ਚੁਗਲਖੋਰ ਨੀ ਹੱਟ ਦੇ ਲੋਕਾਂ ਦੇ ਘਰ ਪੱਟਨੋ ਤੁਸੀ ਵੀ ਦੇਖੋ ਇੱਕ ਵਾਰ ਜਰੂਰ Punjabi new video

Поделиться
HTML-код
  • Опубликовано: 8 сен 2024

Комментарии • 436

  • @jawandhajass6068
    @jawandhajass6068 4 года назад +10

    Bhot vadiya video aa harjinder veera ਅੱਜ ਕੱਲ ਲੋਕ ਕਿਸੇ ਦੀ ਖੁਸ਼ੀ ਨੀ ਯਰਦੇ ਜੇ ਕੋਈ ਚੰਗਾ ਕੰਮ ਕਰਦਾ ਤਾਂ ਚੁਗਲਖੋਰ ਉਸ ਦੇ ਘਰ ਜਾ ਕੇ ਕਹਿਣਗੇ ਤੁਹਾਡਾ ਮੁੰਡਾ ਗਲਤ ਕੰਮ ਕਰਦਾ
    ਮੇਰੇ ਨਾਲ ਇਹ ਹੋਇਆ ਵੀਰ ਮੈਂ ਭਰਤੀਆਂ ਦੇਖਦਾ ਫ਼ਿਰਦਾ ਇਸ ਚ ਗਲਤ ਕੀ ਆ ਮੈਂ ਵੀ ਤਾਂ ਜ਼ਿੰਦਗੀ ਚ ਕੁਝ ਬਣਨਾ ਦੂਜੇ ਕਹਿਣਗੇ daddy ਨੂੰ ਤੇਰਾ ਮੁੰਡਾ ਤਾਂ ਟੱਕਰਾਂ ਮਾਰਦਾ ਫਿਰਦਾ ਵੀ ਤੁਸੀਂ ਕੀ ਲੈਣਾ

    • @HSM970
      @HSM970 4 года назад +1

      Koi Jarda ni Y Yr

  • @nirbhaubhia5894
    @nirbhaubhia5894 4 года назад +12

    ਨੰਬਰਦਾਰ ਊਭਿਆ ਬਾਪੂ ਜੀ👍👍👍 ਵਾਹਿਗੁਰ ਚੜਦੀ ਕਲਾ ਰੱਖੀ ਸਾਰੀ ਟੀਮ ਨੂੰ ਅਤੇ ਤਰੱਕੀਆਂ ਬਖਸੀ

  • @satpalsingh9304
    @satpalsingh9304 4 года назад +18

    ਬਹੁਤ ਵਧੀਆ ਵੀਡੀਓ ਹੈ ਜਿੰਦਰ ਬਾਈ ਜੀ🙏👍👍👍👍👍👍👍🙏🙏🙏🙏🙏
    ਸਾਨੂੰ ਜੋ ਮਰਜੀ ਕਹਿ ਲੈ ਪਰ ਪਿਉ ਪੁੱਤ ਚ ਫਰਕ ਨਾ ਪਵਾ 👏👏👏ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ👍🙏🙏🙏🙏

  • @vikramsomalsomal5480
    @vikramsomalsomal5480 4 года назад +41

    ਏਹ ਨਸਲਾਂ ਵੀ ਪਿੰਡਾਂ ਵਿੱਚ ਆਮ ਪਾਈਆਂ ਜਾਂਦੀਆਂ ਹਨ ਸੱਚ ਹੈ ਜਿੰਦਰ ਵੀਰ

    • @gunnarramon6224
      @gunnarramon6224 3 года назад

      You all probably dont give a damn but does anybody know a method to log back into an Instagram account..?
      I was dumb lost my account password. I would appreciate any help you can offer me.

    • @patrickangelo7041
      @patrickangelo7041 3 года назад

      @Gunnar Ramon instablaster ;)

    • @gunnarramon6224
      @gunnarramon6224 3 года назад

      @Patrick Angelo i really appreciate your reply. I found the site through google and Im in the hacking process now.
      Seems to take quite some time so I will get back to you later when my account password hopefully is recovered.

    • @gunnarramon6224
      @gunnarramon6224 3 года назад

      @Patrick Angelo It did the trick and I finally got access to my account again. I am so happy!
      Thanks so much, you really help me out !

    • @patrickangelo7041
      @patrickangelo7041 3 года назад

      @Gunnar Ramon you are welcome :D

  • @neetubrar5103
    @neetubrar5103 4 года назад +5

    ਜੀਦਰ ਬਾਈ ਅੱਜ ਤਾਂ ਮੇਰੇ ਦਿਲ ਦੀ ਗੱਲ ਕਰਤੀ ਤੁਸੀਂ । ਜਦੋਂ ਕੋਈ ਬੰਦਾ ਤਰੱਕੀ ਕਰਦਾ ਉਦੋਂ ਇਹੋ ਜੇ ਬੰਦੇ ਖੁੰਬਾਂ ਵਾਂਗੂ ਪਤਾ ਨੀ ਕਿੱਥੋਂ ਉਗਰ ਆਉਂਦੇ ਨੇ। ਬਾਈ ਬੇਨਤੀ ਐ ਵੀਡੀਓ ਦਾ ਅਗਲਾ ਪਾਰਟ ਬਣਾਉ ਤੇ ਬੰਦੇ ਦੀ ਥੋੜੀ ਜੀ ਸੇਵਾ ਚੰਗੀ ਤਰ੍ਹਾਂ ਕਰੋ।ਅਜੇ ਕਸਰ ਰਹਿਦੀ ਐ। ਧੰਨਵਾਦ ਜੀ, love you all

  • @rashpalaspala6085
    @rashpalaspala6085 4 года назад +3

    ਜਿਹੜੇ ਤਹਾਨੂੰ ਪਸੰਦ ਕਰਦੇ ਆ ਉਹਨਾ ਨੂੰ ਅਸਪਾਲਾਂ ਆਲੇਆਂ ਦਾ ਦਿਲੋ ਸਲੂਟ ਆ,,,,,, ਜਿਹੜੇ ਕਤੀੜ ਲੱਤਾਂ ਨੂੰ ਪੈਦੇਂਆ ਉਹਨਾ ਨੂੰ 2.ਸਲੂਟ ਆ,,sirra alll teem best ooff luck 😘👌☝️👍👍👍👍👍

  • @singhgahan6306
    @singhgahan6306 4 года назад +2

    ਚੁਗਲਖੋਰ ਦੇ ਹਥ ਫੇਰੋ ਵੀਡੀਓ ਫੇਰ ਵਧ ਵਧੀਆ ਲੱਗਣੀ ਸੀ 👍👍👍👍👍

  • @hardeepaulakhsangrurpunjab802
    @hardeepaulakhsangrurpunjab802 4 года назад +3

    Very nice👍👍👍👍😊😊😊 💯💯💯❤❤❤❤❤

  • @ManpreetKaur-ef9vj
    @ManpreetKaur-ef9vj 3 года назад +1

    Sirra meri family AAP sabh ki fan hai so nice of your

  • @user-qv9qx9le5j
    @user-qv9qx9le5j 4 года назад +18

    ਅੱਜ ਕੱਲ੍ਹ ਲੋਕ ਕਿਸੇ ਦੇ ਦੁੱਖ ਤੋਂ ਉਨ੍ਹੇ ਦੁੱਖੀ ਣੀ ਹੁੰਦੇ ਜਿੰਨੇ ਸੁੱਖ ਤੋਂ ਦੁੱਖੀ ਹੁੰਦੇ ਨੇ

  • @gurguri8986
    @gurguri8986 4 года назад +1

    Bhut vadya video

  • @pargatsingh9855
    @pargatsingh9855 4 года назад +1

    ਘੈਟ ਵੀਡੀਓ ਵੀਰ ਜੀ ਬਹੋਤ ਵਿਦਿਆ ਸਨੇਹਾ ਵੀਡੀਓ ਵਿੱਚ ਚੁਗਲ ਖੋਰ ਬੰਦਾ ਤਾ ਕਰਦਾ ਕਰਦਾ ਚੁਗਲੀ ਕਰ ਹੀ ਜਾਦਾ ਹੈ

  • @harrysidhuz
    @harrysidhuz 4 года назад +12

    ਯਾਰੋ ਜਿਹੜੇ ਬੰਦੇ ਥੋਡੀਆਂ ਵੀਡੀਓਜ਼ ਨੂੰ dislike ਕਰਦੇ ਨੇ or ਮੰਦਾ ਚੰਗਾ ਬੋਲਦੇ ਨੇ ਜਾਣੀ ਚੁਗਲੀ ਕਰਦੇ ਨੇ
    ਉਹਨਾਂ ਦੇ ਮੂੰਹ ਤੇ ਆ ਵੀਡੀਓ ਕਰਾਰੀ ਚਪੇੜ ਆ ।
    ❤ Lov u yarro jatt sauda team ❤

  • @rashpalaspala6085
    @rashpalaspala6085 4 года назад +2

    ਤੂਹਾਡੀਆਂ ਸਾਰੀਆ ਵੀਡੀਓ ਬਹੁਤ ਘੈਟ ਆ ਪਰਵਾਰਕ ਨੇ ਪਰ ਜਿਹੜੇ ਬਿਣਾ ਗੱਲ ਤੋਂ ਲੱਤਾ ਖੀਚਦੇ ਆ ਜਾਂ ਲੱਤਾ ਅੜਾਉਦੇ ਉਹਨਾ ਦੇ ਮੂੰਹ ਤੇ ਵਧੀਆ ਚਪੇੜ ਆ ਇਸ video ch😉😉😉😉😘,,,,,tusi all teem bdiaa bande oo .love u aa

  • @gagansidhu7593
    @gagansidhu7593 4 года назад +2

    Nice video Veer Ji

  • @sippyjattsauda6778
    @sippyjattsauda6778 4 года назад +46

    ਚੁਗ਼ਲਖ਼ੋਰ ਬੰਦੇ ਦੀ ਗੱਲ ਨੂੰ ਸੁਣ ਕੇ ਅਣਗੋਲੀ ਕਰ ਦਿਉ ਇਹਨਾਂ ਦਾ ਕੰਮ ਹੀ ਲੋਕਾਂ ਦੀ ਹਰੇਕ ਚੀਜ਼ ਹਰੇਕ ਕੰਮ ਨੂੰ ਨਿੰਦਣਾਂ ਹੁੰਦੈ ਇਹ ਹਮੇਸ਼ਾ ਦੂਸਰੇ ਬੰਦੇ ਨੂੰ ਨੀਵਾਂ ਦਖਾਉਣਾ ਚਹੁੰਦੇ ਨੇ ..!!
    ਜਿਵੇਂ ਅਸੀਂ ਇਸ ਵੀਡੀਉ ਵਿੱਚ ਦਖਾਉਣ ਦੀ ਕੋਸ਼ਿਸ਼ ਕੀਤੀ ਹੈ👍

  • @jagseersinghmaan6153
    @jagseersinghmaan6153 3 года назад +2

    ਇਹੋ ਜਿਹਿਆਂ ਨਸਲਾਂ ਪਿੰਡੋਂ ਪਿੰਡੀ ਹਰੇਕ ਥਾਂ ਮਿਲ ਜਾਂਦੀਆਂ ਜਿਹੜੀਆਂ ਕਿਸੇ ਦੇ ਸਹੀ ਕੰਮਾਂ ਨੂੰ ਦੇਖਕੇ ਜੱਰ ਨਹੀਂ ਸਕਦੇ।

  • @amanpreetchahal5308
    @amanpreetchahal5308 4 года назад +3

    Sirra video aa bro

  • @jasssidhu9693
    @jasssidhu9693 4 года назад +1

    Kaim veer

  • @happysingh5251
    @happysingh5251 4 года назад +2

    chugli wale di acting 100% ok aa

  • @gurdeeptejay7295
    @gurdeeptejay7295 2 года назад +1

    ਬਹੁਤ ਵਧੀਆ ਵੀਡੀਓ ਆ ਬਾਈ। Nice.

  • @Harman_Dhanoa
    @Harman_Dhanoa 4 года назад +2

    Very nice video

  • @sundermaansundermaan9958
    @sundermaansundermaan9958 2 года назад +1

    Bhot vadew veer

  • @pandatji5008
    @pandatji5008 4 года назад +3

    ਪਰਮਾਤਮਾ ਨਾ ਮਾਰੇ ਬੰਦਾ ਨੀ ਮਾਰ ਸਕਦਾ ਚਾਹੇ ਆਪਦਾ ਹੀ ਐ ਬੜੇ ਗੰਦੇ ਲੋਕ ਨੇ ਕੁਛ िਬਰਲੇ ਹੀ ਖੁਸ਼ ਹੁੰਦੇ ਨੇ ਚੜਾਈ ਦੇਖ ਕੇ

  • @atinderpalsingh7345
    @atinderpalsingh7345 4 года назад +5

    Nic acting jinder and team

  • @ranturaman2550
    @ranturaman2550 4 года назад +1

    Good video

  • @harmeetharmeet8612
    @harmeetharmeet8612 3 года назад

    Very good jatt souda di teem nice video huodi hai yaar

  • @JagseerSingh-mq2cr
    @JagseerSingh-mq2cr 24 дня назад

    Bahut badhiya ❤

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ❤️❤️❤️❤️❤️👍👍👍👍👍👍👍 good

  • @overseersinghbhullaroverse9716
    @overseersinghbhullaroverse9716 4 года назад +3

    ਜਿੰਦਰਾਂ ਬਹੁਤ ਵਧੀਆ ਵੀਡੀਓ ਆ ਬਾਈ ਜੀ, ਉਹਨਾਂ ਲੋਕਾਂ ਵਾਸਤੇ ਬਹੁਤ ਵੱਧੀਆਂ ਮੈਸੇਜ ਆ ਜਿਹੜੇ ਲੋਕ ਚੁਗਲਖੋਰ ਹੁੰਦਾ ਆ ਬਾਈ ਜੀ,,ਜਿੰਦਰਾਂ ਖਿੱਚ ਕੇ ਰੱਖੋਂ ਕੰਮ ਨੂੰ ਬਾਈ ਜੀ 👌👌👌🌹🌹🌹👌👌👌

    • @pandatji5008
      @pandatji5008 4 года назад

      ਬਾਈ ਚੁਗਲਖੋਰ ਆਦਮੀ ਕਦੇ ਆਪਣੇ ਆਪ ਨੂੰ ਚੁਗਲਖੋਰ ਮੰਨਦਾ ਹੀ ਨੀ

  • @ManjeetKaur-qf1lu
    @ManjeetKaur-qf1lu 2 года назад

    ਬਹੁਤ ਵਧੀਆ ਲੱਗੀ ਵੀਰ ਜਿੰਦਰ ਵੀਡੀਓ 🙏🙏🙏😎😎😎❤❤❤

  • @atinderpalsingh7345
    @atinderpalsingh7345 4 года назад +3

    Nice work

  • @raistarsingh2983
    @raistarsingh2983 2 года назад

    Kaint 👍🏼

  • @chahalboys837
    @chahalboys837 4 года назад

    Bahut sohni ਵੀਡੀਓ aa jinder veere and all team

  • @BittuSingh-fl4hc
    @BittuSingh-fl4hc 4 года назад

    Siraaa👌👌👌👍👍

  • @KulwantSingh-sp2kr
    @KulwantSingh-sp2kr 4 года назад +1

    Good

  • @ballukhanmalik6076
    @ballukhanmalik6076 4 года назад +1

    ਬਹੁਤ ਵਧੀਆ ਜੀ ਵੀਡੀਓ

  • @manisidhu3200
    @manisidhu3200 4 года назад +2

    Bhai siraa

  • @gmipvideogmipcreat6762
    @gmipvideogmipcreat6762 3 года назад

    Jinder veer jipsi chloonda bhut vdy legda sari team di acting bhut sira hundi aa

  • @harjeetgaggi2834
    @harjeetgaggi2834 4 года назад +3

    Harjeet Singh 👊👊👊ok👍👍👍💪

  • @jasssidhu9693
    @jasssidhu9693 4 года назад

    Bhut vdia videoq

  • @shaganromanaromana8991
    @shaganromanaromana8991 4 года назад +2

    👌👌👌❤️👍👍

  • @ajayveersingh8416
    @ajayveersingh8416 4 года назад +2

    Thanks for giving us all the comedy videos

  • @jaspreetsingh8275
    @jaspreetsingh8275 3 года назад

    NYC sirra video veer 👌👌👌👍👍👍

  • @bhagwantsran
    @bhagwantsran 4 года назад +1

    Atttt Nice

  • @user-qv9qx9le5j
    @user-qv9qx9le5j 4 года назад +10

    ਜਿੰਦਰ ਦਾ ਵਿਚੋਲ਼ਾ ਤਾਂ ਮੈਂ ਬਣ ਜਾਵਾਂ ਗਾ 😜😜😜😜😜😜😜😜

  • @inderpalsingh8015
    @inderpalsingh8015 4 года назад +3

    Nyc bro

  • @kanvarsidhu5158
    @kanvarsidhu5158 3 года назад

    Siraaaa bro's 😘😘👌👌👌

  • @JaspalSingh-hl5jo
    @JaspalSingh-hl5jo 2 года назад

    Bahut vadiya y ji 👌🙏🙏

  • @MandeepSingh-hd7qg
    @MandeepSingh-hd7qg 3 года назад +1

    ਚੁਗਲਖ਼ੋਰ ਦੀ ਐਕਟਿੰਗ ਬਹੁਤ ਵਧੀਆ👍💯

  • @butasingh184
    @butasingh184 4 года назад

    Very nice video 👍👍👌👌

  • @sukhmanmaan8078
    @sukhmanmaan8078 4 года назад

    Nyc y bahut end bhra sirrra lati

  • @johnygarg3506
    @johnygarg3506 4 года назад +1

    Nice👍👏👏😊👍👏

  • @karanmavi5542
    @karanmavi5542 4 года назад +2

    👌👌👌👌👌👌👌👌

  • @RamKishan-ob1mw
    @RamKishan-ob1mw Год назад

    Bilkul sahi video thuadi vadia hunda

  • @gillgurjeet2887
    @gillgurjeet2887 4 года назад +1

    Bai taye di acting bahut vdhia c

  • @ranjitkaur3161
    @ranjitkaur3161 4 года назад +2

    Bahut vadia video bhai g pls 1 like dedyo menu

  • @puranapappi716
    @puranapappi716 4 года назад +2

    Veere sude nal had biti lgdi aa pr yaaro tension nii lehni vehle nu lok kehnde ne eh kmm nii krda jeh koi km krn lg jeh phir eh lok ohnu v nii yrde bakki tusi kmm khich k rakho veeere late hi shi pr sudi video mai dekhda jrur aa❤️

  • @gmipvideogmipcreat6762
    @gmipvideogmipcreat6762 3 года назад

    Iady di acting bhut vdyaaa

  • @user-zy1yu8ls3y
    @user-zy1yu8ls3y 4 года назад +1

    Bht vdia mittro ❤️ 🔥
    WMK 🙏 jaTTo 💙

  • @kulwinderdhaliwal6856
    @kulwinderdhaliwal6856 4 года назад

    Sirra 22

  • @NarinderKumar-uz4hy
    @NarinderKumar-uz4hy 4 года назад +1

    Jinder Sian vidio very good .Chugelkhor gal kehnda - kehnda keh janda .ena ton bacho .par chugalkhor bande di acting bohat shandar laggi aa jama e sirra ! Think you .

  • @mandeepsingh-tr2ky
    @mandeepsingh-tr2ky 2 года назад

    Very nice video veer ji ❤❤❤❤

  • @jashandeep__maan
    @jashandeep__maan 4 года назад

    Nice to video

  • @pawansaini3280
    @pawansaini3280 3 года назад

    Good luck very g

  • @sukhpalsingh2426
    @sukhpalsingh2426 4 года назад

    NYC video

  • @kanvarsidhu5158
    @kanvarsidhu5158 3 года назад

    End bro👌👌👌👌

  • @manindersingh2535
    @manindersingh2535 4 года назад +3

    ਸਹੀ ਗੱਲ ਬਾਈ ਜੀ

  • @AmandeepSingh-qs6sb
    @AmandeepSingh-qs6sb 3 года назад

    vvvnyc yrr

  • @sharrysharryman2907
    @sharrysharryman2907 4 года назад +1

    Sira video by

  • @amarshah5458
    @amarshah5458 4 года назад +1

    nice video veer ji 👌👌❤️❤️ from tarn taran

  • @akashgholia9097
    @akashgholia9097 4 года назад +1

    Very nice

  • @surjeetSingh-lh2rz
    @surjeetSingh-lh2rz 4 года назад

    Very. nice video jinder Singh

  • @vakilgujjargujjar686
    @vakilgujjargujjar686 2 года назад

    Very nice video veere

  • @user-sd7md5vy7o
    @user-sd7md5vy7o 4 года назад +1

    Ncc y

  • @SatnamSingh-rx2ks
    @SatnamSingh-rx2ks Год назад

    Very very nice 👍🙂

  • @Amrit_editz870
    @Amrit_editz870 4 года назад +1

    Siraa yaar

  • @amanhoney622
    @amanhoney622 4 года назад +2

    👍👍👍👍👍👍👍💖💖👍👍👍👍👍👍

  • @harmeetharmeet8612
    @harmeetharmeet8612 3 года назад

    Siraa bhai jinder sari team yaar

  • @brargagandeep6316
    @brargagandeep6316 4 года назад +1

    nyc vr ❤️🥰🥰😍

  • @sidhups
    @sidhups 4 года назад

    veer shi hia

  • @ravikaleke5022
    @ravikaleke5022 3 года назад

    Sira bro

  • @bhagwantsingh2165
    @bhagwantsingh2165 3 года назад

    Sira video bro

  • @HardeepSingh-ed3qc
    @HardeepSingh-ed3qc 3 года назад

    Sirra bro

  • @amardeepsingh2937
    @amardeepsingh2937 2 года назад

    A banda Sira laddi

  • @parveenkumarabcdkumar8364
    @parveenkumarabcdkumar8364 2 года назад +1

    Very very nice and excellent performance .
    God bless all of u .
    I am regularly watching ur each and every video.
    Keep it up.
    I saw ur new artist karan in this video .
    Best wishes from Himachal.
    ❤️❤️❤️❤️❤️❤️❤️❤️

  • @seppusingh3348
    @seppusingh3348 4 года назад +2

    😅😅😅😄😄

  • @jagdevsinghsingh6181
    @jagdevsinghsingh6181 4 года назад +1

    Kant y g

  • @jashandeol2334
    @jashandeol2334 4 года назад

    Sira

  • @gurpargatsingh1979
    @gurpargatsingh1979 2 года назад

    Nyc

  • @sunythakur3686
    @sunythakur3686 4 года назад +1

    Nice veer jii

  • @davinderdhanaulacomedy2109
    @davinderdhanaulacomedy2109 4 года назад +2

    ਸਹੀ ਗੱਲ ਐ ਬਾਈ , ਲੋਕ ਸਾਲ਼ੇ ਏਦਾ ਹੀ ਕਹਿੰਦੇ ਆ ਵੀ ਕੰਜਰ ਕਿੱਤੇ ਚ ਪੈ ਗਏ । ਸਾਨੂੰ ਬਹੁਤ ਕਹਿੰਦੇ ਆ

  • @mnsimardhillon8503
    @mnsimardhillon8503 4 года назад +1

    Nyc❤

  • @jassidhillon4710
    @jassidhillon4710 4 года назад

    Nice video vrro

  • @avtargill9551
    @avtargill9551 4 года назад

    Nice video bro

  • @user-vn2xz1lm6v
    @user-vn2xz1lm6v 4 года назад

    Ok ਵਾਈ ਜੀ👌👌👌👌

  • @karmjitrai146
    @karmjitrai146 2 года назад

    ਬਹੁਤ ਵਧੀਆ ਵੀਡਿਓ ਜੀ

  • @Jatt695
    @Jatt695 2 года назад

    Jinder veer good video

  • @binderibinder1970
    @binderibinder1970 2 года назад

    Shci gall veer

  • @guritv5931
    @guritv5931 4 года назад

    Ghaint