ਇਹ night facial ਨਾਲ ਰਾਤੋ ਰਾਤ ਝੁਰੜੀਆਂ ਖਤਮ,No dryness ,no wrinkles with this night facial

Поделиться
HTML-код
  • Опубликовано: 20 дек 2024

Комментарии • 28

  • @GurmailkaurGurmailkaur-d5h
    @GurmailkaurGurmailkaur-d5h 6 часов назад +3

    ਮੈ ਕੱਲ ਹੀ ਕੀਤਾ ਮੇਰੇ ਹੱਥ ਤਾ ਬਹੁਤ ਹਾਰਡ ਸੀ ਮੈਂ 15ਮਿਟ ਮਸਾਜ ਕਰਕੇ ਫਿਰ plothin ਵਿੱਚ 30 ਮਿਟ ਰੱਖੇ ਬੱਸ ਫਿਰ ਤਾ ਪਛੋਂ ਨਾ ਬਹੁਤ ਸੋਹਣੇ ਹੋ ਗਏ ਬਹੁਤ ਬਹੁਤ ਧੰਨਵਾਦ ❤❤❤👍🏼👍🏼ਭੈਣ

  • @BaljitKaur-ok2ct
    @BaljitKaur-ok2ct 8 часов назад +5

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਹੈ ਫੇਸੀਅਲ ਜੋ ਤੁਸੀਂ ਕੀਤਾ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏❣️🙏🌹🙏

  • @baljeetkaur4957
    @baljeetkaur4957 46 минут назад

    Very nice g Baljeet kaur

  • @northtwister5261
    @northtwister5261 3 часа назад +1

    Very nice 👍👍

  • @balbirsinghsingh771
    @balbirsinghsingh771 5 часов назад

    ਬਹੁਤ ਹੀ ਵਧੀਆ ਲੱਗਿਆ ਤੁਹਾਡਾ tareka Thank you ji ਸਤਿ ਸ੍ਰੀ ਅਕਾਲ Amarjit kaur Morinda 🎉🎉🎉🎉❤❤❤

  • @surindersharma9935
    @surindersharma9935 7 часов назад +2

    Sat shri akal sister ji iam from sangrur Very nice vlog ji.good remedy sister ji khush raho apni life m enjoy karo ji 🙏🏻🙏🏻💙💙💙💙💙💙💙

  • @InderPreet-ui1ek
    @InderPreet-ui1ek 6 часов назад +1

    👍🌹

  • @NavjotKaur-s5m
    @NavjotKaur-s5m 3 часа назад

    Nic video ji

  • @Gurmitkaur-h4t
    @Gurmitkaur-h4t 6 часов назад +1

    Sat shri akal sisterji❤

  • @gurdialsingh6843
    @gurdialsingh6843 5 часов назад

    Very nice vlog jii 👍👍👍

  • @vijetasharma4388
    @vijetasharma4388 5 часов назад

    ❤ VERY nice 👍

  • @Kamaljeet-id7xk
    @Kamaljeet-id7xk 5 часов назад

    Ssa di nice blog Kamal patiala

  • @SukhjitKaur-l6p
    @SukhjitKaur-l6p 6 часов назад

    Nice video ❤❤

  • @Paramjeetkaur34567
    @Paramjeetkaur34567 5 часов назад

    ❤❤❤🎉🎉🎉

  • @gurdialsingh6843
    @gurdialsingh6843 5 часов назад

    Sat sri akal jii god blessed you jii good job jii 👍👍

  • @Arsh-b2l
    @Arsh-b2l 29 минут назад

    ❤❤❤❤❤❤😂😂😂🎉🎉

  • @Apna-punnjab
    @Apna-punnjab 3 часа назад

    ਸਤਿ ਸ੍ਰੀ ਅਕਾਲ ਜੀ

  • @btsfanpage7727
    @btsfanpage7727 4 часа назад +1

    ਦੀਦੀ ਮੈਂ ਰਾਜਵਿੰਦਰ ਕੌਰ ਪਹਿਲੀ ਵਾਰ ਮੈਸਜ ਕਰ ਰਹੀ ਆ ਮੈਂ ਤਾਂ ਫੋਨ ਹੀ ਕਰੂ

  • @ekamjeetsingh7290
    @ekamjeetsingh7290 6 часов назад +3

    Sat shri akal sister ji meri age 38aa ji skin dry ho jndi aa eyes wrinkles ne

  • @BalkarSingh-md7kj
    @BalkarSingh-md7kj 3 часа назад +1

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਦੱਸ ਦਿਓ ਪਰ ਪੈਟਰੋਲਿਅਮ ਜੈਲੀ ਦੇ ਵਿੱਚ ਪੈਟਰੋਲ ਦੀ ਵਰਤੋਂ ਕੀਤੀ ਜਾਂਦੀ ਹੈ ਅੱਖਾਂ ਉੱਪਰ ਲਾਉਣਾ ਇਹਨੂੰ ਠੀਕ ਨਹੀਂ ਹੁੰਦਾ❤

  • @jasdeepbrar1350
    @jasdeepbrar1350 3 часа назад

    Bhene tusi tuth caps bare daso ji kina kharcha aaea kehde caps lagwaea please vlog bna ke daso

  • @SleepyCows-ok8ey
    @SleepyCows-ok8ey 5 часов назад

    Long video banae aa sara short ch v aa sakda c

  • @rajvantkaur4903
    @rajvantkaur4903 3 часа назад

    Hello

  • @dhillondhillon4384
    @dhillondhillon4384 4 часа назад +1

    ਮੈਡਮ ਮੇਰੇ ਬਾਹਾ ਤੇ ਦਾਗ ਹੈ ਇਹਦਾ ਕੋ ਈ ਹਲ ਦਸੋ

  • @jasrajsingh7952
    @jasrajsingh7952 7 часов назад

    SSA didi g kehri chej use kiti c ehna ne

  • @SleepyCows-ok8ey
    @SleepyCows-ok8ey 5 часов назад

    Short video banao dekhan nu v man kare

  • @gagan9591
    @gagan9591 5 часов назад

    ਮੂੰਹ ਦੀ ਮਾਲਿਸ਼ ਹਲਕੇ ਹੱਥਾਂ ਨਾਲ ਕਰਨੀ ਚਾਹੀਦੀ ਆ ਕੇ ਦਬ ਕੇ ਕਰ ਸਕਦੇ ਹ ਦੀਦੀ ਜ਼ਰੂਰ ਦੱਸੋ

  • @SleepyCows-ok8ey
    @SleepyCows-ok8ey 4 часа назад

    Pehle 5 mts te fazool lae han