Interview With Bhatti Bhariwala || Lyricist || Gurdeep Grewal || Rang Panjab De
HTML-код
- Опубликовано: 25 окт 2024
- Interview With Bhatti Bhariwala || Lyricist || Gurdeep Grewal || Rang Panjab De || ਪੰਜਾਬੀ ਸੰਗੀਤ ਜਗਤ ਦਾ ਤਜਰਬੇਕਾਰ ਗੀਤਕਾਰ ਭੱਟੀ ਭੜੀਵਾਲਾ ਨਾਲ ਖਾਸ ਗੱਲਬਾਤ। ਇਹਨਾਂ ਦੇ ਗੀਤਾਂ ਨੂੰ ਕੁਲਦੀਪ ਮਾਣਕ, ਕਰਤਾਰ ਰਮਲਾ, ਸੁਰਿੰਦਰ ਛਿੰਦਾ, ਜੀਤ ਜਗਜੀਤ, ਦੁਰਗਾ ਰੰਗੀਲਾ, ਸਰਬਜੀਤ ਚੀਮਾ, ਬਿੱਲ ਸਿੰਘ ਸਮੇਤ ਅਨੇਕਾਂ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ।
ਦੁਰਗੇ ਰੰਗੀਲੇ ਨੂੰ ਮਸ਼ਹੂਰ ਤੇ ਬੁਲੰਦੀਆਂ ਤੇ ਪਹੁੰਚਾਣ ਵਾਲਾ ਗੀਤਕਾਰ ਭੱਟੀ ਭੜੀ ਵਾਲਾ।
ਭੱਟੀ ਭੜੀ ਵਾਲੇ ਨੇ ਗੱਲ ਖਰੀ ਆਖੀ ਏ
ਦਿਲ ਦੀਆਂ ਗੱਲਾਂ ਖੋਲ ਕੀਤੀਆਂ।
ਭੱਟੀ ਮੇਰੇ ਵੀਰੇ ਨੇ।
ਮੁੜ ਤੁਸੀ ਸਭਿਆਚਾਰ ਨਾਲ ਜੁੜ ਜੋ।
ਹੋਕਾ ਦਿੱਤਾ ਵੀਰੇ ਨੇ।
ਨਾ ਹੀ ਅਸਲੇ ਤੇ ਨਾ ਹੀ ਨਸ਼ਿਆਂ।
ਕੁਝ ਸਵਾਰਿਆ ਸਾਡਾ ਹੈ।
ਕਿਉਂ ਅਵਲਾ ਸਵਲਾ ਗਾਈ ਜਾਂਦੇ।
ਗਾਵੋ ਜੋ ਤੁਹਾਡਾ ਹੈ।
Very nice work gurdeep madam ji
Nice write
Sira banda y
Very nyc veer ji
Good bai
Kaint g
ਰੰਗਲੀ ਚਰਖੀ ਨੂੰ ਆਪਣਾ ਨਾਮ ਦੇਣ ਦੀ ਕੀ ਲੋੜ ਪੈ ਗਈ ਸੀ ਭੱਟੀ ਨੂੰ ਇਹ ਤਾਂ ਬੱਚੇ ਬੱਚੇ ਨੂੰ ਪਤਾ ਕੇ ਇਹ ਗੀਤ ਬੇਦਿਲ ਬਡਰੁੱਖਾਂ ਨੇ ਲਿਖਿਆ ਏ
Nice
manak ji da rangli charkhi song bachan bedil ji likhya hoya ....bhatti da nahi
jinda ropar
bilkul veer bachan bedil da likhiya rangli charkhi
ਵੀਰ ਜੀ ਰੰਗਲੀ ਚਰਖੀ ਕੁਲਦੀਪ ਮਾਣਕ ਸਾਹਿਬ ਦਾ ਗਾਣਾ ਬਚਨ ਬੇਦਿਲ ਦਾ ਲਿਖਿਆ ਹੋਇਆ ਹੈ
Aah hunde ne folk lyrics jeonda reh veere
Davinder khaane wala nu vi balho ji
Davinder khannewala nu vi bula lo Plz
Bhara mereaa geet bande te asar ni karda . eh practicle karke dekh leo lag jau pata geet di eni okaat ni kise nu badal de veere
gang war....Guerilla war are English words.....these words are not Generated or oriented from Songs....Need to develop Thinking level...Stop Criticising singer....Must talk about Politicians who are Bring Chitta...And other drugs....weapon nu singer ni bnande ....na kisse singer ne nasha bnaya ....Politicians ne ta apne galt di zimevaari singer'an te paa ti....gangster bna dinde aap apne mtlb lyi te dosh singer'a te k Larhayian aale gaane gaande....SHORT CH apni glti dujje de ser...te hun tusi sab dekhlo sab singer'a nu marha bolde ehe sab Saaal k pehla toh hoeya te Politician Da naam.ght geya hun ta singer ee krde nasha v vechde ....te gangster v bnande ....j😂
develop hovo...ek dujje diyan lattan khichn nalo develop hona sikho...Ehde Ch aaha geetkar nu knowledge ni..ehnu ehe ni pta gang war ...te guerilla war English de words aa....Hor dso aapa kya boliye....?? jehde Bndey nu Knowledge hove Ohde magr Jana vadiya ehna nu chajj English de word v ni pta....