ਸੁਖਬੀਰ ਬਾਦਲ ਵਾਂਗ ਭਗਵੰਤ ਮਾਨ ਵੀ ਕਸੂਤੇ ਫਸੇ CM Bhagwant Maan in trouble like Sukhbir| Judge Singh Chahal

Поделиться
HTML-код
  • Опубликовано: 6 сен 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Комментарии • 80

  • @GurmeetSingh-us4km
    @GurmeetSingh-us4km Месяц назад +37

    ਸ਼ਰਾਬੀ ਨੂੰ ਕੋਈ ਘਰ ਦੀ ਜ਼ੁਮੇਵਾਰੀ ਨੀਂ ਦਿੰਦਾ ਤੁਸੀਂ ਉਸ ਨੂੰ ਪੰਜਾਬ ਦੇ ਦਿੱਤਾ

  • @JaibBhukal
    @JaibBhukal Месяц назад +9

    Gud news

  • @SatnamSingh-vw3gt
    @SatnamSingh-vw3gt Месяц назад +28

    ਗੁਰੂ ਗ੍ਰੰਥ ਸਾਹਿਬ ਜੀ ਨੂੰ ਧੋਖਾ ਦੇਣ ਵਾਲੇ ਅੱਜ ਵੀ ਖ਼ਤਮ ਤੇ ਕੱਲ ਵੀ ਖ਼ਤਮ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ਣ

  • @goguisukwinder617
    @goguisukwinder617 Месяц назад +16

    ਸਾਡਾ ਲੀਡਰ ਭਾਈ ਅਮਿੰਤ੍ਰਪਾਲ ਸਿੰਘ ਜੀ ਨੇ ਇਹ ਗਿਰਗਿਟਾ ਹਾਰ ਕਾਰਨ ਨਿਮਾਣੇ ਹੋਏ।

  • @user-by6zu5xx2e
    @user-by6zu5xx2e Месяц назад +10

    ਸਤਾਈ ਵਿਚ ਭਾਈ ਅੰਮ੍ਰਿਤਪਾਲ ਸਿੰਘ ਸੀਐਮ ਬਣਨਗੇ

  • @gorasidhu2798
    @gorasidhu2798 Месяц назад +3

    ਬਹੁਤ ਵਧੀਆ ਖਬਰਾਂ ਜੱਜ ਸਿੰਘ ਚਾਹਲ ਜੀ ਦੀਆਂ 🌹🌹🌷🌷🌹🥀🥀🌼🌼🌹🌼🌹

  • @aparsingh5343
    @aparsingh5343 Месяц назад +2

    ਕੀ ਪੰਜਾਬ ਦੇ ਸਾਰੇ ਲੀਡਰ ਤੇ ਪਾਰਟੀਆਂ ਸਿਰਫ਼। ਸਿਰਸੇ ਵਾਲੇ ਬਲਾਤਕਾਰੀ ਹੀ ਚਲਾਉਂਦਾ ਹੈ, ਸਾਰੇ ਲੀਡਰ ਉਸੇ ਦੇ ਚਿੱਤੜ ਚੱਟ ਨੇ?

  • @GurmeetSingh-cr9lv
    @GurmeetSingh-cr9lv Месяц назад +1

    Amritpal Singh Khalsa cm 27 da

  • @rajvirsingh3008
    @rajvirsingh3008 29 дней назад

    ਬਾਦਲ ਤੇ ਮਾਨ ਨੂੰ ਪੰਜਾਬ ਤੋਂ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @karnailchahal6833
    @karnailchahal6833 Месяц назад +4

    ਚੋਣਾ ਕਰਕੇ ਝਾੜੂ ਵਾਲੇ ਕੁਝ ਵੀ ਕਰ ਸਕਦੇ ਨੇ

  • @gurcharansinghmann1814
    @gurcharansinghmann1814 Месяц назад +1

    BB G tusi ਤਾਂ ਡੇਰੇ ਬਣਵਾਉਣ ਦਾ ਕੰਮ ਤੇਜੀ ਨਾਲ ਅੱਗੇ ਵਧਾਇਆ। 😢

  • @dkkhalsa1551
    @dkkhalsa1551 Месяц назад +9

    ਭੰਡ ਸ਼ਰਾਬੀ ਸਿੱਖਾਂ ਤੇ ਝੂਠੇ ਕੇਸ ਕਰਦਾ ਏ NSA ਲਗਾ ਕੇ,ਇਹ ਕੁਝ ਵੀ ਕਰ ਸਕਦਾ ਏ ਨਸ਼ੇੜੀ ,ਬਿਲਕੁਲ ਸੱਚ ਹੈ ਇਹਦੇ ਉੱਪਰ ਪਰਚਾ ਦਰਜ ਕਰੋ ਸਾਰੇ ਕਤੀੜ੍ਹ ਨੇ

  • @bahadursingh504
    @bahadursingh504 Месяц назад +1

    ਸੁਖਬੀਰ ਬਾਦਲ ਦੇ ਬਣਾਏ ਗਏ ਜਥੇਦਾਰ ਸੁਖਬੀਰ ਬਾਦਲ ਨੂੰ ਕੀ ਸਜਾ ਦੇਣ ਗੇ। ਵੱਧ ਤੋਂ ਵੱਧ ਅਖੰਡ ਪਾਠ ਸਾਹਿਬ ਕਰਵਾਉਣ ਦੀ ਸਜਾ ਦੇਣ ਗੇ।

  • @MagerMaan
    @MagerMaan Месяц назад

    😊

  • @JagdevSingh-mv3rr
    @JagdevSingh-mv3rr Месяц назад

    ਵੋਟਾਂ ਦੀ ਗੌਂ, ਮਰਵਾ ਦੇਵੇ ਜਿਉਂਦਿਆਂ ਨੋ।। ਫਸ ਗਏ ਸ਼ਿਕਾਰੀ, ਸ਼ਿਕਾਰ ਖਾਣ ਵਾਲੇ। ਮਾਰੀ ਗਈ ਮੱਤ ਵੱਡੇ ਵੱਡੇ ਮਹਾਂਰਥੀਆਂ ਦੀ।। ਵਾਹਿਗੁਰੂ।।

  • @gurdeepjohal5788
    @gurdeepjohal5788 Месяц назад +1

    Sardar pargat singh g baba baba nanak c Ram Raheem nl baba na layea kro

  • @user-by6zu5xx2e
    @user-by6zu5xx2e Месяц назад +15

    ਭੰਡ ਸਰਬੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

  • @user-ql7ou6mu6h
    @user-ql7ou6mu6h Месяц назад

    ਬੀਬੀ ਜੀ ਉਹਨਾਂ ਦਾ ਹਸ਼ਰ ਨਾ ਕਹਿ ਤੁਸੀਂ ਇਹ ਕਹੋ ਕਿ ਸਾਡਾ ਕੀ ਹਸ਼ਰ ਹੋਇਆ ਹੈ ਤੁਸੀਂ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਹੋਂ

  • @hakamsinghbrar6014
    @hakamsinghbrar6014 Месяц назад +1

    Sare sad.de leaders ghre baitth jaan gunah wdde aa mafi yog ni

    • @harbhajansingh4281
      @harbhajansingh4281 Месяц назад

      Gunah itne jiyada han ki Sukhbir nu maafi ditti hi nahi ja sakdi. Je Jath saab pakh ch faisla karde han ta eh sikh sangat nu parvan nahi howega..

  • @user-ky3kl5ng7j
    @user-ky3kl5ng7j Месяц назад +1

    Jagiro.bibi.vichari.

  • @rameshindersingh812
    @rameshindersingh812 Месяц назад

    yes

  • @ravinderkaurthind7294
    @ravinderkaurthind7294 Месяц назад

    ਰਾਮ ਰਹੀਮ ਜੀਨੀ ਵੀ ਜੇਲ ਵਿਚੋ ਜੀਨੀ ਵਾਰ ਵੀ ਸਰੋਲ ਹੈ ਉਹ ਵੀ ਬਾਦਲਾ ਨੇ ਹੀ ਦਲਾਈ ਹੋਣੀ ਹੈ ਇਕ ਰਾਮ ਰਹੀਮ ਨੂੰ ਤੇ ਕਿਡੇ ਅਲਜਾਮ ਲਗੇ ਬਾਦਲਾ ਹਰੀਆਨੇ ਦੇ ਖਟਰ ਨਾਲ ਮਿਲਕੇ ਰਾਮ ਰਹੀਮ ਸਰੋਲਾ ਦੀਤੀਆ ਜਾਦੀਆ ਨੇ ਬਾਦਲਾ ਨੂੰ ਕੂਰਸੀ ਹੀ ਚਾਹਦੀ ਸੀ ਬਾਦਲਾ ਨੂੰ ਪੰਜਾਬ ਨਾਲ ਕੋਈ ਵੀ ਪਿਆਰ ਨਹੀ ਹੈ ਸਰਫ ਜਗ ਦੀਖਾਵਾ ਹੀ ਕਰਦੇ ਆਏ ਨੇ ਪੰਜਾਬ ਨੂੰ ਮਜਾਕ ਹੀ ਬਨਾਕੇ ਰਖੀਆ ਸੀ

    • @harbhajansingh4281
      @harbhajansingh4281 Месяц назад

      Badala ne saare faisle vota khatir punjab de virudh laye han. Ehna nu punjab nal koi matlav nahi hai sirf apni kursi nal matlav hai.

  • @MalkeetSran-wj7fx
    @MalkeetSran-wj7fx Месяц назад

    ਅਜੇ ਤਾਂ ਹਸ਼ਰ ਹੇਮਣਾ ਹੈ ਤੁਹਾਡਾ

  • @NarinderSingh-kw8pj
    @NarinderSingh-kw8pj Месяц назад

    Absolutely truth AAP doing all this for Ram Rahim disciples votes no doubt at all

  • @RanjitGill-wq9du
    @RanjitGill-wq9du Месяц назад +2

    ਭਗਵੰਤਮਾਨ ਜ਼ਿੰਦਾਬਾਦ ਜ਼ਿੰਦਾਬਾਦ ਹੀ ਰਹੇਗਾ ਉਹ ਇਕੱਲੇ ਸ਼ੇਰ ਨੂੰ ਤੂੰ ਸਾਰਾ ਟੱਬਰ ਟੱਕਰ

  • @shitalkaur9937
    @shitalkaur9937 Месяц назад +2

    CM Bhagwant Maan jindabad

  • @monikakapoor-6886
    @monikakapoor-6886 Месяц назад

    Right

  • @user-uo9iz8rs4c
    @user-uo9iz8rs4c Месяц назад +1

    Bhagwant da punjab ch total bicot kro

    • @Viral_video.6789
      @Viral_video.6789 Месяц назад

      Rajneeti Lai eh mantri Bland man ban jañde hai Loga nal kitta badha Bhul janda hai 🙈🙈🙈

  • @harbhajansingh4281
    @harbhajansingh4281 Месяц назад

    Eh te bahut galat gal hai ki Maan sab ne dera sirsa virudh karvayi karn di izazatt quon nahi ditti. Hariyana diya vote khatir sauda saadh da pakh laina bahut mehnga pawega.

  • @dharmpalsharma4857
    @dharmpalsharma4857 Месяц назад

    Dhan dhan satguru Tera. Hi. Asara

  • @ravindersinghravinder5454
    @ravindersinghravinder5454 Месяц назад

    Mann tan.pka.bhand.hai.Punjab.witch.inqlab.zindabad.te.HR.witch.sirse.wale.nu.milda.hona

  • @SatnamSingh-wv9gg
    @SatnamSingh-wv9gg Месяц назад +1

    ਇਹ ਭੰਡ ਨੂੰ ਕਾਹਨੂੰ ਮੁੱਖ ਮੰਤਰੀ ਬਣਾਉਂਦਾ ਜੇ ਬਾਦਲਾਂ ਦਾ ਬੇੜਾ ਨਾ ਬੈਠਦਾ ਇਹ ਸਾਰੇ ਸਿੱਖ ਕੌਮ ਦੇ ਗਦਾਰਾਂ ਨੇ ਪੰਜਾਬ ਦਾ ਤੇ ਪੰਥ ਦਾ ਬੇੜਾ ਗ਼ਰਕ ਕਰਤਾ ਗੁਰਚਰਨ ਗਰੇਵਾਲ ਵਰਗੇ ਹਜੇ ਪ੍ਰਹੁੰਣੇ ਨੂੰ ਸ੍ਰ ਸ੍ਰਦਾਰ ਸੁਖਬੀਰ ਬਾਦਲ ਕਰਦੇ ਨੇ ਇਹ ਸਾਰੇ ਭੈਣ ਚੋਦ ਇੱਕ ਦੂਜੇ ਦੇ ਕਾਣੇ ਨੇ ਉਦੋਂ ਤਾ ਸਾਰੇ ਰਲਕੇ ਖਾਂਦੇ ਸੀ ਹੁਣ ਵੀ ਸਿਰਫ ਇਹ ਕੁਰਸੀ ਲੈਣ ਦੇ ਮਾਰੇ ਡਰਾਮੇ ਕਰਦੇ ਨੇ ਭਗਵੰਤ ਮਾਨ ਵੀ ਇੰਨ੍ਹਾਂ ਦਾ ਪਿਉ ਨਿਕਲ ਆ ਇਹ ਤਾਂ 2027 ਵਿੱਚ ਖ ਹੋ ਜਾਣਗੇ ਤਾਂਹੀ ਤਾਂ ਅੰਮ੍ਰਿਤ ਪਾਲ ਸਿੰਘ ਨੂੰ ਬਾਹਰ ਨੀ ਨਿਕਲਣ ਦਿੰਦੇ

  • @shitalkaur9937
    @shitalkaur9937 Месяц назад

    Aap jindabad

  • @jagdishssaini
    @jagdishssaini Месяц назад

    Poshak v amli ne hi bheji c

  • @HarpalSingh-ur6qp
    @HarpalSingh-ur6qp Месяц назад +2

    ਉਹ ਪ੍ਰਗਟ ਸੇ ਹਾ ਇਹ ਗੁਰਮੀਤ ਕੰਜਰ ਤੇਰਾ ਬਾਬਾ ਕਿਦਾ ਬਣ ਗਿਆ ਬਾਬਾ ਕਹਿ ਗਏ ਨੇ ਸਮੁੰਦਰ ਕਰਦਿਆ

  • @bablibansal572
    @bablibansal572 Месяц назад

    ✊️🙊🙈🥁👩‍⚖️🧐
    MANDIRON
    AUR GURUDWARON
    KIBEADBI KRNE WALON SATH VOTES KA SAUDA KRNE WALON KO EKAM ONKAR NHI BKHSHENGE
    VO DURGA HAIN
    SHAKTI HAIN
    VO GURU HAIN
    VOHI
    SHIV HAIN
    VO HI SHIVA HAIN
    BHAGWANT MASN KI BUDHI BHRASHAT .BUHAT DIMAG KHAB
    AISDA
    EHDI
    THHAG COMPANY DA
    EHDA OSD
    TE
    EHDIDUSRI
    BIWI
    PUNJAB
    CHLA RHE
    BUHAT
    LOW LAVEL DI SADAK CHJAP LEADERSHIP
    DE FAME PUNJAB
    📚🏖🎓

  • @user-ky3kl5ng7j
    @user-ky3kl5ng7j Месяц назад +2

    Jehrhe.ap.golian.bhukia.nal.rajde.ne.oh.bhagwant.maan.nu.shrabi.kehnde.gappi.de.chele.

  • @dkkhalsa1551
    @dkkhalsa1551 Месяц назад +7

    ਜਨਾਨੀ ਨੇ ਸ਼ਰਾਬੀ ਮਰਾਸੀ ਚਲਾ ਕੇ ਮਾਰਿਆ ਲੋਕਾਂ ਪਾਗਲਾਂ ਨੇ ਪੰਜਾਬ ਦੀ ਡੋਰ ਫੜਾ ਦਿੱਤੀ ਓਹ ਮਰਾਸੀ ਪਤੰਗ ਸਮਝ ਕੇ ਨਚੀ ਜਾਂਦਾ

    • @BalbirSingh-fh1kg
      @BalbirSingh-fh1kg Месяц назад

      ਬਾਈ ਜੀ ਭਗਵੰਤ ਮਾਨ ਨੂੰ ਮੁਖ ਮੰਤਰੀ ਬਨਾਉਣ ਵਾਲਾ ਸੁਖਬੀਰ ਬਾਦਲ ਮੈਂਟਲ ਹੈ

  • @spiderman8890
    @spiderman8890 Месяц назад

    ਪੰਜਾ

  • @ravinderkaurthind7294
    @ravinderkaurthind7294 Месяц назад

    ਸੂਖ ਅਮਲੀ ਨੂੰ ਤਾ ਡਬਰੂਗੜ ਜੇਲ ਵਿਚ ਸਿਟ ਦੇਣਾ ਚਾਹੀਦਾ ਹੈ

  • @BalbirSingh-fh1kg
    @BalbirSingh-fh1kg Месяц назад

    ਜਿਹੜੇ ਕੰਮ ਭਗਵੰਤ ਮਾਨ ਸਰਕਾਰ ਚੰਗੇ ਕਰ ਰਹੀ ਹੈ ਜਿਵੇਂ ਕਿ ਸੜਕ ਸੁਰਖਿਆ ਫੋਰਸਾਂ ਤਾਇਨਾਤ ਕੀਤੀ ਹੈ ਜਿਵੇਂ ਕਿ ਮਧ ਵਰਗ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਹਨ ਜਿਵੇਂ ਕਿ ਟੋਲ ਪਲਾਜੇ ਬੰਦ ਕੀਤੇ ਹਨ ਜਿਵੇਂ ਕਿ ਪੁਲਿਸ ਸੜਕਾਂ ਤੇ ਸ਼ਰੇਆਮ ਪੈਸੇ ਲੈਂਦੀ ਓ ਫਿਲਹਾਲ ਬੰਦ ਹਨ ਜਿਵੇਂ ਕਿ ਅਫਸਰ ਆਪਣੀਆਂ ਕੁਰਸੀਆਂ ਤੇ ਮਿਲਦੇ ਬੈਠੇ ਮਿਲਦੇ ਹਨ ਤੇ ਜਿਵੇਂ ਕਿ ਮਹਿੰਗੇ ਟੈਸਟ ਇਲਾਜ ਫ੍ਰੀ ਹੈ ਚੰਗੇ ਕੰਮਾਂ ਦੀ ਲਿਸਟ ਲੰਬੀ ਇਹਨਾਂ ਕੰਮਾਂ ਦੀ ਵਿਰੋਧੀ ਪਾਰਟੀਆਂ ਵਾਲੇ ਸਲਾਘਾ ਕਿਉਂ ਨਹੀਂ ਕਰਦੇ ਕਿਉਂਕਿ ਓ ਮਿੱਟੀ ਹੋ ਜਾਣਗੇ ਕਿਸੇ ਨੇ ਓਹਨਾਂ ਨੂੰ ਪੁਛਣਾ ਨਹੀਂ ਇਕੱਲੇ ਖਜਾਨਾ ਚੋਰ ਹੀ ਓਹਨਾਂ ਦੇ ਯਾਰ ਰਹੇ ਜਾਣਗੇ ਬਾਈ ਜੀ ਸਚੀਆਂ ਗੱਲਾ ਕੌੜੀਆਂ ਹੁੰਦੀਆਂ ਹਨ

  • @hardamsingh6495
    @hardamsingh6495 Месяц назад

    Bagwant man bota lai dara mukhi nal samjota kar gia ha

  • @user-eq1zz4ur1h
    @user-eq1zz4ur1h Месяц назад +3

    Pabjab. Sarkar ch
    Sarabi CM

  • @user-uo9iz8rs4c
    @user-uo9iz8rs4c Месяц назад

    Eh hoia hai

  • @user-uo9iz8rs4c
    @user-uo9iz8rs4c Месяц назад +1

    Eh namane nhi gadar han

  • @hakamsinghbrar6014
    @hakamsinghbrar6014 Месяц назад

    Mot aagi aa pb.ch mann di je eh kmm krlia

  • @gagasmalsar9404
    @gagasmalsar9404 Месяц назад

    Sukhbir badal zindabad

  • @ravindersinghravinder5454
    @ravindersinghravinder5454 Месяц назад

    Bhanta.V.ki.kre.ik.pase.faimly.HR.di.te.ik.pase.HR.Votan.

  • @React_With_Fact
    @React_With_Fact Месяц назад

    Bhawant sharbi nu akal take te talb kato

  • @justpositive6301
    @justpositive6301 Месяц назад

    Es GL vech koi shk nahin japda ke ke eh gljhuth nahi lgdi ji koi v ensaf de rahe cmmanj ghungnian munh ch laike ferde Tam pas kr rahene ji

  • @JagdeepKhraud
    @JagdeepKhraud Месяц назад

    N

  • @ramjidass403
    @ramjidass403 Месяц назад

    Yes

  • @sukhjindersingh-ev3dt
    @sukhjindersingh-ev3dt Месяц назад

    Tum apani bat ko mara kyare baher kyu ho

  • @RamSingh-mw5jl
    @RamSingh-mw5jl Месяц назад

    ਮਾਨ ਸਾਬ ਜਿੰਦਾਬਾਦ

  • @HakamSingh-bs8kv
    @HakamSingh-bs8kv Месяц назад

    6;00🤪😎🤪😂😂😂😅

  • @dharmpalsharma4857
    @dharmpalsharma4857 Месяц назад

    Dera saccha sauda sirsa good. Work

  • @sukhwant690
    @sukhwant690 Месяц назад

    Bakwas 100./.Bakwas

  • @sukhwant690
    @sukhwant690 Месяц назад

    Bakwas Chanel

  • @NarinderSingh-zb6zp
    @NarinderSingh-zb6zp Месяц назад

    Koi vote nhi Baltkari di only congress h haryana vich

  • @rajvirsingh3008
    @rajvirsingh3008 29 дней назад

    ਬਾਦਲ ਤੇ ਮਾਨ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @user-ub4jy3jp6y
    @user-ub4jy3jp6y Месяц назад

    😊