NRI ਦੀ ਕੁੱਟਮਾਰ ਨੂੰ ਲੈ ਕੇ Himachal Police ਵੱਲੋਂ ਵੱਡਾ ਖੁਲਾਸਾ | NRI Couple Assaulted in Dalhousie |N18V

Поделиться
HTML-код
  • Опубликовано: 16 июн 2024
  • NRI ਦੀ ਕੁੱਟਮਾਰ ਨੂੰ ਲੈ ਕੇ Himachal Police ਵੱਲੋਂ ਵੱਡਾ ਖੁਲਾਸਾ | NRI Couple Assaulted in Dalhousie |
    #nri #dalhousie #punjabnews #punjablatestnews #latestnews #jalandharnews #himachalpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 448

  • @parvinderrangi5709
    @parvinderrangi5709 18 дней назад +51

    ਇੱਕ ਦਗੜਦੱਲਾ ਕੈਮਰੇ ਸਾਹਮਣੇ ਦੱਲਪੁਣਾ ਕਰ ਰਿਹਾ ਹੈ

  • @peerbabasabalsinghrana3903
    @peerbabasabalsinghrana3903 16 дней назад +66

    ਇਹ ਜਹਿੜੇ ਕਹਿ ਰਹੇ ਹਨ ਹਿਮਾਚਲ ਪ੍ਰਦੇਸ਼ ਦੇ ਲੋਕ ਬਹੁਤ ਵਧੀਆ ਹਨ ਬਹੁਤ ਪਿਆਰ ਦਿੰਦੇ ਜੇ ਇਹਨਾਂ ਨੂੰ ਇੰਨਾ ਪਿਆਰ ਹੈ ਤਾ ਆਪਣੀਆ ਕੁੜੀਆਂ ਤੇ ਭੈਣਾਂ ਦੇ ਰਿਸ਼ਤੇ ਵੀ ਇਹਨਾਂ ਵਲ ਕਰਦੋ ਪੰਜਾਬ ਦੇ ਗਦਾਰੋ

    • @birsingh5388
      @birsingh5388 15 дней назад +3

      ਦੇਤਾ ਸਰਟੀਫਿਕੇਟ 😊

    • @kamalkishor8393
      @kamalkishor8393 14 дней назад

      की चाहअंदे सी 84 रपीट हो इक बार फेर्

    • @gazal1437
      @gazal1437 11 часов назад

      Kyoki amli hóta hai khud Himachal aa ker hath jod ker ladki ke jata hai apna amli ladka ke liye

  • @baggasingh9234
    @baggasingh9234 16 дней назад +55

    ਜਿਹੜੇ ਪਿਛਲੇ ਸਾਲ, ਗੁਰੂ ਘਰ ਦੇ ਉਪਰ ਹਮਲਾ ਕੀਤਾ ਸੀ ਓਹਨਾ ਦੇ ਬਾਰੇ ਕੀ ਖਿਆਲ ਹੈ,,

  • @jaanveersingh7819
    @jaanveersingh7819 18 дней назад +66

    ਭੈਣ ਦੇ ਦੀਨੇ ਪੂਰੀ ਪੁਲਸ ਦੀ ਬੋਲੀ ਬੋਲ ਗਏ ਕੰਗਣਾ ਦੇ ਵੀਰ

    • @studyfun7875
      @studyfun7875 16 дней назад +2

      Anpad pehla pad lai fir pata lagu ki sahi ki galat aaa

    • @ParveenKumar-il2ff
      @ParveenKumar-il2ff 16 дней назад

      Main Teri bhen da dina ha Tera jija ha

    • @MOHIEWALA
      @MOHIEWALA 13 дней назад +2

      ​@@studyfun7875😂😂andhbagt nu dard hunda ,

    • @studyfun7875
      @studyfun7875 13 дней назад +1

      @@MOHIEWALA check kar aaah NRI kudiya dai hath fad reha si.

    • @RamandeepSingh78600
      @RamandeepSingh78600 13 дней назад

      😂😅

  • @balwantdhillon9449
    @balwantdhillon9449 13 дней назад +8

    ਬਾਹਰਲੀ ਸਟੇਟ ਦੀ ਪੁਲਿਸ ਅਪਣੀ ਕੌਮ ਨਾਲ ਪੰਜਾਬ ਪੁਲਿਸ ਆਪਣੀ ਕੌਮ ਦੇ ਉਲਟ ਹੈ

  • @kawaljitsingh5794
    @kawaljitsingh5794 14 дней назад +15

    ਇਹ, ਜਿਹੜੇ ਕਿਹ, ਰਹੇ, ਇਥੇ ਆਊ, ਇਹਨਾਂ ਦਾ,ਬੰਦ ਹੈ,ਕੋੲਈ,ਵੀ,ਪੰਜਾਬੀ, ਹਿਮਾਚਲ ਨਾ,ਜਾੳ,ਜੀ

  • @Pargatsinghkhera-fh2iq
    @Pargatsinghkhera-fh2iq 15 дней назад +11

    ਕੋਈ ਨਹੀਂ ਹਮਛਲੀਉ ਪੰਜਾਬ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ

  • @gurpalgill9314
    @gurpalgill9314 18 дней назад +49

    ਬੜੀ ਸ਼ਰਮ ਵਾਲੀ ਗੱਲ ਹੈ। ਸਾਰੇ ਜਿੰਨੇ ਵੀ ਵੀਡੀਉ ਵਿੱਚ ਬੋਲੇ ਸਾਰਿਆ ਨੇ ਇੱਕੋ ਗੱਲ ਕਹੀ ਕਿ ਇੱਥੇ ਦੇ ਲੋਕ ਬੜੇ ਚੰਗੇ ਹਨ ਕਿ ਜੇ ਤੁਸੀ ਕਿਸੇ ਨਾਲ ਪੰਗਾ ਲਵੋਗੇ ਤਾਂ ਤੁਹਾਨੂੰ ਅਗਲੇ ਵੀ ਕਹਿਣਗੇ।ਇਸ ਤੋਂ ਸਾਬਤ ਹੁੰਦਾ ਕਿ ਇਹਨਾਂ ਨੂੰ ਪਹਿਲਾ ਦੱਸਿਆ ਗਿਆ ਕਿ ਕੈਮਰੇ ਤੇ ਕੀ ਬੋਲਣਾ। ਹਿਮਾਚਲ ਦੇ ਲੋਕਾਂ ਨੂੰ ਫ਼ਿਕਰ ਪੈ ਗਿਆ ਕਿ ਸਾਡਾ ਵਪਾਰ ਘੱਟ ਜਾਣਾ ਜੇ ਲੋਕ ਨਾ ਆਏ। ਖਬਰਾਂ ਚਲਾਉਣੀਆਂ ਪਈਆਂ ਕਿ ਇੱਥੇ ਕੋਈ ਖਤਰਾ ਨਹੀਂ।

    • @himalayan1797
      @himalayan1797 18 дней назад +2

      Tu Dalhousie ho tujhe pata na ho news kya hai tab tera kya reply hota
      News wale ko batana padta hai topic kya chal rha hai news mein
      Himachal sirf Dalhousie nahi hai
      NRI ka bhai dikha nahi hai sub interview NRI de rahe hai

    • @ParveenKumar-il2ff
      @ParveenKumar-il2ff 18 дней назад +3

      ਮੈਂ ਹਮੇਸ਼ਾ ਹਿਮਾਚਲ ਜਾਂਦਾ ਹਾਂ ਉੱਥੇ ਕੋਈ ਸਮੱਸਿਆ ਨਹੀਂ ਹੈ ਲੋਕ ਬਹੁਤ ਸਹਿਯੋਗੀ ਹਨ

    • @premsingh-xh1lm
      @premsingh-xh1lm 18 дней назад

      ha ha oh prawa bus kr jehdi muh vich aai bakwas krti, Lakha punjabi ghuman janda per kut ohde pendi jehde harkta krda kut wali janani chedi aa ehne te ehde bhra ne shrab pee k

    • @arunbhardwaj7256
      @arunbhardwaj7256 16 дней назад +2

      ਵਾਹ ਜੀ ਵਾਹ , ਇਹ ਬੰਦੇ ਕੋਈ ਕਿਸੇ ਦੇ ਦਬਾ ਚ ਬਿਆਨ ਦੇ ਰਹੇ , ਪੰਜਾਬੀ ਬੰਦਾ ਇਹ ਕਰ ਹੀ ਨਹੀਂ ਸਕਦਾ , ਕਮਾਲ ਤੁਹਾਡੀ ਪਾਜੀ

    • @bhagwantsingh4689
      @bhagwantsingh4689 16 дней назад

      Tayri kudi wahai h himachal vicah

  • @yourdad-eg9zb
    @yourdad-eg9zb 17 дней назад +39

    ਇਹ ਚੈਨਲ ਬੀਜੇਪੀ ਦੀ ਹੈ ਇਹ ਚੈਨਲ ਵਾਲਾ ਹਮੇਸ਼ਾ ਪੰਜਾਬ ਪੰਜਾਬੀਤੇ ਸਿੱਖ ਖਿਲਾਫਤਵਾ ਲਾਂਦਾ

    • @shubhamsharma_1234
      @shubhamsharma_1234 16 дней назад

      Bro half of media is owned by central govt nothing new

    • @kamalkishor8393
      @kamalkishor8393 14 дней назад

      की चाहअंदे सी 84 रपीट हो इक बार फेर्

    • @kamalkishor8393
      @kamalkishor8393 14 дней назад

      कांग्रेस तुहाडी फाड़ी ओस वेले फेर् तुस्सी उनहानु गद्दी ते विठ्ललेया ते गाली RSS नू बक ना शुरू किता वाह मंदबुध प्राणीओ

  • @visainfo1399
    @visainfo1399 16 дней назад +9

    Gussa ta ਇਸ ਗੱਲ ਦਾ ਭਾਈ ਜੀ ਪੰਜਾਬ ਸਰਕਾਰ ਸੁੱਤੀ ਆ ਪੰਜਾਬ ਸਰਕਾਰ ਕਿਉਂ ਨਹੀਂ ਗੱਲ ਕਰਦੀ Himachal ਵੀ ਕਿਉਂ ਇਹ ਜਾ ਕੇ ਹਮਲਾ ਕਰਦੇ ਆ ਸਾਡੇ ਤੇ ਜਾਂ ਕਿਉਂ ਕਰਦੇ ਸ਼ੀਸ਼ੇ ਤੋੜਦੇ ਆ ਕਿਉਂ ਕੁੱਟ ਮਾਰ ਕਰਦੇ ਪੰਜਾਬੀਆਂ ਦੀ

  • @malvindersingh1142
    @malvindersingh1142 14 дней назад +5

    ਪੰਜਾਬੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਹਿਮਾਚਲ ਵੱਲ ਦੋ ਸਾਲ ਤੱਕ ਨਾ ਜਾਓ ਅਗਰ ਤੁਸੀਂ ਪੈਸੇ ਦੇ ਕੇ ਬੇਇੱਜਤੀ ਕਰਵਾਉਣੀ ਹੈ ਤਾਂ ਤੁਹਾਡੀ ਮਰਜੀ ਹੈ

  • @BaljitSingh-lu1ro
    @BaljitSingh-lu1ro 18 дней назад +27

    ਜਿਸ ਵੀਰ ਤੇ ਆਟੈਕ ਹੋਇਆ ਉਹ ਬਿਲਕੁਲ ਸੱਚ ਬੋਲ ਰਿਹਾ ਹਿਮਾਚਲ ਵਾਲੇ ਲੋਕ ਤੇ ਹਿਮਾਚਲ ਦੀ ਪੁਲਿਸ ਵੀ ਹਿਮਾਚਲ ਵਾਲੇ ਲੋਕਾ ਦੀ ਹੀ ਮਦਦ ਕਰਦੀ ਹੈ ਇਹ ਲੋਕ ਹੁਣ ਝੂਠ ਬੋਲ ਰਹੈ ਹਨ ਬਾਕੀ ਜਿਹੜੇ ਆ ਪੰਜਾਬੀ ਫੁਕਰੇ ਲੋਕ ਪੁਲਿਸ ਦੇ ਸਾਮਣੇ ਜੋ ਮਰਜੀ ਬੋਲੀ ਜਾਣ

  • @SatnamSingh-is5ke
    @SatnamSingh-is5ke 15 дней назад +10

    ਪਟਿਆਲੇ ਵਾਲਾ ਤਾਂ ਵਡਾ ਕੰਜ਼ਰ ਨਿਕਲਿਆ

  • @baggasingh9234
    @baggasingh9234 14 дней назад +6

    ਜੇਕਰ ਤੁਹਾਨੂੰ ਪੈਸੇ ਚੰਗੇ ਨਹੀਂ ਲੱਗਦੇ ਹਨ ਤਾਂ ਪੰਜਾਬੀਓ,,ਹਜੁਰ ਸਾਹਿਬ ਘੂਮ ਆਓ,, ਸ੍ਰੀ ਹੇਮਕੁੰਟ ਸਾਹਿਬ ਜੀ ਵਿਖੇ ਘੁਮ ਆਉ,,, ਕਸ਼ਮੀਰ ਘੂਮ ਆਇਆ ਕਰੋਂ,,,, ਕੇ ਜ਼ਰੂਰੀ ਹੀ ਹਿਮਾਚਲ ਪ੍ਰਦੇਸ਼ ਵਾਲਿਆਂ ਦਾ ਹ

  • @gamechanger8231
    @gamechanger8231 16 дней назад +39

    ਜੇਹ ਹਿਮਾਚ ਵਾਲੇ ਨਾ ਸੁਧਰੇ ਫੇਰ ਪੰਜਾਬ ਚ ਰਹਿੰਦੇ ਹਿਮਾਚਲ ਵਾਲਿਆ ਤੇ ਕਾਰਵਾਈ ਕਰਨੀ ਪਊ ਪੰਜਾਬੀਆਂ ਨੂੰ

    • @INVESTING-MEN
      @INVESTING-MEN 15 дней назад

      Tay Fer himchal ch jehde punjabi rehnde una da ki hoyu ?

    • @FANofBhagatSingh-lo8vw
      @FANofBhagatSingh-lo8vw 15 дней назад +3

      ​@@INVESTING-MEN😂😂😂 Himachal che kehda Punjabi rehnda Tu pehle ehi das de, Himachal vich koi v India da banda jgah nhi lee skda, expect Himachali to

    • @INVESTING-MEN
      @INVESTING-MEN 15 дней назад

      @@FANofBhagatSingh-lo8vw jehde Kanoon to pehla reh rahe ne ic to pehla check kari uthey yaa k kine jatt tay hor sikh ne kina kaarobaar kar rahe ne kadi gaya howe ga taahi pata lagu check kar kine punjabiya di rishtedaari himcahl ch ha

    • @INVESTING-MEN
      @INVESTING-MEN 15 дней назад

      @@FANofBhagatSingh-lo8vw naale raavi viaas do nadiya himchal ch he aandiya punjab j una ne paani rok dita Fer laa li jhona jehda laande . Jehde dooje pardesh de paani piche haryana Rajasthan nu dabka maarde ki saada haq ha paani tay pehla 😂😂

    • @jassgill9995
      @jassgill9995 15 дней назад +2

      ​@@INVESTING-MENkoi na mitra tu rok lavi jera pani rokna te dekhlage kdo tak rokuga jera pani jithe jana langh k onu tu te ki tera peo b nhi rok skda😂😂 rok k pahada ch rakhlu das jabliya marda 😂😂 baki rhi gal othe rende panjabia di ta je thore bot hegeb aa ta oh ape thode nal naber lauge koi na dekhi jaugi par ona nalo kite jyada tere pahadi lull panjab da khande aa ona da das tu ki bnuga😂😂

  • @user-nb1dj1cq3e
    @user-nb1dj1cq3e 17 дней назад +7

    Aa jo ghuman gye aw sharm aauni chahihidi ehna nu

  • @indianreal110
    @indianreal110 18 дней назад +13

    ਵਧੀਆ ਹੋਇਆ ਇਹਨਾ ਕੰਜਰਾਂ ਨਾਲ। ਇਹ ਭੀ ਹਿਮਾਚਲ ਵਾਲਿਆਂ ਤੋਂ ਪ੍ਰਸਾਦ ਲੈਣ ਗਏ ਸਨ।

    • @arunbhardwaj7256
      @arunbhardwaj7256 16 дней назад

      ਪਾਜੀ ਮੈਂ ਸ਼ਾਹਤਲਾਈ ਦੁਕਾਨ ਕੀਤੀ , ਘਟ ਤੋਂ ਘਟ 200 ਪੰਜਾਬੀ ਰੋਜ ਮੇਰੀ ਦੁਕਾਨ ਤੇ ਔਂਦੇ ਨੇ , ਬੋਤਿਆਂ ਨਾਲ ਚੰਗੀ ਯਾਰੀ ਵੀ ਪੈ ਚੁੱਕੀ , ਏਦਾਂ ਨਾ ਕਹੋ , ਬਿਨਾ ਮਤਲਬ ਕੋਈ ਪੰਗਾ ਲੈਣ ਦੀ ਹਿੰਮਤ ਨਹੀਂ ਕਰਦਾ , ਪਰ ਸਰਕਾਰ ਨੂੰ ਇਨਕੁਆਰੀ ਜਰੂਰ ਕਰਨੀ ਚਾਹੀਦੀ ਜੀ ।

  • @bhupinderjitsingh7648
    @bhupinderjitsingh7648 16 дней назад +23

    ਹਿਮਾਚਲ ਵਾਲੇ ਬਹੁਤ ਚਵਲ ਨੇ

  • @aujlasingh9794
    @aujlasingh9794 18 дней назад +24

    Band kro HP jana sabak deo ehna lokan nu

  • @Deshsevak_786
    @Deshsevak_786 9 дней назад +1

    मुझे लगता है पंजाब में कुछ मेरे प्यारे भाइयों को साजिश रच कर भटकाया जा रहा है, मैं 1996 से 2004 रहा हूं पूरे पंजाब में , लगता था कि घर मोहल्ला ही है मेरा वहा और आज कितना कुछ बदला सा लग रहा है, ताज्जुब है, मेरे जयपुर में पड़ोसी पंजाबी, सरदार भाई भी कहते हैं कि पंजाब भटक रहा है

  • @user-qf8bj9rw5v
    @user-qf8bj9rw5v 14 дней назад +3

    ਵੀਰ ਜੀ ਜਰੂਰੀ ਨਹੀਂ ਕਿ ਸਰ ਇਕਨਾ ਇਸਦਾ ਝਗੜਾ ਹੋਵੇ ਪਰ ਜਿਸ ਬੰਦੇ ਦੇ ਸੱਟਾਂ ਲੱਗੀਆਂ ਹਨ ਉਸ ਨੂੰ ਜਾ ਕੇ ਪੁੱਛੋ

  • @travelwithguyfromhimachal4706
    @travelwithguyfromhimachal4706 5 дней назад

    Me Himachali haa. Me Sharminda hun is ghatia himachali harkat pe 😢😢😢
    Waheguru pyar banaye rakhe ❤❤

  • @user-sp1tv8bi8f
    @user-sp1tv8bi8f 9 дней назад

    Thanks Punjabi Brothers to circulating true and positive. We punjabi and Himachali's are brothers

  • @kalveersingh7899
    @kalveersingh7899 18 дней назад +7

    Sab jhoot paji

  • @HARJITSINGH-qo6pl
    @HARJITSINGH-qo6pl 14 дней назад +1

    It has been observed from past happenings that Himachal always protect its residents and protects any way but in reverse In Punjab it is reversed . Media also favours Himachal residents. Question is why they attack Punjabi in gatehering in 100 numbers which shows their hate crime against Punjabi and Himachal police as per NRI couple supporting their resident by deleting videos of NRI. Why media also silent?

  • @kewalsingh4609
    @kewalsingh4609 17 дней назад +13

    ਹਿਮਾਚਲ ਪੁਲਿਸ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ । ਪੰਜਾਬੀ ਨੌਜਵਾਨ ਉੱਚੇ ਲੰਬੇ ਸਰੀਰਕ ਪੱਖੋਂ ਤੱਕੜੇ ਸਨ ਜੋ ਬਚ ਕੇ ਨਿਕਲ ਗਏ । ਹਿਮਾਚਲ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਚ ਕਿੰਨੇ ਹਿਮਾਚਲੀ ਲੋਕ ਕੰਮ ਕਰਦੇ ਹਨ ਤੁਹਾਡੀ ਗਲਤ ਹਰਕਤ ਕਾਰਨ ਇਹ ਲੋਕ ਮੁਸੀਬਤ ਚ ਪੈ ਸਕਦੇ ਹਨ ।

  • @j-singh63
    @j-singh63 15 дней назад +1

    ये तो नकली सरदार इंटरव्यू दे रहा है हिमांचल के लोग छोटी छोटी बातो पर मार कुटाई करने लग जाते हैं बल्कि मार ही डालते हैं

  • @Ranjitsingh-sp6gv
    @Ranjitsingh-sp6gv 18 дней назад +5

    Sab jhoot

  • @ButasinghAiten-yd6bi
    @ButasinghAiten-yd6bi 18 дней назад +26

    ਜੇਕਰ ਹੱਥ ਵੇਖਣ ਨੂੰ ਲੈ ਕੇ ਕੁੱਟਮਾਰ ਹੋਈ ਤਾਂ ਫੁੱਟੇਜ ਵੀ ਜਾਹਰ ਹੋਣੀ ਚਾਹੀਦੀ ਹੈ

    • @himalayan1797
      @himalayan1797 18 дней назад +1

      NRI ka bhai toh nikale interview dene sub interview NRI family de rahi hai police ne hi protect kiya tha na kya problem thi fir krwane se

    • @jaspalanand8336
      @jaspalanand8336 15 дней назад +1

      Brother he is saying that police forcibly deleted the video footage only one police man helped them other police officers were clearing up the story

    • @himalayan1797
      @himalayan1797 15 дней назад +1

      @@jaspalanand8336 isne har video mein alag bola hai ye ek interview mein bolta hai police ne locals ko dhande maar kar side kiya aur mujhe waha se nikala
      Ager police ne hi isko local logo se bachaya toh woh kyu inke video delete krenge
      Ye kangna ka naam dal kar apni galti par mitti dal rahe hai
      Dalhousie mein kya yahi family sikh thi ye toh bina turban ke hai waha koi 40 -50 sikh family roj mil jayengi

    • @satyakijeet1815
      @satyakijeet1815 15 дней назад

      ਸੋ ਸੋ ਬੰਦਾ ਮਾਰਨ ਆ ਜਾਦੈ ਕੋਈ ਇੱਕ ਵਾਰਦਾਤ ਨਹੀ ਕੱਈ ਮੁਡੈ ਮਾਰੈ ਪਹਿਲਾ ਵੀ ਗੋਦੀ ਚੈਨਲ ਓਵੀ ਦਖਾਦੈ ਅੱਜ ਤੱਕ ਕਿਨੀਆ ਘਟਣਾ ਹੋਈ ਪੰਜਾਬੀਆ ਨਾਲ ਤੈ ਦੂਜਾ ਪੰਜਾਬ ਵਿੱਚ ਹਮਾਚਲੀ ਨਾਲ ਕਿਥੈ ਕੁਟਮਾਰ ਹੋਈ ਵੇਰਵੈ ਦਿਖਾ ਗੋਦੀ ਚੈਨਲ ਕਜਰੋ ਪੰਜਾਬ ਵਿਚ ਹੁਦਾ ਤੁਸਾ ਤੈ ਸਾਰੈ ਨੈਤਾ ਮੀਡੀਆ ਆਤਕਵਾਦੀ ਕਹਿਣਾ ਸੀ ਜੋ ਕੀ ਆਤਕਵਾਦੀ ਹੀਮਾਚਲ ਵਾ

    • @ManpreetKaur-mx8qg
      @ManpreetKaur-mx8qg 15 дней назад +1

      Kasur apna bi hunda aime koi na bolda
      Himachal best hai han kush pangebaj har than hunde han

  • @user-ul1hj2ny2r
    @user-ul1hj2ny2r 18 дней назад +5

    Sab jhooth a

  • @malkiatsingh546
    @malkiatsingh546 18 дней назад +4

    IT CELL ACTIVE HO GIA LAGDA PAHARIA DA

    • @_vikas_Thakur_
      @_vikas_Thakur_ 16 дней назад

      Hazaara bandeya vich sirf tere pyo nri nu hi jutiya peya ne,jado bund pange lene phir edda hi jutiya pendiya jedi marji state vich chal ji..

  • @harneksingh3845
    @harneksingh3845 18 дней назад +10

    All PUNJABI DON'T GO himachal

    • @CharanjeetSingh-hd9ni
      @CharanjeetSingh-hd9ni 12 дней назад

      Militancy on peak in himachal​@@shubhamsharma_1234

    • @NavjotKaur-no8iy
      @NavjotKaur-no8iy 11 дней назад

      Toh apko Paisa kese milegaa😂​@@shubhamsharma_1234

  • @user-vq6jn7de5q
    @user-vq6jn7de5q 18 дней назад +4

    News vale hi chuth bolde aa planning kiti ena ne

  • @kamalkantsharma9588
    @kamalkantsharma9588 8 дней назад

    If something wrong was done then a police complaint should have been lodged in Himachal which he didnt. His version seems doubtful now.

  • @travelwithguyfromhimachal4706
    @travelwithguyfromhimachal4706 5 дней назад

    Galat hai. Me Himachal se hu. Lakin Sikhonl ki izat bahut hai Gurunanak ji karke ❤❤❤🎉❤❤❤

  • @dilrajsingh9618
    @dilrajsingh9618 18 дней назад +4

    Sab jhuth hai Punjabi nahi mante

  • @BALJIT_SINGH_CHAPRA
    @BALJIT_SINGH_CHAPRA 18 дней назад +2

    Otho di police shayed apni sakh bchaun lai kahani bnai a. Himachal jana band kar dinde a ehi theek hovega.

  • @user-jp7nv4ce6k
    @user-jp7nv4ce6k 15 дней назад +1

    ਜਿਨ੍ਹਾਂ ਚਿਰ ਆਪਸੀ ਵਿਚ ਵੱਡਾ ਟੂਕੀ ਨਹੀਂ ਹੂੰਦੀ ਇਹ ਲੋਕ ਸੋਟੀਆਂ ਗੱਲਾਂ ਨੂੰ ਇਸ ਤਰ੍ਹਾਂ ਇਕ ਦੂਜੇ ਤੇ ਤਕਰਾਰਬਾਜ਼ੀ ਕਰਦੇ ਰਹਿਣਗੇ

  • @harjeetmann9976
    @harjeetmann9976 11 дней назад

    Video itself is a proof SP sahib....you need to be responsible and discipline your force .... we love people of Himachal and viceversa , why are you doubting this.....don't allow people to take law in their hands .... manage your parking and traffic in a humane and professional manner .... don't treat tourists with disdain , no bullying please....

  • @charanjeetsinghsaggi851
    @charanjeetsinghsaggi851 17 дней назад +2

    Eh news18 aap admi party nu favour kar reha directly...like a godi media....boycott karo. Hp nu aur eh jeh nees anchor te channel nu...cm mann soo rehaa.

  • @purpleonart4736
    @purpleonart4736 12 дней назад

    Himachal should become the poorest state in India

  • @GurmeetKaur-iz1sk
    @GurmeetKaur-iz1sk 15 дней назад +2

    ਇਹ ਸਭ ਝੂਠ ਬੋਲ ਰਹੇ ਜਿਨਾਂ ਨਾਲ ਬੀਤੀ ਉਹਨਾਂ ਤੋਂ ਪੁੱਛੋ ਸਭ ਸਿਖਾਏ ਹੋਏ ਆ ਆਪ,ਵੀ ਨਾ ਜਾਓ ਤੇ ਇਹਨਾਂ ਨੂੰ ਵੀ ਬਾਈਕਾਟ ਕਰੋ ਹੁਣ ਸਫਾਈਆਂ ਦਿੰਦੇ ਸਾਹ ਨਹੀਂ ਲੈਂਦੇ ਹੁਣ ਉਥੇ ਦੇ ਲੀਡਰ ਕੀ ਕਰ ਰਹੇ ਕਿਉਂ ਨਹੀਂ ਉਹਨਾਂ ਤੇ ਕੋਈ ਕਾਰਵਾਈ ਹੋਈ

    • @kamalkishor8393
      @kamalkishor8393 14 дней назад

      की चाहअंदे सी 84 रपीट हो इक बार फेर्

  • @sukhdevsinghvirk7027
    @sukhdevsinghvirk7027 18 дней назад +2

    Hamchal walo AJ toh bad asi koi harket kiti the Punjab sare hamchal walo Ko v bagae

  • @user-ge3nd7xc4m
    @user-ge3nd7xc4m 18 дней назад +1

    Don't go there anymore

  • @JasbirSingh-ey6uw
    @JasbirSingh-ey6uw 16 дней назад +1

    ਕਿਤੇ ਵੀ ਅੱਜ ਤੱਕ ਪੰਜਾਬੀਅਾ ਨੂੰ ੲਿਥੇ ੲਿਨਸਾਫ ਨੀ ਮਿਲੀਅਾ

  • @sarbjeetkaur2816
    @sarbjeetkaur2816 16 дней назад +4

    ਲੜਕਿਆ ਨੇ ਬਹੁਤ ਵਧੀਆ ਦਸਿਆ.. ਅਜਕਲ ਲੋਕਾਂ ਨੇ ਇਹ ਕੰਮ ਫੜਿਆ ਕਿ ਆਪਣੀਆਂ ਲੜਾਈਆਂ ਵਿਚ ਧਰਮ, ਜਾਤ, ਸੂਬੇ ਦੇ ਨਾਮ ਤੇ ਲੋਕਾਂ ਨੂੰ ਭੜਕਾ ਦਿਓ.. ਪੰਜਾਬ ਵਿਚ ਕੁਝ ਅਖੌਤੀ ਜਥੇਬੰਦੀਆਂ ਇਸ ਅਜਿਹੇ ਮੁੱਦੇ ਨੂੰ ਤੂਲ ਦੇ ਦਿੰਦੀਆਂ ਹਨ..

  • @harneksingh3845
    @harneksingh3845 18 дней назад +9

    Bycot kro himachal da

  • @user-tr8vq4xt7v
    @user-tr8vq4xt7v 10 дней назад

    "It is easy to fool people, but it is much more difficult to make them realize that they have been fooled."

  • @sukhjindersingh9179
    @sukhjindersingh9179 17 дней назад +5

    Ena nu Punjab vich kio Kam te jagah dinde onbycot kro

  • @RajneeshKumarSharma-ut2hn
    @RajneeshKumarSharma-ut2hn 14 дней назад

    Very interesting case........

  • @GopiGill-uv8eu
    @GopiGill-uv8eu 11 дней назад

    ਭੱਈਆ ਤੇ ਹਿਮਾਚਲੀ ਲੋਕਾਂ ਦਾ ਬਾਈਕਾਟ ਕੱਰੋ ਤਾਂ ਪੰਜਾਬ ਬੱਚਣਾ ਹੈ ਐਨਾਂ ਬਹੁਤ ਗੰਦ ਪਾਇਆ

  • @mohansingh7391
    @mohansingh7391 15 дней назад

    ਧੰਨਵਾਦ ਜੀ 🙏

  • @paramjeetsingh8418
    @paramjeetsingh8418 14 дней назад +1

    ਇਹ ਆਪ ਛਿੱਤਰ ਖਾਣ ਵਾਲੇ ਕੰਮ ਕਰਦੇ, ਕੁੱਝ ਕੂ ਲੋਕ ਹਨ

  • @tarsemlal9356
    @tarsemlal9356 15 дней назад +1

    Kde be ek hath nal tali nhi bjdi kush na kush gl jarur hundi hai

  • @sohivlogs
    @sohivlogs 9 дней назад

    ਪੰਜਾਬ ਵਾਲੇ ਹੁਣ ਕਸ਼ਮੀਰ ਜਾਣ ਲੱਗ ਗਏ

  • @billuwalia6759
    @billuwalia6759 13 дней назад

    SP of Macleod city of I think of Himachal how he is in front of media saying the injured person who has lot fractures is seen is not saying for FIR against the culprits because of the pressure from the police ,government and the GUNDA’S of Himachal. When police has seen everything in front they are in the hospital, Police is suppose to file the FIR against culprits, Visiter people with the patient saying that they don’t want file FIR because Himachalies have put pressure on them. Since they are still here and if they file complaint then it’s for sure those criminals may hurt them again.
    Please file the FIR right away what have happened in front of public and police.
    Suppose if it happens the same thing with SP , his family or his relatives then SP would have done same thing like he won’t file FIR. SP is under pressure and I will say working with corrupt people.
    SP or the government people must have hired people those are saying in front of media that this place is very good and we are enjoying.
    Shame on all concerned departments.
    If it happens again and again no one will come to your state or city’s for these vacation trips.
    Himachal will loose the business.
    I don’t want to use any bad words but this is the only request that do good things, don’t spoil the image of your state.
    What will the message the patient and his family will spread in their foreign country?
    SP has ignored everything . Today he in power tomorrow don’t know he may be beggar.

  • @rk___1516
    @rk___1516 18 дней назад +2

    Ona ne ... Punjabi aa.. nu ana kuteya.. 😢.. ki age toh.. koi Punjabi Himachal neyi.. ja sakdha

  • @AvtarSingh-bn8ve
    @AvtarSingh-bn8ve 15 дней назад

    Untrusted statement

  • @bsingh9752
    @bsingh9752 16 дней назад +3

    Main we Sikh hai or main aksar Himachal Pradesh ka tour karta rehta hoon or mere naal Himachal Pradesh mein kabhi koi galat nahi hua hai 🌹🙏 Himachal walon ko badnam karna galat baat hai 🌹🙏

  • @kirpalsingh4786
    @kirpalsingh4786 17 дней назад

    People not afraid of law and order and even of any action

  • @saddelsurj7219
    @saddelsurj7219 13 дней назад

    SPAIN IS SLEEPING

  • @charanjeetsingh9089
    @charanjeetsingh9089 13 дней назад +1

    Andho tum logo na sikho ka dharmik stan 1984 toda, or jalaya
    Govt ,lok police
    100 percent involved

  • @amarjitvirk5955
    @amarjitvirk5955 15 дней назад

    Simply don’t go there.

  • @RahulRajput-pi6is
    @RahulRajput-pi6is 15 дней назад

    Bilkul sahi gaal boli veere koi kici nu kuh nii bol daa bs apni jawan sahi honi chaindi fer cahe koi bhi jo

  • @majorsingh8711
    @majorsingh8711 14 дней назад

    ਇਕ ਮਹੀਨਾ ਪਹਿਲਾਂ ਬੇਟਾ ਮਨਾਲੀ ਗਿਆ ਸੀ ਰਸਤੇ ਵਿੱਚ ਦੋ ਵਾਰ ਹਿਮਾਚਲ ਪ੍ਰਦੇਸ਼ ਦੇ ਲੋਕ ਬੇਵਜਾ ਝਗੜਾ ਕਰਨ ਲਈ ਉਤਾਰੂ ਸਨ ਉਹ ਉਚ ਕੋਟੀ ਦਾ ਡਾਕਟਰ ਸੀ ਅਤੇ ਉਹ ਉਨ੍ਹਾਂ ਦੀ ਮੰਤਵ ਜਾਣ ਗਿਆ ਅਤੇ ਬਚਾ ਬਚਾਅ ਕੇ ਵਾਪਸ ਆ ਗਿਆ ਅਗੇ ਕਦੀ ਹਿਮਾਚਲ ਨਾਂਹ ਜਾਣ ਦਾ ਮਨ ਬਣਾ ਲਿਆ ਜਦੋਂ ਕਿ ਉਸ ਦੇ ਕਈ ਜਾਣਕਾਰ IPS ਅਧਿਕਾਰੀ ਹਿਮਾਚਲ ਵਿੱਚ ਤਾਇਨਾਤ ਹਨ

  • @sarmukhsingh2075
    @sarmukhsingh2075 14 дней назад +1

    ਤਾੜੀ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀം

  • @balbirbajwa4960
    @balbirbajwa4960 13 дней назад

    police department should be impartial but it is otherwise in case of Himachal. police had not helped the victim rather intimitated due which victim not reported this matter in himachal

  • @user-sp1tv8bi8f
    @user-sp1tv8bi8f 9 дней назад

    This cpl is making fake statements, he is saying because of Punjabi they did this... let me correct him. we have lots of Himachali friends and we have never seen such things till date. So don't make a fake statement. do you know what will happen if 100 start beating you? I don't think he learned something better from foreign countries.
    Thanks Punjabi Brothers to circulating true and positive. We Punjabi and Himachali's are brothers

  • @saddelsurj7219
    @saddelsurj7219 13 дней назад

    No one state is SAFE

  • @sukhjindersingh9179
    @sukhjindersingh9179 17 дней назад +2

    Papi lok pahar de pathar jina de chit. They never stand with reality

    • @sa8019
      @sa8019 17 дней назад +1

      Himachal aake tamiz me rha karo. Ye tumhara Kaneda nhi hai.

    • @THOR24GAMING
      @THOR24GAMING 17 дней назад

      Bil shi kha sikh ajkl pagal hote ja rhe h inko to apna alag desh chiye Pakistan jesa

    • @rgagan1193
      @rgagan1193 14 дней назад

      Politically motivated

  • @sukhjindersingh9179
    @sukhjindersingh9179 17 дней назад +4

    Himachal to bina hor kise hill station jao

  • @yadwindersinghtiwana5811
    @yadwindersinghtiwana5811 18 дней назад +2

    ban himachali in punjab

  • @gurdipsinghsabharwal4791
    @gurdipsinghsabharwal4791 15 дней назад

    Investigation honi chahiye

  • @user-go7ft8db4m
    @user-go7ft8db4m 17 дней назад

    पंजाब की वजह से हरियाणा की वजह से और पता नहीं कौन सा देश है जो जाते हैं उधर यात्रा के लिए हिमाचल वालों का रोटी पानी चल रहा इन लोगों की वजह से

  • @user-lp8ek2yx6b
    @user-lp8ek2yx6b 16 дней назад

    Bada jaldi yaad aa gaya statement

  • @gazal1437
    @gazal1437 11 часов назад

    Badnaam ker reha hai Himachal ko esa canda bejo 😅😅

  • @ravtajsidhu5637
    @ravtajsidhu5637 14 дней назад

    2.18 ਮਿੰਟ ਤੇ ਵੇਖਲੋ,, ਜੀਹਨੇ ਦੱਲੇ ਵੇਖਣੇ ਐ,,

  • @birendersingh8542
    @birendersingh8542 13 дней назад

    Bilkul jhuth bol riha SP! injured bande nu pehla hospital la k jande ya police chonki. Bulsit

  • @gurpalsingh7907
    @gurpalsingh7907 14 дней назад

    ਰਾਤ ਨੂੰ ਗੱਡੀਆਂ ਦੇ ਸੀਸੇ ਕਿਉਂ ਭੰਨੇ ਗਏ। ਉਹਦੇ ਵਾਰੇ ਵੀ ਦੱਸੋਂ ਕਿਉਂ ਭੰਨੇ ਗਏ ਸੀ।

  • @jaswindersingh3176
    @jaswindersingh3176 17 дней назад +1

    Eh sab paid interview dikha rahe aa theek gall te eh aa na teeran na talwaran to sikh kom dare gadaran to apne hi apnian barud hoi jande aa apne Punjab ch injoy karo Punjab ch apna paisa kharch karo te soobe nu hor economy ch uper leke jao shukriya thanbad

  • @R.........Thakur-bo5vr
    @R.........Thakur-bo5vr 16 дней назад

  • @sanamsanamdeepkaur3402
    @sanamsanamdeepkaur3402 18 дней назад +1

    Lrhai di vja kuj vi howe pr satta ta lgia ne te jina ne vi layia ne himachal sarkar nu ona te turant sakht action lena chahida h je oo chaunde han ki apsi bhaichara pehla vang hi bneya reha je police te othe di janta ohna nu protect krdi rahegi te aun wale time ch himachal lyi hi okha h kiu ki himachal adha punjabi tourista siro chal reha himachal sarkar nu sochan di jarurt h te punjab sarkar nu vi koi sakht kanoon paas karn di jrurat h kali byanbajia karn naal kuj ni hona duje tije din roj koi na koi gal nikal k samne aundi rehni a politacali byanbajia da muda na bna k punjab de cm nu himachal de cm nal gal kr k koi sakhat kanoon pas krna chahida a🙏

    • @THOR24GAMING
      @THOR24GAMING 17 дней назад

      Punjab is lyi v okha oo skda veere tusi v Indian hi ho

    • @arunbhardwaj7256
      @arunbhardwaj7256 16 дней назад

      Vir ji janta protect nahin kar sakdi, agar hum log kisi apradhi ko protect karenge , toh pardesh ki Shanti bhang hogi , 1 /2 parcent Jo apradhi hain , unka yahan boycott kar Diya jata hai

  • @harbanslal7885
    @harbanslal7885 13 дней назад

    ਪੁਲੀਸ ਹਿਮਾਚਲ ਦੀ ਹੀ ਇਹ ਸਭ ਕਰਾ ਰਹੀ,

  • @AvtarSingh-tb3gd
    @AvtarSingh-tb3gd 13 дней назад

    ਸੁੱਤੇ ਸੇਰ ਦੀ ਪੂਛ ਤੇ ਪਹਾੜੀਆਂ ਨੇ ਪੈਰ ਰੱਖ ਦਿੱਤਾ ਉਸ ਦੇ ਜਾਗਣ ਤੇ ਕੀ ਬਣੂ ਪਹਾੜੀਆਂ ਦਾ ਇਹ ਹੁਣ ਵਖਤ ਦੱਸੂ

  • @mandytakhar8294
    @mandytakhar8294 18 дней назад +1

    Stop lying

  • @amansidhu3750
    @amansidhu3750 15 дней назад

    Mai taxi driver ha mere nl bht var dharamshala de lok people PB number gaddi dekh khalistani gangster name te speak krde ae ache lok nhi hai dharamshala side ke lok Punjab me bhi band krna chaiye property wala seen sab Punjab me rehte hai aur Punjab ko galli dete hai Sarkaar ko action lena chaiye Pta nhi esi sarkaar kab aiyegi

  • @harindersinghsidhu1707
    @harindersinghsidhu1707 15 дней назад

    ਇਹ ਹੁਣ ਦੀ problem ਨਹੀ ਹੈ . 1991 ਵਿੱਚ ਵੀ ਸਾਡੇ ਨਾਲ ਪਾਰਕਿੰਗ ਕਰਕੇ ਪੰਗਾ ਪਿਆ ਸੀ ।1984 ਵਿੱਚ ਇਹਨਾਂ ਨੇ ਮਨਾਲੀ ਵਾਲੇ Gurudwara sahib ਨੂੰ ਅੱਗ ਲਾ ਦਿੱਤੀ ਸੀ ।

  • @gaganss8459
    @gaganss8459 15 дней назад

    ਹਮਾਚਲ ਦੀ ਪੁਲਸ ਹਮਾਚਲ ਦੇ ਲੋਕਾਂ ਤੇ ਕਾਰਵਾੲੀ ਕਰੇ

  • @majorsingh8711
    @majorsingh8711 14 дней назад

    ਜੋ ਹਿਮਾਚਲੀਆ ਦੇ ਪਖ ਵਿੱਚ ਬੋਲ ਰਹੇ ਹਨ ਇਹ ਸਾਰੇ ਮਰੀ ਆਤਮ ਦੇ ਮਾਲਕ ਹਨ ਲਾਹਨਤ ਹੈ ਇਨ੍ਹਾਂ ਨੂੰ

  • @Myworldubhi
    @Myworldubhi 10 дней назад

    Jo interview de Rahe ne ohna nu kuj hunda te Phair kon sunega

  • @j-singh63
    @j-singh63 15 дней назад

    दहलोजी न ही जाए तो ठीक रहेगा ,, सनकी लोग रहते हैं

  • @user-wf8ck4fc2m
    @user-wf8ck4fc2m 16 дней назад

    Punjabi should not visit to Himachal anymore for self-respect should stay away from them🇨🇦

  • @vinnydang4249
    @vinnydang4249 13 дней назад

    Tourist di wajah ton hee ehna di earnings hain . Nahi taan eh bhukhe mar jaan . Eh galat karde hain tourist naal . Sare pahadi ik group banaa lende hain .

  • @tajindersingh1908
    @tajindersingh1908 13 дней назад

    Jhooth Pe jhooth Bol Rahi Himachal Police

  • @bikramjitmaan9437
    @bikramjitmaan9437 15 дней назад

    Media and Punjab government fuddu hai ase lai Punjabi target ho raha hai

  • @user-hq8fe3nn8n
    @user-hq8fe3nn8n 12 дней назад

    Chambha SP is lying

  • @rajaharindersingh9933
    @rajaharindersingh9933 11 дней назад

    ਇਹਨਾਂ ਦੇ ਹਾਲੇ ਛਿੱਤਰ ਨਹੀਂ ਬੁੜਕਿਆ

  • @punjabimunda8122
    @punjabimunda8122 13 дней назад

    Eh media valle bhen de yaar Himachal nu clean chit dean nu pherde aa

  • @KalaKrishna145
    @KalaKrishna145 12 дней назад

    Dalhousie noo Punjab vich mila do......

  • @user-qf8bj9rw5v
    @user-qf8bj9rw5v 14 дней назад

    ਵੀਰ ਜੀ ਠੀਕ ਹੈ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਹੈ ਪਰ ਜਿਸ ਦੇ ਸੱਟਾਂ ਲੱਗੀਆਂ ਉਹ ਧਨੀ ਸੱਟਾਂ ਝੂਠ ਹੈ ਉਸਦੇ ਬਾਰੇ ਵੀ ਕੁਝ ਸੋਚ ਕੇ ਗੱਲ ਕਰੋ ਜੀ