055 Mumbai 23Feb2019 SatE RSK Bhai Manpreet Singh Jee

Поделиться
HTML-код

Комментарии • 352

  • @kulwindersingh-ez9ht
    @kulwindersingh-ez9ht 3 года назад +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @Red_Moose
    @Red_Moose 12 дней назад

    वाहे गुरु | जय श्री राम
    I am a Daily listeners of this masterpiece ❤

  • @Raag-Kirtan
    @Raag-Kirtan 8 месяцев назад +13

    ਗੋਂਡ ਮਹਲਾ ੫ ॥
    ਰਾਮ ਰਾਮ ਸੰਗਿ ਕਰਿ ਬਿਉਹਾਰ ॥
    ਰਾਮ ਰਾਮ ਰਾਮ ਪ੍ਰਾਨ ਅਧਾਰ ॥
    ਰਾਮ ਰਾਮ ਰਾਮ ਕੀਰਤਨੁ ਗਾਇ ॥
    ਰਮਤ ਰਾਮੁ ਸਭ ਰਹਿਓ ਸਮਾਇ ॥੧॥
    ਸੰਤ ਜਨਾ ਮਿਲਿ ਬੋਲਹੁ ਰਾਮ ॥
    ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥
    ਰਾਮ ਰਾਮ ਧਨੁ ਸੰਚਿ ਭੰਡਾਰ ॥
    ਰਾਮ ਰਾਮ ਰਾਮ ਕਰਿ ਆਹਾਰ ॥
    ਰਾਮ ਰਾਮ ਵੀਸਰਿ ਨਹੀ ਜਾਇ ॥
    ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥
    ਰਾਮ ਰਾਮ ਰਾਮ ਸਦਾ ਸਹਾਇ ॥
    ਰਾਮ ਰਾਮ ਰਾਮ ਲਿਵ ਲਾਇ ॥
    ਰਾਮ ਰਾਮ ਜਪਿ ਨਿਰਮਲ ਭਏ ॥
    ਜਨਮ ਜਨਮ ਕੇ ਕਿਲਬਿਖ ਗਏ ॥੩॥
    ਰਮਤ ਰਾਮ ਜਨਮ ਮਰਣੁ ਨਿਵਾਰੈ ॥
    ਉਚਰਤ ਰਾਮ ਭੈ ਪਾਰਿ ਉਤਾਰੈ ॥
    ਸਭ ਤੇ ਊਚ ਰਾਮ ਪਰਗਾਸ ॥
    ਨਿਸਿ ਬਾਸੁਰ ਜਪਿ ਨਾਨਕ ਦਾਸ ॥੪
    ਅਰਥ: ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।੧।ਰਹਾਉ।
    (ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ। ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ। ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ।੧।
    ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ, ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ। ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ਕਿ (ਵੇਖੀਂ,) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ।੨।
    ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਸ ਦੇ ਚਰਨਾਂ ਵਿਚ ਸਦਾ ਸੁਰਤਿ ਜੋੜੀ ਰੱਖ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ।੩।
    ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ। ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ। ਹੇ ਦਾਸ ਨਾਨਕ! ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ, ਦਿਨ ਰਾਤ ਉਸ ਦਾ ਨਾਮ ਜਪਿਆ ਕਰ।੪।

    • @luckybaria9301
      @luckybaria9301 6 месяцев назад

      Can u please share them in hindi/English/hinglish

    • @Raag-Kirtan
      @Raag-Kirtan 6 месяцев назад

      @@luckybaria9301 Gonadd Mehalaa 5 ||
      Gond, Fifth Mehl:
      Raam Raam Sang Kar Biouhaar ||
      Deal and trade only with the Lord, Raam, Raam.
      Raam Raam Raam Praan Adhhaar ||
      The Lord, Raam, Raam, Raam, is the Support of the breath of life.
      Raam Raam Raam Keerathan Gaae ||
      Sing the Kirtan of the Praises of the Lord, Raam, Raam, Raam.
      Ramath Raam Sabh Rehiou Samaae ||
      The Lord is ever-present, all-pervading. ||
      Santh Janaa Mil Bolahu Raam ||
      Joining the humble Saints, chant the Lord's Name.
      Sabh Thae Niramal Pooran Kaam ||
      This is the most immaculate and perfect occupation of all. ||
      Raam Raam Dhhan Sanch Bhanddaar ||
      Gather the treasure, the wealth of the Lord, Raam, Raam.
      Raam Raam Raam Kar Aahaar ||
      Let your sustenance be the Lord, Raam, Raam, Raam.
      Raam Raam Veesar Nehee Jaae ||
      Never forget the Lord, Raam, Raam.
      Kar Kirapaa Gur Dheeaa Bathaae ||
      In His Mercy, the Guru has revealed this to me. ||
      Raam Raam Raam Sadhaa Sehaae ||
      The Lord, Raam, Raam, Raam, is always our help and support.
      Raam Raam Raam Liv Laae ||
      Embrace love for the Lord, Raam, Raam, Raam.
      Raam Raam Jap Niramal Bheae ||
      Through the Lord, Raam, Raam, Raam, I have become immaculate.
      Janam Janam Kae Kilabikh Geae ||
      The sins of countless incarnations have been taken away. ||
      Ramath Raam Janam Maran Nivaarai ||
      Uttering the Lord's Name, birth and death are finished.
      Oucharath Raam Bhai Paar Outhaarai ||
      Repeating the Lord's Name, one crosses over the terrifying world-ocean.
      Sabh Thae Ooch Raam Paragaas ||
      The Luminous Lord is the highest of all.
      Nis Baasur Jap Naanak Dhaas ||
      Night and day, servant Nanak meditates on Him. ||

  • @simerjit99
    @simerjit99 3 года назад +3

    🙏🙏🙏🌹 Hau Bal Bal Jaau Satguru Saache Naam Par 🙏🙏 Satguru Saache Naam Par 🙏🙏🙏🙏🌹 Dhan Dhan Dhan Sri Guru Tegh Bahadar Sahib jio Maharaj jio 🙏🙏🙏🙏🙏🙏🌹

  • @simerjit99
    @simerjit99 3 года назад +2

    🙏🙏🙏🙏🌹 Nirankaar Aakaar Aap Nirgunn Sargunn Ekk Ekkeh Ekk Bakhannano Nanak Ekk Anek 🙏🙏🙏🙏🙏🙏🙏🙏🌹

  • @rameshbedi9807
    @rameshbedi9807 3 года назад +15

    ये भक्ति मार्ग है और पयासे को मंजिल तक अवश्य पंहुचा देगा ॐॐॐ॥

  • @simerjit99
    @simerjit99 3 года назад +2

    🙏🙏🙏🙏🌹 Aad Guruah-e Namah-e Juggad Guruah-e Namah-e Satguru-e Namah-e Sri Gurudev-e Namah-e 🙏🙏🙏🙏🙏🙏🙏🌹

  • @pargatsingh6423
    @pargatsingh6423 2 года назад +5

    ਵਾਹਿਗੁਰੂ ਪਿਤਾ ਜੀਓ ਤੇਰੇ ਘਰ ਦੇ ਪਾਂਧੀਆਂ ਨੂੰ ਕੋਟਿਨ ਕੋਟ ਨਮਸਕਾਰ 🙏🙏🙏🙏🙏

  • @kamarjitkourkhalsa3503
    @kamarjitkourkhalsa3503 4 года назад +2

    🙏🌹 waheguru ♥️waheguru♥️ waheguru ♥️waheguru ♥️waheguru waheguru♥️ waheguru ♥️waheguru waheguru ♥️waheguru ♥️waheguru🌹🙏💘♥️💘 ji

  • @Raag-Kirtan
    @Raag-Kirtan 9 месяцев назад +2

    ਮਲਾਰ ਮਹਲਾ ੪ ॥
    ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥
    ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥
    ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥
    ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥
    ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥
    ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨
    ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ। ਹੇ ਭਾਈ! ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ।1। ਰਹਾਉ।
    ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ। ਮੈਂ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ।1।
    ਹੇ ਭਾਈ! ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।
    ਹੇ ਭਾਈ! ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।

  • @kulvinderkaur5095
    @kulvinderkaur5095 3 года назад +2

    Waheguru sahib jio mere waheguru sahib jio mere waheguru sahib jio mere waheguru sahib jio mere waheguru sahib jio

  • @rameshbedi9807
    @rameshbedi9807 3 года назад +8

    हमारे देश में कितनी महान विभूतियाँ हैं, बड़े गर्व की बात है कि रागी मनप्रीत जी जागरण के सामाजिक कार्य में लगे हुए हैं! इन्हें सादर प्रणाम॥

  • @kirankaur4862
    @kirankaur4862 4 года назад +72

    Love listening to this everytime 🙏

  • @amanpreetkaur5350
    @amanpreetkaur5350 3 года назад +4

    Kaljug mei kirtan pardhaaanaaa..... Waheguru ji

  • @simerjit99
    @simerjit99 3 года назад +1

    🙏🙏🙏🙏🌹 BrahamGyaani sabh Shrishsth Ka Karta BrahamGyaani Sadd Jihve Nahi Marta Brshamgyaani Mukkat Juggat Jee Ka Daata BrahamGyaani Pooran Poorakh Bidhata Brshamgyaani Aanaath Ka Naath BrahamGyaani Ka Sabh Oppar Haath BrahamGyaani Ka Saggal Aakaar BrahamGyaani Aap Nirankaar Brshamgyaani Ki Shobha BrahamGyaani Bani Nanak BrahamGyaani Sarab Ka Dhani 🙏🙏🙏🙏🙏🙏🌹 Janam Maran Dohu Meh Naahi Jann Parupkaari Aaiyee 🙏🙏🙏🙏🙏🙏🙏🙏🌹

  • @satwantkaur7933
    @satwantkaur7933 Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru g

  • @kiranbansal3766
    @kiranbansal3766 11 месяцев назад

    Speechless to write or say ..after listening you all Saadh sangat g..Fateh hai g..tuhaadi🎉🎉😊❤SatshriAkal..eddan he guru Sahibaan g daa naam prakash gandey rawo g..chadddi kala vich..bless me veerey😊

  • @daljeetsinghnagi77
    @daljeetsinghnagi77 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HardeepSingh-dv3bd
    @HardeepSingh-dv3bd 9 месяцев назад +1

    ❤ waheguru ji ka khalsa waheguru ji ki fateh

  • @athwalsabb3574
    @athwalsabb3574 4 года назад +5

    Waheguru ji waheguru g waheguru g waheguru g waheguru g waheguru g waheguru

  • @simerjit99
    @simerjit99 3 года назад +2

    🙏🙏🙏🙏🌹 Aap Naraayan Kaladhaar Jagg Meh Parvareu Dhan Dhan Dhan Sri Guru Tegh Bahadar Sahib Jio Maharaj Jio 🙏🙏🙏🙏🙏🙏🙏🙏🌹

  • @kuldeepsingh-id8fb
    @kuldeepsingh-id8fb 4 месяца назад

    Bahot a sundar kirtan h Bhai saheb Bhai manpreet Singh ji rab ji ki Mehar Bani rah 🙏🙏
    Sabte Nirmal purn kaam
    Sant jana mil bolo Ram 🙏

  • @simerjit99
    @simerjit99 4 года назад +2

    Maharaj aapji Pashu Juggo Jugg Kirtan di sewa Lehan waheguru jio

  • @RajpalSingh-vu3oe
    @RajpalSingh-vu3oe 5 лет назад +8

    Waheguru ji mehar kro ji,,,apne nal hi jor lvo sanu v waheguru..mere to apni maa da vichora seh nhi hunda ji kirpa kro tusi hi maa di tara.bhut dukhi ha...mehar kro

    • @PBTraderzone
      @PBTraderzone 4 года назад +2

      Bani Pro vadh to vadh jad rass aun lg gyaa sab duniyaa bhul jani ina anad haa bani ch

  • @poojasharma-sj5di
    @poojasharma-sj5di 7 месяцев назад +1

    Bhai Sahib bhai Manpreet Singh ji nu kot kot parnaam.🙏🙏

  • @pmkcmoga6555
    @pmkcmoga6555 4 года назад +6

    Waheguru Ji Ka Khalsa waheguru ji Ki fatha

  • @bigsngigs2008
    @bigsngigs2008 5 лет назад +4

    Kurban jayi us vella suhai....dhanbhag bhai Saab da kirtan sunan da masuka milya...waheguru..waheguru..waheguru...🙏

  • @jaspreetSingh-qk1yg
    @jaspreetSingh-qk1yg 4 года назад +8

    Wah wah Guru Nanak
    Wah wah Gurubani
    Wah wah Guru de Keertaniye
    Wah wah Sadhsangat

  • @renugargmusic
    @renugargmusic Год назад

    Wahe guruji meher karo sachhy badshah ji .🌺🌺🌺🌺🙏🙏🙏🙏🙏🙏🙏🌺🌺🌺🌺

  • @preetiharpreet-ek5qj
    @preetiharpreet-ek5qj Год назад +1

    Beautyfull voice Waheguru Waheguru Waheguru Waheguru Waheguru Waheguru Waheguru Waheguru Waheguru ji ka khalase ❤ waheguru ji ka fateh ❤

  • @SarbjitKaur-hj2nu
    @SarbjitKaur-hj2nu Год назад +1

    ਨਮਸਕਾਰ ਹੈ ਵੀਰ ਜੀ ਬਹੁਤ ਸੁੰਦਰ ਕੀਰਤਨ

  • @dilbagsingh4664
    @dilbagsingh4664 5 лет назад +43

    This sabad touches my soul ..wahwguru waheguru g..bhai sahib g blessed by god...no doudt

  • @harvindersingh519
    @harvindersingh519 6 месяцев назад +2

    ਰੂਹ ਦਾ ਸਕੂਨ❤

  • @komalathwal2371
    @komalathwal2371 4 года назад +4

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g 🙏 💕 💕 🙏🙏🙏🙏🙏🙏💕💕💕💖💖💖

  • @Aman_K55
    @Aman_K55 3 года назад +4

    ਵਾਹਿਗੁਰੂ ਜੀ 🙏💙🌸🌸🌸ਪਾਤਸ਼ਾਹ ਜੀ ਮਿਹਰ ਕਰੋ 🤲🏻🙏

  • @manmohankaur589
    @manmohankaur589 3 года назад +7

    Dhan Guru Nanak ji

  • @kartarpurakh
    @kartarpurakh 6 месяцев назад

    ਸਤਿ ਸ਼੍ਰੀ ਅਕਾਲ,,,,,,, ਅਨੰਦ ਰੂਪ ਦੇ ਗੁਣ ਗਾਉਣ ਦਾ ਅਨੰਦ ਬੇ ਮਿਸਾਲ ਹੈ

  • @SimranSingh-zx4wj
    @SimranSingh-zx4wj Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀਉ 🙏🙏♥️🌹♥️

  • @rajvindersingh4547
    @rajvindersingh4547 5 лет назад +8

    Manpreet SINGH ji aap je di shabad suin ke anand aa janda hai. WAHEGURU JI

  • @simerjit99
    @simerjit99 3 года назад +2

    🙏🙏🙏🙏🌹 Maharaj Aapji nu Sadda Chardiaa Kala Bakshan Waheguru Jio 🙏🙏🙏🙏🌹

  • @jaspreetSingh-qk1yg
    @jaspreetSingh-qk1yg 4 года назад +8

    Beautiful, Beautiful b, Beautiful , no match of GuruNanak jis Bani
    No match

  • @HarvinderKaur-l2h
    @HarvinderKaur-l2h 6 месяцев назад

    Waheguru ji naam di daat apnae chrana vich rakhee Maher karna

  • @simerjit99
    @simerjit99 3 года назад +1

    🙏🙏🙏🙏🌹Dhan Dhan Dhan Jann Aayiaa Jiss Parsaad Sabh Jaggat Traayiaa Jann Aawan Ka Ehu Suaau Jann Ke sang Chit Aahve Naau Aap Mukkat Mukkat Karei Sansaar Nanak Tiss Jann Kou Sadda Namashkaar 🙏🙏🙏🙏🙏🙏🙏🙏🌹

  • @stepbystepmaths6439
    @stepbystepmaths6439 5 месяцев назад

    Bahut sundar
    Bahut rasbhinna kirtan hai ji 🙏

  • @simerjit99
    @simerjit99 4 года назад +3

    Maharaj aapji nu Sadda chardiaa kala bakshan waheguru ji

  • @HarpreetKaur-ti5ou
    @HarpreetKaur-ti5ou 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @pride1807
    @pride1807 2 года назад +4

    Waheguru jio

  • @RG-id5jw
    @RG-id5jw 3 года назад +19

    40:33 best part begins ❤

  • @simerjit99
    @simerjit99 3 года назад +2

    🙏🙏🙏🙏🌹 Naaraayan Narpat Namashkaare Aeisse Guru Kou Bal Bal Jaayiee Aap Mukkat Mohe Taarei 🙏🙏🙏🙏🙏🙏🌹

  • @sunitkour5325
    @sunitkour5325 6 лет назад +4

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g

  • @Ravinder-r4o
    @Ravinder-r4o Год назад

    Wah wah wah guru aap ji da sukrana heh ji

  • @harkiratmanakwal3704
    @harkiratmanakwal3704 4 года назад +31

    Waah .. jinni waar suno unhi waar gurbani de rass nal bhar jayida❤️ waheguru jI ❤️

  • @nipunvohra5640
    @nipunvohra5640 7 месяцев назад

    भाई मन्प्रीत जियो, तुसी हर लियो मेरे पाप

  • @harkiratsingh5766
    @harkiratsingh5766 4 года назад +11

    Waah .. jinni waar suno unhi waar gurbani de rass nal bhar jayida❤️

    • @charanbhambra-bassin2833
      @charanbhambra-bassin2833 3 года назад +2

      It's so soothing listening to simran. I listen every night before going to bed. London

    • @harkiratsingh5766
      @harkiratsingh5766 3 года назад +2

      @@charanbhambra-bassin2833 whenever i feel down, happy , or want to do shukrana to guru maharaj with guru kirpa i listen this shabad.. so near to the heart❤️

  • @ManufacturersInIndia
    @ManufacturersInIndia 3 года назад

    waheguru waheguru waheguru waheguru waheguru waheguru waheguru waheguru

  • @tejinderuppal3188
    @tejinderuppal3188 5 лет назад +8

    ਅ ਨੰ ਦ ਮ ਈ ਕੀ ਰ ਤ ਨ ਵੀਰ ਜੀ ਆਲਵੇਜ਼ ਗਿਵਸ ਹਿਜ਼਼ ਬੇਸਟ ਐਟ ਰੈਨ ਸਬਾਈ ਕੀਰਤਨ।

  • @bhagsingh8983
    @bhagsingh8983 4 года назад +4

    Waheguru waheguru waheguru je 🙏🙏 y

  • @savindersingh2915
    @savindersingh2915 5 лет назад +9

    ਸਤਿਨਾਮ ਸਿਰੀ ਵਾਹਿਗੁਰੂ ਸਹਿਬ ਜੀ .....
    ਕਲਯੁੱਗ ਮੇ ਕੀਰਤਨ ਪ੍ਰਧਾਨਾਂ।।
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ।।
    _S S MAAN BSF

  • @HarjeetKaur-xc1vg
    @HarjeetKaur-xc1vg 5 лет назад +18

    wahguru waheguru waheguru waheguru waheguru waheguru

  • @varinderkaur9187
    @varinderkaur9187 3 года назад

    Ràm Ram Bol Bol ta wad pagi 🙏🏻🙏🏻

  • @JaspreetSingh-lb5hk
    @JaspreetSingh-lb5hk 4 года назад +7

    Bhut Sakun milda bhai g da Shabad sun k Depression ch a jad v sunno jee bhut khush hunda.. 🙏🙏

  • @simerjit99
    @simerjit99 3 года назад +1

    Waheguru Ji ka khalsa waheguru Ji ki Fateh waheguru Jio

  • @mpkahlon9714
    @mpkahlon9714 5 лет назад +3

    ਵਾਹਿਗੁਰੂ ਜੀ

  • @simranjitsingh3080
    @simranjitsingh3080 4 года назад +4

    Waheguru di bhut kirpa bhai saab te 🙏🙏

  • @mrsinghkhalsaAkaalpurakhkifauj
    @mrsinghkhalsaAkaalpurakhkifauj 4 года назад +5

    Dhan Guru Tegh bahadhur sahib ji 💙👏

  • @bhavneetmatharoo5546
    @bhavneetmatharoo5546 4 года назад +14

    I love love listening to this. Chardi kala Waheguru ji ♥️

  • @kanwaldeepsinghthakral
    @kanwaldeepsinghthakral 6 лет назад +27

    Bhai manpreet singh ji....First time ever in mumbai smagam....awesome...anand aagya😍

  • @melsingh7420
    @melsingh7420 5 лет назад +13

    Awesome Kirtan, Awesome team, I love it. Very uplifting, I like it more because of the translation on top. One must crank up the volume to best enjoy this kirtan. I like to watch this live, sitting in the front row.

    • @kamalgogiya4216
      @kamalgogiya4216 3 года назад

      App ka kirtan tan man me bus jata hai rom rom satnam Waheguru satnam Waheguru gata hai 🙏🙏🙏🙏🙏

    • @ManufacturersInIndia
      @ManufacturersInIndia 3 года назад

      waheguru waheguru waheguru waheguru

  • @rupindersingh7574
    @rupindersingh7574 5 лет назад +18

    Heavenly Anand... Waheguru ji waheguru ji waheguru ji waheguru ji

  • @rajindersingh-xc7wf
    @rajindersingh-xc7wf 2 месяца назад

    Wow best 1 yet love it ❤

  • @nitish1629
    @nitish1629 3 года назад +1

    Patit pavit bhaye Ram kahat ji ...🙏🚩

  • @bhupinderkaur5988
    @bhupinderkaur5988 3 года назад +2

    WàheGuriu WaheGuru ji

  • @karanjot8438
    @karanjot8438 4 года назад +3

    Nice kirtan ji

  • @HarmanpreetSingh-ff4zl
    @HarmanpreetSingh-ff4zl 6 лет назад +11

    Mere man pardesi re ..... pyare aao ghare🙏🙏🙏🙏😭😭😭😭😭

  • @RajpalSingh-vu3oe
    @RajpalSingh-vu3oe 5 лет назад +3

    Bhut hi Anand aia bhai manpreet singh ji...vaheguru ji.

  • @harkiratsingh5766
    @harkiratsingh5766 4 года назад +9

    Lifetime best kirtan❤️🙏

  • @amitojsingh7677
    @amitojsingh7677 6 лет назад +7

    Waheguru jio 🙏🏼🙏🏼🌼🌼Rangratri ruh🙏🏼🙏🏼 Bhai sahib Bhai Manpreet Singh ji veera 🙏🏼🙏🏼🌸🌸
    Waheguru jio 🙏🏼🙏🏼🌸🌸

  • @TheGur12
    @TheGur12 5 лет назад +7

    Waheguru... Waheguru... Waheguru...

  • @parwinderkaur5904
    @parwinderkaur5904 3 года назад

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਤੇ

  • @SurinderKaur-xq1uy
    @SurinderKaur-xq1uy 5 лет назад +7

    waheguru Ji....... waheguru Ji.... waheguru Ji

  • @kamaldeepbhogal9645
    @kamaldeepbhogal9645 Год назад +1

    Blissful kirtan 🙏🏻🙏🏻🙏🏻🙏🏻🙏🏻

  • @MandeepKaur-pq1mh
    @MandeepKaur-pq1mh 5 лет назад +7

    WaheGuru. Kristen kirapa 🙏🙏🙏🙏

  • @shining_star-u7s
    @shining_star-u7s 3 года назад

    ਵਾਹ ਜੀ ਵਾਹ ਵਾਹਿਗੁਰੂ ਜੀ

  • @balwinderkaur8819
    @balwinderkaur8819 5 лет назад +3

    Kmaal hai Bhai sahib ji waheguru ji chardikala vich rakhn

  • @tejpalsingh6619
    @tejpalsingh6619 5 лет назад +28

    this is SOO uplifting
    Wahegurroo!!

  • @gsingh5267
    @gsingh5267 3 года назад

    ਇੱਕ ਦੂਜੇ ਨੂੰ ਮਿੱਧ ਕੇ ਅੱਗੇ ਆ ਕੇ ਬਹਿਣ ਵਾਲੇ kill😘 ਰਹੇ

  • @goldygolden.6808
    @goldygolden.6808 3 года назад +1

    Dya wahrguru ji

  • @gaganrecords6808
    @gaganrecords6808 3 года назад +1

    Waheguru ji🙏🙏🙏🙏🙏❤️❤️❤️❤️❤️🙏🙏🙏🙏🙏

  • @HK19-19
    @HK19-19 Год назад

    Waheguru Waheguru 🙏🏼🙏🏼

  • @karanpreetkaur1743
    @karanpreetkaur1743 3 года назад +2

    Blissful kirtan waheguru jii

  • @RAJINDERKUMAR-ev4ig
    @RAJINDERKUMAR-ev4ig 3 года назад +2

    love this kirtan bhai manpreet singh

  • @angelnoorkaur4787
    @angelnoorkaur4787 5 лет назад +8

    Waheguru ji I love Kirtan alot

  • @varinderkaur9187
    @varinderkaur9187 3 года назад

    Hmmm hrso preat lagi 🙏🏻🙏🏻

  • @balveersinghbhatia
    @balveersinghbhatia 4 года назад +15

    57:25 mere man paredshi reh

  • @karansinghrajput9489
    @karansinghrajput9489 3 года назад +1

    Hare Ram❤

  • @bhavjotkaur631
    @bhavjotkaur631 3 года назад +3

    ❤waheguru ji ❤

  • @RajpalSingh-vu3oe
    @RajpalSingh-vu3oe 5 лет назад +1

    Mai kadi ida da kirtan samagam nhi dekhia,,,,vaheguru mehar karn sabna te..

  • @GurmukhSingh-jy5xv
    @GurmukhSingh-jy5xv 4 года назад +8

    40:34 to 45:20 🙏🙏🙏👌 waheguru

  • @ranibagga9031
    @ranibagga9031 2 года назад

    Satsriakaal ji

  • @VickySingh-ux2ul
    @VickySingh-ux2ul 3 года назад +1

    Waheguru ji 👏 👏