Sukhpal Sohni Rooh Da Maalak a Bai , Likhaari Bahot Katt Ne Jihna Da Naam Mann Ch Vadeya Hoeya , Charan Likhari , Davinder Khanewale , Ohna Ch Ik Sukhpal Vi Ik Ne Jihna Di Likhat Mere Mann Te Asar Bahot Paaundi a . Rabb Tuhanu Hamesha Chardhi Kala Ch Rakhe ❤❤
1 ST COMMENT - GOOOOOOD 22G, 2ND COMMENT - OUR BABA JI WALD WHOLE WORLD AND YOU PPLS ARE GOING ON TRUCKS AND PLANES - NO WORRY YAAR - JUST ENJOY EVERYTHING GIVEN BY BABA JEE. KEEP IT UP.
Sir jab kisi hindu ko bulao to logical bando ko bulao,,aap aise adami late hu hindu ke jo apni side bhi dhang se nahi rakh sakte,,love from Rajasthan,,sat Sri akal ram ram sabhi ko
Simranjoat makrh y ji me thoda te HARPREET Shani ji da bhut bada fean a. Ji me v Patiala shift hoia ji me Thunu te y HARPREET Shani ji nu millna chuna ji
Eko swal ehna gwaiyan te likhariya nu mniya twanu koi janda nhi c greebi c punjab shadiya pr othe jaa k tuse vde singer bne vde writer bne .. hun te punjab aa k pka reh sakde o pr nhi rehna nhi bs drame vechne
ਪ੍ਰਵਾਸ ਅਜਿਹੀ ਜੇਲ੍ਹ ਹੈ ਜਿਸ ਦਾ ਦਰਵਾਜ਼ਾ ਵੀ ਖੁਲ੍ਹਾ ਹੈ ਪਰ ਤੁਸੀਂ ਫਿਰ ਵੀ ਉਸ ਵਿਚੋਂ ਦੌੜ ਨਹੀਂ ਸਕਦੇ।ਪ੍ਰਵਾਸ ਦਾ ਦਰਦ ਦਿਲ ਵਿੱਚ ਲੈ ਕੇ ਹੀ ਇਨਸਾਨ ਖਤਮ ਹੋ ਜਾਂਦਾ ਹੈ
ਸੁਖਪਾਲ ਇੱਕ ਬਹੁਤ ਅਲੱਗ ਸ਼ੈਲੀ ਦਾ ਲਿਖਾਰੀ ਹੈ ਜਿਸਦੇ ਗੀਤਾਂ ਚ ਮਹੁੱਬਤ ਦੇ ਉਹ ਅਹਿਸਾਸ ਨੇ ਜੋ ਹਰ ਦਿਲ ਦੇ ਧੁਰ ਅੰਦਰ ਤੱਕ ਲਹਿ ਜਾਂਦੇ ਆ
Exactly
22 yaar na singing krr shi nhi lagda
Song bahut vadiya aaj v jatt chete krda hor kisse nu de de
ਸੁਖਪਾਲ ਵੀਰ ਨੂੰ ਤੇ ਵੀਰ ਦੀ ਕਲਮ ਨੂੰ ਸਲਾਮ ਆ ਮੈਂ ਦਿਨ ਵਿੱਚ ਵੀਰ ਦੇ ਲਿਖੇ ਗੀਤ ਜ਼ਿਆਦਾ ਸੁਣਦਾਂ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਆ ਵੀਰ ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ ਮੇਰੇ ਵੀਰ ਨੂੰ
ਮੱਕੜ ਸਾਬ ਵੀ ਹਰ ਵਾਰ ਹੀਰਾ ਹੀ ਲਬ ਕੇ ਲੇ ਆਉਂਦਾ ਬਹੁਤ ਵ ਦੀਆਂ ਲੇਖਕ ਸੁਖਪਾਲ bhai
ਮੱਕੜ ਸਾਹਿਬ ਆਪ ਜੀ ਦੀਆਂ ਪੰਜਾਬ ਦੇ ਦਰਦ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਦਾ।
ਸਭ ਤੋ ਪਹਿਲਾ ਤਾਂ ਮੱਕੜ ਸਾਬ ਦਾ ਧੰਨਵਾਦ ਆ ਜੀ,, ਸੁਖਪਾਲ ਵੀਰ ਨੂੰ ਲਾਈਵ ਕੀਤਾ ਅੱਜ ਰੂਹ ਖੁਸ਼ ਹੋ g ਮੇ ਸੋਚ ਦਾ ਹੁੰਦਾ ਸੀ ਸੁਖਪਾਲ ਕੋਣ ਆ ਅੱਜ ਪਤਾਂ ਲੱਗਿਆ ਬਾਈ ਦਾ ਸੋਭਾਅ ਬਹੁਤ ਵਧਿਆ ਲੱਗਿਆ ਰੱਬ ਤਰੱਕੀ ਦੇਵੇ,,19 12 2024 ਫਰੋਮ ਦਾਇਆ ਕਲਾਂ ਮੋਗਾ ਮਾਲਵਾ ਪੰਜਾਬ
ਦੇਬੀ ਮਖਸੂਸਪੁਰੀ ਨੂੰ ਆਪਣਾ ਉਸਤਾਦ ਮੰਨਦਾ sukhpal ਤਾਹੀ ਏਨੀ ਵਧੀਆ ਗੀਤਕਾਰੀ ਕਰਦਾ...... ❤️👌
ਧੰਨਵਾਦ ਬਾਈ ਸੁਖਪਾਲ ਔਜਲਾ।
ਰੱਬ ਤਰੱਕੀਆਂ ਬਖਸ਼ੇ।।।।
ਬਹੁਤ ਵਧੀਆ ਲੱਗਿਆ
ਦਿਲ ਨੂੰ ਛੂਹ ਗਈਆਂ ਸੁਖਪਾਲ ਵੀਰ ਦੀਆਂ ਗੱਲਾਂ
ਮੈਂ ਪੂਰਾ Podcast ਸੁਣਿਆ। ਬਹੁਤ ਵਧੀਆ ਲੱਗਿਆ |
ਹੁਣ ਸੁਖਪਾਲ ਦੇ ਗਾਣਿਆਂ ਨੂੰ ਪਹਿਲਾਂ ਮਨਮੋਹਨ ਵਾਰਿਸ ਦੇ ਬੋਲਾਂ ਰਹੀ ਸੁਣਿਆ ਸੀ। ਹੁਣ ਐਨਾ ਦੀ ਆਵਾਜ਼ ਵਿੱਚ ਵੀ ਸੁਣਾ ਗੇ।
ਧੰਨਵਾਦ
ਬਹੁਤ ਸੋਹਣਾ ਲਿਖਦਾ ਵੀਰ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Sukhpal bhaji tuhada har geet suniya sare geet apne hi lagde aa🙏🙏🙏🙏🙏
ਪੰਜਾਬ ਵਰਗਾ ਸਵਰਗ ਦੁਨੀਆਂ ਤੇ ਕਿਤੇ ਨਹੀਂ
ਬਹੁਤ ਵਧੀਆ ਗੱਲ ਬਾਤ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤
Wah ji wah kya bakamal shaksiyat hai bht hi nigh te pyar wali rooh a bai sukhpal aujla
jinni sohni kalam ohna vadia subhah bhaji da
Saada sukhpal veer saadi shaan
Sukhpal Sohni Rooh Da Maalak a Bai , Likhaari Bahot Katt Ne Jihna Da Naam Mann Ch Vadeya Hoeya , Charan Likhari , Davinder Khanewale , Ohna Ch Ik Sukhpal Vi Ik Ne Jihna Di Likhat Mere Mann Te Asar Bahot Paaundi a . Rabb Tuhanu Hamesha Chardhi Kala Ch Rakhe ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Simrjot singh makkr bade bhai mza agya enu knde aa interview bhai g sune ke suh khush hogi L v u bhai g lge rho eda hi bhai g ❤❤❤❤❤
legendary lyrics ❤ respect heartfelt love @sukhpal paji 🙏
Ssa dona veera nu bahut wadiya lga dil karda c ki hor galan baatan hon mera v bahut dil karda Punjab wapis aun nu bs majburi maar jandi aa
ਤੂੰ ਕਿਸੇ ਦੀ ਹੁਣ ਤੈਨੂੰ ਸੁੱਖਪਾਲ ਨਹੀਂ ਮਿਲਣਾ , ਛੱਡ ਪਰੇ ਹੁਣ ਹੈਲੋ ਹੈਲੋ ਕਰਕੇ ਕੀ ਮਿਲਣਾ 🙏🏻
ਬਹੁਤ ਸੋਹਣੇ ਗੀਤ ਲਿਖਦਾ ਵੀਰ
Hsde vsde rho y ji waheguru mehr rakhey
Dhanvaad darshan kraun lyi makr saab
Good veer
Very good 👍
Sadi pind di shaan aa sukhpal paji
he is actually a good person in real life. i am proud of you sukhpal bhaji...
ਅਸੀਂ ਪਿਛਲੇ ਸਾਲ ਮਿਲ ਕ ਆਏ ਬਹੁਤ ਵਧੀਆ ਇਨਸਾਨ ਨੇ ਜਿੰਨੀ ਸੋਹਣੀ ਕਲਮ ਉਹਨੇ ਚੰਗੇ ਇਨਸਾਨ
Sukhpal brother very nice 👍. Hasda reh
ਰੱਬ❤.
ਬਹੁਤ ਵਧੀਆ ਬੋਲ ਜੀ ❤❤
ਵਾਹਿਗੁਰੂ ਜੀ
ਬਿੱਲਕੁਲ ਠੀਕ ਜੀ 👍
True.
Professional chennal
Big interview
Sukhpal Aujla i love you
boht vdia sukhpal bhJi
Sukh ❤
Very good Sukpal VeerGod Bless You ji
ਸੁਖਪਾਲ ਬਾਈ ਲਿਖਣਾ ਈ ਰੱਖੋ ਗਾਉਣਾ ਤੁਹਾਡੇ ਵੱਸ ਦੀ ਖੇੜ ਨੀ 😄
ਜਿਉਦਾ ਰਹੋ ਮੱਕੜ ਸਾਹਿਬ ਰੱਬ ਹੋਰ ਤਰੱਕੀਆ ਬਖਸ਼ੇ,Giani Tarsem Singh Morawali Di Interview kro g....❤❤
Very good Bai ji
ਹੀਰਾ ਬੰਦਾ
ਹੈਲੋ ਟੋਨ ਤੇ Sad ਦੇਬੀ ਦਾ ਗਾਣਾ ਈ ਚੱਲਦਾ...
❤ ਬਹੁਤ ਜ਼ਿਆਦਾ ਘੈਂਟ ਰਾਇਟਰ ❤
Favourite Sukhpal aujla ❤❤
ਹੀਰਾ ਬੰਦਾ❤
Makkar saab bht vdia interview ❤❤❤makkar saab ajj pagg thodi g tedi lggi ajj fifti v
Jiyo sukhpal bro nd मक्कड़ Sahab
Sadde pind Di shaan sukhpal aujla ji....mehsoos 2 v aouga....keep it up bhaji
ਮੱਕੜ ਦੀ ਇਕ ਗੱਲ ਮੈਨੂ ਬਹੁਤ ਚੰਗੀ ਲਗਦੀ ਬੰਦਾ ਜਮਾ ਦਿਲ ਦੇ ਵਿੱਚੋ ਬੋਲਦਾ ਐਵੇ ਫੇਕਿੰਗ ਜੀ ਗੱਲ ਹੈਣੀ ਧੁਰੋ ਬੋਲਦਾ ਇਕ ਵਾਰ ਬਹੁਤ ਵਧੀਆ ਗੱਲ ਕਹੀ ਏਹ ਬੰਦੇ ਨੇ ਦਿਲ ਚ ਬਹਿਗਿਆ ਵਾਰਿਸ ਭਰਾ ਦੇ ਦੋਸਤ ਨਾ ਇਹ ਇੰਟਰਵਿਊ ਕਰੀ ਜਾਦਾ ਸੀ ਉਹ ਦੁਆਬੇ ਦਾ ਸੀ ਦੁਆਬੇ ਦੀਆ ਅੰਬੀਆ ਦੀ ਗੱਲ ਤੁਰੀ ਦੁਆਬੇ ਦੇ ਪਿੰਡਾ ਦੀ ਗੱਲ ਤੁਰੀ ਤਾ ਮੱਕੜ ਕਹਿੰਦਾ ਮੈ ਕਹਿਨਾ ਮੇਰਾ ਅਗਲਾ ਜਨਮ ਹੁਸਿਆਰਪੁਰ ਦੇ ਪਿੰਡਾ ਚ ਹੋਵੇ ਮੈ ਸੁਨਹਿਰੀ ਅੰਬੀਆ ਖਾਵਾ ਮੈ ਪਹਾੜਾ ਨੂ ਕੋਠੇ ਤੋ ਵੇਖਾ ਏਥੋ ਪਤਾ ਲੱਗਦਾ ਕੇ ਬੰਦਾ ਕਿਨਾ ਜਜਬਾਤੀ ਕਿਨਾ ਧੁਰੋ ਸੋਚਦਾ ਕਿਨਾ ਪੰਜਾਬ ਨੂ ਪਿਆਰ ਕਰਦਾ ਇਹ ਨੀ ਕਿਹਾ ਕੇ ਮੈ ਬੰਬੇ ਜੰਮਾ ਦਿੱਲੀ ਚ ਜਨਮ ਲਵਾ
Good job sardar ji
Bout vadia likhri❤
1 ST COMMENT - GOOOOOOD 22G, 2ND COMMENT - OUR BABA JI WALD WHOLE WORLD AND YOU PPLS ARE GOING ON TRUCKS AND PLANES - NO WORRY YAAR - JUST ENJOY EVERYTHING GIVEN BY BABA JEE. KEEP IT UP.
Very nice
Bht vdya podcast hunda y tera
Legend sukhpal aujla ji
Very nice brother 👍
Right Nice podcast.kisi nu Rs d help krne t acha usnu stand kr do Good soch h..
Nice personality Sukhpal Aujla
ਸ,ਮ❤
❤❤❤
Shi galla
ਹੈਲੋ ਟੋਨ ਤੇ ਦੇਬੀ ਦਾ ਹੀ ਗਾਣਾ ਚਲਦਾ
ਜਦ ਮਰਜੀ ਫੋਨ ਮਿਲਾਲੀ ਨੰਬਰ ਪੁਰਾਣਾ ਚਲਦਾ
Makkar veer Sirra Noleg a ji
Ajj koi Ad nai
"Canada jaan li Sampark kro"
makkar sab ? 😂
Sade pind bopa rai Kalan da maan sukhpal palla Aujla paji❤
Boparamia aujla
Mandy aujla de pind da bnda eh
🙏🙏🙏🙏🙏🙏🙏
👌👍
ਮੇਰਾ ਪਿੰਡ ਨਥਾਣਾ ਹੈ ਕਿ ਪਰ ਕੋਈ ਵੀ ਅਮੀਰ ਇਨਸਾਨ ਗਰੀਬ ਲੋਕਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ
Self realize truth in yourself ...do not live in past n future fear ❤❤❤❤❤
Sir jab kisi hindu ko bulao to logical bando ko bulao,,aap aise adami late hu hindu ke jo apni side bhi dhang se nahi rakh sakte,,love from Rajasthan,,sat Sri akal ram ram sabhi ko
10 ਕਿਲੇ ਵਾਲਾ ਬਾਹਰ ਜਾਂਦਾ,ਤਾਂ ਇਥੋਂ ਦੇ ਧੱਕਾ ਕਾਨੂੰਨ ਨੂੰ ਲਾਗੂ ਕਰਣ ਵਾਲਿਆ ਕਾਰਨ, ਤੇ ਲੀਡਰਾ ਤੇ ਸਰਕਾਰੀ ਬੇਨਿਜ਼ਮਿਆ ਕਾਰਨ ਹੁੰਦਾ
❤
ਸਤਿ ਸ੍ਰੀ ਅਕਾਲ ਜੀ 🙏🙏
Mehsoos live song to pihla wala shayer a c oh kehndi main chan te jana sanu lagge door ludhiana
Simranjot veer Kisan Andolan Dalleval nu vi dikhao please
Makker bhaji waris ja kamal bhaji naal b interview kero bhat khoob hoyo ga g
AMAR GAANE❤VEERE DE😊
Jasbir gunachoria ji nal interview karo paji
ਸੁਖਪਾਲ ਬਾਈ ਦਾ ਪਿੰਡ ਕਿਹੜਾ ਹੈ ਜੇ ਕਿਸੇ ਬਾਈ ਨੂੰ ਪਤਾ ਹੈ ਤਾਂ ਜਰੂਰ ਦੱਸਣਾ
Boparai kalan Nakodar
ਬੋਪਾਰਾਏ ਕਲਾਂ ਹੈ ਨਕੋਦਰ ਕੋਲ ਵੀਰ ਜੀ
Shankar near nakodar
ਪਰਵਾਸ ਕਈ ਵਾਰ ਤਾਂ ਸਜਾ ਹੀ ਲੱਗਦੀ
Very nice ਬਾਈ
Veer ji harbhajan mann da interview kro
Makkar saab roj ni har 1 ghante ch kine Minutes Pind yadd oanda a. 60% lok ne jo murna chohnde ne. Par ithe Ghumngeri ch banda fasyea pia a.
Sukhpal aujla bai❤❤❤❤❤❤
Simranjoat makrh y ji me thoda te HARPREET Shani ji da bhut bada fean a. Ji me v Patiala shift hoia ji me Thunu te y HARPREET Shani ji nu millna chuna ji
ਕੀਤਾ ਸੀ ਤਗੜੇ ਕਰਣ ਵਾਲਾ ਵੀ ਉਪਰਾਲਾ ਅਗਲੇ ਨੇ ਐਸਾ ਡੰਗਿਆ ਹੁਣ ਹੋਰ ਕਿਸੇ ਲੋੜਵੰਦ ਨਾਲ ਵੀ ਖੜ੍ਹਣੋ ਰਹਿਗੇ 🤨
Sukhpal aujla
Looks like you landed with green card in USA ,that why😅😅😅
Eko swal ehna gwaiyan te likhariya nu mniya twanu koi janda nhi c greebi c punjab shadiya pr othe jaa k tuse vde singer bne vde writer bne .. hun te punjab aa k pka reh sakde o pr nhi rehna nhi bs drame vechne
Wadda chenal
ruclips.net/user/shortsYfW5YrVvMlk?si=9Bd0iBvpoZpaAYf1
Very nice
Very nice
❤❤❤❤