਖੂਬਸੂਰਤ ਐ ਸਰਤਾਜ ਸਾਹਬ 🔥🔥🔥🔥👌👌

  • @The_emperor_007
    @The_emperor_007 4 года назад +67

    Apparently the only Punjabi singer who has “content” 🙌🏼

  • @Shayarsartaj1234
    @Shayarsartaj1234 4 года назад +8

    ਅਸਲੀ legend ਇਹ ਆ ਇਥੇ ਜਿਹਨਾ ਨੂੰ ਇਕ ਇਕ ਸਾਲ ਹੋਇਆ ਗਾਉਂਦਿਆਂ ਨੂੰ ਉਹ ਆਪਣੇ ਅਾਪ lenged ਬੋਲੀ ਜਾਂਦੇ ਆ Love you sartaj sir 💙

  • @yattanbuttar4911
    @yattanbuttar4911 4 года назад +46

    Ehnu kehnde ne ਸੱਭਿਆਚਾਰਕ ਗੀਤ with entertainment ❤❤ nzara a gya, b kammal sartaj siyaa

  • @punjabpunjabipunjabiat6932
    @punjabpunjabipunjabiat6932 4 года назад +65

    ਕੁਝ ਨੀ ਯਾਰ ਕਹਿਣ ਨੂੰ
    (ਸਿਰਾ)ਗੀਤ ਅਾ

  • @sukhasinghjawanda3325
    @sukhasinghjawanda3325 4 года назад +42

    ਪੁਰਾਣੇ ਕਲਚਰ ਨੂੰ ਨਵੇਂ ਰੂਪ ਚ ਪੇਸ਼ ਕੀਤਾ ਬਹੁਤ ਵਧੀਆ

  • @dhoot_mani1897
    @dhoot_mani1897 4 года назад +160

    ਸਰਤਾਜ ਸਾਬ ਬਾਕੀ ਸਿੰਗਰਾਂ ਦਾ ਕੰਮ ਬੰਦ ਨਾ ਕਰਦਿਓ🤣🤣😍😍😍

    • @ranjitsingh-xd9dx
      @ranjitsingh-xd9dx 4 года назад +3

      Shi gl v

    • @husankhan7705
      @husankhan7705 4 года назад +16

      ਨਹੀਂ ਜੀ ਲੋਕਾਂ ਦੀ ਸੋਚ ਏਨੀ ਵਧੀਆ ਨਹੀਂ ਰਹੀ ਕਿ ਉਹ ਸਰਤਾਜ ਵਰਗੇ ਹੀਰੇ ਦੀ ਪਛਾਣ ਕਰ ਸਕਣ🤗🤗

    • @hiddenknowledge6508
      @hiddenknowledge6508 4 года назад +1

      @@husankhan7705 sahi gl aa yr

    • @ayangulamemustafa7027
      @ayangulamemustafa7027 4 года назад +1

      @@husankhan7705 beshak husanpreet ji tuci haq keha

    • @husankhan7705
      @husankhan7705 4 года назад +1

      @@ayangulamemustafa7027 tqu g

  • @palwinderdulay
    @palwinderdulay 4 года назад +28

    ਸਵਾਦ ਆ ਗਿਆ ਸੁਣਕੇ ❤❤❤❤🌱

  • @jagdeeprai8067
    @jagdeeprai8067 4 года назад +3

    ਸਰਤਾਜ ਦੇ ਸਾਹਮਣੇ ਲਾਈਵ ਕੋਈ ਹੋਰ ਨਹੀਂ ਗਾ ਸਕਦਾ

  • @amandeepsinghpunjab1991
    @amandeepsinghpunjab1991 4 года назад +64

    ਇੱਕੋ ਇੱਕ ਅਦਾਕਾਰ ਸਤਿੰਦਰ ਸਰਤਾਜ ਜਿਸ ਦੇ ਗੀਤ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਸੁਣ ਸਕਦੇ ਹੋ ਤੇ ਬਿਨਾ ਵੇਖੇ ਸੁਣੇ ਹੀ ਲਾਇਕ ਕਰ ਸਕਦੇ ਹੋ

  • @princestereo7696
    @princestereo7696 4 года назад +70

    ੲੇ ਹੁੰਦੇ ਨੇ ਗੀਤ ਲੱਚਰਤਾ ਤੋ.ਰਹਿਤ ਧੰਨਵਾਦ ਵੀਰ ਜੀ

  • @ਪੰਜਾਬਸਿੰਘ-ਧ4ਦ
    @ਪੰਜਾਬਸਿੰਘ-ਧ4ਦ 4 года назад +18

    ਵਾਹ ਵੀਰੇ ਵਾਹ ਤੈਨੂੰ ਭੰਗੜੇ ਵਾਲੀ ਡਰੈਸ ਚ ਦੇਖ ਕੇ ਮਨ ਖੁਸ਼ ਹੋ ਗਿਆ

    • @jatindarsingh9727
      @jatindarsingh9727 4 года назад

      I've you satindar paji you,r great sofi singer

    • @0kamlesh
      @0kamlesh 4 года назад

      Dear satinder sartaj your voice is God gift

    • @0kamlesh
      @0kamlesh 4 года назад

      Dear sir I want to meet you once

  • @LOVEPREETSINGH-sg3ku
    @LOVEPREETSINGH-sg3ku 4 года назад +23

    ਕੋਈ ਮੁਕਾਬਲਾ ਨਹੀ ਸਰਤਾਜ ਸਾਹਬ ਥੌਡਾ😍😍😍#the brand sartaaj😍

  • @urbanstreamer3076
    @urbanstreamer3076 4 года назад +29

    Sartaj... 1st Singer Aa Jihde Khilaaf Kade Ganda Comment ni dekheya Best Of the world

  • @mexstudio452
    @mexstudio452 4 года назад +5

    ਪੰਜਾਬੀ ਮਾਂ ਬੋਲੀ ਦਾ ਸਰਤਾਜ ।ਪ੍ਰਮਾਤਮਤਾ ਚੜ੍ਹਦੀ ਕਲਾ ਚ ਰੱਖੇ ।👍💯🔥❣️

  • @bhupeshmahajan4074
    @bhupeshmahajan4074 4 года назад +20

    Best singer of the era.
    No musical instrument required him in support during performance.

  • @davindershammi4026
    @davindershammi4026 4 года назад +37

    ਬਹੁਤ ਹੀ ਵਧੀਆ ਗੀਤ ਐ ਵੀਰ
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ ਤੇਨੂੰ ਤੇ ਤੇਰੀ ਕਲਮ ਨੂੰ

  • @satindersingh322
    @satindersingh322 4 года назад +2

    ਤੇਰਾ ਸਰਨਾਵੀ ਹੋਣ ਤੇ ਮਾਨ ਮਹਿਸੂਸ ਹੁੰਦਾ ਸਤਿੰਦਰ ਸਰਤਾਜ ਸੇਹਾਂ !!

  • @reet8497
    @reet8497 4 года назад +24

    I am watching dis song on repeat. it's soothing. .so pleasent and refreshing 🎶

  • @manjitchumber164
    @manjitchumber164 4 года назад +5

    ਸਤਿ ਸ਼੍ਰੀ ਅਕਾਲ ਸਰਤਾਜ ਵੀਰ ਜੀ ਰੂਹ ਖੁਸ ਹੋਗੀ ਗਾਣਾ ਸੁਣ ਕੇ ..

  • @Manjinderbawa-e4z
    @Manjinderbawa-e4z 7 месяцев назад +1

    Such a beautiful song in melodious voice...

  • @lovepreetgill1645
    @lovepreetgill1645 4 года назад +295

    Kon kon satinder sartaj da fan aa like daso

    • @harpreetkaur9811
      @harpreetkaur9811 4 года назад +4

      Only ਸ਼ਰਤਾਜ

    • @lovepreetkaur4972
      @lovepreetkaur4972 4 года назад

      tgguiuuuuiiu

    • @sohailasghar8684
      @sohailasghar8684 4 года назад

      I like him and at the same time have respect for him
      I respect only few indians most of them are punjabi movies actors....

    • @zohaibgill6788
      @zohaibgill6788 4 года назад +1

      Ma veer bhi da bohat vdah fan a pakistan pnjab faisalabad toooo

    • @muhammadsattar-il5rs
      @muhammadsattar-il5rs 4 года назад

      I'm,👌👍👍🇸🇦🇸🇦🇵🇰🥀🌹🌹🌹🙏🙏🙏♥️♥️♥️♥️♥️💋💋💋🤝🌷

  • @manharleensinghkhurana7218
    @manharleensinghkhurana7218 4 года назад +16

    Sartaaj sir you are my Drugs..I am addicted to you..Your lyrics your voice directly hits my heart❤😍

  • @yasiriqbal41
    @yasiriqbal41 3 года назад +7

    It’s called real Punjabi touch, big fan of sartaj, amazing singer.

  • @ekamveersingh1276
    @ekamveersingh1276 4 года назад +109

    Dekho loko
    ehnu kehde aw family ch dekhn wale geet❤

    • @akshaysharma5185
      @akshaysharma5185 4 года назад

      Inka hr ek gna family Mai Beth kr sun skate hai all songs are best se bhi uper

    • @LuckySingh-ou1ct
      @LuckySingh-ou1ct 4 года назад

      @@akshaysharma5185 'v

  • @graceboutiquehoneytailor7572
    @graceboutiquehoneytailor7572 4 года назад +12

    Saaf Kalam ✍️te sweet voice 🎤da king 🤴 of Satinder Sartaj

  • @ramvirdi2105
    @ramvirdi2105 4 года назад +21

    ਬਾਈ ਤੇਰੀ ਲੇਖਣੀ ਸਭ ਸਿੰਗਰਾ ਤੋ ਕੋਹਾਂ ਦੂਰ ਆ

  • @हरीशबहलपपू
    @हरीशबहलपपू 4 года назад +59

    सरताज तो सरताज है
    सुन्दर अति सुंदर
    Beautiful song

  • @BalwinderSingh-oz2fj
    @BalwinderSingh-oz2fj 4 года назад +6

    ਸਰਤਾਜ ਬਈ ਖਿੱਚੀ ਚੱਲ ਤੇਰੇ ਤੋਂ ਬਹੁਤ ਆਸਾ ਪੰਜਾਬ ਨੂੰ

  • @altashyasharma3291
    @altashyasharma3291 3 года назад +2

    Kanttt kmm veeree...11.feb 2021 listening kantt song..burraaa

  • @GurpreetSingh-uu9po
    @GurpreetSingh-uu9po 4 года назад +62

    Sartaj de song 10-15 mint de hone chahide ne

  • @ManpreetKaur-jp1gt
    @ManpreetKaur-jp1gt 4 года назад +12

    JAMA e sira la Dita sartaaj g ne , pta e ni lagya kdo video poori ho Gaye sunde sunde , sachi bhii unique oo tusi , m tan phla v Kita c comment v agla song bhaghrah te hou soda , waheguru khusiya bakshan Sonu 🙏😍

  • @balvirsingh3859
    @balvirsingh3859 4 года назад +123

    Es duniya te 2 tarah de singer ne
    1 satinder sartaj
    2 baki sare

  • @ursmahakdeep9484
    @ursmahakdeep9484 4 года назад +39

    Boliyaan kida lagiya statinder sartaaj diyyan
    👍👍👍

  • @user-4090rabbi
    @user-4090rabbi 4 года назад +44

    ❤ ਸਰਤਾਜ ਸਾਹਬ ਵਰਗਾ ਬਣਨ ਦਾ ਸੁਪਣਾ ਮੇਰੇ ਵਾਂਗ ਕੀਸ ਕੀਸ ਦਾ ਜੀ ਦੱਸੋ.

    • @Deep_Bal
      @Deep_Bal 4 года назад +3

      ਵੀਰ ਇਹਨਾਂ ਵਰਗੇ ਤੇ ਨਹੀਂ ਬਣ ਸਕਦੇ ਪਰ ਇਹਨਾਂ ਨੂੰ ਸੁਣ ਸੁਣ ਕੇ ਆਪਣੇ ਜੀਵਨ ਵਿੱਚ ਕਿਸੇ ਹੱਦ ਤੱਕ ਨਿਮਰਤਾ ਹਲੀਮੀ ਆਪਣੀ ਮਾਂ ਬੋਲੀ ਨਾਲ ਪਿਆਰ ਜਰੂਰ ਵਧਾ ਸਕਦੇ ਹਾਂ ਵਾਹਿਗੁਰੂ ਉਸਤਾਦ ਜੀ ਨੂੰ ਲੰਬੀਆਂ ਉਮਰਾਂ ਬਖਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
      ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @user-4090rabbi
      @user-4090rabbi 4 года назад +1

      Mandeepak Bal ji veere

  • @parambirsaran7466
    @parambirsaran7466 4 года назад +2

    Mjaa aa gya yr.. Love u satinder sartaj veer nu.... Legend banda... Punjabi music da king aa

  • @diljitsingh6773
    @diljitsingh6773 4 года назад +208

    ਕਰਦੇ ਨੇ ਜਿਹੜੇ ਬੱਸ🤦🏻‍♀️ ਮਾਨ-ਮਾਨ ਜੀ,ਆਓ ਇਥਰ ਵੀ ਜ਼ਰਾ👀 ਦਿਓ ਧਿਆਨ ਜੀ, ਲੈਕੇ ਨਵਾਂ ਹੋਰ🕺🏻 ਅੰਦਾਜ਼ ਆ ਗਿਆ, ਖਿੱਚਲੋ ਤਿਆਰੀ ਸਰਤਾਜ ਆ ਗਿਆ...

    • @diljitsingh6773
      @diljitsingh6773 4 года назад +3

      Surinder Sukhraj meharbaani veerea

    • @diljitsingh6773
      @diljitsingh6773 4 года назад +1

      Manpreet Kaur hanji

    • @diljitsingh6773
      @diljitsingh6773 4 года назад

      Surinder Sukhraj main veer Mohali to’n and movie vekhn jarur jawanga Satinder veer naal apna bohat pyar aa main ohna nu milda reha’n pehla, Hun baai ji busy hunde aa Bohat but main ohna de father saab nu mil k aaya c last time ehna da ghar mohali hi aa

    • @diljitsingh6773
      @diljitsingh6773 4 года назад +1

      Rajveer Longia main kise nu bura ni saabat krna chaunda but Meri soch mutabak ajj de time Sartaj jeha naa koi singer aa and naa koi writer.

    • @diljitsingh6773
      @diljitsingh6773 4 года назад

      Surinder Sukhraj 8288849444

  • @gurisingh8147
    @gurisingh8147 4 года назад +5

    ਆਏ ਹਾਏ ਸਰਤਾਜ ਸਿੰਘਾਂ
    ਇਹ ਰੰਗ ਸੁਨਣ ਦਾ ਵੀ ਮਨ ਹੁੰਦਾ
    ਤੇ ਜਦੋਂ ਗਾਵੇ ਸਰਤਾਜ ਫਿਰ ਤਾਂ ਕੀ ਕਹਿਣੇ😍😍😍

  • @simratsangha9552
    @simratsangha9552 4 года назад +9

    22 mai tenu bahuta tan nai sunya but aj de din ehi chlna repeat god bless you❤️❤️❤️

  • @soloartist1244
    @soloartist1244 4 года назад +10

    The legend Satinder sartaj pajji

  • @indervirsinghgill6500
    @indervirsinghgill6500 4 года назад +29

    Sufi ton Chobar ho gya Saade ala Sartaaj (Saade wele da Geet)

  • @sukhchainsinghkang1313
    @sukhchainsinghkang1313 4 года назад +1

    ਵਾਹ ਸਰਤਾਜ ਸਿਹਾਂ ਕਿ ਆਖਾਂ ਤੇ ਕਿ ਨਾ ਆਖਾਂ ਇਹ ਲਫ਼ਜ ਵੀ ਫਿਕੈ ਪੈ ਜਾਂਦੇ ਜਦ਼ ਤੇਰੀ ਲਿਖ਼ਤ ਨੂੰ ਸੁਣਦੇ ਆ ਕੰਗ ਤੋਂ ਸਿਫ਼ਤ ਤੇਰੀ ਲਈ ਇਹ ਹਰਫ਼ ਵੀ ਜੁੜਦੇ ਨਾ।

  • @soniamandnice8765
    @soniamandnice8765 4 года назад +7

    😘Waaah...
    Tera har roop sanu sade sajna vanguu moooooooah janda e...
    Bada roaaak ke rakhde a..ase ..kmleee dil ne..
    Eh ta malooo male..tera ho janadae.....

  • @jatindersaggu1682
    @jatindersaggu1682 4 года назад +16

    ਰੂਹ ਖੁਸ ਹੋਗੀ ਅਲਫਾਜ ਸੁਣ ਕੇ♥️♥️♥️

  • @Sagar-cb6qi
    @Sagar-cb6qi 4 года назад +1

    22g de hrr gane ch ek alag hi srafat te mithas hundi ae...luv u bhai

  • @prateeksingh4127
    @prateeksingh4127 4 года назад +15

    All rounder Sartaj 👌👌my favourite Sartaj 👌,💞

  • @AmAn-ui6oe
    @AmAn-ui6oe 4 года назад +6

    ਬੁਹਤ ਵਧੀਆ ਗਾਣਾ ਸਰਤਾਜ ਸਾਹਬ ❤

  • @shaffysingh7493
    @shaffysingh7493 4 года назад +1

    ਵਾ ਵਾ ਸਰਤਾਜ ਵੀਰ

  • @garryandarmy344
    @garryandarmy344 4 года назад +7

    Sartaj ji ta surprise te surprise de rahe tusi great oo bjaji love u😍

  • @simrandeepsingh13
    @simrandeepsingh13 4 года назад +12

    Naaii reesa'n tuhadiya sartaaj saab ❤️❤️🙈 awesome

  • @amansammay
    @amansammay 4 года назад +1

    ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਸਰਤਾਜ ਦੇ ਹਮੇਸ਼ਾ ਰਿਣੀ ਰਹਿਣਗੇ. ਚੜਦੀ ਕਲਾ ਵਿੱਚ ਰਹੇ ਵੀਰ

  • @ekamjotsandeep2716
    @ekamjotsandeep2716 4 года назад +4

    ਪਓਰ ਪੰਜਾਬੀ ਗੀਤ keet it up..👌👌👌👌😍

  • @JaswinderSingh-cs6fo
    @JaswinderSingh-cs6fo 4 года назад +6

    never heard this type of song before....sartaaj♥️♥️♥️👌🏻👌🏻

  • @dilpreetkaur3182
    @dilpreetkaur3182 4 года назад +6

    He is one of the greatest personality having everything in him ... speechless

  • @Hardeepahedi
    @Hardeepahedi 4 года назад +8

    Ehnu Kehnde aw Geet . Luv Ju Satinder Sartaj Ji

  • @gopiram4548
    @gopiram4548 4 года назад +24

    ਕੁਝ ਤਾ ਸੁਣਨੇ ਨੂੰ ਵਧਿਆ ਮਿਲਿਆ ਨਹੀ ਤਾਂ ਇਹ ਹੀ ਸੁਣਨੇ ਨੂੰ ਮਿਲਦਾ ਉਹਨੂੰ ਮਾਰ ਦਿੱਤਾ ਇਹਨੂੰ ਮਾਰ ਦਿੱਤਾ ਬਸ ਇਹ ਹੀ ਰਹਿ ਗਿਆ ਹੁਣ ਤਾਂ ਪਰ ਸਰ ਵਰਗਾ ਕੋਈ ਨਹੀਂ ਹੋ ਸਕਦਾ

  • @fatehsurgical4400
    @fatehsurgical4400 4 года назад +1

    ਸਰਤਾਜ ਦੇ ਗਾਣੇ ਸੁਨਣ ਵਾਲਾ ਪਸੰਦ ਕਰਨ ਵਾਲਾ ਖੁਦ ਚੰਗਾ ਇਨਸਾਨ ਹੈ

  • @MandeepSingh-nh3gw
    @MandeepSingh-nh3gw 4 года назад +5

    loved your flow satinder sir in the beginning..luved ur new experiment

  • @poojabaisa1118
    @poojabaisa1118 4 года назад +60

    Siraa tere song both
    wadeya hunde aw
    like kro

  • @kashifhameed1776
    @kashifhameed1776 4 года назад +5

    Balle Balle,...
    Another, lovely and true punjabi song...

  • @penguin3121
    @penguin3121 4 года назад +5

    4.56 ਆਲਾ ਸੀਨ 😁💃🕺ਚੱਕ ਤਾਣਾ ਣਾਣਾ

  • @sukhsingh1467
    @sukhsingh1467 4 года назад +12

    Sirra fan ha tuhade sir 😍😍😍😍❤❤❤❤❤

  • @Skartfilms
    @Skartfilms 4 года назад

    balle punjabi shero

  • @parthbhatia1911
    @parthbhatia1911 4 года назад +12

    Love U Sartaj Veer Ji 🥰🥰🥰

  • @laddichahal6327
    @laddichahal6327 4 года назад +35

    Sirra y yarr like kro yarro

  • @kalamouo3109
    @kalamouo3109 2 года назад +1

    Boht khoob srtaaj saab❤❤❤❤❤❤❤❤❤❤❤

  • @prabhdeepsingh0506
    @prabhdeepsingh0506 4 года назад +18

    ਬੋਹੋਤ ਹੀ ਸੋਹਣਾ ਸੰਗੀਤ 💓🏵️

  • @manindersingh1129
    @manindersingh1129 4 года назад +4

    Alfaaz hai ni bai tere vaste 😍😘😘

  • @SantoshKaundal-x2d
    @SantoshKaundal-x2d Месяц назад +1

    This beautiful song with bhangra ❤ really so excellent song ❤ ❤❤❤❤❤❤❤❤🎉🎉🎉🎉🎉🎉🎉🎉🎉