Guru ji Wahguru ji di bani kirtan vich kar ke app ji kalyug vich sansar de loga te bakshisha di mehar kiti ji app ji ne kirpa kar ke kirtni gursikha di datt sangta nu diti ji app ji da beant beant shukrana ji sare kirtni gursikha sun rahi sangat de charna di dhoorh baksho ji Wahguru ji Chardi Kala rahe ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Bhai Sahib ji waheguru ji di bdi kirpa hai aap ji te Guru Maharaj ji aap ji nu chadiya kala ch rakhan aap sangata nu nihaal kardey Ravi Bhai Sahib ji bot Mithi awaaz hai ji ruh nu sakoon milda hai Bhai Sahib ji waheguru sda mehar karan aap ji te,,🙏🙏
ਸਿਰੀਰਾਗੁ ਮਹਲਾ ੧ ॥ Siree Raag, First Mehla: ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ ਹੇ ਪਿਆਰੇ ਮਿਤ੍ਰ ਮਨ ! (ਮੇਰੀ ਸੱਿਖਿਆ) ਸੁਣ । ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ Listen, O my mind, my friend, my darling: now is the time to meet the Lord. ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥ ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ As long as there is youth and breath, give this body to Him. ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥ ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ।੧। Without virtue, it is useless; the body shall crumble into a pile of dust. ||1|| ਮੇਰੇ ਮਨ ਲੈ ਲਾਹਾ ਘਰਿ ਜਾਹਿ ॥ ਹੇ ਮੇਰੇ ਮਨ ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ O my mind, earn the profit, before you return home. ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥ ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ-ਬੁੱਝ ਜਾਂਦੀ ਹੈ) ।੧।ਰਹਾਉ। The Gurmukh praises the Naam, and the fire of egotism is extinguished. ||1||Pause|| ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥ (ਪੜੇ੍ਹ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ Again and again, we hear and tell stories; we read and write and understand loads of knowledge, ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥ ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ but still, desires increase day and night, and the disease of egotism fills us with corruption. ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥ (ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ । ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ ।੨। That Carefree Lord cannot be appraised; His Real Value is known only through the Wisdom of the Guru's Teachings. ||2|| ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥ ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪੀ੍ਰਤ ਕਰਾਂ, ਮਿਲਾਪ ਪੈਦਾ ਕਰਾਂ Even if someone has hundreds of thousands of clever mental tricks, and the love and company of hundreds of thousands of people ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥ ਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ । ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ still, without the Saadh Sangat, the Company of the Holy, he will not feel satisfied. Without the Name, all suffer in sorrow. ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥ ਹੇ ਮੇਰੀ ਜਿੰਦੇ ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ।੩। Chanting the Name of the Lord, O my soul, you shall be emancipated; as Gurmukh, you shall come to understand your own self. ||3|| ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥ ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ I have sold my body and mind to the Guru, and I have given my mind and head as well. ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥ ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ I was seeking and searching for Him throughout the three worlds; then, as Gurmukh, I sought and found Him. ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥ ਹੇ ਨਾਨਕ ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ।੪।੧੭। The True Guru has united me in Union, O Nanak, with that God. ||4||17||
परमसतकारयोग पंथ दे सबतो वड्डे महान किर्तनी भाई साहिब भाई मनप्रीत सिंह जी आप जी दी आवाज विच्च पड़ेया होया हर शब्द बहुत ही मिट्ठा है। ऐसा लग रहेया है जिकन की गुरूद्वारा श्री पौंटा साहिब जी विच्च बैठ कै पंथ दे सबतो वड्डे महान किर्तनी किर्तन कर रहे हन। दसों गुरूमहाराज पातशाह जी आप जी दे उत्ते अपार किरपा बनाए रक्खन। अपने दरों घरों सिक्खी सिद्दक भरोसा दान नाम दान दी बक्शिश करन। मनोभावना गुरूमत अनुसार संपूर्ण करन। महाराज आप जी नुं चढ़दीकला विच्च रक्खन। आप जी दे खजाने हर वेले भरपुर रक्खन। आप जी दी हर अरदास अपने दर परवान करन।
WAheguru ji....Thanks bhai sahib for changing my life spiritually..listening your kirtan for last 20+ years ..now I cannot stop my self from singing with kiratania for even a minute...thanks for guiding us the right way of listening and singing the shabad in sangat roop too..
👌👌👌👌👌👌👌👌👌👌👌👌👌👌🙏🙏🙏🙏🙏🙏 kon ko kalank keho Ram.. Naam let hi. Kon ko kalank leho Ram.. Naam let hi. Patit pavit paye Ram.. Kehat hi WAHEGURU.... And this continues l want to give a standing tribute to you
Gyandeep channel 🙏 Thanks for your contribution to Sikh sangat to have asuch a sweet voice and I admire u with open arms ❤️ by heart jahan bhi raho chardikala ho aapki your mother jasbir kour jassi
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤😂❤
Koyi ta gl hai aap ji jdo kirtan krde ho bht hi sakoon milda hai te mn rajda hi nahi vari vari sunan nu dil krda hai Apaar bakshish de paatr ho bhai sahib ji Tussi 🙏🏻❤️
Each & every time I have listened to this Gyani Ji he always sungs the Shabaads with such compassionate and loving way 🙏🏼🙏🏼 Wheguru Ji Bless all of us & showers us with his mercy
Bhai ji keertan karde hoi simran bandgi karde hann. Dass nu sant baba harnam singh rampur kherha waliaan di saalana barsi te pehli war keertan kardiaan sunian si. Dhan dhan jagat guru nanak dev ji Satnam ji. Waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Guru ji Wahguru ji di bani kirtan vich kar ke app ji kalyug vich sansar de loga te bakshisha di mehar kiti ji app ji ne kirpa kar ke kirtni gursikha di datt sangta nu diti ji app ji da beant beant shukrana ji sare kirtni gursikha sun rahi sangat de charna di dhoorh baksho ji Wahguru ji Chardi Kala rahe ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਸਾਹਿਬ ਜੀ ਸਤਿਨਾਮੁ ਸੀ੍ ਵਾਹਿਗੁਰੂ ਸਾਹਿਬ ਜੀ ❤
Bhai Sahib ji waheguru ji di bdi kirpa hai aap ji te Guru Maharaj ji aap ji nu chadiya kala ch rakhan aap sangata nu nihaal kardey Ravi Bhai Sahib ji bot Mithi awaaz hai ji ruh nu sakoon milda hai Bhai Sahib ji waheguru sda mehar karan aap ji te,,🙏🙏
True
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਖ਼ਸ਼ੀ ਬਖ਼ਸ਼ਣਹਾਰ ਦਾਤਾਰ ਜੀਓ !!
Such. A. Wonderful voice wahaguru. Ji.maher.karan
Kash mere mann nu ve samaj pai jaye isdi ke parmatma de didar layi eh janam milya hai mainu..
ਸਿਰੀਰਾਗੁ ਮਹਲਾ ੧ ॥
Siree Raag, First Mehla:
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥
ਹੇ ਪਿਆਰੇ ਮਿਤ੍ਰ ਮਨ ! (ਮੇਰੀ ਸੱਿਖਿਆ) ਸੁਣ । ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ
Listen, O my mind, my friend, my darling: now is the time to meet the Lord.
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ
As long as there is youth and breath, give this body to Him.
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥
ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ ? ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ।੧।
Without virtue, it is useless; the body shall crumble into a pile of dust. ||1||
ਮੇਰੇ ਮਨ ਲੈ ਲਾਹਾ ਘਰਿ ਜਾਹਿ ॥
ਹੇ ਮੇਰੇ ਮਨ ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ
O my mind, earn the profit, before you return home.
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥
ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ-ਬੁੱਝ ਜਾਂਦੀ ਹੈ) ।੧।ਰਹਾਉ।
The Gurmukh praises the Naam, and the fire of egotism is extinguished. ||1||Pause||
ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥
(ਪੜੇ੍ਹ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ
Again and again, we hear and tell stories; we read and write and understand loads of knowledge,
ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥
ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ
but still, desires increase day and night, and the disease of egotism fills us with corruption.
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥
(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ । ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ ।੨।
That Carefree Lord cannot be appraised; His Real Value is known only through the Wisdom of the Guru's Teachings. ||2||
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪੀ੍ਰਤ ਕਰਾਂ, ਮਿਲਾਪ ਪੈਦਾ ਕਰਾਂ
Even if someone has hundreds of thousands of clever mental tricks, and the love and company of hundreds of thousands of people
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
ਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ । ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ
still, without the Saadh Sangat, the Company of the Holy, he will not feel satisfied. Without the Name, all suffer in sorrow.
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥
ਹੇ ਮੇਰੀ ਜਿੰਦੇ ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ।੩।
Chanting the Name of the Lord, O my soul, you shall be emancipated; as Gurmukh, you shall come to understand your own self. ||3||
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ
I have sold my body and mind to the Guru, and I have given my mind and head as well.
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ
I was seeking and searching for Him throughout the three worlds; then, as Gurmukh, I sought and found Him.
ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥
ਹੇ ਨਾਨਕ ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ।੪।੧੭।
The True Guru has united me in Union, O Nanak, with that God. ||4||17||
Thnk u so much
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ!!
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
Waheguru g
ਬਹੁਤ ਵਧੀਆ ਜੀ, ਤੁਸੀ ਸਾਰਾ ਸ਼ਬਦ ਲਿਖ ਕੇ ਅਤੇ ਵਿਆਖਿਆ ਕਰ ਕੇ ਦੱਸੀ ਹੈ, ਤੁਹਾਡਾ ਧੰਨਵਾਦ ਜੀ। ਭਾਈ ਸਾਹਿਬ ਜੀ ਨੇ ਵੀ ਬਹੁਤ ਸੋਹਣਾ ਸ਼ਬਦ ਬੋਲਿਆ ਜੀ। ਧੰਨਵਾਦ
ਬਹੁਤ ਮੰਨ ਨੂੰ ਸਕੂਨ ਆੳਦਾ ਭਾਈ ਸਾਬ ਕੀਰਤਨ ਸੁਣ ਕੇ❤
L
ਤਰਸ ਕਰੋ ਵਾਹਿਗੁਰੂ ਜੀ🙏🏻
Waheguru ji waheguru ji this is so sweet and beautiful simran ❤❤❤❤❤😊😊😊😊😊
🙏🙏🙏 ਸ਼ੀ੍ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
Herart touching voice bhai sahib ji 🙏 waheguru ji sda mehar Karen ji 🙏
Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
परमसतकारयोग पंथ दे सबतो वड्डे महान किर्तनी भाई साहिब भाई मनप्रीत सिंह जी आप जी दी आवाज विच्च पड़ेया होया हर शब्द बहुत ही मिट्ठा है।
ऐसा लग रहेया है जिकन की गुरूद्वारा श्री पौंटा साहिब जी विच्च बैठ कै पंथ दे सबतो वड्डे महान किर्तनी किर्तन कर रहे हन। दसों गुरूमहाराज पातशाह जी आप जी दे उत्ते अपार किरपा बनाए रक्खन। अपने दरों घरों सिक्खी सिद्दक भरोसा दान नाम दान दी बक्शिश करन। मनोभावना गुरूमत अनुसार संपूर्ण करन। महाराज आप जी नुं चढ़दीकला विच्च रक्खन। आप जी दे खजाने हर वेले भरपुर रक्खन। आप जी दी हर अरदास अपने दर परवान करन।
ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫਤਿਹ ll🙏🙏
Waheguru ji chardikala ch rakhan bhai sahib ji nu
Waheguru ji sabna te mehar karo ji……..bahut sakoon……..🙏🙏🙏🙏🙏🙏🙏
ਵਹਿ ਗੁਰੂ ਕਿਰਪਾ ਕਰੇ ਜੀ 🙏🙏
Waheguru ji ka Khalsa waheguru ji ki Fateh jio . Waheguru ji kirpa bnai rakhn veer ji te, wmk🙏
Nobody can do kirtan like u,, big fan of ur's
He is truly blessed
Hnjiii. wht a passion❤
Very true
?
😂😂😂😂😂😂😂😂😂😂😂
🙏💪10Guru Ji 🙏💪🙏🙏Sri Guru Granth Sahib Ji 🙏🙏🙏❤❤❤❤❤
Waheguru chardikLa bakshan aap sangtan nu ese tra nihal krde raho
Waheguru ji waheguru ji kirpa karo g ❤️🙏💯💯
Waheguru Ji ka Khalsa waheguru Ji ki fateh Ji bhai saab ji parmatma chadi kalan ch rakhan app ji nu is tra nihal karde reho sangta nu Ji 🙏🙏🙏🙏
Waheguru ji . Speechless. Satkaryog BhaiSahib ji kirtan de naal katha vi badi Parmatma de prem ch bhij ke karde ne .
sunn mann miter piyareya mil vela h eh..bahut hi sunder shabad gayan kita h kanpuri g ne.heart touching.🙏waheguru ji 🙏
Pls mnu MP 3link send krdo
Wahaguru jee 🙏🙏
Were guru ji
❤❤❤🙏😌
ਵਹਿਗੂਰੂ ਜੀ
BhaiSahib ji da pura effort hunda ki sangat vi pura laha leve n shabad da bhav samajh aavan which is really good
Iam a Sikh I don't scard from anyone because I am a Kaur ❤♥️♥️♥️♥️♥️♥️♥️🩷🩷🩷🩷🪯🪯🪯
🙏🙏🙏🙏🙏
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘
8
WAHEGURU ji Dhan.Guru.Nanak Dhan.Guru.Nanak Dhan.Guru.Nanak Dhan.Guru.Nanak
Waheguru ji aap ji de uppar kartar di purri kirpa hai waheguru ji sarbat da bhala karn
WAheguru ji....Thanks bhai sahib for changing my life spiritually..listening your kirtan for last 20+ years ..now I cannot stop my self from singing with kiratania for even a minute...thanks for guiding us the right way of listening and singing the shabad in sangat roop too..
Plpploll ppl ok loppppop
Waheguru ji sarbat da bhala karna ji
Bhai ji mein tuhada kirtan boht psand krdi a waheguru ji
Mehar Karo sache patshah🙏🙏🙏🙏
Wahe guru ji Rajouri Garden 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Satnam shree waheguru ji 🙏💐💐💐
ਵਾਹਿਗੁਰੂ ਜੀ। ਵਾਹਿਗੁਰੂ ਜੀ
ਬਹੁਤ ਵਧੀਆ ਜੀ
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Waheguru g guru patshah g naal tuhade istra he pyaar rahe
👌👌👌👌👌👌👌👌👌👌👌👌👌👌🙏🙏🙏🙏🙏🙏 kon ko kalank keho Ram.. Naam let hi. Kon ko kalank leho Ram.. Naam let hi. Patit pavit paye Ram.. Kehat hi WAHEGURU.... And this continues l want to give a standing tribute to you
SatGuruji ki bahut bahut kirpa hai j app je upar wehagur j
ਵਾਹਿਗੁਰੂ ਸਾਹਿਬ ਜੀ
Dhan Dhan Baba Ajit Singh ji, Dhan Dhan Baba Jujhar Singh ji, Dhan Dhan Baba Zorawar Singh ji, Dhan Dhan Baba Fateh Singh ji
Aap Dil sae gathe ho Malik ki yaad aa jathi hai
dhan dhan guru Nanak ji 🙏 dhan dhan guru Gobind Singh Ji 🙏 dhan dhan guru Nanak Dev Ji 🙏 dhan dhan guru baba deep Singh Ji 🙏
Satnam shri waheguru g, satnam shri waheguru ji.vadde bhagan wale ne jihana nu waheguru ji da satsang sunan da moka milda.
Waheguru ji 🙏🙏 Waheguru y🙏🙏
Waheguru ji di meher hai ji Bhai Sahib Ji te
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤
Satnam Shri waheguru ji 🙏🙏
Boht Anand aya 🙏🏻
😢listening from USA. Sat gurukesewa sawal hai Amazzng
😢😢ਕੱਦ ਨਾਨਕ ਆਵੇ ਵਾਰੀ😭😭
वाहे गुरुजी ,सत करतार, एक ओमकार
Gyandeep channel 🙏 Thanks for your contribution to Sikh sangat to have asuch a sweet voice and I admire u with open arms ❤️ by heart jahan bhi raho chardikala ho aapki your mother jasbir kour jassi
ੴਵਾਹਿਗੁਰੂ ਜੀ ਤੂੰ ਹੀ ਤੂੰ ੴ ❤️🙏
Bht soni katha waheguru ji 🙏🏻🙏🏻☺️💯
Wahe guru ji,sat kartar,ek omkar.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏
Bhai sahab Ji waheguru simran vad kraya kro Ji
Waheguru ji ka Khalsa Waheguru ji ki fateh 🙏🙏🌺🌺
Dear Bhai Sahib ji, You are a true “ Panth Rattan “ 💎 ❣️💎
Waheguruji bht skoon milda kirtan sun k waheguruji waheguruji waheguruji🎉🎉🎉
Bahut sohna shabad pdhya ha tusi mere pyare manpreet veerjio...love you veerji 😘😘
Waheguru ji 🙏 Sab te mehar Karo ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤😂❤
Dhan guru ramdass ji satnam waheguru ji
U r living god on the eirth l we r lucky to listen u l
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏵️
Amazing Wahaguru
Koyi ta gl hai aap ji jdo kirtan krde ho bht hi sakoon milda hai te mn rajda hi nahi vari vari sunan nu dil krda hai Apaar bakshish de paatr ho bhai sahib ji Tussi 🙏🏻❤️
Heart touching kirtan 🙏🙏❤️🌺🌺🌺
Waheguru ji Waheguru ji Waheguru ji Waheguru ji Waheguru ji 🙏
Very Heart touching shabad🙏🙏
🙏🙏🙏🙏🌹🙏
@@RanjitKaur-go9bk
S
Dhan Dhan Shri Guru Nanak Dev Sahib Ji Maharaj Ji 🙏🏻❤️ Satnam Shri Waheguru Sahib Ji 🙏🏻❤️
ਵਹਿਗੁਰੂ ਜੀ
Kai baat hai
Waheguru g sda chardi kala bakshan
Beta ji waheguru ji aap ji lambi Umar baxn isi tra seva krde raho chardia kala v raho❤❤
Food for soul
Waheguru ji 🙏 ❤Waheguru ji 🙏
Each & every time I have listened to this Gyani Ji he always sungs the Shabaads with such compassionate and loving way 🙏🏼🙏🏼 Wheguru Ji Bless all of us & showers us with his mercy
Waheguru ji sabna da bhala karna ji
🙏🙏very sweet touching voice 🙏🙏🌷🌷
Uh
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhai ji keertan karde hoi simran bandgi karde hann. Dass nu sant baba harnam singh rampur kherha waliaan di saalana barsi te pehli war keertan kardiaan sunian si. Dhan dhan jagat guru nanak dev ji
Satnam ji. Waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤❤❤❤❤Waheguru ji waheguru ji
Bhai sahib aapki tran sade te bhi meher ho jay
Waheguru ji 🙏 kirpa karo 🙏
Waheguru ji 🙏🙏
ਵਾਹਿਗੂਰੂ ਜੀ
ਵਾਹਿਗੁਰੂ ਜੀ
Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru Weheguru 🙏🏻
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Man shu lane vala kirtan hai baba ji
❤❤❤❤waheguruji waheguruji waheguruji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🌷🌷🌷🌷👌🏻👌🏻👌🏻