ਭੱਖੜੇ ਦੇ ਕੰਡੇ ਵਾਗੂ ਖੁੱਬਿਆ ਪਿਆ ਮੇਰੇ ਦਿਲ ਵਿੱਚ /ਕਰਤਾਰ ਰਮਲਾ & ਰਮਨ/Mere Dill Vich Tu/Kartar Ramla Raman

Поделиться
HTML-код
  • Опубликовано: 20 янв 2025

Комментарии • 101

  • @charanjeetchanni8439
    @charanjeetchanni8439 Месяц назад +2

    Legendary star Singer Sir kartar Ramla ji. Miss you Sir ji. Vv Thanks ji for this akhara song uploade

  • @bhupinder1966
    @bhupinder1966 2 года назад +14

    ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਰਤਾਰ ਰਮਲਾ ਜੀ, ਸ਼ੇਅਰ ਰਮਲੇ ਨਾਲੋਂ ਵੱਧ ਅਜੇ ਤੱਕ ਕੋਈ ਨਹੀਂ ਗਾ ਸਕਿਆ ਢੁਕਵੇਂ

    • @sheranangal6894
      @sheranangal6894 2 года назад

      Ppppppppppppppppppppppppppppppppppppppppppppppppppppppppppppppppppppppppppppppppppp

    • @mukandsingh225
      @mukandsingh225 10 месяцев назад

  • @GURPREETSingh-se3nj
    @GURPREETSingh-se3nj 2 года назад +9

    ਬਾਬਾ ਬੋਹੜ।ਕਰਤਾਰ ਰਮਲਾ ਜੀ ਸਾਡੇ ਦਿਲਾ ਵਿੱਚ ਹਮੇਸ਼ਾ ਵਸਦੇ ਰਹਿਣਗ

  • @imtiazali2233
    @imtiazali2233 2 года назад +7

    ਵਾ ਤਬਲੇ ਵਾਲਿਆ ਜੀ

  • @safrisaab9077
    @safrisaab9077 9 месяцев назад +4

    Ustad g ba kmal

  • @sandhusaab624
    @sandhusaab624 2 года назад +11

    ਬਹੁਤ ਬਹੁਤ ਧੰਨਵਾਦ ਜੀ ਮੈਂ ਸੰਧੂ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ

  • @mohandass7067
    @mohandass7067 2 года назад +7

    ਬਹੁਤ ਵਧੀਆ ਜੀ।ਬੁਲੰਦ ਅਵਾਜ਼ ਦੇ ਮਾਲਕ ਬਾਈ ਰਮਲਾ ਜੀ।

  • @sonysidhu7451
    @sonysidhu7451 Год назад +5

    "ਹਾਏ ਭੱਖੜੇ ਦੇ ਕੰਡੇ ਵਾਂਗੂੰ ਚੁੱਭਿਆ ਵੇ! ਮੇਰੇ ਦਿਲ ਵਿੱਚ ਤੂੰ!"🤗🤗🤗🤗😜😜😜😜❤️❤️❤️😄😄😄ਨਜ਼ਾਰਾ ਬੰਨ੍ਹ ਤਾ ਰਮਲਾ ਜੀ ਨੇ

  • @SatnamSingh-ne8sq
    @SatnamSingh-ne8sq 2 года назад +5

    ਸਿਰਾ ਕਰਤਾ 👌👌👌

  • @shivanisharma5562
    @shivanisharma5562 Месяц назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ

  • @singhbalbir511
    @singhbalbir511 2 года назад +4

    Wah ustad geo

  • @SurjeetSingh-mv9lv
    @SurjeetSingh-mv9lv 2 года назад +4

    Kaint song ji

  • @gurlabhsra1998
    @gurlabhsra1998 2 года назад +3

    ਨਹੀ ਰਮਲਾ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਵੀਰ ਦੀ ਯਾਦ ਬਹੁਤ ਆਓਦੀ ਆ

  • @sukhdevsukhi2032
    @sukhdevsukhi2032 4 дня назад +1

    Loveyou bai ❤

  • @surinderpalsaggar2668
    @surinderpalsaggar2668 Год назад +1

    Encroyable Ramla the Great.

  • @JaswantSingh-sj5bx
    @JaswantSingh-sj5bx 2 года назад +8

    ਬਾਈ ਨੇ ਖ਼ੁਸ਼ ਕੀਤਾ ਪੁਰਾਣਾ ਸਮਾਂ ਯਾਦ ਆਇਆ

  • @Dalerjatt_44
    @Dalerjatt_44 2 года назад +4

    Rmla ni bn jana kise ne ❤👌🏿👌🏿

  • @dilbaghsingh7213
    @dilbaghsingh7213 2 года назад +13

    ਭਖੜੋ ਦੋ ਕੰਡੋ ਵਾਗੂ ਗੀਤ ਤੋ ਜੋ ਤਬਲਾ ਮਾਸਟਰ ਨੋ ਠੈਕਾ ਲਾਇਆ ਹੌਰ ਕੋਈ ਨੀ ਲਗਾ ਸਕਦਾ ਕਿਰਪਾ ਕਰਕੋ ਤਬਲਾ ਮਾਸਟਰ ਜੀ ਦਾ ਫੋਨ ਨੰਬਰ ਦਿਤਾ ਜਾਵੋ

  • @Feera-qm3px
    @Feera-qm3px 8 месяцев назад +1

    Sira

  • @KaranBraich-b2m
    @KaranBraich-b2m 5 месяцев назад +2

  • @pavitarsingh8008
    @pavitarsingh8008 2 года назад +6

    ਬੁਲੰਦ ਅਵਾਜ਼ ਦੇ ਮਾਲਕ ਰਮਲਾ ਜੀ ਦਿਲੋਂ ਸਲੂਟ

  • @ARSHHAUDIOSSONGSMGHK
    @ARSHHAUDIOSSONGSMGHK 2 года назад +9

    ਬਾਈ ਜੀ ਬੇਨਤੀ ਹੈ ਕਿ, ਤੁਸੀਂ ਰਮਲਾ ਜੀ ਨੂੰ ਸੁਣ ਰਹੇ ਹੋ।

  • @kirpalsingh9650
    @kirpalsingh9650 Год назад +3

    Very good ramla ji

  • @jaspreetsingh8313
    @jaspreetsingh8313 Месяц назад +1

    ਮੈਂ ਤਾਂ ਉਸਤਾਦ ਜੀ ਦੇ ਪੈਰਾਂ ਦੀ ਮਿੱਟੀ ਹਾਂ ਪਰ ਗੀਤ ਗਾ ਲੈਨਾ

  • @gill-r2g
    @gill-r2g Год назад +3

    Good ji

  • @ਹਰਜਿੰਦਰਸਿੰਘ-ਮ2ਹ

    ਇਹ ਬੀਬੀ ਕੋਣ ਆ ਜਿਹੜੀ ਰਮਲੇ ਨੂ ਗੀਤ ਦੀ ਫਰਮੈਸ ਕਰਦੀ

  • @rajjoshah1846
    @rajjoshah1846 Год назад +2

    ਰਾਜੂ ਸ਼ਾਹ ਸੋਢਾ ਹੈਡ ❤️🌹🙏🙏🌹👏👏🌹🕋🤲🤲🌹❤️👍

  • @harpreetsinghmashaalharpre7803
    @harpreetsinghmashaalharpre7803 2 года назад +2

    Bahut sohne lagde o tusi great ho app

  • @G.singh0001
    @G.singh0001 2 года назад +3

    Bs es to agge kush nhi,, rmla sab salute

  • @jagrajbrar1759
    @jagrajbrar1759 2 года назад +2

    Kya bat aa

  • @chahalsaab123
    @chahalsaab123 2 года назад +3

    raman madam ne v sira laea

  • @boharsingh7725
    @boharsingh7725 2 года назад +5

    ਬਹੁਤ ਵਧੀਆ ਬਾਈਁ

  • @gurshangurshangttyp9946
    @gurshangurshangttyp9946 Год назад +3

    Miss raman ji very good singer

  • @krishansingh6739
    @krishansingh6739 2 года назад +4

    Attttttt

  • @missraman4824
    @missraman4824 2 года назад +2

    Thanku ji video upload krn lyi g .thanku soo much mere kol guru de nal laye akhare di koyi v video nhi c ji 🙏🏻🙏🏻

  • @pindadeol6201
    @pindadeol6201 2 года назад +2

    Vry nyc

  • @gurdipht6852
    @gurdipht6852 2 года назад +5

    ਮੈਂ ਦਾਸ ਨੇ ਰਮਲੇ ਸਹਿਬ ਜੀ ਨੂੰ ਉਹਨਾਂ ਦੀ ਡੈੱਥ ਤੇ ਉਹਨਾਂ ਨੂੰ ਹਾਰ ਪਾਇਆ ਸੀ

    • @SatpalSingh-rx9dr
      @SatpalSingh-rx9dr 2 года назад

      ਬਹੁਤ ਵਧੀਆ ਬਾਈ ਰਮਲਾ ਬਾਈ ਇਕੱ ਇਨਸਾਨ ਨੀ ਇੱਕ ਬਾਬਾ ਬੋਹੜ ਸੀ

    • @rpsingh8930
      @rpsingh8930 4 месяца назад

      Veerji ..kinna changa hunda je jinde jee paa denda..

  • @surinderpal8057
    @surinderpal8057 2 года назад +3

    Very nice 👍

  • @Raman-uv6cg
    @Raman-uv6cg 9 месяцев назад +2

    ❤😂

  • @desiboys6214
    @desiboys6214 Год назад +2

    👌👌👌👌

  • @balkarasingh9720
    @balkarasingh9720 2 года назад +2

    Old is gold 💖💖🙂🙂 Bai g

  • @djbig6045
    @djbig6045 Год назад +2

    ❤❤❤

  • @sonysidhu3659
    @sonysidhu3659 2 года назад +5

    Very nice 👌👌👌👌👌 song ustaad Ji 🙏🙏🙏🙏🥰👌🥰

  • @tarntarantvBawa
    @tarntarantvBawa 2 года назад +8

    ਗਾੳੁਂਦੇ ਤਾਂ ਬਾਬੇ ਕਮਾਲ ਹੈ ੲੀ ਪਰ ਤਬਲੇ ਵਾਲ਼ਾ ਮੁੰਡਾ ਵੀ ਬਾਕਮਾਲ ਅਾ ਨਜ਼ਾਰਾ ਅਾ ਗਿਅਾ

  • @jagdev5863
    @jagdev5863 2 года назад +3

    Old is Gold ❤️❤️❤️🌹🌹💕💕🔥🔥🔥👌👍🇺🇸

  • @narinderpalsinghbedi5609
    @narinderpalsinghbedi5609 2 года назад +2

    Ramla is a ramla 👍

  • @gurmitbhangu1684
    @gurmitbhangu1684 2 года назад +4

    Very nice good song 👍👌👍👌👍👍👌

  • @baghelkulana7502
    @baghelkulana7502 Год назад +2

    🌹🌹🙏

  • @gejibhourewala7300
    @gejibhourewala7300 2 года назад +4

    Beautiful singer Raman ji

  • @jaipaljaipaul7449
    @jaipaljaipaul7449 2 года назад +4

    ਸਦੀਆਂ ਤੋਂ ਸਥਿਰਤਾ ਸਿਲੇਬਸ ? ਅਣਜਾਣ ਦੀ ਕਲਮ , ਸੁਹੱਪਣ ਦੇਖ , ਅਕਸ਼ਰੋ ਬਿਨਾਂ ,ਮੰਨ ਮੋਹਣ ? ਮਹਾਂ ਭਾਰਤ ਦੀ ਸਭਿਅਤਾ, ਵਰਤਮਾਨ ਕਾਲ, ਭੂਤ ਕਾਲ, ਭਵਿੱਖ ਕਾਲ ਨਹੀਂ ਸਥਿਰਤਾ ਅਕਾਲ ਤੋਂ ਸ਼ੁਰੂ ਹੁੰਦੀ ਹੈ, ਹੁੰਦੀ ਸੀ ਤੇ ਹੁੰਦੀ ਰਹੇਗੀ ❓

  • @kachraseth690
    @kachraseth690 2 года назад +6

    Super star 🌟🌟 singer hi c atttttttt all song super hit👌👌👌👍🏼👍🏼💯💯💯🎤🎵🎶🎉🔥

  • @karanbaraich2300
    @karanbaraich2300 3 года назад +6

    Miss you Kartar Ramla ji

  • @shaktishan7454
    @shaktishan7454 2 года назад +2

    K hal h sarbi

    • @sarbimaur
      @sarbimaur  2 года назад

      Shakti Tera Mobil No. Send Kar Mere Aa 9875000085 No. Te

  • @GurmeetSingh-sv5jd
    @GurmeetSingh-sv5jd Год назад +2

    Ani by

  • @GursewakSingh-qk1qd
    @GursewakSingh-qk1qd 3 года назад +6

    Very good

  • @pardeepsharma-jv9gd
    @pardeepsharma-jv9gd 2 года назад +11

    Old is gold super song we ARE Miss you RAMLA JI🌷🇨🇦

  • @mohindersinghsidhu3345
    @mohindersinghsidhu3345 3 года назад +6

    VERY NICE VIDEO

  • @singarnathjandjandwala9837
    @singarnathjandjandwala9837 2 года назад +5

    Very nice song

  • @ravinderbraich7628
    @ravinderbraich7628 2 года назад +1

    Very nice song 👍

  • @vasdev1863
    @vasdev1863 2 года назад +2

    👍👍👍👍👍

  • @amirkamboj4992
    @amirkamboj4992 2 года назад +1

    Wha 22 ji Wha I Love you

  • @favoritesongdhami6340
    @favoritesongdhami6340 2 года назад +3

    Very nice song Karter Ramla ji was great singer

  • @jbsharmamusic8409
    @jbsharmamusic8409 3 года назад +5

    .🙏

  • @singhamli2479
    @singhamli2479 3 года назад +5

    Eh kudi ne kinna time gaya wa eh time ta rani c ramle bai naal

  • @manjitthandi8970
    @manjitthandi8970 2 года назад +2

    Good music

  • @RanjeetSingh-cj3go
    @RanjeetSingh-cj3go 2 года назад +2

    Pat I@'

  • @dddsss8422
    @dddsss8422 2 года назад +2

    8

  • @satpalgillgill6723
    @satpalgillgill6723 2 года назад +3

    Surr te Ridham de bhut nollage c. Jo aj de singran nu bilkull v ni haigi..tumbi te sarre sazz sett krne. Ramle da koi sanni ni c..Sadiq sabh v Ramle ton tumbi sikhe c

  • @manjitthandi8970
    @manjitthandi8970 2 года назад +2

    That is respect

  • @parvindersingh-qo2bc
    @parvindersingh-qo2bc 2 года назад +1

    Tble. Wale. Ne. Wett. Kdd. Te. Tumbi. Di. Bat. Hee. Kya. Ji

  • @NirmalSingh-bz6ci
    @NirmalSingh-bz6ci 2 года назад +2

    old hindi song

  • @gridmtcharpreet
    @gridmtcharpreet 2 года назад +2

    06/08/2022

  • @dalwarsingh1443
    @dalwarsingh1443 2 года назад +1

    Pub

  • @darshandarshansingh3132
    @darshandarshansingh3132 2 года назад +1

    00

  • @darshandarshansingh3132
    @darshandarshansingh3132 2 года назад

    L

  • @technicalanuji802
    @technicalanuji802 2 года назад +3

    ਤਬਲੇ ਮਾਸਟਰ ਤੇ ਰਮਲੇ ਦੇ ਮਿੰਜੀਸੀਅਨਾ ਦੀ ਮੰਦਦ ਕਰੋ ਐਨ ਆਰ ਆਈਓ ਬਥੇਰੇ ਲੋਕ ਦੇਖੇ ਸੁਣੇ ਆ ਪਰ ਰਮਲਾ ਤੇ ਰਮਲੇ ਦਾ ਤਬਲਾ ਮਾਸਟਰ ਕੋਈ ਹੋਰ ਨੀ ਬਣ ਸਕਦਾ ruclips.net/channel/UCpQbOHRu0NClGTfZsGwe5xA

  • @amanbajwa165
    @amanbajwa165 3 месяца назад +2

    ❤❤❤❤❤

  • @Feera-qm3px
    @Feera-qm3px 8 месяцев назад +2

    Sira

  • @narindermahla3716
    @narindermahla3716 2 года назад +2

    L