22 ਬ੍ਰੈਸਟ ਗਲ਼ੇ ਦੇ ਹਿਸਾਬ ਨਾਲ ਤੀਰਾ ਕਿਵੇ ਵੱਧ ਘੱਟ ਲੈਣਾ ਹੈ ਸਾਰੀ ਜਾਣਕਾਰੀ 💯22 breast cutting easy method

Поделиться
HTML-код
  • Опубликовано: 28 дек 2024

Комментарии • 61

  • @dakshpreetsingh9554
    @dakshpreetsingh9554 11 дней назад +1

    Thnx di bahut acha samjhae back neck according teera or mode bare bahut clearly dsade🎉🎉

  • @SurinderKaur-kn2jq
    @SurinderKaur-kn2jq 10 дней назад

    ਤੁਸੀਂ ਬਹੁਤ ਅਛਾ ਸਮਝਾਇਆ Thank you

  • @SukhSandhu-i8q
    @SukhSandhu-i8q 8 дней назад

    8inch rakhna arm moda attach krn di oroblm

  • @AmandeepKaur-su8yn
    @AmandeepKaur-su8yn 9 дней назад

    Di lining wali full salwaar di gum silai dasdo g.kunde te godeyan di b g❤ please reply

  • @PawanChahal-n6s
    @PawanChahal-n6s 11 дней назад +2

    ਦੀਦੀ 24 ਇੰਚ ਛਾਤੀ ਦਾ ਤੀਰਾ ਕਿੰਨਾ ਰੱਖਣਾ ਤੇ ਮੋਢੇ ਦੀ ਕਟਾਈ ਦੱਸੋ

  • @HarbansLal-p4w
    @HarbansLal-p4w 11 дней назад

    Or sahmna hum kitne inch tk rakh skte teere se or kitne se kum nai kr skte Brest wali tef se khich na pde .. ek sahmna cut diya tha jdya maine

  • @DaljitKaur-mh9yk
    @DaljitKaur-mh9yk 11 дней назад

    Thanks di ih same mera naap hega🙏❤️👌👌

  • @AmandeepKaur-n8w
    @AmandeepKaur-n8w 11 дней назад

    Didi 22 brest de hisaab naal bain vale suit vich teera kina rakhna hai g te modha kina rakhna hai g

  • @HarbansLal-p4w
    @HarbansLal-p4w 11 дней назад

    Didi eh jo sahmna bta rhe mujhe hafevinch Kum Krna hota mujhe size may smjhna

  • @sehibmaan454
    @sehibmaan454 11 дней назад

    Aunty ji tuci aye kine bust tk armhole te tera kina rkhna chida.or back pala kine bust tk back pala jada rkhna hunda plzz dss deyo

  • @SukhSandhu-i8q
    @SukhSandhu-i8q 8 дней назад

    Arm da daso kinia nishann luna

  • @parvinderlotay4979
    @parvinderlotay4979 11 дней назад

    Please chines neck de cutting and stiching vi dasna 23 breat

  • @kiranjeetkaur7552
    @kiranjeetkaur7552 10 дней назад

    9 Inch gala hove fir kina terra rhkna dasna ji

    • @DhanjalCollection
      @DhanjalCollection  10 дней назад

      sister main kl prso video pau gi ਕਿ ਗਲੇ ਦੇ ਹਿਸਾਬ nal ਤਿਰਾ ਕਿੰਨਾ ਲੈਣਾ ਹੈ

  • @RupinderKaur-ol9ic
    @RupinderKaur-ol9ic 11 дней назад

    Thank you aunty ji samjaun da

  • @sukhwinderkaurhans955
    @sukhwinderkaurhans955 11 дней назад

    Hanji mam mare kmeej front ton pate baher karke shi hunda per back ton duye te fat nhi he as karke opper ton thalle gere tak center ton fulda he kafi platan neveyan te deep karde han fer v poora shi nhi lgda g please koyi hull dasyo 🙏🙏

    • @DhanjalCollection
      @DhanjalCollection  10 дней назад

      @@sukhwinderkaurhans955 mam ajj ਪਲੇਟਾਂ ਵਾਲੀ ਵੀਡੀਓ ਪਾਈ ਹੈ ਕਿਵੇ ਪਾਉਣੀ ਹੈ ਹੋ ਸਕਦਾ ਤੁਹਾਡਾ ਕੱਪੜਾ ਪਲੇਟਾਂ ਵਿੱਚ ਜਿਆਦਾ ਆ ਜਾਂਦਾ ਹੋਵੇ ਫੇਰ ਵੀ ਕਈ ਵਾਰੀ ਸੂਟ ਦੀ ਫਿਟਿੰਗ ਫੁਲਦੀ ਹੈ ਜੀ

    • @sukhwinderkaurhans955
      @sukhwinderkaurhans955 9 дней назад

      Thanks g

  • @TheGamingBeastX
    @TheGamingBeastX 11 дней назад

    Didi pakistani selvar cutting dseo

  • @HarbansLal-p4w
    @HarbansLal-p4w 11 дней назад

    5:0teera tha or back gala 9inch tha samna Maine 5rakha tha video or b dekhti hu didi smjh ni ata samna kitne inch se kum nai hona chaiye na kum kr skte usmay

    • @DhanjalCollection
      @DhanjalCollection  11 дней назад

      fitting kitni hai aap ki sister??? 5 teera kabhi nhi rakhna chahiye neck kitna bhi deep kyu na ho or fitting chahe kitni bhi kmm ho aap ki 5.5 se kamm kabhi nhi rakhte teera

  • @sukhwinderkaurhans955
    @sukhwinderkaurhans955 11 дней назад

    Ssa g tera di smaj lag gyi g per suite bna k dekhange ik me hor question pushya c pishli video de reply witch mam os da v hull dasyo please thanks g

    • @DhanjalCollection
      @DhanjalCollection  11 дней назад

      sister ji duwara ਦੱਸੋ ਜੀ kehda ਸਵਾਲ ਸੀ cmnt ਹੋਰ ਵੀ ਆ ਜਾਂਦੇ ਨੇ ਕਈਂ ਵਾਰੀ ਦਿਮਾਗ ਚੋ ਨਿਕਲ ਜਾਂਦੀ ਗੱਲ

    • @sukhwinderkaurhans955
      @sukhwinderkaurhans955 11 дней назад

      Thee a g

  • @varinderpalsinghjaura4979
    @varinderpalsinghjaura4979 6 дней назад

    Nice 👍 di

  • @SukhSandhu-i8q
    @SukhSandhu-i8q 8 дней назад

    Jodnn da tarika dso jider catt oyi aa oh o joddna k

  • @Amarjitkaur-k7v
    @Amarjitkaur-k7v 4 дня назад

    Very nie

  • @harpreetkaurbhandohal7296
    @harpreetkaurbhandohal7296 7 дней назад

    👌👌👌

  • @harjinderkaur3151
    @harjinderkaur3151 11 дней назад

    46 chast coler kurti di cutting duso ji please mam

    • @DhanjalCollection
      @DhanjalCollection  11 дней назад

      kal ਪਾਈ ਹੈ ਜੀ video 46 size di tusi dekh lo kll vali video sister

  • @HarbansLal-p4w
    @HarbansLal-p4w 11 дней назад

    Kat b sikhni

  • @SukhSandhu-i8q
    @SukhSandhu-i8q 8 дней назад

    Good

  • @KulwantKaur-e7v
    @KulwantKaur-e7v 11 дней назад

    Bhanji mery breast 22 inch ha back wala neck 6 inch ha tera kina moda kina rakhna

  • @sukhwinderkaurhans955
    @sukhwinderkaurhans955 11 дней назад

    Class bare v dasyo please

    • @DhanjalCollection
      @DhanjalCollection  11 дней назад

      ok sister ji main ਕੋਸ਼ਿਸ਼ ਕਰਾ ਗੀ ਜੀ ਹਲੇ ਥੋੜੇ ਦਿਨ ਛੋਟੇ ਹੋ ਗਏ ਨੇ ਸੂਟਾ ਦਾ ਕੰਮ ਹੀ ਮੁਸ਼ਕਿਲ ਨਾਲ ਹੁੰਦਾ ਬਾਕੀ ਟਾਈਮ ਘਰ ਦੇ ਕੰਮਾਂ ਕਰਾ ਵਿੱਚ ਨਿਕਲ ਜਾਂਦਾ ਜੀ ਕੋਸ਼ਿਸ਼ ਕਰੂ ਗੀ ਮੈਂ

    • @sukhwinderkaurhans955
      @sukhwinderkaurhans955 11 дней назад

      0k g🙏🌹🌹🎉

    • @sukhwinderkaurhans955
      @sukhwinderkaurhans955 11 дней назад

      0k g

  • @pushpindermatharu1177
    @pushpindermatharu1177 11 дней назад

    Very nice ji

  • @mandeepkailey8444
    @mandeepkailey8444 11 дней назад

    Didi plz full elastic plazo d cutting stitching dso

    • @DhanjalCollection
      @DhanjalCollection  11 дней назад

      sister ਜੀ ਵੀਡੀਓ ਪਾਈ ਹੈ ਪਰਸੋ ਦੇਖ ਲਓ ਜੀ ਪਲਾਜ਼ੋ ਦੀ

  • @PawandeepKaur-ww3fh
    @PawandeepKaur-ww3fh 11 дней назад

    ਦੀਦੀ ਜੀ ਅਗਲੇ ਪੱਲੇ ਵਿੱਚ ਉੱਪਰੋਂ ਕਾਟ ਪਾਉਣ ਨਾਲ ਮੋਢਾ ਤੰਗ ਨਹੀਂ ਹੋਊਗਾ ਜੀ ਪਲੀਜ਼ ਦੱਸਿਓ ਜੀ ਕਿਉਂਕਿ ‌‌, ਪਹਿਲਾਂ ਤੁਸੀਂ ਮੋਢਾ ਸੱਤ ਇੰਚ ਕੱਟਿਆ ਸੀ ਫਿਰ ਉੱਪਰੋਂ ਇੱਕ ਇੰਚ ਕੱਟ ਕੇ ਛੇ ਇੰਚ ਦਾ ਮੋਢਾ ਬਚਿਆ ਤਾਂ ਇਸ ਤਰਾਂ ਮੋਢਾ ਤੰਗ ਨਹੀਂ ਹੋਊਗਾ ਅਗਲੇ ਪਾਸੋਂ ਪਲੀਜ਼ ਦਸਿਓ ਜੀ🙏🙏

    • @DhanjalCollection
      @DhanjalCollection  11 дней назад +2

      Nhi sister ji ਆ suit main ਕਸਟਮਰ ਨੂੰ ਦੇ ਚੁੱਕੀ ਆ ਬਣਾ ਕੇ ਪਹਿਲੀ ਵਾਰੀ ਚ ਠੀਕ ਆਇਆ hai ਕੁਜ ਨ੍ਹੀ ਕਰਨਾ ਪਿਆ ਦੁਵਾਰਾ fitting 101 ਪਰਸੈਂਟ ਆਈ ਜੀ। ਕਿਊ ਕਿ ਅਗਲੇ ਪੱਲੇ ਵਿੱਚ ਕਾਟ ਪੈ ਜਾਂਦੀ ਹੈ ਮੋਢਾ ਖੁੱਲ ਜਾਂਦਾ ਓਸ ਨਾਲ ਕਦੇ ਵੀ ਛੋਟਾ ਨਹੀ ਹੁੰਦਾ ਤੁਸੀਂ ਇਕ ਵਾਰ ਘਰ ਪਾਉਣ ਵਾਲਾ ਸੂਟ ਇਸ ਤਰਾਂ ਬਣਾ ਕੇ ਦੇਖਿਓ ਬਸ ਫੇਰ ਮੈਨੂੰ ਦਸਿਓ ji

    • @PawandeepKaur-ww3fh
      @PawandeepKaur-ww3fh 11 дней назад

      Okay Ji and thanks ji reply den li 😊

  • @RupinderKaur1897jan
    @RupinderKaur1897jan 11 дней назад

    👍👍

  • @PawandeepKaur-ww3fh
    @PawandeepKaur-ww3fh 11 дней назад

    ਦੀਦੀ ਜੀ ਜਦੋਂ ਅਸੀਂ ਪੂਰੇ ਸੂਟ ਦੀ ਸਿਲਾਈ ਕਰ ਲੈਦੇ ਹਾਂ ਤਾਂ ਬਾਅਦ ਵਿੱਚ ਬਾਂਹ ਫੁੱਲ ਦੀ ਹੈ ਅਤੇ ਬਲ ਵੀ ਪੈਂਦੇ ਹਨ ਬਾਂਹ ਦੀ ਸਿਲਾਈ ਸਹੀ ਤਰੀਕੇ ਨਾਲ ਲਾਉਦੇ ਆ ਫਿਰ ਵੀ ਫੁੱਲ ਜਾਂਦੀ ਹੈ ਇਸ ਤਰਾ ਕਿ ਕਿਉਂ ਹੁੰਦਾ ਕੀ ਬਾਹ ਦੀ ਸਿਲਾਈ ਡੁੰਗਾਈ ਵਿੱਚ ਲਾਉਣੀ ਹੈ ਦਸਿਓ ਜੀ ਕਿ ਬਾਂਹ ਦੇ ਵਿੱਚ ਇੰਨੇ ਬਲ ਕਿਉਂ ਪੈਂਦੇ ਹਨ

    • @DhanjalCollection
      @DhanjalCollection  10 дней назад +1

      @@PawandeepKaur-ww3fh ਨਹੀ sister ਖਿੱਚ ਕੇ ਨ੍ਹੀ ਲਗਾਉਣੀ ਸਿਲਾਈ ਬਸ ਬਾਂਹ ਦੀ ਕਾਟ ਸਹੀ ਨ੍ਹੀ ਪਈ ਹੋਣੀ ਤਾ ਵੀ ਹੁੰਦਾ ਜੇ ਘੱਟ ਪਾਓ ਕਾਟ ਤਾ ਬਾਕੀ ਕੱਪੜੇ ਵਿੱਚ ਫਲਾਵਟ ਹੁੰਦੀ ਹੈ ਫੇਰ

  • @jasvirdevgan3327
    @jasvirdevgan3327 10 дней назад

    ❤❤

  • @nindergill4896
    @nindergill4896 День назад

    Tusi neck sohna pya hoya

  • @HarbansLal-p4w
    @HarbansLal-p4w 11 дней назад

    😞😞😞😞😞

  • @MandeepkaurKaur-d1l
    @MandeepkaurKaur-d1l 10 дней назад

    21brest 18 kmr

  • @RupinderKaur-ol9ic
    @RupinderKaur-ol9ic 11 дней назад

    Aunty ji ਅਗਲੇ ਪਲੇ ਦੀ ਉਪਰੋ ਜੋ ਤੁਸੀਂ ਕਟਾਈ ਕੀਤੀ ਹੈ ਉਹ ਹਰ ਸੂਟ ਵਿੱਚ ਹੁੰਦੀ ਹੈ

    • @DhanjalCollection
      @DhanjalCollection  11 дней назад

      hnji ਸਾਰੇ ਵਿੱਚ ਹੁੰਦੀ ਹੈ ਜਿੰਨਾ ਦੀ ਫਿਟਿੰਗ 18 to 20 tak ਹੋਵੇ ਓਨਾ ਦੇ ਸਾਈਜ਼ ਵਿੱਚ ਅੱਧੇ ਪਾਉਣੇ ਇੰਚ ਦੀ ਕਾਟ ਪਾਉਣੀ ਆ ਮੈਂ ਜਿੰਨਾ ਦੀ ਇਸਤੋ ਜਿਆਦਾ ਹੋਵੇ ਓਸ ਵਿੱਚ ਇਕ ਇੰਚ ਦੀ ਪਾ ਦਿੰਨੀ ਆ ਕਿਊ ਕਿ ਵੱਡੇ ਨਾਪ ਵਿੱਚ ਅਗਲਾ ਗਲਾ ਪਿੱਛੇ ਨੂੰ ਜਾਣ ਲਗਦਾ ਹੈ ਐਦਾ ਕਾਟ ਪਾਉਣ ਨਾਲ ਨ੍ਹੀ ਜਾਣਾ ਮੋਢੇ ਦੇ ਵਿਚਕਾਰ ਆ ਜਾਂਦਾ ਹੈ

    • @RupinderKaur-ol9ic
      @RupinderKaur-ol9ic 10 дней назад

      @@DhanjalCollection theek hai ji

  • @BaljeetBaljeet-gj9kl
    @BaljeetBaljeet-gj9kl 9 дней назад

    ❤❤❤❤

  • @sarabjitsingh9945
    @sarabjitsingh9945 2 дня назад

    ❤❤❤❤