ਸਤਿਕਾਰ ਕਮੇਟੀ ਸਮੇਤ, ਪਿੰਡ ਆਇਆ ,ਪੁੱਤ ਦੇਣ ਵਾਲੇ ਬਾਬੇ ਦੇ ਹੱਕ ਚ ! Gds news channel

Поделиться
HTML-код
  • Опубликовано: 16 сен 2024
  • Join this channel to get access to perks:
    / @gdsnewschannel
    ਸਤਿਕਾਰ ਕਮੇਟੀ ਸਮੇਤ ਪਿੰਡ ਆਇਆ ਪੁੱਤ ਦੇਣ ਵਾਲੇ ਬਾਬੇ ਦੇ ਹੱਕ ਚ! Gds news channel
    ਪਖੰਡੀ ਬਾਬੇ ਤੋਂ ਪੁੱਤ ਮੰਗਣ ਗਈ ਔਰਤ ਨਾਲ ਬੀਤੇ ਦਿਨੀ ਇੱਕ ਸਾਧ ਵੱਲੋਂ ਬਲਾਤਕਾਰ ਕਰਨ ਦੇ ਕਥਿਤ ਇਲਜ਼ਾਮ ਔਰਤ ਵੱਲੋਂ ਲਗਾਏ ਗਏ ਸਨ ਪਰੰਤੂ ਜਿਸ ਬਾਬੇ ਤੇ ਔਰਤ ਵੱਲੋਂ ਕਥਿਤ ਤੌਰ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਉਸ ਬਾਬੇ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਵੀ ਰੱਖਿਆ ਹੈ ਅਤੇ ਔਰਤ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ । ਉੱਥੇ ਹੀ ਸੋਸ਼ਲ ਮੀਡੀਆ ਤੇ ਵੱਖ ਵੱਖ ਚੈਨਲਾਂ ਤੇ ਚੱਲ ਰਹੀਆਂ ਖਬਰਾਂ ਤੋਂ ਬਾਅਦ ਸਤਿਕਾਰ ਕਮੇਟੀਆਂ ਦੇ ਸਿੰਘ ਉਕਤ ਪਖੰਡੀ ਬਾਬੇ ਦੇ ਘਰ ਪਹੁੰਚੇ ਜਿੱਥੇ ਉਹਨਾਂ ਅੰਮ੍ਰਿਤਧਾਰੀ ਸਿੰਘ ਉਸ ਬਾਬੇ ਵੱਲੋਂ ਘਰ ਵਿੱਚ ਗੱਦੀ ਲਗਾਈ ਜਾਂਦੀ ਸੀ ਅਤੇ ਗੱਦੀ ਲਗਾਉਣ ਵਾਲੇ ਬਾਬੇ ਵੱਲੋਂ ਵੱਡੇ ਪੱਧਰ ਤੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਨਾਲ ਨਿਰਾਦਰ ਵੀ ਕੀਤਾ ਗਿਆ ਜਿਸ ਤੋਂ ਬਾਅਦ ਸਤਿਕਾਰ ਕਮੇਟੀ ਦੇ ਸਿੰਘਾ ਵੱਲੋਂ ਉਕਤ ਬਾਬੇ ਦੀ ਗੱਦੀ ਚੁਕਾ ਕੇ ਪੂਰੀ ਸੰਗਤ ਸਮੇਤ ਪਖੰਡੀ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ ਅਪੀਲ ਕੀਤੀ ਇਸ ਮੌਕੇ ਮੌਕੇ ਤੇ ਪਹੁੰਚੇ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਸੰਗਤਾਂ ਨੂੰ ਕੀ ਅਪੀਲ ਕੀਤੀ ਅਤੇ ਬਾਬੇ ਨੂੰ ਕੀ ਕਿਹਾ ਤੁਸੀਂ ਵੀ ਦੇਖੋ ।

Комментарии • 22

  • @navindersingh4275
    @navindersingh4275 Месяц назад +7

    ਸ੍ਰੀ ਚੰਦ ਬਾਬਾ ਜੀ ਦਾ ਵੀ ਪੂਰਾ ਸਤਿਕਾਰ ਹੋਵੇ ਵਡਿਆਂ ਦਾ ਆਪਣੇ ਹਿਸਾਬ ਨਾਲ ਵਡੇ ਥਾਂ ਤੇ ਸਤਿਕਾਰ ਹੋਵੇ ਸਭ ਤੇ ਵਡਾ ਸਤਿਗੁਰੁ ਨਾਨਕੁ। ਵਾਹਿਗੁਰੂ ਜੀ

  • @sanjogtarani3997
    @sanjogtarani3997 Месяц назад +4

    ਬੇਅਬਦੀ ਕਰਨ ਵਾਲੇ ਨੂੰ ਵਹਿਗੁਰੂ ਜੀ ਸਖ਼ਤ ਸਜ਼ਾ ਦੇਣ

  • @BalkarsinghSindhar-ls7ul
    @BalkarsinghSindhar-ls7ul Месяц назад +9

    ਪਖੰਡੀ ਲੋਕ
    ਕਰਨਾ ਤਾਂ ਪਖੰਡ ਹੀ ਹੈ।

  • @sanjogtarani3997
    @sanjogtarani3997 Месяц назад +5

    ਸਖ਼ਤ ਸਜ਼ਾ ਦਿੱਤੀ ਜਾਵੇ

  • @karamjitsingh8427
    @karamjitsingh8427 Месяц назад +4

    ਇੱਕ ਵਾਰ ਬਾਬਾ ਮੰਨ ਜੂ ਜੋ ਕਹੋਗੇ ਬਾਬਾ ਫੇਰ ਓਹੀ ਕੰਮ ਕਰੂ

  • @harmeghsingh2399
    @harmeghsingh2399 20 дней назад

    ਆਪਣੇ ਆਦਮੀ ਨੂੰ ਪੁੱਛੇਂ ਬਿਨਾਂ ਇਹ ਬਾਂਬੇ ਕੋਲ਼ ਧੱਕੇ ਖਾਣ ਗੲੀ ਸੀ

  • @harmeghsingh2399
    @harmeghsingh2399 20 дней назад

    ਖਾਲਸਾ ਜੀ ਜ਼ਨਾਨੀ ਆ ਨੂੰ ਸ਼ਰਮ ਨਹੀਂ ਆਉਂਦੀ ਬੰਦੇ ਤੋਂ ਮੁੰਡੇ ਪੁੱਤਰ ਲੈਣ ਆਉਂਦੀਆਂ ਹਨ ਜ਼ਨਾਨੀ ਗ਼ਲਤ ਹੈ ਪਰੰਤੂ ਇਸ ਬਾਬੇ ਨੇ ਬਾਣਾ ਪਾਇਆ ਕੰਕਾਰ ਪਾਏਂ ਨੇ ਗੁਰੂ ਸਾਹਿਬ ਜੀ ਦੇ
    ਬਹੁਤ ਮਾੜੀ ਗੱਲ ਹੈ ਪੱਗ ਲੁਹਾ ਕੇ ਜ਼ਨਾਨੀ ਦੇ ਪੈਰਾਂ ਵਿਚ ਰੱਖੀ ਬਹੁਤ ਹੀ
    ਘਟੀਆ ਕਰਤੂਤ ਹੈ। ਤੂੰ ਅੰਬ ਲੈਣ
    ਗੲੀ ਸੀ ਉਥੇ ਜ਼ਨਾਨੀ ਗ਼ਲਤ ਹੈ ਸਭ
    ਡਰਾਮੇ ਕਰਦੀਂ ਹੈ ਜ਼ਨਾਨੀ ਨੂੰ ਵੀ ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ ਹੈ
    ਉਹ ਵੀ ਓਨੀ ਹੀ ਦੋਸ਼ੀ ਹੈ ਇਨ੍ਹਾਂ ਜਨਾਨੀਆਂ ਨੇ ਬਾਬੇ ਮਸ਼ਹੂਰ ਕੀਤੇ ਹਨ

  • @KaranPreet-n8r
    @KaranPreet-n8r Месяц назад +7

    Baba Galt a

  • @SukhdevSingh-zz5ki
    @SukhdevSingh-zz5ki Месяц назад

    ਲੋਕ ਜੇਲਾਂ ਵਿੱਚ ਬੈਠੇ ਪਖੰਡੀਆਂ ਨੂੰ ਮੰਨੀ ਜਾਂਦੇ ਐ

  • @renuverma395
    @renuverma395 Месяц назад

    Hoo

  • @gursewaksingh7479
    @gursewaksingh7479 Месяц назад

    Test ho ju ga ji

  • @bosehatta7769
    @bosehatta7769 Месяц назад

    ਮੈ ਇਦੇ ਧੀਆ ਵਰਗਾ ਆ

  • @SukhwinderKaur-vv7jr
    @SukhwinderKaur-vv7jr 26 дней назад

    ਭੈਣੇ ਤੈਨੂੰ ਪਤਾ ਨਹੀਂ ਸੀ ਕਿ ਅਜ ਕਲ ਦੇ ਬਾਬੇ ਦਾ ਫਿਰ ਮਿਲ ਗਿਆ ਮੁੰਡਾ ਸ਼ਰਮ ਭੈਣੇ ਸ਼ਰਮ ਬਾਬਾ ਨੇ। ਝੱਲੇ ਪੲਈ‌ ਹੋਈਆਂ ਸੀ

  • @KarnailSingh-e3u
    @KarnailSingh-e3u Месяц назад

    Pahila wali gall das tu jaat paat da masla bana Rena ta ke log bharak jan

  • @user-tf5lj8fz8m
    @user-tf5lj8fz8m Месяц назад

    Non sense lok ne. Putt de pairaan thalle Guru Nanak Dev ji. Te Dasam Pattshah ji da saroop rakhna. Kini ku akall Kam kardi aa.🙏🙏

  • @renuverma395
    @renuverma395 Месяц назад

    Me ta pahla h comment pajya k janani Galt c

  • @renuverma395
    @renuverma395 Месяц назад

    Eadhe ashiq ne Galt Kam kita hona ilzam babe te la ta

  • @KarnailSingh-e3u
    @KarnailSingh-e3u Месяц назад

    Kise babe te Jaken nakaro Eh koi rub nahi hai loko bach javo Nahi te pashtaoge

  • @renuverma395
    @renuverma395 Месяц назад

    30 40 ch fer ta bahut bibya nal kar sakda c