Размер видео: 1280 X 720853 X 480640 X 360
Показать панель управления
Автовоспроизведение
Автоповтор
😭😭😭ਬਹੁਤ ਵੱਡਾ 😭ਦੁੱਖ 😭ਰਮਲਾ ਸਾਬ੍ਹ ਦਾ ਦੁਨੀਆਂ ਤੋ ਜਾਣ ਦਾ ਕਿਉਂਕਿ ਮੇਰੇ ❤ਦਿਲ ਦੀ ਤਮੰਨਾ ਸੀ ਆਪਣੇ ਵਿਆਹ ਤੇ ਅਖਾੜਾ ਲਾਵਾਉਣ ਦੀ ਪਰ ਬਹੁਤ😭 ਦੁੱਖ 😭ਆ ਬਾਈ ਜੀ ਦਾ ਟਾਇਮ ਤੋ ਪਹਿਲਾਂ ਜਾਣ ਦਾ 🙏🙏ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🙏🙏🙏
Bhut vadda ghata bai g
ਐੱਮ ਗ
ਪੱਟੂ ਦੇ 9 ਅਖਾੜੇ ਦੇਖੇ ਹਨ ਜਮਾਂ ਕਮਾਲ ਕਰ ਦਿੰਦਾ ਸੀ। ਬੱਸ ਯਾਦਾਂ ਰਹਿ ਜਾਂਦੀਆ ਹਨ 🙏🙏🙏
ਕਰਤਾਰ ਰਮਲ ਸੁਖਵੰਤ ਸੁੱਖੀ ਪਹਿਲੀ ਵਾਰ ਮੁੰਡੀ ਖਰੜ ਨਿੱਝਰ ਬੱਸ ਬਾਡੀਆਂ ਦੇ ਮੁਹਰਤ ਮੌਕੇ ਸੁਣਿਆ ਸੀ ਉਦੋਂ ਇਹਨਾਂ ਰੰਨ ਬੋਤਲ ਵਰਗੀ ਵਾਲਾ ਗੀਤ ਬਹੁਤ ਸੁਣਦੇ ਸੀ ਵਾਹਹਹਹਹਹਹਹਹਹਹਹਹਹਹ ਜਵਾਨੀ ਵੇਲਾ ਯਾਦ ਕਰਵਾ ਦਿੱਤਾ ਧੰਨਵਾਦ ਜੀ
ਮੈ ਪਹਿਲਾ ਅਖਾੜਾ ਆਪਣੇ ਪਿੰਡ ਮਾਣੂੰਕੇ ਮੋਗਾ ਵਿੱਚ ਸੁਣਿਆ ਸਾਇਦ 1981ਦੀ ਗੱਲ ਹੈ ਕਰਤਾਰ ਸਿੰਘ ਰਮਲਾ ਜੀ ਅਤੇ ਸੁੱਖਵੰਤ ਸੁੱਖੀ ਦੋਵਾਂ ਨੇ ਕਮਾਲ ਕਰਤੀ ਸੀ ਅਤੇ ਬਾਘਾਪੁਰਾਣਾ ਤੋ ਬਰਾਤ ਨਾਲ ਆਏ ਸੀ
ਰਮਲਾ ਜੀ! ਤੁਹਾਡੇ ਜਾਣ ਦਾ ਦੁੱਖ ਰੂਹ ਦਾ ਬਹੁਤ ਵੱਡਾ ਦੁੱਖ ਹੈ। ਕੌਣ ਸਨ ਜੋ ਸਾਰੀ ਉਮਰ ਤੁਹਾਨੂੰ ਕੰਡਿਆਲੇ ਰਾਹੀ ਭਜਾਉਂਦੇ ਰਹੇ ।ਰੱਬ 'ਉਹਨਾਂ' ਦੀ ਆਤਮਾ ਨੂੰ ਸ਼ਾਂਤੀ ਦੇਵੇ।
Wah ramla ji
❤❤❤❤ ਵੈਰੀ ਗੁੱਡ ਜੀ
ਬਹੁਤ ਵਧੀਆ ਸਰਬੀ ਮੌੜ ਪੰਜਾਬੀ ਆਖੜੇ ਵਿਖਾਉਣ ਵਾਸਤੇ ਧੰਨਵਾਦ
ਅਜ ਦੇ ਕਲਾਕਾਰ ਇਕ ਦੂਜੇ ਦੇ ਵਿਰੋਧੀ ਹਨ।ਪਰ ਰਮਲਾ ਸਾਹਿਬ ਦੇ ਮੂੰਹੋਂ ਆਪਣੇ ਸਮੇਂ ਦੇ ਕਲਾਕਾਰਾਂ ਦਾ ਜਿਕਰ ਕਿੰਨੇ ਸਤਿਕਾਰ ਨਾਲ ਹੁੰਦਾ ਹੈ।ਇਹ ਪੁਰਾਣੀ ਕਲਾਕਾਰ ਪੀੜੀ ਦੀ ਵਡਿਆਈ ਹੈ
ਬਹੁਤ ਵਧੀਆ ਜੀ ਮੌੜ ਸਾਬ ਸੰਧੂ ਪੰਜ ਗਰਾਈਂ ਕਲਾਂ
ਘੋਲੀਆ ਸਾਹਿਬ❤❤
ਮਿਸ ਜੁ ਉਸਤਾਦ ਜੀ
Very Nice Sarbi
Allroonder.vvvgood
ਵਾਹ! ਮਜ਼ਾ ਸਰਬੀ baee
Sirra
👌👌👍ਬਹੁਤ ਵਧੀਆ
Wah ji wah kya baat hai ji super star 🌟✨🌟 singer hi ji atttttttt 💯💯 all song super hit💯🎶🎉🥀🎉🎉👌💯🌾💯💯
ਦੋਗਾਣਿਆਂ ਦਾ ਬਾਬਾ ਬੋਹੜ ਰਮਲਾ ਸਾਹਿਬ।
Very nice 👌
Vary nice ramla shab ji
VERY NICE VIDEO
ਕਿੰਨਾ ਸੋਹਣਾ ਗਾਉਣ ਸੀ ਗੁੱਡ ਗੁਡ
ਜਿੰਨੇ ਸਰਕਾਰ ਦੇ ਬੰਦਿਆਂ ਦੀ ਹਾਜ਼ਰੀ ਲਾ ਰਹੇ ਹੋਕਿਸੇ ਨੇ ਵੀ ਕੁਝ ਨੀ ਦਿੱਤਾ ਹੋਣਾ ਭੁੱਖਾ ਕਿਸੇ ਨੂੰ ਕੀ ਖਵਾ ਦੂ
This time am at Kerala 14/06/2022
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ
❤ 8:56
JANAK SINGH MAUR Dholak update Fill Akhara Bhejo ji
15june 2022 bhunder,bathinda
Ramla nahi ban jana kise ne On stage Koai Paraud nahi karda si, Sabi ko barabar ijat dete the.
CR
Narindersigg
29/05/2022
Thanks
😭😭😭ਬਹੁਤ ਵੱਡਾ 😭ਦੁੱਖ 😭ਰਮਲਾ ਸਾਬ੍ਹ ਦਾ ਦੁਨੀਆਂ ਤੋ ਜਾਣ ਦਾ ਕਿਉਂਕਿ ਮੇਰੇ ❤ਦਿਲ ਦੀ ਤਮੰਨਾ ਸੀ ਆਪਣੇ ਵਿਆਹ ਤੇ ਅਖਾੜਾ ਲਾਵਾਉਣ ਦੀ ਪਰ ਬਹੁਤ😭 ਦੁੱਖ 😭ਆ ਬਾਈ ਜੀ ਦਾ ਟਾਇਮ ਤੋ ਪਹਿਲਾਂ ਜਾਣ ਦਾ 🙏🙏ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🙏🙏🙏
Bhut vadda ghata bai g
ਐੱਮ ਗ
ਪੱਟੂ ਦੇ 9 ਅਖਾੜੇ ਦੇਖੇ ਹਨ ਜਮਾਂ ਕਮਾਲ ਕਰ ਦਿੰਦਾ ਸੀ। ਬੱਸ ਯਾਦਾਂ ਰਹਿ ਜਾਂਦੀਆ ਹਨ 🙏🙏🙏
ਕਰਤਾਰ ਰਮਲ ਸੁਖਵੰਤ ਸੁੱਖੀ ਪਹਿਲੀ ਵਾਰ ਮੁੰਡੀ ਖਰੜ ਨਿੱਝਰ ਬੱਸ ਬਾਡੀਆਂ ਦੇ ਮੁਹਰਤ ਮੌਕੇ ਸੁਣਿਆ ਸੀ ਉਦੋਂ ਇਹਨਾਂ ਰੰਨ ਬੋਤਲ ਵਰਗੀ ਵਾਲਾ ਗੀਤ ਬਹੁਤ ਸੁਣਦੇ ਸੀ ਵਾਹਹਹਹਹਹਹਹਹਹਹਹਹਹਹ ਜਵਾਨੀ ਵੇਲਾ ਯਾਦ ਕਰਵਾ ਦਿੱਤਾ ਧੰਨਵਾਦ ਜੀ
ਮੈ ਪਹਿਲਾ ਅਖਾੜਾ ਆਪਣੇ ਪਿੰਡ ਮਾਣੂੰਕੇ ਮੋਗਾ ਵਿੱਚ ਸੁਣਿਆ ਸਾਇਦ 1981ਦੀ ਗੱਲ ਹੈ ਕਰਤਾਰ ਸਿੰਘ ਰਮਲਾ ਜੀ ਅਤੇ ਸੁੱਖਵੰਤ ਸੁੱਖੀ ਦੋਵਾਂ ਨੇ ਕਮਾਲ ਕਰਤੀ ਸੀ ਅਤੇ ਬਾਘਾਪੁਰਾਣਾ ਤੋ ਬਰਾਤ ਨਾਲ ਆਏ ਸੀ
ਰਮਲਾ ਜੀ! ਤੁਹਾਡੇ ਜਾਣ ਦਾ ਦੁੱਖ ਰੂਹ ਦਾ ਬਹੁਤ ਵੱਡਾ ਦੁੱਖ ਹੈ। ਕੌਣ ਸਨ ਜੋ ਸਾਰੀ ਉਮਰ ਤੁਹਾਨੂੰ ਕੰਡਿਆਲੇ ਰਾਹੀ ਭਜਾਉਂਦੇ ਰਹੇ ।ਰੱਬ 'ਉਹਨਾਂ' ਦੀ ਆਤਮਾ ਨੂੰ ਸ਼ਾਂਤੀ ਦੇਵੇ।
Wah ramla ji
❤❤❤❤ ਵੈਰੀ ਗੁੱਡ ਜੀ
ਬਹੁਤ ਵਧੀਆ ਸਰਬੀ ਮੌੜ ਪੰਜਾਬੀ ਆਖੜੇ ਵਿਖਾਉਣ ਵਾਸਤੇ ਧੰਨਵਾਦ
ਅਜ ਦੇ ਕਲਾਕਾਰ ਇਕ ਦੂਜੇ ਦੇ ਵਿਰੋਧੀ ਹਨ।
ਪਰ ਰਮਲਾ ਸਾਹਿਬ ਦੇ ਮੂੰਹੋਂ ਆਪਣੇ ਸਮੇਂ ਦੇ ਕਲਾਕਾਰਾਂ ਦਾ ਜਿਕਰ ਕਿੰਨੇ ਸਤਿਕਾਰ ਨਾਲ ਹੁੰਦਾ ਹੈ।
ਇਹ ਪੁਰਾਣੀ ਕਲਾਕਾਰ ਪੀੜੀ ਦੀ ਵਡਿਆਈ ਹੈ
ਬਹੁਤ ਵਧੀਆ ਜੀ ਮੌੜ ਸਾਬ ਸੰਧੂ ਪੰਜ ਗਰਾਈਂ ਕਲਾਂ
ਘੋਲੀਆ ਸਾਹਿਬ❤❤
ਮਿਸ ਜੁ ਉਸਤਾਦ ਜੀ
Very Nice Sarbi
Allroonder.vvvgood
ਵਾਹ! ਮਜ਼ਾ ਸਰਬੀ baee
Sirra
👌👌👍ਬਹੁਤ ਵਧੀਆ
Wah ji wah kya baat hai ji super star 🌟✨🌟 singer hi ji atttttttt 💯💯 all song super hit💯🎶🎉🥀🎉🎉👌💯🌾💯💯
ਦੋਗਾਣਿਆਂ ਦਾ ਬਾਬਾ ਬੋਹੜ ਰਮਲਾ ਸਾਹਿਬ।
Very nice 👌
Vary nice ramla shab ji
VERY NICE VIDEO
ਕਿੰਨਾ ਸੋਹਣਾ ਗਾਉਣ ਸੀ ਗੁੱਡ ਗੁਡ
ਜਿੰਨੇ ਸਰਕਾਰ ਦੇ ਬੰਦਿਆਂ ਦੀ ਹਾਜ਼ਰੀ ਲਾ ਰਹੇ ਹੋ
ਕਿਸੇ ਨੇ ਵੀ ਕੁਝ ਨੀ ਦਿੱਤਾ ਹੋਣਾ
ਭੁੱਖਾ ਕਿਸੇ ਨੂੰ ਕੀ ਖਵਾ ਦੂ