Chajj Da Vichar (2224) || TRUMP 'ਤੇ ਕਿਉਂ ਕਲਪੇ ਸਿੱਖ

Поделиться
HTML-код
  • Опубликовано: 4 фев 2025
  • #primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #justintrudeau #trudeau #punjabi #canada #canadavisa #canadanews #trump #trump2025 #donaldtrump #usa #usanewstoday #sikh #sikhism
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 90

  • @User.YouTube_creaters
    @User.YouTube_creaters 8 дней назад +7

    ਜਾਬਰ ਨੂੰ ਜਾਬਰ ਕਹਿਣਾ
    *ਵਿਰਲੇ ਇਨਸਾਨਾਂ ਦਾ ਕੰਮ ਹੈ*
    😍🙏😍

  • @User.YouTube_creaters
    @User.YouTube_creaters 8 дней назад +5

    ਬਹੁਤ ਹੀ ਗ਼ਜ਼ਬ ਜਿਹਾ ਯੁੱਗ ਚੱਲ ਰਿਹਾ ਹੈ ਕਿਸੇ ਦਾ
    *ਦੁੱਖ ਦੂਜਿਆਂ ਦੇ ਮਨੋਰੰਜਨ ਦਾ ਸਾਧਨ ਹੈ*

  • @User.YouTube_creaters
    @User.YouTube_creaters 8 дней назад +6

    ਕਿਰਦਾਰ ਕੋਈ ਸ਼ੀਸ਼ੀ ਚ ਪਾਇਆ ਇਤਰ ਨਹੀਂ,
    *ਜੋ ਸਭ ਤੇ ਇੱਕੋ ਜਿਹਾ ਛਿੜਕਿਆ ਜਾਵੇ*

  • @baldevjassar8059
    @baldevjassar8059 7 дней назад +6

    *🙏🫧ਅੱਜ ਦਾ ਵਿਚਾਰ🫧🙏*
    *ਨਾ ਰਗੜ ਬਾਝੋਂ ਰਤਨ ਤੇ ਚਮਕ ਆਉਂਦੀ ਹੈ ਤੇ ਨਾ ਸੰਕਟ ਬਿਨਾਂ ਮਨੁੱਖ ਚ ਸੰਪੂਰਨਤਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @vickysinghvicky2618
    @vickysinghvicky2618 8 дней назад +6

    ਇਨ੍ਹਾਂ ਗ਼ਦਾਰ ਅਨਪੜ੍ਹ ਲੀਡਰਾਂ ਨੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ❤

  • @SukhwinderSingh-wq5ip
    @SukhwinderSingh-wq5ip 8 дней назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ishersingh8360
    @ishersingh8360 8 дней назад +3

    ਹਰਮਨ ਥਿੰਦ ਜੀ ਨੇ ਅੱਜ ਚੱਜ ਦਾ ਵਿਚਾਰ ਬਹੁਤ ਵਧੀਆ ਪੇਸ਼ ਕੀਤਾ

  • @SurinderSingh-t8m
    @SurinderSingh-t8m 8 дней назад +7

    ਟਹਿਣਾ ਜੀ ਸਿੱਖ ਨਹੀਂ ਭਾਰਤ ਦੇਸ਼ ਕਲਪਿਆ ਪਿਆ ਹੈ ਬਾਕੀ ਅਸੀ ਕੀ ਲੈਣਾ ਅਸੀਂ ਤਾਂ ਵਾਹਿਗੁਰੂ ਜੀ ਦੇ ਭਾਣੇ ਵਿੱਚ ਆਪਣੇ ਪੰਜਾਬ ਵਿੱਚ ਖ਼ੁਸ਼ ਹਾਂ

    • @harmindersingh5609
      @harmindersingh5609 8 дней назад

      ਟਹਿਣੇ ਕੁਲੈਣੇ ਨੇ ਜਾਣ ਬੁੱਜ ਕੇ ਪੰਜਾਬ ਲਿਖਿਆ ਹੈ
      ਇਹ ਕਾਮਰੇਡੀ ਟਿੱਡਾ ਹੈ

  • @User.YouTube_creaters
    @User.YouTube_creaters 8 дней назад +5

    ਰਿਵਾਇਤਾਂ ਨੂੰ ਤੋੜ ਕੇ ਅੱਗੇ ਵਧੋ ਵਰਨਾ
    *ਜੋ ਤੁਹਾਡੇ ਤੋਂ ਅੱਗੇ ਹਨ ਉਹ ਰਸਤਾ ਨਹੀਂ ਦੇਣਗੇ*

  • @SukhchainSingh-f4u
    @SukhchainSingh-f4u 8 дней назад +2

    ਇਹ ਬਿਲਕੁਲ ਸੱਚ ਹੈ ਜੀ ਮੁੰਡਿਆਂ ਨੂੰ ਬਹੁਤ ਤੰਗ ਕੀਤਾ ਜਾਂਦਾ ਇਹਨਾਂ ਮਹੰਤਾਂ ਵਲੋਂ ਤੇ ਪਿੰਡਾਂ ਵਿੱਚ ਵੀ ਵਧਾਈ ਦੇ ਬਹਾਨੇ ਬਹੁਤ ਜ਼ਲੀਲ ਕੀਤਾ ਜਾਂਦਾ ਕਿਸੇ ਕੋਲ ਨਹੀਂ ਵੀ ਹੂੰਦੇ 5000ਤੋ ਘੱਟ ਨਹੀਂ ਮੰਨਦੇ

  • @jarmalsandhu5570
    @jarmalsandhu5570 8 дней назад +2

    ਟਹਿਣਾ ਸਾਬ ਹਰਮਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਲੋਂ ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਤੋਂ

  • @SukhchainSingh-PB02_wale
    @SukhchainSingh-PB02_wale 8 дней назад +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਸੁਖਚੈਨ ਸਿੰਘ ਸਫ਼ਿਪੁਰ ਜਿਲ੍ਹਾ ਅੰਮ੍ਰਿਤਸਰ ਵੱਲੋਂ।

  • @HarjitSingh-z3j
    @HarjitSingh-z3j 7 дней назад +3

    ❤❤❤❤❤

  • @SatnamSingh-bc5zm
    @SatnamSingh-bc5zm 8 дней назад +5

    ਮੈਂ ਜ਼ਿੰਦਗੀ ਅਸਾਨ ਕਰ ਲਈ
    ਕਿਸੇ ਨੂੰ ਮੁਆਫ਼ ਕਰ ਦਿੱਤਾ
    ਕਿਸੇ ਤੋਂ ਮੁਆਫ਼ੀ ਮੰਗ ਲਈ

  • @boharsingh7725
    @boharsingh7725 8 дней назад +1

    ਸਤਿ ਸ਼੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @navisharma159
    @navisharma159 8 дней назад +39

    ਝੂਠੀ ਖ਼ਬਰ ਹੈ ਟਹਿਣਾ ਸਾਹਿਬ New york ਅਤੇ New Jercy ਦੇ ਕਿਸੇ ਵੀ Guru Ghar ਤੇ ਛਾਪਾ ਨਹੀ ਪਿਆ 🙏

    • @Surinder1964
      @Surinder1964 8 дней назад +7

      I m from New Jersey , they raided there and asked for their ID

    • @Surinder1964
      @Surinder1964 8 дней назад +2

      U were there dumb sikh

    • @HarjeetKaurHarjee
      @HarjeetKaurHarjee 8 дней назад +4

      Eh bee BJP de tattu ne

    • @SkyTech1984
      @SkyTech1984 8 дней назад

      @@Surinder1964please izzat naal boleya karo ji.

    • @Bir_Singh
      @Bir_Singh 8 дней назад

      New account fake account​@@Surinder1964

  • @User.YouTube_creaters
    @User.YouTube_creaters 8 дней назад +8

    ਝੂਠੇ ਬੰਦੇ ਕੋਲ ਹਮੇਸ਼ਾ ਮੇਲਾ ਲੱਗਾ ਰਹਿੰਦਾ ਹੈ ਤੇ
    *ਸੱਚਾ ਬੰਦਾ ਭੀੜ ਵਿੱਚ ਵੀ ਇਕੱਲਾ ਹੀ ਹੁੰਦਾ ਹੈ*

  • @amriksingh1813
    @amriksingh1813 8 дней назад +5

    ਹਰਮਨ ਥਿੰਦ ਦੀ ਥਾਂ ਤੇ ਜੇਕਰ ਹਰਮਨ ਕੌਰ ਕਿਹਾ ਜਾਵੇ ਤਾਂ ਵਧੀਆ ਲੱਗੇਗਾ। ਥਿੰਦ ਜਾਤੀ ਸੂਚਕ ਹੈ।

  • @tarlochan893
    @tarlochan893 7 дней назад +2

    ਟਹਿਣਾ ਜੀ ਪੁਰਾਣੇ ਸਮਿਆਂ ਦਾ ਵਿਸਤਾਰ ਲਿਖਿਆ ਕਰੋ ਮੇਰੇ ਕੋਲ ਵਹੁਤ ਭੰਡਾਰ ਹੈ

  • @BalwantSingh-to7nu
    @BalwantSingh-to7nu 8 дней назад +1

    ਟਹਿਣਾ ਸਾਬ ਜੇ ਮੌਸਮ ਗ਼ਰਮ ਹੋ ਗਿਆ ਤਾਂ ਕਿਸਾਨ ਮਰੇ ਕੇ ਮਰੇ ਕਣਕ 40 ਮਣ ਕਿਲੇ ਦੀ ਵੀ ਨਹੀਂ ਨਿੱਕਲਣੀ 😢

  • @GurpreetSingh-d2s1q
    @GurpreetSingh-d2s1q 7 дней назад +1

    ਸਤਿ ਸ੍ਰੀ ਅਕਾਲ ਜੀ

  • @satnaam.singhmalhi6249
    @satnaam.singhmalhi6249 8 дней назад +1

    ਸਤਿ ਸ੍ਰੀ ਆਕਾਲ ਜੀ 🙏🙏

  • @MewaSingh-gq4bp
    @MewaSingh-gq4bp 8 дней назад +1

    Sat sri akal swarn singh tehna ji harman thind ji

  • @jarnailsingh9949
    @jarnailsingh9949 8 дней назад +1

    Fifty seventh Like and Share Jarnail Singh Khaihira Retired C H T Seechewaal V P O NALH VIA LOHEEYAN KHAAS JALANDHAR PANNJAB Great India Prime Asia 🌏❤

  • @baldevsinghkular3974
    @baldevsinghkular3974 8 дней назад

    ਸਤਿ ਸ੍ਰੀ ਅਕਾਲ ਜੀ।ਬਹੁਤ ਵਧੀਆ ਪੇਸ਼ਕਸ਼।

  • @gurcharankulana
    @gurcharankulana 8 дней назад +1

    ਤੁਸੀ ਉਹੋ ਜਿਹਾ ਨਾ ਰਖਦੇ ਹੋ ਜਿਹੋ ਜਾ ਮਹੋਲ ਹੁੰਦਾ ਹੈ ਪਰ ਵਧੀਆ ਲਗਦਾ ਹੈ

  • @tejinderpalsingh7817
    @tejinderpalsingh7817 8 дней назад

    ਸਤਿੰ ਸ੍ਰੀ ਅਕਾਲ ਜੀ ਟੱਹਨਾ ਸਹਿਬ ਹਰਮਨ ਜੀ

  • @JagtarGill-u1z
    @JagtarGill-u1z 8 дней назад

    Very good thana shiab and Harman thind ji thanks v rano the payal disaster ludhiana

  • @jatendersingh3596
    @jatendersingh3596 8 дней назад

    Sat Shri akal 22 ji

  • @PaulSmith-m8q
    @PaulSmith-m8q 8 дней назад

    Like your video log.

  • @tejinderpalsingh7817
    @tejinderpalsingh7817 8 дней назад

    SAT shri akal Tehna j and Harman Thind j

  • @ScienceKudrat
    @ScienceKudrat 8 дней назад

    Satshiri akal ji

  • @ShamsherSingh-bs7we
    @ShamsherSingh-bs7we 7 дней назад +2

    ਖਾਣ ਪੀਣ ਦਾ ਕੇਂਦਰ ਬਣ ਗਿਆ ਸਿਰਫ ਇਹ

  • @SgtHC-2805-blogs
    @SgtHC-2805-blogs 8 дней назад +4

    Jururi nahi bande kol tute note hon. Is lai Assi tan 5,5 rupee wale biscuit de packet rakhe hoe ne. Jeda koi mangda, 1 pkt de Dai da. 😂

  • @Globalflavors
    @Globalflavors 8 дней назад +1

    The police cannot enter any religious facility but they can stay outside and check the papers.

  • @palasingh5151
    @palasingh5151 8 дней назад

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @santoshkaur9285
    @santoshkaur9285 8 дней назад

    Rha vrge ben jo hrmen thiend ji klip kat k bhejo bda sunder ati uttam

  • @ramandeepsingh4310
    @ramandeepsingh4310 8 дней назад

    Good

  • @malkietsingh4680
    @malkietsingh4680 8 дней назад +1

    ਮੈਂ ਦਿਨ ਚ ਪੱਖਾਂ ਲਾਉਦਾ ਹਾਂ ਜੀ

  • @promilamalhotra8625
    @promilamalhotra8625 8 дней назад +1

    indian leaders should learn patriotism from trump why to object search if no illegal activities r there A nation should provide fool proof security

  • @PaulSmith-m8q
    @PaulSmith-m8q 8 дней назад +1

    I am a Pakistani Punjabi living in Sydney Australia and sometimes you guys speak a few words of Punjabi which is difficult to understand. Please help us in learning new words of the Indian side of Punjabi.

  • @hamirkhaira351
    @hamirkhaira351 8 дней назад +1

    ਮੂਸੇ ਵਾਲੇ ਦਾ ਗਾਣਾ ਸਹੀ ਕਰ ਤਾ

  • @jasbirsingh215
    @jasbirsingh215 8 дней назад +1

    I feel extreme thandh at present in panjab.i Don,t understand why always discuss this topic you people.😂😊😮

  • @PaulSmith-m8q
    @PaulSmith-m8q 8 дней назад

    😂😂😂😂😂😂😂😂🤣🤣🤣🤣🤣🤣🤣😃😃😃😃😃🙏🙏🙏🙏🙏🙏🙏

  • @reshpalkaur1076
    @reshpalkaur1076 8 дней назад

    Bahut saal how Rara sahib màe 5Rs gate age khri mangti nu dite phone parked mere pairan vich sutt ditte

  • @arjansingh980
    @arjansingh980 8 дней назад

    Sarkara Souda Saad Dea he han Changa Achren😂😅Sharm Krroo

  • @rahuljindal4408
    @rahuljindal4408 8 дней назад

    ਓਹ ਦੁੱਕੀ ਤਿੱਕੀ ਨੂੰ ਕੀ ਸਮਜਦਾ

  • @surindersingh-hr1jl
    @surindersingh-hr1jl 8 дней назад +1

    Rehna and Thind Saab jhoothe sodeh waleh Sada nu hun tak tan Kdon de Fansi deh k chhetta v bhul jana chahida c. Hna Tehna Saab. Tohadeh Hisab Nal Ki Aa ?

  • @amrit3546
    @amrit3546 8 дней назад

    magta nhi hona chahida india ch km kr k khan da hoka dena chahida sade neta ne loka nu magte bna k rkhya hoya bahr desha ch koi mgta nhi milda

    • @SgtHC-2805-blogs
      @SgtHC-2805-blogs 8 дней назад

      Dear, ek dafa asi canada vich , shopping mall de bahir dekhe ne. Hath vich board fad ke khade hunde ne.

  • @balwindersinghsidhu3224
    @balwindersinghsidhu3224 8 дней назад +1

    This is fack news there no raid in any Gurudwara please tell the truth not to fack one of your Punjabi showing the news of New York Gurudwara and photo is San Jose Gurudwara

  • @arjansingh980
    @arjansingh980 8 дней назад

    Tehna ji Tussi V Bass.😅

  • @PreetSingh-dj4un
    @PreetSingh-dj4un 8 дней назад +1

    LaadLee kom😂😂😂😂😂😂😂😂😂😂😂

  • @PreetSingh-dj4un
    @PreetSingh-dj4un 8 дней назад

    Pavitaarta Bhang kida ho gae.
    Gurdwara di checking kar de.

  • @deepchouhan5931
    @deepchouhan5931 8 дней назад

    Dekho ji mai apni wife nu jallianwalebagh ch leke gya after marriage. Sara dekh lya , photoa v khich layiye te last ch mnu puchdi - Bhagat singh ne goliya chla ke ene bnde kyu maar ditte😒
    Mnu gussa chddya pr sahure pariwar da geraah hoon krke chup reha. Kyuki mai darr gya si.

  • @LovelyBabyOctopus-zu3tu
    @LovelyBabyOctopus-zu3tu 8 дней назад

    Hun Margewade America bhego paka Morcha laio khailstani ketha ne Trump nal lado dharna dawo

  • @urbanrecords7092
    @urbanrecords7092 8 дней назад +1

    टहने नु छीकु‌‌ दा पता नी वाले वाली हस दी‌ रह दी

  • @hamirkhaira351
    @hamirkhaira351 8 дней назад +1

    Fake a News bhai. Confirm kar lya kro 😊

    • @Punjabdejanme
      @Punjabdejanme 8 дней назад +2

      Tehna ਵੀ ਝੂਠ ਬੋਲ ਗਿਆ

  • @HarjinderSingh-vq7dj
    @HarjinderSingh-vq7dj 8 дней назад +1

    amrika wali khber jhuthi hai ji

  • @rameshlal8307
    @rameshlal8307 8 дней назад +1

    Kiuu galat news de rahye ho

  • @promilamalhotra8625
    @promilamalhotra8625 8 дней назад

    Harmanji u should mind ur language Trump and kabba why

  • @sjosan53
    @sjosan53 8 дней назад +1

    After your unh smile u didn’t followed while exchanged money unh😅

  • @rajwinderkaur1718
    @rajwinderkaur1718 8 дней назад +1

    Fake news

  • @hitxit
    @hitxit 8 дней назад

    Agle da desh aa oh karwayi kr skda aa hor etho walya wagu bihari bhar te Punjab ch 😂

  • @arjansingh980
    @arjansingh980 8 дней назад

    Kanyon Ta Kanoon AA

  • @ManjinderSingh-jv8kh
    @ManjinderSingh-jv8kh 8 дней назад +1

    Sikh Trumph de saley aa

  • @lakhwindersinghlakha3732
    @lakhwindersinghlakha3732 8 дней назад +1

    ਝੂਠ ਬੋਲਦਾ ਟਹਿਣਾ