ਲਹੂ ਪੀਣੀਆਂ ਜੋਕਾਂ! ਤਖਤਿ ਬਹੈ ਤਖਤੈ ਕੀ ਲਾਇਕ॥ ਡਾ. ਹਰਸ਼ਿੰਦਰ ਕੌਰ ਨੇ ਕਰਤੇ ਬੇਨਕਾਬ! Jathedar | Badal | Aap |BJP

Поделиться
HTML-код
  • Опубликовано: 19 дек 2024

Комментарии • 75

  • @takhatpanjab
    @takhatpanjab  10 часов назад +14

    ruclips.net/video/yq2La-0PQxs/видео.html
    ਖੜਕਾਤਾ ਖੰਡਾ ਜਥੇਦਾਰਾਂ! ਉਧੇੜਤੇ ਗਿ. ਹਰਪ੍ਰੀਤ ਸਿੰਘ ਨੇ! ਚੀਕ ਬਾਦਲਾਂ ਦੀ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ

  • @jalourSingh-bz4dj
    @jalourSingh-bz4dj 9 часов назад +10

    ਡਾਕਟਰ ਸਾਹਿਬ ਦੇ ਵਿਚਾਰ ਬਹੁਤ ਹੀ ਸੋਹਣੇ ਹਨ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਅਸੀਂ ਨਵੀਂ ਲੀਡਰਸ਼ਿਪ ਲਿਆਵਾਂਗੇ ਤਾਂ ਹੀ ਸਿੱਖ ਕੌਮ ਦਾ ਬੇੜਾ ਪਾਰ ਲੱਗੂਗਾ ਨਹੀਂ ਇਹਨਾਂ ਦੇ ਬੇੜਾ ਗਰ ਗਰ ਦਿੱਤਾ ਹੈ

  • @SarbjitSingh-ek1si
    @SarbjitSingh-ek1si 9 часов назад +8

    ਮੈਡਮ ਜੀ ਬਿਲਕੁੱਲ ਠੀਕ ਬੋਲ ਰਹੇ ਹੋ ਚਿੱਟੇ ਦੁੱਧ ਵਰਗੇ ਨਿਰਪੱਖ ਲੀਡਰ ਦੀ ਲੋੜ ਹੈ ਜੇਕਰ ਲੋਕਾੲੀ ਦਾ ਭਲਾ ਹੋਵੇ ਪਰ ਸਿਆਸਤ ਭਾਰੂ ਹੁੰਦੀ ਜਾਪ ਰਹੀ ਹੈ

  • @JaswinderSingh-uy3ju
    @JaswinderSingh-uy3ju 9 часов назад +8

    ਕੋਈ ਹੋਰ ਸਾਡੀਆਂ ਸੰਸਥਾਵਾਂ ਤੇ ਹਮਲਾ ਕਰੇ ਤਾਂ ਸਮਝ ਆਉਂਦਾ। ਪਰ ਹੁਣ ਤਾਂ ਜਿਹਨਾ ਨੇ ਸੰਸਥਾਵਾਂ ਦੀ ਰਾਖੀ ਕਰਨੀ ਹੈ ਉਹ ਹੀ ਸੰਸਥਾਵਾਂ ਤੇ ਹਮਲੇ ਕਰ ਰਹੇ ਹਨ।

  • @balwindercheema5147
    @balwindercheema5147 10 часов назад +12

    ਐਸਜੀਪੀਸੀ ਨੁ ਖਤਮ ਕਰ ਪੰਜ ਪਿਆਰਿਆਂ ਨੂੰ ਪ੍ਰਬੰਧ ਦੇਣਾ ਚਾਹੀਦਾ

  • @amarseera2843
    @amarseera2843 9 часов назад +8

    ਅਕਾਲੀ ਦਲ ਨੂੰ ਕਮਾਂਡ ਕਰਨ ਲਈ ਅਕਾਲ ਤਖ਼ਤ ਤੇ ਭਿਡਰਾਵਾਲਾ ਵਰਗੀ ਸ਼ਖ਼ਸੀਅਤ ਹੋਣੀ ਚਾਹੀਦੀ ਹੈ। ਨਹੀਂ ਤਾਂ ਇਹ ਲੋਕ ਇਸੇ ਤਰ੍ਹਾਂ ਕੁਕੜ ਖੇਹ ਉਡਾਉਂਦੇ ਰਹਿਣਗੇ।

  • @bahadursingh504
    @bahadursingh504 7 часов назад +7

    ਅਕਾਲੀ ਦਲ ਦੀ ਨਵੀਂ ਭਰਤੀ ਵੇਲੇ ਕੁਰਬਾਨੀ ਵਾਲੇ ਪਰਿਵਾਰਕ ਮੈਂਬਰਾਂ ਨੂੰ ਪਹਿਲ ਦਿੱਤੀ ਜਾਵੇ।

  • @Ravisher0770
    @Ravisher0770 9 часов назад +6

    ਭੈਣ ਜੀ ਸੱਚ ਹੈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤😂

  • @JagjitSingh-ff9ir
    @JagjitSingh-ff9ir 8 часов назад +3

    Big Salute to Dr Harshinder Kaur ji 👍

  • @harbhajandhaliwal4966
    @harbhajandhaliwal4966 8 часов назад +3

    Verygood thanks

  • @GurnekSingh-l6c
    @GurnekSingh-l6c 5 часов назад +1

    ਸੁਖਵਿੰਦਰ ਸਿੰਘ ਜੀ ਤੇ ਡਾਕਟਰ ਭੈਣ ਰਾਣੀ ਹਰਸ਼ਿੰਦਰ ਕੌਰ ਜੀ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @basantsingh-mh5wp
    @basantsingh-mh5wp 3 часа назад

    👍

  • @bhagwansinghbajwa5575
    @bhagwansinghbajwa5575 9 часов назад +3

    Bahut vadia vichar bhainji waheguru Ji aap nu chardi kla vich rakhey

  • @kamaljitkaur5771
    @kamaljitkaur5771 8 часов назад +2

    ਵਾਹਿਗੁਰੂ ਜੀ ਜਰੂਰ ਆਪਣੀ ਕਿਰਪਾ ਕਰਨਗੇ ਭਰੋਸਾ ਰੱਖੋ ਜੀ 🙏🙏🙏🙏🙏

  • @KulwinderKaur-dz1dk
    @KulwinderKaur-dz1dk 4 часа назад +1

    Great personality, Dr Harshinder Kaur

  • @Berry-Lala-Katie
    @Berry-Lala-Katie 8 часов назад +2

    Doctor Sahib you are a great scholar.
    Guru Gobind Singh ji Maharaj blessyou.

  • @birdevindersingh4441
    @birdevindersingh4441 5 часов назад +1

    ਸਤਿ ਸ੍ਰੀ ਅਕਾਲ ਜੀ

  • @jagjeetsinghsingh-wf6xi
    @jagjeetsinghsingh-wf6xi 5 часов назад +1

    Good

  • @surindersinghkochar1228
    @surindersinghkochar1228 8 часов назад +3

    Shame on Badal jundli

  • @sukhisidhu9361
    @sukhisidhu9361 8 часов назад +1

    waha guru ji yes bata you are right

  • @manjithothi4471
    @manjithothi4471 6 часов назад +1

    Big salute to dr Harshinder kaur

  • @JagjitSingh-ff9ir
    @JagjitSingh-ff9ir 8 часов назад +1

    Such an intellectual Analysis by Dr Sahiba !!👍👏 Highly Appreciable::
    Her recommendations
    Deserve to be honoured
    By the Sikh Panth.

  • @ParamjitKaur-l4k
    @ParamjitKaur-l4k 8 часов назад +1

    ਡਾਕਟਰ ਸਾਹਿਬ ਦੇ ਵਿਚਾਰ ਡਹੁਤ ਵਧੀਆ ਹਨ ਪਰ ਅਸੀ ਲੋਕ ਇਸ ਗੰਲ ਨੂ ਨਹੀ ਸਮਝਦੇ ਕਿ ਮਸਲਾ ਸਾਰੇਆ ਦੇ ਬੰਚਿਆ ਦਾ ਹੈ ਜੈਕਰ ਏਥੇ ਸੰਭ ਚੰਗਾ ਹੋ ਜਾਵੇ ਤੇ ਬੰਚੇ ਬਾਹਰ ਨਾ ਡਜਣ ਡੰਲੇਵਾਲ ਦੇ ਨਾਲ ਹਰ ਇਕ ਕਿਸਾਨ ਖੜੇ ਹੋਣਾ ਚਾਹੀਦਾ ਕਿਓ ਕਿ ਸਾਰੇਆ ਵਾਸਤੇ ਮਰਨ ਵਰਤ ਤੇ ਬੈਠੇ ਹਨਜਿਦ ਤੋ ਉਪਰ ਉਠ ਕੇ ਓਨਾ ਸਾਥ ਦਿਓ ਤੇ ਬਰਾਬਰ ਭਰਾਵਾ ਦੀਆ ਬਾਵਾ ਬਣ ਕੇ ਖੜੇ ਹੋਵੋ ਸੈਟਰ ਦੀ ਨੀਦ ਹਰਾਮ ਹੋ ਜਾਵੇ ਤੇ ਉਹੋ ਜਾਗੇ ਕਿ ਇਹੇ ਅੰਨ ਦਾਤਾ ਹੈ ਇਸ ਦਾ ਹਕ ਇਸ ਦੇਣਾ ਪੈਣਾ ਹੈ ਸਰੋਮਣੀ ਕਮੇਟੀ ਸਮੇਤ ਸਾਰੇ ਲੀਡਰ ਗਦਾਰੀ ਕਰਦੇ ਨੇ ਇਹੇ ਕਹਿਦੇ ਲੀਡਰੀ ਸਾਡੀ ਜਗੀਰ ਹੈ ਇਹੇ ਬਾਹਰ ਨਹੀ ਜਾ ਸਕਦੀ

  • @harman7192
    @harman7192 8 часов назад +1

    ਡਾ ਸਾਹਿਬ ਸੱਚ ਹੀ ਹੁਣ ਕੌਮ ਨੂੰ ਇਸ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਵਧੀਆ ਇਮਾਨਦਾਰ ਲੀਡਰਾਂ ਦੀ ਲੋੜ ਹੈ ਕੁਰਸੀਆਂ ਦੇ ਲਾਲਚੀ ਤੇ ਵਪਾਰੀ ਲੀਡਰਾਂ ਨੂੰ ਕੌਮ ਤੋਂ ਦੂਰ ਕਰਨਾ ਚਾਹੀਦਾ ਹੈ ਜਿਨਾਂ ਦੇ ਲਾਲਚ ਕਾਰਨ ਪੂਰੇ ਦੇਸ਼ ਵਿੱਚ ਸਿੱਖਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ।ਧੰਨਵਾਦ ਜੀ

  • @ragipartapsinghji
    @ragipartapsinghji 9 часов назад +3

    ੧੦੦ ਪਰਤੀਸੈਟ ਠੀਕ ਕਹਿ ਰਹੇ ਹੋ

  • @dalipsingh1507
    @dalipsingh1507 3 часа назад

    Sat shri akal v nice vieows

  • @hardyalsinghcheema2381
    @hardyalsinghcheema2381 8 часов назад

    Salute you Dr Harshinder Kaur ji for your neutral and honest views. 🙏🙏🙏

  • @jasdeepkaur9928
    @jasdeepkaur9928 9 часов назад +4

    Ameitpal jindabaad
    Waheguru ji mehar karn baahr aawe

  • @tarsemsingh-wx4sm
    @tarsemsingh-wx4sm 6 часов назад

    👍👍👍

  • @HopefulGrapes-cp6gv
    @HopefulGrapes-cp6gv 10 часов назад +3

    Waheguru ji ka khalsa waheguru ji ki fateh okand wala dhaliwal

  • @manjitjawandha6436
    @manjitjawandha6436 7 часов назад +1

    ਪ੍ਰੋਫੈਸਰ ਮਨਜੀਤ ਸਿੰਘ ਇਕ ਬਹੁਤ। ਹੀ ਸੁਲ਼ਝੇ ਹੋਏ ਇੰਨਸਾਨ ਹਨ ਉਹਨਾ ਜ਼ਰੂਰ ਅੱਗੇ ਆਉਣਾ ਚਾਹੀਦਾ ਉਹਨਾ ਤੇ ਬਹੁਤ ਆਸਾਂ ਹਨ ਚੰਗੇ ਪੜ੍ਹੇ ਲਿਖੇ ਇੰਨਸਾਨ ਨੂੰ ਇਹ ਲੋਕ। ਨਹੀ ਰਹਿਣ ਦਿੰਦੇ

  • @sukhwantgill7889
    @sukhwantgill7889 4 часа назад

    Doctor Sahiba Punjab nu Tuhadi Lorh aa

  • @hardeepsidhu1877
    @hardeepsidhu1877 9 часов назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਬੀ ਜੀ ਪੰਥ ਵੀਚ ਲੀਡਰਾ ਦਾ ਕੋਈ ਘਾਟ ਨਹੀ ਨਮੀ ਭਰਤੀ ਹੋਬੇ ਏ ਚੋਥੇ ਬਦਲਾ ਲ ਈ ਪੰਜਾਬ ਦਾ ਹਰਬਰਗ ਚੜਬਦ ਜੀਤ ਲ ਈ ਤਾਬਲਾ ਹੈ

  • @gurdeepsinghofficial1961
    @gurdeepsinghofficial1961 6 часов назад

    ਸੀ੍ ਮਾਨ ਜੀ, ਇਹਨਾਂ ਆਗੂਆਂ ਨੇ ਅਜੇ ਲੋਕ ਅਦਾਲਤ ਵਿੱਚ ਆਉਣਾ ਹੈ , ਇਹਨਾਂ ਦਾ ਫੈਸਲਾ ਲੋਕ ਜ਼ਰੂਰ ਕਰਨਗੇ

  • @fatehglobal8915
    @fatehglobal8915 8 часов назад

    ਡਾਕਟਰ ਸਹਾਬ ਜੀ ਆਪ ਜੀ ਨੂੰ ਵੀ ਸਿਆਸਤ ਦੇ ਮੈਦਾਨੇ ਜੰਗ ਨਿਤਰਣਾ ਚਾਹੀਦਾ ਹੈ ਜੋ ਸਮੇ ਦੀ ਲੋੜ ਹੈ

  • @nirmalb8469
    @nirmalb8469 12 минут назад

    ਭਾਈ ਰਣਜੀਤ ਸਿੰਘ ਸਾਬਕਾ
    ਜਥੇਦਾਰ ਨੂੰ ਅੱਗੇ ਲਾਉਣ ਦੀ
    ਲੋੜ ਹੈ ਇਹ ਸੱਬ ਠੀਕ ਹੋ ਜਾਣਗੇ

  • @dsgill9655
    @dsgill9655 8 часов назад

    ਡਾਕਟਰ ਸਾਹਿਬ ਮੈਂ ਆਪ ਦੀ ਬਹੁਤ ਇਜ਼ਤ ਕਰਦਾ ਹਾਂ, ਪਰ ਮੈਂ ਆਪ ਨੂੰ ਇਕ ਰੁਕਵੈਸਟ ਕਰਦਾ ਹਾਂ,ਇਹ ਪਤਾ ਕਰੋ ਕਿ ਪੰਜਾਬ ਵਿੱਚ ਜੋਂ ਸਟਰੀਟ ਫੂਡ ਸਪਲਾਈ ਕੀਤਾ ਜਾ ਰਿਹਾ ਹੈ ਉਸ ਵਿੱਚ ਐਮ ਪੀ ਏ ਨਾਂ ਦੀ ਦਵਾਈ ਮਿਲਾਈ ਜਾ ਰਹੀ ਹੈ, ਅਗਰ ਇਹ ਹੈ ਤਾਂ ਪੰਜਾਬ ਬਚਾਉਣਾ ਮੁਸ਼ਕਲ ਹੈ। ਐਂਕਰ ਨੂੰ ਵੀ ਰੁਕਵੈਸਟ ਹੈ ਇਹ ਗੱਲ ਮੈਡਮ ਨਾਲ ਕਰਨ।

  • @pritpalsinghdhillon6770
    @pritpalsinghdhillon6770 4 часа назад

    ਡਾ . ਸਾਹਿਬ ਦਾ ਇੱਕ ਇੱਕ ਬੋਲਿਆ ਲਫਜ਼ ਅਸਲੀਅਤ ਹੈ ਜੀ ॥

  • @JasvirSingh-v8c
    @JasvirSingh-v8c 8 часов назад +2

    Dr. Sabb. Himat. Karro. Navi. Parti. Banao. Eh. Masand. Jundli. Nu. Khuh. Ch. Sutt. Ke. Agg. La. Deni. Chahide. Guru. Gobind. Singh. Je. Da. Itehas. Duhrao. Fir. He. Theek. Kam. Hou

  • @JaswantSingh-du6yf
    @JaswantSingh-du6yf 6 часов назад

    ਖੁਆਰ ਹੋਇ ਸਭ ਮਿਲੇਂਗੇ, ਪਾਪੀਆਂ ਦਾ ਖਾਤਮਾ ਗੁਰੂ ਆਪ ਕਰੇਗਾ, ਬਾਦਲਾਂ ਦੇ ਹੰਕਾਰ ਨੇ ਪੰਥ ਦਾ ਨਿਘਾਰ ਹੀ ਕੀਤਾ।

  • @gurdarshansingh6297
    @gurdarshansingh6297 8 часов назад

    ਬੀਬੀ ਜੀ ਬਹੁਤ ਵਧੀਆ ਸਜਾਊ ਦੇ ਰਹੇ ਨੇ ਨਵੀਂ ਪਾਰਟੀ ਵਾਸਤੇ, ਫੁਲਕਾ ਜੀ ਕੌਮ ਦੀ ਅਗਵਾਈ ਬਿਲਕੁੱਲ ਵੀ ਠੀਕ ਪਸੰਦ ਨਹੀ

  • @butasinghsidhu6576
    @butasinghsidhu6576 7 часов назад +1

    Sukhwinder ji te Dr. Sahib ji Jathedar Harpreet Singh di character assassination te suspend karan waalay dhami da apna character ki aa oh kisay ton lukyia nahi,Bibi Jagir kaur layie kinni bhadi wording varti gayie ta ki Dhami da es ahude te rehna ,ehna de peo di jagir aa?Jaldi nitara hoyega ,vaddi umeed aa.

  • @gurmelcheema1740
    @gurmelcheema1740 2 часа назад

    Shame on SGPC and Badal Gunda jundli.

  • @harnekmalhans7783
    @harnekmalhans7783 4 часа назад

    SSADr Harshinder Kaur S Sukhwinder Singhji Gyani Harpreet Singhji is being harassed by Jundli for speaking the truth

  • @basantsingh-mh5wp
    @basantsingh-mh5wp 3 часа назад

    Tabdeli kytri parti tyPantakh ve tabdel honi cahidiaa Bhai wdala ji fulka Ji xjathy dar ranjeet Singh Ji bhi amritpal Ji

  • @narindersinghbagga5156
    @narindersinghbagga5156 2 часа назад

    Panth should decide, whether Jathedar is Supreme or not. In case Jathedar is Supreme then he is not employee of SGPC. Even then SGPC can not call them back as an employee. Some period of time be fixed for Jathedars and none can call them back.

  • @anupsingh4309
    @anupsingh4309 9 часов назад +2

    After every atrosty akal takht Sikhs stands with multipal efficiency and dignity power. It is only after 1984.sikhs and akal takht cannot revived their degnaitu and reputation to original. And only due to one parvar family,s manmargy.

  • @gurcharansingh3299
    @gurcharansingh3299 4 часа назад

    People should leave all these old power hungry leaders and come up for future generations in a new message and should unite themselves with forward looking and selfless generations

  • @harnekmalhans7783
    @harnekmalhans7783 4 часа назад

    Punjab suffered much due to wrong leadership of Punjab Sikhs a unique Kom but leadership is before the people

  • @MANMOHANSINGH-lz2bo
    @MANMOHANSINGH-lz2bo 3 часа назад

    More than. 50% aagu by birth bahman ne

  • @satwantkaur7296
    @satwantkaur7296 9 часов назад +1

    Akal takht nu badal takhat bna ditta hai dhami valtoha chawal, sukhbir,bhundar, Cheema etc ne.
    Pta nahin kadon bharnge APNIAN kiteean da fal?

  • @harnekmalhans7783
    @harnekmalhans7783 4 часа назад

    Neither z kisans are united nor politicians of Punjab where should Punjabis go 92 were elected So many Police officers in Punjab but Drugs

  • @kanwarjeetsingh7425
    @kanwarjeetsingh7425 9 часов назад +1

    Akaal takhat sirmour hai ta sikhan ch sirmour vyakti us te biraajmaan howey ta kutch sudhaar ho sakda hai je ji hazoor bithaaogey ta haalat hor bigad jayegi

  • @harnekmalhans7783
    @harnekmalhans7783 4 часа назад

    Most Politicians never bother about Muddas of Punjab They make fools of people by telling Chutkalas Mockery of Administration

  • @BhupinderSingh-gy7mt
    @BhupinderSingh-gy7mt 7 часов назад

    Hun Majithia da V Bhog Pain Wala apne jije Nu Samja Punjab is not your father’s and grandfather property

  • @jassar100
    @jassar100 6 часов назад

    How can you support Jathedar comments.
    Dr pyare Lal Garg views more according gurmat vichardhara.

  • @mangalsingh-oq5yf
    @mangalsingh-oq5yf 9 часов назад +1

    ਡਾਕਟਰ ਸਾਬ ਮੈਡਮ ਜੀ ਆਪ ਦਾ ਬਹੁਤ ਰਿਕਾਰਡ ਏ ਅਛੇ ਵਿਚਾਰ ਸਾਝੇ ਕਰਦੇ ਉ। ਪਰ ਤੁਸੀ ਵਾਰ ਵਾਰ ਅਮ੍ਰਿਤਪਾਲ ਨੂ ਹੀਰੋ ਬਣਾ ਕੇ ਕੀ ਦਸਣਾ ਚਾਹੁਦੇ ਕਿ ਫਿਰ ਨੋਜਵਾਨੀ 84 ਵਾਲੇ ਰਾਹ ਤੇ ਤੁਰੇ ਤੇ ਪਜਾਬ ਦੀ ਬਰਬਾਦੀ ਦਾ ਮੁੱਢ ਬਨਿਆ ਜਾਵੇ ਜਿਵੇ ਕਿਸੇ ਗੁੰਡਾਗਰਦੀ ਭਿੰਡਰਾਵਾਲੇ ਅਖੌਤੀ ਸਾਧ ਨੇ ਕੀਤੀ ਸੀ। ਮਿਹਰਬਾਨੀ ਕਰਕੇ ਇਨਾ ਗੁਡਿਆ ਨੂ ਪ੍ਰਮੋਟ ਨਾ ਕਰੋ। ਆਉਣ ਫੂਲਕਾ ਸਾਬ ਬੀਬੀ ਕਿਰਨਜੋਤ ਕੋਰ ਅਸੀ ਉਨਾ ਨਾਲ ਹੋਵਾਗੇ। ਆ ਜਿਹੜੇ ਖਾਗੜ ਜਫੇਮਾਰਾ ਦੀ ਗਲ ਕਰਕੇ ਉ ਇਨਾ ਪੁਜਾਰੀ ਲਾਣੇ ਵਿਚ ਕੋਈ ਜੁਅਰਤ ਨਹੀ ਅਗਵਾਈ ਦੀ ਇਹ ਆਪ ਗਰਜਾ ਦੇ ਮਾਰੇ ਪੲਏ ਨੇ।