Emergency News 01 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поделиться
HTML-код
  • Опубликовано: 1 окт 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 33

  • @gurmailsingh3973
    @gurmailsingh3973 3 месяца назад +16

    ਜਿਨ੍ਹਾਂ ਨੇ ਵੀ ਸੱਤਾ ਦੇ ਨਸ਼ੇ ਵਿੱਚ ਗੁਰਮਤਿ ਮਰਿਯਾਦਾ ਨੂੰ ਤਿਲਾਂਜਲੀ ਦਿੱਤੀ ਹੈ ਉਨ੍ਹਾਂ ਨੂੰ ਗੁਰੂ ਸਾਹਿਬ ਤੇ ਪੰਥ ਕਦੇ ਮਾਫ ਨਹੀਂ ਕਰਦੇ

  • @BaljindersinghBaljindersin-h4f
    @BaljindersinghBaljindersin-h4f 3 месяца назад +10

    Sat shree Akal ji sis

  • @sewasingh5142
    @sewasingh5142 3 месяца назад +8

    ਵਾਹਿਗੁਰੂ ਜੀ ਬੇਟਾ ਹਰਸ਼ਰਨ ਕੌਰ ਜੀ 🙏🙏👌👍❤️❤️

  • @TarsemSingh-vh2jy
    @TarsemSingh-vh2jy 3 месяца назад +5

    ਬਟਾਲੇ ਹੰਸਲੀ ਨਾਲ਼ੇ ਦੀ ਸਫਾਈ ਕੀਤੀ ਨੂੰ 42 ਸਾਲ ਹੋ ਗਏ ਹਨ ਕਿੰਨੀਆਂ ਸਰਕਾਰਾਂ ਆ ਗਈ ਆ ਪਰ ਕਿਸੇ ਦੇ ਕੰਨ ਜੂ ਨਹੀਂ ਸਰਕੀ

  • @banmehakchahal8904
    @banmehakchahal8904 3 месяца назад +23

    ਬੀ ਜੇ ਪੀ ਨਾਲ ਭਾਈਵਾਲੀ ਵੀ ਇੱਕ ਗਲਤੀ ਹੈ 1984 ਦਰਬਾਰ ਸਾਹਿਬ ਹਮਲੇ ਲਈ ਬੀ ਜੇ ਪੀ ਵੀ ਜਿਮੇਵਾਰ ਹੈ

  • @tarlochanbrar71
    @tarlochanbrar71 3 месяца назад +3

    ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਪੂਰੀਆਂ ਮਨ ਮਾਨੀਆਂ ਕੀਤੀਆਂ ਹੁਣ ਮਜੂਦਾ NDA ਦੀ ਸਰਕਾਰ ਨੂੰ ਰਾਹੁਲ ਗਾਂਧੀ ਵੱਲੋਂ ਸੁਨਾਈਆ ਸੱਚੀਆਂ, ਤੱਤੀਆਂ ਮੋਦੀ ਸਰਕਾਰ ਨੂੰ ਔਖਿਆਈ ਮਹਿਸੂਸ ਹੋ ਰਹੀ ਹੈ।

  • @bahadhursinghsandhu9150
    @bahadhursinghsandhu9150 3 месяца назад +8

    ਆਮ ਲੋਕਾ ਦੇ ਧੀ ਪੁਤ ਮਰਵਾਕੇ, ਹੁਣ ਮੁਆਫੀ ਮੰਗ ਰਹੇ ਹਨ ਇਹ ਬੇਈਮਾਨ ਲੋਕ ,ਇਹ ਸਿਰਫ ਕੁਰਸੀ ਲਈ ਕੀਤਾ ਜਾ ਜਾ ਰਿਹਾ ਹੈ ,

  • @GurjantSinghpilot
    @GurjantSinghpilot 3 месяца назад +1

    ਵੈਰੀ ਗੁੱਡ ਮੇਰੇ ਹਿਸਾਬ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਪੱਕੇ ਹੱਕਦਾਰ ਹਨ ਸਭ ਤੋਂ ਸਮਝਦਾਰ ਲੱਗਦੇ ਹਨ ਪਰ ਸੰਗਤ ਸਮਝਦਾਰ ਹੈ ਕਿਉਂਕਿ ਹੋਰ ਵੀ ਸਿਆਣੇ ਤੋਂ ਸਿਆਣੇ ਅਕਾਲੀ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਸਭ ਨੂੰ ਨਾਲ ਲੈ ਕੇ ਚਖਣਗੇ ਰੱਬ ਰਾਖਾ

  • @monurana555
    @monurana555 3 месяца назад +2

    ਮੇਰੀ ਕੌਮ ਦੇ ਖਿਰੀ ਜੀ,,Kedar nath Dham ni hunda,,Shri Kedar Nath Dham hunda,,

  • @GurpreetSingh-ee3ok
    @GurpreetSingh-ee3ok 3 месяца назад +6

    ਹੁਣ ਮਾਫ਼ੀ ਮੰਗਦੇ ਹਨ ਜਦੋ ਬਗਰਾੜੀ ਦੋ ਨੌਜਵਾਨ ਸਹੀਦ ਹੋ ਗਏ ਉਸ ਦਾ ਕੀ ਹੋਵੇਗਾ ਇਹਨਾ ਨੂੰ ਫਾਂਸੀ ਦੇਣੀ ਚਾਹੀਦੀ ਹੈ ਇਹਨਾ ਨੂੰ ਕੋਈ ਮਾਫੀ ਨਹੀ ਦੇਣੀ ਚਾਹੀਦੀ

  • @gurdeshsingh7824
    @gurdeshsingh7824 3 месяца назад +1

    ਜਥਦਾਰ ਰਣਜੀਤ ਸਿੰਘ ਹੋਣਾ ਚਾਹੀਦਾ ਹੈ।
    ਨਈ ਤਾ ਇਸ ਤਰਾਂ ਹੀ ਚੁਲੇ ਘਾ

  • @jagbirsingh4924
    @jagbirsingh4924 3 месяца назад

    Chandumajra,jagir kaur are not honest to their plate in which they eat🎉🎉🎉🎉

  • @HarkeshSingh-br7ld
    @HarkeshSingh-br7ld 3 месяца назад +2

    Beta jee SSA..
    To the all staff of the KhalsTV

  • @ajaibsingh5804
    @ajaibsingh5804 3 месяца назад +3

    Wahe guru ji sat shri akal

  • @mampreetsingh6594
    @mampreetsingh6594 3 месяца назад +1

    ਮਰਜੀ ਕੁਦਰਤ ਦੀ ਨਹੀਂ ਕਾਦਰ ਦੀ ਚਲਦੀ ਹੈ ਸਾਡਾ ਸਰੀਰ ਵੀ ਕੁਦਰਤ ਦਾ ਹਿੱਸਾ ਹੀ ਹੈ

  • @hardeepsidhu1877
    @hardeepsidhu1877 3 месяца назад +3

    ਏ ਦਾ ਮਤਲਬ ਮਜ਼ਬੂਤ ਹੋ ਕੇ ਫੇਰ ਲੋਕਾਂ ਨੂੰ ਲੂਟਣ ਤੇ ਕੂਟਣਗੇ

  • @ਸੱਗੂ-ਧ1ਚ
    @ਸੱਗੂ-ਧ1ਚ 3 месяца назад

    ਰਘਬੀਰ ਸਿੰਘ ਦੀ ਬਜਾਏ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਚਿੱਠੀ ਦਿੱਤੀ ਜਾਂਦੀ ਸ੍ਰਿਰੋਮਣੀ ਅਕਾਲੀ ਦਲ ਪ੍ਰਧਾਨ ਭਾਈ ਹਵਾਰਾ ਜੀ ਨੂੰ ਬਣਾਉਣਾ ਚਾਹੀਦਾ ਹੈ

  • @ManjitSingh-c9i
    @ManjitSingh-c9i 3 месяца назад +2

    Waheguru ji

  • @sodhisingh2033
    @sodhisingh2033 3 месяца назад

    Satsriakal ji 🙏

  • @ਜਸਵੀਸੰਲਜਸਵੀਸੰਘ

    Vahiguru

  • @Mehtab0064
    @Mehtab0064 3 месяца назад

    ਏਸ ਤਰਾਂ ਤਾ ਕੋਈ ਵੀ ਕਿਸੇ ਨੂੰ ਗੋਲੀ ਮਾਰ ਕੇ ਮਾਫੀ ਮੰਗ ਲਿਆ ਕਰੇਗਾ ਭਾਈ ਮਹਿਤਾਬ ਸਿੰਘ

  • @balwindersingh-nz2hm
    @balwindersingh-nz2hm 3 месяца назад +1

    Very nice❤

  • @SurinderSurinder-jf6mh
    @SurinderSurinder-jf6mh 3 месяца назад

    Harsharn ji our great personality

  • @TarsemVerma-q4z
    @TarsemVerma-q4z 3 месяца назад

    Koi meeh nahi pa riha galat information dai janda ha

  • @tejpalpannu2293
    @tejpalpannu2293 3 месяца назад

    🙏🙏🙏🕌💯🕌🙏🙏🙏

  • @virsasingh6859
    @virsasingh6859 3 месяца назад

    ਖਾਲਸ ਟੀ ਵੀ ਜਿੰਦਾਬਾਦ 🙏🙏

  • @gurcharansingh8227
    @gurcharansingh8227 3 месяца назад

    ਹਾਲਾਤਾਂ ਸ਼ਬਦ ਗ਼ਲਤ ਹੈ

  • @davinderkaur3230
    @davinderkaur3230 3 месяца назад

    0❤❤❤❤❤❤❤

  • @KulwinderSingh-zv1tx
    @KulwinderSingh-zv1tx 3 месяца назад

    Sat.shri.akal.g.🙏🌹😊