SSA 22 tuhade blog bahut vadia hunde ne, Mai vi jdon mansa auon tuhanu mil ke jrur Jana. Tuhade rahin apna pyara mansa te apne Lokan de Darshan ho Jande Han. Apne illaake de boli sun lyi di aa. Bahut dhanwaad te shubkamnaawan 22 ji 🙏
Bro i am soldier mai fojii a jado v duty to wapis a k youtube open kri da odo tuhadi notification ondi a bro mazaa a janda tuhadi video vkh k jeonda reh bro rabb mehar kareeee love u
ਵਲੌਗ ਦੇਖ ਕੇ ਜਰੂਰ ਦੱਸਿਓ ਬਾਈ❤
Y pehla e dekh lya c but tuc delete krta c. Pta ni ki chakr pae gya c
SSA 22 tuhade blog bahut vadia hunde ne, Mai vi jdon mansa auon tuhanu mil ke jrur Jana. Tuhade rahin apna pyara mansa te apne Lokan de Darshan ho Jande Han. Apne illaake de boli sun lyi di aa. Bahut dhanwaad te shubkamnaawan 22 ji 🙏
1 number mahol bai g 🔥🔥🔥
❤❤
❤❤
ਇੰਨਾ ਖ਼ਤਰਨਾਕ steering ਨੀ ਦੇਖਿਆ ਸੱਚੀ ਅੱਜ ਤੱਕ 😂😂😂😂😂
ਤੇਰਾ ਬਲੋਗ ਦੇਖਕੇ ,ਜਿਸ ਖੇਤੀ ਬਾੜੀ ਵਾਲੇ ਕੰਮ ਤੋਂ ਮੈਂ ਅੱਕਿਆ ਰਹਿੰਦਾ ਸੀ, ਹੁਣ ਉਸ ਨਾਲ ਪਿਆਰ ਹੋ ਗਿਆ ❤❤❤
ਬਾਈ ਖੇਤੀ ਤੋਂ ਉੱਪਰ ਕੋਈ ਕੰਮ ਨਹੀਂ..।
Gal baat Taare veer 😍
ਆਸ਼ੇ ਵਰਗਾ ਟਰੈਟ ਹੈਨੀ ਪਰ ਵਚਾਰੇ ਦੀ ਸ਼ਕਲ ਬਹੁਤ ਤਰਸਯੋਗ ਜੇਹੀ ਬਣਾਈ ਆ ਕੰਪਨੀ ਨੇ। ਸੀਲ ਬਲਦ ਵਰਗਾ ਲਗਦਾ।😊😊
Hahaha
ਬਹੁਤ ਵਧੀਆ ਜੀ
ਮਲਵਈ ਅੱਤ ਈ ਕਰਾਉਂਦੇ ਆ❤
Aah mulvai nai h,, Dhillon jatt h,,,
Bathinda mansa malwa hi hai
Sat sri akaal 22
Good entertainment watching from newzealand
String sirraa👍👍
ਨੀ ਤੜਕੇ ਹੀ ਸ਼ਕੀ ਰੱਖਦੇ ਅੱਖ ਖੜੀ ਰੱਖਦੇ ਤੇ ਰਹਿੰਦੇ ਬਣਕੇ ਪਤੰਦਰ ਕੁੜੇ 👌👌😃
ਉੱਤਲੇ ਲੇਵਲ ਦੀ ਗੱਲ ਬਾਤ ❤❤🥰😍😘😘👌👌👍👍
Siraaa gal bat panchetay
All world da bahut ghaint vlog..
ਆਸ਼ੇ ਤੇ ਗੱਲਬਾਤ ਘੈਂਟ ਲੱਗੀ ਤਾਰਾਪਾਲ ਬਾਈ
Tare bai apna achha v utle lavel da h
ਆਸ਼ਾ ਦੁਨੀਆ ਤੇ ੮ ਅਜੂਬਾ
Bindu ve vehla e hunda 😂😂😂
Veer there ch jo talent ewe hi prove hoyu. Taraapal jindabad mansa jindabad. Dhan Dhan Baba Jogi Peer Chahal
Rooh khush krti 22
Kuwait
Shri chamkaur sahib near ropar
ਕੰਮ ਕਿਦਾ ਕੁਵੈਤ ਵਿੱਚ ਬਾਈ ਠੀਕ ਹੈ
@@sarbjit353 vdia 22 kam
Sira veere sira😂😂😂😂
Super work
Love you tarapal from Darwin Australia
Love u bro bhhhht sohne vlog ne
ਸਿਰਾ ਗੱਲ ਬਾਤ ਆ ਪੰਚੈਤੇ
Kainttt Bai g sirraaa👌👌👌👌👌👌👌
Ghaint jatta
TRapaal sadi jAanpaal aa lub u bro ❤
bai utlelable di gal bat aa
Love u bro siira Nabha
Veer ji vlog Nice
7:29 ਗੱਲ ਬਾਤ
Good
ਬੌਤ ਵਧੀਆ ਲਗਿਆ ਤੁਹਾਡਾ vlog
Good vlog Bai gurdaspur to ❤
Siraaa
ਸਟੈਅਰਿੰਗ ਤਾਂ ਪੂਰਾ ਸਿਰਾ 🤣🤣
ਘੈਟ ਗੱਲਬਾਤ ਆ ਬਾਈ 👌👌👍👍
Love you bai 🙏🙏🙏🙏🙏🙏
tainu saam nu mila gai 😂😂😂😂
Bhut ghaint a veere 👌👌👌❤️❤️
Nice aa 22 ji
Sirra la ta 😆
Dhillon bhraaaa ❤️❤️🏃♂️🏃♂️
Ghaint gal baat
ਆਸ਼ਾ ❤
Craaa gal baat
Ghaint km 👍
love you brrrro
Bai buda ho gaya lagda ❤❤😂😂
ਲਵ ਯੂ ਬਾਈ ਡੱਬਵਾਲੀ ਤੋ ਮਿਲ ਵੀ ਗਿਆ ਸੀ ਜਿਸ ਦਿਨ 855 ਦਾ ਕੰਮ ਕਰੋਂਦੇ ਸੀ ❤❤❤
Nice one
All videos very good 👍 👌👌❤
Kaintt bai g ❤️🤞👍🤣
Bhut vadia👌👌
Very good
Nice koka siraa bomb uthle level di gal bat aa🎉👍
Level ta uprla e a
Bhai sirr gal bat tere vlog dekh Galla sun but hassa unda 👌👌👌
Ghantttt a
ਗੱਬਰੂ ਸਿਰਾਂ ਕਰਦਾਂ ❤🎉
Bahut vdiya vidio hundiya veere thodiya
❤❤ ਬਹੁਤ ਵਧੀਆ ਬਾਈ 😊
ਵਾਈ video ਦੇਖ ਕੇ ਪਿੰਡ ਯਾਦ ਕਰਵਾਤਾ🔥🔥🔥🔥🔥
Love from Toronto
ਸਿਰਾ ਬਾਈ 😂😂
Bauht vadia bro love from uk 🇬🇧
Nice vlog brother
Love you bai
Stering wala Sira 😂end gll batt
Wah tere jatta
Ok report aa
Good y
ਦਾੜ੍ਹੀ ਕਰਲੀ ਕਰਾ ਲਓ ਬਾਈ ਚਿੱਟੇ ਕਾਫੀ ਆ ਗਏ
ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ
Luv u bhra ❤
good 👍
sirra y tare
Thanks!
Jaspal Khroud pup
Jaspal Khroud pup
Sira gal batt babe ronki banda pura bai tu ta apne ghar TV vi ni rakheya hona njare bane kea rakh da
ਵਾਹ ਬਾਈ ❤
👍
ਬਾੲੀ ਤਾਰੇ ਪਾਲ ਅਾੲਿਸਰ ਦਾ ਸਟੇਰਿੰਗ ਵੀ ਨਵਾ ਪਵਾ ਦੇ
ਸਾਡੇ ਕੋਲ ਵੀ ਸੀ ਤੇਲ ਤਾ ਪੀਂਦੀ ਈ ਨੀ ਸੁੰਘਦਾ ਸੀ ਬਸ 😂
Nice bro
Bai Pind di yaad aa jandi tera vlog dekh ke ❤❤
ਬਾਈ ਇਹ ਦਿੱਲੀ ਧਰਨੇ ਤੇ ਪੌਂਚ ਜਾਂਦਾ ਇੰਨੇ ਮੋਡਿਫਾਈ ਹੋ ਜਾਣਾ ਸੀ ਬਾਬੇ ਦੇ ਆਸ਼ੇ ਵਾਂਗੂ ਜੋ ਧਰਨੇ ਚ ਪੌਂਚਿਆ ਸੀ ਦਿੱਲੀ😊
Love you aa bai ❤
Bro i am soldier mai fojii a jado v duty to wapis a k youtube open kri da odo tuhadi notification ondi a bro mazaa a janda tuhadi video vkh k jeonda reh bro rabb mehar kareeee love u
❤❤
Veer thode wall hae vee toe walea letrena nee sah das😂😂😂
Bai saare dukh bhul jande ne jado bai tere vlog dekhde aa thanks
Cira❤❤❤ ਗੱਲਬਾਤ ਜੱਟਾ
Tarre veer Anu Parasher staring karva lai,,
tara pal on 🔝🚀
Bai please koi next video upload kar do 22 g
ਜੀਉਂਦਾ ਰਹਿ ਬਾਈ ਤੈਨੂੰ ਦੇਖ਼ ਕੇ ਕਿੱਲੋ ਖ਼ੂਨ ਵੱਧ ਜਾਂਦਾ , ਵਲੋਗ ਤਾਂ ਬੜੇ ਦੇਖੇ ਪਰ ਤੁਹਾਡੇ ਵਲੋਗ ਦੇਖ ਕੇ ਇਕੋ ਗੱਲ ਨਿਕਲ਼ਦੀ ਆ
ਕਹਿੰਦੇ ਕੌਣ ਆ ਗਿਆ ਕਹਿੰਦੇ ਘਰਾਂਗਣੇ ਆਲਾ ਤਾਰਾ ਆ ਗਿਆ , ਜ਼ੁਲਮੀ ਇੱਕ ਨੰਬਰ ਮਾਹੌਲ਼ ਵਾਲਾ ਨਜ਼ਾਰਾ ਆ ਗਿਆ ❤ 😂 ਪੰਚੈਤੇ ਆਲ ਵਰਲਡ ਦੇ ਦੁੱਖਾਂ ਦਾ ਤੋੜ
ਲੈ ਕੇ ਆਸ਼ਾ ਅੱਜ ਤਾਰਾ ਆਨ ਰੋਡ 🎉
ਤੁਹਾਡਾ FAN ਪਿੰਡ ਫੁੱਲੋ ਮਿੱਠੀ , ਬਠਿੰਡਾ ਤੋਂ
Uttle level di galbaat a
bai ji asha ready ho gya huna aa
Sirraa bai g ❤❤❤
👌👌👌👌🙏🏻🧿
ਜ਼ੁਲਮ ਟਾਈਪ ਵਲੋਗ
TARAPAAL LEGENDPAL 😅
Nikke jawak bhut cute si..
Veere tuhadi awaz bhut sohni a.
Aive hi wadiya wadiya gaane gaunde raho ❤