ਸਿਰਫ 11 ਲੱਖ ਵਿੱਚ ਕੋਠੀ ਤਿਆਰ । ਬਹੁਤ ਹੀ ਘੱਟ ਖਰਚੇ ਵਿੱਚ ਕੋਠੀ ।

Поделиться
HTML-код
  • Опубликовано: 2 фев 2025

Комментарии • 177

  • @kahlon899
    @kahlon899 Год назад +50

    ਬਹੁਤ ਵਧੀਆ ਕੰਮ ਹੋਇਆ ਹੈ ਵੀਰ ਕੋਠੀ ਦਾ ਹਰ ਇਕ ਬੰਦੇ ਦਾ ਸੁਪਨਾ ਹੁੰਦਾ ਹੈ ਸੋਹਣਾ ਘਰ ਹੋਵੇ ਪਰ ਵੱਡੀਆਂ ਵੱਡੀਆਂ ਕੋਠੀਆਂ ਕੲਈ ਦਿਖਾ ਦਿੰਦੇ ਹਨ ਖਰਚ ਵੀ ਆਮ ਬੰਦੇ ਦੇ ਵੱਸੋਂ ਬਾਹਰ ਹੁੰਦਾ ਹੈ ਘਰ ਬਣਾਉਣ ਦੀ ਸੋਚਦਾ ਹੈ ਤਾਂ ਵੀਡੀਓ ਦੇਖ ਕੇ ਹੀ ਬੰਦੇ ਦੀ ਸਲਾਹ ਜਾ ਹਿੰਮਤ ਨਹੀਂ ਪੈਂਦੀ ਘਰ ਬਣਾਉਣ ਦੀ ਪਰ ਤੁਸੀਂ ਬਹੁਤ ਵਧੀਆ ਬਜ਼ਟ ਚ ਤੇ ਬਹੁਤ ਵਧੀਆ ਸੋਹਣੇ ਘਰ ਦੀ ਵੀਡੀਓ ਪਾਈ ਹੈ ਇਸ ਨਾਲ ਆਮ ਬੰਦਾ ਘਰ ਬਣਾਉਣ ਲਈ ਸੋਚ ਸਕਦਾ ਤੇ ਆਪਣੇ ਸੁਪਨਿਆਂ ਦਾ ਘਰ ਬਣਾ ਸਕਦਾ ਹੈ ਡਿਜ਼ਾਈਨ ਵੀ ਵੱਡੀਆਂ ਕੋਠੀਆਂ ਤੋਂ ਘੱਟ ਨਹੀਂ ਹੈ

    • @B4uArchitects
      @B4uArchitects  Год назад +2

      Thnku so much bai ji

    • @B4uArchitects
      @B4uArchitects  Год назад +3

      Kayi eho je v ne lok bai kehnde kothi nhi ehe tudi wala kotha apni apni soch hundiaa bai

    • @B4uArchitects
      @B4uArchitects  Год назад +1

      Kayi vich eho je v ne lok jinna da eho ji kothi da v supna hunda

    • @B4uArchitects
      @B4uArchitects  Год назад +1

      Thnku so much bai appreciate krn lyi

    • @kahlon899
      @kahlon899 Год назад

      @@B4uArchitects ਵੀਰ ਹਰੇਕ ਬੰਦੇ ਦੀ ਆਪੋਂ ਆਪਣੀ ਸੋਚ ਹੈ ਜਿਸ ਨੇ ਆਪ ਆਪਣੀ ਮਿਹਨਤ ਕਰਕੇ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਹੈ ਉਸ ਲਈ ਇਹੋ ਜਿਹੇ ਘਰ ਹੀ ਮਹਿਲਾ ਵਰਗੇ ਲਗਦੇ ਹਨ ਤੂੜੀ ਵਾਲਾ ਕੋਠਾ ਤਾਂ ਇਕ ਹੰਕਾਰੀ ਤੇ ਬਾਪੂ ਦੀ ਕਮਾਈ ਖਾਣ ਵਾਲਾ ਹੀ ਕਹਿ ਸਕਦਾ ਹੈ ਜਦੋਂ ਆਪ ਮਿਹਨਤ ਕਰਕੇ ਬਣਾਉਣਾ ਪਵੇਗਾ ਆਪੇ ਸਮਝ ਆ ਜਾਵੇਗੀ ਘਰ ਤੇ ਤੂੜੀ ਵਾਲੇ ਕੋਠੇ ਵਿਚ

  • @SukhwinderSingh-wq5ip
    @SukhwinderSingh-wq5ip Год назад +15

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ਅਜਾਦਕਬੂੱਤਰਕਲੱਬਪੰਜਾਬ

    ਐਡਾ ਡਰਨ ਦੀ ਲੌੜ ਨਹੀ ਜਿਹੜੇ ਘਰ ਬਣਾਉਣਾ ਚਾਹੁੰਦੇ ਆ ਵਧੀਆ ਘਰ 1000 ਰੁਪਏ ਸਕੇਅਰ ਫੁੱਟ ਵਿੱਚ ਤਿਆਰ ਹੋ ਜਾਂਦਾ ਅੱਜ ਕੱਲ੍ਹ ਟਾਇਲਾ ਚੱਲ ਪਿਆ ਉਹਨਾਂ ਨੇ ਬਹੁਤ ਖਰਚਾ ਘਟਾਤਾ ਦੂਜੀ ਗੱਲ ਹਰੇਕ ਪਿੰਡ ਦਾ ਬੰਦਾ ਚੌਗਾਠਾ ਅਨਮੋਨੀਅ ਦੀਆ ਲਵਾਉ ਪੱਲੇ ਚੰਗੇ ਲਵਾ ਲਵੋ ਤੀਜੀ ਗੱਲ ਏਹ ਘਰ ਬਣਾਉਣ ਦਾ ਅੰਤ ਤਾ ਹੈਨੀ ਏਹ ਤਾ ਦੇਖੋ ਦੇਖ ਆ ਭਾਵੇ ਸ਼ੇਖਾਂ ਵਾਗ ਸੋਨੇ ਦੀਆ ਟੱਟੀਆ ਬਣਾਲੋ ਏਸ ਵਾਸਤੇ ਤੁਰ ਫਿਰਕੇ ਜਾਣਕਾਰੀ ਲੈਕੇ ਬਣਾਉ ਗੇ ਵਧੀਆ ਸਸਤਾ ਸਰ ਜਾਦਾ ਜਿਵੇਂ ਲੱਕੜ ਪੁਰਾਣੇ ਘਰਾਂ ਤੋਂ ਲੈਕੇ ਵਰਤ ਲਵੋ ਉਹਨੂੰ ਜਲਦੀ ਸਿਉਂਕ ਨਹੀ ਪੈਦੀ ਨਾਲੇ ਬਾਕੀ ਆਹ ਨਕਸ਼ੇ ਆਲੇ ਲੁੱਕ ਬਣਾ ਦਿੰਦੇ ਆ ਵਧੀਆ ਉੱਤੋ ਚਾਰ ਕੁ ਬਨੇਰੇ ਮੋੜ ਘੋੜ ਕੇ ਏਹ ਆਪਣੀ ਕੋਠੀ ਕਹਿੰ ਦਿੰਦੇ ਆ ਵੈਸੇ ਤਾ ਕੋਠੀ ਦਾ ਮੂੰਹ ਵੱਡਾ ਸੱਜਣੋ ਇਹ ਗੱਲ ਜਮਾ ਸੱਚ ਆ ਕਾਰ ਵਰਨਾ ਵੀ ਆ ਕਾਰ ਬੁਗਾਟੀ ਵੀ ਕਾਰ ਆ ਉਹਦੇ ਚ ਜਹਾਜ ਦਾ ਮਟੈਰੀਅਲ ਲੱਗਦਾ ਵਰਨਾ ਵਿਚ ਆਮ ਫਰਕ ਜੇਬ ਦਾ ਸੋ ਭਰਾਵੋ ਆਪਾ ਆਵਦਾ ਦੇਖਕੇ ਚੱਲਾਂਗੇ ਸਹੀ ਹੀ ਰਹਿੰਦਾ ਤਕਰੀਬਨ

    • @TarlokSingh-hi9ss
      @TarlokSingh-hi9ss 7 месяцев назад +1

      🎉good job man Tarlok Singh Rania calgary Canada 🇨🇦

  • @sukhwindersukhwinder5207
    @sukhwindersukhwinder5207 6 месяцев назад +1

    ਬਹੁਤ ਵਧੀਆ ਢੰਗ ਨਾਲ ਕੰਮ ਕੀਤਾ

  • @GumaLabana6114
    @GumaLabana6114 6 месяцев назад +1

    Very very nice ਵੀਰੇ ਜਮਾ ਏਂਡ ਕੰਮ ਹੈ

  • @BhupinderBrar-pk8lm
    @BhupinderBrar-pk8lm Год назад +9

    Santa di taswir bhut soni lagi vir ji

  • @KuldeepKaur-oc8cn
    @KuldeepKaur-oc8cn 8 месяцев назад +2

    Bahut Hi Sohni Kothi Ha Wahaguru Ji Kothi Vich vsnay Walay Priwar Nu Chardi Kla Rakhay

  • @babachahal9381
    @babachahal9381 11 месяцев назад +3

    ਬਹੁਤ ਵਧੀਆ

  • @yashmanjotkaurgrewal5945
    @yashmanjotkaurgrewal5945 Год назад +10

    ਸਿਰਫ 11 ਲੱਖ ਹੀ ਲੱਗਿਆ ਵਿਸ਼ਵਾਸ ਨਹੀਂ ਹੁੰਦਾ
    ਵੀਰ ਜੀ ਮੈਂ ਫਤਿਹਗੜ ਸਾਹਿਬ ਮਕਾਨ ਬਣਾਉਣਾ ਚਹੁੰਦਾ ਕੀ ਤੁਸੀਂ ਮੈਨੂੰ ਵਧੀਆ ਸਲਾਹ ਦੇ ਸਕਦੇ ਹੋ

    • @nextarchitectsmansa6751
      @nextarchitectsmansa6751 Год назад

      Kothi Mari design keti ho aa

    • @JameelKhan-gv9gw
      @JameelKhan-gv9gw Год назад

      Punjabi Mistri Kothi puri kar jaan mushkil lagda hai

    • @gill_9191
      @gill_9191 8 месяцев назад

      ਯਕੀਨ ਨਹੀਂ ਹੁੰਦਾ, 11 ਲੱਖ ਵਿਚ ਕੋਠੀ ਤਿਆਰ।
      ਮੈਂ ਬਾਨੋਵਉਣੀ ਆ ਕੋਠੀ 22, ਹੈ ਕੋਯੀ ਜੋ artitect

  • @surjitsingh-ob8jl
    @surjitsingh-ob8jl Год назад +11

    Beautiful house

  • @faujisaab8561
    @faujisaab8561 Год назад +5

    ਬਹੁਤ ਘੈਂਟ ਆ ਜੀ

  • @jasvirsandhu4916
    @jasvirsandhu4916 11 месяцев назад +1

    Bhut vdia bai

  • @daljitbhullarpb4634
    @daljitbhullarpb4634 5 месяцев назад

    ਬਹੁਤ ਸੋਹਣਾ ਬਣਿਆ

  • @GumaLabana6114
    @GumaLabana6114 6 месяцев назад

    ਇਸ ਵੀਡੀਓ ਦਾ ਕੋਈ ਨਕਸ਼ਾ ਹੈ ਤਾਂ ਸ਼ੇਅਰ ਕਰਿਓ

  • @JasbirSingh-dj5tr
    @JasbirSingh-dj5tr Год назад +3

    Bahut badiya 22 ji

  • @kashbassey9149
    @kashbassey9149 Год назад +4

    LOVE THE PROPERTY
    LOVE THE PRICE❤❤

  • @manjitmann7943
    @manjitmann7943 Год назад +1

    Very very nice 👍 God bless you

  • @ulike4747
    @ulike4747 Год назад +4

    Good work bro

  • @OmParkash-yi1gg
    @OmParkash-yi1gg Год назад +5

    Bht sohni kothi

  • @lucky_bajwa0008
    @lucky_bajwa0008 Год назад +2

    Beautiful 🏠home

  • @inderjeetsingh3258
    @inderjeetsingh3258 Год назад +2

    Good work bro

  • @kashbassey9149
    @kashbassey9149 Год назад +1

    Perfect for NRI who vist for short periosd and have to live with relatives during those periods

  • @OmParkash-yi1gg
    @OmParkash-yi1gg Год назад +3

    Nice work ji

  • @user-gurpreet156
    @user-gurpreet156 Год назад +2

    NICE design ❤❤❤❤❤❤

  • @robbiesandhu883
    @robbiesandhu883 8 месяцев назад

    22 koie ds skda yr jida sade ambarsar side lenter payida jdo udo khnde 11 sainkde jagha ban gyi a square feet vich kinni hundi a

  • @sadhanashadha3735
    @sadhanashadha3735 7 месяцев назад

    Very much butiful nice 👍 house

  • @joginderbrar1904
    @joginderbrar1904 Год назад +2

    Bahut sona ghar

  • @kamalpreetkaur9320
    @kamalpreetkaur9320 Год назад +5

    Very beautiful

  • @gourintersted8888
    @gourintersted8888 Год назад +2

    Good work g❤❤❤

  • @jashanpreetsandhu3443
    @jashanpreetsandhu3443 Год назад +2

    Good work

  • @tungcartoon4434
    @tungcartoon4434 Год назад +3

    Good luck 👍👍👍

  • @artimasih4125
    @artimasih4125 Год назад

    Veer kaywar lavar de pesse kajande ne malak

  • @GumaLabana6114
    @GumaLabana6114 6 месяцев назад

    ਵੀਰ ਜੀ ਮੈਂ ਮਕਾਨ ਦਾ ਕੰਮ ਲਾਉਣਾ 32*36 ਦਾ ਪਲਾਟ ਹੈ ਨਕਸ਼ਾ ਤਾਂ ਬਣਾ ਲਿਆ ਪਰ ਥੋਡੇ design ਵੇਖ ਕੇ confusion ho ਜਾਂਦੀ ਹੈ

  • @BaljitSingh-jy4lj
    @BaljitSingh-jy4lj 6 месяцев назад

    Kantttttt bro ਅਸੀਂ ਗੁਰਦਾਸਪੁਰ ਤੋਂ

  • @deepsidhu8762
    @deepsidhu8762 Год назад +1

    Veer ji bahut vdiya ghr bnaya

  • @SurinderKaur-e6w
    @SurinderKaur-e6w 5 месяцев назад

    maa mandi govindgarh tu ha veerji asi vi banana a,125,gaj ta sada banado ji

  • @KuldeepKaur-oc8cn
    @KuldeepKaur-oc8cn 8 месяцев назад

    Bhai Ji Var Var Tu Dring Room Ki Khi Janda Ha Jisdi Kothi Ha Uh Jo Mrji Bnavay

  • @bubbysidhu2038
    @bubbysidhu2038 Год назад +3

    Nice koti

  • @Sharanphotographypb31
    @Sharanphotographypb31 11 месяцев назад

    Bht sohna Veere

  • @GautamSiya
    @GautamSiya 5 месяцев назад

    Aa kehre shehae cha

  • @jaspreetsekhon4633
    @jaspreetsekhon4633 9 месяцев назад

    ਵਾਲਾ ਵਧੀਆ ਐ

  • @ravindersharma7367
    @ravindersharma7367 8 месяцев назад

    Baauth badia kothi Bai de

  • @rajavijaypal7382
    @rajavijaypal7382 6 месяцев назад

    Bht shona dil nu shunoo wala ghar a

  • @Hkaur6119
    @Hkaur6119 6 месяцев назад

    Phagwara area de vich koe howa

  • @surindermunjal8801
    @surindermunjal8801 Год назад +1

    30 by 45 da plot hai us da kine vich ready hoyega.....

  • @jagjitsingh2267
    @jagjitsingh2267 8 месяцев назад +1

    ਯਾਰ ਝੂਠ ਲੱਗਦਾ ਏਨਾ ਘੱਟ ਪੈਸੇ ਕੋਠੀ ਤਿਆਰ, ਯਾਰ ਅਸੀਂ ਗਰੀਬ ਹਾਂ ਲੋਕੀਂ ਡਰਾਈ ਜਾਂਦੇ ਹਨ ਤੁਸੀਂ ਨਹੀਂ ਮਕਾਨ ਬਣਾ ਸਕਦੇ ਛੋਟੇ ਘੱਟ ਤੋਂ ਘੱਟ ਤੁਹਾਡੇ ਕੋਲ ਵੀਹ ਲੱਖ ਹੁਣਾ ਚਾਹੀਦਾ,1500 ਜਗ੍ਹਾ ਹੈ ਖ਼ਾਲੀ ਹੁਣ ਕਰਾਏ ਤੇ ਰਹਿੰਦੇ ਹਾਂ

  • @HarmanSingh-rm3hn
    @HarmanSingh-rm3hn 11 месяцев назад +1

    Bahut gint

  • @GurjitSingh-rz4jp
    @GurjitSingh-rz4jp 7 месяцев назад

    Verre same area aa mera mai upar da digen bnana

  • @bhalwindersinghsarao5016
    @bhalwindersinghsarao5016 9 месяцев назад

    Very very nice 👌👌👌👌

  • @sumanbala3161
    @sumanbala3161 9 месяцев назад

    Ludhiana me aisa ghar hoga to plz btana veer g

  • @hskaler4935
    @hskaler4935 Год назад +2

    Beautiful ji

  • @BaljitSinghChawla
    @BaljitSinghChawla 9 месяцев назад

    ਠੀਕ ਹੈ

  • @jagtarsingh3299
    @jagtarsingh3299 7 месяцев назад

    Area kenA hai

  • @shivamjit2007
    @shivamjit2007 7 месяцев назад

    Room kine sq feet de hai ji

  • @ManjeetKaur-mh4ev
    @ManjeetKaur-mh4ev 11 месяцев назад

    Kis jageh te ha

  • @HariSingh-sp7rn
    @HariSingh-sp7rn Год назад

    Very nice

  • @kamalboparai3436
    @kamalboparai3436 Год назад +1

    Kina area bro eh baki hi 11 lakh ch complete hogi ?

  • @shivamjit2007
    @shivamjit2007 7 месяцев назад

    Camra man camra focus ni chngi tra kr riha

  • @shivamjit2007
    @shivamjit2007 7 месяцев назад

    Design sohna hai bahut but chngi tra show ni ho riha

  • @itskiratgaming
    @itskiratgaming 8 месяцев назад

    Super a

  • @amandeepkaur7035
    @amandeepkaur7035 7 месяцев назад

    Sangrur hai ta jalde daso

  • @KuldeepKaur-oc8cn
    @KuldeepKaur-oc8cn 8 месяцев назад

    Rasoi Bahut Hi Vdiya Ha

  • @navjotludhar1039
    @navjotludhar1039 6 месяцев назад

    ਭਾਜੀ ਟੈਂਕੀ ਵਾਸਤੇ ਕਿੰਨਾ ਬਾਈ ਕਿੰਨਾ ਏਰੀਆ ਕਵਰ ਕਰਦੇ ਹੋ

  • @mrbilamvlogs9226
    @mrbilamvlogs9226 Год назад

    Paji lobi da size ki ya kine foot di ya paji lobi

  • @GURDEEPsingh-ox4gq
    @GURDEEPsingh-ox4gq Год назад +1

    Pa g mohali kharar sohana nede koi hoye te dasyo g

  • @grewal7018
    @grewal7018 Год назад +2

    7000 nu brick 🧱 a hajar...es nu 60000 lagi hou..400000 lakh di ena hi mistari ne liya hona.....1400sf 150000lenter da kharcha..50000 da upper farsh tile da..hoju 15 ch

  • @BaljindersinghBaljinder-gg9ur
    @BaljindersinghBaljinder-gg9ur 7 месяцев назад

    ਇਹ ਕਿਨੇਂ ਗਜ ਜਗਾ ਹੈ ਜੀ

  • @DaljitFlora
    @DaljitFlora 9 месяцев назад

    Video banan to pahla kapre bahro lah lainde ta vadhia c.

  • @gurusingh1365
    @gurusingh1365 9 месяцев назад

    ਨੀਚੇ ਨੀਚੇ ਨਾਹੀ ਥਲੇ ਥਲੇ

  • @Mathur_associates_0001
    @Mathur_associates_0001 Год назад +1

    Uper ki bnya niche mmty bni h bs

  • @rajuherike8511
    @rajuherike8511 4 месяца назад

    ਇਹ ਸਾਰਾ ਕੁਝ ਕਿੰਨਾ ਟਾਈਮ ਦੇਣਾ ਵੀਰ

  • @GurdeepSingh-q4e
    @GurdeepSingh-q4e 6 месяцев назад

    Sunam de mere tare dsao eho jhe kothi

  • @batth_creatives
    @batth_creatives Год назад +1

    👍

  • @AnmolSingh-cn1sj
    @AnmolSingh-cn1sj 9 месяцев назад

    nice supar

  • @gurnoor5125
    @gurnoor5125 Год назад +1

    Bout sohne kothi y

  • @VishalSharma-ri9rr
    @VishalSharma-ri9rr Год назад +2

    Bhut vdiya design aa bro....aapa bi tuhanu contact kra ge jldi hi bro

  • @SukhpreetSingh-zq7ou
    @SukhpreetSingh-zq7ou 7 месяцев назад

    ਭਾਜੀ 1000 ਫੁੱਟ ਦਾ ਸਿੰਗਲ ਸਟੋਰੀ ਦਾ ਖਰਚਾ ਦੱਸ ਸਕਦੇ ਓ

  • @HarrynavSra-wp3mt
    @HarrynavSra-wp3mt Год назад +2

    Bahut Sona ji

  • @armindersingh6692
    @armindersingh6692 Год назад +1

    👌👌

  • @mdstorytv649
    @mdstorytv649 Год назад +3

    bht sohna kmm aa bai ji

  • @MithuSingh-op4fn
    @MithuSingh-op4fn Год назад +2

    Sch

  • @SatpalSingh-yi4iw
    @SatpalSingh-yi4iw 10 месяцев назад

    Deysio kisey ney bhi apna no share nhi kita. Desi dey Desi

  • @gagan9814
    @gagan9814 Год назад +2

    👍👍

  • @manjeetkaur9557
    @manjeetkaur9557 Год назад +2

    Congratulations ji very very nice ji dva de jaeo barther

  • @samanjeetkaurdhaliwal5106
    @samanjeetkaurdhaliwal5106 9 месяцев назад

    ਈਰੀਆ ਕਿਹੜਾ ਹੈ

  • @amanpreetsharma859
    @amanpreetsharma859 Год назад +2

    🔥🔥🔥

  • @singhvirendra6439
    @singhvirendra6439 8 месяцев назад

    Ha

  • @Sukhsidhu79
    @Sukhsidhu79 Год назад +2

    Mai tuhanu 11.50 de deya j khothi tyar kr k de deyo ge

  • @delhiamritsarkatraexpressw5316
    @delhiamritsarkatraexpressw5316 9 месяцев назад +1

    ਨਕਸਾ ਕਿੱਥੋ ਮਿਲੋ

  • @pardipsingh-d1p
    @pardipsingh-d1p 5 месяцев назад

    Bhai main ne manda

  • @deepsidhu8762
    @deepsidhu8762 Год назад

    Veer ji ਮੈ v ghr bnana chahndi aa nwAnshar ch but mere kol 7 mrle jga aa ki vdiya ghr bn skda ohde ch ida da

  • @RinkuSingh-pp5cd
    @RinkuSingh-pp5cd Год назад

    Beauty full y

  • @BaljitSinghChawla
    @BaljitSinghChawla 9 месяцев назад

    ਮੋਬਾਈਲ ਨੰ਼

  • @sukhwantsingh8466
    @sukhwantsingh8466 Год назад

    Knt

  • @HarrynavSra-wp3mt
    @HarrynavSra-wp3mt Год назад +2

    Bai ji sada v bnauna bahut Sona kmm aa soda

  • @KulwinderSingh-ph4jy
    @KulwinderSingh-ph4jy Год назад +1

    Mea 15 lakh de da ga same mere bana di

  • @NIRMALNATT
    @NIRMALNATT Год назад +2

    Nice bro

  • @Bittu-t8w
    @Bittu-t8w Год назад

    Nhi Bandi 11 lakh Ch

  • @Sonusharma-rn3xl
    @Sonusharma-rn3xl Год назад +1

    Niche niche 😂 note karan wale karo like ghaint bolda y niche niche

  • @rajareuvyfrdsoirgfhfbt412
    @rajareuvyfrdsoirgfhfbt412 Год назад +1

    Hello