ਪਿੰਡ ਗੁਮਟੀ ਕਲਾਂ ਚ ਬੰਦੀ ਬਣਾ ਕੇ ਰੱਖੇ ਮਜ਼ਦੂਰ ਦੀ ਮੌਤ ਤੋਂ ਬਾਦ ਘਰ ਵਾਲਿਆਂ ਨੇ ਕੈਮਰੇ ਅੱਗੇ ਆ ਕੇ ਪੱਤਰਕਾਰ

Поделиться
HTML-код
  • Опубликовано: 30 дек 2023
  • ਪਿੰਡ ਗੁਮਟੀ ਕਲਾਂ ਚ ਬੰਦੀ ਬਣਾ ਕੇ ਰੱਖੇ ਮਜ਼ਦੂਰ ਦੀ ਮੌਤ ਤੋਂ ਬਾਦ ਘਰ ਵਾਲਿਆਂ ਨੇ ਕੈਮਰੇ ਅੱਗੇ ਆ ਕੇ ਪੱਤਰਕਾਰ ਨੂੰ ਦੱਸਿਆ ਆਪਣਾਂ ਪੱਖ ਦੇਖੋ #majdur #Pravasi #majduri #kisan #farmer #nuktaDisevasociety #nuktadiseva #aappunjab #awareness #mandbuddhi #breakingnews #update #exclusive #news #sachdipadtal #village #jwalamukhi

Комментарии • 645

  • @GurpreetSingh-mq6tk
    @GurpreetSingh-mq6tk 7 месяцев назад +159

    ਪਹਿਲਾਂ ਵੀ ਇਹਨਾਂ ਨੂੰ ਪਿੰਡ ਚ ਕੱਢਿਆ ਹੋਇਆ ਤੇ ਤੁਹਾਡੇ ਪਿੰਡ ਆ ਗਏ ਹੁਣ ਤੁਸੀਂ ਵੀ ਕੱਢ ਦਿਉ । ਇਹ। ਝੂਠ ਬੋਲ ਰਹੇ ਆ

    • @maninderkaur5484
      @maninderkaur5484 7 месяцев назад +1

      ਵੀਰ ਜੀ ਤੁਸੀਂ ਇਨਾਂ ਦੇ ਪਿਛਲੇ ਪਿੰਡ ਦੇ ਹੋ

    • @OntheDay80
      @OntheDay80 6 месяцев назад +2

      Ha veer me a ehna de pind to.ehna nu kad ditta c pind vicho.bahut gande bande aa

  • @gurmailsinghgill4971
    @gurmailsinghgill4971 7 месяцев назад +176

    ਇਹਨਾਂ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ, ਇਹਨਾਂ ਨੇ ਬਿਗਾਨੇ ਪੁੱਤ ਨੂੰ ਬੰਧੂਆ ਬਣਾ ਕੇ ਰੱਖਿਆ ਹੋਇਆ ਸੀ।

    • @kuljitkanda1276
      @kuljitkanda1276 7 месяцев назад +1

      ਬਾਈ ਪੱਤਰਕਾਰ ਜੀ ਕਿਤੇ ਵੀ ਕੋਈ ਪ੍ਰਵਾਸੀ ਮਰਦਾਂ ਜੱਦ ਇਹਨਾਂ ਨਾਲ ਪਿੰਡ ਵਿੱਚ ਕਿਸੇ ਨਾਲ
      ਬਣਦੀ ਨਹੀ ਕਿਸੇ ਕਿਹੜਾ ਨਾਲ ਤੁਰਦਾਂ

  • @mehto..boy9362
    @mehto..boy9362 7 месяцев назад +159

    ਚਲੋ ਜਿਵੇਂ ਮਰਜੀ ਸੀ ਭੈਣ ਦੇ ਲੌੜਿਓ ਸੰਸਕਾਰ ਤਾਂ ਪੂਰਾ ਕਰ ਦਿੰਦੇ।😢😢😢😢

  • @KulwinderSingh-it9zv
    @KulwinderSingh-it9zv 7 месяцев назад +194

    ਇਥੇ ਝੂਠ ਬੋਲ ਕੇ ਬਚ ਸਕਦੇ ਹੋ, ਲੈ ਦੇ ਕੇ ਮਾਮਲਾ ਰਫ਼ਾ ਦਫ਼ਾ ਵੀ ਕਰ ਲਵੋਗੇ, ਪਰ ਉਸ ਪਰਮਾਤਮਾ ਦੀ ਕਚਹਿਰੀ ਵਿੱਚੋਂ ਕਿਵੇਂ ਬਰੀ ਹੋਵੋਗੇ, ਪਾਪੀਓ, ਲੱਖ ਦੀ ਲਾਹਣਤ ਆ ਥੋਡੇ ਤੇ,

  • @kamaljit5534
    @kamaljit5534 7 месяцев назад +112

    ਕੁੱਝ ਤਾਂ ਸ਼ਰਮ ਚਾਹੀਦੀ ਹੈ ਇਹਨਾਂ ਨੂੰ ਬੁੜੀਆਂ ਝੂਠ ਬੋਲੀ ਜਾਂਦੇ ਹਨ

    • @talwindersingh463
      @talwindersingh463 7 месяцев назад

      Bate. Chod. Bakwas marde. Harme. Lok. Bate. Chod. Buda. Bakwas. Marda. Bate. Chod. Buda🦥🥒🦥🥒🥾🦥🥾🦥

  • @jagsirsingh4420
    @jagsirsingh4420 7 месяцев назад +48

    ਮੈਂ honerable supreme court ਅੱਗੇ ਬੇਨਤੀ ਕਰਾਂਗਾ ਕਿ ਇਹੋ ਜਿਹੇ ਪਰਿਵਾਰ ਦੇ ਮੈਂਬਰਾਂ ਨੂੰ 10-10ਸਾਲ ਦੀ ਜੇਲ ਹੋਣੀ ਚਾਹੀਦੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕੋਰਟ ਨੂੰ।🙏🏼🙏🏼🙏🏼🙏🏼 ਵਹਿਗੁਰੂ ਇਹੋ ਜਿਹੇ ਲੋਕਾਂ ਨੂੰ ਕਦੇ ਮਾਫ ਨਾ ਕਰੇ।

  • @sukhrajsandhu9657
    @sukhrajsandhu9657 7 месяцев назад +50

    ਜਵਾਈ ਦਾ ਬੰਠਿਡੇ ਵਰਗੇ ਚੰਗੇ ਸਹਿਰ ਵਿੱਚੋ ਵੀ ਇਲਾਜ਼ ਕਰਾ ਸਕਦੇ ਸੀ

  • @balkarbhullar9056
    @balkarbhullar9056 7 месяцев назад +21

    ਧਾਰਾ 302 ਤੇ ਜਿਨਸੀ ਸ਼ੋਸ਼ਣ ਇਹਨਾਂ ਦੀ ਜਨਾਨੀ ਤੇ ਪਰਚਾ ਦਰਜ ਕੀਤਾ ਜਾਵੇ

  • @RajivKumar-wu4ye
    @RajivKumar-wu4ye 7 месяцев назад +77

    ਲੋਕਾਂ ਨੂੰ ਤਾਂ ਝੂਠ ਬੋਲ ਸਕਦੇ ਹੋ ਪਰ ਰੱਬ ਦੀ ਕਚਿਹਰੀ ਵਿੱਚ ਲੇਖਾ ਦੇਣਾ ਪੈਣਾ

  • @sandeepMander2324
    @sandeepMander2324 7 месяцев назад +30

    🙏 ਵਾਹਿਗੁਰੂ ਜੀ ਪਾਪ ਕੀਤੇ ਦਾ ਫ਼ਲ ਜਰੂਰ ਦਿਉ🙏🙏🙏🙏🙏🙏🙏🙏🙏🙏🙏🙏

  • @JummaSingh-yo8ni
    @JummaSingh-yo8ni 7 месяцев назад +28

    ਇਨ੍ਹਾਂ ਤੇ ਕਨੂੰਨ ਕਾਰਵਾਈ ਕੀਤੀ ਜਾਵੇਗੀ

  • @damannikka5398
    @damannikka5398 7 месяцев назад +23

    ਸਾਰਾ ਪਿੰਡ ਮਾੜਾ ਹੋ ਗਿਆ ਤੁਸੀਂ ਚੰਗੇ ਬਣ ਗਏ

    • @NirmalSingh-bz3si
      @NirmalSingh-bz3si 7 месяцев назад +1

      ਸਾਰਾ ਪਿੰਡ ਭੈਣ ਚੋਦ ਉਸਦੇ ਜਿਉਦੇ ਜੀਅ ਕਿਥੇ ਗਿਆ ਸੀ ?????

  • @kamaljit5534
    @kamaljit5534 7 месяцев назад +88

    ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਰੱਬ ਵੀ ਮਾਫ਼ ਨਹੀਂ ਕਰੂ ਇਹਨਾਂ ਨੂੰ

  • @santlashmanmuni6045
    @santlashmanmuni6045 7 месяцев назад +31

    17 ਸਾਲ ਹੋ ਗਏ ਰਹਿੰਦਿਆਂ ਨੂੰ ਪਿੰਡ ਚ, ਕਿਸੇ ਨਾਲ ਬਣਦੀ ਨਹੀਂ ਸਾਡੇ ਪਿੰਡ ਚ, ਵੀ ਬਾਹਰ ਤੋਂ ਰਹਿੰਦੇ ਨੇ ਸਭ ਨਾਲ ਵਧੀਆ ਵਰਤਦੇ ਨੇ ਸਭ ਝੂਠ ਬੋਲ ਰਹੇ ਨੇ

  • @user-lz8ci4lo1k
    @user-lz8ci4lo1k 6 месяцев назад +20

    ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਰੱਬ ਵੀ ਮਾਫ਼ ਨਹੀਂ ਕਰੂ ਇਹਨਾਂ ਨੂੰ 😢

  • @shivkaranvirk3824
    @shivkaranvirk3824 7 месяцев назад +53

    22 ਜੀ ਚੁੱਪ ਚਾਪ ਪਰਚਾ ਦਰਜ ਕੀਤਾ ਜਾਵੇ ਧਾਰਾ 302 ,420, 😭😭

  • @user-kb2dg1ds4y
    @user-kb2dg1ds4y 7 месяцев назад +11

    ਬਾਈ ਜੀ ਸਭ ਤੋ ਪਹਿਲਾਂ ਤਾਂ ਪਰਚਾ ਕਰੋ ਇਹਨਾਂ ਤੇ

  • @GurmukhSingh-om3pt
    @GurmukhSingh-om3pt 7 месяцев назад +139

    ਅੇਨਾ ਡਾਗ ਫੇਰੋ ਝੂਠ ਬੋਲਦੇ ਆ ਜੇ ਆਪਣੇ
    ਬੱਚਿਆਂ ਵਾਂਗ ਰਖਦੇ ਸੀ ਤਾਂ ਅੱਧ ਸੱੜੀਆਂ
    ਨਾ ਛੱਡ ਦੇ ਸੱਚ ਦੱਸੋ

  • @jagsirsingh4420
    @jagsirsingh4420 7 месяцев назад +7

    ਸਜ਼ਾ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @chamkaursinghhappy4342
    @chamkaursinghhappy4342 7 месяцев назад +22

    ਭਗਤ ਬੰਦ ਟੋਕਰਾ ਚੱਕੀ ਫਿਰਦਾ ਵਿਚਾਰਾਂ

  • @lalalalisa807
    @lalalalisa807 7 месяцев назад +30

    ਗਰੀਬ ਦਾ ਖੂਨ ਪੀਤਾ ਲੇਖਾ ਦੇਣਾ ਪੈਣਾ

  • @lovelytailor9909
    @lovelytailor9909 7 месяцев назад +54

    ਇਨ੍ਹਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

  • @gursharansingh3453
    @gursharansingh3453 7 месяцев назад +23

    ਜੇ ਤੂਹਾਡੇ ਪੂੱਤ ਨੂੰ ਜਬ,ਦਸਤੀ ਆਪਣੇਂ ਘਰ ਵਿੱਚ ਰੱਖਕਿ ਧੱਕੇ ਨਾਲ ਗੋਹਾ ਚੋਕਾਵੇ ਤੂਹਾਡੇ ਦਿਲ ਤੇ ਕੀ ਬੀਤੂ

  • @amritpalkaur1822
    @amritpalkaur1822 7 месяцев назад +45

    ਤਾਂਹੀ ਤਾਂ ਵਿਚਾਰੇ ਦੇ ਏਨੇ ਸਾਫ ਸੁਥਰੇ ਕੱਪੜੇ ਪਾਏ ਸੀ ਸ਼ਰਮ ਕਰੋ ਉਪਰ ਵਾਲਾ ਦੇਖ ਰਿਹਾ ਬੰਦੇ ਤੋਂ ਚੋਰੀ ਹੋ ਸਕਦੀ ਹੈਂ ਰੱਬ ਤੋਂ ਨਹੀਂ ਕਿਵੇਂ ਲਕੋਦੇ ਨੇ ਪਾਪ ਕਰਕੇ 😡

    • @gurboxsingh8276
      @gurboxsingh8276 7 месяцев назад +1

      ਸਾਡੇ ਲੋਕਾਂ ਨੂੰ ਇਹ ਅਕਲ ਕੌਣ ਦੇਵੇਗਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਉਤੇ ਪਾਕੇ ਸਿੱਖਾਂ ਦੀ ਬਦਨਾਮੀ ਹੀ ਕਰ ਰਹੇ ਹਨ ਹੋਰ ਕੁੱਝ ਨਹੀਂ ਜੇ ਪਿੰਡ ਵਾਲਿਆਂ ਨੂੰ ਐਨਾ ਫਿਕਰ ਸੀ ਤਾਂ ਉਸ ਨੂੰ ਜਿਉਂਦੇ ਜੀਅ ਕਿਉਂ ਨਾ ਕਿਸੇ ਨੇ ਆਪਣੇ ਘਰ ਰੱਖ ਲਿਆ ਜਾ ਕਿਸੇ ਸੰਸਥਾ ਨੂੰ ਸੱਦ ਕੇ ਉਸ ਨਾਲ ਭੇਜ ਦਿੰਦੇ ਜੇ ਇਹ ਪਰਿਵਾਰ ਉਸ ਨੂੰ ਬੰਦੀ ਬਣਾ ਕੇ ਰੱਖ ਰਿਹਾ ਸੀ ਉਸ ਟਾਈਮ ਸੁੱਤੇ ਪਏ ਸੀ ਪਿੰਡ ਵਾਲੇ ਜਾਣਬੁੱਝ ਕੇ ਇਨ੍ਹਾਂ ਨੂੰ ਫਸਾ ਰਹੇ ਹਨ ਇਸ ਤਰਾ ਦੇ ਬੰਦੇ ਬਹੁਤ ਹਨ ਗੱਡੀਆਂ ਉਤੇ ਕੰਮ ਕਰਦੇ ਮੇਰੇ ਨਾਲ ਵੀ ਰਿਹਾ ਇੱਕ ਬਿਹਾਰੀ ਜਿਵੇਂ ਇਹ ਭੌਂਕਣ ਲੱਗੇ ਹਨ ਕਿ ਅਧਾਰ ਕਾਰਡ ਕਿਓ ਨਹੀ ਬਣਾਇਆ ਅਧਾਰ ਕਾਰਡ ਬਣਾਉਣ ਲਈ ਕੋਈ ਪਰੂਫ ਚਾਹੀਦਾ ਉਸ ਤੋਂ ਬਗੈਰ ਨਹੀ ਬਣਦਾ

    • @Kuldeepsingh-wx9ps
      @Kuldeepsingh-wx9ps 7 месяцев назад

      ​@@gurboxsingh8276Sikha di bezti ap kra rhe veerji pind vale odu marre c sab sale drame krde ne tmasha dekhde ne

  • @ajaibsingh9738
    @ajaibsingh9738 7 месяцев назад +63

    ਇਹ ਹਿਜੜਾ ਇਹ ਦੂਸਮਣਾ ਦਾ ਸਾਥ ਦਿਦਾ ਕੂਤਾ ਇਸ ਨੂੰ ਲਮਾ ਪਾਲੋ ਸਚ ਸਹਾਮਣੇ ਆਜੁ ਪਹਿਲਾ ਇਹ ਹੀ ਕਾਤਲਾ ਦਾ ਸਾਥ ਦੇਣ ਵਾਲਾ ਕਿਵੇ ਬੋਲਦਾਏ ਲਮਾ ਪਾਲੋ

  • @pagal3317
    @pagal3317 7 месяцев назад +74

    ਸਰਮ ਕਰੋ ਤੁਸੀਂ 4 ਬੰਦੇ ਜਾਕੇ ਅੱਗ ਲਾ ਆਏ..ਅੱਧ ਮੱਚਾ ਛੱਡ ਆਏ ਸਿਵਿਆਂ ਚ..

  • @jaanu340
    @jaanu340 7 месяцев назад +38

    ਇੱਕ ਤੇ ਕਹਿ ਰਹੇ ਨੇ ਮੰਦਬੁੱਧੀ ਸੀ ਤੇ ਮੰਦਬੁੱਧੀ ਨੂੰ ਫੁੱਫੜ ਦਾ ਪਤਾ ਸੀ ਚਾਹ ਪੀ ਕੇ ਭੁੱਲ ਜਾਂਦਾ ਸੀ ਪਰ ਫੁੱਫੜ ਨੂੰ ਨਹੀ ਭੁੱਲਦਾ ਸੀ। ਬਾਪੂ ਜੀ ਜੇ ਕਮਲਾ ਸੀ ਕਮਲੇ ਨੂੰ ਵਿਆਹ ਦਾ ਕਿਵੇਂ ਪਤਾ ਸੀ ਫੁੱਫੜ ਕਹਿੰਦਾ ਸੀ ਵਿਆਹ ਲਈ ਪੈਸੇ ਦੇ ਦਿਓ। ਜਿੰਨੇ ਲੋਕ ਉਂਨੇ ਹੀ ਬਿਆਨ ਤੁਹਾਡੇ ਆਪਸ ਵਿੱਚ ਬਿਆਨ ਹੀ ਨਹੀ ਮਿਲਦੇ

  • @ravigrewal9369
    @ravigrewal9369 7 месяцев назад +28

    ਪਰਚਾ ਦਰਜ ਕਰੋ ਇਹਨਾਂ ਕਾਤਲਾਂ ਤੇ ॥

  • @HarneetKalas-nf8nd
    @HarneetKalas-nf8nd 7 месяцев назад +16

    ਕੋਈ ਨਹੀਂ ਰੱਖਦਾ ਘਰ ਦੇ ਮੈਂਬਰ ਬਣਾ ਕੇ ਸਿਰਫ ਗੱਲਾਂ ਜਿਵੇਂ ਮਰਜੀ ਬਣਾ ਲਿਓ

  • @SohanSingh-vi3xr
    @SohanSingh-vi3xr 7 месяцев назад +16

    ਵੀਰ ਜੀ ਇਹਨਾਂ ਸਾਰਿਆਂ ਦੀ ਇੱਕ ਵੀ ਗੱਲ ਸੱਚੀ ਨਹੀ ਲੱਗੀ

  • @parmindersandhusandhusab6757
    @parmindersandhusandhusab6757 7 месяцев назад +11

    ਮੈਂਟਲੀ ਤੋ ਕੰਮ ਕਰਵਾਉਣਾ ਬਹੁਤ ਜੁਲਮ ਹੈ

  • @tirathsingh6539
    @tirathsingh6539 7 месяцев назад +68

    ਇਹ ਕਾਤਲ ਆ ਸਾਰੇ ਘਰ ਵਾਲੇ ਸਭ ਝੂਠ ਬੋਲਦੇ
    ਵਿਚਾਰਾ ਗਰੀਬ ਮਾਰਤਾ 😢

  • @jaspreetsinghdandiwal3441
    @jaspreetsinghdandiwal3441 7 месяцев назад +35

    Bachya nu ਅਗਲਾ ਅੱਧ ਮਚਆ ਨਹੀਂ ਛੱਡ ਕੇ set ke aunda

  • @jagsirsingh4420
    @jagsirsingh4420 7 месяцев назад +7

    ਮੈਂਟਲ ਹੈਲਥ ਤੋਂ ਅਪਸੈਟ ਬੰਦੇ ਤੋਂ ਸਖ਼ਤੀ ਨਾਲ ਕੰਮ ਕਰਾਉਣ ਦੀ ਸਜ਼ਾ ਬਹੁਤ ਸਖ਼ਤ ਮਿਲੂ।

  • @tirathsingh6539
    @tirathsingh6539 7 месяцев назад +20

    ਅਖੇ ਫੁੱਫੜ ਫੁੱਫੜ
    ਇੱਕ ਪਾਸੇ ਕਹਿੰਦੇ ਬੋਲਦਾ ਨਹੀ

  • @punjablivenews--8682
    @punjablivenews--8682 7 месяцев назад +11

    ਆਪਣੇ ਬੱਚਿਆਂ ਨੂੰ ਕੋਈ ਡੀਜ਼ਲ ਪਾਕੇ ਸਾੜਦਾ,,,ਤੁਹਾਡਾ ਬੇੜਾ ਬਹਿ ਜਾਵੇ ਪਾਪਿਓ

  • @mangat18
    @mangat18 7 месяцев назад +15

    ਬਸ ਕਰੋ ਕੰਜਰ ਝੂਠ ਨਾ ਬੋਲੋ ਇਹਨਾਂ ਨੂੰ ਸਜਾ ਦਿੱਤੀ ਜਾਵੇ ਪਿੰਡ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਗਰੀਬ ਰੂਹ ਨੂੰ ਇਨਸਾਨ ਦਿਵਾਉਣ ਇਹਨਾਂ ਨੂੰ ਜੇਲ੍ਹ ਕਰਵਾਉ ਪਾਪੀ ਲੋਕਾਂ ਨੂੰ

  • @VickySingh-ji2pp
    @VickySingh-ji2pp 7 месяцев назад +20

    ਇਨਾ ਬੰਦੇਆ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਆ

  • @paramjitkaur2274
    @paramjitkaur2274 6 месяцев назад +1

    ਤੁਹਾਡੇ ਸਾਰੇ ਟੱਬਰ ਨਾਲ਼ ਵੀ ਰੱਬ ਏਦਾ ਹੀ ਕਰੇ ਤੁਹਾਡੇ ਸਾਰਿਆਂ ਦੇ ਦਿਮਾਗ ਵੀ ਗ਼ਰੀਬ ਰੱਬ ਦੇ ਰੂਪ ਰਾਮੁ ਵਾਂਗ ਹੋ ਜਾਵੇਂ ਸਾਰੇ ਟੱਬਰ ਦੇ 😢😢😢😢😢😢😢

  • @jasmeetkaur9404
    @jasmeetkaur9404 7 месяцев назад +2

    ਆਤਮਾ ਉਸ ਦੀ ਘਰੇ ਆਵੇਗੀ ਇਹਨਾ ਨੂੰ ਤੰਗ ਕਰੇਗੀ

  • @HarpalSingh-tk4wh
    @HarpalSingh-tk4wh 7 месяцев назад +28

    ਵੀਰ ਜੀ ਜਿਹੜੇ ਬੰਦੇ ਇੱਕ ਇਨਸਾਨ ਨੂੰ ਬੰਦੀ ਬਣਾ ਕੇ ਕੰਮ ਕਰਵਾਉਂਦੇ ਸੀ ਉਹ ਕਿੰਨਾ ਸੱਚਾ ਬੋਲਣਗੇ ਤੁਸੀਂ ਆਪ ਜਾਣਦੇ ਝੂਠੇ ਬੰਦੇ

  • @HarjeetSingh-nn6ur
    @HarjeetSingh-nn6ur 7 месяцев назад +29

    ਇਹ ਦਰੀਦਾ ਝੂਠ ਬੋਲ ਰੇਹਾ ਇਹਨਾ ਤੇ ਕਤਲ ਦਾ ਪਰਚਾ ਦਰਜ ਕਰੋ ਜੀ ਜੇਲ ਭੇਜੋ ਜੀ ਮੌਤ ਇਲਾਜ ਤੋ ਬਗੈਰ ਹੋਈ ਏ

    • @Kuldeepsingh-wx9ps
      @Kuldeepsingh-wx9ps 7 месяцев назад

      J maout ilaz to begair hoyi fer ena da ki kasoor comment karn to pehla soch liya karo

    • @kaur66
      @kaur66 7 месяцев назад

      ​@@Kuldeepsingh-wx9pskasoor a ki Inna di zimewari c oda ilaz krwan di jdo km ode to krwa skde ne te ilaz loka ne krwana ake.. thoda TUC v sochya kro

  • @user-wp9sy7lf9i
    @user-wp9sy7lf9i 7 месяцев назад +16

    ਘਰ ਦੇ ਮੈਂਬਰ ਨੂੰ ਟਰਾਲੀ ਚ ਲੈਕੇ ਜਾਂਦੇ ਆ

  • @RajaKahlon-wf3nu
    @RajaKahlon-wf3nu 7 месяцев назад +7

    😢ਲੱਖ ਲਾਹਣਤ ਜੇ ਪੁੱਤ ਸੀ ਇਲਾਜ ਕਰਾਉਂਦੇ ਸਸਕਾਰ ਬੜਾ ਵਧੀਆ ਢੰਗ ਨਾਲ ਕੀਤਾ ਗਿਆ

  • @kakala7901
    @kakala7901 7 месяцев назад +15

    ਉਹਨੂੰ ਜਮਾਈ ਨੂੰ ਘਰੇ ਰੱਖਿਆ ਕਿਉਂ ਸੀ ਕਾਰਵਾਈ ਕਰੋ ਇਹਨਾਂ ਤੇ

  • @sarbjeetgill-pf2sr
    @sarbjeetgill-pf2sr 7 месяцев назад +27

    ਇਨ੍ਹਾਂ ਦੇ ਡਾਗ ਫਿਰੇ ਫੇਰ ਸਹੀ ਦਸਦੇ ਝੂਠ ਬੋਲ ਦੇ ਆ ਬਹੁਤ ਮਾੜਾ ਹੋਇਆ

  • @PritamSingh-js6ok
    @PritamSingh-js6ok 7 месяцев назад +55

    ਇਹ ਬਹੁਤ ਵੱਡੇ ਪਾਪੀ ਬੰਦੇ ਆ। ਇਨਾ ਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ। ਇਹ ਬਹੁਤ ਹੀ ਕੁੱਟ ਮਾਰ ਕਰਦੇ ਸੀ। ਇਹਨਾਂ ਪੂਰੇ ਪਰਵਾਰ ਤੇ ਪਰਚਾ ਹੋਣਾ ਚਾਹੀਦਾ ਆ

    • @gurboxsingh8276
      @gurboxsingh8276 7 месяцев назад

      ਬਿਨਾਂ ਦੇਖੇ ਕਿਓ ਮਾੜਾ ਬੋਲ ਰਹੇ ਹੋ ਇਸ ਤਰ੍ਹਾਂ ਦੇ ਬੰਦੇ ਬਹੁਤ ਫਿਰਦੇ ਹਨ ਜਿਨ੍ਹਾਂ ਨੂੰ ਕੋਈ ਰੋਟੀ ਕੱਪੜਾ ਨਹੀ ਦਿੰਦਾ ਜੇ ਕੋਈ ਬੰਦਾ ਰੋਟੀ ਕੱਪੜਾ ਮਕਾਨ ਚੰਗੀ ਦੇਖਭਾਲ ਕਰਕੇ ਉਸ ਤੋਂ ਕੰਮ ਕਰਵਾ ਰਿਹਾ ਕੋਈ ਮਾੜੀ ਗੱਲ ਨਹੀਂ ਹਾ ਜੇ ਕੋਈ ਭੁੱਖਾ ਪਿਆਸਾ ਰੱਖ ਬੰਦੀ ਬਣਾ ਕੇ ਕੁੱਟ ਮਾਰ ਕਰਕੇ ਕੰਮ ਕਰਵਾ ਰਿਹਾ ਉਸ ਉਤੇ ਕਾਰਵਾਈ ਕਰਵਾਉਣੀ ਚਾਹੀਦੀ ਹੈ ਉਹ ਕਾਰਵਾਈ ਵੀ ਉਸ ਭਗਤ ਬੰਦੇ ਦੇ ਜਿਉਂਦੇ ਜੀਅ ਹੋਣੀ ਚਾਹੀਦੀ ਹੈ ਮਰਨ ਤੋਂ ਬਾਅਦ ਉਸ ਨੂੰ ਕੀ ਫਾਇਦਾ ਹੋਵੇਗਾ ਆਪਾ ਆਪਣੀ ਦੁਸ਼ਮਣੀ ਕੰਡ ਸਕਦੇ ਹਾਂ ਜਿਵੇਂ ਇਹ ਪਿੰਡ ਵਾਲੇ ਉਸ ਦੀ ਮੌਤ ਤੋਂ ਬਾਅਦ ਇਨ੍ਹਾਂ ਨੂੰ ਫਸਾਉਣ ਲੱਗੇ ਹਨ

    • @magdasuraj
      @magdasuraj 6 месяцев назад

      ​@@gurboxsingh8276ho sakda tusi ena loka warge howo par eh keh reha ke asi saskar karke full chug laye ladke eh onu tel pake addi body saad ke bhaj aye te addhi body pind walia ne teeje din saskar kita te fir kise ni tel pake aag launi kihri insaniyat aa

    • @magdasuraj
      @magdasuraj 6 месяцев назад

      ​@@gurboxsingh8276tusi wi bina dekhe ena si spot kar rahe rab da wasta je tusi wi kise to kam karwa rahe ohnu keta ashram shad ayo

  • @LabhSingh-bl7sl
    @LabhSingh-bl7sl 7 месяцев назад +6

    ਬਾਈ ਜੀ ਸਾਡੇ ਪਿੰਡ ਵਿੱਚ ਵੀ ਇਕ ਰਾਮੂ ਨਾਂਮ ਦਾ ਬੰਦਾ ਆਇਆ ਸੀ ਉਸਤੋਂ ਵੀ ਜੱਟਾਂ ਨੇ ਕੲਈ ਸਾਲ ਕੰਮ ਕਰਵਾਇਆ ਫ਼ਿਰ ਪੈਸੇ ਦੇਣ ਵੇਲੇ ਜ਼ਹਿਰ ਦੇਕੇ ਮਾਰਤਾ ਅੱਜ ਆਕੇ ਵੇਖ ਲਵੋ ਜੱਟਾਂ ਦਾ ਕੀ ਹਾਲ ਹੈ ਖ਼ਤਮ ਹੋ ਗਿਆ ਸਾਰਾ ਪਰਿਵਾਰ ਵਾਹਿਗੁਰੂ ਜੀ ਸ਼ਬਦਾਂ ਹਿਸਾਬ ਕਿਤਾਬ ਲਿਖਦਾ ਕੋਈ ਨੀਂ ਤੁਹਾਨੂੰ ਵੀ ਪਤਾ ਲਗਜੂ ਇਹ ਗੱਲ ਸੱਚ ਹੈ ਦੁਗਰੀ ਪਿੰਡ ਆ ਜਾਇਉਂ ਨਹੀਂ ਯਕੀਨ ਨੇੜੇ ਦੋਰਾਹਾ

  • @ArshDeep-em4zt
    @ArshDeep-em4zt 7 месяцев назад +72

    ਭਗਤ ਕਰਕੇ ਤਾ ਮਾਰੀਆਂ ਹੋਣਾ ਹੈ ਇਹਨਾਂ ਦੇ ਡਾਗਾਂ ਫੋਰੋ ਸਭ ਕੁਝ ਸੱਚ ਬਾਹਰ ਆ ਜਾਊਂਗਾ

  • @gurkiratsingh2205
    @gurkiratsingh2205 7 месяцев назад +17

    ਔ ਇਨਾ ਪੱਤਰਕਾਰਾਂ ਨੇ ਇਹਨਾਂ ਤੋਂ ਪੈਸੇ ਖਾਦੇ ਨੇ ਤਾਹੀਓਂ ਕੋਈ ਉਹੋ ਜਿਹਾ ਸਵਾਲ ਨਹੀਂ ਪੁੱਛ ਰਿਹਾ ਇਹਨਾਂ ਨੂੰ ਸੱਚਾ ਸਾਬਤ ਕਰ ਰਿਹਾ ਹੈ

  • @KuldeepKaur-pd7lm
    @KuldeepKaur-pd7lm 7 месяцев назад +4

    ਜਵਾਈ ਬਣਾ ਕੇ ਰੱਖਿਆ ਸੀ ਇਹਨਾਂ ਨੇਂ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਏ

  • @Virrpal009
    @Virrpal009 7 месяцев назад +18

    ਇਹਨਾ ਮੁਤਾਬਿਕ ਉਹ ਆਪਣੀ ਤਨਖਾਹ ਦਾ ਭੁਜਿਆ ਹੀ ਖਾ ਲੈਂਦਾ ਸੀ , ਬਾਪੂ ਕਹਿੰਦਾ ਪੁੰਨਾ ਅਰਥੀ। ਕਮਾਲ ਏ। ਨਾਲੇ ਤੁਹਾਡੀ ਤਰੱਕੀ ਤੋਂ ਪਿੰਡ ਵਾਲਿਆ ਨੇ ਕਿ ਲੈਣਾ। ਤੁਸੀਂ ਪਾਪੀ ਹੋਂ। ਚੰਗੀ ਤਰ੍ਹਾਂ ਕਮੈਂਟਸ ਪੜ੍ਹ ਲਓ ਸਾਰੇ, ਬੇਸ਼ਰਮ ਲੋਕ ਹੁਣ ਵੀ ਕੋਈ ਪਛਤਾਵਾ ਨਹੀਂ।They must be boycotted by Village and by whole society.

    • @gurboxsingh8276
      @gurboxsingh8276 7 месяцев назад

      ਤੁਸੀਂ ਆਪ ਕਦੇ ਇਸ ਤਰ੍ਹਾਂ ਦਾ ਬੰਦਾ ਰੱਖ ਕੇ ਦੇਖ ਲੈਣਾ ਆਪਣੇ ਆਪ ਪਤਾ ਲੱਗ ਜਾਵੇਗਾ ਮੇਰੇ ਨਾਲ ਟਰੱਕ ਉਤੇ ਰਿਹਾ ਇੱਕ ਬਿਹਾਰੀ ਉਸ ਨੂੰ ਕੋਈ ਬਿਹਾਰੀ ਆਪਣੇ ਨਾਲ ਨਹੀ ਰੱਖਦਾ ਸੀ ਮੈਨੂੰ ਲੱਗਦਾ ਜੇ ਬਿਹਾਰੀ ਤੁਹਾਡੇ ਵਰਗੇ ਹੁੰਦੇ ਮੇਰੇ ਉਤੇ ਕੇਸ ਦਰਜ ਕਰਵਾ ਦਿੰਦੇ ਪਰ ਉਹ ਜਾਣਦੇ ਸਨ ਬਈ ਅਸੀ ਤਾ ਉਸ ਨੂੰ ਦੋ ਚਾਰ ਦਿਨ ਖਰਚਾ ਨਹੀ ਦੇ ਸਕੇ

  • @karmjitsingh2230
    @karmjitsingh2230 7 месяцев назад +30

    ਕੰਮ ਦੇ ਜਾਰ ਪੱਤਰਕਾਰ ਸਾਹਿਬ ਜੀ ਵੀਡੀਓ ਬੰਨੀ। ਤੁਸੀਂ ਵੀ ਏਵੇ ਗੱਲਾਂ ਕਰੀ ਜਾਦੇ। ਸੱਚ ਦਾ ਸਾਥ ਦੇਵੋ। ਬਿਮਾਰ ਬੰਦੇ ਤੋ ਕੰਮ ਕਰਵੋਦੇ ਸੀ। ਪਿੰਡ ਵਾਲੇ ਏਵੇ ਨਹੀਂ ਵੇਰ ਪਵੋਦੇ ਹੋਦੇ। ਗਰੀਬ ਦਾ ਸਾਥ ਦੇਣ ਦੇ ਪਿੰਡ ਵਾਲੇ।

    • @Kuldeepsingh-wx9ps
      @Kuldeepsingh-wx9ps 7 месяцев назад +1

      Jado jiyonda c veer odu pind vale sute c odu police nu das nai sakde eve sale drame krde pind vale kise da ghar khrab krde pye

  • @rupindersingh9252
    @rupindersingh9252 7 месяцев назад +7

    ਐਨਾ ਪੁੱਤ ਸਮਝਦੇ ਸੀ ਫਿਰ ਸੱਥਰ ਵਿਛਾਉਣਾ ਸੀ ।ਪਤਾ ਸੀ ਸ਼ਨੀਵਾਰ ਨੂੰ ਮਿੰਟੂ ਬਾਈ ਨੇ ਲੈ ਜਾਣਾ ਨਾਲੇ ਲੈਣਗੇ ਹਰਜਾਨਾ‌ ਉੱਤੋਂ ਪਿੰਡ ਚ ਬਦਨਾਮੀ ਹੋਵੇਗੀ ਤਾਂ ਇਹ ਕੰਮ ਕੀਤਾ । ਸਭ ਪੁਲਿਸ ਨਾਲ ‌ਪੈਸੇ ਦਾ ਲੈਣ-ਦੇਣ ਕਰਕੇ ਕੰਮ ਖਤਮ ਹੋਜੂ ।ਪਰ ਗਰੀਬ ਮਾਰਿਆ ਗਿਆ

  • @balkaransingh4917
    @balkaransingh4917 7 месяцев назад +38

    ਇਹਨਾਂ ਕਸਾਈਆਂ ਨੇ ਖੂਨ ਪੀਤਾ ਉਸ ਗਰੀਬ ਦਾ ਇਹ ਸਾਰੇ ਝੂਠ ਬੋਲ ਰਹੇ ਹਨ

  • @kiranpalkaur9565
    @kiranpalkaur9565 7 месяцев назад +4

    ਪਰਚਾ ਦਰਜ ਹੌਣਾ ਚਾਹਿਦਾ ਸਾਰੇ ਪਰਿਵਾਰ ਤੇ ਇਕ ਕਾਤਲ ਕੀਤਾ ਇਨਾ ਨੇ

  • @Bgmitournamentlive1
    @Bgmitournamentlive1 6 месяцев назад +1

    ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ

  • @harrypreet3846
    @harrypreet3846 7 месяцев назад +12

    ਬਾਈ ਬਚਾਇਆ ਵਾਂਗ ਤਾਂ ਨ੍ਹੀ ਸੀ ਵੀਰ ਜੋ ਜਿੱਥਾ ਤੁਸੀਂ ਉਸਨੂੰ ਸੰਸਕਾਰ ਕਿੱਦਾ ਕਰਕੇ ਗਏ ਓਸਦਾ tuci ਫ਼ਾਇਦਾ ਲਿਆ ਸੀ ਜੇ ਜਵਾਕ ਵਾਂਗ ਸੀ ਤਾਂ ਪੱਤਰਕਾਰ ਬਈ ਨੇ ਵੀ ਸਹੀ ਕਿਆ ਹੈ ਚੰਗੇ hospitel ਚ ਕਿਉ ਨਹੀ ਗਏ

  • @atindersingh8853
    @atindersingh8853 7 месяцев назад +17

    ਹੁਣ ਤੱਕ ਪਰਚਾ ਦਰਜ ਕਿਊ ਨਹੀਂ ਕੀਤਾ ਯਾਰ ਇਨੀ ਢਿੱਲ ਹੁਣ ਤੱਕ ਕਿਊ

  • @amriksingh9589
    @amriksingh9589 7 месяцев назад +11

    ਹੁਣ ਇਨਾ ਨੂੰ ਪੁੱਤ ਲੱਗਣ ਲੱਗ ਪਿਆ ਇਨਾ ਤੇ ਪਰਚਾ ਦਰਜ ਕਰ ਕੇ ਸਾਰੇ ਟੱਬਰ ਤੇ ਰਿਮਾਂਡ ਤੇ ਲੈਕੇ ਵਧੀਆ ਤਰੀਕੇ ਨਾਲ ਜਿਵੇਂ ਪੰਜਾਬ ਦੇ ਸੇਰ ਸਰਦਾਰ ਪੁਲਿਸ ਮੁਲਾਜ਼ਮ ਕਰਦੇ ਨੇ ਜੇ ਸਹੀ ਤਰਾ ਪੁਛ ਗਿੱਛ ਕੀਤੀ ਜਾਵੇ ਇਹ ਸਾਰੇ ਤੋਤੇ ਵਾਗ ਸੱਭ ਸੱਚ ਦੱਸ ਦੇਣ ਗੇ ਟੋਬੇ ਦਾ ਗਵਾਹ ਡੰਡੂ ਵੀ ਨਾਲ ਫੜ ਲਿਆ ਜਾਵੇ ਜਿਹੜਾ ਭਾਈ ਬਣਿਆ ਫਿਰਦਾ ਹੈ

  • @JasbirSinghJassa-up8mi
    @JasbirSinghJassa-up8mi 7 месяцев назад +20

    ਪਾਠ ਰੱਖਣ ਨਾਲ ਉਸ ਨੂੰ ਕੀ ਫ਼ਾਇਦਾ।। ਕਮੈਂਟਸ ਪੜੋ ਦੁਨੀਆਂ ਕੀ ਕਹਿੰਦੀ ਹੈ।

  • @gurmukhsingh9717
    @gurmukhsingh9717 7 месяцев назад +51

    ਪੱਤਰਕਾਰ ਵੀਰ ਜੀ ਮੰਨ ਲਿਆ ਉਸ ਗਰੀਬ ਬੰਦੇ ਨੂੰ 10 ਸਾਲ ਕੰਮ ਕੀਤਾ 10 15 ਸਾਲ ਦੇ ਉਸ ਬੰਦੇ 3 ਚਾਰ ਲੱਖ ਰੁਪਏ ਬਣਦੇ ਨੇ ਜਦੋਂ ਗਰੀਬ ਦਾ ਇਲਾਜ ਨਹੀਂ ਕੀਤਾ ਪਰ ਉਸ ਗਰੀਬ ਨੇ ਇੰਨਾ ਦਾਂ ਦਸ ਸਾਲ ਡੰਗਰਾਂ ਦਾ ਗੋਹਾ ਸੁੱਟਿਆ ਜਦੋਂ ਮੌਤ ਹੋ ਗਈ ਫਿਰ ਜਲਦੀ ਨਾਲ ਸ਼ਿਕਾਰ ਕਰ ਦਿੱਤਾ ਗਿਆ ਜੈ ਇੰਨਾ ਦਾਂ ਆਪਣਾਂ ਜੀ ਮਰ ਜਾਂਦਾ ਫਿਰ ਇੰਨਾ ਨੇ ਸਾਰੇ ਪਿੰਡ ਨੂੰ ਤੇ ਰਿਸ਼ਤੇਦਾਰਾਂ ਨੂੰ ਉਡੀਕ ਕੇ ਸ਼ਿਕਾਰ ਕਰਨਾ ਸੀ ਫਿਰ ਫੁੱਲ ਚੁਗਣ ਜਾਣਾਂ ਸੀ ਦਸ ਦਿਨਾਂ ਬਹਾਦ ਭੋਗ ਪੋਣਾਂ ਸੀ ਪਰ ਬਾਪੂ ਪੁੰਨ ਕਾਹਦਾ ਸਾਰੇ ਖੰਡਰਾਂ ਦਾਂ ਗੋਹਾਂ ਸੁੱਟ ਦਾਂ ਰਿਹਾ ਇਸ ਪਰਿਵਾਰ ਦਾ ਤੁਸੀਂ ਕਿਉਂ ਨਹੀਂ ਕਿਸੇ ਆਸਾਰਾਮ ਵਿੱਚ ਛੱਡ ਦੇਣਾ ਚਾਹੀਦਾ ਸੀ ਪਰ ਸਾਡੇ ਲੋਕ ਤਾਂ ਕੰਮ ਕਰਵਾ ਦੇਣਾ ਰਾਤ ਨੂੰ ਸੌਣ ਵਾਸਤੇ ਰਜ਼ਾਈ ਨਹੀਂ ਦਿੰਦੇ ਡੰਗਰਾਂ ਵਾਲੇ ਕੋਠੇ ਵਿਚ ਸੋਂਦਾ ਰਿਹਾ ਇੱਕ ਗੱਲ ਚੇਤੇ ਰੱਖੀਂ ਜਦੋਂ ਰੱਬ ਨੇ ਸਜ਼ਾ ਦੈਣੀ ਫਿਰ ਪਤਾ ਲੱਗੂ ਮੰਜੇ ਤੇ ਬੈਠੇ ਨੂੰ ਕਿੜੇ ਪੈਣ ਗੇ ਫਿਰ ਪਤਾ ਲੱਗੂ ਬਾਂਕੀ ਬਹੁਤ ਲੋਕਾਂ ਕੋਲ ਇੰਦਾ ਦੇ ਬੰਦੇ ਕੰਮ ਕਰਦੇ ਜਿੰਨਾ ਦਾਂ ਪਤਾ ਨਹੀਂ ਲੱਗਦਾ

    • @liongaming1973
      @liongaming1973 7 месяцев назад

      10:24

    • @JagsirSingh-ph5tg
      @JagsirSingh-ph5tg 7 месяцев назад +1

      ਧੰਨ-ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!ਇੰਨਾਂ ਨਾਲ ਹਿਸਾਬ ਕਰਨਗੇ,ਜਦੋਂ ਇੰਨਾਂ ਬੱਚਿਆ ਦੇ ਮੂੰਹ ਤੇ ਅੱਖਾਂ ਪਲਾਸਟਿਕ ਸੁੰਡ ਪੈਣਗੇ,ਫੇਰ ਲੋਕ ਘੜੀਸ ਕੇ ਹੱਡਾ- ਰੋੜੀ ਚ ਸੁੱਟਣਗੇ,ਫੇਰ ਉਸ ਦੇ ਘਰ ਵਾਲਿਆ ਦੇ ਠੰਡ ਪੈਣੀ ਆ।

    • @gurboxsingh8276
      @gurboxsingh8276 7 месяцев назад +3

      ਵੀਰ ਮੇਰਿਆ ਕਿਸੇ ਦੀਆਂ ਗੱਲਾਂ ਸੁਣਕੇ ਸੱਚ ਨਾ ਮੰਨਿਆ ਕਰੋ ਮੇਰੇ ਨਾਲ ਮੇਰਾ ਪਿੰਡ ਦਾ ਇੱਕ ਭਗਤ ਬੰਦਾ ਟਰੱਕ ਉਤੇ ਕੰਮ ਕਰਦਾ ਸੀ ਜ਼ਿਮੀਂਦਾਰਾਂ ਦਾ ਮੁੰਡਾ ਸੀ ਉਸ ਦੇ ਬਾਪੂ ਨੇ ਉਸ ਦਾ ਵਿਆਹ ਵੀ ਕਰ ਦਿੱਤਾ ਸੀ ਉਸ ਦੇ ਇੱਕ ਬੱਚਾ ਸੀ ਜਦੋਂ ਬਾਪ ਦੀ ਮੌਤ ਹੋ ਗਈ ਤਾ ਉਸ ਭਗਤ ਬੰਦੇ ਦੀ ਜਨਾਨੀ ਅਤੇ ਬੱਚਾ ਵੀ ਭਜਾ ਦਿੱਤਾ ਮੈ ਉਸ ਨੂੰ ਗੱਡੀ ਉਤੇ ਲੈ ਗਿਆ ਦੋ ਸਾਲ ਬਾਅਦ ਉਹ ਬਿਮਾਰ ਹੋ ਗਿਆ ਉਸ ਨੂੰ ਹਸਪਤਾਲ ਦਾਖਲ ਕਰਵਾ ਕੇ ਉਸ ਦੀ ਭਾਬੀ ਅਤੇ ਭਤੀਜਿਆਂ ਫੋਨ ਕੀਤਾ ਪਰ ਕੋਈ ਨਹੀਂ ਗਿਆ ਉਸ ਦਾ ਇੱਕ ਦਿਨ ਦਾ ਖਰਚਾ ਪੰਜ ਹਜ਼ਾਰ ਰੁਪਏ ਸੀ ਚੌਦਾਂ ਪੰਦਰਾਂ ਦਿਨ ਦਾਖਲ ਰਿਹਾ ਉਸ ਤੋਂ ਮੌਤ ਹੋ ਗਈ ਮੌਤ ਤੋਂ ਬਾਅਦ ਪਤਾ ਲੱਗਿਆ ਇਹ ਲੋਕ ਤਾ ਉਸ ਦੀ ਮੌਤ ਹੀ ਭਾਲਦੇ ਸਨ ਕਿਉਂਕਿ ਉਨ੍ਹਾਂ ਨੇ ਉਸ ਦੇ ਹਿਸੇ ਦੀ ਜ਼ਮੀਨ ਜ਼ਾਇਦਾਦ 420,ਨਾਲ ਆਪਣੇ ਨਾਮ ਕਰਵਾ ਲਈ ਸੀ ਉਸ ਦੇ ਘਰ ਵਾਲੇ ਸੰਸਕਾਰ ਕਰਨ ਵੀ ਨਹੀ ਗਏ ਮੌਤ ਦਾ ਕਾਗਜ਼ ਬਣਾ ਕੇ ਦਿਓ ਛੇਤੀ

  • @user-hk8vb4vv5m
    @user-hk8vb4vv5m 7 месяцев назад +2

    ਦੋ ਚਾਰ ਮੰਦ ਬੁੱਧੀ ਪਰਾਹੁਣੇ ਹੋਰ ਭਾਲ ਲਵੋ ਫ਼ਿਰ ਤਰੱਕੀ ਹੋਰ ਜਿਆਦਾ ਕਰੋਂਗੇ

  • @foujisaab520
    @foujisaab520 7 месяцев назад +40

    ਤੁਸੀ ਤਾ ਸੰਸਕਾਰ ਵੀ ਨਹੀਂ ਚੰਗੀ ਤਰ੍ਹਾਂ ਕੀਤਾ 🥺

  • @BalrajSingh-il6eq
    @BalrajSingh-il6eq 7 месяцев назад +119

    ਜੇ ਕਿਸੇ ਦੀ ਮੌਤ ਹੋ ਜਾਵੇ ਪਾਠੀ ਨੂੰ ਟਾਇਮ ਨਹੀਂ ਪੁੱਛਿਆ ਜਾਂਦਾ ਜਿਸ ਦਿਨ ਫੁੱਲ ਚੁਕੇ ਜਾਂਦੇ ਆ ਉਸ ਦਿਨ ਪਾਠ ਰੱਖਿਆ ਹੀ ਜਾਂਦਾ

    • @bikkargill6596
      @bikkargill6596 7 месяцев назад

      Bai patarkar veer avai kisa bhlamans admi da nagaij tang name kro this family is very honest God see all person kisa nu koy v dakh k nah I zarida

    • @user-fz3hl1fb8b
      @user-fz3hl1fb8b 7 месяцев назад +9

      ​@@bikkargill6596o Tu rehnday good family da lagda. j adey e good c ta sanskaar e chaj naal kar dinday kisay dey kar da kuta v mar javay o v ijat naal kapda paa k miti de hawaley kardey aa. a ta fer insaan c desal pa k agg machaati o vachara puri taraa jaliya v nae ana loka nu ta insaan kehna v paap aa. tu praa ana paapiya nu good dasi jaan diya sharm karla prava

    • @SukhwinderKaur-kk7sg
      @SukhwinderKaur-kk7sg 6 месяцев назад

      😢😢​ 20:33

    • @lekhrajbadhan6159
      @lekhrajbadhan6159 6 месяцев назад

    • @shinderpalbrar5776
      @shinderpalbrar5776 6 месяцев назад

      ​111111111111111111111111111111111111111111111111111111111111111111111111111111111111111111111111111111111111111111111111111111111111111111111

  • @gscheema345
    @gscheema345 6 месяцев назад +1

    ਵਾਹਿਗੁਰੂ ਜੀ ਅੱਗੇ ਬੇਨਤੀ ਹੈ। ਮੈਨੂੰ ਪਤਾ ਹੈ ਇਹ ਇਨਸਾਨ ਦੀ ਬਣਾਈ ਹੋਈ ਆਦਾਲ ਵਿਚ ਬਚ ਜਾਣਗੇ।ਪਰ ਵਾਹਿਗੁਰੂ ਜੀ ਆਪ ਜੀ ਦੀ ਅਦਾਲਤ ਵਿੱਚ ਨੀਂ ਬਚਣਗੇ।

  • @user-hk8vb4vv5m
    @user-hk8vb4vv5m 7 месяцев назад +5

    ਇਨ੍ਹਾਂ ਨੂੰ ਇਥੋਂ ਵੀ ਡੱਕਰ ਦਿਉ ਜਾਲਮਾ ਨੂੰ

  • @gurjitbenipal3393
    @gurjitbenipal3393 7 месяцев назад +22

    ਬਾਈ ਜੀ ਰੱਬ ਨੂੰ ਜਾਨ ਦੇਣੀ ਆ ਸੱਚ ਬੋਲੋ

  • @sukhjitsingh6072
    @sukhjitsingh6072 7 месяцев назад +35

    ਕਮਾਲ ਦੀ ਗੱਲ ਐ ਸਾਰਾ ਪਿੰਡ ਝੂਠਾ ਇਹ ਸੱਚੇ

  • @Bksingh000
    @Bksingh000 7 месяцев назад +40

    ਐਡੀ ਐਡੀ ਉਮਰ ਦੇ ਲੋਕ ਵੀ ਝੂਠ ਬੋਲ ਰਹੇ ਨੇ

  • @mangatkular5941
    @mangatkular5941 7 месяцев назад +19

    ਜੇਕਰ ਭਗਤ ਸੀ ਤਾਂਹੀ ਤਾਂ ਉਸ ਤੋਂ ਆਪਣੇ ਘਰ ਦਾ ਖੇਤਾਂ ਦਾ ਪਸ਼ੂਆਂ ਦਾ ਗੋਹਾ ਕੂੜਾ ਚੁੱਕਣ ਲਈ ਮਜਬੂਰ ਕੀਤਾ ਗਿਆ ਸੀ ਬਹੁਤ ਵੱਡੇ ਬਠਿੰਡੇ ਦੇ ਏਮਜ਼ ਹਸਪਤਾਲ ਭਰਤੀ ਕਰਾਇਆ ਸੀ ਇਹਨਾਂ ਕੁੱਤੇ ਲੋਕਾਂ ਨੇ ਕੀੜੇ ਪੈਣਗੇ ਇਹਨਾਂ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਦੇਖਦੇ ਜਾਵੋਂ ਹੁਣ ਤਰੱਕੀ ਕਰਦੇ ਹੋ ਜਾਂ ਬਰਬਾਦ ਹੋਣਾ ਸ਼ੁਰੂ ਹੋਣਾ ਤੁਹਾਡੇ ਤੋਂ ਪਿੰਡ ਦੇ ਲੋਕਾਂ ਕੋਈ ਤਕਲੀਫ ਨਹੀਂ ਵੱਡੇ ਰਸਮਾਂ ਰੀਤਾਂ ਨਿਭਾਉਣ ਵਾਲੇ ਜੇਕਰ ਸੱਚਮੁਚ ਹੀ ਇਨਸਾਨੀਅਤ ਦਾ ਪਤਾ ਹੁੰਦਾ ਤਾਂ ਉਸ ਵਿਚਾਰੇ ਨਾਲ ਇਸ ਤਰਾਂ ਦਾ ਸਲੂਕ ਕਰਦੇ ਸਾਲਾ ਗੰਦਗੀ ਦਾ ਢੇਰ ਵੱਡਾ ਫੁੱਫੜ ਵਿਆਹ ਕਰਵਾਉਣ ਦੇ ਚਾਂਅ ਵਿਚ ਵਿਚਾਰੇ ਭਗਤ ਬੰਦੇ ਤੋ ਇਸ ਤਰਾਂ ਦਾ ਸਲੂਕ ਕਰਦੇ ਸੀ
    😢😢😢😢😢

    • @sevaksingh9469
      @sevaksingh9469 7 месяцев назад

      ਵੀਰ ਜੀ ਪਰਮਾਤਮਾ ਸਜ਼ਾ ਦਉ ਇਹਨਾ ਪਾਪੀ ਲੋਕਾ ਨੂੰ

  • @makingyourlifeparwanaji7811
    @makingyourlifeparwanaji7811 7 месяцев назад +11

    ਮਾਤਾ ਜੀ ਮੈਂਟਲੀ ਤੋਂ ਕੰਮ ਕਿਓਂ ਕਵਾਉਂਦੇ ਸੀ।

  • @bhupindersingh4084
    @bhupindersingh4084 7 месяцев назад +4

    ਪਰਚਾ।ਕਰਾ।ਕੈ।ਇਸ।ਬੂਦੈ।ਪਰਚਾ।ਦਿਉ।

  • @sukhjitsingh6072
    @sukhjitsingh6072 7 месяцев назад +17

    ਇਹ ਸਭ ਝੂਠ ਬੋਲਦੇ ਨੇ

  • @damannikka5398
    @damannikka5398 7 месяцев назад +8

    ਪਹਿਲਾਂ ਫੁੱਫੜ ਦੇ ਡਾਂਗ ਫੇਰਨ ਵਾਲੀ ਆ

  • @Rajkumar10101
    @Rajkumar10101 7 месяцев назад +5

    ਏਹ ਵੀਡਿਉ ਦੇਖ ਕੇ ਰੋਣਾ ਆਗਿਆ ਜੀ ਸਖ਼ਤ ਤੋਂ ਸਖ਼ਤ ਸਜ਼ਾ ਦਵਾਓ ਸਾਰੇ ਸੰਗਤ ਜੀ ਬੇਨਤੀ ਕਰਦਾ ਸਭਨੂੰ 🙏🙏🙏🙏🙏🙏😓😓😓😓😞😞😞😡😡😰🇮🇳💔💔💔

  • @user-jz1mb9vs4q
    @user-jz1mb9vs4q 7 месяцев назад +13

    Pind Wale sach bolde

  • @ArshDeep-em4zt
    @ArshDeep-em4zt 7 месяцев назад +24

    ਫੁੱਫੜ ਜੀ ਫਿਰ ਸੰਸਕਾਰ ਤੇ ਕਿਉ ਨਹੀ ਆਏ ਇਹ ਵੀ ਨਾਲ ਹੀ ਰਲੇ ਹੋਣੇ ਹੈ

  • @tractor_loverz18
    @tractor_loverz18 7 месяцев назад +8

    ਚੱਲ ਮੰਨ ਲੈਨੇ ਆ ਕਿ ਪਿੰਡ ਸਾਰਾ ਝੂਠ ਬੋਲਦਾ ਸਿਵਿਆਂ ਚੋਂ ਪਈ ਅੱਧ ਮੱਚੀ ਲਾਸ਼ ਤਾਂ ਝੂਠ ਨਹੀਂ ਬੋਲਦੀ ਕੁਝ ਤਾਂ ਸ਼ਰਮ ਕਰਲੋ

  • @rajitsinghdandiwal1160
    @rajitsinghdandiwal1160 7 месяцев назад +3

    ਫੋਟੋ ਜਰੂਰ ਦਿਖਾਉ ਜੀ ਸਾਡਾ ਵੀ ਬੰਦਾ ਲਾਅਪਤਾ ਹੈ 12੍ 13 ਸਾਲ ਤੋ ਹਲਕਾ ਸਰਦੂਲਗੜ ਜੀ😢

  • @tejinderkaur5820
    @tejinderkaur5820 6 месяцев назад

    ਪਰਵਾਰ ਵਲਿਆ ਨੇ ਬਹੁਤ ਜੂਲਮ ਕੀਤਾ ੳਸ ਉਤੇ

  • @dfgFfgg-kj5rf
    @dfgFfgg-kj5rf 7 месяцев назад +6

    ਪਾਪੀ ਉ ਮੋਤ ਦਾ ਭੋਗ ਕਿਸੇ ਤੋ ਪੁਛੇ ਨਹੀਂ ਪਾਈ ਦਾ ਗਰੀਬ ਨੂੰ ਬਾਲਣ ਵੀ ਨਹੀਂ ਨਸੀਬ ਹੋਇਆ

  • @user-gu6hz1yn9t
    @user-gu6hz1yn9t 7 месяцев назад +8

    ਸਖ਼ਤ ਕਾਰਵਾਈ ਕਰੋ

  • @SatnamSingh-uv7tp
    @SatnamSingh-uv7tp 7 месяцев назад +7

    ਆਵਦੇ ਭਰਾ ਨੂੰ ਦੇਖ ਕਿਵੇਂ ਸਪੋਟ ਕਰਦਾ ਉਹ ਮਾਰਤਾ ਗਰੀਬ ਉਹ ਦਾ ਦੁੱਖ ਨੀ ਹੁਣ ਵੀਰ ਵਾਲਾ ਬਨਦਾ ਸਾਰਾ ਪਿੰਡ ਗਲਤ ਆ ਇਹ ਵੀ ਨਾਲ ਹੀ ਆ ਏਨਾ ਨੂੰ ਵੀ ਨਾਲ ਲੈ ਕੇ ਜਾਉ ਫੁਫੜ ਦੇਖ ਲਵੋ ਭੂਆ ਦਾ ਭਤੀਜਾ ਕੁੱਟ ਕੁੱਟ ਮਾਰ ਤਾਂ ਜਿੰਨੇ ਆਏ ਆ ਏਨਾ ਦੀ ਸਪੋਟ ਸਬ ਠੋਕੋ ਪਿੰਡ ਦੇ ਨਾਲ ਆ

  • @sukhchainbajws551
    @sukhchainbajws551 7 месяцев назад +5

    ਇਨਾ ਤੇ 302 ਪਰ ਚਾ ਹੋਣਾ ਚਾਹੀ ਦਾ

  • @karmjitsingh2230
    @karmjitsingh2230 7 месяцев назад +8

    ਵੀਰ ਜੀ ਘਰ ਵਾਗੂ ਰੱਖ ਦੇ ਸੀ ਆਪ ਗੋਹਾ ਕੂੜਾ ਸੁਟਦੇ। ਬੱਚੇ ਤੋ ਕੰਮ ਕਰਵਾਉ ਵੀਰ ਜੀ ਪਰਚਾ ਕਰਵਾਉ। ਏ ਘਰ ਵਾਲੇ ਚੂਠ ਬੋਲਣ ਦੇ ਪਿੰਡ ਵਾਲੇ ਚੂਠ ਬੋਲਦੇ। ਸਰਮ ਕਰੋ। ਜੇ ਘਰ ਦਾ ਜੀ ਲਾਗੇ ਵਾਲੇ ਰੀਸਤੇ ਦਾਰ ਕਿਉਂ ਨਹੀਂ। ਜੇ ਬੱਚੇ ਵਾਗੂ ਰੱਖ ਦੇ ਸੀ ਸਾਰੇ ਬਲਾਏ

  • @KuldeepSingh-vv6dm
    @KuldeepSingh-vv6dm 7 месяцев назад +39

    ਇਹ ਪ੍ਰਵਾਰ ਵਾਲੇ ਸਰਾ ਸਰ ਝੂਠ ਬੋਲ ਰਹੇ ਹਨ ਜਾਣ ਬੁੱਝ ਕੇ ਮਾਰਿਆ ਬਿਨਾਂ ਇਲਾਜ ਤੋ ਸਾਰੇ ਪਰਵਾਰ ਉੱਪਰ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਭੁੱਖ ਨਾਲ ਮਰ ਗਿਆ ਅੱਧਾ ਮੱਚਿਆ ਦਿਸ ਰਿਹਾ ਵੀਡੀਓ ਵਿਚ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ

  • @user-kz9tx4ds5b
    @user-kz9tx4ds5b 6 месяцев назад

    ਸੇਵਾ ਸੁਸਾਇਟੀ ਵਾਲੇ ਸਰਕਾਰਾਂ ਪੱਤਰਕਾਰਾਂ ਨੂੰ ਚਾਹੀਦਾ ਕੇ ਜਿਹੜੇ ਸੜਕਾਂ ਤੇ ਫਿਰਦੇ ਨੇ ਇਹਨਾਂ ਬਾਰੇ ਵੀ ਸੋਚੋ ਜੇ ਇਹਨਾਂ ਬਾਰੇ ਸੋਚ ਲਵੋ ਤਾ ਕਿਸੇ ਨੂੰ ਕਿਸੇ ਘਰ ਵਿੱਚ ਕੰਮ ਨਾ ਕਰਨਾ ਪੈਂਦਾ

  • @Brar__Boy
    @Brar__Boy 7 месяцев назад +1

    ਮੈਂ ਇਸ ਨੂੰ ਸਾਰੀ ਉਮਰ ਨਮਕੀਨ , ਬਿਸਕੁਟ ਖਵਾ ਸਕਦਾ, ਕਿ ਇਹ ਬੰਦਾ ਮੇਰੇ ਘਰ ਕੰਮ ਕਰ ਸਕਦਾ

  • @freefirelovers1798
    @freefirelovers1798 6 месяцев назад

    ਮੈ ਸਾਰੇ ਵੀਰਾਂ ਨਾਲ ਸਹਿਮਤ ਏ ਪਿੰਡ ਵਾਲਿਆ ਨੂੰ 10 ਸਾਲਾਂ ਵਿੱਚ ਬੰਦੀ ਬਣਿਆ ਦਿਸਿਆ ਨਹੀਂ ਅਤੇ ਚੁੱਪ ਚਾਪ ਤਮਾਸ਼ਾ ਵੇਖਦੇ ਰਹੇ। ਪਰਚਾ ਤਾਂ ਪੁਲਿਸ ਨੂੰ ਤਲਾਹ ਦੇਣ ਵਾਲੇ ਤੇ ਵੀ ਬਣਦਾ ਏ ਜੇ ਕਿਤੇ ਇਹ ਤਲਾਹ ਪਹਿਲਾਂ ਦਿੱਤੀ ਹੁੰਦੀ ਹੋ ਸਕਦਾ ਕਿ ਇਸ ਦੀ ਜਾਨ ਬਚ ਜਾਦੀ। ਬੇ ਗੈਰਤ ਲੋਕ।

  • @kaursingh1993
    @kaursingh1993 7 месяцев назад +31

    ਜਿਹੜੀ ਜਨਾਨੀ ਘਰ ਰਹਿੰਦੀ ਉਹ ਕਹਿੰਦੀ ਸਾਨੂੰ ਮੰਮੀ ਡੈਡੀ ਕਹਿੰਦਾ ਸੀ ਫੁਫੜ ਕਹਿਦਾ ਭੈਣ ਕਹਿਦਾ ਸੀ ਬਜ਼ੁਰਗ ਵੀ ਕਹਿਦਾ ਬੀਬੀ ਕਹਿਦਾ ਸੀ 😂😂😂😂😂😂😂

  • @Pardeep13137
    @Pardeep13137 7 месяцев назад +4

    ਕਮਲਾ ਨਾ ਕਹਿ ਪਤਰਕਾਰ ਸਾਬ ਗੁੱਸਾ ਕਰ ਜਾਣਗੇ ਇਹ ਪਰੁਹਣਾ ਸੀ ਇਹਨਾਂ ਦਾ

  • @jaanu340
    @jaanu340 7 месяцев назад +7

    ਤੁਹਾਨੂੰ ਇਹ ਨਹੀਂ ਪਤਾ ਕਿ ਉਹ ਮੰਦਬੁੱਧੀ ਜਾਂ ਨਹੀ ਇੱਕ ਕਹਿੰਦਾ ਓਹਨੂੰ ਕੁਛ ਪਤਾ ਨਹੀਂ ਸੀ ਫੁੱਫੜ ਕਹਿੰਦਾ ਮੈਨੂੰ ਫੁੱਫੜ ਕਹਿੰਦਾ

  • @rajwinderraju7316
    @rajwinderraju7316 7 месяцев назад +6

    ਚਾਹ ਤਾ ੳੁਦੀ ਭੁॅਲ ਜਾਦਾ ਸੀ ਪਰ ਫੁॅਫੜ ਕिਹਣਾ ਨੀ ਭੁॅਲਦਾ ਸੀ ਜਾ ੳੁਏ ਗॅਪੀੳੁ

  • @deeprataindia1170
    @deeprataindia1170 7 месяцев назад +18

    ਹਰ ਗੱਲ ਘਮਈ ਜਾਂਦਾਂ ਬਹੁਤ ਤੇਜ ਬੰਦਾ ਇਹ 20ਸਾਲ 20ਸਾਲ ਕਰੀ ਜਾਂਦਾ ਮੰਭ ਬੁੱਧੀ ਵਾਲੇ ਤੋਂ ਕੰਮ ਨਹੀਂ ਕਰਾ ਸਕਦੇ ਧੱਕਾ ਕੀਤਾ ਜੁਲਮ ਰੱਜ ਕੇ ਕੀਤਾ ਇਹਨਾਂ ਨੇ ਲਾਸ਼ ਪੂਰੀ ਮਚੀ ਨਹੀਂ ਉਹ ਮਰਕੇ ਵੀ ਇਨਸਾਫ਼ ਮੰਗ ਰਿਹਾ ਹੈ ਪਿੰਡ ਵਾਲੇ ਸੱਚ ਬੋਲ ਰਹੇ ਹਨ ਬੰਦੇ ਦਾ ਚੇਹਰਾ ਵੈਖ ਕੇ ਸੱਭ ਪਤਾ ਲੱਗ ਜਾਂਦਾ ਇਸਦਾ ਚੇਹਰਾ ਵੀ ਗੌਰ ਨਾਲ ਵੇਖੋ।
    ,,ballu ਰਟੈਂਡਾ,,

  • @tejinderkaur5820
    @tejinderkaur5820 6 месяцев назад

    ਇਸ family ਨੂਂ ਸਾਰੇ ਪਿਂਡ ਵਾਲੇ ਤੇ ਸਰਪੰਚ ਰਲ ਕੇ ਪਿਂਡ ਚੋ ਧੱਕੇ ਮਾਰ ਕੇ ਬਾਹਰ ਕੱਢ ਦਿੳ

  • @parmindersinghsandhu1010
    @parmindersinghsandhu1010 6 месяцев назад +1

    ਪਾਪੀ ਲੋਕ ਨੇ। ਸਜ਼ਾ ਦੇ ਹੱਕਦਾਰ ਹਨ। 😢😢😢😢😢😮😮😮

  • @user-lj8vv7iz4r
    @user-lj8vv7iz4r 7 месяцев назад +3

    ਚਲੋ ਇਹ ਮੰਨ ਲੈਂਦੇ ਹਾਂ ਪਿੰਡ ਦੇ ਲੋਕ ਇਹਨਾ ਨਾਲ ਬਾਹਰੋਂ ਆਏ ਕਰਕੇ ਜਲਸ ਕਰਦੇ ਹਨ ਜੇ ਇਹਨਾ ਨੇ ਬੱਚਿਆਂ ਵਾਂਗ ਘਰ ਦੇ ਮੈਂਬਰਾਂ ਵਾਂਗ ਸੀ ਫਿਰ ਇਹਨਾ ਸਸਕਾਰ ਤੇ ਕੋਈ ਰਿਸ਼ਤੇਦਾਰ ਕਿਉਂ ਨਹੀਂ ਬੁਲਾਇਆ ਜੇ ਇਹਨਾ ਦਾ ਪੁੱਤ ਮਰਿਆ ਹੁੰਦਾ ਫਿਰ ਵੀ ਇਹਨਾ ਨੇ ਚਾਰ ਬੰਦਿਆਂ ਨੇ ਚੋਰੀ ਸਸਕਾਰ ਕਰਨਾ ਸੀ ( ਕਹਿੰਦੇ ਹਨ ਚੋਰ ਦੇ ਪੈਰ ਨਹੀ ਹੁੰਦੇ

  • @user-wp9sy7lf9i
    @user-wp9sy7lf9i 7 месяцев назад +5

    ਗੁਆਂਢੀ ਵੀ ਝੂਠ ਬੋਲੀ ਜਾਂਦਾ

  • @KulwantSingh-ff4ju
    @KulwantSingh-ff4ju 7 месяцев назад +3

    ਮਰ ਜਾਵੋ ਕੰਜਰੋ ਤੁਹਾਡਾ ਜਵਾਈ ਲੱਗਦਾ ਸੀ ਫੇਰੇ ਦਿੱਤੇ ਸੀ ਕੁੜੀ ਦੇ ਬੁੱਢਾ ਕੁੱੜੀ ਚੋਦ ਨੂੰ ਪੁੱਛੋ ਇਹ ਪੁੰਨ ਕਿਹੜਾ ਆ