ਖਾੜਕੂ ਸੰਘਰਸ਼ ਅਤੇ ਦੋਸਤੀ Part 10 Khadku Sangharsh Di Sakhi Book-2 Bhai Daljit Singh Bittu Audio Book

Поделиться
HTML-код
  • Опубликовано: 15 дек 2024

Комментарии • 35

  • @KulwinderSingh-sh2jk
    @KulwinderSingh-sh2jk 3 месяца назад +3

    ਖਾੜਕੂ ਸਿੰਘਾਂ ਦੀ ਕਹਾਣੀ ਸੁਣਕੇ ਤਾਂ ਲੱਗ
    ਦਾ ਕਿ ਅਸੀ ਤਾਂ ਧਰਤੀ ਤੇ ਬੋਝ ਹਾਂ ...🙏🏽

  • @7980sing
    @7980sing 3 месяца назад +2

    ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ‘’‘’‘ਵਾਹਿਗੁਰੂ ਜੀ

  • @7980sing
    @7980sing 3 месяца назад +1

    ਭਾਈ ਦਲਜੀਤ ਸਿੰਘ ਬਿੱਟੂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @HardeepSingh-HH88
    @HardeepSingh-HH88 Год назад +10

    ਸੱਤ ਸ਼੍ਰੀ ਆਕਾਲ ਜੀ 🙏 ਸ੍ਰੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @RanjitSingh-ms2yu
    @RanjitSingh-ms2yu Год назад +3

    ਧੰਨਵਾਦ ਜੀ 🙏🙏
    ਧੰਨ ਸਨ ਸ਼ਹੀਦ ਭਾਈ ਜੋਦੇ ਵਾਹਿਗੁਰੂ ਜੀ

  • @rajindersingh1486
    @rajindersingh1486 Год назад +2

    Waheguru ji

  • @simransingh5025
    @simransingh5025 Год назад +3

    Thanks 22 ji

  • @RanjeetsinghRanasandhu
    @RanjeetsinghRanasandhu 7 месяцев назад

    ਕੋਟਿ ਕੋਟਿ ਪਰਨਾਮ ਸਹੀਦਾਂ ਨੂੰ, 🙏🙏

  • @JeetBargariKabaddi
    @JeetBargariKabaddi Год назад +1

    Waheguru ji 🙏

  • @PremSingh-o7y6l
    @PremSingh-o7y6l 6 месяцев назад

    Waheguru. Ji.

  • @Gurpreet_singh_amritsar
    @Gurpreet_singh_amritsar Год назад +36

    ਭਾਈ ਗੁਰਜੰਟ ਸਿੰਘ ਜੀ ਸਾਡੀ ਆਪਣੀ ਵਿਚਾਰਧਾਰਾ ਕੋਈ ਵੀ ਹੋਵੇ ਪਰ ਕਿਤਾਬ ਪੜ੍ਹਦਿਆਂ ਸ਼ਬਦਾਂ ਨੂੰ ਨਾ ਬਦਲਿਆ ਕਰੋ ਜੀ। ਜੇ ਲੇਖਕ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਲਿਖਿਆ ਹੈ ਤਾਂ ਆਪਾਂ "ਸੰਤ" ਕੱਟ ਕੇ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨਾ ਕਰੀਏ। ਕਿਤਾਬ ਜਿਓਂ ਦੀ ਤਿਓ ਰਹਿਣ ਦਿਆਂ ਕਰੋ । ਲੇਖਕ ਦੀ ਲਿਖਤ ਨਾਲ ਛੇੜ ਛਾੜ ਨਾ ਕਰੋ ਜੀ।

    • @ssk907
      @ssk907 Год назад +1

      ਮਿਸ਼ਨਰੀ ਆ ਇ ਸੰਤ ਤੋ ਆਲਰਜੀ ਆ ਐਨਾ ਨੂੰ

    • @lambardaaramrik4008
      @lambardaaramrik4008 Год назад +1

      ਜੀਅ ਸੱਦਕੇ ਮਿਸ਼ਨਰੀ ਹੋਣ ਏਹ ਹਰੇਕ ਦੀ ਆਪਣੀ ਇੱਛਾ ਕੇ ਓਹ ਕਿਸ ਵਿਚਾਰਧਾਰਾ ਜਾਂ ਕਿਸ ਜ਼ਰੀਏ ਨਾਲ਼ ਜੁੜਿਆ ਹੋਇਆ ਪਰ ਕਿਤਾਬ ਜਿਉਂ ਦੀ ਤਿਉਂ ਹੀ ਪੜਕੇ ਸੁਣਾਉਣੀ ਚਾਹੀਦੀ

    • @ssk907
      @ssk907 Год назад +1

      ਮਿਸ਼ਨਰੀ ਗੁਰਬਾਣੀ ਕੱਟੀ ਜਾਂਦੇ ਆ
      ਇਹ ਤਾਂ ਇਕ ਕਿਤਾਬ ਹੈ ।

    • @MrMaan123456789
      @MrMaan123456789 6 месяцев назад

      Eh gal menu v akhardi.

    • @gurjantsingh7000
      @gurjantsingh7000 4 месяца назад

      Bai g Baki kitaab shi read kar ke payi hoyi ena ne ya nhi? Ta puch rhya ki Kidre galat hi information ta ni listen kar re asi?

  • @ParmjeetSingh-le1wv
    @ParmjeetSingh-le1wv Год назад +1

    Parnam saheedan nu.khalistan ji dabaad

  • @sukhsingh5276
    @sukhsingh5276 Год назад +1

    🙏🙏

  • @DarshanSingh-f5s
    @DarshanSingh-f5s Год назад +3

    Vakea.schai eho see.

  • @spsingh-of8pr
    @spsingh-of8pr 7 месяцев назад

  • @AmarjitSingh-m6z
    @AmarjitSingh-m6z 6 месяцев назад

    🙏

  • @gurisingh6344
    @gurisingh6344 Год назад +3

    🙏🙏🙏🙏🙏🙏🙏🙏🙏🙏🙏🙏🙏🙏

  • @dilbagdhillon1531
    @dilbagdhillon1531 10 месяцев назад

    ਖਾੜਕੂ ਸਿੰਘਾਂ ਦਾ ਇਤਿਹਾਸ ਦਸਦਿਆਂ ਫੋਟੋ ਅਤੇ ਨਾਮ ਵੀ ਲਿਖਿਆ ਕਰੋ ਜੀ।

  • @hemsidhu4115
    @hemsidhu4115 4 месяца назад

    ਖਾਲਿਸਤਾਨ ਲਿਬਰੇਸ਼ਨ ਫੋਰਸ ਪਜਾਬ ਫੂਲ.

  • @Balisingh-dn9hd
    @Balisingh-dn9hd Год назад +2

    Ranjit Singh Kuki ran from battle ground and reached America and brought back to India by extradition ,he is a traitor.

    • @DaljeetSingh-fc9ji
      @DaljeetSingh-fc9ji Год назад

      Is it How do you know ? Did RAW or IB told you or you from Indian secret services for you to have such secret information.

    • @meghsingh2023
      @meghsingh2023 9 месяцев назад

      Giani or Agiani Bhindrawale definitely did not run away from battlefield because of the training and support of General Subheg Singh. But, that became the cause of murder of thousands of innocent Sikhs by security forces and also rapes of women and also that resulted in massacre and rapes ordered by Rajiv Gandhi. So Bhindrawale rather than sant as claimed by mentally retarded was a moorakh dost who brought unimaginable miseries and disgrace for Sikhs in particular and punjab in general.

  • @BalwinderSingh-um9xs
    @BalwinderSingh-um9xs Год назад

    Khalsa ji kirpa Karke apna number vi Sher karo ji Dhanbad ji waheguru ji ka khalsa waheguru ji ki fathe ji

  • @hemsidhu4115
    @hemsidhu4115 Год назад +2

    Hem singh Sidhu.ak47 ❤❤❤❤❤❤❤❤❤❤❤❤❤❤❤❤❤❤❤❤❤❤❤❤

  • @rajindersingh1486
    @rajindersingh1486 Год назад +4

    Waheguru ji

    • @RanjeetsinghRanasandhu
      @RanjeetsinghRanasandhu 7 месяцев назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏

  • @Sangat-darshan
    @Sangat-darshan Год назад +3

    Waheguru ji

  • @HarpreetSingh-pp2wf
    @HarpreetSingh-pp2wf 8 месяцев назад

    Waheguru g