ਦੋਨੇ ਬਾਹਾਂ ਕੱ+ਟ ਕੇ ਰੱਖ ਦਿੱਤੀਆਂ ਗਈਆਂ ਬਾਈ ਦੀਆਂ, ਕਿਵੇਂ ਘਟੀ ਏ ਘਟਨਾ, ਪੱਤਰਕਾਰ ਵੀ ਰੋ ਪਿਆ ਸੁਣ ਕੇ। ਸ਼ੇਅਰ ਕਰਿਓ

Поделиться
HTML-код
  • Опубликовано: 28 сен 2024
  • ਦੋਨੇ ਬਾਹਾਂ ਕੱ+ਟ ਕੇ ਰੱਖ ਦਿੱਤੀਆਂ ਗਈਆਂ ਬਾਈ ਦੀਆਂ
    ਕਿਵੇਂ ਘਟੀ ਏ ਘਟਨਾ, ਪੱਤਰਕਾਰ ਵੀ ਰੋ ਪਿਆ ਸੁਣ ਕੇ।
    ਸ਼ੇਅਰ ਕਰਿਓ
    AC 464502010051149
    IFSC -UBIN0546453
    Gurjant Singh s/o Gora Singh charanjit kaur w/o gurjant Singh
    90609-00045
    95928_04775
    #Malukatv #amolksinghmlajaito #jaskarnsinghmaluka #shortpunjabivideo #cmbhagwantmaan #policepunjab #PunjabPolitics #india #harsimarnmalhotra #mlajaito #Facebook #instagram

Комментарии • 360

  • @lohiasaab8059
    @lohiasaab8059 Год назад +43

    ਬਾਈ ਦੀਆਂ ਦੋਨੋਂ ਬਾਹਾਂ ਕੱਟੀਆਂ ਗਈਆਂ ਬਹੁਤ ਮਾੜਾ ਕੰਮ ਹੋਇਆ ਅਸੀਂ ਵੀ ਜਿੰਨੀ ਮਦਦ ਹੋ ਸਕੀ ਕਰਾਂਗੇ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਪੈਸ਼ਲ ਪੈਨਸ਼ਨ ਲਗਾਈਂ ਜਾਵੇ। ਪਰਮਾਤਮਾ ਇਸ ਵੀਰ ਤੇ ਮਿਹਰ ਭਰਿਆ ਹੱਥ ਰੱਖੇ।
    ਸਤਿਨਾਮ ਵਾਹਿਗੁਰੂ।

  • @SinghGill7878
    @SinghGill7878 11 месяцев назад +15

    ਬਹੁਤ ਦੁੱਖ ਲੱਗਾ ਵੀਰ ਵੱਲ ਦੇਖ ਕੇ ਪਰ ਜੋ ਪਰਮਾਤਮਾ ਨੂੰ ਮਨਜੂਰ 😢
    ਸਰਕਾਰ ਘੱਟੋ ਘੱਟ 50 ਹਜ਼ਾਰ ਮਹੀਨਾ ਪੈਨਸ਼ਨ ਲਗਾਵੇ ਵੀਰ ਦੀ ਤਾਂ ਜੋ ਰਹਿੰਦੀ ਜਿੰਦਗੀ ਕਿਸੇ ਮੂਹਰੇ ਤਰਲੇ ਨਾ ਕਰਨੇ ਪੈਣ

  • @AvtarSingh-pw7fv
    @AvtarSingh-pw7fv Год назад +19

    ਆਪਾਂ ਸੱਭ ਨੂੰ ਆਪੋ ਆਪਣੇ ਵਿੱਤ ਅਨੁਸਾਰ ਜਿੰਨਾ ਵੀ ਹੋ ਸਕੇ ਬਾਈ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ

  • @SarbjeetSingh-u2w
    @SarbjeetSingh-u2w Год назад +16

    ਵਾਹਿਗੁਰੂ ਜੀ ਬਾਈ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 😢

  • @harbansbhangoo
    @harbansbhangoo Год назад +8

    ਜਿਹੜੇ ਏਸ ਵੀਰ ਮੱਦਦ ਕਰ ਰਹੇ ਉਥੇ ਕਿਸੇ ਕਿਸਮ ਘਾਟ ਨਹੀ ਰਹਿਣੀ ਪ੍ਰਮਾਤਮਾ ਦੁਗਣਾ ਕਰਕੇ ਦਿਦੰ।ਅਕਾਲ ਪੁਰਖ ਹਥਂ ਰੱਖਣ

  • @amarjitsingh287
    @amarjitsingh287 Год назад +8

    ਬਹੁਤ ਦੁੱਖਦਾਈ ਖਬਰ ਹੈ ਹੁਣ ਇਸ ਵੀਰ ਨੂੰ ਵਾਹੇਗੁਰੂ ਜੀ ਹਿਮਤ ਬਖਸ਼ਣ

  • @tourwithls6993
    @tourwithls6993 Год назад +25

    ਸਿੱਧਾ ਉਸ ਵੀਰ ਦਾ ਨੰਬਰ ਸ਼ੇਰ ਕਰ ਜਾ ਅਕਊਂਟ ਨੰਬਰ ਤੂੰ ਵੀਰ ਵੀਡੀਓ ਬਣਾਈ ਤੇਰਾ bhut ਧੰਨਵਾਦ. ਪਰ ਪੈਸੇ ਉਸਦੇ ਅਕਊਂਟ ਚ

    • @rajwindergill8795
      @rajwindergill8795 11 месяцев назад

      ਬਾਈ ਜਿੱਥੇ ਕੈਪਸ਼ਨ ਲਿਖੀ ਆ ਓੁਹਦੇ ਉੱਪਰ ਕਲਿੱਕ ਕਰੋ ਅੱਗੇ ਅਕਾਉਂਟ ਨੰਬਰ ਸਭ ਕੁਝ ਲਿਖਿਆ ਹੋਇਆ ਹੈ 🙏

    • @rajwindergill8795
      @rajwindergill8795 11 месяцев назад

      Bai Jiiii Description Ch Account Number Dekho Te Jaroor Jinni Ho Ske Help Kro Bai Dii 🙏

  • @gurbhejhundal-fn2ft
    @gurbhejhundal-fn2ft Год назад +9

    ਵਾਹਿਗੁਰੂ ਜੀ ਮਿਹਰ ਕਰੋ।

  • @krishanahuja3606
    @krishanahuja3606 Год назад +5

    Very sad. I would request everyone including media to please support this family. God bless you all. 🙏🙏🙏☺

  • @arpanvirk7134
    @arpanvirk7134 Год назад +6

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻😢😢😢😢😢😢

  • @manjetsingh
    @manjetsingh 11 месяцев назад +2

    ਵਾਹਿਗੁਰੂ ਜੀ ਬਾਈ ਨੂੰ ਹਿੰਮਤ ਬਖਸੋ

  • @varindersingh3339
    @varindersingh3339 Год назад +3

    Dhan waheguru ji Veer Uper kirpa kareo ji

  • @harjotsingh4904
    @harjotsingh4904 11 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਆਪ ਸੱਭ ਦਾ ਭਲਾ ਕਰੋ ਜੀ

  • @ranbirkaur9705
    @ranbirkaur9705 Год назад +8

    Waheguru ji🙏🙏🙏🙏🙏🙏🙏🙏

  • @JaspalSingh-sx1pp
    @JaspalSingh-sx1pp 11 месяцев назад

    ਸਰਕਾਰ ਇਸਦੀ ਸਪੈਸ਼ਲ ਪੈਂਨਸ਼ਨ ਤਕਰੀਬਨ ਪੱਚੀ ਹਜ਼ਾਰ ਲਾਵੇ , ਜੇ ਸਰਕਾਰ ਇਮਾਨਦਾਰ ਹੈ ਆਪਣੇ ਨਾਗਰਿਕਾਂ ਲਈ।

  • @RavindraSandhu-v1q
    @RavindraSandhu-v1q Год назад +6

    ਮਲੂਕਾ ਵੀਰ ਜੀ ਤੁਹਾਡਾ ਬੜਾ ਧੰਨ ਵਾਦ ਤੁਸੀ ਇਹੋ ਜਿਹੀਆਂ ਵੀਡਿਓ ਆਮ ਜੰਨਤਾਂ ਤੱਕ ਲਿਉਂਦੇ ਓ

  • @romankaithrommy6534
    @romankaithrommy6534 11 месяцев назад +2

    ਵੀਰ ਹੋਂਸਲਾ ਰੱਖ, ਜੌ ਹੋਣਾ ਸੀ ਓਹ ਤਾਂ ਹੋ ਗਿਆ, ਮਾੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ, ਰੱਬ ਦਾ ਸ਼ੁਕਰ ਮਨਾ ਕੇ ਜਾਣ ਬਚ ਗਈ, ਪੈਸਾ ਤੇਲਾ ਤਾਂ ਆਉਣੀ ਜਾਣੀ ਚੀਜ ਆ ਆਪਣੇ ਪਰਿਵਾਰ ਦਾ ਧਿਆਨ ਰੱਖ ਤੇ ਜਿਹਨੇ ਜੋਗੇ ਹੈਂਗੇ ਆ ਵੀਰ ਤੇਰੇ ਨਾਲ ਖੜੇ ਆ ਤੈਨੂੰ ਹਰ ਮਹੀਨੇ ਜਿਨਾ ਵੀ ਹੋ ਸਕਿਆ ਤੇਰੀ ਮਦਦ ਕਰਦੇ ਰਹਾਂਗੇ, ਭੈਣ ਤੇ ਬੱਚਿਆਂ ਦੀ ਹਿੰਮਤ ਬਨ ਕਮਜੋਰੀ ਨੀ, ਰੱਬ ਹਿੰਮਤ ਬਖਸ਼ੇ ਪਰਿਵਾਰ ਨੂੰ

  • @Screen_Play_Writer
    @Screen_Play_Writer Год назад +10

    ਵਾਹਿਗੁਰੂ ਏਦਾਂ ਕਿਸੇ ਨਾਲ ਨਾ ਕਰੇ

  • @tarsemsinghtarsam1731
    @tarsemsinghtarsam1731 Год назад +6

    ਵਾਹਿਗੁਰੂ ਮੇਹਰ ਕਰੋ

  • @jarnailsinghsran8040
    @jarnailsinghsran8040 Год назад +1

    ਵਾਹਿਗੁਰੂ ।ਬਹੁਤ ਮਾੜਾ ਹੋਇਆ।ਬਾਦਲਾਂ ਨੂੰ ਚਾਹੀਦਾ 10 ਕਿੱਲੇ ਦੇ ਦੇਣ ਇਸ ਮਿਹਨਤੀ ਯੋਧੇ ਨੂੰ ।

    • @singhkewal3201
      @singhkewal3201 11 месяцев назад +1

      Badal te Guru di golak nahi bakhsde ehu ki dena a ohna ne

  • @kamaldeepsingh3988
    @kamaldeepsingh3988 11 месяцев назад +2

    ਬਾਈ ਮਲੂਕਾ ਜੀ... ਅਕਾਊਂਟ no. ਦਿੱਤਾ ਨੀ ਗੁਰਜੰਟ ਸਿੰਘ ਦਾ... 🙏🏻

  • @imgamerfriendsidhu7986
    @imgamerfriendsidhu7986 11 месяцев назад +1

    ਬਾਈ ਜੀ ਅੱਜ ਕੱਲ੍ਹ ਨਕਲੀ ਅੰਗ ਵੀ ਆਉਦੇ ਨੇ। ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਤਾ ਨਹੀ ਪਰ ਸੁਣਿਆ ਕਿ ਉਨ੍ਹਾਂ ਨਾਲ ਕਾਫੀ ਹੱਦ ਤੱਕ ਜਿੰਦਗੀ ਸੁਖਾਲੀ ਹੋ ਜਾਂਦੀ ਹੈ। ਬਾਈ ਨਾਲ ਬਹੁਤ ਜਿਆਦਾ ਮਾੜਾ ਹੋਇਆ।

  • @JashanJashan-zh7dh
    @JashanJashan-zh7dh 11 месяцев назад +2

    ਅਉਖੀ ਘੜੀ ਨਾ ਦੇਖਣ ਦੇਈ ਅਪਨਾ ਬਿਰਦ ਪਛਾਣ . ਵਾਹਿਗੁਰੂ ਜੀ .

  • @glantegeetwithsurinderkaur1584
    @glantegeetwithsurinderkaur1584 Год назад +3

    Waheguru ji mehar krni ji🙏🙏🙏🙏🙏

  • @RavindraSandhu-v1q
    @RavindraSandhu-v1q Год назад +5

    ਬੜਾ ਦੁੱਖ ਲੱਗਾ ਵੀਡਿਓ ਦੇਖ ਕੇ ਮਾੜਾ ਹੋਇਆ ਵੀਰ ਨਾਲ਼ 😢😢😢😢

  • @BalwinderKaur-nx4kv
    @BalwinderKaur-nx4kv 11 месяцев назад +2

    ਫ਼ਿਕਰ ਨਾਂ ਕਰੋ ਪੰਜਾਬ ਤੁਹਾਨੂੰ ਭੁਖੇ ਨੀ ਰਹਿਣ ਦਿੰਦਾ ।

  • @sukhwindersingh-or6hw
    @sukhwindersingh-or6hw 11 месяцев назад +1

    ਆਉਖੀ ਘੜ੍ਹੀ ਨਾਂ ਦੇਖਣ ਦੇਈ ਵਾਹਿਗੁਰੂ

  • @gurcharansingh5542
    @gurcharansingh5542 Год назад

    ਪੱਤਰਕਾਰ ਸਾਹਿਬ ਇਹ ਖਬਰ ਨੂੰ ਦੇਖਕੇ ਮਨ ਨੂੰ ਬਹੁਤ ਦੁਖ ਹੋਇਆ ਪਰਮਾਤਮਾ ਇਹੋ ਜਿਹਾ ਦੁੱਖ ਕਿਸੇ ਨੂੰ ਵੀ ਨਾ ਦਿਖਾਵੇ
    ਜਿਵੇਂ ਆਪਾ ਬਹੁਤ ਵਾਰੀਂ ਸੁਣਿਆ ਹੈ ਕਿ ਫਲਾਨਾ ਸਿੰਘ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਜਾਂਦਾ ਜਾਂਦਾ 4 ਬੰਦਿਆਂ ਨੂੰ ਨਵੀਂ ਜ਼ਿੰਦਗੀ ਦੇ ਗਿਆ
    ਜਾਂ ਕੋਈ ਕੋਮਾ ਵਿੱਚ ਚੱਲਾ ਗਿਆ ਅਤੇ ਪਰਿਵਾਰ ਨੇ ਉਸ ਦੇ ਅੰਗ ਦਾਨ ਕਰ ਦਿੱਤੇ
    ਤੁਹਾਨੂੰ ਬੇਨਤੀ ਹੈ ਕਿ ਡਾਕਟਰ ਸਾਹਿਬ ਨਾਲ ਸਲਾਹ ਕਰਕੇ ਦੇਖੋ ਸ਼ਾਇਦ ਅਪਰੇਸ਼ਨ ਕਰਕੇ ਇਸ ਵੀਰ ਨੂੰ ਮਹਾਰਾਜ ਦੀ ਦਇਆ ਨਾਲ ਬਾਂਹ ਵੀ ਮਿਲ ਜਾਵੇ

  • @NavdeepKaur707
    @NavdeepKaur707 Год назад

    ਬਿਲਕੁਲ ਜਿਨੀਂ ਮਦਤ ਹੋ ਸਕਦੀ ਜ਼ਰੂਰ ਕਰਾ‌ਗੇ ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ

  • @jagmailsidhu7534
    @jagmailsidhu7534 Год назад +2

    Waheguru ji

  • @harpreetsinghshergill4852
    @harpreetsinghshergill4852 Год назад +1

    ਵਾਹਿਗੁਰੂ ਜੀ

  • @arbelsingh9805
    @arbelsingh9805 11 месяцев назад

    Maluka veer ji eho jehiyan khbran lei bhot bhot dhawad ji.......

  • @lachhmansinghsingh2069
    @lachhmansinghsingh2069 2 месяца назад

    Waheguru Ji 🙏🙏🙏 Karp Karn 🙏🙏

  • @kulwantkaur8249
    @kulwantkaur8249 11 месяцев назад +1

    ਵਾਹਿਗੁਰੂ ਜੀ ਭਲੀ ਕਰਨਗੇ ਭਾਈ ਸਾਹਿਬ ਜਿਗਰਾ ਰਖੋ ਪਰ ਬਾਈ ਯਾਰ ਕਹਿਣਾ ਸੌਖਾ ਜਿਗਰਾ ਰਖੋ ਮੈਂ ਇਮੋਸ਼ਨਾਲ਼ ਹੋ ਗਿਆ

  • @ranbirsingh.8373
    @ranbirsingh.8373 11 месяцев назад

    Waheguru waheguru waheguru waheguru waheguru jii

  • @MohanSingh-gt9ks
    @MohanSingh-gt9ks 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar karna ji veer te waheguru ji waheguru ji waheguru ji

  • @DeepbaljinderSingh
    @DeepbaljinderSingh 11 месяцев назад

    Main onaa veera nu hath jor apeel karda jina nu rabb NE sewa joge kita onaa leye a waddi gall nai sada apna bhai chara a sath deo punjabeo

  • @surinderkumar8992
    @surinderkumar8992 11 месяцев назад

    The Government should help.

  • @realisbest3263
    @realisbest3263 11 месяцев назад

    ਇਨਸਾਨੀਅਤ ਨਾਤੇ ਕੋਈ ਵੀ 1 ਕਿਲ੍ਹੇ ਵਾਲੇ ਆਪਣੇ ਆਪ ਨੂੰ ਗਰੀਬ ਨਾ ਕਹਿਣ ਤੇ ਬੈਂਕ ਲੋਨ ਵਾਪਸ ਕਰਨ,,ਤਾਂ ਜੋਂ ਕਨੂੰਨ ਬਣ ਸਕੇ ਇਹੋ ਜਿਹੇ ਵੀਰਾ ਦਾ ਸਾਰਾ ਖਰਚਾ ਸਰਕਾਰ ਚੁੱਕ ਸਕੇ,,ਤੇ ਇਹੋ ਜਿਹੇ ਵੀਰਾ ਨੂੰ ਏਹਨਾ ਦਾ ਹੱਕ ਮਿਲ ਸਕੇ ,ਤੇ,ਕਿਸੇ ਦੇ ਮੋਥਾਜ ਨਾ ਹੋਣਾ ਪਵੇ,,

  • @jasbirkaur5322
    @jasbirkaur5322 Год назад +1

    Waheguru ji meher karo

  • @JasPinder-gx3xs
    @JasPinder-gx3xs 2 месяца назад

    ESS MUSHIN DE BAEE KUTER BHOT TEIJ NE BHOT AOUKHA HO GIAA FAIMLY VASTE VEE BHRA RSDHALIWALL ❤NUMBER JROOR DEO JI 🎉

  • @jaswantraj1615
    @jaswantraj1615 11 месяцев назад

    Waheguru ji 🙏

  • @deepcheema9105
    @deepcheema9105 11 месяцев назад

    Waheguru ji waheguru ji sb da blla kri waheguru ji

  • @Karamsandhuassal
    @Karamsandhuassal 11 месяцев назад

    Wmk🙏

  • @AvtarSinghBaidwan-mq2vs
    @AvtarSinghBaidwan-mq2vs 11 месяцев назад

    Waheguru Waheguru ji

  • @jaspreetsinghlitt3258
    @jaspreetsinghlitt3258 Год назад +1

    Waheguru Mehar kari

  • @ManpreetSingh-bp9sc
    @ManpreetSingh-bp9sc Год назад +1

    🙏🙏Satname shri Waheguru ji

  • @devrajsehgal7095
    @devrajsehgal7095 Год назад +1

    Waheguru.ji

  • @GAMER_ZONE_PB06
    @GAMER_ZONE_PB06 11 месяцев назад

    ਵਾਹਿਗੁਰੂ ਜੀ ਮਿਹਰ ਕਰਿਓ

  • @gurindersingh1389
    @gurindersingh1389 Год назад

    Satnam shri Waheguru ji mehar kro ji veer te

  • @singhsaab6992
    @singhsaab6992 11 месяцев назад

    Waheguru ji hosla baksho ji 🙏

  • @SURJITSINGH-jm3dp
    @SURJITSINGH-jm3dp 11 месяцев назад +1

    ਇਹੋ ਜਿਹੇ ਬੰਦੇ ਦੀ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ ।

  • @Sandeep_Sandhu
    @Sandeep_Sandhu Год назад +1

    Waheguru Ji Mehar Kryo Ji 👏🏼😭

  • @balwindersingharora7368
    @balwindersingharora7368 11 месяцев назад

    Waheguru ji mehar kareo ji sab te

  • @pardeepsingh-iv6pu
    @pardeepsingh-iv6pu 11 месяцев назад

    Waheguru Ji Mehar Kareo Iss Veer Te Ji

  • @bobythethi1307
    @bobythethi1307 Год назад

    ਬੈਂਕ ਅਕਾਉਟ ਨੰਬਰ ਸਾਂਝਾ ਕਰੋ ਸਫਿਤ ਕੋਟ ਨਾਲ ਲਿਖੋ ਫੂਨ ਨੰਬਰ ਸਾਂਝਾ ਕਰੋ

    • @rajwindergill8795
      @rajwindergill8795 11 месяцев назад

      Bai Jiiii Account Number Description Ch Likheya Hoyaa Hai Jinni Ho Ske Help Kro Veer Dii 🙏

  • @daljitkaurlall5282
    @daljitkaurlall5282 11 месяцев назад

    Waheguruji waheguruji waheguruji Waheguruji waheguruji 🙏

  • @babbu3481
    @babbu3481 Год назад

    Waheguru ji waheguru ji waheguru ji waheguru ji🙏🙏

  • @Shinefashionboutique
    @Shinefashionboutique 11 месяцев назад

    Mehar kareo waheguru g🙏🙏🙏🙏🙏🙏veer g te

  • @baljindersingh4934
    @baljindersingh4934 11 месяцев назад

    Wehguruji is privar te mehar kar

  • @jaideepsinghhacker6687
    @jaideepsinghhacker6687 Год назад

    Waheguru ji waheguru ji waheguru ji waheguru ji waheguru ji

  • @Varindersinghfeb-mr8cm
    @Varindersinghfeb-mr8cm Год назад

    Satname shri waheguru ji 🙏🏻🙏🏻

  • @AvtarSingh-mc8en
    @AvtarSingh-mc8en Год назад +1

    Mai khud ro pya ji bhut dukh laga ji

  • @SukhwinderSinghSukhwinde-tj6ij
    @SukhwinderSinghSukhwinde-tj6ij 11 месяцев назад

    ਵਾਹਿਗੁਰੂ ਜੀ🙏🙏

  • @dilbagsingh1345
    @dilbagsingh1345 11 месяцев назад

    👋 Dhan 👋 dhan 👋 Shri 👋 guru 👋 Ramdas ❤️ ji 🌹 veer 🌹 ta 🌹 mehar 🌹 karo 🌹 waheguru 👋 ji 👋 waheguru 👋 ji 👋 waheguru 👋 ji ❤️ waheguru 🌹 ji 🌹 waheguru 🌹 ji 👋👋👋👋👋❤️🌹🌹🌹🌹🌹

  • @rajindergill4934
    @rajindergill4934 11 месяцев назад

    Waheguru ji mehar karn

  • @meetsandhu7455
    @meetsandhu7455 11 месяцев назад

    Waheguru mehr kar bai te

  • @MSGaminG-cc4dz
    @MSGaminG-cc4dz Год назад +1

    N R I Veero kar devo help please Malk hor devega Wahiguru Ji

  • @sukhbirkaur7838
    @sukhbirkaur7838 11 месяцев назад

    Waheguru ji Meher karna ji

  • @manoharsinghindian8677
    @manoharsinghindian8677 Год назад +1

    ❤❤ Waheguru ji ❤❤

  • @lakhwinderbutter8934
    @lakhwinderbutter8934 11 месяцев назад

    Waheguru ji mehar kro is veer te

  • @SukhwinderSingh-qn4rj
    @SukhwinderSingh-qn4rj Год назад

    Waheguru ji mehar karo ji bai te

  • @charanjitsohi9972
    @charanjitsohi9972 11 месяцев назад

    Satnam waheguru ji mehar kro apni

  • @saristadevi2364
    @saristadevi2364 Год назад

    God bless you

  • @navtejsinghnatt2731
    @navtejsinghnatt2731 11 месяцев назад

    😢😢😢waheguru ji waheguru ji kirpa kro ji

  • @SukhdevSingh-nf1ju
    @SukhdevSingh-nf1ju Год назад

    Rab mehar karuga g jaruur karagay g

  • @LalSingh-bq8yv
    @LalSingh-bq8yv 5 месяцев назад

    Y g dukh di gal hai

  • @jagdeepsandhu4847
    @jagdeepsandhu4847 Год назад

    Waheguru Ji 🙏 Meher Karo 🙏🙏 ji

  • @SarwanSingh-sz8ul
    @SarwanSingh-sz8ul Год назад

    Waheguru ji mehar kreo 🙏🏼

  • @Buntydeol-kz9ll
    @Buntydeol-kz9ll 11 месяцев назад

    😢😢😢😢😢😢Waheguru Ji

  • @KOHINOORKHALSA
    @KOHINOORKHALSA Год назад

    Waheguruji😢😢ji

  • @balrajdeepsingh615
    @balrajdeepsingh615 Год назад

    ਵਹਿਗੁਰੂ ਜੀ ਕਿਸੇ ਨਾਲ ਇਸ ਤਰਾਂ ਦੀ ਨਾ ਕਰੇ

  • @balrajsingh-pd3rm
    @balrajsingh-pd3rm 11 месяцев назад

    Waheguru ji Chad diya kla krn

  • @GurcharanSingh-ic1ff
    @GurcharanSingh-ic1ff Год назад

    वाहेगुरु मेहर करे जी 🙏🙏

  • @beantsinghsidhu2389
    @beantsinghsidhu2389 11 месяцев назад

    Waheguru ji ic dukhi vichare te mehr karni ji govt. Nu 25000 monthly pay ada karna chahida a

  • @laxmansingh11
    @laxmansingh11 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @sandeebsingh8931
    @sandeebsingh8931 11 месяцев назад

    Wahe Guru ji! Bohht Dukh di gl aa ! Es brother da ptm ja Ac number dyo jaroor jina ho skda help kragy

    • @rajwindergill8795
      @rajwindergill8795 11 месяцев назад

      Bai Jiiii Account Number Description Ch Likheya Hoyaa Hai Jinni Ho Ske Help Kro Veer Dii 🙏

  • @KuldeepGill-tq4nx
    @KuldeepGill-tq4nx 11 месяцев назад

    Waheguru 🙏

  • @naibsingh2501
    @naibsingh2501 10 месяцев назад

    ਵੀਰ ਦਾ ਫੋਨ ਨੰਬਰ ਯਾ ਖਾਤਾ ਨੰਬਰ ਭੇਜ ਦਿਉ ਵਾਹਿਗੁਰੂ ਜੀ 🙏

  • @ShivaShiva-sj7kr
    @ShivaShiva-sj7kr Год назад

    O mere waheguru ji mehr kro veer te 😢

  • @rajvindersingh7728
    @rajvindersingh7728 Год назад +1

    🙏🙏🙏🙏

  • @KOHINOORKHALSA
    @KOHINOORKHALSA Год назад

    Waheguruji tji

  • @sinderkaur2830
    @sinderkaur2830 Год назад

    Waheguruji

  • @deephony3989
    @deephony3989 11 месяцев назад

    Waheguru waheguru

  • @kamaldeep215
    @kamaldeep215 Год назад

    Bro asi kar sakde veer li kuch artifishl hand tarspalt dekho plz

  • @BaljinderJawanda
    @BaljinderJawanda Год назад

    Wehaguru ji

  • @manjeetsingh3514
    @manjeetsingh3514 Год назад

    Waheguru ji 😢😢😢😢😢😢😢

  • @singhgurjit5473
    @singhgurjit5473 Год назад

    Waheguru

  • @charanjitkaur9230
    @charanjitkaur9230 Год назад

    ❤❤❤❤❤

  • @paramjitkhattra937
    @paramjitkhattra937 Год назад

    very very sad parmatma meher karo