ਕਣਕ ਚ ਪਹਿਲੇ ਪਾਣੀ ਤੇ ਯੂਰੀਆ ਸਹੀ ਸਮੇਂ ਸਹੀ ਤਰੀਕੇ ਪਾਉ ਨੁਕਸਾਨ ਤੋਂ ਬਚੋ | Urea application first Irrigation

Поделиться
HTML-код
  • Опубликовано: 1 янв 2025

Комментарии • 29

  • @demonff2962
    @demonff2962 Месяц назад +1

    Thanks veer ji God bless you always be Happy 🎉

  • @harpreetdhillon7518
    @harpreetdhillon7518 Месяц назад +2

    ਧੰਨਵਾਦ ਵਾਈ

  • @Kamboj.Sabh605
    @Kamboj.Sabh605 Месяц назад

    Thanks for information ❤

  • @amritpalsinghdhillon7499
    @amritpalsinghdhillon7499 Месяц назад +3

    Welcome Sir

  • @jagtaarvlogs
    @jagtaarvlogs Месяц назад +6

    ਵੀਰ ਜੀ ਇਹ ਸਿਰਫ ਪਹਿਲੇ ਯੂਰੀਏ ਲਈ ਹੈ ਜਾ ਦੂਜਾ ਅਤੇ ਤੀਜਾ ਯੂਰੀਆ ਵੀ ਪਾਣੀ ਤੋਂ 6 ਦਿਨ ਪਹਿਲਾਂ ਪਾਉਣਾ ਕਿਊਕਿ ਸਾਡੇ ਜ਼ਮੀਨ ਨਾਂ ਜਿਆਦਾ ਹਲਕੀ ਨਾ ਜਿਆਦਾ ਭਾਰੀ ਹੈ 40/45 ਦਿਨ ਤੇ ਦੂਜਾ ਪਾਣੀ ਆ ਜਾਂਦਾ । ਦੂਜੇ ਯੂਰੀਏ ਤੇ ਕਿਵੇਂ ਕਰਨਾ ਜ਼ਰੂਰ ਦੱਸਿਓ ਬਹੁਤ ਮੇਹਰਬਾਨੀ ਹੋਵੇਗੀ।🙏

  • @jaggibhuller1092
    @jaggibhuller1092 Месяц назад +2

    sir micoraza kive rhu,pani lagaun to pehla pa skde aw, ja fir ehda koi fyda nahi ,jarur dasna,

  • @SulakhanPabra
    @SulakhanPabra Месяц назад +2

    Sat Sri akal ji

  • @chamkaursingh5203
    @chamkaursingh5203 Месяц назад +2

    ਡਾਕਟਰ ਸਾਹਿਬ 🙏 ਜੀ ਧੰਨਵਾਦ ਜੀ

  • @kuldeepnain7362
    @kuldeepnain7362 Месяц назад

    Good information

  • @KAMALSINGH-bm5ly
    @KAMALSINGH-bm5ly Месяц назад +1

    Magnesium sulphate urea dey vich kinni matra 1 kille dii

  • @Manjeetsingh-rn6kb
    @Manjeetsingh-rn6kb Месяц назад +1

    ਪਾਣੀ ਲਾ ਕੇ ਇਕ ਦੋ ਦਿਨ ਬਾਅਦ ਜਦੋਂ ਪਾਣੀ ਸੁੱਕ ਜਾਵੇ ਫਿਰ ਯੂਰੀਆ ਪਾਈ ਏ ਤਾ ਫਾਈਦਾ ਜ਼ਿਆਦਾ ਹੁੰਦਾ ਹੈ ਪਰ ਯੂਰੀਆ ਪਾਉਣੀ ਥੋੜੀ ਜਿਹੀ ਔਖੀ ਹੁੰਦੀ ਹੈ

  • @manpreetsingh-zr4ye
    @manpreetsingh-zr4ye Месяц назад +2

    Paji 5 December nu 327.272 kanak beej sakde ha ji

  • @gurindersingh6055
    @gurindersingh6055 Месяц назад +2

    Sat sri akal g

  • @HarjeetBath-l4f
    @HarjeetBath-l4f Месяц назад +1

    Salfar kina payai ji

  • @Sukh_Farming94
    @Sukh_Farming94 Месяц назад

    ਬਾਈ ਜੀ dakkar ਬਾਹਣ ਚ ਕਿੰਨੇ ਦੀ ਪਹਿਲਾ ਯੂਰੀਆ ਬੈਸਟ ਰਿਜਲਟ ਦਵੇਗੀ,,ਕਿਰਪਾ ਕਰਕੇ ਵੀਡਿਓ ਚ ਵੀ ਦਸ ਦਿੰਦੇ ਦਿਨਾਂ ਦਾ ਵੇਰਵਾ ,,ਕਿੰਨੇ ਦਿਨ ਬਾਅਦ ਪਾਣੀ ਦੇਣਾ ਸਹੀ ਰਹੁ dakkr ਖੇਤ ਚ ਨਾਈਟ੍ਰੋਜਨ ਦੇਕੇ

  • @bhattisaab301
    @bhattisaab301 Месяц назад +1

    ਜਿਪਸਮ ਕਿੰਨਾ ਦੇਣਾ ਚਾਹੀਦਾ ਹੈ ਜੀ ਦੱਸਿਓ

  • @jaschahal9682
    @jaschahal9682 Месяц назад +1

    Ans jurr deo g mai sundi ali davi punin a uria nal shi rho pani lake nal slphar y potash ad kr sakde a

    • @AgricultureInformationPunjabi
      @AgricultureInformationPunjabi  Месяц назад +1

      @@jaschahal9682 pa deo chitta iksar awe and pani ton pehlan

    • @jaschahal9682
      @jaschahal9682 Месяц назад

      @AgricultureInformationPunjabi mtb 4 din pehla pa sakde a sir koi nuksan ta ji

  • @JagdevSingh-fc5zc
    @JagdevSingh-fc5zc Месяц назад +2

    ਜੇਕਰ ਹਲਕੀ ਜਮੀਨ ਵਿਚ ਯੂਰੀਆ ਪਾਣੀ ਤੋਂ ਪਹਿਲਾ ਪਾਣਾ ਹੋਏ ਤਾਂ ਕਿੰਨੇ ਦਿਨ ਪਹਿਲਾ ਪਾ ਸਕਦੇ ਹਾਂ