15 -20 ਵਿਦੇਸ਼ੀ ਨਸਲਾਂ ਦੇ ਕੁੱਤੇ ਬੀਬੀ ਇੱਕਲੀ ਸਾਂਭ ਲੈਂਦੀ ਆ

Поделиться
HTML-код
  • Опубликовано: 2 окт 2024
  • #sukhjinder_lopon

Комментарии • 328

  • @mrgill7966
    @mrgill7966 2 года назад +7

    ਦਿੱਲ ਖੁਸ਼ ਹੋ ਗਿਆ ਵੀਡੀਓ ਦੇਖ ਕੇ।
    ਮਾਤਾ ਜੀ ਦਾ ਜਾਨਵਰਾਂ ਪ੍ਰਤੀ ਏਨਾ ਪਿਆਰ ਦੇਖ ਕੇ ਬਾਈ ਦਿੱਲ ਬਾਗੋ ਬਾਗ ਹੋ ਗਿਆ। ਬਹੁਤ ਵਧਿਆ ਲੱਗੀ ਵੀਡੀਓ ਭਰਾ ਜੀ।

  • @Preet_Preet37
    @Preet_Preet37 2 года назад +19

    ਬਹੁਤ ਵਧੀਆ ਬੀਬੀ ਜੀ ਸਲੂਟ ਆ ਤੁਹਾਨੂੰ

  • @birdsloverNirmalsingh
    @birdsloverNirmalsingh 2 года назад +37

    ਬੇਬੇ ਬਹੁਤ ਬਹੁਤ ਧੰਨਵਾਦ ਇਨ੍ਹਾਂ ਪਿਆਰ ਦੇਣ ਲਈ ਬੱਚਿਆਂ ਨੂੰ 🥰🙏🏻🙏🏻

  • @karamvirchahal5002
    @karamvirchahal5002 2 года назад +46

    ਬਹੁਤ ਵਧੀਆ ਸੁਭਾਅ ਹੈ ਮਾਸੀ ਜੀ ਦਾ ਤੇ ਬਹੁਤ ਰੀਝ ਨਾਲ ਇਨ੍ਹਾਂ ਜਾਨਵਰਾਂ ਦੀ ਸੰਭਾਲ ਕਰਦੇ ਹਨ

  • @zaildarkuldeep8451
    @zaildarkuldeep8451 2 года назад +12

    ਹੁਣ ਤਕ ਦੀਆਂ ਸਾਰੀਆ ਵੀਡੀਓ ਤੋ ਨੰਬਰ ਇੱਕ ਤੇ ਹੈ ਕਿਉਕਿ ਇੱਥੇ ਮਾਤਾ ਦਾ ਅਪਦੇ ਜਨਵਰਾਂ ਨਾਲ ਪਿਆਰ ਤੇ ਪਾਲਣ ਪੋਸਣ ਦੀ ਪੂਰੀ ਜੁਮੇਵਾਰੀ ਦੀ ਦਾਤ ਦਿੰਦੇ ਹਾਂ। ਅਸਲ ਵਿੱਚ ਬੰਦੇ ਦਾ ਪਿਆਰ ਤੇ ਜਨੂੰਨ ਹੀ ਹੁੰਦਾ ਜੋਕਿ ਉਸਨੂੰ ਜਨਵਰਾਂ ਦੀ ਸੇਵਾ ਕਰਕੇ ਸਖੂਨ ਮਿਲਦਾ। ਪੈਸਿਆ ਕਰਕੇ ਨਹੀ ਕਿ ਜਨਵਰਾਂ ਨੂੰ ਸਾਂਭ ਦੇ ਨੇ। ਪੈਸੇ ਤਾਂ ਫਿਰ ਮੱਲੋ ਮੱਲੀ ਆਪਣੇ ਆਪ ਹੀ ਆ ਜਾਂਦੇ ਹਨ ਜਿੱਥੇ ਪਿਆਰ ਤੇ ਜਨੂੰਨ ਹੋਵੇ।

  • @gurvindersinghbawasran3336
    @gurvindersinghbawasran3336 2 года назад +12

    ਬੀਬੀ ਇਹ ਕੁੱਤੇ ਨੀ ਇਹ ਤਾਂ ਸਾਡੇ ਪੁੱਤਰ ਧੀਆ ਬੀਬੀ ਜੀ,,,, ਮੇਰੇ ਵੀ ਦੋ ਰੱਖੇ ਹੋਏ ਆ,,,, ਇਹਨਾ ਹੀ ਪਿਆਰ ਮੁਹੱਬਤ ਕਰਦੇ ਹਾਂ ਅਸੀ ਵੀ ❤️

  • @parminder4921
    @parminder4921 2 года назад +22

    ਅਸ਼ੀ ਵੀ 6 ਰੱਖੇ ਆ ਸੱਚੀ ਸਾਡੀ ਤਾਂ ਆਪ ਉਨ੍ਹਾਂ ਵਿਚ ਜਾਨ ਵਸਦੀ ਆ ਉਨ੍ਹਾਂ ਬਿਨ੍ਹਾਂ ਰਹਿਣ ਦਾ ਵੀ ਨਹੀਂ ਸੋਚ ਸਕਦੇ. 😊

  • @asidhusidhu2965
    @asidhusidhu2965 2 года назад +4

    ਬਹੁਤ ਵਧੀਆ ਲੱਗਾ aunty ji ਨੂੰ care ਕਰਦੇ ਦੇਖ। ਕੇ

  • @zubirali4876
    @zubirali4876 2 года назад +3

    Greatest Respect to Bibi Ji, for her humerous work towards Doggies 👍🙏

  • @mohansingh3992
    @mohansingh3992 2 года назад +1

    ਮਾਈ ਜੀ ਵਾਹਿੂਗੁਰੂ। ❤️🙏❤️🌹🐕🌹🐕🦮🐕‍🦺

  • @paramsingh1811
    @paramsingh1811 2 года назад +14

    God bless this family i love dogs❤️🙏

  • @tarzansingh8436
    @tarzansingh8436 2 года назад +6

    Bibiyan di himmat ajj kal diyan tiktok waliyan ton 50 guna vadu aa

  • @ballyballychahal541
    @ballyballychahal541 2 года назад +3

    ਬਹੁਤ ਵਧੀਆ ਬੀਬੀ ਜੀ ਪਰ ਗੋਰਡਨ ਰਟੀਵਰ ਦੇ ਬੱਚੇ ਬਹੁਤ ਘੱਟ ਰੇਟ ਚ ਜਾ ਰਹੇ ਨੇ

  • @ramansandhu4000
    @ramansandhu4000 2 года назад +4

    ਬਹੁਤ ਵਦੀਆ ਲਗਾ ਜੀ.. ਜਾਨਵਰ ਅਜ ਕੱਲ ਦੇ ਇਨਸਾਨ ਤੋਂ ਕਿਤੇ ਵਫ਼ਾਦਾਰ ਨੇ... ਸਭ ਜਾਨਵਰਾਂ ਨੂੰ ਪਿਆਰ ਕਰਿਆ ਕਰੋ ਜੀ 🙏

  • @Its_jatt47
    @Its_jatt47 2 года назад +11

    Jeondy basdi reh meri maa rabb tri umar lambi kre te edda hi bejubana d seva krde raho te ilakke da maan bdaunde raho
    Gbu❤️

  • @punjabwala1904
    @punjabwala1904 2 года назад +5

    MERI 🌹MA 🌹 NU. PARNAM. 🙏🏽. EHO JEHI MA 🌹 WAHEGURU SABH. NU DEVE. 🙏🏽. EXELLENT SET-UP. FOR KENNAL 🙏🏽. MALK HOR TRAKKIAN BAKSHAN MERI MA DI FAMILY NU 🙏🏽🙏🏽🙏🏽🙏🏽🎉🎉 BLASTER VIDEO 🎉🎉🎉🎉🎉

  • @ranjitpunia112
    @ranjitpunia112 2 года назад +3

    ਵੈਰੀ ਵੈਰੀ ਨਾਈਸ

  • @navprtsingh2347
    @navprtsingh2347 2 года назад +1

    ਬੀਬੀ 🙏🙏🙏🙏🙏🙏🙏

  • @FARMERTV-tz8hp
    @FARMERTV-tz8hp 2 года назад

    ਬਾਈ ਮੈਨੂੰ ਆਪਣੇ ਆਪ ਨਾਲੋਂ ਵੀ ਵੱਧ ਪਿਆਰ ਆ ਇਹਨਾਂ ਨਾਲ।ਮੇਰੇ ਕੋਲ ਬੱਚਪਨ ਤੋਂ ਹੀ 4 5 ਕੁੱਤੇ ਰੱਖਦਾ।ਬੰਦੀਆਂ ਤੋਂ ਬੜੇ ਧੋਖੇ ਖਾਲੇ ਪਰ ਇਹਨਾਂ ਨੇ ਕਦੇ ਧੋਖਾ ਦਿੱਤਾ ਸੱਗੋਂ ਕਈ ਵਾਰ ਮੇਰੀ ਜਾਨ ਬਚਾਈਆ।ਵੀਰ ਬਣਕੇ ਕਿਸੇ ਕੋਲ ਚੰਗਾ ਹੱਸਕੀ ਹੋਵੇ ਤਾਂ ਦੱਸੀਉ।ਕਈ ਵੀਰ ਬਾਹਰ ਜਾਣ ਜਾਂ ਕਿਸੇ ਕਾਰਨ ਕਰ ਕੇ ਡੌਗ ਦੇਣਾ ਚੌਂਹਦੇ ਆ ਉਹ ਵੀ ਦੱਸਣ।

  • @BeautyOfTheworld13
    @BeautyOfTheworld13 2 года назад +1

    ਬੇਬੇ ਜੀ ਦਾ ਸੁਭਾਅ ਬਹੁਤ ਵਦੀਆ ਲੱਗ ਰਿਹਾ ਏਦਾਂ ਈ ਚੜ੍ਹਦੀ ਕੱਲ੍ਹਾ ਚ ਰਹਿਣ

  • @harjaspalkaur3668
    @harjaspalkaur3668 2 года назад +1

    ਬਹੁਤ ਵਧੀਆ ਲੱਗਾ ਜੀ ਤੁਸੀਂ ਏਨੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਇੰਨਾ ਦੀ

  • @tarsem389
    @tarsem389 2 года назад +5

    Mata ji dilo salute hai 🙏

  • @kulwindersingh979
    @kulwindersingh979 2 года назад +12

    ਬਹੁਤ ਵੱਡੀ ਸੇਵਾ ਬੇਬੇ ਜੀ ਦੀ 🙏🐕🐕

  • @balkarjattana8064
    @balkarjattana8064 2 года назад +1

    Very good maa very very very very very thanks for respect animal l am dog lover 💕💕💕💕

  • @useful326
    @useful326 2 года назад +1

    ਸ਼ੋਕੀ ਜੀ ਤੋਹਾਡੀ ਵਧੀਆ ਰਿਪੋਰਟਿੰਗ ਦੇਖਣ ਲਈ ਤੋਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਜੀ ਆਣ ਦਿਓ ਰੋਚਕ ਰੋਚਕ ਵੀਡੀਓ ਧੰਨਵਾਦ

  • @RobinSingh-lb8ug
    @RobinSingh-lb8ug 2 года назад +2

    Ah ta mere pind bilaspur dey nal pind macheke di video aa

  • @arshdeepsingh356
    @arshdeepsingh356 2 года назад

    Shi gl aa lok kehnde aa ki kteed paaliya.Pr oh ki jande aa v jwaka vnagu paale hunde aa.Boht vdia bebe❤️🙏

  • @JohnWick-ne3rz
    @JohnWick-ne3rz 2 года назад +2

    Husky is always be gentle dogs to all

  • @vehlijanta6321
    @vehlijanta6321 2 года назад +6

    Jindadili nd insaniyat hly b hai loka ch .. salute nd respect maa lyi .. God bless u both ..

  • @mjsg8476
    @mjsg8476 2 года назад +9

    Beautiful dogs 🐕.

  • @manpreetsandhu1638
    @manpreetsandhu1638 2 года назад

    Bht vadiaa BIBI ji mazaa aa gya tuhanu Dekh k 🥰🤩

  • @bimlarani3886
    @bimlarani3886 2 года назад

    Mata ji waheguru tuhadi lmi kre tuc bahut vdhia kr rhe ho bejubano ki seva krke thanks 🙏🙏 God bless you 🙏🙏❤️❤️

  • @bachandass9927
    @bachandass9927 2 года назад

    Bibi Ji charan vandana sukriya Ji, all dogs are very intelligent and loving.

  • @gulshanpreet2016
    @gulshanpreet2016 2 года назад +2

    Wmk ji 🙏🙏🏻 thode sare videos Ncy & kaint

  • @jasveerranukhurd5439
    @jasveerranukhurd5439 2 года назад +4

    👌🏻👌🏻👌🏻👌🏻jva meri maa vrgi aa mata g

  • @jaspreetsimmak7016
    @jaspreetsimmak7016 2 года назад

    ਬਹੁਤ ਵਧੀਆ ਲੱਗਿਆ ਬੀਬੀ ਜੀ

  • @tejindersingh1112
    @tejindersingh1112 2 года назад +6

    Waheguru mehar rakhe🙏🤗

  • @Deep_rattu
    @Deep_rattu 2 года назад +1

    4:26 hand sanitizer ho rahe a 😂😂❤️❤️

  • @loveylovey007
    @loveylovey007 2 года назад +3

    Oh veero mawa nu is umar vich inna laha naa lya karo...Katoore palne vale okhe aa 27-27 bache...salute aa is mata nu

  • @dsrds2222
    @dsrds2222 2 года назад +2

    Es dharti te sb da haqq hai h y g.......bnde de piyo di ni hegi eh dhrti. .. janvra nu pyar kro.....

  • @SurSur-kw5oy
    @SurSur-kw5oy 2 года назад +1

    Bibi jee Very Nice.

  • @makhansingh9322
    @makhansingh9322 2 месяца назад

    Very nice mother ❤

  • @amandeepsingh2349
    @amandeepsingh2349 2 года назад

    Mata ji bhut vdia kam kr rhe ho

  • @mannuchouhan3734
    @mannuchouhan3734 2 года назад +3

    Wmk 🙏🙏🙏

  • @surinderkaur-cy3wr
    @surinderkaur-cy3wr 2 года назад +1

    Sahi hai shonk tan bchyan nu hunda per paalna posna maawa hi krdiyan. Eh vi bcheyan vaangu hi pyar lende ne .hr time ik dhyan ehna vich hi rkhna penda.

  • @kashmirsingh7509
    @kashmirsingh7509 2 года назад +1

    ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️

  • @KulwinderSingh-hr7lf
    @KulwinderSingh-hr7lf 2 года назад +8

    Sat shri akaal ji,God bless you Bibi,
    Meri nanni v ewe krdi a,ohna de v dog rakhe a,meri nanni v bht care krdi a dog's d 🙏🙏🙏🙏

  • @ChardaPunjab-p6e
    @ChardaPunjab-p6e 2 года назад +4

    Waheguru ji Mata ji nu chardi kala vich rekhan. 🙏

  • @boogyman588
    @boogyman588 2 года назад +1

    ਗੋਲਡਨ ਰੇਟ੍ਰਿਵਰ ਬੁਹਤ ਸੋਹਣੇ ਲਗਦੇ ਮੈਨੂੰ 😍😍💯🔥

  • @BaljeetKaur-uz6eq
    @BaljeetKaur-uz6eq 2 года назад +1

    Mai v satreet dog rkhe hoe ne asi ta apde bchya vangu rkhe hoe ne

  • @amritpalkaur2651
    @amritpalkaur2651 2 года назад +2

    Bhoot vdia bibi ji mere kol vi 6 dogi ne whaguru thode enha bachea nu thik rkhe🙏🏻

  • @KaranSingh-oc3zm
    @KaranSingh-oc3zm 2 года назад

    Husky breed pyar bahut kardi malik do bina bikul nahi reh sakde

  • @nimitbath3279
    @nimitbath3279 2 года назад +1

    Massi g bilkul sant sabha de ne...

  • @meharchand1073
    @meharchand1073 2 года назад +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @Swaarlifefoundation
    @Swaarlifefoundation 2 года назад +3

    Koi word hani bibi ji lai seriously bhout vadia laggea ❤️🧿

  • @kuldipkaurkalsi923
    @kuldipkaurkalsi923 2 года назад +1

    ਡੋਗੀ ਦੀ ਰੱਸੀ ਵੱਡੀ ਚਾਹੀਦੀ ਹੇ ਬਹੁਤ ਵਦੀਆ ਲੱਗ ਰਿਹਾ ਹੇ

  • @kirankaushik2640
    @kirankaushik2640 2 года назад

    Very nice , is she is selling these or just keeping it

  • @varindermalhi4356
    @varindermalhi4356 2 года назад +1

    Good 22 ji

  • @CREATIVEART-qf3sb
    @CREATIVEART-qf3sb 2 года назад +2

    Bhut vdiya lageya aunty nu dekh ke
    Asi te Bina business to 5 dog rakh lye cutee cutee kr ke

  • @preetdhaliwal1573
    @preetdhaliwal1573 2 года назад

    Bibi ji very good job

  • @amanbraich7728
    @amanbraich7728 2 года назад

    @6:20 that is the smartest dog sitting on the stairs

  • @dhaliwal_gaming7355
    @dhaliwal_gaming7355 2 года назад +1

    Love you 😍😍

  • @preetmavi911
    @preetmavi911 2 года назад +1

    ਬੀਬੀ ਜੀ ਧੰਨ ਹੈ ਤੁਸੀਂ 👍👍🥰🥰

  • @don819
    @don819 2 года назад +1

    ਬੀਬੀ ਜਿੰਦਾਬਾਦ 🙏🙏🙏🙏

  • @manjinderaulakh2883
    @manjinderaulakh2883 2 года назад +1

    Boot vdhiya video see bibi ji dee

  • @balwindermundie42
    @balwindermundie42 2 года назад +9

    She is the best mom I pray to god give everyone mom like her

  • @honeypunjabi2221
    @honeypunjabi2221 2 года назад

    Awww husky cute dog very nice

  • @karanvirdi6859
    @karanvirdi6859 2 года назад +2

    Very good Mata joblove u

  • @charnkaurkaur9149
    @charnkaurkaur9149 2 года назад +1

    ਸਾਡੇ ਕੋਲ ਭੀ ਹੈ ਗੋਲਡਨ rativar ਆ

  • @sehajgill9736
    @sehajgill9736 2 года назад +2

    Wmk 🙏🏻

  • @Roohdiroohtak
    @Roohdiroohtak 2 года назад +1

    Hayee mere kol two dogs ne mere bache and main bibi ji nu milna choundi jadon India aayi.. ♥️♥️♥️I also wana see these dogs kine cutie ne 🙏🏻🙏🏻🙏🏻🙏🏻🙏🏻waheguru ji

  • @niliravidhaliwalfarm6773
    @niliravidhaliwalfarm6773 2 года назад +2

    Bai ji shuk da koi mil nahi ji ajj sare bacheyaa nu sekhna chahida ji eh dilo shuk hunda ji 🙏🙏🙏

  • @ManpreetSingh-zn1kd
    @ManpreetSingh-zn1kd 2 года назад +2

    Vere pind dasea kro

  • @jass7223
    @jass7223 2 года назад +1

    🙏❤️

  • @navigoyal3098
    @navigoyal3098 2 года назад

    Salute aaa bohot vadiyia

  • @shishpalsaharan9881
    @shishpalsaharan9881 2 года назад +2

    👌👍👍👍👍👍👍👍👍

  • @SandeepSingh-gp7cu
    @SandeepSingh-gp7cu 2 года назад +1

    Khush raho mata ji waheguru khush rakhe tuhanu ji 🥰

  • @rishavdhuria4622
    @rishavdhuria4622 2 года назад +1

    Bai ji boht boht love you thonu b naal Bibi ji nu b..boht sohne dog a

  • @natureofgod6765
    @natureofgod6765 2 года назад

    Very beautiful vedio

  • @ravisingh8107
    @ravisingh8107 2 года назад +2

    meri maa be meri bhout help kardi a ❤❤❤❤❤❤❤

  • @sulakhansinghdeol2044
    @sulakhansinghdeol2044 2 года назад

    ਬਹੁਤ ਵਧੀਆ ਜੀ ਬਾਕੀ ਮਾਤਾ ਜੀ ਜਿਸ ਤਰਾ ਇੰਨਾ ਦੀ ਸੰਭਾਲ ਕਰਦੇ ਹਨ ਬਹੁਤ ਵਧੀਆ ਜੀ ਵਾਹਿਗੁਰੂ ਜੀ ਇੰਨਾ ਨੂੰ ਚੜਦੀ ਕਲਾਂ ਵਿੱਚ ਰੱਖਣ ਜੀ।

  • @ParamjitSingh-sx9zc
    @ParamjitSingh-sx9zc 2 года назад +4

    Respect for mothers

  • @jeewanjot3531
    @jeewanjot3531 2 года назад +1

    Veer love from dhuri ji

  • @pritamsingh8122
    @pritamsingh8122 2 года назад

    Misss u mom ….

  • @jassgill6732
    @jassgill6732 2 года назад +1

    Bai ji tusi moga vich babu kainth jo ki kabutar sale karda na ona di video jarur baneo

  • @jaisharma4045
    @jaisharma4045 2 года назад +1

    Parmatma mehar kriyo bibi ki te ❤️waheguru ji ❤️🙏

  • @simranbrar8875
    @simranbrar8875 2 года назад +7

    So cute… may god bless whole family 😍

  • @dhudike8332
    @dhudike8332 2 года назад +1

    Bibi bahli ghaint aa ..mein te mere guddiyan v boht animals nu pyar kardiya ne specialy dogs ..she serve 12 stray dogs and ikk sada franky the paggu

    • @Navsidhu13131
      @Navsidhu13131 2 года назад

      12 ? Tusi v sale krde o

    • @dhudike8332
      @dhudike8332 2 года назад

      @@Navsidhu13131 na na guddi sale ni karde aasi..we hv Pugg dog and we serve 12 stray Dogs everyday

  • @raman52463
    @raman52463 2 года назад +1

    ਮੈ ਆਜ ਹਿ ਬੀਬੀ ਕੋਲ ਜਾ ਕੇ ਆਇਆ ਹਾ ਨਾਲ ਅਮਨ ਵੀਰ ਨੁ ਮਿਲਿਆ ਸੀ ਬੁਹਤ ਹਿ ਵਦੀਆਂ ਸੁਬਾਹ ਹੈ ਬੀਬੀ ਦਾ ਹੁਸ਼ਕੀ ਕੁਤੀ ਲੇ ਕੇ ਗਏ ਸੀ 💖

  • @SumitKumar-uq6rl
    @SumitKumar-uq6rl 2 года назад +1

    A nice bhai gggggg

  • @rajpalsandhu1947
    @rajpalsandhu1947 2 года назад +2

    Bhut vadia bibi ji ....🥰😍🤩🥰😍😍

  • @kimmygill2263
    @kimmygill2263 2 года назад

    Main canada ਚਲੀ ਗਈ mere v ਘਰ 2dogs a bahut pyaar kardi a main hun mere brother ਸੰਭਾਲ ਦੇ a

  • @sharanjeetkaur7379
    @sharanjeetkaur7379 2 года назад

    ਮੈਂ ਇੱਕ ਬਿੱਲਾ ਲਿਆਂਦਾ ਸੀ ਸਟੋਰ ਤੋਂ $ 80 dollar da ਉਸ ਦਾ food ਖਾਣ ਹੋਰ ਬਿੱਲੀ ਆਉਣ ਲੱਗ ਗਈ ਤੇ ਹੁਣ 70+80 ਹੋ ਗਏ ਜੀ ਬਹੁਤ ਪਿਆਰੇ ਲੱਗਦੇ ਨੇ 2 ਟਾਈਮ ਜਦੋਂ food ਦਿੰਦੇ ਹਾਂ ਭੱਜੇ ਆਉਂਦੇ ਨੇ ਸਾਰੇ

  • @chuhananshdeep9917
    @chuhananshdeep9917 2 года назад

    cap.Amrinder.sukhber badal.to best maasi ji

  • @harmeetkaur4022
    @harmeetkaur4022 2 года назад +1

    Nice ji

  • @sukhpalkaur9782
    @sukhpalkaur9782 2 года назад

    Vnc Maa g.

  • @happychahal3726
    @happychahal3726 2 года назад +1

    Y bas 🙏🙏🙏🙏🙏🙏🙏🙏🙏🙏

  • @nominationperson7039
    @nominationperson7039 2 года назад +1

    Video pao y

  • @sukhwindersingh-fu4rq
    @sukhwindersingh-fu4rq 2 года назад +2

    Bibi 🙏

  • @lovejeetsingh1783
    @lovejeetsingh1783 2 года назад +2

    Bhut vadia video bai g 💯❤