@@mandeepsinghchhabra5245 I have a question, if you do not know the Punjabi language then what is the use of the word Singh behind your name? Or is it just a pretense of being a foreigner?
@@laddibhatti3056 Brother Mein UP ch rehna, Ethe Loki Punjabiyaa'n wangu theth Punjabi Nahi Bolde, Ethe de kayi Sikh Punjabi De Naal Hindi Hor English Mix kar Dinde ne, Bhrava Jekar Mein Punjab Ch Nhi Reha Ede Ch Meri Ki Galti Aa???
@@mandeepsinghchhabra5245 Sorry brother, main sochea tusi videsh ch rehnde ho, kyunki saade lok videsh jaa ke punjabi bhull jande aa. So sorry. Hun dasso main es geet nu kis language ch translate kra? Jaa tuhanu sirf deep words de meaning nu le ke problem hai?
@@laddibhatti3056 Deep Words De Meaning Nhi Smjh Aande Veere, Par Tusi Pure Geet Nu Translate Kar Deyo , Taan ki mein Apne Dosta'n tak Vi Pahucha Ska, Es Geet Raahi Ona Nu Punjab De Virse Te Virasat waare pta lage! Jekar Bai Mein Videsh Vi Janda Taan Vi Na Bhulda Maa Boli Nu, Kyonki Mein Sartaaj Sahab Da Sarota Haan!! Ohna De Geeta'n Raahi mein Bht Kuj Sikhya! Mein Kisi Vi Haal Ch Apni Maa Boli Punjabi Nu Nhi Visaar Sakda Kyonki Ede karke hi meri identity aa! Saade Area Ch Jeda Gurdwara Hai Othe Mein 8saal pehle(Class 4th) ch mein Gurumukhi Sikhi Si, Naale Gurumukhi De Competition Ch Meinu 1st prize vi milya si😇 Accha Bai Tussi Dasso mein Kistra'n Di Punjabi Bolda? Jini Vi Punjabi Bolni Aaundi Aa Oh Puri Mein Sartaaj Sahab De Geeta'n Raahi Sikhi Aa, Subtitles Vekh Vekh Ke!!☺️
@@amandeepsinghgrewal436 ji mere Punjabi keyboard ch siyaari bihari di problem aa, jihde kr k me use ni krdi, nhi ta punjabi boln ya likhn lgge na hi degree ghat di, naa hi akhar ghatt painde. Maafi, agge to khyal rkungi
Satinder is absolutely blessed. There is no vulgar language in his songs, no dirty girls dancing, no alcohol... just absolutely soulful Punjabi and Sufi music. Let me know if you like the songs below and I can post more links in the comments. ruclips.net/video/MbWynwNgK2k/видео.html ruclips.net/video/JcPWBUQP32g/видео.html ruclips.net/video/4XuFdPXB_T4/видео.html ruclips.net/video/MNdJbG9I6g4/видео.html ruclips.net/video/euj0cuajyaM/видео.html ruclips.net/video/91dCMceBGkg/видео.html ruclips.net/video/I35QLPETMm8/видео.html ruclips.net/video/tIsHrkMD4-0/видео.html Aadmi ruclips.net/video/fFSI3haJxC4/видео.html AMBRO’N PAAR ruclips.net/video/MNdJbG9I6g4/видео.html Dard Gareeban Da ruclips.net/video/fnOUJiRwgMI/видео.html Rabb Dia'n Be - Parwahia'n ruclips.net/video/frz3a5LVAwE/видео.html Ammi ruclips.net/video/qrEX5j51ghM/видео.html There are sooo many more golden songs of Sartaaj that I love... If you like Satinder then you may also like some songs of Kanwar Grewal. Here are some links to his videos. ruclips.net/video/413zGE9CqHI/видео.html ruclips.net/video/qiQWBCEd8WY/видео.html ruclips.net/video/7eYRSyM4Sw0/видео.html ruclips.net/video/THMdgXGBSJM/видео.html ruclips.net/video/AiJEYiv4OuI/видео.html
Aaj di time wich jai #Maharaja Ranjit singh hunda ta #satinder sartaj sir di kalm✍️ nu sona heerya wich jar daina c bohat he badiya 👍fankar ..sady #Hoshiarpur di jind jaan tay punjab di Shaan stinder sartaj 😍😍😍👍👍👍👍
Hye satinder sartaj jiii tusi Dil hi ly gye ho heads off u sir jii Tawadi awaz Rab di mehar h Mashallah juenday wasday raho .Main Pakistan tu Tawadi big fan Han jjj❤️❤️❤️❤️
There is something very very special about this Son of Punjab, voice is very melodious, lyrics take you out of this world, sung so beautifully every song is gem. Uplifts anyone. Magical very magical. Awesome feeling when I listen to any of his sings. Long Life my son.
@Vinod verma vlog Love you too Veere ❤️ Veere Lainda te charhda punjab ikk hi hai border di wajah ton saade dil te vakhre nahi ho sakde kyunke asi ik wan ❤️ Bohat khwahish Amritsar, Jalandhar, Hoshiarpur te Chandigarh vekhan di ❤️
Dear can you xplain the song a little bit, I like it, understand a bit, but want to be sure of it's meaning Thanku in advance Light and positivity to u
Baise to paaji mai UP se hoon punjabi song jo trending mein aata hai wahi log sunte hai other state ke.... Par main wo song bhi khoj nikalta hu jo kabhi zyda logo tak nahi pahuch paata ...Even main aapke song kaafi lambe waqt se sun raha hoon.... aapki way of signing bahot kareeb se milvaati hai aapki aawaz kisi se....Thank you for such efforts 🙏🙏😊
ਇਸ਼ਕ ਦਾ ਕਾਸਦ ਜੋ ਸਮੁੱਚੇ ਜਗਤ ਵਿੱਚ ਪੰਜਾਬੀਅਤ ਦਾ ਹੋਕਾ ਦੇ ਰਿਹੈ... ਸਲਾਮ ਸਰਤਾਜ ❤️
@Ieshwars 😍
Ķing of Punjab. Satinder sartaj. Waheguru chaddikala ch rakhan ji 🙏
Very nice
ruclips.net/video/aljdsgRUrLc/видео.html
ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾy
@@sukhbirsinghbhullr5973 lp
ਤੇਰਾ ਤੇ ਤੇਰੀ ਕਲਮ ਦਾ ਕੋਈ ਜਵਾਬ ਨਹੀਂ ਬਾਈ ਜੀ 👌🏿👌🏿👌🏿👌🏿👌🏿👌🏿👌🏿 ਪੂਰੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆਂ ਦਿਖਾ ਦਿੱਤੀ ਕੁੱਝ ਮਿੰਟਾਂ ਚ 👍👍👍👍🙏🏻🙏🏻🙏🏻🙏🏻🙏🏻
ਸਾਰੇ ਹੀ ਦੇਸ਼ਾਂ ਦੀ ਗੱਲ ਕੀਤੀ
ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ
😍🥰😇
ਇੱਥੇ 3 ਮਿੰਟ ਦੇ ਗੀਤ ਵਿਚ ਪੰਜ ਵਾਰੀ ਜੱਟ ਕੋਲ਼ੋਂ ਬੰਦੇ ਮਰਵਾ ਦਿੰਦੇ ਨੇ ਇਧਰ ਸਰਤਾਜ ਨੇ 7 ਮਿੰਟ ਵਿਚ ਵਾਹ ਵਾਹ ਕਰਵਾ ਕੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਵਧਾਇਆ ਸਲੂਟ ਮਾਰਦੇ ਹਾਂ ਤੈਨੂੰ ਸਰਤਾਜ ਵੀਰ 🙏❤️
Ryt aa veere
Well said Veerji
Great satinder sartaj
Ryt😂
ਪੂਰੀ ਦੁਨੀਆ ਦੀ ਸੈਰ ਕਰਾ ਦਿੱਤੀ ਸਰਤਾਜ ਨੇ❤
Ohhh i am from dict #KASUR PUNJAB PAKISTAN 👏👏👏👏👏
ਇਹਨਾਂ ਗੀਤਾਂ ਨੂੰ ਹੋਰ ਕੋਈ ਗਾ ਹੀ ਨਹੀਂ ਸਕਦਾ ਅਤੇ ਨਾ ਹੀ ਕੋਈ ਲਿਖ ਸਕਦਾ ਏਦਾਂ ਦੀ ਲਿਖਤ 👌👌
Sahi gal
👌🏻👌🏻👌🏻👌🏻
Sahi gal a
889
@@Siddharth_Kapoor22 धन
धन की
ਇਹ ਵੀ ਗੀਤ ਆ ਯਾਰ ਚੱਕਲੋ ਧਰਲੋ ਤੋਂ ਕੋਹਾ ਦੂਰ ਗੀਤ ਸੁਣ ਕੇ ਇੰਝ ਮਹਿਸੂਸ ਹੋਇਆ ਜਿਵੇਂ ਸਾਰੀ ਦੁਨੀਆਂ ਦੀ ਸੈਰ ਕਰ ਲੀ ਹੋਵੇ ਬਹੁਤ ਹੀ ਵਧੀਆ ਉਪਰਾਲਾ ਜੀ 🙏🙏🙏👍👍
ਸੱਭਿਅਾਚਾਰ ਦਾ ਕਿੰਗ ਸਤਿਦਰ ਸਰਤਾਜ
ਤੁਹਾਡੀ ਗੱਲ ਹੀ ਵੱਖਰੀ ਆ ਤੁਸੀ ਇਹਨਾਂ ਸੋਹਣਾ ਕਿੰਝ ਲਿਖ ਲੈਨੇ ਓ
ਮੈਂ ਤਾਂ ਸੱਚੀ ਤੁਹਾਡੀ ਲਿਖਾਈ ਤੇ ਕੁਰਬਾਨ ਆ
ਬਹੁਤ ਖੂਬ ਸਰਤਾਜ ਜੀ
ruclips.net/video/29Tbl_owxBs/видео.html
ਪੁਆਧ ਕਾ ਨਾਮ ਭੁੱਲ ਗਏ sartaj
Next song
Jrpor.aave
Naale.Japan Korea ch v ne Punjabi
Malysia , phillipines hongkong Russia nu v bhull ge
ਗੀਤ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ ਨਾਲ ਨਾਲ ਅੱਖਾਂ ਮੋਹਰੇ ਦ੍ਰਿਸ਼ ਆਈ ਜਾਂਦੇ ਆ 🙏ਸਲਾਮ ਆ ਸਰਤਾਜ ਜੀ 🙏❤ਸਦਾ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🌹
Bilkul is trah hi jdo tusi history or gurbani padoge tan drish samne jarur ayega jo gurbani smja rhi a
ਮੁੰਦਰੀ ਵਿੱਚ ਹੀਰੇ ਦਾ ਇੱਕ ਹੋਰ ਨਗ ਜੜ੍ਹ ਦਿੱਤਾ ਹੈ। ਬਹੁਤ ਹੀ ਸੋਹਣਾ ਅਤੇ ਸਾਹਿਤਕ ਗਾਣਾ ਹੈ। ਇਹੋ ਜਿਹੇ ਸ਼ਾਹਕਾਰ ਦੀ ਸਤਿੰਦਰ ਸਰਤਾਜ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ।
ruclips.net/video/29Tbl_owxBs/видео.html
ruclips.net/video/aljdsgRUrLc/видео.html
ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾt
Lp
For sure!! Respect sartaaj paji
@@likechannelnew7192 ppp6
ਪੰਜਾਬੀ ਪੂਰੀ ਦੁਨੀਆ ਚ ਛਾਏ ਹੋਏ ਨੇ ❤️
ਪੰਜਾਬ,ਪੰਜਾਬੀਅਤ ਜ਼ਿੰਦਾਬਾਦ 🙏🙏
ਖ਼ੂਬਸੂਰਤ ❤️ ਦੋਹਾ ਪੰਜਾਬਾਂ ਤੇ ਕੁੱਲ ਦੁਨੀਆਂ ਦੇ ਪੰਜਾਬੀਆਂ ਦਾ ਖ਼ੂਬਸੂਰਤ ਸੁਮੇਲ 🙏🙏🙏
ruclips.net/video/G5IaW1Hk3pM/видео.html
🦖
LOVE lehnddy PUNJAB tun 🚜🌹🚜🚜🚜🚜🚜🚜🚜
ruclips.net/video/29Tbl_owxBs/видео.html
@@lehnddyallapunjaab7960 Punjab ,paunjabiat jindabaad
@@lehnddyallapunjaab7960 ♥️♥️#Ambersariya
ਸਾਰੀ ਦੁਨੀਆਂ ਦੀ ਸੈਰ ਕਰਵਾ ਦਿੱਤੀ ਸਰਤਾਜ ਭਾਜੀ। ਤੁਹਾਡੀ ਗਾਇਕੀ ਨੂੰ ਸਲਾਮ ਹੈ। ਇਕ ਹੋਰ ਚੰਗਾ ਗੀਤ ਸਾਡੀ ਝੋਲੀ ਪਾਉਣ ਲਈ ਤੁਹਡਾ ਬਹੁਤ ਬਹੁਤ ਧੰਨਵਾਦ 🙏🙏❤️❤️
ਅਮਰਿੰਦਰ ਗਿੱਲ ਤੇ ਸਰਤਾਜ ਦੋਨੋਂ ਪੰਜਾਬ ਦੇ ਹੀਰੇ ਨੇ।
ਮੇਰਾ ਜੀ ਕਰਦਾ ਹੈ ਕਿ ਕੁੱਝ ਐਸਾ ਲਿਖਾਂ ਸਰਤਾਜ ਜੀ ਜਿਸਨੂੰ ਪੜੇ ਤਾਂ ਸਾਰੀ ਦੁਨੀਆਂ ਪਰ ਸਮਝ ਤੁਹਾਨੂੰ ਹੀ ਆਵੇ..ਬਲਜਿੰਦਰ ਕੌਰ..
ਮੇਰੀ ਦਿਲ ਦੀ ਇੱਛਾ ਹੈ ਜੀ ਮੈਂ ਆਪਣੇ ਇਸ ਜਨਮ ਵਿੱਚ ਇੱਕ ਵਾਰ ਮਿਲ ਕੇ ਰੱਜ ਤੇ ਤੱਕਣ ਦੀ......ਏਸ ਪਲ ਦੀ ਉਡੀਕ ਜਿੰਦਗੀ ਦੇ ਆਪਰੀ ਸਾਹ ਤੱਕ੍ਵਰਹੇਗੀ ..ਕਿਉਕਿ ਤੁਹਾਡੇ ਵਰਗੀ ਪਾਕ ਰੂਹ ਨੂੰ ਮਿਲਣਾ ਰੱਬ ਨੂੰ ਪਾ ਲੈਣਾ ਹੈ ਜੀ......
ਸੁਰ ਅਤੇ ਸਾਜ
ਇਹੋ ਨਾਮ ਹੈ ਸਰਤਾਜ #respect
ruclips.net/video/29Tbl_owxBs/видео.html
ਤੁਹਾਡੀ ਕੋਈ ਵੀ ਰੀਸ ਨੀ ਕਰ ਸਕਦਾ ਸਰਤਾਜ ਸ਼ਾਇਰ real legend ❤️🙌
ruclips.net/video/29Tbl_owxBs/видео.html
ruclips.net/video/29Tbl_owxBs/видео.html
🤣😂🤣😂🤣
Satinder sartaj bhaji sade ਦੁਆਬੇ ਦਾ ਕੋਹਿਨੂਰ ਹੀਰਾ ਹੈ ਜੀ. ਵਾਹਿਗੁਰੂ ਤੰਦਰੁਸਤੀ ਰੱਖੇ ਏਨਾ ਦੀ
duabe to pehla Punjab da
@@harvindersingh8705 na pehle doabe da fer punjab fer hindustan, fer whole world a..
He is Kohinoor full stop.
ਤੇਰੇ ਵਾਰੇ ਵਾਰੇ ਜਾਈਏ ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਕਰਦਾ ਹਾਂ ਵੀਰ ਜੀ
What A tribute To All Punjabis❤❤❤
Love From Lahore Paa G❤❤❤😊
ਸਾਰੀ ਦੁਨੀਆਂ ਵਿੱਚ ਵੱਸ ਰਹੇ 1450 ਲੱਖ ਦੇ ਕਰੀਬ ਪੰਜਾਬੀਆਂ ਲਈ ਦਿਲੋ ਪਿਆਰ ।💕
ruclips.net/video/29Tbl_owxBs/видео.html
Very Good ji
Only Panjabi people? What about the other people who loves Panjabi culture but they are not Panjabi 😀🙌🙏
@@shilpipandey7146 una n a nhi kiha k Baliyan layi nafrat
❤❤❤
ਹਰ ਇੱਕ song ਵਧੀਆ ਹੀ ਹੁੰਦਾ sartaaj sir da❣️❣️❣️
Hanji bhaji 🙏
ruclips.net/video/29Tbl_owxBs/видео.html
ਇੰਨਾ ਤੂੰ ਵਧੀਆ singer ਕਿੱਤੇ ਨੀ ❤❤
ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ❤
❤️❤️
Ji
Baba ji dhanwaad ji gal dil wali karde o te dila tak jaroor pohchdi aa ji .waheguru sada chardikala ch rakhan dhanwad ji
ਮੈਂ ਹਰ ਵਾਰ ਸੋਚਦਾ ਹਾਂ ਕੇ ਇਸ ਤੋਂ ਉਪਰ ਕੁਝ ਨਹੀਂ ਹੋ ਸਕਦਾ ਪਰ ਹਰ ਵਾਰ ਤੁਸੀਂ ਮੇਰਾ ਇਹ ਭੁਲੇਖਾ ਤੋੜ ਦਿੰਦੇ ਹੋ। ਜਿਓੰਦੇ ਵਸਦੇ ਰਹੋ ਤੇ ਸਾਡੀ ਰੂਹ ਨੂੰ ਏਦਾਂ ਹੀ ਖੁਸ਼ ਕਰਦੇ ਰਹੋ ਤੇ ਮੇਰਾ ਭੁਲੇਖਾ ਏਦਾਂ ਹੀ ਤੋੜਦੇ ਰਹੋ।
Tusi te pehla hi mela loot leya g !
Salute to you, tusi aik wakhra andaaz le k chaly o or Pakistan Punjab Wich thonu bht suneya jaunda. Stay blessed !
Punjab is Punjab it don't matter if Pakistan or India ❤️ punjab
@@parwinkaur1676 absolutely ryt🙏🙏
ruclips.net/video/29Tbl_owxBs/видео.html
I was finding comments from our west Punjab and I got in first glance 😊😊☺️☺️ United States of Punjab zindabad 💪
ਲੋਕ ਜਿੰਨਾਂ ਮਰਜੀ ਕਹਿ ਦੇਣ ਕਿ ਸਮਾਂ ਬਦਲ ਗਿਆ ਹੈ ਪਰ ਇਸ ਬਦਲਦੇ ਹੋਏ ਸਮੇਂ ਵਿੱਚ ਵੀ ਸਰਤਾਜ ਅੱਜ ਦੀ ਪੀੜੀ ਨੂੰ ਇੱਕ ਸਕਾਰਾਤਮਕ ਸੋਚ ਦੇ ਰਹੇ ਹਨ💯👍🏻
ਪਿਆਰਾ ਦੇਸ਼ ਪੰਜਾਬ ❣️❣️ ਪੰਥ, ਪੰਜਾਬ ਨੂੰ ਪਿਆਰ ਕਰਨ ਵਾਲੇ ਕਿੰਨੇ ਨੇ
ਵੈਸੇ ਤਾਂ ਪੂਰਾ ਗੀਤ ਹੀ ਬੇਹੱਦ ਖੂਬਸੂਰਤ, ਲਾ-ਜਵਾਬ ਅਤੇ ਬਾ-ਕਮਾਲ ਹੈ ਪਰ ਇਸ ਗੀਤ ਦੇ ਆਖਰੀ ਅੰਤਰੇ ਵਿੱਚ ਕਹੇ ਗਏ ਬੋਲ "ਦੁਬਈ ਹੀਟਾਂ ਚੱਕੀਆਂ ਨੇ" ਮੈਨੂੰ ਬੇਹੱਦ ਵਧੀਆ ਲੱਗੀਆਂ ਕਿਉਂਕਿ ਮੈ ਦੁਬਈ ਛੇ ਸਾਲ ਰਹਿਣ ਉਪਰੰਤ ਹੁਣ ਕੁਵੈਤ ਵਿੱਚ ਹਾਂ...
ਜੀਓ ਉਸਤਾਦ ਡਾਕਟਰ ਸਤਿੰਦਰ ਸਰਤਾਜ ਜੀ, ਨਹੀ ਰੀਸਾਂ ਤੁਹਾਡੀਆਂ ❤️❤️❤️
Can you plz translate this song for me in English
@@mandeepsinghchhabra5245
I have a question, if you do not know the Punjabi language then what is the use of the word Singh behind your name? Or is it just a pretense of being a foreigner?
@@laddibhatti3056 Brother Mein UP ch rehna, Ethe Loki Punjabiyaa'n wangu theth Punjabi Nahi Bolde, Ethe de kayi Sikh Punjabi De Naal Hindi Hor English Mix kar Dinde ne, Bhrava Jekar Mein Punjab Ch Nhi Reha Ede Ch Meri Ki Galti Aa???
@@mandeepsinghchhabra5245
Sorry brother, main sochea tusi videsh ch rehnde ho, kyunki saade lok videsh jaa ke punjabi bhull jande aa. So sorry. Hun dasso main es geet nu kis language ch translate kra? Jaa tuhanu sirf deep words de meaning nu le ke problem hai?
@@laddibhatti3056 Deep Words De Meaning Nhi Smjh Aande Veere, Par Tusi Pure Geet Nu Translate Kar Deyo , Taan ki mein Apne Dosta'n tak Vi Pahucha Ska, Es Geet Raahi Ona Nu Punjab De Virse Te Virasat waare pta lage! Jekar Bai Mein Videsh Vi Janda Taan Vi Na Bhulda Maa Boli Nu, Kyonki Mein Sartaaj Sahab Da Sarota Haan!! Ohna De Geeta'n Raahi mein Bht Kuj Sikhya! Mein Kisi Vi Haal Ch Apni Maa Boli Punjabi Nu Nhi Visaar Sakda Kyonki Ede karke hi meri identity aa! Saade Area Ch Jeda Gurdwara Hai Othe Mein 8saal pehle(Class 4th) ch mein Gurumukhi Sikhi Si, Naale Gurumukhi De Competition Ch Meinu 1st prize vi milya si😇 Accha Bai Tussi Dasso mein Kistra'n Di Punjabi Bolda? Jini Vi Punjabi Bolni Aaundi Aa Oh Puri Mein Sartaaj Sahab De Geeta'n Raahi Sikhi Aa, Subtitles Vekh Vekh Ke!!☺️
ਪੂਰੀ ਦੁਨੀਆਂ ਦੇ ਸਮੂਹਿਕ ਨਜ਼ਾਰਿਆਂ ਨੂੰ ਗੀਤ ਵਿੱਚ ਸਰਤਾਜ ਤੋਂ ਬਿਨਾਂ ਕੋਈ ਹੋਰ ਪਰੋ ਹੀ ਨਹੀਂ ਸਕਦਾ। ਦਿਲੋਂ ਪਿਆਰ ਕਰਦੇ ਆ ਸਰਤਾਜ ਜੀ ਨੂੰ। ਰੱਬ ਨੇ ਚਾਹਿਆ ਕਦੇ ਜ਼ਰੂਰ ਮਿਲਾਂਗੇ।😘😘❤️❤️❤️👍👍👍❤️❤️❤️❤️❤️👍🙏🙏🙏
The only person who can rejuvenate Punjabiyat in every Punjabi across the world in 7 minutes. ❤ more love to you
Bilkul... Sahi gal ae.. Sirji🙏🏻
ruclips.net/video/29Tbl_owxBs/видео.html
ਬਹੁਤ। ਵਧੀਆ। ਜੀ
ਬੈਂਸ ਜੀ ਜੇ ਕੂਮੈਂਟ ਪੰਜਾਬੀ ਵਿਚ ਲਿਖ ਲੈਂਦੇ ਤਾਂ ਕੀ ਤੁਹਾਡੀ ਡਿਗਰੀ ਘੱਟਦੀ ਸੀ। ਏਨੀ ਖ਼ੇਚਲ ਤਾਂ ਭਾਸ਼ਾ ਲਈ ਕਰ ਸਕਦੇ ਹੋ
@@amandeepsinghgrewal436 ji mere Punjabi keyboard ch siyaari bihari di problem aa, jihde kr k me use ni krdi, nhi ta punjabi boln ya likhn lgge na hi degree ghat di, naa hi akhar ghatt painde. Maafi, agge to khyal rkungi
ਇਹ ਗੱਲ ਸਰਤਾਜ ਜੀ ਦੇ ਮੂਹੋ ਸੁਣ ਕੇ ਵਾਹਿਗੁਰੂ ਜੀ ਇਹਨਾਂ ਦੀ ਮਨੋਕਾਮਨਾ ਪੂਰੀ ਕਰਨ
ਪੰਜਾਬ ਨੂੰ ਤਰੱਕੀ ਬਖਸ਼ਣ🙏🙏🙏🙏
👇
ruclips.net/video/29Tbl_owxBs/видео.html
Very, very, good, sartaaz, ji❤️❤️
Nai jammya aj de daur ch maan ne dooja sartaj ji o heerya
Bohat wadda ashiq of Satinder from Lehnda Punjab
Keep it up bro..
ruclips.net/video/29Tbl_owxBs/видео.html
Yes
lehnde Punjab ch kitho ho veer tusi?
Sargodha
Satinder is absolutely blessed. There is no vulgar language in his songs, no dirty girls dancing, no alcohol... just absolutely soulful Punjabi and Sufi music. Let me know if you like the songs below and I can post more links in the comments.
ruclips.net/video/MbWynwNgK2k/видео.html
ruclips.net/video/JcPWBUQP32g/видео.html
ruclips.net/video/4XuFdPXB_T4/видео.html
ruclips.net/video/MNdJbG9I6g4/видео.html
ruclips.net/video/euj0cuajyaM/видео.html
ruclips.net/video/91dCMceBGkg/видео.html
ruclips.net/video/I35QLPETMm8/видео.html
ruclips.net/video/tIsHrkMD4-0/видео.html
Aadmi
ruclips.net/video/fFSI3haJxC4/видео.html
AMBRO’N PAAR
ruclips.net/video/MNdJbG9I6g4/видео.html
Dard Gareeban Da
ruclips.net/video/fnOUJiRwgMI/видео.html
Rabb Dia'n Be - Parwahia'n
ruclips.net/video/frz3a5LVAwE/видео.html
Ammi
ruclips.net/video/qrEX5j51ghM/видео.html
There are sooo many more golden songs of Sartaaj that I love...
If you like Satinder then you may also like some songs of Kanwar Grewal. Here are some links to his videos.
ruclips.net/video/413zGE9CqHI/видео.html
ruclips.net/video/qiQWBCEd8WY/видео.html
ruclips.net/video/7eYRSyM4Sw0/видео.html
ruclips.net/video/THMdgXGBSJM/видео.html
ruclips.net/video/AiJEYiv4OuI/видео.html
Sartaj jeha koi ni lik sakda te na hi koi ga sakda.sartaj is god gifted
Paji Attt kara diti ❤
I think it's so important to keep the true Punjabi culture alive.. ਦਿਲ ਖੁਸ਼ ਕਰਤਾ✨✨
ruclips.net/video/29Tbl_owxBs/видео.html
Absolutely
U'r voice is sooooooooooo beautiful
Hi there
ruclips.net/video/aljdsgRUrLc/видео.html
ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾg
ਹਰ ਗੀਤ ਸੁਣਨ ਤੋ ਬਾਅਦ ਲਗਦਾ ਕੀ ਇਸ ਤੋਂ ਬਾਦ ਲਿਖਣ ਨੂੰ ਕੁਝ ਨਹੀ ਰਿਹਾ। ਹਰ ਗੀਤ ਬਹੁਤ ਵਧੀਆ ਹੁੰਦਾ।
Wah Ji Wah very nice Ji
@@ramandeepkaur5914 🙏🙏🙏🙏
ਇਹ ਬੰਦੇ ਦੀ ਕੋਈ ਰੀਸ ਨੀ ਕਰ ਸਕਦਾ...ਪੰਜਾਬੀ ਗਾਇਕੀ ਦਾ ਅਸਲੀ ਹੀਰਾ ਉਸਤਾਦ ਸਰਤਾਜ ਜੀ🙏🙏
Waheguru ji kirpa rakhan sartaj veer ji tayji
ਪੂਰੀ ਦੁਨੀਆ ਵਿਚ ਆਪਣੀ ਪੰਜਾਬੀ ਮਾਂ
ਬੋਲੀ ਦੀ ਚੜ੍ਹਤ ਕਰਾਉਣ ਲਈ ਧੰਨਵਾਦ
ਸਰਤਾਜ ਵੀਰ, ਕਰਜ਼ਦਾਰ ਹੋ ਗਏ ਅਸੀਂ ਤੇਰੇ। ਘਰਾਂ ਵਿੱਚ ਬੱਚਿਆਂ ਨੂੰ ਹਮ ਕੋ ਤੁਮ ਕੋ ਸਿਖਾਉਣ ਵਾਲੇ ਮਾਪਿਆਂ ਨੂੰ ਵੀਰ ਨੇ ਸ਼ੀਸ਼ਾ ਦਿਖਾ ਦਿੱਤਾ ਹੈ। ਪੰਜਾਬੀਓ ਜਾਗ ਜਾਓ ਆਪਣੀ ਮਾ ਬੋਲੀ ਨੂੰ ਪਿਆਰ ਕਰੋ ਪੰਜਾਬੀਅਤ ਦੀ ਸੋਚ ਤੇ ਪਹਿਰਾ ਦਿਓ। ਏਦਾਂ ਦੇ ਗੀਤ ਸੁਣ ਕੇ ਰੂਹ ਹਰੀ ਹੋ ਜਾਂਦੀ ਹੈ। ਪੰਜਾਬੀ ਗਾਇਕ ਵੀਰ ਵੀ ਆਪਣੀ ਗਾਇਕੀ ਦਾ ਮਿਆਰ ਥੋੜਾ ਉੱਚਾ ਚੁੱਕਣ ਤੇ ਸਾਫ਼ ਸੁਥਰਾ ਗਾਉਣ
ਇਕ ਵਾਰ ਫਿਰ ਬਹੁਤ ਹੀ ਸੋਹਣਾ ਲਿਖਿਆ/ਗਾਇਆ ਪਿਆਰਾ ਜਿਹਾ ਗੀਤ.......
Sartaj bhaji wat about Germany
Satinder Pa Jee, you never disappoint, no doubt you are true face of (charrda te lehnda) Punjab.
Always welcome ❤️ 😊
where r u from chaudhry sahib?
@@rajudhaliwalbathinda5893 Punjab, Pakistan living in Switzerland.
LOVE lehnddy PUNJAB tun 🌹🚜🌹🚜🚜🚜🚜🚜
👍 ਸਿਰਾ ਗਾਣਾ ਆੜੀਆ 😀
Y pind da cheta aa ga ta y tera gana sun ka dil nu honsala ha janada kum karn da
ruclips.net/video/29Tbl_owxBs/видео.html
ruclips.net/video/aljdsgRUrLc/видео.html
ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ
w
Love y’all from USA 🇺🇸
Gob bless you ji
j sare koshish krn ta kite sada punjab aje v bach sakda
ਕਿ ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ,
ਸੁਣ ਲਈਆਂ ਅਮਰੀਕਾ ਵਾਲੇ ਆੜੀਆਂ, ਹੋ,
ਕਿ ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ,
ਆਹ ਸੁਣ ਲਈਆਂ ਅਮਰੀਕਾ ਵਾਲੇ ਆੜੀਆਂ,
ਸੋਹਣੇ ਆਲਮ ਸਜੇ ਨੇ ‘ਸਰਤਾਜ’ ਵੇ,
ਇਹਨਾਂ ਰੰਗਤਾਂ ਖ਼ੁਮਾਰੀਆਂ ਵੀ ਚਾੜ੍ਹੀਆਂ,
ਤੂੰ ਰੀਝਾਂ ਕਾਹਤੋਂ ਡੱਕੀਆਂ ਨੇ,
ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਕਿ ਜਦੋਂ ਵੱਜੀਆਂ ਟਰੋਂਟੋ ਵਿੱਚ ਤਾੜੀਆਂ,
ਨਿਊ ਜਰਸੀ ’ਚ ਸੁਣ ਲਈਆਂ ਆੜੀਆਂ, ਹੋ।
ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ,
ਝੋਨੇ ਦੀ ਸੁਰੀਲੀ ਜਿਹੀ ਛਣਕ ਵੇਖੀਏ,
ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ,
ਝੋਨੇ ਦੀ ਸੁਰੀਲੀ ਜਿਹੀ ਛਣਕ ਵੇਖੀਏ,
ਆਹ ਮਾਲਵੇ ਕਪਾਹ ਤੇ ਖਿੜੇ ਸਰੋਂ ਮਾਝੇ ਵੱਲ ਜੀ,
ਆਹ ਗੰਨਿਆਂ ਦੀ ਚਾਸ਼ਣੀ ਦੁਆਬੇ ਛਿੜੇ ਗੱਲ ਜੀ,
ਆਹ ਮਾਲਵੇ ਕਪਾਹ ਤੇ ਖਿੜੇ ਸਰੋਂ ਮਾਝੇ ਵੱਲ ਜੀ
ਤੇ ਗੰਨਿਆਂ ਦੀ ਚਾਸ਼ਣੀ ਦੁਆਬੇ ਛਿੜੇ ਗੱਲ,
ਇਸੇ ਸਾਂਝ ਵਿਚ ਭਰ ’ਤਾ ਹੁੰਗਾਰਾ
ਕਸੂਰ ਦੀਆਂ ਮੱਕੀਆਂ ਨੇ,
ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਕਿ ਜਦੋਂ ਵੱਜੀਆਂ ਅੰਬਰਸਰ ਤਾੜੀਆਂ,
ਸੁਣ ਲਈਆਂ ਜੀ ਲਾਹੌਰ ਵਾਲੇ ਆੜੀਆਂ, ਹੋ।
ਸੱਚੀਂ ਦੱਸਾਂ, ਵੈਸੇ ਜੀ ਕਮਾਲ ਹੋ ਗਿਆ,
ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ,
ਸੱਚੀਂ ਦੱਸਾਂ, ਵੈਸੇ ਜੀ ਕਮਾਲ ਹੋ ਗਿਆ,
ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ,
ਆਹ ਹੀਥਰੋ ’ਤੇ ਉੱਤਰੇ ਹੈਰਾਨ ਹੋਈਆਂ ਗੋਰੀਆਂ,
ਕਿ ਸਾਂਵਲੇ ਦੇ ਉੱਤੇ ਕੁਰਬਾਨ ਹੋਈਆਂ ਗੋਰੀਆਂ,
ਓ ਹੀਥਰੋ ’ਤੇ ਉੱਤਰੇ ਹੈਰਾਨ ਹੋਈਆਂ ਗੋਰੀਆਂ,
ਜੀ ਸਾਂਵਲੇ ਦੇ ਉੱਤੋਂ ਕੁਰਬਾਨ ਹੋਈਆਂ ਗੋਰੀਆਂ,
ਕਿ ਸ਼ਾਨ ਤੇ ਸਲੀਕਾ ’ਕੱਠਾ ਦੇਖ ਕੇ ਉਹ ਹੱਕੀਆਂ-ਬੱਕੀਆਂ ਨੇ,
ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਕਿ ਦੇਖੋ ਲੰਡਨ ’ਚ ਵੱਜਦੀਆਂ ਤਾੜੀਆਂ,
ਸੁਣ ਲਈਆਂ ਜੀ ਗਲਾਸਗੋ ਦੇ ਆੜੀਆਂ, ਹੋ।
ਇਹਨਾਂ ਵੱਲ ਖੁਸ਼ੀ ਦਾ ਬਕਾਇਆ ਚੱਲਦਾ,
ਯੌਰਪ ਤਾਂ ਰੱਬ ਦਾ ਸਜਾਇਆ ਚੱਲਦਾ,
ਇਹਨਾਂ ਵੱਲ ਖੁਸ਼ੀ ਦਾ ਬਕਾਇਆ ਚੱਲਦਾ,
ਯੌਰਪ ਤਾਂ ਰੱਬ ਦਾ ਸਜਾਇਆ ਚੱਲਦਾ,
ਇਥੋਂ ਦੇ ਪੰਜਾਬੀਆਂ ਦੀ ਰੂਹ ’ਚ ਪਿੰਡ ਵਸਦੇ ਨੇ,
ਆਹ ਪੈਰਿਸ-ਮਿਲਾਨ ਦੀ ਤਾਂ ਜੂਹ ਪਿੰਡ ਵਸਦੇ ਨੇ,
ਇਥੋਂ ਦੇ ਪੰਜਾਬੀਆਂ ਦੀ ਰੂਹ ’ਚ ਪਿੰਡ ਵੱਸਦੇ,
ਜੀ ਪੈਰਿਸ-ਮਿਲਾਨ ਦੀ ਤਾਂ ਜੂਹ ਪਿੰਡ ਵੱਸੇ,
ਬੜੀ ਸਾਂਝ ਲੱਗੀ ਦੋਹਾਂ ਤਹਿਸੀਬਾਂ ’ਚ ਜੋ ਗ਼ੌਰ ਨਾਲ ਤੱਕੀਆਂ ਨੇ,
ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਕਿ ਜਦੋਂ ਔਸਲੋ ’ਚ ਵੱਜਦੀਆਂ ਤਾੜੀਆਂ,
ਸੁਣ ਲਈਆਂ ਜੀ ਸਪੇਨ ਵਾਲੇ ਆੜੀਆਂ, ਹੋ।
ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ,
ਔਜ਼ੀਆਂ-ਪਿਆਰਿਆਂ ਦੀ ਗੱਲ ਵੱਖਰੀ,
ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ,
ਔਜ਼ੀਆਂ-ਪਿਆਰਿਆਂ ਦੀ ਗੱਲ ਵੱਖਰੀ,
ਓ ਸਿਡਨੀ ਸੁਨੱਖੇ ਮੁੰਡੇ ਪੁੱਜੇ ਲੈ ਕੇ ਬੈਂਡ ਜੀ,
ਹਾ ਸੂਰਜਾਂ ਨੂੰ ਸਜਦੇ ਕਰਾਉਂਦਾ ਨਿਊ-ਜ਼ੀਲੈਂਡ ਜੀ,
ਓ ਸਿਡਨੀ ਸੁਨੱਖੇ ਮੁੰਡੇ ਪੁੱਜੇ ਲੈ ਕੇ ਬੈਂਡ ਜੀ,
ਤੇ ਸੂਰਜਾਂ ਨੂੰ ਸਜਦੇ ਕਰਾਉਂਦਾ ਨਿਊ-ਜ਼ੀਲੈਂਡ,
ਜਿੱਥੇ ਹਰੇ-ਚਿੱਟੇ ਰੰਗ ਨਾਲ ਰੱਬ ਨੇ ਪਹਾੜੀਆਂ ਵੀ ਢਕੀਆਂ ਨੇ,
ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਮੈਲਬੌਰਨ ’ਚ ਵੱਜਦੀਆਂ ਤਾੜੀਆਂ,
ਸੁਣ ਲਈਆਂ ਔਕਲੈਂਡ ਵਾਲੇ ਆੜੀਆਂ।
ਸਰੀਂ ਵਾਲ਼ੀ ਗੱਲ ਨੂੰ ਤਾਂ ਛੇੜ ਮਿੱਤਰਾ,
ਇਹਦੂੰ ਬਿਨਾ ਗੱਲ ਨਾ ਨਬੇੜ ਮਿੱਤਰਾ,
ਸਰੀਂ ਵਾਲ਼ੀ ਗੱਲ ਨੂੰ ਤਾਂ ਛੇੜ ਮਿੱਤਰਾ,
ਇਹਦੂੰ ਬਿਨਾ ਗੱਲ ਨਾ ਨਬੇੜ ਮਿੱਤਰਾ,
ਓ ਮੈਨੂੰ ਤਾਂ ਫਰੇਜ਼ਰ ਚਨਾਬ ਜਿਹਾ ਲੱਗਦਾ ਏ,
ਆਹ ਦੂਰ ਦੇਸ ਵੱਸਿਆ ਪੰਜਾਬ ਜਿਹਾ ਲੱਗਦਾ ਏ,
ਆਹ ਦੇਖੋ ਜੀ ਫਰੇਜ਼ਰ ਚੇਨਾਬ ਜਿਹਾ ਲੱਗੇ,
‘ਸਰਤਾਜ’ ਨੂੰ ਤਾਂ ਦੂਸਰਾ ਪੰਜਾਬ ਜਿਹਾ ਲੱਗੇ,
ਬੁੱਕ ਪੀ.ਐਨ ਹੀ ਕਰਾ ਲਈਂ ਉੱਥੇ
ਪੰਜ-ਕੁ ਹਜਾਰ ਸੀਟਾਂ ਪੱਕੀਆਂ ਨੇ,
ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਕਿ ਵੈਨਕੂਵਰ ’ਚ ਵੱਜਦੀਆਂ ਤਾੜੀਆਂ,
ਕੈਲੀਫੋਰਨੀਆ ਸੁਣ ਲਈਆਂ ਆੜੀਆਂ,
ਸਿੰਘ ਸਿੰਗਾਪੁਰੋਂ ਬੋਲੀਆਂ ਸਣਾਉਣ ਜੀ,
ਨਾਲ਼ ਨੱਚਣ ਅਰਬ ਦੀਆਂ ਖਾੜੀਆਂ,
ਦੁਬਈ ਹੀਟਾਂ ਚੱਕੀਆਂ ਨੇ,
ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਕਿ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ,
ਓ ਪੂਰੀਆਂ ਤਰੱਕੀਆਂ ਨੇ,
ਹੋ..ਓ।
Love from Pakistan Satinder Sartaj paaji. I love your voice
Love you Pakistan Punjab waleyo.
ruclips.net/video/29Tbl_owxBs/видео.html
@@cleancodeanddesignpattern9918 ruclips.net/video/29Tbl_owxBs/видео.html
Aaj di time wich jai #Maharaja Ranjit singh hunda ta #satinder sartaj sir di kalm✍️ nu sona heerya wich jar daina c bohat he badiya 👍fankar ..sady #Hoshiarpur di jind jaan tay punjab di Shaan stinder sartaj 😍😍😍👍👍👍👍
ruclips.net/video/29Tbl_owxBs/видео.html
@@shayarbabarazad4360 assalam walekum bhai jaan bahut acchi video hai aapki
ਮਰੀਆਂ ਹੋਈਆਂ ਰੂਹਾਂ ਨੂੰ ਜਿੰਦਾ ਕਰਨ ਵਾਲੀ ਗਾਇਕੀ ਹੈ ਸਰਤਾਜ sir ਜੀ ਦੀ🙏🙏🙏
ਖੁਦ ਆਪਣੀ ਗੱਲ ਦਸ ਰਿਆ ਜੀ ਮਰ ਕੇ ਬਚਿਆ ਹਾਂ ਜੀ 🙏🙏🙏🙏🙏🙏🙏🙏🙏🙏🙏❤️❤️❤️
Love u sartaj ❤️ ਜੀ ❤️❤️❤️🥰🥰🥰🥰
ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀਂ ਮਿਲਦੀ,
ਅਸੀਂ ਜੋ ਵੀ ਲਿਖਦੇ ਹਾਂ ਤੌਹੀਨ ਜੇਹਾ ਲਗਦਾ।
❤️❤️❤️❤️❤️❤️❤️❤️❤️❤️
سبحان اللہ.. واہ کیا ہی نغمہ ہے. بہت محبت سہارنپور سے 🌺
ruclips.net/video/29Tbl_owxBs/видео.html
Tera sukar Malika
ਰੂਹ ਖਿੜ੍ਹ ਜਾਂਦੀ ਏ ਸਰਤਾਜ ਦੇ ਗੀਤ ਸੁਣਕੇ...ਬਹੁਤ ਮਾਣ ਹੈ ਸਾਨੂੰ ਇਸ ਬੰਦੇ ਦੀ ਲੇਖਣੀ ਤੇ ਗਾਇਕੀ ਤੇ...ਰੱਬ ਲੰਮੀਆਂ ਉਮਰਾਂ ਬਖਸ਼ੇ...
ruclips.net/video/29Tbl_owxBs/видео.html
I am BiG Fan Of Sartaz shab Mujahid From Lahore ❤
BBC c.
Love Sartaj sb from Pakistan I am Shahid Maqsood.
❤️ lehnda punjab nu
Haye haye wah veer swad lya taa🥰🥰
Always love uu❤️❤️
❤️❤️❤️❤️ ਇੱਕ ਇੱਕ ਸ਼ਬਦ ਦਿਲ ਚ ਉਤਰਦਾ , ਵਾਹ ਸਰਤਾਜ , ਜੀਓ...
ruclips.net/video/29Tbl_owxBs/видео.html
hun kirdaar badlan di lorh nahi...full tarakiyaa ho gyi already sartaaj ji di
ਦਿਲ ਦੀਆਂ ਗਹਿਰਾਈਆਂ ਤੋਂ ਸ਼ਰਤਾਜ ਵੀਰ ਜੀ ਨੂੰ respect im driver in gulf ਜਦੋਂ ਗੱਡੀ ਵਿੱਚ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਸੁਣ ਕੇ ਬਾਦ ਵਿੱਚ ਸ਼ਰਤਾਜ ਦਾ planet ਗਾਣਾ ਸਾਰੇ ਗਾਣਿਆਂ ਤੋਂ ਪਹਿਲਾਂ ਲਗਾਈਦਾ ਹਰ ਰੋਜ਼ ਤਾਂ ਜੋਸ਼ ਆ ਜਾਂਦਾ ਤੇ ਪੰਜਾਬ ਹੀ ਮਹਿਸੂਸ ਹੁੰਦਾ ਦਿਲੋਂ ਇੱਜ਼ਤ ਵੀਰ ਜੀ ਨੂੰ 🙏🙏🙏🙏
Kasoor diyan makkiyan tan sidhian hikk Vich vajjian. Dhanwad sartaj. Lehnde punjab Baal v jorh ditta.
Sartaj veer rab tuhanu hmesha traaki dewe.
tuhaadi hai asli singing.
baaki ta punjab da buraa haall e kr rehe ne.
tuc punjabiat nu bchaayea hai
Hye satinder sartaj jiii tusi Dil hi ly gye ho heads off u sir jii Tawadi awaz Rab di mehar h Mashallah juenday wasday raho .Main Pakistan tu Tawadi big fan Han jjj❤️❤️❤️❤️
ਵੱਸਦੇ ਰਹੋ ਪਰਦੇਸਿਉ ਤੁਹਾਡੇ ਨਾਲ ਵਸੇ ਪੰਜਾਬ😍
Aaaaahhhhh..... Nzara aa gya song sun k... Sub'hanAllah...Sub'hanAllah...💐💐💐
Babay Bulay dy Shear Kasur wich ik Punjabi para Da piyar Qboool Karo Sartaj pa g 🥰🥰🥰 Salamat Ro tusi
ਭਾਜੀ ਦਿਲ ਖੁਸ਼ ਕਰਤਾ ਤੁਸੀਂ ਮੇਰਾ ਸੋਹਣਾ ਦੇਸ਼ ਪੰਜਾਬ ਤੁਹਾਡਾ ਪਿਆਰਾ ਗਾਣਾ ਸੁਣ ਕੇ ਅੱਜ ਰੱਜ ਕੇ ਭੰਗੜਾ ਪਾਇਆ ਸਾਰੇ ਵੀਰਾਂ ਨੇ ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖੇ ਤੁਹਾਨੂੰ ਤੇ ਮੇਰੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ Texas ਤੋਂ ਤੁਹਾਨੂੰ ਬਹੁਤ ਸਾਰਾ ਪਿਆਰ ਚੀਮਾ ਟਰਾਂਸਪੋਰਟ 🇺🇸🇺🇸🇺🇸❤❤❤❤🙏
7 mint ch sari dunya nu Punjab sirf Sartaj e bana sakda ey 😍
ਸਾਰੇ ਪੰਜਾਬੀਆ ਨੂੰ ਸਾਰੀ ਦੁਨੀਆ ਵਿਚ ਘੁੰਮਾ ਦਿੱਤਾ ਬਹੁਤ ਵਧੀਆ ਵੀਰ ਜੀ🌷🌷🌷🌷🌷🌷
Love from Lehnda Punjab................ Tohanoon Japphi Paan noon jee krda he. Love you all brothers and sisters of Chardha Punjab
Me too brother🙏🙏🙏🙏🥰🥰🥰🥰
@@harwindersingh2853 Thank you very much brother.
ruclips.net/video/29Tbl_owxBs/видео.html
Love u all punjabi brothers. We have a bond that goes beyond religions
Sirji panjab nu yk number upper hi chok ditaa Bharat de baare che banao sare India vale bi sunuge
ਬਹੁਤ ਹੀ ਦਮਦਾਰ ਤੇ ਪਿਆਰਾ ਗੀਤ
Love from Lahore One Punjab love sweet music fan krdiya bhai tusi sano waiting for you to come Lahore
I hardly write comments. But this beautiful Song force me to write. No one can write and Sing like Satinder Sartaj. No comparison. What a composition
ਹਰ ਪੰਜਾਬੀ ਦੇ ❣️ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ
Very good veer ji👍🙏
The person with touch of reality, higher taste of songs-full of life and knowledge. Salute to Sartaj saab!
Gana sunde hi poora world ghum ho janda Kya likhya hai🙏🙏
Kon kehnda ki vdia song nhi chlde yaar .love it . only spreading love .
There is something very very special about this Son of Punjab, voice is very melodious, lyrics take you out of this world, sung so beautifully every song is gem. Uplifts anyone. Magical very magical. Awesome feeling when I listen to any of his sings. Long Life my son.
Sirsa satinder g, god bless you💞💞💞
Love from hoshiapur 😍.. Sade hoshiapur di shaan ❤❤❤
Amazing beautiful Super nice veer ji.. super Star Singh Saab ji.. Punjabi zindbad ji....
ਵਾਹ ਜੀ ਵਾਹ ਸਰਤਾਜ ਭਾਜੀ ਰਾਜੀ ਰਹੋ ਸਦਾ ਖੁਸ਼ ਰਹੋ
ਦਿਲ ਖਿੜ ਉੱਠਿਆ ਹਰ ਪੰਜਾਬੀ ਦਾ❤
Love u Brother ….. Sartaj veer proud of u yar 😍🙏✌️🙏😍
Best favourite of every good listeners . One and only Satinder Sartaj
ruclips.net/video/29Tbl_owxBs/видео.html
ਵਾਹ ਪੂਰੀ ਦੁਨੀਆ ਇੱਕ ਕਰ ਦਿੱਤੀ ਸਰਤਾਜ ਵੀਰ ਨੇ
Bakamaal geetkari Sartaaj Saab. Jazbaati kar ta
Melbourne ਚ ਵੱਜਦੀਆਂ ਤਾੜੀਆਂ, ਸੁਣ ਲਈਆਂ Auckland ਵਾਲੇ ਆੜੀਆਂ 😍♥️💯
ruclips.net/video/29Tbl_owxBs/видео.html
ruclips.net/video/29Tbl_owxBs/видео.html
Kamaal ker ditti paaji ❤️
Love you Sartaaj paaji ❤️
From Lahore
@Vinod verma vlog Love you too Veere ❤️
Veere Lainda te charhda punjab ikk hi hai border di wajah ton saade dil te vakhre nahi ho sakde kyunke asi ik wan ❤️
Bohat khwahish Amritsar, Jalandhar, Hoshiarpur te Chandigarh vekhan di ❤️
No one...literally no one...only satinder sartaj can merge the whole world into 7 minutes song.
ruclips.net/video/G5IaW1Hk3pM/видео.html
🦌
Dear can you xplain the song a little bit, I like it, understand a bit, but want to be sure of it's meaning
Thanku in advance
Light and positivity to u
Dear Pearl u can ask by email to satinder sartaj.....he is having all details of this song .....all the best
Sab ton top de klakar Ne Bai satinder sartaj ji
Koi v ne 🔫 ja expensive cars da show off ne …fer ganna 👂Nu skoon dinda hai.one man army satraj bha ji
Sartaaj sir is only the one person may be who always gives significant massage or feel in his song ❤.salute to you from corner of my heart 🙌🏻
ਬਹੁਤ ਵਧੀਆ ਸਰਤਾਜ ਸਾਹਿਬ ਜੀ
Baise to paaji mai UP se hoon punjabi song jo trending mein aata hai wahi log sunte hai other state ke....
Par main wo song bhi khoj nikalta hu jo kabhi zyda logo tak nahi pahuch paata ...Even main aapke song kaafi lambe waqt se sun raha hoon....
aapki way of signing bahot kareeb se milvaati hai aapki aawaz kisi se....Thank you for such efforts 🙏🙏😊
Well done. We need to be UNITED globally. We need someone to UNITE us globally!! - The Sikh Diaspora .
Nyc song Sartaj Bhai Ji God bless you
ਕਰਮਾਂ ਨਾ ਮਿਲਿਆ ਜੇ ਸਾਡੇ ਸਿਰ ਤਾਜ ਅੱਜ l
ਹੱਕਾਂ ਲਈ ਲੜਦਾ ਤੇ ਜੂਝਦਾ ਪੰਜਾਬ ਅੱਜ l
ਅਕਲਾਂ ਦੇ ਦੀਵੇ ਵਿੱਚ ਹੋਸ਼ ਵਾਲਾ ਤੇਲ ਪਾ ਕੇ,
ਕਰ ਲਓ ਬੁਲੰਦ ਸਾਰੇ ਆਪਣੀ ਆਵਾਜ਼ ਅੱਜ l
Who else is a big fan of Satinder Sartaj 🔥🔥🔥🔥🔥🔥
✋🏻
❤️
apaa sab
✋✋✋✋✋✋
Here is me
He is my idol and i considered him my ustaad
Amrinder gill and Dr. Sartaj two legend off punjabi industry♥️
Q
Yes
Te babbu maan ena dona da baap h
@@babbumaan1818 pehla ta apdi Pasha dekhle eni ko hi akal sikhi ustad to to
@@motivationguru2783 ustaad babbu maan zindabad
There's no one like you in any other industry
You are class apart from your contemporary
Your voice is food fror the soul
Love u sartaj paji love u ....rabb ne daat bhakshi chawa de din khushiya di raat bakhshi ......trikaya ne .....
ਵਾਹ ਬਾਈ ਕਮਾਲ ਕਰਤੀ ਬਾਈ ❤️❤️❤️
Marvellous combination of intellect and music. Truely rejuvenating in hard times. Hats off to the most educated and talented singer of modern age. 🙏