ਪਲੈਨ ਕਰਕੇ ਬਣਿਆ ਬਾਬਾ? ਕਿਹੜੇ ਸਿੰਗਰ ਕਰਦੇ ਪ੍ਰਮੋਟ? Sukh Ratia ਗਲਤ| Baba & Industry | Sufi Gujjar Podcast

Поделиться
HTML-код
  • Опубликовано: 21 окт 2024

Комментарии • 259

  • @kisaanaktazindabaad9964
    @kisaanaktazindabaad9964 3 месяца назад +25

    ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ
    ਈਹਾ ਕਾਹੇ ਸਿਮਰੀਐ ਜੋ ਜੰਮੇ ਤੇ ਮਰ ਜਾਹਿ
    ਏਕੋ ਸਿਮਰੈ ਨਾਨਕਾ ਜੋ ਜਲ ਥਲ ਰਹਿਆ ਸਮਾਇ

  • @hardeepkahlon8309
    @hardeepkahlon8309 3 месяца назад +34

    ਬਹੁਤ ਸਿਆਣੀਆ ਗੱਲਾਂ ਕੀਤੀਆਂ ਸੂਫ਼ੀ ਭਾਈ ਨੇ।ਇਹ ਬਾਬਿਆਂ ਦੀ ਬਿਮਾਰੀ ਸਾਰੇ ਧਰਮਾਂ ਵਿੱਚ ਫੈਲ ਚੁੱਕੀ ਹੈ ਪੜ੍ਹੇ ਲਿਖੇ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ

  • @BajSingh-di6pi
    @BajSingh-di6pi 3 месяца назад +34

    ਵੀਰ ਅੱਜ ਤੋਂ ਤੂੰ ਸੱਚਮੁੱਚ ਹੀਰੋ ਬਣ ਗਿਆ ਵੀਰ ਹਰ ਗੱਲ ਦਾ ਬਹੁਤ ਵਧੀਆ ਜਵਾਬ ਦਿੱਤਾ ਵੀਰ ਨੇ।

  • @mandeepsandhu9690
    @mandeepsandhu9690 3 месяца назад +16

    ਬਹੁਤ ਵਧੀਆ ਭਰਾ ਜੀ ਧੰਨਵਾਦ ਤੁਹਾਡਾ ਸਵਾਦ ਲਿਆ ਦਿੱਤਾ ਇਹਨਾਂ ਪਖੰਡ ਕਰਨ ਵਾਲਿਆ ਨੂੰ ਪੰਜਾਬੀ ਵਿਚ ਸਿੱਧਾ ਠੋਕਿਆ ਆ

  • @gaggigill8510
    @gaggigill8510 3 месяца назад +14

    ਸੱਚੀ ਗੱਲ ਏ ਵੀਰੇ ਜਿਸ ਦੇ ਘਰ ਭੈਣ ਹੋਊ ਉਹ ਨਹੀ ਕਹਿੰਦਾ ਸੁੱਖ ਰਤਿਆ ਤੇ ਹੈ ਹੀ ਗੰਦ ਤੇ ਪਹਿਲਾ ਵੀ ਪਰਚਾ ਹੋਇਆ ਸ਼ਰਮ ਫ਼ਿਰ ਨਹੀ

  • @surleenc
    @surleenc 3 месяца назад +18

    ਇਸ ਵੀਰ ਨੇ ਪੱਤਰਕਾਰ ਵੀਰੇ ਦੇ ਸਾਰੇ ਸਵਾਲਾਂ ਦੇ ਠੋਕ ਠੋਕ ਜਵਾਬ ਦਿੱਤੇ

  • @BajSingh-di6pi
    @BajSingh-di6pi 3 месяца назад +49

    ਵੀਰ ਸੱਚ ਘੱਟ ਹੀ ਲੋਕਾਂ ਨੂੰ ਹਜ਼ਮ ਹੁੰਦਾ ਹੈ।

  • @parwinderparry5897
    @parwinderparry5897 2 месяца назад +1

    ਧੰਨ ਧੰਨ ਪੀਰ ਬਾਬਾ ਵਲ਼ੈਤ ਸ਼ਾਹ ਜੀ ਜਿੰਨਾਂ ਦੀ ਸੱਚੀ ਸੁੱਚੀ ਭਗਤੀ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਿਤਾ ਜੀ ਦੇ ਚਰਨ ਸਾਡੇ ਨਗਰ ਫ਼ੱਕਰ ਝੰਡਾ ਵਿੱਚ ਪਏ ਸਨ
    ਅੱਜ ਵੀ ਜੁਗੋ ਜੁਗ ਅਟੱਲ ਜੋਤ ਦਰਬਾਰ ਸਾਹਿਬ ਜੀ ਦੇ ਸੱਜੇ ਪਾਸੇ ਸਸ਼ੋਬਿਤ ਹੈ

  • @GurjeetSingh-ry5mf
    @GurjeetSingh-ry5mf 3 месяца назад +62

    ਜਿੱਥੇ ਸਿੰਗਰ ਜਾਣਗੇ ਉੱਥੇ ਵਿਹਲੇ ਲੋਕਾ ਦੀ ਭੀੜ ਹੋਣੀ ਹੀ ਹੈ ਰੱਬ ਦੀ ਪੂਜਾ ਕਰੋ ਕਿਸੇ ਨੇ ਕੁਝ ਵੀ ਕਰਨਾ ਬਾਈ ਦੀਆ ਗੱਲਾ ਸੱਚੀਆਂ ਨੇ ਬੰਦੇ ਕੋਲ ਕੁਝ ਨੀ

    • @GagandeepSinghGill-sc8gk
      @GagandeepSinghGill-sc8gk 3 месяца назад +6

      ਬਿਲਕੁਲ ਸੱਚ ਕਿਹਾ ਵੀਰ ਬੰਦੇ ਕੋਲ ਕੁਝ ਨਹੀਂ ਇਸੇ ਤਰ੍ਹਾਂ ਹੀ ਇੱਕ ਰੀਲ ਵਿੱਚ ਮੈਂ ਵਰਿੰਦਾ ਵਣ ਵਾਲੇ ਪ੍ਰੇਮਾ ਨੰਦ ਜੀ ਦੇ ਮੂੰਹੋਂ ਸੁਣਿਆ ਉਨ੍ਹਾਂ ਨੇ ਵੀ ਕਿਹਾ ਕਿ ਦੁਨੀਆ ਵਿੱਚ ਜੇ ਜਾਦੂਗਰ ਟਾਈਪ ਦਾ ਜੇ ਕੋਈ ਇਨਸਾਨ ਹੈ ਜੋ ਵੀ ਕਹਿੰਦਾ ਕਿ ਮੇਰੇ ਹੱਥ ਲਾਉਣ ਨਾਲ ਜਾਂ ਕੋਈ ਦੁਆ ਕਰੇ ਕਿਸੇ ਨੂੰ ਕੋਈ ਠੀਕ ਕਰ ਸਕਦਾ ਤਾਂ ਮੈਂ ਚੈਲੰਜ ਕਰਦਾ ਕਿ ਮੇਰੀ ਕਿਡਨੀ ਠੀਕ ਕਰ ਦੇਵੇ ਮੇਰੀ ਡੈਲਸਿਸ ਬੰਦ ਕਰਾ ਦੇਵੇ ਮੈਂ ਮੰਨ ਜਾਵਾਂਗਾ ਉਹ ਕਹਿੰਦੇ ਸਿਰਫ ਆਪਣੇ ਆਪਣੇ ਧਰਮ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪੋ ।। ਇੱਕਲੇ ਨਾਮ ਜਪੋ ਤੋਂ ਅੱਗੇ ਸਾਡੇ ਬਾਬੇ ਨਾਨਕ ਨੇ ਕਿਹਾ ਨਾਮ ਜਪੋ ਕਿਰਤ ਕਰੋ ਵੰਡ ਛੱਕੋ। ਜ਼ਰੂਰਤ ਵੰਦ ਦੀ ਮੱਦਦ ਕਰਨਾ ਵੀ ਪ੍ਰਮਾਤਮਾ ਦੀ ਬੰਦਗੀ ਏ ਵਿਹਲੜਾਂ ਅੱਗੇ ਨੱਕ ਰਗੜਨੇ ਪੈਸੇ ਚੜਾਉਣੇ ਇਹ ਵਿਹਲੜ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਮਹਿਲ ਵਰਗੇ ਘਰ ਬਣਾ ਕੇ ਐਸ਼ ਕਰਦੇ ਤੇ ਇਨ੍ਹਾਂ ਕੋਲ ਜਾਂਦੇ ਵੀ ਸਾਡੇ ਵਰਗੇ ਆਮ ਲੋਕ ਕਿਰਤ ਕਰਕੇ ਗੁਜ਼ਾਰਾ ਕਰਨ ਵਾਲੇ ਹੀ ਹਨ

    • @prabhjotsingh1015
      @prabhjotsingh1015 3 месяца назад +1

      😊😊111 46:46 46:51 /😊 46:56 1 47:01 ❤❤❤Q

    • @singh88920
      @singh88920 2 месяца назад

      Pooja nahi naam japo eda kaho nahi te eda bi galat matlab kadh laina magar lag loka ne

  • @jasvirsingh514
    @jasvirsingh514 3 месяца назад +7

    ਸਹੀ ਗੱਲ ਆ ਭਰਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਧੰਨਵਾਦ ਜੀ ❤❤❤❤

  • @Unique_talks03
    @Unique_talks03 3 месяца назад +2

    ਬਹੁਤ ਸੋਹਣੀ ਗੱਲ ਬਾਤ ਲੱਗੀ ਵੀਰੇ ਦੀ, ਵਾਹਿਗੁਰੂ ਤਰੱਕੀਆ ਬਖਸੇ🙏🏻

  • @harjinderbabbu176
    @harjinderbabbu176 3 месяца назад +1

    Wow bro great 👍 great work sab kuch sach sach kiha bhai ji main sirf ਗੁਰੂ ਗ੍ਰੰਥ ਸਾਹਿਬ ਧਨ ਧਨ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਹਾਂ ਤੁਸੀਂ ਬਹੁਤ ਬਹੁਤ ਠੀਕ ਕਿਹਾ ਸਾਰਾ ਕੁਛ 🙏🙏🙏🙏🙏🙏🙏🙏🙏🙏

  • @karamvirsingh2068
    @karamvirsingh2068 3 месяца назад +15

    ਬਿਲਕੁਲ ਸਹੀ ਗੱਲਾ ਨੇ 👍🙏🏽

  • @jasbirwilkhu8406
    @jasbirwilkhu8406 3 месяца назад +9

    Bahut sachcha banda,sach bol riha hai ji.

  • @parwinderparry5897
    @parwinderparry5897 2 месяца назад

    ਗੁੱਜਰ ਸਾਭ ਜੀ ਤੁਸੀ ਇੱਕ ਵਾਰ ਧੰਨ ਧੰਨ ਪੀਰ ਬਾਬਾ ਵਲ਼ੈਤ ਸ਼ਾਹ ਜੀ ਦੇ ਦਰ ਤੇ ਨਤਮਸਤਕ ਹੋਵੋ ਪਲੀਜ ਮੇਰੇ ਕਹਿਣ ਤੇ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ

  • @RajeshKumar-ty6tq
    @RajeshKumar-ty6tq 3 месяца назад +3

    Wah.veer.100.shi.gal.kri.har.gal.da.jwab
    Vot.shi.trike.nal.ditta

  • @punjabson5991
    @punjabson5991 3 месяца назад +1

    ਕਿਸੇ ਵੱਲੋ ਰੱਬ ਵਾਂਗ ਜਾਂ ਪੀਰ ਜਾਂ ਕੋਈ ਬਾਬਾ ਬਣ ਕੇ ਵਰ ਦੇਣੇ ਦਾਤਾਂ ਦੇਣੀਆਂ ਇਹ ਸ਼ਿਰਕ ਹੁੰਦਾ ਹੈ ਰੱਬ ਦੀ ਗੁਰੂ ਦੀ ਬਰਾਬਰੀ ਹੁੰਦੀ ਹੈ ਜੋ ਵੱਡਾ ਗੁਨਾਹ ਹੈ

  • @NPB9513
    @NPB9513 3 месяца назад +10

    ਬਹੁਤ ਵਧੀਆ ਵਿਚਾਰ 👍

  • @satnamjihasingh7849
    @satnamjihasingh7849 3 месяца назад +5

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨਾ ਜੀ

  • @Mnntshergill398
    @Mnntshergill398 3 месяца назад +2

    Bhut vadhiyaa podcast . Veere diyaa gallan bhut vadhiyaa

  • @GurpreetKaur-yg8xb
    @GurpreetKaur-yg8xb 3 месяца назад +5

    ਬਾਈ ਸੂਫ਼ੀ ਗੁਜ਼ਰ ਨੂੰ ਮਿਲਣਾ ਹੀਰਾ 💎💎💎 ਬੰਦਾ ਜਸਵੀਰ ਡਰਾਇਵਰ ਕੋਕਾ ਕੋਲਾ

    • @ManiMohali
      @ManiMohali 3 месяца назад +1

      Aaa jayi bro Mohali Mila davange

  • @KaursanmKaursanm
    @KaursanmKaursanm 2 месяца назад

    Great veere bhut vdiaa Gallan kitya tuc Raab thonu chadi Kala ch rakhe🙏🙏🙏🙏

  • @SatnamSingh-qh3le
    @SatnamSingh-qh3le 3 месяца назад +8

    ਪੰਜਾਬ ਦੇ ਬਹੁਤੇ ਡੇਰੇ ਕੰਜਰਪੁਣੇ ਨੂੰ ਪ੍ਰਮੋਟ ਕਰਦੇ ਨੇ ਕਲਾਕਾਰ ਵੀ ਉਸ ਵਿੱਚ ਪੂਰਾ ਯੋਗਦਾਨ ਪਾ ਰਹੇ ਨੇ

  • @AmrinderSingh-tq5ci
    @AmrinderSingh-tq5ci 3 месяца назад +1

    ਬਹੁਤ ਵਧੀਆ ਵੀਰ ਜੀ ਤੁਹਾਡੀ ਹਰ ਇੱਕ ਗੱਲ ਸੱਚ ਹੈ

  • @BajSingh-di6pi
    @BajSingh-di6pi 3 месяца назад +8

    200% true a veer

  • @SukhwinderSingh-wq5ip
    @SukhwinderSingh-wq5ip 3 месяца назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @RAVIMahey-v5d
    @RAVIMahey-v5d 3 месяца назад +7

    Bai ji dil jit lya janawar wali gal kya k❤❤❤

  • @manigaming7664
    @manigaming7664 2 месяца назад

    Aa fast podcasts dekhya bhot shoni gla kiti aa bai na ruh khus ho ghi

  • @jassaimmortal..6772
    @jassaimmortal..6772 3 месяца назад +1

    ਬਾਈ ❤ ਦਿਲ ਜਿੱਤ ਲਿਆ

  • @PalaDriver-m3m
    @PalaDriver-m3m 3 месяца назад +6

    ਜੇਕਰ ਰੱਬ ਹੋਵੇਗਾ ,ਤਾਂ ਗ੍ਰੰਟੀ ਹੈ ,ਇੰਨਸਾਨ ਦੇ ਰੂਪ ਵਿੱਚ ਨਹੀਂ ਹੋ ਸਕਦਾ ਕਿਉ ਕੇ ਇੰਨਸਾਨ ਜਿਨਾਂ ਪਾਪੀ ਕੋਈ ਨਹੀਂ,ਸੋਚ ਕੇ ਵੇਖੋ ਜੀ,

  • @annacruz6695
    @annacruz6695 3 месяца назад +1

    ਬਾਈ ਬੜੇ ਬਰੋਡਕਾਸਟ ਵੇਖੇ ਆ ਪਰ ਬਾਈ ਵਾਕਿਆ ਹੀ ਯਾਰ ਨਜ਼ਾਰਾ ਬੰਨਤਾ ਤੂੰ ਤੇ ਵਾਕੇ ਤੋਂ ਹੀਰੋ ਆ ਬਾਈ ਅਸਲ ਹੀਰੋ ਤੂੰ ਜਿਉਂਦਾ ਵੱਸਦਾ ਰਹਿ ਮੇਰੇ ਭਰਾਵਾ

  • @sukhgill7103
    @sukhgill7103 2 месяца назад +1

    ❤100000000000000000000000000000000000000000%sach a vere❤

  • @SandipSingh-ih7vd
    @SandipSingh-ih7vd 3 месяца назад +24

    ਊਚਾ ਦਰ ਬਾਬੇ ਨਾਨਕ ਦਾ ਮੇ ਸੋਬਾ ਸੁਣ ਕੇ ਆਇਆ ਊਚਾ ਦਰ ਬਾਬੇ ਨਾਨਕ ਜੀ ਦਾ ਵਾਹਿਗੁਰੂ ਜੀ ਸੱਮਤ ਬੱਖਸੋ ਸੱਭ ਸੰਗਤਾ ਤੇ ਸਾਰੀ ਸੱਗਤ ਤੁਹਾਡੇ ਲੱੜ ਲੱਗੇ ਮੇ ਪਾਪੀ ਤੂੰ ਬੱਖਸਣ ਹਾਰ ਵਾਹਿਗੁਰੂ ਜੀ ਜੇ ਲਿੱਖਣ ਚ ਗਲਤੀ ਹੋਈ ਹੋਵੇ ਪ੍ਮਾਤਮਾ ਅਣਜਾਣ ਬੱਚਾ ਸਮਜ ਕੇ ਮਾਫ ਕਰਨਾ ਸੱਭ ਦਾ ਭਲਾ ਕਰੀ ਵਾਹਿਗੁਰੂ ਜੀ

    • @KamalKhalsa-t9j
      @KamalKhalsa-t9j 3 месяца назад +1

      ​​@@Mandeepof4hwbai ji os ton lagda uccha di jgah te una likh ho gya pr likhya osne uccha e aa

    • @harwindergill396
      @harwindergill396 3 месяца назад

      ​@@KamalKhalsa-t9jਬਿਲਕੁੱਲ ਸਹੀ ਓ ਤੁਸੀ ਬਰੋ

    • @SandipSingh-ih7vd
      @SandipSingh-ih7vd 3 месяца назад +2

      @@KamalKhalsa-t9j ਸਹੀ ਆ ਜੀ ਭਾਜੀ ਗਲਤੀ ਹੋਗੀ ਮੇ ਇਕ ਦੋ ਹੋਰ ਵੀ ਸਬਦ ਸਹੀ ਕਿਤੇ ਪਰ ਇਧਰ ਧਿਆਨ ਨੀ ਗਿਆ ਲੱਗਾ ਨੀ ਵੀ ਗੱਲਤ ਲਿੱਖ ਹੋ ਗਿਆ ਵਾਹਿਗੁਰੂ ਜਾਣੀ ਜਾਣ ਆ ਜੀ ਮੇਹਰਬਾਨੀ ਤੁਸੀ ਸਮਝਿਆ ਕੀ ਗਲਤੀ ਨਾਲ ਹੋਗਿਆ

    • @SandipSingh-ih7vd
      @SandipSingh-ih7vd 3 месяца назад +1

      @@Mandeepof4hw ਊਣਾ ਬਿਲਕੁਲ ਜੀ ਮੇ ਊਣਾ ਹੀ ਆ ਜੀ ਮੇਰਾ ਵਾਹਿਗੁਰੂ ਦਾ ਦਰ ਸੱਬ ਤੋ ਊਚਾ ਆ ਜੀ

  • @DeepCheema-th1ns
    @DeepCheema-th1ns 3 месяца назад +2

    Sab sikan ko hukam ha guru mano granth ji

  • @Dhillonjattwad
    @Dhillonjattwad 3 месяца назад +1

    Sab to vadiya kita bai ji na sab dharma wala bole good 👍🏻

  • @Sunny.socialworker
    @Sunny.socialworker 3 месяца назад +2

    ਬਹੁਤ ਵਧੀਆ ਸੱਚ ਹੈ !

  • @sandykaur9756
    @sandykaur9756 3 месяца назад +4

    ਵਾਹ ਜੀ ਵਾਹ ਬਿਲਕੁਲ ਸਹੀ ਗੱਲ

  • @rishirajghai5123
    @rishirajghai5123 3 месяца назад +1

    Bahut vadiya veerji
    Rab pehle

  • @PinderAulakh-ws9qi
    @PinderAulakh-ws9qi 3 месяца назад +12

    Soch bhut sohni aa veer di

  • @Italy_de_punjabi
    @Italy_de_punjabi 2 месяца назад

    Suffi vere bhoot wadia lgea tuhde vichar jaan ge ❤️🙏

  • @ManpreetsDhiR-we9fu
    @ManpreetsDhiR-we9fu 3 месяца назад +1

    ਬਹੁਤ ਹੀ ਸਹੀ ਗੱਲਾਂ ਕਰੀਆਂ💯🙏

  • @balwinderkaur-jq8ll
    @balwinderkaur-jq8ll 3 месяца назад +3

    ਗੁਰਬਾਣੀ ਅਤੇ ਬਾਕੀ ਗ੍ਰੰਥ ਸਾਨੂੰ ਪੜਨ ਵਾਸਤੇ ਨਹੀਂ ਹਨ ਬਲਕਿ ਪੜ ਕੇ ਆਪਣੀ ਜਿੰਦਗੀ ਚ ਅੱਪਲਾਈ ਕਰਨ ਵਾਸਤੇ ਹਨ ਗੁਰੂ ਗ੍ਰੰਥ ਤੇ ਬਾਕੀ ਗ੍ਰੰਥਾਂ ਦੀ ਆਪਸ ਵਿਚ ਕੋਈ ਲੜਾਈ ਨਹੀ ਹੈ

  • @ManiMohali
    @ManiMohali 3 месяца назад +2

    Babut vdia suffi paaji , sach boleya ❤❤🎉

  • @atindersinghasr7225
    @atindersinghasr7225 3 месяца назад +1

    ਗੁਰਬਾਣੀ ਚ ਲਿਖਿਆ ਮਾਨੁੱਖ ਕੇ ਕਿੱਛ ਨਾਹੀ ਹਾਥ ਮਤਲਬ ਮਨੁੱਖ ਹੱਥ ਕੁਛ ਨੀ ਫੇਰ ਆਹ ਬਾਬੇ ਆਮ ਇਨਸਾਨ ਏਨਾ ਹੱਥ ਕੁਝ ਨੀ 🙏

  • @RodiiLebnon
    @RodiiLebnon 3 месяца назад +6

    ਇਹ ਬਾਈ ਸੱਚ ਬੋਲਦੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @preetdhons6083
    @preetdhons6083 3 месяца назад +2

    ਰੋੜੀ ਬਾਰੇ ਬਹੁਤ ਵਧੀਆ ਬੋਲਾ ਵੀਰ

  • @amrit0512
    @amrit0512 2 месяца назад

    Bht vadiya laga veera nal

  • @butasingh433
    @butasingh433 2 месяца назад

    Waheguru mehar kra veera

  • @jassmahilpurharish7129
    @jassmahilpurharish7129 3 месяца назад +1

    Ghaint Banda 22
    Simple down to earth
    Kush reh wasda reh verre Waheguru Mehar kare 22 te❤

  • @sikandersingh8137
    @sikandersingh8137 3 месяца назад +2

    ਵੀਰ ਗੱਲਾਂ ਤਾ ਤੇਰੀਆਂ ਬਹੁਤ ਵਧੀਆ ਲੱਗੀਆਂ ਪਰ ਜਰ ਨੱਤੀਆਂ ਲਾ ਦੇ ਭੈੜੀਆਂ ਲੱਗਦੀਆ

  • @vickyrajpoot1693
    @vickyrajpoot1693 2 месяца назад

    Tv ch villan pr asal lyf ch hero aa sadda bhraa soofi gujjar ❤❤❤❤

  • @Dosanjh84
    @Dosanjh84 3 месяца назад +1

    ਆਹ ਹੁੰਦਾ ਸੱਚ ਤੇ ਖੜ੍ਹਨਾ, ਸ਼ੌਂਕ ਨਹੀਂ ਕੰਮ ਲਈ ਪਾਈਆਂ 👍

  • @rajbirshergill4642
    @rajbirshergill4642 3 месяца назад

    Bai vdia interview kitti ghaint gla kitia Bai ne etho pta lgda Bai changhe ghro aa te changia gla ghro sikhia ne

  • @jitenderhasija4109
    @jitenderhasija4109 2 месяца назад

    Very nc podcast guggar bhai sahi bol rha 👍🌹

  • @HarjinderSinghMD11
    @HarjinderSinghMD11 3 месяца назад +15

    WaheGuru ji 🙏🙏

  • @JGill1983
    @JGill1983 3 месяца назад

    Best intentions from veer, bhut he vadia interview c, I see his in videos and I see myself the same way lol but that was 20yrs ago 😅, hon ta mein 40+ da ho geya. But I still feel the same !!

  • @adarshqadri9030
    @adarshqadri9030 3 месяца назад +3

    100% att podcast

  • @Jb_Music00
    @Jb_Music00 3 месяца назад +2

    Ghant si bhai podcast ajj da gg❤❤❤

  • @JagjeetGill-md6mb
    @JagjeetGill-md6mb 3 месяца назад +4

    Press vala vir nu hila de Bhai o ta tare gall sun ka jam he gaa os nu Pani pela de vir zindabad very nice video love you bata love you

  • @RickyMangat__0
    @RickyMangat__0 3 месяца назад +1

    ਮੈਂ ਸਿੱਖ ਧਰਮ ਤੋਂ ਆ ਮੈਂ ਸਿਰਫ਼ ਇੱਕ ਗੁਰਦਵਾਰੇ ਜਾਨਾ ਬਸ ਹੋਰ ਕੀਤੇ ਨੀ ਜਾਦਾ

  • @GoraAujla-w4p
    @GoraAujla-w4p 3 месяца назад

    Veer ji bhot vadiya gall kiti tusi

  • @ramangill-wk1qt
    @ramangill-wk1qt 3 месяца назад

    ਬਿਲਕੁਲ ਸਹੀ ਕਿਹਾ ਵੀਰ

  • @ArshdeepKaur-ve9ir
    @ArshdeepKaur-ve9ir 2 месяца назад

    Shi gal aa ji

  • @GurvinderSingh-ll9sd
    @GurvinderSingh-ll9sd 3 месяца назад +1

    Bahut wadiya gallan kahiya phaji jeonde wasde rho

  • @manjitalgon3869
    @manjitalgon3869 3 месяца назад

    Veere, Boht sohni soch ae, shayad eh interview thodi hor waddi hundi, " Karan " nd " Sufi " veer Ji boht sariya Duawa'an🙏❤..

  • @Gora_gurusaria
    @Gora_gurusaria 3 месяца назад +6

    ਜਿਹੜੇ ਬਾਈ ਜੀ ਨੂੰ ਪਿਆਰ ਕਰਦੇ ਆ ਕਮੈਂਟਸ ਵਿੱਚ I love you ਲਿਖੋ ❤❤❤❤❤

  • @rawdeepkaurkailey1084
    @rawdeepkaurkailey1084 3 месяца назад

    ਵਾਹ ਵਾਹ ਵੀਰੇ ਬਹੁਤ ਵਧੀਆ ਸੋਚ ਥੋਡੀ 👍

  • @ManvirSingh-ur4yt
    @ManvirSingh-ur4yt 3 месяца назад

    100% Right Gujjar Sahib

  • @ਘੈਂਟਜੱਟ-ਪ5ਗ
    @ਘੈਂਟਜੱਟ-ਪ5ਗ 3 месяца назад

    ਸਹੀ ਗੱਲ ਬਈ ਦੀ

  • @ManpreetKaur-gx2fz
    @ManpreetKaur-gx2fz 3 месяца назад +1

    Boht vadia podcast❤

  • @BalwinderSingh-gw8fk
    @BalwinderSingh-gw8fk 3 месяца назад

    Bhai ne jma sahi gallan kitiya ne❤❤❤❤❤❤❤❤

  • @BajSingh-di6pi
    @BajSingh-di6pi 3 месяца назад +2

    My best interview

  • @sharndhillon3691
    @sharndhillon3691 3 месяца назад +3

    Veer ji tuhadi soch nu salaam aa Waheguru tuhanu tandrusti bakshe hor trakkiya kro ❤❤ ❤

  • @amitmehra5542
    @amitmehra5542 2 месяца назад

    ਸਭ ਤੋ ਵੱਡਾ ਮਹਾਦੇਵ ਹੈ ਸਾਰੀ ਸ੍ਰਿਸ਼ਟੀ ਕੇ ਮਾਲਿਕ 🕉️🔱🙏🚩

  • @KuldeepSingh-l9h6g
    @KuldeepSingh-l9h6g 3 месяца назад +1

    Very good Vedeo ❤

  • @buttakhan2255
    @buttakhan2255 3 месяца назад

    Bhut vadiya gallan kri aa y ne👍👍👍👍

  • @valindersingh8415
    @valindersingh8415 3 месяца назад

    ਬਿਲਕੁੱਲ ਸਹੀ ਗੱਲਾਂ ਬਾਈ

  • @SurjitSingh-xd5wq
    @SurjitSingh-xd5wq 3 месяца назад

    Bot sirra gall 22 teri aa

  • @Kingalipb26
    @Kingalipb26 3 месяца назад +1

    Wah kyaaa baat a brother 2000% thok ke sahi keha sab right a ❤

  • @Diamondboutiq
    @Diamondboutiq 3 месяца назад

    Respect for you brother ❤

  • @poojakumari-jb2rq
    @poojakumari-jb2rq 3 месяца назад

    Siraaa personality a❤

  • @simranrana9297
    @simranrana9297 3 месяца назад

    Very good ji 👌💯💯👏👏

  • @RickyMangat__0
    @RickyMangat__0 3 месяца назад

    Sira bro sàb kúj sahi keha veer sab kuj tusi

  • @sukh4771
    @sukh4771 3 месяца назад

    Bilkul sahi gall aa

  • @jassaimmortal..6772
    @jassaimmortal..6772 3 месяца назад

    ਮੁਸਲਮਾਨ ਇਮਾਨ ਦਾ ਪੱਕਾ ਹੁਦਾ
    ਤੈ ਬਾਈ ਸਚਾ ਬੰਦਾ ਸਿਧ੍ਹੀ ਗਲ ਨੋ
    ਬਕਵਾਸ ।

  • @HarmeetSingh2822-Bnl
    @HarmeetSingh2822-Bnl 3 месяца назад

    Janwar aali gall ne dil kil leya aa bai g Sachi.

  • @NirmalSingh-yf5uu
    @NirmalSingh-yf5uu 3 месяца назад

    ਕਰਨ ਬੇਟੇ ਫੈਸ਼ਨ ਨਹੀਂ ਨੱਤੀਆਂ ਪੁਰਾਣਾ ਸੱਭਿਆਚਾਰ ਆ।ਸੂਫੀ ਬੇਟੇ ਗੁੱਡ ❤❤

  • @RavikiranDhillon
    @RavikiranDhillon 3 месяца назад

    Banda boahut gaint c boht sachia gallan kitia

  • @Palwindersingh-lf5eu
    @Palwindersingh-lf5eu 2 месяца назад

    ਹੀਰਾ ਬੰਦਾ ਬਾਈ

  • @Punnu-l5t
    @Punnu-l5t 3 месяца назад +2

    Shi gl ha vere

  • @ygcheemaedits
    @ygcheemaedits 3 месяца назад

    Ciraaa att kehr jaane end kraata❤❤❤❤

  • @lovepreetsingh-kz2vt
    @lovepreetsingh-kz2vt 3 месяца назад +1

    ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

  • @sartajsingh1015
    @sartajsingh1015 3 месяца назад +1

    Eda de podcast hune chahide aa

  • @khushimajumder4334
    @khushimajumder4334 3 месяца назад

    👏👏👏👏👏👏👏👏👏respect❤

  • @Hass-l3z
    @Hass-l3z 3 месяца назад

    100% right 👍🏻💯

  • @Gopy_Pannu_Turh
    @Gopy_Pannu_Turh 3 месяца назад +1

    ਸਹੀ ਗੱਲ ਹੈ

  • @harinderkaur4990
    @harinderkaur4990 3 месяца назад

    God bless you vir

  • @rajwantkaur2937
    @rajwantkaur2937 3 месяца назад

    💯 % sahi kiha veer ne

  • @BajSingh-di6pi
    @BajSingh-di6pi 3 месяца назад +1

    Good job bro god bless you

  • @luckystonesforyou2276
    @luckystonesforyou2276 3 месяца назад

    Bhaiya bai sacha punjabi ban gaya