jo raste di kat kati jandi ha oh sab di =hundi ha...10 kanal 14 marle ne ..te sada kol 5 kanal 7 marle ne baki hisa 3 janya kol ha ..sanu (pahi ) rasta nahi lagda khet nu
Bai ji sada kavaja 1 khawat ta a duji dhir na ous khawat ta case pa ta te sadi outha ghat jameen boldi a ta duji khawat ch boldi a jheda ona kol a kawaza fer hun asi ke kariya
Sat Sri akal Advocate sab Main Aug 22 ch 4 knal agriculture zameen lai c. Registration to 5 din bad registration di copy patwari nu de ditti c.hale Tak inteqal nahi hoya.patwari da bolna hai ki jis kolo asi zameen lai c osda inteqal reference ch pya c.jad ki 2023 di jamabandi v Navi bani aa.kul Mila k Sadi zameen da inteqal ni ho reha.patwari Aaj kak Aaj kal kar reha.sanu ki karna chahida hai koi slah deo please
Bhut khoob veer ji mai tuhade pind da gwandi a mai thoda name bhut sunia c but aj thoda channel subscribe kar k bhut vedio dekhia bhut knowledge mili .Waheguru thode te Apni Mehr rakhe🙏
Sir agar question of title da case civil court cho chall reha(adverse possession) Hove ta stay jruri aa partition nu rokan di yaa tehsildar Saab apne level te rok skde aa
Agriculture land a vir g, os te 10 plot hai te baki agriculture hai os di plot te 2 makaan v hai ki os di taksim ho skdi hai te kis type di taksim hovegi plot di side pai hoi hai
Dhanwad vakeel sahib..mai v takseem da case laya .vakeel de assistant ne bulya k cango nu fees deni aa saman kadvaun nu...mai already vakeel nu fees de Chuka . Ki hun saman de kadaun lyi v fr fees deni pvo.. 🙏🙏
Sir please eh daso ki asi taksim apne kabje de hisab naal karna chahnde but duji party sade hisse ch v mang kar rahi.. te batwara 40 saal pehla ho gaya si te sab apni bahi karde si but hun taksim karan wele oh sade change hisse ch v hissa mang rahe.. o kis tarah rok sakde..
अगर किसी के पास जमीन का केवल कब्जा है यानी न तो गिरदावरी न तो मालिकी और वह खाता तकसीम का केस करता है और वह कब्जा के अनुसार खाता तकसीम चाहता है तो क्या होगा कृपया बताये
ਵੀਰੇ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਆਪ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵੱਧੀਆ ਜਾਨਕਾਰੀ ਦਿਤੀ ਜੀ ਧੰਨਵਾਦ ਮੂਰਤੀ ਕੌਰ ਪਿੰਡ ਸੰਦੋਹਾ
Bhai good information
Sat Shree Akal ji. Bahut badhiya uprala hai ji.
Nice person ad good advice dinde ne sir...
Good ❤
Good knowledge
jo raste di kat kati jandi ha oh sab di =hundi ha...10 kanal 14 marle ne ..te sada kol 5 kanal 7 marle ne baki hisa 3 janya kol ha ..sanu (pahi ) rasta nahi lagda khet nu
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ।ਇਸ ਲਈ ਧੰਨਵਾਦ ਜੀ ।
Guru fateh ji
Valuable information.
ਬਹੁਤ ਵਧੀਆ ਜਾਣਕਾਰੀ ਜੀ, ਧੰਨਵਾਦ
ਜੇ ਕਬਜ਼ਾ ਨਹੀਂ ਹੈ ਆਪਣਾ ਪਰ registry ਅਤੇ ਫ਼ਰਦ ਤੇ ਮਾਲਕੀ ਹੋਵੇ ਫਿਰ ਤਕਸੀਮ ਹੋ ਜਾਵੇਗੀ
Abadi wali property ke case ki partition ke regarding video share karo sir
Limit da ki bne ga ji oh zameen kive Taksim kive hove gi
Asi 3 bandiya na 6 acer layi c 2acer bad vich asi hor layi pahi kis hisab nal katagi
ਬਹੁਤ ਵਧੀਆ ਜਾਣਕਾਰੀ ਹੈ ਜੀ।ਧੰਨਵਾਦ।
Sir ਗਿਰਦਾਵਰੀ case ਰਾਹੀਂ ਆਪਣੇ ਕਰਵਾਉਣ ਤੇ ਕਿੰਨਾ ਕਰਚਾ ਹੁੰਦਾ।
VEERY Good Slr. je
Sr.bahut.vadhiya.jankari.
ਬਹੁਤ ਵਧੀਆ ਉਪਰਾਲਾ ਵੀਰ ਜੀ
Nice video
Advocate sahib
Adv Saab kabja karvayi vele duji dhir fcr de apeal pati naksha be khilaf
If someone not getting way for his land after family mutual division how he get way after division
Good job bai ji
Very very nice information
vir oda nksa ketho milda patvari ta bna k deve j
Sir ji ਖੂਹ ਦੇ ਖਾਲੇ ਬਾਰੇ ਦੱਸੋ ਜੋ ਲੜੀਆਂ ਹੁੰਦੀ ਉਹ ਕੀ, ਓਸ ਤੇ ਕਿਸ ਕਿਸ ਦਾ ਹੱਕ ਹੁੰਦਾ plz sir
Jis da kbza howe
Good job
Sir ਜੀ ਸਤਿ ਸ੍ਰੀ ਆਕਾਲ ਜੀ ਮੈਂ cenrral armed forces ਵਿੱਚ ਹਾਂ
ਮੇਰੀ ਦੋ ਪਿੰਡਾਂ ਵਿੱਚ ਖ਼ਰੀਦੀ ਹੋਈ ਜ਼ਮੀਨ ਹੈ ਜੋ ਬਾਕੀ ਹਿਸੇਦਾਰ ਵਾਹ ਰਹੇ ਨੇ ਮੈਂ ਜਦੋਂ ਵੀ ਪਿੰਡ ਛੁੱਟੀ ਜਾਂਦਾ ਹਾਂ ਅਲੱਗ ਕਰਨ ਲਈ ਕਹਿੰਦਾ ਹਾਂ
ਪਰ ਉਹ ਹਰ ਵਾਰ ਟਾਲ ਦਿੰਦੇ ਹਨ
ਅਤੇ ਹੁਣ ਕਮਿਸਨ ਏਜੰਟਾਂ ਨੂੰ ਭੇਜਣ ਲੱਗ ਪਏ ਹਨ ਕੇ ਵੇਚ ਦਿਓ ਅਤੇ ਅੱਧੇ ਰੇਟ ਵਿੱਚ ਮੰਗਦੇ ਹਨ ਜੀ
ਓਹਨਾਂ ਵਿਚੋਂ ਇੱਕ ਤਾਂ ਕਿਸੇ ਮਾਣਯੋਗ ਜੱਜ ਸਾਹਿਬ ਦਾ ਮੁੰਡਾ ਹੈ ਅਤੇ ਇੱਕ ਸਾਬਕਾ ਮੰਤਰੀ ਦਾ ਪੀ ਏ
ਮੈਂ ਕੀ ਕਰਾਂ
Sir ਜੀ ਸਲਾਹ ਜ਼ਰੂਰ ਦਿਓ ਜੀ
ਬਹੁਤ ਪਰੇਸ਼ਾਨ ਹਾਂ ਜੀ
ਰੱਬ ਵਰਗੀ ਕਿਰਪਾ ਹੋਵੇਗੀ ਜੀ
ਧੰਨਵਾਦ sir ਜੀ❤🙏🙏
ਕਿਸ ਏਰੀਆ ਚ ਜ਼ਮੀਨ ਹੈ
@@ajay7023 ਮੋਹਾਲੀ ਜੀ
Bai ji sada kavaja 1 khawat ta a duji dhir na ous khawat ta case pa ta te sadi outha ghat jameen boldi a ta duji khawat ch boldi a jheda ona kol a kawaza fer hun asi ke kariya
Takseem tarika ve ban chuka ga
Good
Ki ikk house ja ik property da intkal hunda ha ja ik house diya kai registries hundiya ha te ki intkal ik ja jydya hu sakdy ha
Dhanbad ji
Good Sir
Sat Sri akal Advocate sab
Main Aug 22 ch 4 knal agriculture zameen lai c. Registration to 5 din bad registration di copy patwari nu de ditti c.hale Tak inteqal nahi hoya.patwari da bolna hai ki jis kolo asi zameen lai c osda inteqal reference ch pya c.jad ki 2023 di jamabandi v Navi bani aa.kul Mila k Sadi zameen da inteqal ni ho reha.patwari Aaj kak Aaj kal kar reha.sanu ki karna chahida hai koi slah deo please
Paise bhalda hou ji patwari
Bhut khoob veer ji mai tuhade pind da gwandi a mai thoda name bhut sunia c but aj thoda channel subscribe kar k bhut vedio dekhia bhut knowledge mili .Waheguru thode te Apni Mehr rakhe🙏
Good information bai ji
Very Good ji🙏🙏
Sir agar question of title da case civil court cho chall reha(adverse possession) Hove ta stay jruri aa partition nu rokan di yaa tehsildar Saab apne level te rok skde aa
Y ki bneya tuhda rokki takseem ja nhi
ਜੋ ਰਸਤੇ ਦੀ ਘਾਟ ਕੱਟੀ ਜਾਂਦੀ ਹੈ ਕਿ ਆਓ ਸਭ ਦੀ ਬਰਾਬਰ ਕੱਟੀ ਜਾਂਦੀ ਹੈ ya ਜਮੀਨ ਦੀ ਵੱਧ-ਘੱਟ ਮਾਲਕੀ ਦੇਖੀ ਜਾਂਦੀ
ਮਾਲਕੀ ਦੇ ਅਧਾਰ ਤੇ
Bai g samte nai kuj hisedar bhar country radh ha g ki hal aa
ਜੇ ਖਾਨਗੀ ਬਸੀਤ ਜਾਲੀ ਲੀਖ ਕੇ ਜਮੀਨ ਨਾ ਕਰਵਾਈ ਜਾਵੇ ਤਾ ਰਜੀਸਟਰ ਬਸੀਤ ਦਿਖਾ ਕੇ ਖਾਨ ਗਈ ਬਸਿਤ ਟੂਟ ਸਕਦੀ ਹੈ ਜਾ ਨਹੀ
Agriculture land a vir g, os te 10 plot hai te baki agriculture hai os di plot te 2 makaan v hai ki os di taksim ho skdi hai te kis type di taksim hovegi plot di side pai hoi hai
ਸਰ, ਕੀ ਮੈਂ ਪਿੰਡ ਵਿੱਚ ਬਜ਼ੁਰਗਾਂ ਨੂੰ ਰੂੜੀ ਲਈ ਮਿਲੀ ਥਾਂ ਤੇ ਮਕਾਨ ਬਣਾ ਸਕਦਾ ਹਾਂ?
Nahi g
GOOD JOB BAI JI
ਕੁੱਟੀ ਸਾਬ, ਜੇ ਕਰ ਜੱਦੀ ਜਾਇਦਾਦ ਵਿਚੋਂ ਗਹਿਣੇ ਪਈ ਜ਼ਮੀਨ ਦਾ ਹਿੱਸਾ ਦੋਬਾਰਾ ਜੱਦੀ ਜਾਇਦਾਦ ਵਿੱਚ ਸ਼ਾਮਿਲ ਹੋਵੇਗੀ ਜਾਂ ਕੋਈ ਇੱਕ ਹਿੱਸੇਦਾਰ ਆਪਣੇ ਨਾਂ ਤੇ ਇੰਤਕਾਲ ਕਰਵਾ ਸਕਦਾ ਹੈ?
ਬਾਈ ਜੀ ਨਜੂਲਲੈਡ ਸੁਸਾਇਟੀ ਦੀ ਜ਼ਮੀਨ ਐਸ ਸੀ ਪਰਿਵਾਰਾ ਦੇ ਕੋਲ ਕਾਫੀ ਦੇਰ ਤੋਂ ਕਾਬਜਾ ਹੈ ਕਿ ਉਸ ਜਮੀਨ ਦੀ ਤਕਸੀਮ ਕਰਵਾ ਸਕਦੇ ਹਾਂ
Sr.dhanbad.Lelewala
Vdia jankari
Sir mere bjurga kol 50 saal toa v jiyada time ton jmeen gehnne haa us nu pakka apne name tea krwa skde haa
Dhanwad vakeel sahib..mai v takseem da case laya .vakeel de assistant ne bulya k cango nu fees deni aa saman kadvaun nu...mai already vakeel nu fees de Chuka . Ki hun saman de kadaun lyi v fr fees deni pvo.. 🙏🙏
Nahi ji.
Samman di koi fees nahi.
Kanugo da Samman nal koi link nahi.
ਤਕਸੀਮ ਕਰਾਉਣ ਵਾਲਾ ਦੂਜੇ ਭਰਾਵਾਂ ਦੇ ਕਬਜ਼ੇ ਚੋ ਜਮੀਨ ਨਹੀਂ ਲੈ ਸਕਦਾ ਉਹ ਕਾਨੋਗੋ ਨੂੰ ਪੈਸਾ ਦੇਕੇ ਕਬਜਾ ਲੈ ਲੈਂਦੇ ਹਨ ਦੁਆਰਾ ਕੇਸ ਚਲਦਾ
ਸਤਿ ਸ੍ਰੀ ਆਕਾਲ ਜੀ
Sir please eh daso ki asi taksim apne kabje de hisab naal karna chahnde but duji party sade hisse ch v mang kar rahi.. te batwara 40 saal pehla ho gaya si te sab apni bahi karde si but hun taksim karan wele oh sade change hisse ch v hissa mang rahe.. o kis tarah rok sakde..
Vekel kar lo
² saal ho gye case chlde nu kina k time lgda sir g
Advocate sahib, appna case Fcr court chandigarh vich rha partition da, kina time lagda decision aun te, do sal oh chale ne case
Sir, reply ta krdo
Nice bai ji
Court through maximum kina k time lgda g
0:53 😅😮
अगर किसी के पास जमीन का केवल कब्जा है यानी न तो गिरदावरी न तो मालिकी और वह खाता तकसीम का केस करता है और वह कब्जा के अनुसार खाता तकसीम चाहता है तो क्या होगा
कृपया बताये
ਕੀ ਫੋਨ ਤੇ ਗੱਲ ਹੋ ਸਕਦੀ ਹੈ?
ਨਿਸਾਨ ਦੇਹੀ ਕਰਾੳੁਣ ਤੋ ਬਾਅਦ ਵਿੱਚ ਦੂਜੀ ਧਿਰ ਦੇ ਵੱਲੋ ਠੱਡੇ ਪੁੱਟ ਦਿੱਤੇ ਜਾਦੇ ਨੇ ੳੁਸ ਤੇ ਕੀ ਕਾਰਵਾੲੀ ਕੀਤੀ ਜਾਵੇ
Reply
ਆਪਸੀ ਸਹਿਮਤੀ ਨਾਲ ਤਕਸੀਮ ਕਰਾਉਣੀ ਹੈ ਖਰਚਾ ਕਿੰਨਾ ਆਵੇਗਾ। ਪਟਵਾਰੀ 5 ਹਾਜਰ ਕਿੱਲੇ ਦੇ ਹਿਸਾਬ ਨਾਲ ਮੰਗ ਕਰ ਰਿਹਾ । ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਧੰਨਵਾਦ ।
ਪਟਵਾਰੀ ਨੂੰ ਹੱਥ ਲਵਾ ਦਵੋ ਫਿਰ
ਵੀਡੀਓ ਜਾਂ ਆਡੀਓ ਬਣਾ ਕੇ ਚੋਪੜ ਦਿਓ । ਹੱਥ ਲਾ ਲਾ ਦੇਖੂਗਾ ਪਟਵਾਰੀ 😂😂
ਬਾਈ ਜੀ ਮਿਲਣਾ ਚਾਹੁੰਨਾ ਮੈ
ਮੇਰੀ 25 ਕਿੱਲੇ ਜਮੀਨ ਦਾ ਰੌਲਾ ਹੈ
ਮੇਰੀ ਜਮੀਨ ਮੈ ਦੇ ਨਹੀ ਰਹਿ
Kinee fees lgd a takseem de
ਵਕੀਲ ਸਾਹਬ je ਇਹ ਪਤਾ ਕਰਨਾ ਹੋਵੇ ਕੇ ਜ਼ਮੀਨ ਕਿਹੜੀ ਕਿਸਮ ਦੀ ਹੈ ਭਾਵ 16 ਆਨੇ ਕੇ 12 ਆਨੇ ਕੇ 8 ਆਨੇ ਸਟੈਂਡਰਡ ਰਕਬਾ ।। ਤਾਂ ਕਿਸ ਤਰਾ ਪਤਾ ਕਰ ਸਕਦੇ ਹਾਂ । Pls rply
ਭਾਜੀ, ਤੁਹਾਡੇ ਸਵਾਲ ਨੂੰ ਮੈਂ ਸਮਝਿਆ ਨਹੀਂ । 16,12,08 ਆਨੇ ਦਾ ਕੀ ਮੱਤਲਬ ਹੈ ?
ਬਾਈ ਜੀ ਤੁਹਾਡਾ ਨੰ ਦਿਓ ਜੀ
Sir ਨਕਸ਼ਾ ਓ ਅ ਬਣਾਉਣਾ ਦੱਸ ਸਕਦੇ ਹੋ
ਹਾਈਵੇਅ ਵਿੱਚ ਜੋ ਜਮੀਨ ਆ ਬਾਈ । ਉਸ ਦੀ ਤਕਸੀਮ ਕਿਵੇ ਕਰਵਾਇਆ ਜੀ।
ਉਹੀ ਢੰਗ ਐ ਜੋ ਤਕਸੀਮ ਵਾਲੀ ਵੀਡੀਓ ਵਿਚ ਦੱਸਿਆ ਹੈ ਜੀ।
ਤਕਸੀਮ ਕਾਫੀ ਟਾਈਮ ਪਹਿਲਾਂ ਹੋ ਗਈ ਸੀ । ਕੋਰਟ ਚੋਂ ਹੋਈ 6 ਭਰਾਵਾ ਦਾ ਹਿਸਾ ਸੀ । ਇਕ ਭਰਾ ਦੀਆਂ 4 ਕਨਾਲਾਂ। ਰਾਸਤਾ ਲੱਗਣ ਤੋਂ ਰਹਿ ਗਈਆਂ ਜੀ ਇਸ ਵਾਰੇ ਦੱਸੋ ਜੀ।
ਐਡਵੋਕੇਟ ਸਾਬ ਜੀ ਮੰਨ ਲਿਓ ਹਲੇ ਇੰਤਕਾਲ ਹੋਇਆ ਨਹੀਂ ਪਰ ਓਡਾ ਨਕਸ਼ਾ ਬਣ ਗਿਆ ਹੁਣ ਐਡਾ ਨਕਸ਼ਾ ਬਣੋਨਾ ਜੇ ਹੁਣ ਇਤਕਾਲ ਕਰਾ ਲੀਆ ਆਪਣਾ ਕੰਮ ਸਹੀ ਹੋਜੂ
ਬਾਈ ਜੀ ਖੇਵਟ ਦੀ ਤਕਸੀਮ ਨਹੀਂ ਹੋਈ,ਜੋ ਰਸਤੇ ਤੇ ਲਗਦੀ ਜ਼ਮੀਨ ਸੀ, ਉਹ ਚੱਕਵੇਂ ਨੰਬਰ ਕਿਸੇ ਪਹਿਲਾਂ ਖ਼ਰੀਦ ਲਏ, ਪਿੱਛੇ ਬਚੇ ਬਿਨਾਂ ਰਸਤੇ ਤੋਂ ਦੂਜੇ ਵਿਅਕਤੀ ਨੇ ਚੱਕਵੇ ਨੰਬਰ ਖਰੀਦ ਲਏ, ਦੂਜੇ ਵਿਅਕਤੀ ਨੂੰ ਰਾਹ ਕਿਵੇਂ ਮਿਲ ਸਕਦੈ, ਜ਼ਰੂਰ ਵੀਡੀਓ ਆਦਿ ਰਾਹੀਂ ਜਾਣਕਾਰੀ ਦਿਓ ਜੀ, ਧੰਨਵਾਦ 🙏
ਤਕਸੀਮ ਦਾ ਕੇਸ ਪਾਓ।
ਰਸਤਾ ਦਿੱਤੇ ਬਿਨਾ ਤਕਸੀਮ ਨਹੀਂ ਹੋ ਸਕਦੀ। ਖਾਸ ਨੰਬਰ ਹਿੱਸੇ ਵਿਚੋਂ ਵਿਕੇ ਹੋਏ ਮੰਨੇ ਜਾਣਗੇ ।
ਰਸਤਾ ਤਕਸੀਮ ਰਾਹੀਂ ਮਿਲੂਗਾ ਬਾਈ ਜੀ।
@@kanoonisalahbyadv.kanwalji6303 thanks ji 🙏ਤੇ ਬਾਈ ਜੀ ਫਿਰ ਰਸਤੇ ਲਈ ਰਕਬਾ ਸਾਂਝਾ ਕੱਟਿਆ ਜਾਵੇਗਾ ?ਜਾ ਜਿਸ ਨੂੰ ਰਸਤਾ ਮਿਲੂਗਾ?
Kanwalit kuti gi which place are you based,
ਪਲੀਜ਼ ਫੋਨ ਨੰਬਰ ਦਿਓ ਜੀ🙏
98151-39423
advocate sabb apna no send kreo
Veere phone no deyo apna
Bay nub v deo apna
98151-39423
ਮੋਂ ਨੰਬਰ
ਗਕ
Mob no
ਵਕੀਲ ਸਾਹਿਬ ਆਪਣਾ ਮੋਬਾਇਲ ਨੰਬਰ ਦਿਉ ਜੀ
ਵਕੀਲ ਸਾਹਿਬ ਜੀ ਆਪਣਾਂ ਨੰਬਰ ਸੈਂਡ ਕਰੋਂ ਜੀ
ਵਕੀਲ।ਸਾਬ।ਫੋਨ।ਨੰਬਰ।ਮੋਜੋ।ਗਲ।ਕਰਨੀ।ਤੁਹਾਡੇ।ਨਾਲ
ਵੀਰ ਜੀ ਆਪਣਾ ਨੰਬਰ ਦੲਇ
ਵਕੀਲ ਸਾਹਿਬ ਜੀ ਆਪਣਾ ਨੰਬਰ send karo pls
Sir ji contact number vi deyo tohada
Sir tuhda contact number mil skda plz urgently
Veer ji apna contact number deo ji
kanwaljit singh ji tuhada phone number chahida c jaruri gal kr ni c
98151 39423
ਜੇ ਖਾਨਗੀ ਬਸੀਤ ਜਾਲੀ ਲੀਖ ਕੇ ਜਮੀਨ ਨਾ ਕਰਵਾਈ ਜਾਵੇ ਤਾ ਰਜੀਸਟਰ ਬਸੀਤ ਦਿਖਾ ਕੇ ਖਾਨ ਗਈ ਬਸਿਤ ਟੂਟ ਸਕਦੀ ਹੈ ਜਾ ਨਹੀ
Good job y ji