Это видео недоступно.
Сожалеем об этом.

Bant Rampure Wala in Heere Punjab De with Happy Randev || ਬੰਤ ਰਾਮਪੁਰੇ ਵਾਲਾ || ਹੀਰੇ ਪੰਜਾਬ ਦੇ ||

Поделиться
HTML-код
  • Опубликовано: 3 июн 2020
  • Famous Punjabi Lyricist Bant Rampure Wala in Program Heere Punjab De with Happy Randev ||

Комментарии • 167

  • @happyrandevofficial4439
    @happyrandevofficial4439 4 года назад +11

    Thanks all dear friends for appreciating my work

  • @preetsoundbathinda2473
    @preetsoundbathinda2473 4 года назад +15

    ਬਹੁਤ ਵਧੀਆ ਗੀਤਕਾਰ ਹੈ ਬੰਤ ਰਾਮਪੁਰੇ ਵਾਲਾ ਇਨਸਾਨ ਉਸ ਤੋਂ ਵੀ ਵਧੀਆ ਹੈਪੀ ਜੀ ਧੰਨਵਾਦ ਤੁਹਾਡਾ ਬਹੁਤ ਵਧੀਆ ਇੰਟਰਵਿਊ ਕਰੀ ਵੀਰ ਜੀ

  • @surjitmalhi85
    @surjitmalhi85 3 года назад +3

    ਗੀਤ ਦੇ ਬੋਲ ਹਨ ਲਾਸਟ ਵਾਲੇ ਬੰਤ ਰਾਮਪੁਰੇ ਵਾਲੇ ਦੀ ਨਾ ਤੈਨੂੰ ਕੋਈ ਸਾਰ ਵੈਰਨੇ

  • @balvirsinghgrewal3304
    @balvirsinghgrewal3304 4 года назад +11

    ਬਹੁਤ ਵਧੀਆ ਗੀਤਕਾਰ ਆ ਬੰਤ ਰਾਮਪੁਰੇ ਵਾਲਾ ..ਗੁਡ ਜੌਬ happy ਵੀਰ 👍

  • @dharmindersra6174
    @dharmindersra6174 4 года назад +6

    ਛਿੰਦੇ ਦੀ ਅਵਾਜ ਵਿੱਚ ਬਹੁਤ ਮਨਪਸੰਦ ਸੀ ਸਾਰੇ ਗੀਤ ਬਾਈ ਦੇ ਲਿਖੇ ਹੋਏ।। ਪੇਂਡੂ ਜੀਵਨ ਤੇ ਪੇਡੁਂ ਕਰੈਕਟਰਾਂ ਤੇ ਬਹੁਤ ਬਾ ਖੂਬੀ ਸ਼ਬਦ ਵਰਤੇ ਹਰ ਗੀਤ ਵਿੱਚ ਬੰਤ ਬਾਈ ਨੇ। ਜੰਨ ਚੜੀ ਅਮਲੀ ਦੀ।
    ਪਰ ਅੱਜ ਤਾਂ। ਕਾਲੇ ਮਾਲ ਨਾਲ ਟਾਇਟ ਏ ਬਾਈ

    • @jagdevbawa6577
      @jagdevbawa6577 4 года назад +2

      ਸ਼ੱਕ ਤਾਂ ਮੈਨੂੰ ਵੀ ਪੈ ਗਿਆ ਵੀਰ ਜੀ

    • @dharmindersra6174
      @dharmindersra6174 3 года назад +1

      @@jagdevbawa6577 ਵੀਰ ਸ਼ੱਕ ਬਿਲਕੁਲ ਸੱਚਾ ਏ। ਕਿਉਕਿ ਅਸੀਂ ਵੀ ਇੰਝ ਹੀ ਕਿੱਲ ਕਿੱਲ ਕੇ ਬੋਲਦੇ ਆਂ ਜਿੱਦਣ ਕਿਤੇ ਡੱਬੀ ਚੌ ਠੁੰਗਾ ਵੱਧ ਵੱਜ ਜੇ

  • @Singh-sv3ng
    @Singh-sv3ng 3 года назад +4

    ਬਹੁਤ ਵਧੀਆ ਜੀ

  • @mskatwal8465
    @mskatwal8465 4 года назад +3

    ਗੋਰਾ ਚੱਕ ਵਾਲਾ ਜੀ ਅਤੇ ਹੋਰ ਬਹੁਤ ਗਾਇਕ ਨੇ ਗੀਤ ਗਾਏ ਬਹੁਤ ਹੀ ਖੂਬਸੂਰਤ ਗੀਤ ਅਤੇ ਹੈਪੀ ਰੰਦੇਵ ਅਤੇ ਰਾਮਪੁਰ ਬੰਤ ਜੀ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ

  • @ManjitSingh-mn9qu
    @ManjitSingh-mn9qu 3 года назад +2

    ਜਨਾਬ ਸੁਰਿੰਦਰ ਸ਼ਿੰਦਾ ਜੀ ਨਾਲ ਮੁਲਾਕਾਤ ਕਰਵਾਉ। ਧੰਨਵਾਦ ਹੋਵਾਂਗੇ। ਬੰਤ ਰਾਮਪੁਰਾ ਨਾਲ ਮੁਲਾਕਾਤ ਕੀਤੀ ਵਧੀਆ ਰਹੀ

  • @majorchahal470
    @majorchahal470 4 года назад +4

    Happy phaji great job. Thanks phaji #BANT RAMPURA...ji de vichaar sun ke dukh vi lagga te khushi vi hoyi great lyricst nu vekh ke..i am big big fan of BANT RAMPUR wale ji da....ajay course karda munda Ni.. balle isqa...all songs he wrote super hit...love u Bant phaji 🙏

  • @parkashsran6584
    @parkashsran6584 4 года назад +4

    ਬਹੁਤ ਵਧੀਆ ਇਨਸਾਨ ਤੇ ਗੀਤਕਾਰਾਂ ਵਿੱਚ ਵੱਡਾ ਨਾਮ ਐ ਰਾਮਪੁਰੇ ਵਾਲੇ ਬੰਤ ਜੀ ਪਰ ਉਹਨਾ ਦੀ ਕਹਾਣੀ ਸੁਣਕੇ ਬਹੁਤ ਦੁੱਖ ਹੋਇਆ

  • @bootawarring7005
    @bootawarring7005 3 года назад +4

    ਬਹੁਤ ਹੀ ਵਧੀਆ ਜੀ

  • @tarlochandass7017
    @tarlochandass7017 Год назад

    🤔😮👌💐🌹🌷🌺ਬਹੁਤ ਹੀ ਸੋਹਣੀ ਕਲਮ ,ਲਿੱਖਣੀ ਤੇ ਸ਼ਬਦਾਂ ਦੀ ਚੋਣ ।

  • @singarnathjandjandwala9837
    @singarnathjandjandwala9837 3 года назад +2

    ਬਹੁਤ ਵਧੀਆ ਗੀਤਕਾਰ ਉਸਤਾਦ ਜੀ

  • @buntysingh5227
    @buntysingh5227 4 года назад +9

    ਅੱਤ ਕਰਵਾਤੀ ਸੀ ਬੰਤ ਰਾਮਪੁਰਾ ਵਾਲੇ ਨੇ ਅਮਲੀ ਦਾ ਵਿਆਹ ਵੇਲੇ

  • @narindersinghbathlana2811
    @narindersinghbathlana2811 4 года назад +5

    ਬਹੁਤ ਵਧੀਆ ਗੀਤਕਾਰ ਹੈ ਬੰਤ ਰਾਮਪੁਰਾ ਵਾਲਾ

  • @BhupinderSingh-yg8cg
    @BhupinderSingh-yg8cg 2 года назад +1

    ਬਹੁਤ ਖੂਬ ਜੀ।

  • @GurpreetSingh-lc8kg
    @GurpreetSingh-lc8kg 3 года назад +3

    ਸਿਰਾਂ ਗੀਤਕਾਰ ਹੈ ਬੰਤ ਰਾਮਪੁਰੇ ਵਾਲਾ

  • @user-oo5vl8ty2n
    @user-oo5vl8ty2n 4 года назад +18

    ਹੀਰਾ ਗੀਤਕਾਰ ਏ ਬਾਈ ਜੀ

  • @tarjindersahota4846
    @tarjindersahota4846 3 года назад +2

    Punjabi ma bolli de geetkar salute a ver ji bannt rampuiawala

  • @tarjindersahota4846
    @tarjindersahota4846 3 года назад +2

    Bhot badia geetkar bannt rampurewala dev trekeia wala chan guriaana babu singh mann geetkari de baba boar a salute a ustad loka no waheguru lammbi omer deve 👌👌👌👌🙏🏼🙏🏼🙏🏼🙏🏼🙏🏼💯

  • @rangzindagide1494
    @rangzindagide1494 4 года назад +5

    ਸਲੂਟ ਬਾਈ ਬੰਤ ਰਾਮਪੁਰੇ ਨੂੰ

  • @g.s.ramgariya1838
    @g.s.ramgariya1838 4 года назад +3

    Ghund vich di shararat kargi ni
    Sapp wangu dil te larh gyi ni
    Bahoot suneya
    Bant rampur ji de likhe bahoot geet sune ne
    Bahoot achhi kalam hai ji
    Happy ji bahoot bahoot dhanvaad🙏🙏🙏

  • @user-zd9fs5st9z
    @user-zd9fs5st9z 4 года назад +7

    ਬਹੁਤ ਕੈਸਿਟ ਵਜਾਈ ਅਸੀਂ ਜੰਨ ਚੜੀ ਅਮਲੀ ਦੀ ਟਰੈਕਟਰ ਤੇ

  • @gagandeepshira8383
    @gagandeepshira8383 3 года назад +1

    ਬੰਤ ਸਾਬ ਦੀ ਕਿਆ ਬਾਤਾਂ

  • @gagandeepsingh6417
    @gagandeepsingh6417 4 года назад +3

    ਰਾਮਪੁਰਾ ਦੇ ਬੰਤ ਸਦਾ ਹੁੰਦਿਆ ਸਲਾਮਾ ਹੁੰਦਿਆ ਸਲਾਮਾ ਗੁੱਡੀ ਚੜੀ ਨੂੰ ਇਹ ਗਾਣਾ ਇੱਕ ਨਮੀ ਕੁੜੀ ਨੇ ਗਾਇਆ ਸੀ ਬਾਈ ਪਤਾ ਨੀ ਕੀ ਨਾਮ ਸੀ ਕੁੜੀ ਦਾ ਬਹੁਤ ਸੋਹਣਾ ਗਾਣਾ ਸੀ

  • @vijaybhullamusic7634
    @vijaybhullamusic7634 4 года назад +6

    ਬਹੁਤ ਵਧੀਆ ਲੱਗਾ ਜੀ ਬੰਤ ਨਾਲ ਗੱਲਬਾਤ ਸੁਨ ਕ ....

  • @SurjeetSingh-ib2fx
    @SurjeetSingh-ib2fx 3 года назад +5

    ਬੰਤ ਰਾਮਪੁਰੇ ਵਾਲੇ ਨਾਲ ਲੱੜੂ ਮੁੰਡਾ ਪਹਿਲ ਪਲੋਟੀ ਦਾ

  • @user-mo8uo5jy1q
    @user-mo8uo5jy1q 4 года назад +9

    ਬਹੁਤ ਵਧੀਆ ਕੀਤਾ ਜੀ ਨਿੱਕੇ ਨਿੱਕੇ ਹੁੰਦੇ ਇਹਨਾਂ ਦੇ ਗੀਤ ਸੁਣਦੇ ਰਹੇ ਆਂ ਬਹੁਤ ਬਹੁਤ ਧੰਨਵਾਦ ਵੀਰ ਜੀ

  • @labhBrarsantybrar
    @labhBrarsantybrar 4 года назад +6

    ਬਹੁਤ ਹੀ ਵਧੀਆ ਗੀਤਕਾਰ ਬਾਇ

    • @HarjinderSingh-dk6pu
      @HarjinderSingh-dk6pu 2 года назад

      ਅਸੀ ਤਵੇਆ ਦੇ ਯੁਗ ਤੋ ਲੈ ਕੇ ਅੱਜ ਤੱਕ ਬੰਤ ਰਾਮਪਰੇ ਵਾਲੇ ਲਿਖੇ ਗਾਣੇ ਸੁਣ ਰਹੇ ਬਹੁਤ ਵਧੀਆ ਗੀਤਕਾਰ ਹੈ ਜੀ ਦਿਲੋ ਸਲਿਉਟ ਹੈ ਜੀ ਇਹਨਾ ਨੂੰ

  • @Singh-sv3ng
    @Singh-sv3ng 4 года назад +7

    ਬਾਈ ਹੈਪੀ ਜੀ ਬਾਈ ਹੂੰਦਲ ਜੀ
    ਬਹੁਤ ਵਧੀਆ ਉਪਰਾਲਾ

  • @harvinderpappu3687
    @harvinderpappu3687 3 года назад +2

    Good ji nice post ji 👍👍

  • @PargatSingh-nw9qc
    @PargatSingh-nw9qc 4 года назад +17

    ਸਾਡਾ ਗੁਆਂਢੀ ਆ ਬੰਤ ਰਾਮਪੁਰੇ ਵਾਲਾ

  • @jaggakotli4799
    @jaggakotli4799 4 года назад +6

    ਬਹੁਤ ਵਧੀਆ ਬਾਈ ਹੈਪੀ ਰੰਦੈਵ ਜੀ

  • @gillbehlen7497
    @gillbehlen7497 4 года назад +5

    Apne time da super star lyricst bant rampure wala

  • @pargatsinghkalyanpskalyan554
    @pargatsinghkalyanpskalyan554 4 года назад +4

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇਵੇ

  • @singhlali6840
    @singhlali6840 4 года назад +3

    स्वाद आ गया भाई हिट गीतकार बंत रामपुरा

  • @jagtarchahal2541
    @jagtarchahal2541 4 года назад +4

    ਹੈਪੀ ਰੰਦੇਵ ਜੀ ਤੁਸੀਂ ਵੀ ਵਧੀਆ ਗਾਉਂਦੇ ਔ

  • @inderjeetsinghsingh3421
    @inderjeetsinghsingh3421 3 года назад +2

    Ek dil ch kiraydar char ne kitho pale dil aasiqa bahut vadiya song hai jo surjit khan ji ne gaya

  • @charanjeetchanni8550
    @charanjeetchanni8550 4 года назад +2

    Legend. Geetkar. Sir. Bant. Rampure. Wala. Ji. Waheguru. Ji. Aap ji nu chardikla. Bakhse. Thanx. All team. Work. Happy. Ji. Ds. Hundal. Ji. Sat. Sri. Akal. Ji.

  • @singarnathjandjandwala9837
    @singarnathjandjandwala9837 4 года назад +4

    ਬਹੁਤ ਵਧੀਆ ਗੀਤਕਾਰ

  • @akmundra6045
    @akmundra6045 4 года назад +5

    Wah g wah very good lyrics 22 bant

  • @gstpreet
    @gstpreet 3 года назад +1

    PUNJAB DA HEERA BANT RAMPURE WALA

  • @BaljinderSingh-gm2wu
    @BaljinderSingh-gm2wu 2 года назад +2

    Very Nice

  • @narindersinghbathlana2811
    @narindersinghbathlana2811 4 года назад +3

    ਵਧੀਆ ਇੰਟਰਵਿਊ ਕੀਤੀ ਬਾਈ ਨੇ

  • @DevinderSingh-ky3bv
    @DevinderSingh-ky3bv 4 года назад +5

    ਹੁੱਣ ਬੰਤ ਰਾਮਪੂਰੇ ਵਾਲੇ ਨੂੰ ਔਖਾ ਜਰਨਾ ਤੇਰਾ ਘਾਟਾ ਨੀ....... " ਤੁਰ ਜਾਈਂਗੇ ਸੋਹਣੀਏ ਨੀ, ਕਾਲਜ ਸੁਨਾ ਕਰਕੇ..."
    ਕੁਲਦੀਪ ਪਾਰਸ(ਸਵਰਗਵਾਸੀ) ਦਾ ਇਹ ਗਾਣਾ ਸੁਪਰ ਡੁਪਰ ਹਿੱਟ ਰਿਹਾ।
    ਬੰਤ ਰਾਮਪੂਰੇ ਵਾਲੇ ਦੇ ਗੀਤ ਲੋਕ ਗੀਤ ਬਣ ਗਏ।
    ਕਲਮ ਦਾ ਧਨੀ ਗੀਤਕਾਰ ਹੋਇਆ ਇਹ ਹੀਰਾ ਲਿਖਾਰੀ

  • @Baljit937
    @Baljit937 4 года назад +2

    Kya BAAT bant veer g very nice 👌 Dr Baljit Saneta

  • @harbhjannandayli3304
    @harbhjannandayli3304 4 года назад +3

    Very great geetkar 22 Bant rampur wala

  • @harpreetkaur584
    @harpreetkaur584 4 года назад +4

    Sira y g

  • @khehraagriculturegroup8971
    @khehraagriculturegroup8971 4 года назад +4

    ਸਲੂਟ ਆ ਜੀ

  • @gurwinderpunia1522
    @gurwinderpunia1522 4 года назад +2

    Ajj v super aa jun chadi amli di baut vaar sunidi aa 100vaari suni hoyo vadde v hoge par ji nahi akaya

  • @RajinderSingh-nh7wg
    @RajinderSingh-nh7wg 4 года назад +3

    Hun bantrampur wale nu chska renda oderdaa aaj 4 nenaa di firing wich dil jahkmi hogea chober daa singer , ,kuldip pars

  • @ManmohanSingh-kr8bx
    @ManmohanSingh-kr8bx 3 года назад +1

    ਦਿਨ,,12,,ਫਰਵਾਰੀ,,ਸਨਵਾਰ,,ਦਿਲੋ,,ਭਲ,,ਦਿਤਾ,,ਪਰ,,ਬਤ,,ਰਾਮ,,ਪੂਰ,,ਵਾਲੇ,,ਨੂ,,ਤੇਰੇ,,ਗਮ,,ਸਇਰ,,ਬਣ,,ਦਿਤਾ,,

  • @harmindersingh5148
    @harmindersingh5148 4 года назад +4

    Music director Atul Sharma je shamsher sandhu je sujit bindrakhia je best I'm miss this teams for ever

  • @gurmailsingh7659
    @gurmailsingh7659 Год назад

    22 ਬੰਤ ਰਾਮਪੁਰੇ wala ❤❤❤

  • @gurmandhindsa9477
    @gurmandhindsa9477 3 года назад +2

    Bant bare tan asi koi sabd v ni likh sakde.... Bahut mahan geetkar aa bai bant rampura ji

  • @JasmeetSingh-yb9kx
    @JasmeetSingh-yb9kx 3 года назад +2

    Top reha 22 apne time da

  • @tarlochansingh2860
    @tarlochansingh2860 3 года назад +2

    Very nice

  • @bhagwansingh6260
    @bhagwansingh6260 4 года назад +3

    ਹੈਪੀ ਬਹੁਤ ਵਧੀਆ ਗੀਤਕਾਰ ਬੰਤ ਰਾਮਪੁਰਾ ਜੀ

  • @sonupadda1438
    @sonupadda1438 4 года назад +2

    Yaar labhna ni teinu bant jeha tu dhoondh li jahan baliye nice interview Happy bhaji👌👌👌👌👌👌

  • @Kuldeepsingh-gt1dj
    @Kuldeepsingh-gt1dj Год назад

    ❤,Hmv, ਦਾ, ਫੁਫੜ,ਬੰਤ,22,❤

  • @savindersingh4173
    @savindersingh4173 4 года назад +4

    Good bant Bai ji

  • @rashadbatteyvlogs1981
    @rashadbatteyvlogs1981 4 года назад +3

    ਬੰਤ ਰਾਮਪੁਰੇ ਵਾਲੇ ਨੂੰ ਗਈ ਮਾਰ ਵੈਰਨੇ
    ਜਾ ਨੀ ਅਸੀ ਵੇਖ ਲਿਆ ਤੇਰਾ ਪਿਆਰ ਵੈਰਨੇ
    ਸੁਰਜੀਤ ਖਾਨ

    • @savindersingh4173
      @savindersingh4173 4 года назад

      Eh song kis album vich a ji

    • @rashadbatteyvlogs1981
      @rashadbatteyvlogs1981 4 года назад

      @@savindersingh4173 ਖੂਨ ਮੁਹਬਤ ਦਾ ਸੁਰਜੀਤ ਖਾਨ ਟਾਈਟਲ ਗੀਤ ਹੈ

  • @deepecheema1547
    @deepecheema1547 4 года назад +3

    Bant ji ne bahut wadhia song likhe ne

  • @sukhdevsinghsohi1951
    @sukhdevsinghsohi1951 4 года назад +2

    Great veer ji sab singer bakar ne

  • @tarsemlal3272
    @tarsemlal3272 4 года назад +5

    ਵੀਰ ਜੀ ਗੂਰ ਚਰਨ ਪੋਲੀ ਦੀ ਇਨਟਰੂਓ ਕਰੋ ਜੀ ਤੁਹਾਡੇ ਬਹੁਤ ਧੰਨਵਾਦੀ ਹੋਵਾਂਗਾ

    • @AppleRecords
      @AppleRecords  4 года назад +1

      ਵੀਰ ਜੀ ਉਹ ਬਾਹਰਲੇ ਮੁਲਕ ਰਹਿੰਦੇ

  • @avinashmusafir2936
    @avinashmusafir2936 4 года назад +2

    Old is gold

  • @TarsemSingh-vx2px
    @TarsemSingh-vx2px 3 года назад +2

    ਹੈਪੀ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ 2 ਧੰਨਵਾਦ ਜੀ ਬੰਤ ਰਾਮ ਪੁਰੇ ਨੂੰ ਮਿਲਾਕੇ ਚਿਰਾ ਦੀ ਰੀਜ ਪੂਰੀ ਕਰਤੀ ਪਰ ਗੀਤਕਾਰ ਦਾ ਮੋਃ ਨੰਬਰ ਜਰੂਰ ਦਿਅਾ ਕਰੋ

  • @ManmohanSingh-kr8bx
    @ManmohanSingh-kr8bx 3 года назад

    ਮਨੂ,,ਓ,,ਬਲਬੇ,ਲੇ,,ਕੇ,,ਟਲਾ,,ਮਾਲਾ,,ਜੀ,,ਓ,,ਸੂਚੇ,,ਮਨੂ,,ਆਪ,,ਬਲਬੇ,,ਬਤ,,ਰਾਮ,ਪੂਰ,,ਵਾਲਾ,,ਬੀ,,

  • @harjeetsingh3425
    @harjeetsingh3425 4 года назад +2

    ਸੰਗਦਾ ਨਾ ਮੇਂ ਪੁਛਦਾ ਕਿ ਹਾਲ ਸੋਹਣੀਏ ਤੇਰਾ

  • @user-ee8fm7qn5s
    @user-ee8fm7qn5s 4 года назад +4

    ਵਾਹ ਜੀ ਵਾਹ
    2-------7----------2020

  • @AshwaniKumar-qe7jt
    @AshwaniKumar-qe7jt 3 года назад +4

    ਤੁਰ ਜਾਏਗੀ ਸੋਹਣੀਏ ਨੀ ਕਾਲਜ ਸੁੰਨਾ ਕਰਕੇ ਹਿਟ ਗੀਤ ਸੀ ਕੁਲਦੀਪ ਪਾਰਸ ਦਾ ਗੀਤਕਾਰ ਬੰਤ ਰਾਮਪੁਰੇ ਵਾਲਾ

  • @user-ul1te4vn9q
    @user-ul1te4vn9q 5 месяцев назад

    V V V Nice

  • @karanbraich444
    @karanbraich444 4 года назад +3

    Waheguru ji mehar kare

  • @gurdasdardi73
    @gurdasdardi73 4 года назад +2

    Bant rampure wala kalam da dhani

  • @jagtarchahal2541
    @jagtarchahal2541 4 года назад +2

    Bahahut wadia Randev ji

  • @geetkarkashmirthakarwal4554
    @geetkarkashmirthakarwal4554 4 года назад +1

    I am very very fan of jan amli di. Geetkar very intelligent in reading out society,difficulties nd happiness, nd can catch the words flying in air. But failed in self managemnt

  • @surjitmalhi85
    @surjitmalhi85 3 года назад

    ਸੁਰਜੀਤ ਖਾਨ ਨੇ ਵੀ ਗਾਣੇ ਗਾਏ ਨੇ ਭਾਜੀ ਬੰਤ ਰਾਮਪੁਰੇ ਵਾਲੇ ਦੇ ਜਿੱਦਾਂ ਕਿ ਖੂਨ ਮੁਹੱਬਤ ਦਾ ਕੈਸਟ ਦਾ ਨਾਮ ਵੀ ਖੂਨ ਮੁਹੱਬਤ ਦਾ ਸੀ ਔਰ ਗਾਣਾ ਉਸ ਤੋਂ ਪਹਿਲਾਂ ਸ਼ੇਅਰ ਦੇ ਵਿਚ ਵੀ ਬੰਨ੍ਹ ਤਬਾਹ ਨਾ ਆਉਂਦਾ

  • @satnambal1212
    @satnambal1212 4 года назад +2

    Bhut geet suna 22,g,de,

  • @jeetvirk07
    @jeetvirk07 Год назад

    ਗਾਉਣ ਵਾਲਿਆਂ ਨੇ ਗੀਤਕਾਰਾਂ ਦੇ ਪੱਲੇ ਕੁਝ ਨਹੀਂ ਪਾਇਆ

  • @sukhboparai6266
    @sukhboparai6266 3 года назад +2

    bhot hi vadia veer ji veer ji sneh lata ji da v interview kro plzz

  • @Baljit937
    @Baljit937 4 года назад +1

    Kya BAAT a g very nice 👌

  • @bhindersidhu9509
    @bhindersidhu9509 4 года назад +3

    Nice interview 👍

  • @nachhatersingh2914
    @nachhatersingh2914 3 года назад +2

    Goodnicedantg

  • @LovelySingh-nw1ue
    @LovelySingh-nw1ue 4 года назад +3

    Very good geetkar

  • @arpasarkaria2513
    @arpasarkaria2513 3 года назад +1

    ਗੁਰਚਰਨ ਵਿਰਕ ਨਾਲ ਮੁਲਾਕਾਤ ਕਰਾਓ

    • @sarbjitsingh3011
      @sarbjitsingh3011 3 года назад

      ਵੀਰ ਜੀ ਗੁਰਚਰਨ ਵਿਰਕ ਇਸ ਦੁਨੀਆਂ ਵਿੱਚ ਨਹੀਂ ਹਨ!

  • @kamalsipa3973
    @kamalsipa3973 4 года назад +1

    Jann charhi amli di geet buhat sunda mai

  • @jassvirk9456
    @jassvirk9456 3 года назад +1

    very good person

  • @amritpal4886
    @amritpal4886 4 года назад +2

    Bant .bai Best geetkar

  • @nachhattarsinghnachhattar3447
    @nachhattarsinghnachhattar3447 4 года назад +2

    ਕਿਹੜਾ ਗੀਤ ਕਿਹੜੇ ਸਨ ਚ ਰੀਲੀਜ਼ ਹੋਇਆ ਵੀ ਪੁਛ ਲਿਆ ਕਰੋ ।

  • @wiprotv3538
    @wiprotv3538 4 года назад +1

    Gore chak vale ne v gaya sirra banda bant rampura vala

  • @Carryfans973
    @Carryfans973 2 года назад +1

    78 pahle Jaan Chadi Amli Di 84 Se Pahle

  • @bhupindersingh-dx1kl
    @bhupindersingh-dx1kl 4 года назад +2

    Bant ji God bless you

  • @darshansidhu7258
    @darshansidhu7258 3 года назад

    Sangda na mhe pusda hit sang

  • @jasveersingh9955
    @jasveersingh9955 4 года назад +1

    Nice vichaar

  • @sukhwinderbhangu898
    @sukhwinderbhangu898 4 года назад +2

    ਮੇਰੇ ਗੁਆਂਢੀ ਪਿੰਡ ਦਾ ਬੰਤ ਰਾਮਪੁਰ ਵਾਲਾ

    • @harcharansingh1811
      @harcharansingh1811 4 года назад +1

      ਬਾਈ ਜੀ ਬੰਤ ਦਾ ਫੋਨ ਨੰਬਰ ਮਿਲ ਸਕਦਾ

    • @ajayrandev4159
      @ajayrandev4159 4 года назад

      @@harcharansingh1811 9815751105

  • @balrajgill7039
    @balrajgill7039 4 года назад +3

    Janab ka geet tha mukhra sathar Nanak da ik Noori jhalak dikhae janda bakamal tha ji...

  • @akamguroo3497
    @akamguroo3497 2 года назад

    War ihna da ikk geet so
    Wasta e te nu mera meri tu masuq naal magni na dosta
    Kraiyni oae
    Pliz je you tiube pesh krdo
    Dhanwaad

  • @tarsemragho7519
    @tarsemragho7519 3 года назад

    Nice writer Bant Rampur wala plz help to Bant ji Tarsem Ragho Lalru Mandi (Chadiala )

  • @nirmalsingh-xu2ze
    @nirmalsingh-xu2ze 4 года назад +1

    ਜੰਨ ਚੜ੍ਹੀ ਅਮਲੀ ਦੀ ਬਹੁਤ ਵਧੀਅਾ ੳੁਪੇਰਾ ਸੀ।

  • @im_karan_0143
    @im_karan_0143 2 года назад +1

    Gurcharan pohli caneda vich aa veere