thnks sister ji tuhade Comment karan nal mainu bahut honsla milda hai. Jdo tusi ik din pehla comment kita si ta main apne husband nu dikhaya ki dekhna meri video Australia vich vi dekh rahi hai bhen bahut khushi hoi ji tusi honsla vdhaya mera dilo thnks ❤️😊🙏
Nhi sister ji tusi dekh lo main dono hi pai hai har roj ik shorts paondi si te ik din shad ke long video paise ta long nal hi bande ne par subscribers short nal jiyada ji hun dekho je subscribers hon ge tahi views onn ge pehla shorts jiyada pao ta ki view onn
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣੇ ਤੁਹਾਡੀ ਵੀਡਿਓ ਦੇਖ ਕੇ ਬਹੁਤ ਹੌਸਲਾ ਮਿਲਦਾ ਹੈ
Thnks ji ❤️😊🙏
🙏🙏👍👍🌹🌹💐🙏🙏
ਦੀਦੀ ਤੁਸੀਂ ਬਹੁਤ ਸਾਫ ਦਿਲ ਇਨਾ ਕਿਸੇ ਨੂੰ ਕੁਝ ਵੀ ਨਹੀਂ ਕੋਈ ਦੱਸਦਾ
thnks ji 😊❤️🙏🏻
ਬਹੁਤ ਬਹੁਤ ਧੰਨਵਾਦ ਭੈਣੇ। ਬਹੁਤ ਵਧੀਆ ਢੰਗ ਨਾਲ ਸਮਝਾਉਣੇ ਹੋ ਤੁਸੀਂ ਹਰ ਇੱਕ ਚੀਜ਼ ਇਥੋਂ ਪਤਾ ਲੱਗਦਾ ਤੁਸੀਂ ਸਾਫ ਦਿਲ ਦੇ ਆ। ਕੋਈ ਨਹੀਂ ਇੰਨੇ ਵਧੀਆ ਢੰਗ ਨਾਲ ਦੱਸਦਾ। ਮੈਂ ਵੀ ਤੁਹਾਡਾ ਚੈਨਲ ਪਰਸੋਂ ਹੀ ਸਬਸਕ੍ਰਾਈਬ ਕਰਿਆ ਜੀ। ਕਿਉਂਕਿ ਪਰਸੋਂ ਵੀ ਮੋਟੇ ਸੂਟਾਂ ਦੀ ਵੀਡੀਓ ਕੱਢਦੀ ਸੀ ਸਟਿਚ ਕਰਨ ਵਾਸਤੇ ਤੇ ਬਾਅਦ ਚ ਮੈਨੂੰ ਤੁਹਾਡਾ ਚੈਨਲ ਸ਼ੋ ਹੋਇਆ ਤੁਸੀਂ ਬਹੁਤ ਵਧੀਆ ਢੰਗ ਨਾਲ ਦੱਸ ਰਹੇ ਸੀ।❤❤❤❤ ਸੁਖਵਿੰਦਰ ਕੌਰ
Thnk u sister ji ਤੁਹਾਡੇ ਸਪੋਟ ਨਾਲ ਹੀ ਸਬ ਹੋ ਰਿਹਾ ਜੀ 😊🙏❤️
@DhanjalCollection your wlcm dear sister 🙏❤️🥰
ਬਹੁਤ ਵਧੀਆ ਵਿਊਡ ਹਨ ਭੈਣ ਦੀਆਂ ਪ੍ਰਮਾਤਮਾ ਉਮਰ ਲੰਮੀ ਕਰੇ
tuhada ਧੰਨਵਾਦ ਹੋਂਸਲਾ ਦੇਣ ਲਈ ਜੀ 😊❤️🙏
Hello di suit de chakka di seen da koi hor simple tareka bna ke video pa dao please
Thanks g
wlc sister ji ❤️😊🙏🏻
Thank you boht vadiya dsya ji
wlc ji 🙏❤️
From Australia din vich bahut dekhdi han tuhade vadhia kam te honsla vadhaun lai
thnks sister ji tuhade Comment karan nal mainu bahut honsla milda hai. Jdo tusi ik din pehla comment kita si ta main apne husband nu dikhaya ki dekhna meri video Australia vich vi dekh rahi hai bhen bahut khushi hoi ji tusi honsla vdhaya mera dilo thnks ❤️😊🙏
Haji didi tuhadiya video Bhut vadiya 👍 ji
Thnks ji 🙏😊❤️
Sat Shri akal dii thanks 🙏 ji mara pika Mulhapur na Ludhiana kol❤❤❤
Ok sister ji nede hi aa fer te 😊
Very nice sis ❤
❤️😊
Main daily wait krdi aa tuhadi video d didi
ਬਹੁਤ ਬਹੁਤ ਧੰਨਵਾਦ sister ਤੁਹਾਡਾ 🙏❤️😊
Which topic you choose their is no sewing topic in list. Please varify ji thank you ji
❤❤🎉🎉❤❤
❤️😊🙏
Didi channel kewe banade a das deo j Ludhiana vich koi butique ha jo kam de nal passe v mill jann
nice didi j🎉
Thnks ji ❤️❤️
ਭੈਣੇ ਮੈਂ ਵੀ ਸੰਗਰੂਰ ਦਿੜ੍ਹਬੇ ਤੋਂ ਆ, ਬਹੁਤ ਵਧੀਆ ਦਸਦੇ ਹੋ ਤੁਸੀਂ, ਮੈਂ ਵੀ ਸਿਲਾਈ ਦਾ ਕੰਮ ਕਰਦੀ ਆ
Ok sister fer ta kol hi hai Sade😊
Nice
❤️❤️❤️
Bilkul right di ji 🙏
Thnks ji ❤️😊
Bhot wdya advice per koyi huner te spoter v hona chaida🙏🙏🌹🌹🌹
sister ji ਸਾਡੇ ਔਰਤਾ ਵਿੱਚ ਕੋਈ ਨਾ ਕੋਈ ਹੁਨਰ ਜਰੂਰ ਹੁੰਦਾ ਜੀ ਆਪਾ ਖਾਣਾ ਤੇ ਬਣਾਉਣੇ ਹੀ ਹਾ ਜੀ ਕਿੰਨੇ ਚੈਨਲ ਨੇ ਜੀ ਐਦਾ ਦੇ youtube ਤੇ ਬਸ ਆਪਾ ਹੌਂਸਲਾ ਰੱਖਣਾ ਵੀ ਮੈਂ ਕਰਨਾ ਤੇ ਕਰ ਸਕਦੀ ਹਾ ਪਰਮਾਤਮਾ ਆਪੇ ਸਾਥ ਦੇਂਦਾ ਜੀ ਬਾਕੀ ਤੁਹਾਡਾ ਧੰਨਵਾਦ ਜੀ 😊🙏❤️
Hanji sister family di sport hove fer hi ho sakda
🙏🙏🙏🙏🙏🙏🙏🙏👏👏👏👏👏
🙏😊❤️
Ur. So cute di
Thnks ji ❤️😊🙏
Didi asi ahamadghar to ha dis sungrur to a tuhadi boli sadi wargi a ji bahut wadeya lagda
hnji sister ਆਪਣੀ ਬੋਲੀ ਦਾ ਫਰਕ ਆ ਥੋੜਾ ਪਤਾ ਲੱਗ ਜਾਂਦਾ ਵੀ ਸੰਗਰੂਰ ਸਾਈਡ ਦੇ ਆ 😊
mai gurpreet kaur ha ganganagar to stitching da km krdi h apna channel start krna chahundi ha
Hnji sister bahut vadhia gal hai ji jarur shura karo ji kuj na pta gle ta puch laina ji 😊❤️
ਮੈ ਵੀ ਲੁਧਿਆਣ ਦੀ ਸੰਗਰੂਰ ਮੇਰੀ ਭੈਣ
ਠੀਕ ਆ sister ji 🙏😊❤️
ਬਹੁਤ ਵਧੀਆ ਸਮਝਾਇਆ ਤੁਸੀਂ ਤੁਸੀਂ ਲੱਗਦੇ ਨਹੀਂ ਵੀ ਤੁਹਾਡਾ 20 ਸਾਲ ਦਾ ਬੇਟਾ ਵਾ ਮੈਂ ਵੀ ਲੁਧਿਆਣੇ ਤੋਂ ਬੋਲਦੀ ਗਿਆ ਤੇ ਮੈਂ ਅਹਿਮ ਜਗਾੜ ਮੰਡੀ ਦੀ ਹ ਲੁਧਿਆਣੇ ਮੇਰੇ ਸਹੁਰੇ ਨੇ
thnks ji 🙏🏻😊❤️
Hello ji tusi ahamedghar kihri side to ha ji dasna
Which thumnail app you have ji. There are more than one app available in playstore. Please give the picture of app or explain ji thank you.
Sister tusi call kar laina ji aida tuhanu samjh nhi lagni 8699819689
Didi assi Rupnagar to tuci mainu bouhat vadia lagde o didi ji
Thnks u sister 🙏❤️😊
Didi tusi Ludhiana vich kethe o
Lehregage kol kehda pind aa g
ਚੰਗਾਲੀ ਵਾਲਾ ਜੀ
Ok g
Bhaine nale kehde ya short video pa sakde ya long kehdd eda grow ni karda Mai bohat confuse aa bhene
Nhi sister ji tusi dekh lo main dono hi pai hai har roj ik shorts paondi si te ik din shad ke long video paise ta long nal hi bande ne par subscribers short nal jiyada ji hun dekho je subscribers hon ge tahi views onn ge pehla shorts jiyada pao ta ki view onn
@DhanjalCollection bohat bohat dhanvaad bhaine🤗
ਲਹਿਰੇ ਕੋਲ ਕੇਹੜਾ ਪਿੰਡ ਹੈਂ ਦੀਦੀ
ਚੰਗਾਲੀ ਵਾਲਾ ਜੀ ਤੇ ਤੁਸੀਂ ਕਿੱਥੋ ਹੋ ਜੀ
ਭੁਟਾਲ ਤੋ ਦੀਦੀ
Didi ji mnu v video Pauni sikhao
@@SSSIDHU-k7e hnji koi main numbr pawa gi fer ds dewa gi kis tra paoni hai video ji
@DhanjalCollection OK didi ji asi Rajasthan pilibangan to
M v krna chondi aa pr help krn Vala koi ni
Dso sister ki help chahidi hai
Thumbnail means di?
sister ji photo ਜਿਹੜੀ ਲਗਦੀ ਹੈ ਓਸ ਨੂੰ ਕਹਿੰਦੇ ਨੇ thumbnail jiwe main lgai hoi hai photo video te 😊❤️
@DhanjalCollection OK g, thank u so much for reply
ਸਿਸਟਰ ਆਪਕਾ ਫੋਨ ਕਿਹੜੀ ਕੰਪਨੀ ਕਾ
Airtel ji