Par S. Upkar Singh ji, Dukh ta is gal da K Santa de jo bahute near san including, Mehta, Chawla, Bhai manjit Singh ja harminder Gill ja Virsa te tusi vi, Harminder Sandhu ji di death baad, sidhe hi Badal di bukal ch ja bethe. Kithe Santa di soch te kithe Badal di jamirfrosh te qaum wech soch? AISSF vi Bhai Amrik Singh ji te Harminder Sandhu naal hi jiwat si. Hun ta sirf paper leader reh gaye. Me kehna k Ohna di shahidi ch Akalia di top leadership vi involve si, as in Jth. Khudia te hor kai Singha de case ch.
Nijjar sahib, Harminder singh ji sandhu da jehre lokan ne vi katal murder kita bahut hi nandanyog hai. Sandhu varge insan vaar vaar janam nahin launde. Salute to Late. Sandhu.
Sikh qaum di tragedy hi ih k Anparh lok nahi chahaunde k koi roshan dimag na bach jave. Santa di movement pishe dimag sirf Harminder Sandhu te Bhai Amrik Singh ji Pardhan sahib da si. Sade loka da ih haal e k me bator Wakil hamesha tie la k rakhda si, coat naal. Ik wari ik Singh ne stage to kiha k Wakil saab ih tai laho, ih gulami e, par unjh tusi panth lai jo kar rahe ho, koi wirla hi karda ( used to defend Kharku Singhs without a penny and with over-enthusiasm). So ki karoge, jo tuhadi goodwill ja honesty sirf tie na laon ch hi dekhde ne. His death was biggest loss on intellectual side and right direction of the movement.
Jaspal Brother, Please interview, Kuki Gill Jee, Topic, the way forward for Punjab, a radical or moderate approach? Legality of restoration of the Sikh empire, 1849 Thanks 🙏
Sandhu nu marn da decision Jodhpur jail wich us time laye Lya gya ce jadh sandhu and Genral Labh singh di garma garm Bahes ho gaie ce…us time Labh singh ne kiha ce mai Raha jan marrya jawa sandhu jinda nahi rahna chahida….even BBC de journalist Mark Tully ne vi apni Book ( the last Battle of smt Indra ghandi) wich Sandhu wall finger keeti hai ke 1 Baaz Naam da Symbolic Banda ander ce jo har gall government nu dasda ce….
@@sarbjitsinghsidhu5141 ji 1984 ton baad kujh Akhbar te magazine Punjabi ch chhapne shuru hoy c una vichon hi hovega jo Harmander Saheb ch lagatar rh reha c te complex ch rhnde militants bare changi tran janda c is da Ishara hi Sr. Harbir Singh Bhanbar ne apni book "Diary De Panne" vich kita hai pr sidha naam kise ne v jahar nhi kita jis da khameaja Sayd Harminder Singh Sandhu nu bhugtna pea.
Sach much he hawender Singh sandu de katel hon te sade kom bahut peshe cale gae harwender Singh sandhu bahut badeya banda ese lae jaleses ho gae us to khuj looka nu sikh kom sa tham dore ware deg lea sade apneya ne he us to bad last wala tham baba manhuchal v sahede pa gaeya
ਜਸਪਾਲ ਸਿੰਘ ਬਹੁਤ ਵਧੀਆ ਸਝਾ ਦਿਤੇ ,ਗੁਰੂ ਜੀ ਮੇਹਰ ਕਰਨ।
ਗੁਰੂ ਮਹਾਰਾਜ ਸ ਉਪਕਾਰ ਸਿੰਘ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ 🙏🙏
ਜਾਂਦਾ ਬੱਚ ਹੀ ਉਹ ਸਕਦੇ ਸਨ ਜੋ ਸਰਕਾਰੀ ਸਨ ਸਰਕਾਰ ਦੇ ਆਖਣ ਤੇ ਸਿੰਘਾਂ ਦਾ ਨੁਕਸਾਨ ਕਰਦੇ ਸਨ ਬਦਲੇ ਵਿੱਚ ਸਰਕਾਰ ਉਹਨਾਂ ਦੇ ਸਿਰ ਤੇ ਹੱਥ ਰੱਖਦਿਆਂ ਸਨ
ਭਾਈ ਹਰਮਿੰਦਰ ਸਿੰਘ ਸੰਧੂ ਬਹੁਤ ਵਧੀਆ ਇਨਸਾਨ ਸਨ। ਸਿੱਖ ਕੌਮ ਦੇ ਇਕ ਅਨਮੋਲ ਹੀਰੇ ਸਨ। ਜੋ ਸਿੱਖ ਕੌਮ ਦਾ ਭਲਾ ਕਰਨਾ ਚਾਹੁੰਦੇ ਸਨ ਪਰ ਗੁਰੂ ਘਰ ਦੇ ਗਦਾਰਾਂ ਨੇ ਇਹ ਸਿੱਖ ਕੌਮ ਦਾ ਹੀਰਾ ਗੁਆ ਦਿੱਤਾ ਜੋ ਕਿ ਸਿੱਖ ਕੌਮ ਹੁਣ ਤੱਕ ਧੱਕੇ ਖਾ ਰਹੀ ਹੈ।
Right..
RIP 🙏💕🙏💐
Eh vi state de haq vich bhugat geya
ਚਾਹੇ ਕੋਈ ਕੁਝ ਕਹੀ ਜਾਵਣ ਪਰ ਸੰਧੂ ਇਕ ਪੜਿਆ ਲਿਖਿਆ ਸਿੱਖ ਕੌਮ ਦਾ ਹੀਰਾ ਸੀ ।
ਹਰਮੰਦਰ ਸਿੰਘ ਸੰਧੂ ਬਹੁਤ ਵਧੀਆ ਇਨਸਾਨ ਸੀ ਕੁਝ ਲੋਕਾਂ ਨੇ ਉਸ ਨੂੰ ਧੋਖੇ ਨਾਲ ਮਾਰਿਆ ਬਹੁਤ ਗਲਤ ਕੀਤਾ
ਦਲਜੀਤ ਸਿੰਘ ਨੂੰ ਮਹਾਰਾਜ ਚੜਦੀਕਲਾ ਚ ਰੱਖੇ
ਭਾਈ ਹਰਮਿੰਦਰ ਸਿੰਘ ਸੰਧੂ ਸਿੱਖ ਕੌਮ ਦੇ ਹੀਰੇ ਸਨ
ਲੋਕਾਂ ਨੂੰ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਪਵੇਗੀ ਸਿੱਖਾਂ ਨੂੰ ਸਿੱਖ ਨਾ ਮਾਰੇ ਤਾਂ ਕੌਮ ਕਦੀ ਵੀ ਨਾਂ ਹਾਰੇ ਅਜਮੇਰ ਸਿੰਘ ਤਾਂ ਆਪ ਸਰਕਾਰੀ ਲੱਗਦਾ ਹੈ ਕਿਸਾਨ ਮੋਰਚੇ ਵਿੱਚ
ਪੰਜਵੜ ਦਾ ਸਾਰਾ ਪਰਿਵਾਰ ਮਾਤਾ ਤੱਕ ਨੂੰ ਸ਼ਹੀਦ ਕਰ ਦਿੱਤਾ। ਭਾਵੇਂ ਕਤਲ ਗਲਤ ਫਹਿਮੀ ਵਿੱਚ ਹੋਇਆ ਹੋਵੇ। ਪਰ ਦੂਸਰੇ ਯੋਧਿਆਂ ਤੇ ਦੋਸ਼ ਲਾਉਣੇ ਸ਼ੋਭਾ ਨਹੀਂ ਦਿੰਦਾ।
ਸਿੱਖਾਂ ਨੇ ਕੋਈ ਵੀ ਸੁਲਝਇਆ ਹੋਇਆ ਲੀਡਰ ਰਹਿਣ ਹੀ ਨਹੀਂ ਦਿੱਤਾ ਨਾ ਹੀ ਕੋਈ ਲੀਡਰ ਨੂੰ ਬਚਾ ਕੇ ਰੱਖਿਆ ਕਿ ਕੋਈ ਕੌਮ ਦੀ ਅਗਵਾਈ ਕਰ ਸਕੇ,ਹੁਣ ਤਕ ਲੀਡਰ ਲੈਸ ਕੌਮ ਹੈ ਕੌਮ ਦਾ ਹੀਰਾ ਸੰਧੂ ਸਾਹਿਬ ਵੀ ਗਵਾ ਲਿਆ ਬਹੁਤ ਵੱਡਾ ਦੁੱਖ ਹੈ
ਭਾੲੀ ਹਰਮਿੰਦਰ ਸਿੰਘ ਸੰਧੂ ਜਿੰਦਾਵਾਦ ਰਹੇਗਾ
ਹਰਮਿੰਦਰ ਗੱਦਾਰ ਨੀ ਸੀ ਗਲਤਫਹਿਮੀ
ਤਾਲਮੇਲ ਅਤੇ ਭਰਾ ਮਾਰੂ ਕੰਮ ਕਰਵਾਉਣਾ ਸੀ ਸਟੇਟ ਨੇ ਤੇ ਨਵੀ ਪੀੜੀ ਨੂੰ ਭੰਬਲਭੂਸੇ ਪਾਉਣਾ ਸੀ ਤੇ ਉਹ ਪਾ ਵੀ ਗਏ ,ਲੱਕ ਤੋੜਨ ਦਾ ਪੂਰਾ ਜ਼ੋਰ ਲਾਇਆ ਤੇ ਸਮਝਿਆ ਕਿ ਟੁੱਟ ਗਿਆ ਪਰ ਗੁਰੂ ਸਾਹਿਬਾਨ ਦੀ ਜਦੋ ਕਿਰਪਾ ਹੋਣੀ ਆ ਫੇਰ ਜ਼ਾਲਿਮ ਦੀ ਕਿੱਕਲੀ ਪੈਣੀ ਆ ,ਅਸੀਂ ਮਰਨਾ ਵੀ ਆ ਇਹ ਗੱਲ ਵੀ ਤੈਅ ਆ
ਸੁਚੇਤ ਰਹੋ ਭਰਾਵੋ
ਹਰਮਿੰਦਰ ਸਿੰਘ ਸੰਧੂ ਕੌਮੀ ਹੀਰਾ
ਬਹੁਤ ਕੁਝ ਕਲੀਅਰ ਹੋਇਆ , ਕਾਤਲ ਧਿਰ ਅੱਜ ਫਿਰ ਨੋਜਵਾਨਾ ਨੂੰ ਗੁਮਰਾਹ ਕਰ ਰਹੀ ਹੈ
ਜੋ ਹਰ ਇੱਕ ਨੂੰ ਸਰਕਾਰੀ ਏਜੰਸੀਆਂ ਦਾ ਬੰਦਾ ਦੱਸ ਗਾਲਾਂ ਕੱਢਦੇ ਹਨ ਮੈਨੂੰ ਲੱਗਦਾ ਹੈ ਕਿ ਬੇਅਕਲ ਹਨ ਤੇ ਉਨਾ ਚੋ ਇੱਕ ਅੱਧਾ ਸਰਕਾਰੀ ਏਜੰਸੀ ਦਾ ਮੁੱਖੀ ਅਗਵਾਈ ਕਰਦਾ ਹੈ , ਸਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਿਕ ਚੱਲਕੇ ਕੁਛ ਪ੍ਰਾਪਤ ਕਰ ਸਕਦੇ ਹਨ ਜੀ ॥
Kul ਮਿਲਾ ਕੇ ਸਾਰੇ ਸਰਕਾਰੀ ਬੰਦੇ ਹੀ ਸਾਬਿਤ ਹੋ ਰਹੇ ਏਹ ਦੀਆਂ ਵੀ ਇਹਨਾ ਦੇ ਆਪਣੇ ਹੀ ਗਵਾਹੀ ਦੇ ਰਹੇ
pori gal sundi patrakar veer 👍
Nijjer Sahib u r doing best journalism
ਜਸਪਾਲ ਸਿੰਘ ਅੱਜ ਪਹਿਲੀ ਵਾਰ
ਕੋਈ ਵਧੀਆ ਇੰਟਰਵਿਊ ਕੀਤੀ ਹੈ।
ਨਹੀਂ ਤਾਂ ਤੈਨੂੰ ਸਕੋਲਰਾ ਤੇ ਵਿਦਵਾਨਾਂ
ਕਿਤਾਬੀ ਕੀੜਿਆਂ ਨੇ ਮਾਰਤਾ ਸੀ।
ਜੋ ਜੀਵ ਇਸ ਸੰਸਾਰ ਤੇ ਆਇਆ ਉਸ ਨੇ ਇਕ ਦਿਨ ਜਰੂਰ ਚਲੇ ਜਾਣਾ ਹੈ ਜੀ ਮਰਨ ਦਾ ਕਾਰਨ ਤਾਂ ਕੋਈ ਬਣੇਗਾ ਹੀ ਭਲਿਓ।
ਲਖ ਸਿਆਣਪਾਂ ਚਤਰਾਈਆਂ ਕਿਤੇ ਨਾ ਆਵੈ ਕੰਮ।। ਗੂਰਬਾਣੀ ਦਸ ਰਹੀ ਹੈ ਜੀ।।
HARMINDER SANDHU BHUT INTELLIGENT BNDA SI.
ਅਜਮੇਰ ਸੋਹੁ ਤਾ ਵਿਚਾਰਾ ਆਪ ਇੱਕ ਸਰਕਾਰੀ ਪੁਰਜ਼ਾ(device) ਹੈ, ਓਹ ਟੇਬਲ ਤੇ ਕਿਵੇ ਆਊ...?
@@ikodapasara8143 ਪਰ ਆਪ ਜੀ ਕੀ ਫਰਮਾਉਣਾ ਚਾਹੁੰਦੇ ਹੋ ....ਸਮਝ ਨੀ ਆਈ ...
@@ikodapasara8143 ਅੱਛਾ ਆੱਛਾ ....😊
ryt 👍🙏🏻
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
ਅਤਿੰਦਰਪਾਲ ਸਾਬਕਾ ਮੈਂਬਰ ਪਾਰਲੀਮੈਂਟ ਤਾਂ ਵੀਡੀਓ ਵਿਚ ਕਹਿ ਰਹੇ ਹਨ ਕਿ ਉਸ ਸਮੇਂ ਦੇ ਮੁੱਖ ਸਕੱਤਰ ਨੇ ਸੈਂਟਰ ਨੂੰ ਲਿਖਿਆ ਸੀ ਕਿ ਜਿਸ ਮੀਟਿੰਗ ਵਿੱਚ ਸੰਧੂ ਸ਼ਾਮਿਲ ਹੁੰਦਾ ਸੀ ।ਉਸਦੀ ਸਾਰੀ ਜਾਣਕਾਰੀ ਸਰਕਾਰ ਨੂੰ ਮਿਲਦੀ ਰਹੀ ਹੈ।ਸੰਤਾਂ ਨੇ ਸੰਧੂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ।ਇਸ ਬਾਰੇ ਪੱਤਰਕਾਰ ਮਰਹੂਮ ਦਲਵੀਰ ਸਿੰਘ ਨੇ ਵੀਡੀਓ ਪਾਈ ਹੋਈ ਹੈ।
ਸੰਧੂ ਦਾ ਮਸਲਾ ਚੁੱਕਣ ਵਾਲੇ ਲੋਕਾਂ ਦਾ ਮਕਸ ਸੰਘਰਸ਼ੀ ਯੋਧੇਆ ਨੂੰ ਬਦਨਾਮ ਕਰਨਾ ਹੈ
Thanks yaar es interview nu boht tym ton udeek reha c
Very sad heart breaking story!
Thanks
ਅਮਰੀਕ ਸਿੰਘ ਰੋਡੇ ਵਾਰੇ ਤਾ ਸਾਰੇ ਜਾਣਦੇ ਆ ਟਕਸਾਲ ਵਾਰੇ ਤਾ ਸਾਰੇ ਹੀ ਜਾਣਦੇ ਸੀ ਕਿ ਸਿਖ ਕੋਮ ਨਾਲ ਕੀ ਕੀ ਕੀਤਾ
ਇਸ ਨੂੰ ਇਹ ਵੀ ਨਹੀਂ ਪਤਾ ਕਿ ਕਿਨੇ ਜਾਣੇ ਸਨ। ਇਹ ਹੁਣ ਪੰਥ ਦਾ ਨੁਕਸਾਨ ਕਰ ਰਿਹਾ ਹੈ।
Par S. Upkar Singh ji, Dukh ta is gal da K Santa de jo bahute near san including, Mehta, Chawla, Bhai manjit Singh ja harminder Gill ja Virsa te tusi vi, Harminder Sandhu ji di death baad, sidhe hi Badal di bukal ch ja bethe. Kithe Santa di soch te kithe Badal di jamirfrosh te qaum wech soch? AISSF vi Bhai Amrik Singh ji te Harminder Sandhu naal hi jiwat si. Hun ta sirf paper leader reh gaye. Me kehna k Ohna di shahidi ch Akalia di top leadership vi involve si, as in Jth. Khudia te hor kai Singha de case ch.
100%%. Yes
waheguru ji
Sikh kom da hira si Sandhu
Waheguru meaher Kare sihek kom te ji
Nijjar sahib, Harminder singh ji sandhu da jehre lokan ne vi katal murder kita bahut hi nandanyog hai. Sandhu varge insan vaar vaar janam nahin launde. Salute to Late. Sandhu.
🙏🙏🙏🙏🇮🇳💯🇮🇳🙏🙏🙏🙏
Lakh lahant bittu wargy gadaaraa te
Waheguru ji
ਭਾਈ ਅਜਮੇਰ ਸਿੰਘ ਜੀ ਸਿੱਖ ਕੌਮ ਦੇ ਹੀਰੇ ਹਨ । ਤੇ ਸੰਤ ਜਰਨੈਲ ਸਿੰਘ ਭਿਡਰਾਵਾਲੇ ਦੇ ਖਾਸ ਸੇਵਾ ਦਾਰ ਸਨ ।
Thanks Thanks I pwill you and hope your next part is better PPP
😁😁😁
Correct your mistakes..... BHAI AMRIK S ji........
😮hh. Bb b. B. Bbhbb b
😮hh. Bb b. B. Bbhbb b bnb
ਚਰਾਸੀ ਵੇਲੇ ਦਾ ਸਾਰਾ ਪਤਾ ਵੀ ਕੀ ਪੀ ਐਸ ਗਿਲ ਨਾਲ ਮਿਲਕੇ ਕੀ ਕੀ ਕੀਤਾ
🙏🙏🙏🙏🙏
ਭਾਈ ਅਜਮੇਰ ਸਿੰਘ ਜੀ ਨੇ 31 ਸਾਲ ਅੰਡਰ ਗਰਾਉਡ ਹੋ ਕੇ ਸਿੱਖ ਕੌਮ ਦੀ ਸੇਵਾ ਕੀਤੀ ਸੰਗਤ ਜੀ
ਨਹੀਂ ਮੇਰੇ ਭਰਾ, ਅਜ਼ਮੇਰ ਸਿੰਘ ਕਾਮਰੇਡੀ ਸੋਚ ਦਾ ਮੋਹਰੀ ਸੀ।
ਛੁਣਛਣਾ ਕੀਤੀ ਸੇਵਾ ਪੰਥ ਦੀ, ਕਾਮਰੇਡ ਸੀ ਉਹ
Knowledge ghat hai
ਅਜਮੇਰ ਜਿੰਨਾ ਦੋਗਲਾ ਕੋਈ ਨੀਂ ਪਹਿਲਾਂ ਇਹ ਕਾਮਰੇਡਾ ਨਾਲ ਫਿਰਦਾ ਰਿਹਾ ਜਦੋਂ ਓਹਨਾ ਨੂ ਇਸਦੀ ਸੱਚਾਈ ਪਤਾ ਲੱਗੀ ਫੇਰ ਇਹ ਮੌਕਾ ਵੇਖਕੇ ਇੱਧਰ ਆ ਗਿਆ ਲੋਕਾਂ ਨੂ ਗੁੰਮਰਾਹ ਕਰਨ ਲਈ ।
ਏਜੰਸੀਆ ਦਾ ਹੱਥ ਠੋਕਾ
Communist party ( Hard liner s vaaste ..............under 👇 riha c ji......
ਵੀਰ ਜੀ ਆਪ ਕੁਝ ਕਰਨਾ ਨਹੀਂ ਕਿਸੇ ਦੇ ਕੀਤੇ ਤੇ ਇਤਬਾਰ ਨਹੀ
Sikh qaum di tragedy hi ih k Anparh lok nahi chahaunde k koi roshan dimag na bach jave. Santa di movement pishe dimag sirf Harminder Sandhu te Bhai Amrik Singh ji Pardhan sahib da si. Sade loka da ih haal e k me bator Wakil hamesha tie la k rakhda si, coat naal. Ik wari ik Singh ne stage to kiha k Wakil saab ih tai laho, ih gulami e, par unjh tusi panth lai jo kar rahe ho, koi wirla hi karda ( used to defend Kharku Singhs without a penny and with over-enthusiasm). So ki karoge, jo tuhadi goodwill ja honesty sirf tie na laon ch hi dekhde ne. His death was biggest loss on intellectual side and right direction of the movement.
Bittu ajj kitaaab likh k mama changaa ban k dikhaaaa tihaaaa. Gadaar
Jaspal Brother,
Please interview, Kuki Gill Jee,
Topic, the way forward for Punjab, a radical or moderate approach?
Legality of restoration of the Sikh empire, 1849
Thanks 🙏
ਪੱਤਰਕਾਰ ਸਾਹਿਬ ਸੰਧੂ ਸਾਹਿਬ ਕਹਿ ਲੋ ਭਾਈ ਸੰਧੂ ਕੇਹ ਲੋ, ਕਲਾ ਸੰਧੂ, ਸੰਧੂ ਕਹਿਣਾ ਮਿਆਰ ਤੋ ਨੀਚਾ ਲੱਗਦਾ ਥੋਨੂੰ । ਭਾਈ ਜੀ ਥੋੜੇ ਤੋ ਉਮਰ ਚ ਬਹੁਤ ਬਡੇ ਸੀ ਭਾਈ ਸਾਹਿਬ ਦੇ ਛੋਟੇ ਵੀਰ ਸਾਨ ਓਹ ਸੰਧੂ ਕੇਹ ਸਕਦੇ ਨੇ ਪਰ ਥੋਡੀ ਭਾਸ਼ਾਂ ਚੰਗ ਨੀ ਲੱਗਦੀ।ਬੁਰਾ ਲੱਗੇ ਤਾ ਮਾਫ ਕਰਨਾ।
Bhai saab ik soch c New punjab di je oh hunda ajj Badal boodala di hondhh v nhi c honi..hun socho k ohde kolo saare drde c
Saadi koum murkhan da tola aa. Imaandaar te pdelikhe loka di gal nhi sunde.
Team work kar k mareya sandhu nu😢
B
ਜਸਪਾਲ ਜੀ ਨਾਮ ਤਾ ਬਾਈ ਦਾ ਉਪਕਾਰ ਤੇ ਕਮ ਸਰਕਾਰੀ ਨੇ ।
😮
Upkar Singh ji quit the Akali Dal first.
Nijjer sahib pl. Sikhi saroop nal interview karia karro
veer. g. aamrek s. jora v. eda e. mara. jahli. kot te. aadera. te. manjeet. s. lai. k. aa. te. fir mara
ਅਜਮੇਰ ਸਿੰਘ ਕੌਣ ? ਕੁੱਛ ਦੱਸਣ ਦੀ ਕੋਸ਼ਿਸ਼ ਕਰੋਗੇ ?
20Vi sadi di sikh Rajneti Book pad lao clear ho jawega sr. Ajmer singh ge kaon han
Purana kamred ajj ba itihahkar
Heading sahi laya kroo bhai timma ji vli interview ni labh rahi
Ihna ne ik banda nhi kai bande apne maarte aa
👍👍👍💞💞💞
Sandhu nu marn da decision Jodhpur jail wich us time laye Lya gya ce jadh sandhu and Genral Labh singh di garma garm Bahes ho gaie ce…us time Labh singh ne kiha ce mai Raha jan marrya jawa sandhu jinda nahi rahna chahida….even BBC de journalist Mark Tully ne vi apni Book ( the last Battle of smt Indra ghandi) wich Sandhu wall finger keeti hai ke 1 Baaz Naam da Symbolic Banda ander ce jo har gall government nu dasda ce….
Even in Punjab story book by twleen singh n others he was termed as falcon
Kujh lokan nu lagda c k oh ik Patrkar c jis nu baad ch bhut paisa milea te us ne ik akhbar v shuru kita c .
@@gurcharansingh3986 ji.... Who's that person?????
@@sarbjitsinghsidhu5141 ji 1984 ton baad kujh Akhbar te magazine Punjabi ch chhapne shuru hoy c una vichon hi hovega jo Harmander Saheb ch lagatar rh reha c te complex ch rhnde militants bare changi tran janda c is da Ishara hi Sr. Harbir Singh Bhanbar ne apni book "Diary De Panne" vich kita hai pr sidha naam kise ne v jahar nhi kita jis da khameaja Sayd Harminder Singh Sandhu nu bhugtna pea.
ਬੱਸ ਅੱਗੇ ਤੋਂ ਅੱਗੇ ਕੌਮ ਚ ਖਲਾਰਾ ਪਾਈ ਜਾਓ, ਆਪਸੀ ਰੌਲਾ ਪਾਈ ਚਲੋ, ਇਕੱਠੇ ਹੋਣ ਦੀ ਥਾਂ ਨਵੇ ਤੋਂ ਨਵੇਂ ਮੁੱਦੇ ਲੈ ਕੇ ਆਓ ਜਿਸ ਨਾਲ ਸਿਖਾਂ ਚ ਹੋਰ ਦੁਬਿਦਾ ਪੈਦਾ ਹੋਵੇ, ਜਾਣ ਵਾਲੇ ਚਲੇ ਗਏ ਤੇ ਤੁਸੀਂ ਆਪਸ ਚ ਇੱਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾਓ ,ਲੜੋ, ਮਾਰ ਕੁਟਾਈ ਕਰੋ ,ਗੋਲੀਆਂ ਚਲਾਓ ਤੇ ਇੱਕ ਦੂਜੇ ਤੋਂ 40- 40 ਸਾਲ ਪੁਰਾਣੇ ਬਦਲੇ ਲਵੋ
ਬਾਦਲ ਨੂੰ ਮੁਆਫ਼ ਕਰ ਦੋ? ਕਾਂਗਰਸ ਦੀਆਂ 40 ਸਾਲ ਪੁਰਾਣੀਆਂ ਵਧੀਕੀਆਂ ਭੁਲਾ ਦਿਓ? ਰਾਮਰਾਇ ਦੀ ਸੈਂਕੜੇ ਸਾਲ ਪੁਰਾਣੀ ਗ਼ਲਤੀ ਮੁਆਫ਼ ਕਰ ਕੇ ਉਸ ਨੂੰ ਪੰਥ ਵਿੱਚ ਵਾਪਸ ਲੈ ਆਓ? ਪ੍ਰਿਥੀ ਚੰਦ ਦੀ ਫੋਟੋ ਅਜੈਬ ਘਰਾਂ ਵਿੱਚ ਲਾ ਦਿਓ? ਗੰਗੂ ਦੀ 21 ਸਾਲ ਦੀ ਨੌਕਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਸ ਨੂੰ ਵੀ ਮੁਆਫ਼ ਕਰ ਦਿਓ? ਫਿਰ ਤੋਂ ਕੋਈ ਨਵਾਂ ਗੰਗੂ ਲੱਭ ਲਵੋ? ਬਹੁਤ ਸਿਆਣੀ ਗੱਲ ਕੀਤੀ ਤੁਸੀਂ ਭਾਈ ਸਾਹਿਬ। ਤੁਹਾਡੇ ਵਰਗੇ ਸੂਝਵਾਨ ਲੋਕ ਹੀ ਪੰਜਾਬ ਵਿੱਚ ਵਧੀਆ ਕਰ ਸਕਦੇ ਹਨ।
Sach much he hawender Singh sandu de katel hon te sade kom bahut peshe cale gae harwender Singh sandhu bahut badeya banda ese lae jaleses ho gae us to khuj looka nu sikh kom sa tham dore ware deg lea sade apneya ne he us to bad last wala tham baba manhuchal v sahede pa gaeya
Nijher. Saab. Jo. Kartoota. Odo. Longowal. Kulidal. Dal.. Gdaar. Dalle. C. Ena. Dalia. Ne. Fedrasan. Khred. Lai. C... Amrjeet. Chawal. Amrjeet. Walya. Manjeet. Harminder....gill.balwnder.... Khojkypur. Peer,mahamad.. A. Sare. Kalydale. Ch. Dakhla. Laia. C. Dr. Barninder. Singh. Dhillo. Panjwar. Harminder. Singh.. Sandhu.. Hardeal. Singh.. Chabhal. Jrnl. Labh. Singh.. Panjwar. Nall. Sewa. Kete... Saltanwind. De. Harpal. Singh. Te. Kaldeep. Singh.. Saheed. Hoe. V. Baad. 30/35.singh.sheed.hoe.sun
ਤੂੰ ਵੀ ਕਹੀ ਜਾਨਾ ਕਿ ਉਹ ਏਜੰਸੀਆਂ ਦੇ ਬੰਦੇ ਸੀ।
ਭਾਈ ਅਜਮੇਰ ਸਿੰਘ ਜੀ ਸਿੰਖ ਕੌਮ ਨੂੰ ਇਕ ਝੰਡੇ ਥੱਲੇ ਕਰ ਸਕਦੇ ਹਨ
😁😁😁 good joke
Hiiiiiiii hiiiiiiii hiiiiiiii HoooLaaaLaaa ZiiiiiiNnnnGgggAaaaaa LaaaaaLaaa 😂 😂 😂 😂 😂 😂 😂 😂
ਪੱਤਰਕਾਰ ਸਾਹਬ ਕਹਿਣ ਦਾ ਤਰੀਕਾ ਠੀਕ ਨੀ ਤੁਹਾਡਾ,
ਸੰਘਰਸ਼ ਖਤਮ ਕਿੱਥੇ ਹੋਇਆ ਹੈ, ਜਾਰੀ ਹੈ ਅਜੇ, ਸ਼ਹਾਦਤਾਂ ਦਾ ਮੁੱਲ ਵੀ ਪਉਗਾ ਜੀ
Patarkar g sandhu sahab kho na k sandhu
Sabh chor lutere ikathe hoi c aapde lokan nu he mari jande c
ਮੈਨੂੰ ਇਹ ਸਮਝ ਨਹੀਂ ਆ ਰਹੀ ਇਹ ਲੋਕ ਹੁਣ ਇਹ ਕਹਾਣੀਆਂ ਸੁਣਾ ਕੇ ਕੌਮ ਦਾ ਫਾਇਦਾ ਕਰ ਰਹੇ ਹਨ ਜਾਂ ਨੁਕਸਾਨ ਕਿ ਕੌਮ ਨੂੰ ਟੁਕੜੇ ਟੁਕੜੇ ਕਰਨ ਵਿਚ ਹੀ ਆਪਣਾ ਮਾਣ ਸਮਝਦੇ ਆ। ਸੰਧੂ ਸਿਆਣਾ ਸੀ ਸੂਝਵਾਨ ਸੀ ਇਹ ਸਾਨੂੰ ਵੀ ਪਤਾ। ਜਿਹੜਾ ਦਰਦ ਪਰਿਵਾਰ ਨੂੰ ਭੱਠੀ ਵਿਚ ਝੋਕ ਕੇ ਲਾਭ ਸਿੰਘ ਝੱਲਿਆ ਉਹ ਵੀ ਜਾਣਦੇ ਹਾਂ। ਦੋਵੇਂ ਹੀ ਨਹੀਂ ਰਹੇ। ਪਰ ਇਹ ਮੱਦੇ ਉਠਾਉਣ ਨਾਲ ਕੌਮ ਨੂੰ ਕੀ ਲਾਭ ਹੋਵੇਗਾ ? ਸਿਰਫ ਅੰਦਰੂਨੀ ਖਾਨਾਜੰਗੀ ਜਾਂ ਹੋਰ ? ਸਿਰਫ ਇੱਕੋ ਕਾਰਨ ਹੀ ਹੋ ਸਕਦਾ ਕਿ ਨੌਜਵਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਤੋਂ ਲਾਂਭੇ ਹੋ ਜਾਣ।
q
ਕੋਈ ਸ਼ੱਕ ਨਹੀ ਤੂੰਸਰਕਾੀ ਬੰਦਾ
ਜੇ ਸੰਧੂ ਅੱਜ ਜਿਉਂਦਾ ਹੁੰਦਾ ਕਿੱਡਾ ਕੂ ਮੋਰਚਾ ਮਾਰ ਲੇਣਾ ਸੀ ਸੰਧੂ ਨੇ ਵਿਰਸਾ ਸਿੰਘ ਵਲਟੋਹਾ ਵਾਂਗ ਬਾਦਲ ਦਾ ਚਮਚਾ ਬਣੇਆ ਹੋਣਾ ਸੀ,,,,,,, ਸੰਗਰਸ਼ ਨਾਲ ਤੇ ਨਾਲ ਦੇ ਖਾੜਕੂਆਂ ਨਾਲ ਗ਼ਦਾਰੀ ਕਰਨ ਦੀ ਇੱਕੋ ਸਜ਼ਾ ਮੌਤ,,,,,, ਪਤਰਕਾਰ ਸਾਬ ਖਾਲਿਸਤਾਨੀ ਤਾਂ ਸੰਤ ਜਰਨੈਲ ਸਿੰਘ ਜੀ ਵੀ ਸਨ ਤੇ ਸੰਧੂ ਵੀ ਸੀ ਉਸ ਟੈਮ ਫਿਰ ਅੱਜ ਕਿਉਂ ਪੂਰੇ ਸੰਗਰਸ਼ ਨੂੰ ਮਾੜਾ ਆਖ ਰਹੇ ਹੋ ਦੂਜੇ ਚਵਲ ਨੇ ਤਾਂ ਇੰਜਸੀਆ ਪਿਛੇ ਲਗ ਸੰਤਾਂ ਨੂੰ ਹੀ ਗ਼ਲਤ ਦੱਸ ਦੇਣਾ ਇੱਕ ਦਿਨ ਦੇਖਲੇਓ,,,,,,,,,,,,,,,,,,, ਲੱਖ ਦੀ ਲਾਨਤ ਥੋਡੇ ਵਰਗੇਆ ਤੇ