Baba Gulab Singh ji Chamkaur Sahib Wale & Masha Ali | Full Diwan | Gurshabad Channel

Поделиться
HTML-код
  • Опубликовано: 12 янв 2025

Комментарии • 1 тыс.

  • @JagsirsinghJagsirsingh-b3x
    @JagsirsinghJagsirsingh-b3x Год назад +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parmjitsingh2664
    @parmjitsingh2664 Год назад +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sarwansingh1803
    @sarwansingh1803 2 года назад +31

    ਕੋਈ ਲਫਜ ਨਹੀ ਮਿਲ ਰਹੇ ਕੀ ਲਿਖਾਂ ਇਸ ਪਿਆਰ ਤੇ ਸਤਿਕਾਰ ਬਾਰੇ ਬਾਬਾ ਨਾਨਕ ਸਹਿਬ ਚੜ੍ਹਦੀ ਕਲਾ ਵਿੱਚ ਰਖੇ

  • @ParminderKaur-jh8fc
    @ParminderKaur-jh8fc 2 месяца назад +2

    Very good ਬਹੁਤ ਹੀ ਵਧੀਆ ਸ਼ਬਦ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @romigill572
    @romigill572 2 года назад +141

    ਵਾਹ ਜੀ ਵਾਹ।। ਕੋਈ ਫੁਕਰੀ ਨਹੀਂ ।।
    ਇਹ ਹਨ ਅਸਲੀ ਸਰਦਾਰ ਕੋਈ ਭੇਦ ਭਾਵ ਨਹੀਂ ਬੱਸ ਪਿਆਰ ਫੈਲਾ ਰਹੇ ਨੇ ਰੱਬ ਮੇਹਰ ਕਰੇ ਸਭ ਤੇ

  • @satwindersinghsony9356
    @satwindersinghsony9356 2 года назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ArjunArora-p2z
    @ArjunArora-p2z 6 месяцев назад +13

    ਬਾਬਾ ਗੁਲਾਬ ਸਿੰਘ ਜੀ ਬਹੁਤ ਵਧੀਆ ਸ਼ਬਦ ਗਾਉਂਦੇ ਹਨ

  • @sukhwinderkaur7898
    @sukhwinderkaur7898 3 месяца назад +3

    ਵਹਿਗੁਰੂ ਵਹਿਗੁਰੂ ਜੀ ਮੇਹਰ ਕਰਨ 🎉🎉🎉🎉🎉🎉🎉🎉🎉🎉🎉🎉

  • @SukhpreetSingh-gp2lf
    @SukhpreetSingh-gp2lf 3 месяца назад +3

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @harneksingh5375
    @harneksingh5375 6 месяцев назад +14

    ਵਾਹ ਜੀ ਵਾਹ ਅਨੰਦ ਅ gia ❤❤ ਵਾਹਿਗੁਰੂ ਜੀ

  • @Nakodardarbarlive
    @Nakodardarbarlive 6 месяцев назад +9

    सतनाम श्री वाहेगुरु,
    🌹🌹❤️🌹🌹
    🌺🌺🤲🌺🌺
    🌸🌸💐🌸🌸
    🌷🌷🙏🌷🌷

  • @RanjitSingh-z1b1e
    @RanjitSingh-z1b1e 11 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Chardikala_khalsa
    @Chardikala_khalsa Месяц назад +3

    ❤🎉❤🎉ਵਾਹਿਗੁਰੂ ਵਾਹਿਗੁਰੂ ਜੀ

  • @SaniaChoudhary-dt6fr
    @SaniaChoudhary-dt6fr 2 месяца назад +2

    Satguru Ji Satguru Ji Satguru Ji Mehar Karna Ji

  • @nishanmarmjeetkour.verygoo1903
    @nishanmarmjeetkour.verygoo1903 2 года назад +69

    ਵਾ ਮਾਸਾ ਅਲੀ ਜੀ ਕਿਆ ਰਾਗ ਚ ਗਾਇਆ ਤੁਸੀਂ। ਬਹੁਤ ਵਧੀਆ ਰੰਗ ਬੰਨਿਆ।।

  • @sukhdevsingh5364
    @sukhdevsingh5364 Год назад +38

    ਬਾਬਾ ਗੁਲਾਬ ਸਿੰਘ ਜੀ ਬਹੁਤ ਮਿੱਠੀ ਅਵਾਜ ਆ ਤੁਹਾਡੀ ਜੀ ਵਾਹਿਗੁਰੂ ਜੀ

  • @AmarjeetLuna
    @AmarjeetLuna 4 месяца назад +8

    Wahe guru ji wahe guru ji🙏🙏🙏🙏❤❤❤❤❤

  • @RajinderSingh-kh7gh
    @RajinderSingh-kh7gh 9 месяцев назад +23

    ਬੱਸ ਇਸੇ ਤਰ੍ਹਾਂ ਕਿਰਪਾ ਨਾਲ ਸੰਗਤਾਂ ਨੂੰ ਤਾਰਦੇ ਰਿਹੋ ਬਾਬਾ ਜੀ ❤

  • @deepmusic9871
    @deepmusic9871 Год назад +27

    ਸ਼੍ਰੀ ਗੁਰੂ ਗੁਰੂ ਗਰੰਥ ਸਾਹਿਬ ਜੀ ਬੋਹਤ ਸੁਰੀਲੀ ਅਵਾਜ ਹੈ ਬਾਬਾ ਜੀ ਦੀ ਰੂਹ ਖੁਸ਼ ਹੋ ਜਾਂਦੀ ਆ ਸੁਣ ਕੇ 🙏🙏🙏ਮਾਸ਼ਾ ਅਲੀ ਵੀਰ ਜੀ ਨੂੰ ਵੀ ਸਲਾਮ ਆ ਪਰਮਾਤਮਾ ਤਰੱਕੀਆਂ ਬਕਸ਼ੇ

  • @renukaahuja664
    @renukaahuja664 5 месяцев назад +15

    ਸਾਰਾ ਸਮਾਗਮ ਸੁਣਕੇ ਮਨ ਨੂੰ ਬਹੁਤ ਸੁਕੂਨ ਮਿਲਿਆ, ਰੂਹ ਖੁਸ਼ ਹੋ ਗਈ, ਆਪ ਜੀ ਦੁਆਰਾ ਹਰਮੋਨੀਅਮ ਦੀ ਪੇਸ਼ਕਾਰੀ ਬਹੁਤ ਕਮਾਲ ਦੀ ਹੈ 👋👋 ਵਾਹਿਗੁਰੂ ਜੀ 🙏🙏💐💐

  • @harmailsingh1911
    @harmailsingh1911 3 месяца назад +4

    बाबा जी वाहेगुरु जी आपको हमेशा तंदुरुस्त रखे जी 🙏🙏

  • @sukhwinderhodla4308
    @sukhwinderhodla4308 Год назад +16

    ਬਹੁਤ ਖੂਬ ਬਾਬਾ ਜੀ ,,

  • @baldevsinghbuttar8293
    @baldevsinghbuttar8293 Год назад +45

    ਮਸਾਂ ਅਲੀ ਖ਼ਾਨ ਸਾਹਿਬ ਜੀ ਅਤੇ ਭਾਈ ਗੁਲਾਬ ਸਿੰਘ ਖਾਲਸਾ ਜੀ। ਆਨੰਦ ਆ ਰਿਹਾ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ। ਬੁੱਟਰ ਬਠਿੰਡਾ ਤੋਂ ਜੀ।

  • @babasingh851
    @babasingh851 2 года назад +79

    ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਨਾਲ ਜੋੜਦੇ ਹਨ ਸੰਗਤਾਂ ਨੂੰ ਮਿਠੜੇ ਬੋਲ ਬੋਲ ਕੇ ਸਿੱਖੀ ਸਿਧਾਂਤਾਂ ਨਾਲ ਜੋੜਦੇ ਹਨ

    • @mechanicalRk-kumar
      @mechanicalRk-kumar 7 месяцев назад +1

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉😮😮🎉🎉🎉🎉🎉 2:31 🎉😮🎉🎉🎉😮🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉🎉😮🎉🎉😮😮😮🎉😮🎉🎉🎉🎉😮🎉🎉🎉🎉🎉🎉🎉🎉🎉🎉🎉🎉😮🎉🎉🎉😮🎉🎉😮🎉🎉🎉😮🎉🎉😮🎉🎉🎉🎉🎉🎉🎉🎉🎉🎉😮🎉🎉🎉🎉🎉🎉🎉😮🎉 3:24 🎉

  • @JinderSingh-nm7wb
    @JinderSingh-nm7wb 5 месяцев назад +5

    ਵਾਹਿਗੁਰੂ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖ 🙏🙏

  • @Ravindersinghbhatti9519
    @Ravindersinghbhatti9519 6 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @jaskarankaurjass6783
    @jaskarankaurjass6783 2 месяца назад +2

    ਵਾਹਿਗੁਰੂ ਦੀ ਕਿਰਪਾ ਸਦਕਾ ਸਿੱਖ ਮੁਸਲਮਾਨ ਸਭ ਓਸ ਰੱਬ ਦੇ ਗੁਣ ਗਾ ਰਹੇ

  • @royalmusicpunjab8033
    @royalmusicpunjab8033 Год назад +3

    ਵਾਹਿਗੁਰੂ ji satnam ਵਾਹਿਗੁਰੂ ji

  • @lakhwindersingh6366
    @lakhwindersingh6366 2 года назад +21

    ਮਾਸ਼ਾ ਅਲੀ ਵੀਰ ਨੂੰ ਦਿਲੋਂ ਸਲਾਮ ❤️

  • @Raviraj-kr1wk
    @Raviraj-kr1wk 8 дней назад +1

    ਵਾਹਿਗੁਰੂ ਜੀ ❤

  • @divanshsingh6961
    @divanshsingh6961 8 месяцев назад +13

    Waheguru ji waheguru ji waheguru ji waheguru ji waheguru ji

  • @sarabjeetsingh1762
    @sarabjeetsingh1762 3 месяца назад +2

    ਵਾਹ ਜੀ ਵਾਹ ਬਹੁਤ ਵਧੀਆ ਵਾਹਿਗੁਰੂ ਕਿਰਪਾ ਕਰਨ

  • @gurdevkaur1209
    @gurdevkaur1209 Год назад +42

    ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਮਿਲੀ ਅਵਾਜ ਵਿੱਚ ਕੀਰਤਨ ਕਰਦੇ ਹੋ ਬਾਬਾ ਜੀ ਤੁਹਾਡਾ ਤੇ ਸਾਰੇ ਜੱਥੇ ਦਾ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

    • @garrysandhu3890
      @garrysandhu3890 Год назад

      ❤jjjjj

    • @GaganSroay
      @GaganSroay 6 месяцев назад

      ❤❤❤❤❤❤❤ waheguru waheguru waheguru ji

  • @shukhdeep6725
    @shukhdeep6725 Год назад +17

    ਬਾਬਾ ਜੀ ਤੁਹਾਡੀਆਂ ਸਾਰੀਆਂ ਧਰਨਾ ਬਹੁਤ ਸੋਹਣੀਆਂ ਹੁੰਦੀਆ ਹਨ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਸਭਨਾਂ ਤੇ ਜੀ 🙏🙏🙏🙏

  • @HarpreetSingh-wk1vq
    @HarpreetSingh-wk1vq 9 месяцев назад +14

    Meri te rooh kush ho jandi a kirtan sun ke❤❤

  • @AvtarSandhu-mn3hz
    @AvtarSandhu-mn3hz 7 месяцев назад +2

    ❤ਧੰਨ ਵਾਹਿਗੁਰੂ ਸਾਹਿਬ ਜੀ❤

  • @AmritSingh-gn6ny
    @AmritSingh-gn6ny 6 месяцев назад +3

    ਧੰਨ,ਧੰਨ,ਗੁਰੂ ਰਾਮ,ਦਾਸ,ਜੀ

  • @SandeepKaur-c9y
    @SandeepKaur-c9y 11 месяцев назад +6

    Waheguru ji.waheguru ji mehar bnai rakho ji

  • @HarpreetSingh-ox8yi
    @HarpreetSingh-ox8yi 4 месяца назад +8

    Wa ji Wa ruh Khush Ho Gayi Main Saudi Arabia 🇸🇦 vich driver Aa Ji Bohat Sukoon Mileya Sunke

  • @rajindersinghrandhawa5039
    @rajindersinghrandhawa5039 7 дней назад +1

    ਵਾਹਿਗੁਰੂ ਜੀ ਮਿਹਰ ਕਰਿਉ ਜੀ

  • @NARINDERSINGH-my5tf
    @NARINDERSINGH-my5tf Год назад +50

    ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਤੇ ਮਿੱਠੀ ਅਵਾਜ਼ ਵਿਚ ਸ਼ਬਦ ਬੋਲੇ ਬਹੁਤ ਹੀ ਵਧੀਆ ਦਿਵਾਨ ਲਾਇਆ ਤੇ ਮਾਸਾ ਅਲੀ ਜੀ ਤੁਸੀਂ ਵੀ ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਖ਼ੁਸ਼ੀਆਂ ਬਖਸ਼ਿਸ਼ ਕਰਨਾ 🙏🙏🙏🙏🏼🙏🏼🙏🏼🙏🙏🙏🙏

  • @avtarsinghkaushal8729
    @avtarsinghkaushal8729 Месяц назад +1

    SatnamShreeWaheGuruJi

  • @SandeepSingh-r5t8l
    @SandeepSingh-r5t8l Месяц назад +5

    ਬਾਬਾ ਜੀ ਤੁਸੀਂ ਬਹੁਤ ਵਧੀਆ ਕੀਰਤਨ ਕਰ ਦੇ ਹੋ । ਸੁਣਕੇ ਰੂਹ ਖੁਸ਼ ਹੁਇ ਹੈ

  • @veerpalkaur-m2b
    @veerpalkaur-m2b Год назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @pawancheema9960
    @pawancheema9960 11 месяцев назад +4

    ਞਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ

  • @ਸੁਖਬੀਰਸਿੰਘ-ਢ9ਙ
    @ਸੁਖਬੀਰਸਿੰਘ-ਢ9ਙ 5 месяцев назад +2

    ਬਾਬਾ ਜੀ ਮੈਂ ਤੁਹਾਡਾ।ਮਰੀਦ।ਹਾਂ।
    ਵਾਹ। ਵਾਹ।ਕਿਆ।ਬਾਤ।ਹੈ।
    ਆਨੰਦ।ਆ।ਜਾਦਾ

  • @gsbssingh1960
    @gsbssingh1960 Год назад +5

    ਰੱਬਾ ਤੇਰੇ ਨਾਮ ਦੀ ਦਾਤ ਬਕਸ ਦਿਓ ਵਾਹਿਗੁਰੂ ਜੀ a ਅਰਦਾਸ ਪੂਰੀ ਕਰ ਦਿਓ ਮਿਲ ਸਾਬ ਕੁਸ ਜਾਂਦਾ ਤੇਰਾ ਨਾਮ ਬਹੁਤ ਔਖਾ ਮਿਲਦਾ ਤੇਰੇ ਨਾਮ ਦਾ ਕੋਈ ਮੁੱਲ ਨੀ ਵਾਹਿਗੁਰੂ ਵਾਹਿਗੁਰੂ

  • @harjeetkaur8808
    @harjeetkaur8808 5 месяцев назад +1

    Boht khoob 🙏baba Ji da harmonium bjaona dil nu touch kr gya

  • @AmarjeetsinghliddranAmarjeetsi
    @AmarjeetsinghliddranAmarjeetsi Год назад +10

    ਵਾਹਿਗੁਰੂ ਜੀ❤

  • @amansandeepchannka2308
    @amansandeepchannka2308 4 месяца назад

    Jee karda suni jawa waheguru ji

  • @Gurisaab001
    @Gurisaab001 7 месяцев назад +6

    🙏ਵਾਹਿਗੁਰੂ ਮੇਹਰ ਕਰੇ 🙏

  • @PrincepalsinghPrince-ke8cb
    @PrincepalsinghPrince-ke8cb Год назад +5

    Apne babaji Kamal hi kr dite u r great

  • @sukhchainsingh4792
    @sukhchainsingh4792 2 года назад +44

    ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਰਾਖਾ ਸਭਨੀ ਥਾਂਈ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @SarbjitKaur-l4k
    @SarbjitKaur-l4k 3 месяца назад +2

    ਵਾਹਿਗੁਰੂ ਜੀ ਮੇਹਰ ਕਰਨ ❤❤❤❤

  • @AngrejSingh-i1i
    @AngrejSingh-i1i Год назад +7

    ਬਹੁਤ ਵਧੀਆ ਬਾਬਾ ਗੁਲਾਬ ਸਿੰਘ ਜੀ ਅਤੇ ਮਾਸ਼ਾਲਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @LaddiChauhan-s6f
    @LaddiChauhan-s6f 11 месяцев назад +8

    ਆਨੰਦ ਆ ਗਿਆ ਬਾਬਿਓ ❤ਵਾਹਿਗੁਰੂ ਜੀ

  • @ajmersingh8166
    @ajmersingh8166 2 года назад +81

    ਸਾਰੇ ਪ੍ਰਮਾਤਾ ਦੇ ਬਣਾਏ ਇਨਸਾਨ ਨੇ ਵਾਹਿਗੁਰੂ ਜੀ ਭਲਾ ਕਰਨ 🙏

  • @RatanLala-qr5jx
    @RatanLala-qr5jx 6 месяцев назад +3

    Ek Omkar Sat Nam Shri Waheguru Sahib Ji

  • @raviravikumar3170
    @raviravikumar3170 Год назад +5

    Would femas awaaz ustad Masha Ali

  • @RAMANKUMAR-zp7ov
    @RAMANKUMAR-zp7ov 4 месяца назад +2

    Satnam shri wahegur ji

  • @sukhchainsingh4792
    @sukhchainsingh4792 2 года назад +5

    ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਰਾਖਾ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਵਿੱਚ ਇੱਕ ਜੋਤ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਾਮ ਦੀ ਕਮਾਈ ਵਿਚੋਂ ਪੈਦਾ ਹੋਈ ਨਾਮ ਦੀ ਕਮਾਈ ਵਿਚੋਂ ਬਰਕਤ ਖ਼ੁਦਾ ਦੀ ਲੋੜ ਜ਼ਿੰਦਗੀ ਵਿਚ ਤੇਰੀ ਜਗਾ ਕੋਈ ਹੋਰ ਨਾ ਵਾਹਿਗੁਰੂ ਜੀ

  • @EagerGrazingCows-bj3dn
    @EagerGrazingCows-bj3dn 9 месяцев назад +5

    Waheguru ji Waheguru ji ☝🏻 🤲🏻 🙏🏻

  • @narinderdhamrait8103
    @narinderdhamrait8103 2 года назад +24

    ਸੱਚ ਮੁੱਚ ਬਾਬਾ ਜੀ ਤੁਸੀ ਸੱਚੀ ਗੁਲਾਬ ਸਿੰਘ ਹੋ ਸਿਰਫ ਪਿਆਰ ਦੀ ਮਹਿਕ ਵੰਡ ਰਹੇ ਹੋ

  • @doabapunjabi4145
    @doabapunjabi4145 Год назад +8

    ਵਾਹਿਗੁਰੂ ਜੀ ਦੇ ਦਰ ਤੇ ਸਾਰੇ ਇਕ ਨੇ ਕੋਈ ਉੱਚਾ ਨੀਵਾਂ ਨੀ ਵਾਹਿਗੁਰੂ ਸੱਭ ਨੂੰ ਚੜ੍ਹਦੀ ਕਲਾ ਚ ਰੱਖੇ

  • @SATNAAM_SINGH_2624
    @SATNAAM_SINGH_2624 2 года назад +6

    ਵਾਹਿਗੁਰੂ ਜੀ 🙏
    ਮਾਸ਼ਾ ਅਲੀ ਸਾਬ ਜੀ ਬਹੁਤ ਵਧੀਆ ਲੱਗਿਆ ਕੀਰਤਨ ਕਰਦੇ ਹੋਏ

  • @RanjitKaur-qg5df
    @RanjitKaur-qg5df 2 месяца назад +1

    Waheguru ji ka khalsa waheguru ji ki fathe🙏🙏

  • @GagandeepSingh-xq4ch
    @GagandeepSingh-xq4ch Месяц назад +3

    ਵਾਹਿਗੁਰੂ ਵਾਹਿਗੁਰੂ ਜੀ🙏

  • @khalsamusic2804
    @khalsamusic2804 2 года назад +16

    ਬੇ ਸ਼ੁਮਾਰ ਰਹਿਮਤਾਂ ਸੱਚੇ ਸਤਿਗੁਰੂ ਜੀ ਦਿਆਂ 🌹

  • @pawanrandhawa7106
    @pawanrandhawa7106 5 месяцев назад +1

    Waheguru ji 🙏🏻🙏🏻❤️🙏🏻

  • @indusidhu1223
    @indusidhu1223 2 года назад +117

    ਬਾਬਾ ਜੀ ਸਾਡੇ ਦੀਵਾਨ ਧਰਨਾ ਸੁਣਕੇ ਅਸੀਂ ਕਿਸੇ ਦੱਸੀਏ ਕਿ ਕਿੰਨਾ ਚੰਗਾ ਲਗਦਾ ਰੱਬ ਜੀ ਨੇ ਸੋਨੂੰ ਬਹੁਤ ਵੱਡੀ ਦਾਤ ਦਿੱਤੀ ਆ ਪ੍ਰਮਾਤਮਾ ਕਿਰਪਾ ਕਰੇ ਜੀ

  • @manjitkandola8514
    @manjitkandola8514 2 месяца назад +1

    Wah mere kol koi alfaz ne baba gulab ji masha Ali long live

  • @paramjitkaur7588
    @paramjitkaur7588 Год назад +15

    ਬਾਬਾ ਦੀ ਅਵਾਜ ਰੂਹ ਨੂੰ ਛੂੰਹਦੀ ਏ
    ਬਹੁਤ ਈ ਆਤਮ ਆਨੰਦਮਈ ਕੀਰਤਨ

    • @sukhahiran9242
      @sukhahiran9242 Год назад

      Waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏

  • @sukhvinder01128
    @sukhvinder01128 3 месяца назад +1

    Waheguru ji 🙏🙏🙏🙏💐💐💐💐aapji sadaa super star ⭐⭐⭐⭐⭐ hi bana ke rakhan Baba ji 💞🌹💞💞💐💐💐🌹🌹🌹💞💞

  • @harpreetsangha3124
    @harpreetsangha3124 Год назад +5

    Baba ji app di dharna sunda ji suba sham ji

  • @SukhjitKaur-w6d
    @SukhjitKaur-w6d Год назад +15

    ❤ waheguru ji ❤

  • @jaspaldhillon6189
    @jaspaldhillon6189 5 месяцев назад +1

    Waheguru ji 🤲🏻 Mehar Karo sabna ta

  • @bikramsandhu6578
    @bikramsandhu6578 Год назад +3

    Waheguru Dhan ho gye Mann nu sakoon mil gya

  • @sarabjitsingh5950
    @sarabjitsingh5950 Год назад +9

    ਬਾਬਾ ਜੀ ਦੀ ਅਵਾਜ ਤੇ ਧਾਰਨਾ ਸੁਣਕੇ ਰੂਹ ਨੂੰ ਖੁਸ਼ੀ ਮਿਲਦੀ ਹੈ ਨਾਲ ਦੀ ਨਾਲ ਮਾਸਾ ਅਲੀ ਸਾਬ ਦੀ ਅਵਾਜ ਤੇ ਦੋਨਾਂ ਦੀ ਜੁਗਲਬੰਦੀ ਚਾਰ ਚੰਨ ਲਾ ਗਈ ..ਦਿਲ ਖੁਸ਼ ਹੋ ਗਿਆ

  • @KamaljitSingh-ld3dv
    @KamaljitSingh-ld3dv 2 месяца назад +1

    Dhan baba nanak ji

  • @rajdeepsingh3366
    @rajdeepsingh3366 3 месяца назад +2

    Wehaguru ji

  • @MahendraSandhu-ug3qp
    @MahendraSandhu-ug3qp 2 месяца назад +1

    Waheguru ji meher pareya hath rakhna ji 🙏🙏🙏🙏

  • @sukh623
    @sukh623 11 месяцев назад +5

    ❤ ਬਹੁਤ ਜ਼ਿਆਦਾ ਆਨੰਦ ਆਇਆ ਜੀ ❤

  • @OmParkash__8t
    @OmParkash__8t Год назад +5

    ਵਾਹਿਗੁਰੂ ਭਲੀ ਕਰੇ 🙏🙏🙏

  • @majorsandhu1938
    @majorsandhu1938 2 года назад +1

    ਵਾਹ ਕਿਆ ਕਹਿਣਾ, ਵਾਹਿਗੁਰੂ ਜੀ

  • @Sumifatima786
    @Sumifatima786 2 года назад +6

    Subhanallah subhanallah subhanallah rabb chardikla ch rakhe baba ji...

  • @badansinghbhullar6638
    @badansinghbhullar6638 8 месяцев назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @preettalwara2566
    @preettalwara2566 Год назад +7

    Waheguru ji sade ghar mehar kro ji

  • @opstasboy
    @opstasboy Год назад +3

    ਵਾਹਿਗੁਰੂ ਜੀ 🙏🌹🙏🌹🙏💛🙏💛🙏💛🌹💛🌹🌹🌹🌹🌹💛🌹💛🙏💛🙏💛🌹🌹💛🌹💛🌹🌹🌹🌹🌹

  • @tarsemlal9846
    @tarsemlal9846 8 месяцев назад +2

    🙏🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏

  • @HarjinderSidhu-q2p
    @HarjinderSidhu-q2p 4 месяца назад +2

    Bai Masha ali tere pehla hi fan ha pr ajj aha live sabad sun ke bhut skun milia baba gulab Singh ji awaj v bhut mithi a guru nanak ji hamesa khush rakhe tuhanu

  • @jagrupsingh4717
    @jagrupsingh4717 Год назад +3

    Masha Ali je Kia baat ha aap ke juban ma Etna mitash hum aap per Fida ha

  • @reshamjassal2651
    @reshamjassal2651 11 месяцев назад +6

    ਮੈਂ ਰੇਸ਼ਮ ਜੱਸਲ ਦਿਲੌ ਅਰਦਾਸ ਕਰਦਾ ਹਾਂ.. ਵਾਹਿਗੁਰੂ ਜੀ ਹਮੇਸ਼ਾਂ ਆਪ ਜੀ ਉਤੇ ਆਪਣੀ ਦੈਆ ਮੇਹਰ ਬਣਾਈ ਰੱਖਣ ਜੀ 🌹🙏🌹

  • @jasvirsingh-il8vy
    @jasvirsingh-il8vy Год назад +1

    Love u baba g tuc ta mast kar dita g ajj kehne pavega ki na jaien masta de vehre mast bna devangai ❤🙏

  • @HarjinderSingh-kp7dt
    @HarjinderSingh-kp7dt 11 месяцев назад +3

    Satnam waheguru ji 🙏 ❤

  • @parshant9497
    @parshant9497 5 месяцев назад +1

    ❤❤❤❤bhan bhan baba nanak ji jai hoooo❤❤jai hoooo sai gulam sah g maharaj ji ki jai hoooo❤❤❤data bhall kare❤❤❤

  • @hirasinghgill4405
    @hirasinghgill4405 3 месяца назад +2

    Waheguru ji 🌹 🙏 Maharaj ji 🌹 🙏 mehar Karo ji sarbat da bhala Karo ji 🌹 🙏 waheguru ji 🌹 🙏

  • @KuldeepSingh-me5xv
    @KuldeepSingh-me5xv 2 года назад +12

    ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ, ਬਹੁਤ ਸੁੰਦਰ ਸ਼ਬਦ,

  • @sukhwinderkaur7898
    @sukhwinderkaur7898 3 месяца назад +1

    ❤❤❤❤🎉🎉🎉🎉🎉 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @BaljinderSingh-sv9nj
    @BaljinderSingh-sv9nj 8 месяцев назад +6

    💝🌹 ਵਾਹਿਗੁਰੂ ਜੀ 🌹💝

  • @akashdeepsangha
    @akashdeepsangha 2 года назад +7

    Kdi edr kdi oder rabb tah tere andr pawe waheguru keh. pawe ram keh .te pawe keh allah jo mrji keh le .ਅੱਵਲ ਆਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬਣਦੇ ਇਕ ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਪੱਲੇ ਕੌਣ ਮੰਨਦੇ 🙏