Ha ji mere kol 5310 4wd a potato di kheti a 4000 hours chal gaya ikk vaar clutch plate change hoyi a baki bahut vadiya chalda 3 plough 13 cultivator vadiya khichda baki mai weight laya Hoya front te 5.25 k rear 2 k a baki chalda 2B ch milage 7.5 to 8.5 a par dabda ni
Braka di gll sun lo apa sare dujia company ale trctor chlone ae je ta hisse te oil ds bhot ght khyal rkhde jo break da oil v khrb kr dinda but john deere ale kise di trali ni pounde naa hi oil mix hon den ta krke brake shi chlde ae je ehdi v dujia bngu oil nal kutte khni hove ehda v dujia ala haal hona
ਬਾਈ ਦੀਆਂ ਵੀਡੀਉ ਸਿੱਰਾ ਈ ਹੁੰਦੀਆਂ
Holland ਦਾ 4th high ਚ ਤੋਰਾ ਹੀ ਹੈਨੀ ਓਹਨੇ ਕੀ ਝਟਕੇ ਮਾਰਨੇ।। ਮੈਂ ਦੇਖਿਆ farm 60 epi ਦੇ 3rd high 2400 ਚੱਕਰ ਤੇ 5620 ਦਾ 4th high 2200 ਚੱਕਰ ਚ ਇਕੋ ਜਿੰਨਾ ਤੋਰਾ।ਹੌਲੈਂਡ ਭਰੀ ਟਰਾਲੀ ਚ ਚੰਗਾ ਛੋਟਾ ਗੇਅਰ ਔਖਾ ਹੀ ਮੰਗਦਾ ਪਰ ਸੜਕ ਤੇ ਖਾਲੀ ਜਾਂ ਘਟ ਵਜ਼ਨ ਤੇ ਤੇਲ ਵੱਧ ਖ਼ਾ ਜਾਂਦਾ।ਕਿਉੰਕਿ road speed ਘੱਟ ਆ
ਸੇਵਕ ਵੀਰ ਜੀ ਬਹੁਤ ਵਧੀਆ ਵੀਡੀਓ ਧੰਨਵਾਦ ਜੀ ਬਾਕੀ ਟਰੈਕਟਰ ਦੀ ਜਾਣਕਾਰੀ ਦੇਣ ਵਾਲੇ ਵੀਰ ਦਾ ਵੀ ਧੰਨਵਾਦ 🙏🙏
ਬਹੁਤ ਵਧੀਆ ਵੀਡੀਓ ਬਣਾਈ
Bahut vadia jankari . Hun tan four speed aa johndeere abcd koi v chakar nai speeds de mamle ch.
Links wala km asi 5204 de kita hoia 2009 C top da km aa ਏ ਨਾਲ ਸਾਡੇ ਪਿੰਡ ਦੇ ਸੰਦ ਮਗਨੋ ਹਟ ਗਏ ਸੀ ਹੱਲ ਸੀਟ ਕੇ ਚਲਦਾ ਸੀ ਫੁੱਲ ਨਜ਼ਾਰੇ ਦਾ ਕੰਮ ਆ ਪੂਰਾ
Car Gyan In Punjabi. Bahut Vadia Jankari Sewak ji
ਹੋਲੈਂਡ ਟਰੈਕਟਰ ਜਨਰੇਟਰ ਤੇ ਕਾਮਯਾਬ ਤੇ ਹੈ ਪਰ 50% ਕਿਉਂਕਿ ਇਹ ਰੋਟਰ ਪੰਪ ਦੇ ਕਾਰਨ ਇਹ 100 ਤੋਂ 200 ਚੱਕਰ ਡੋਨ ਕਰ ਜਾਂਦਾ ਮੇਰੇ ਕੋਲ ਵੀ ਹੋਲੈਂਡ ਟਰੈਕਟਰ ਹੈ ਪਰ ਜਨਰੇਟਰ ਤੇ ਇੱਕ ਵਾਰ ਮੋਟਰ ਸਾੜ ਚੁੱਕਾ ਅਸੀਂ ਇੱਕ 15 HP ਤੇ ਇੱਕ 10 HP ਮੋਟਰ ਚਲਾਈ 15 HP ਮੋਟਰ ਕਾਰ ਗਈ ਟਰਿੱਪ ਇਹ 150 ਚੱਕਰ ਵੱਧ ਗਿਆ ਤੇ ਮੋਟਰ ਗਈ ਸੜ
Sonalika nu lok desi bolde par tractor ghaint aw
ਸੋਨਾਲੀਕਾ ਟਰੈਕਟਰ ਸੋਨਾਲੀਕਾ ਆ
ਵੱਡੇ ਵੀਰ johndeer ਦੀ ਕਾਪੀਸਟੀ,22 ਕੁਵਿਨਟੇਲ ਆ
Ha ji mere kol 5310 4wd a potato di kheti a 4000 hours chal gaya ikk vaar clutch plate change hoyi a baki bahut vadiya chalda 3 plough 13 cultivator vadiya khichda baki mai weight laya Hoya front te 5.25 k rear 2 k a baki chalda 2B ch milage 7.5 to 8.5 a par dabda ni
Good information
Nice one information..
ਤਕਨੀਕ ਵਿੱਚ ਤਾ ford ਕੋਈ ਵੀ ਨੀ
60 hp aaa ji 60 frm tractor sare cultivater a to badd kich de aaaa
Bai ji Arjun bare dso kuj
Y sari video ik clip ch pade eda swad ni aounda 🙏
Arjun Mahindra novo 605di kiwe da tracter
Bai hel de video plz
ਮਹਿੰਦਰਾ ਨੋਵੋ 655 ਬਾਰੇ ਦੱਸੋ
Johndeer ਨੂੰ ਕਰੀਪਰ ਕਰਵਾ ਲੋ ਸਾਰਿਆ ਤੋ ਸਿਰਾ
Bai.ji.aeh.tarekter.di.khichai.ghat.ta.nahi.hundi..Lelewala.
ਵੀਰ ਜੀ 5405 jd ਵਿੱਚ ਕੋਈ ਕਮੀ ਨਹੀਂ ਉਹ ਵੀ
ਚਲਾ ਕੇ ਵੇਖਣਾ ਆਪਣੇ ਕੋਲ ਹੇਗਾ 👍
Ryt
2 gear di grarri change karn nal kam chal janda ae .. Baki load de hisab nal thek aa
Swaraj de bare vi daso
Braka di gll sun lo apa sare dujia company ale trctor chlone ae je ta hisse te oil ds bhot ght khyal rkhde jo break da oil v khrb kr dinda but john deere ale kise di trali ni pounde naa hi oil mix hon den ta krke brake shi chlde ae je ehdi v dujia bngu oil nal kutte khni hove ehda v dujia ala haal hona
Good information bro 👍
Sewak ji utl solar inverter di complete detail video bnao
Hanji Sewak ji Solar Inverter the video Jaroor Banao
Hun jhondeere 4 speedan vich aa geya bae
Sahi gal a vere John deer 🦌 traili te mar. Janda a
ਮੇਰੇ ਕੋਲ 5060e ਹੈ 2015 ਮਾਡਲ 1st c ਚ ਵਹਾਈ ਕਰੀਦੀ 13 ਹੱਲ ਹਨ ਕਦੇ ਨੀ ਦਬਿਆ ਬਾਈ ਜੀ ਟਰੈਕਟਰ
very nic
Good
👍👍👍👍👍
Nyc
🙏🙏🙏👍🏻👍🏻👍🏻
Sade kol ve aa jd 5103 2005 model
Mere kol v y 5103 aa ..
Number send kreo y tuhada
Sade kol aa John Deere 5103 hala te bahut dabda
@@comedymemes8636 na y mere ala ta ni dab da jma v
ਬੰਦੇ ਨੂੰ ਨੋਲਜ ਬਹੁਤ ਆ
Kul mila kae joone daere fudu sabat hoea
Johnderar fudu a 3630 kanit a
Teri slah lyi aa y kise ne
Shi gal aa
Bai da number v share krdo ji
Bai number send kardo