ਅੰ*ਮ੍ਰਿਤ*ਪਾ*ਲ ਸਿੰਘ ਦੇ ਇੱਕ ਹੋਰ ਸਾਥੀ ਨੇ ਡਿਬ੍ਰੂਗੜ੍ਹ ਜੇਲ੍ਹ ਚੋਂ ਜ਼ਿਮਨੀ ਚੋਣ ਲੜਨ ਦਾ ਕੀਤਾ ਐਲਾਨ,

Поделиться
HTML-код
  • Опубликовано: 28 июн 2024
  • ਅੰ*ਮ੍ਰਿਤ*ਪਾ*ਲ ਸਿੰਘ ਦੇ ਇੱਕ ਹੋਰ ਸਾਥੀ ਨੇ ਡਿਬ੍ਰੂਗੜ੍ਹ ਜੇਲ੍ਹ ਚੋਂ ਜ਼ਿਮਨੀ ਚੋਣ ਲੜਨ ਦਾ ਕੀਤਾ ਐਲਾਨ, ਬਰਨਾਲਾ ਤੋਂ ਉਮੀਦਵਾਰ ਹੋਣਗੇ.....
    #Punjab #Election #Barnala #DibrugarhJail #PunjabiNews #LatestNews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 42

  • @narinderpalsingh4086
    @narinderpalsingh4086 2 дня назад +10

    ਬਹੁਤ ਵਧੀਆ ਫੈਸਲਾ

  • @Bajwasaab713
    @Bajwasaab713 2 дня назад +4

    ਭੰਡ ਨੁੰ ਦਾਉ ਅਕਲ ਪਾਉ ਵੋਟਾਂ ਇੱਕ ਪਾਸੇ🙏🙏🙏🙏🙏🙏

  • @HARDEVSINGH-ur7id
    @HARDEVSINGH-ur7id 2 дня назад +6

    ਵਾਹਿਗੁਰੂ ਜੀ ਮਿਹਰ ਕਰੇ ਜੀ

  • @NirmalSingh-bz3si
    @NirmalSingh-bz3si 2 дня назад +2

    ਓ ਪੰਜਾਬੀਓ ਇਸ ਤਰਾਂ ਹੀ ਕਢਵਾਓ ਸਰਦਾਰ ਮੁੰਡਿਆ ਨੂੰ ਜੇਲ੍ਹਾਂ ਵਿੱਚੋਂ ਪੰਜਾਬੀਓ ਮੌਕਾ ਆ ਗਿਆ ਖੜੇ ਹੋਣ ਦਾ ਇਹਭੰਡ ਨੂੰ ਹਰਾਓ

  • @satgurkotra2543
    @satgurkotra2543 2 дня назад +1

    ਵਾਹਿਗੁਰੂ ਮੇਹਰ ਕਰੀ

  • @nishanbath7205
    @nishanbath7205 2 дня назад +4

    Waheguru chardikala krn ge

  • @BalkarSingh-dc1oq
    @BalkarSingh-dc1oq 2 дня назад +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਹੁਤ ਹੀ ਵਧੀਆ

  • @SukhwinderSingh-wq5ip
    @SukhwinderSingh-wq5ip 2 дня назад

    ਵਾਹਿਗੁਰੂ ਜੀ

  • @luckygrewal4421
    @luckygrewal4421 День назад

    Bhut vadhyia ji

  • @beantsinghsidhu2389
    @beantsinghsidhu2389 2 дня назад +2

    A fasla boht vadhia a kulwant singh raoke jaroor jittan ge g

  • @narinderdeol8968
    @narinderdeol8968 2 дня назад +2

    ਵੀਰ ਜੀ ਅਜੇ ਇਹ ਇਲੈਕਸਨ ਨਾ ਲੜੀ ਜਾਵੇ ਅਜੇ ਕੁਛ ਨਹੀ ਫ਼ਾਇਦਾ ਹੋਣਾ ਕਿਉਂ ਕੀ ਇਹ ਇਲੈਕਸਨ ਮਾਨ ਸਰਕਾਰ ਧੱਕਾ ਕਰਕੇ ਜਿੱਤੇ ਗੀ ਤੁਹਾਡਾ ਕੁਛ ਨਹੀ ਬਣਨਾ

  • @AmandeepSingh-tn7dd
    @AmandeepSingh-tn7dd 2 дня назад +1

    Waheguru ji meher kre 🙏🙏

  • @balwindermandair8953
    @balwindermandair8953 2 дня назад +1

    So great decision 👍👍❤️🥰👌👌

  • @Jasbirsingh-tz6tz
    @Jasbirsingh-tz6tz 2 дня назад

    👍👍

  • @Janti838
    @Janti838 2 дня назад +1

    Good job ❤

  • @GurnamSingh-hc6hx
    @GurnamSingh-hc6hx 2 дня назад

    waheguru.Hi.maherkrna.veerta❤❤❤❤❤

  • @SantiSaroop-ql6xw
    @SantiSaroop-ql6xw 2 дня назад

    Good

  • @Worldfinance40
    @Worldfinance40 2 дня назад +2

    Bohat wadiya fesla a ❤❤❤❤

  • @arunjitkaur2663
    @arunjitkaur2663 2 дня назад

    Good 👍

  • @sidhu_17
    @sidhu_17 2 дня назад

    🎉🎉🎉🎉🎉

  • @parmindersingh4886
    @parmindersingh4886 2 дня назад

    Good decision

  • @Janti838
    @Janti838 2 дня назад +2

    Bagwant Maan teri bohat badi galti ha tu yr hor badi Singh bna ditey

  • @SimarjeetSingh-w8k
    @SimarjeetSingh-w8k 2 дня назад

    Sarder amrtpal Singh ji kalhsa mp jindabad

  • @jagjitSingh-ku1sl
    @jagjitSingh-ku1sl 2 дня назад +1

    Barnale waleo liya deo nerian

  • @avirdee5421
    @avirdee5421 2 дня назад

    You can have 13 Lok Sabha Khalistani MPs' and also 117 Khalistani MLAs in Punjab. Then WHAT?

  • @sidhu2529
    @sidhu2529 2 дня назад

    Raj krega khalsa

  • @Mahla759
    @Mahla759 2 дня назад

    Jo marji kar len bahar nahi karna sarkar ne

  • @avirdee5421
    @avirdee5421 2 дня назад

    Another Dibrugarhia want to fight elections!

  • @Janti838
    @Janti838 2 дня назад +1

    Bagwant Maan pagal ho gya ha

  • @jasnoor786
    @jasnoor786 2 дня назад +3

    ਕਦੇ ਕਦੇ ਏਵੇਂ ਲਗਦਾ ਜਿਵੇਂ ਲੋਕਾ ਦੇ ਮੂੰਹ ਤੇ ਮੂਰਖ ਲਿਖਿਆ

    • @IshmeetSingh960
      @IshmeetSingh960 2 дня назад +3

      ਕੀ ਕੇਨ ਚਾ ਰੀ ਤੁ ??

    • @086wolf
      @086wolf 2 дня назад +1

      Tu daseya nyi eh kehna da banda? genciya da ja RSS da😂😂😂😂.......murakh log oh ne jo apneya nu shadd ke dujeya piche khum de ne, te apneya nu jail wich şadan lyi shadh dinde ne

  • @user-cu6sh6oc7b
    @user-cu6sh6oc7b 2 дня назад +1

    PRO PUNJAB vailo you are alouse the new party name is DIBRUGARH NASHARIPARTY

  • @sukhjindersingh1675
    @sukhjindersingh1675 2 дня назад

    ਸੱਭ ਆਰਐਸਐਸ ਤੇ BJP ਨਾਲ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਕਿਉੰ ਕਿ ਬਾਦਲ ਤੋਂ ਬਾਅਦ ਹੁਣ ਕੋਈ ਹੋਰ ਬੰਦਾ ਪਾਲਣਾ ਹੈ ਪੰਜਾਬ ਨੂੰ ਬਰਬਾਦ ਕਰਨ ਵਾਸਤੇ

    • @psdhillondhillon.1002
      @psdhillondhillon.1002 2 дня назад

      ਫਿਰ ਤੁਸੀ ਪਹਿਲਾ ਕਿੱਥੇ ਸੀ ਤੁਸੀ ਬਚਾ ਲੳ ਪੰਜਾਬ ਏਸੀ ਵਿੱਚ ਬੈਠ ਕੇ ਕਮੈਟ ਲਿਖਣੇ ਬੜੇ ਸੋਖੇ ਆ ਜੇ ਕੋਈ ਪੰਜਾਬ ਲਈ ਚੰਗਾ ਕਰ ਰਿਹਾ ਤਾ ਕਰ ਲੈਣ ਦਿਉ ਲੱਤਾ ਨਾ ਖਿੱਚੋ ਹੱਥ ਜੋੜ ਕੇ ਬੇਨਤੀ ਆ ਤਹਾਨੂੰ

    • @sukhjindersingh1675
      @sukhjindersingh1675 2 дня назад

      @@psdhillondhillon.1002 ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਜਿਸ ਕਾਰਨ ਅਜਨਾਲਾ ਕਾਂਡ ਹੋਇਆ ਸੀ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ ਦੂਜਾ ਅੰਮ੍ਰਿਤਪਾਲ ਗੂਰੂ ਗ੍ਰੰਥ ਸਾਹਿਬ ਵਾਲੀ ਗੱਡੀ ਦੇ ਪਿੱਛੇ ਤੁਰ ਰਿਹਾ ਸੀ ਅਤੇ ਬਾਦ ਵਿੱਚ ਇੰਟਰਵਿਊ ਵਿੱਚ ਕਹਿ ਰਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਨਹੀ ਅੱਗੇ ਸੀ ਇੱਕ ਗੱਲ ਹੋਰ ਅਵਤਾਰ ਸਿੰਘ ਖੰਡਾ ਦੀ ਮਾਂ ਕਹਿ ਰਹੀ ਹੈ ਕਿ ਮੇਰਾ ਪੁੱਤ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੇ ਮਰਵਾਇਆ ਹੈ ਥੋੜ੍ਹਾ ਸੋਚੋ ਭੇਡ ਚਾਲ ਵਿੱਚ ਨਾ ਆਉ

    • @psdhillondhillon.1002
      @psdhillondhillon.1002 2 дня назад

      ​@@sukhjindersingh1675ਮੈ ਜਵਾਬ ਦੇ ਸਕਦਾ ਸੀ ਪਰ ਤੇਰੇ ਵਰਗੇ ਨਾਲ ਮੱਥਾ ਮਾਰਨਾ ਬੇਵਕੂਫੀ ਆ🙏🙏🙏🙏

    • @sukhjindersingh1675
      @sukhjindersingh1675 День назад

      @@psdhillondhillon.1002 ਜਵਾਬ ਦੇ ਫ਼ਿਰ ਮੈਂ ਵੀ ਪੂਰਾ ਜਵਾਬ ਦਵਾਗਾ

  • @nagraify
    @nagraify 2 дня назад

    Good

  • @majhewale4989
    @majhewale4989 2 дня назад

    Good