Размер видео: 1280 X 720853 X 480640 X 360
Показать панель управления
Автовоспроизведение
Автоповтор
Behut hi sohna geet aa didi
Nice aunti ji
ਬਹੁਤ ਬਹੁਤ ਵਧੀਆ ਗੀਤ ਹੈ
Bht vadhia geet a g
Bhohat sohna geet aunty ji
ਬਹੁਤ ਸ਼ੁਕਰੀਆ ਲਵਪ੍ਰੀਤ ਗਿੱਲ ਜੀ
ਬਹੁਤ ਵਧੀਆ ਗੀਤ ਹੈ ਮੇਰੇ ਨਾਲ ਤਾ ਆਪ ਇਸ ਤਰ੍ਹਾਂ ਦਾ ਹੀ ਬੀਤਿਆ ਹੈ ਵਾਹਿਗੁਰੂ ਜੀ ਕਿਰਪਾ ਰੱਖਣ ਸਮੇਂ ਨਾਲ ਜਿਉਣ ਦੀ ਜਾਂਚ ਆ ਜਾਦੀ ਹੈ 👌👌
ਵਕਤ ਵਕਤ ਦੀ ਗੱਲ ਹੈ ਭੈਣ ਜੀ । ਸਾਡੇ ਸਮੇਂ ਤਾਂ ਸੱਸਾਂ ਚੂੰ ਨਹੀਂ ਸੀ ਕਰਨ ਦਿੰਦੀਆਂ ਨੂੰਹਾਂ ਨੂੰ । ਹੁਣ ਗੱਲ ਉਲਟੀ ਹੋ ਗਈ ਏ 😊
Wah wah
Very nice ji Very emotional 🎈
BAUHT HI PIYARA GEET.PER VAIRAG MAY GEET HAI. TUSI TE PUJAN JOG HO. JUG JUG JIO.
Bahut bahut vdia geet diji 👍
🙏ruclips.net/video/KaRspkqpPX4/видео.html
ਇਹ ਗੀਤ ਬਹੁਤ ਵਧੀਆ 👍💯
Bhut he vadia geet di ji
ਬਹੁਤ ਵਧੀਆ ਗੀਤ
ruclips.net/video/KaRspkqpPX4/видео.html 🙏
Bilkul such aa ji
Very good nice bhein g
Old is gold bhan ji u de all song he lajwab honde dil khush ho janda 👌🏻👌🏻👌🏻👌🏻👌🏻👏🏻👏🏻👏🏻👏🏻👏🏻👍🏻👍🏻👍🏻👍🏻😘😘😘😘😊😊😊🤗🤗🤗
ਤਹਿ ਦਿਲੋਂ ਧੰਨਵਾਦ ਹੈ ਤੁਹਾਡਾ ਭੈਣਾਂ ਦਾ ਜੀਹਨਾਂ ਦੇ ਖੰਭਾਂ ਨਾਲ ਉੱਡ ਰਹੀ ਹਾਂ 🙏
Nkijiqjmnn😅 pool
Bohat sohna geet Maa ji💜
Shukriya beta ji . Tuhada geet record nahin kr hoya aje . Ikk do dina vich kar dian gi . Kujh change kiti hai uhde vich . Koyi itraaz hove tan dass dena jroor beta ji
@@desduaaba1385 Ni Matta ji tussi jo v change kiti hoi gi menu yaeen aa k changi he howey gi
Ssa bhenji bht vadia ganna c... Thde ganne de roj udeek rhnde haii👌👌
ਇਕ।ਯਾਦ।ਅਖਾਂਅਗੇ।ਘੁਮ।ਗੲਈ।ਗੀਤ।ਬਹੁਤ।ਪਿਅਆਰਾ।ਲਗਾ।ਜਿਵੇ।ਮੇਰਾ।ਹੀ।ਹੋਵੇ
ਇਹ ਹਰ ਉਸ ਔਰਤ ਦਾ ਗੀਤ ਹੈ ਜੀਹਨੇ ਸਹੁਰੇ ਘਰ ਤੰਗੀਆਂ ਵੇਖੀਆਂ ਹਨ , ਟੱਬਰ ਦੀ ਗੁਲਾਮੀ ਵਿੱਚ ਦਿਨ ਗੁਜ਼ਾਰੇ ਹਨ
Kidan da sma si. Hun sma badal gea hae. Bauhat vadia geet. From England
Bilkul ji sma Bahut Badal giya hai .
Bhut hi sohna geet
ਵਾਹ।ਜੀਵਾਹ
nice
Very nice geet
Very nice song 👌
Bahut shukriya ji🙏
ਪੁਸ਼ ਕੇ ਜਾਵੀ ਦੱਸ ਕੇ ਜਾਵੀ ਫੇਰ ਕੱਦ ਅਾੳੁਣਾ ਨੀ
ਜੇ ਤੂੰ ਫੇਰ ਵੀ ਆਉਣਾ ਨੀ ……ਭਾਵ ਜੇ ਤੂੰ ਆਪਣੀ ਮਰਜ਼ੀ ਨਾਲ ਚਲੇ ਗਈ ਤਾਂ ਮੁੜਕੇ ਇਸ ਘਰ ਨਹੀਂ ਆ ਸਕਦੀ । ਜੇ ਫਿਰ ਇੱਥੇ ਵੱਸਣਾ ਚਹੁੰਦੀ ਹੈਂ ਤਾਂ ਸਾਡਾ ਹੁਕਮ ਮੰਨਣਾ ਤੇਰੇ ਲਈ ਜ਼ਰੂਰੀ ਹੈ । ਕਦ ਆਉਣਾ ਸਹੁਰੇ ਪੁੱਛਦੇ ਨਹੀਂ ਸਨ , ਹੁਕਮ ਕਰਦੇ ਸਨ ਕਿ ਐਨੇ ਦਿਨਾਂ ਬਾਅਦ ਤੂੰ ਐਥੇ ਆਈ ਚਾਹੀਦੀ ਏਂ ……ਨਹੀਂ ਤਾਂ ਆਪਣਾ ਪੜ੍ਹਿਆ ਵਿਚਾਰ ਲਵੀਂ …….ਏਹੋ ਉਹਨਾਂ ਵੇਲਿਆਂ ਦਾ ਸੱਚ ਏ
💯 right aunty ji same here 🙏🙏
Geet bahut vadhia c te kai gharan di sachai v
Han ji , purane smen vich ih hat ghar di sachaai si , hun kise kise di hai
Ebio
Bahut bahut vadhia purana geet . Vaise Tuhade dimaag vich aine geet sma kidan jande ne .......so how ke hair and Haan
ਤੁਹਾਡੇ ਸਾਰੇ ਗੀਤ ਬਹੁਤ ਵਧੀਆ ਲੱਗਦੇ ਨੇ । ਮੈਂ ਬਹੁਤ ਨਵੇਂ ਗੀਤ ਸਿੱਖੇ ਨੇ ਤੁਹਾਡੇ ਚੈਨਲ ਤੋਂ । ਜੇ ਹੋ ਸਕਿਆ ਤਾਂ ਢੋਲਕੀ ਵਾਲੇ ਗੀਤ ਹੋਰ ਰਿਕਾਰਡ ਕਰਨਾ ਜੀ ।
Mera v ih hi hal c jeth vgera nu t nahi pushdi c par sas te 1 nanan hi kafi c na bhajan lai
Very nice geet and awaz
ਬਹੁਤ ਵਧੀਆ ਬੀਤੇ ਸਮੇ ਦੀ ਸਚਾਈਮੇਰੀ ਉਮਰ ਵੀ ਤੁਹਾਡੇ ਨਾਲ ਰਲਦੀ ਆ ਸਾਡੇ ਸਮੇ ਵੀ ਤਰੀਕਾ ਬਦਲਿਆ ਪਰ ਨੁੰਹਾ ਨੂੰ ਹਰ ਰਿਸ਼ਤੇ ਨੇ ਵੱਖ 2 ਤਰਾਂ ਟਾਰਚਰ ਕੀਤਾ ਗੀਤਾਂ ਦੀ ਕਿਤਾਬ ਬਾਰੇ ਦੱਸੋ ਕਿਵੇਂ ਮੰਗਵਾਣੀ ਤੁਹਾਡੇ ਹਰ ਗੀਤ ਵਿੱਚ ਰਿਸ਼ਤਿਆਂ ਦਾ ਨਿਘ ਦੁਖਾਂਤ ਸਚਾਈ ਭਰੀ ਹੋਈ ਹੈ ਸੰਪਰਕ ਜਰੂਰ ਕਰੋਜੀਕਿਤਾਬ ਲਈ ਧੰਨਵਾਦ ਜੀ
ਪਹਿਲੀਆਂ ਕਿਤਾਬਾਂ ਤਾਂ ਖਤਮ ਹੋ ਗਈਆਂ ਨੇ । ਜਿਹੜੀ ਹੁਣ ਛਪਣ ਲਈ ਗਈ ਹੈ , ਉਹ ਜਦੋਂ ਛਪ ਗਈ , ਦੱਸ ਦਿਆਂਗੇ ਜੀ
@@desduaaba1385 ok ਜਰੂਰ ਦੱਸ ਦਿਓ ਤੇ ਕੀਮਤ ਵੀ
💜💜
Aurat di gulami da parteek hei geet
Behut hi sohna geet aa didi
Nice aunti ji
ਬਹੁਤ ਬਹੁਤ ਵਧੀਆ ਗੀਤ ਹੈ
Bht vadhia geet a g
Bhohat sohna geet aunty ji
ਬਹੁਤ ਸ਼ੁਕਰੀਆ ਲਵਪ੍ਰੀਤ ਗਿੱਲ ਜੀ
ਬਹੁਤ ਵਧੀਆ ਗੀਤ ਹੈ ਮੇਰੇ ਨਾਲ ਤਾ ਆਪ ਇਸ ਤਰ੍ਹਾਂ ਦਾ ਹੀ ਬੀਤਿਆ ਹੈ ਵਾਹਿਗੁਰੂ ਜੀ ਕਿਰਪਾ ਰੱਖਣ ਸਮੇਂ ਨਾਲ ਜਿਉਣ ਦੀ ਜਾਂਚ ਆ ਜਾਦੀ ਹੈ 👌👌
ਵਕਤ ਵਕਤ ਦੀ ਗੱਲ ਹੈ ਭੈਣ ਜੀ । ਸਾਡੇ ਸਮੇਂ ਤਾਂ ਸੱਸਾਂ ਚੂੰ ਨਹੀਂ ਸੀ ਕਰਨ ਦਿੰਦੀਆਂ ਨੂੰਹਾਂ ਨੂੰ । ਹੁਣ ਗੱਲ ਉਲਟੀ ਹੋ ਗਈ ਏ 😊
Wah wah
Very nice ji
Very emotional 🎈
BAUHT HI PIYARA GEET.PER VAIRAG MAY GEET HAI. TUSI TE PUJAN JOG HO. JUG JUG JIO.
Bahut bahut vdia geet diji 👍
🙏ruclips.net/video/KaRspkqpPX4/видео.html
ਇਹ ਗੀਤ ਬਹੁਤ ਵਧੀਆ 👍💯
Bhut he vadia geet di ji
ਬਹੁਤ ਵਧੀਆ ਗੀਤ
ruclips.net/video/KaRspkqpPX4/видео.html 🙏
Bilkul such aa ji
Very good nice bhein g
Old is gold bhan ji u de all song he lajwab honde dil khush ho janda 👌🏻👌🏻👌🏻👌🏻👌🏻👏🏻👏🏻👏🏻👏🏻👏🏻👍🏻👍🏻👍🏻👍🏻😘😘😘😘😊😊😊🤗🤗🤗
ਤਹਿ ਦਿਲੋਂ ਧੰਨਵਾਦ ਹੈ ਤੁਹਾਡਾ ਭੈਣਾਂ ਦਾ ਜੀਹਨਾਂ ਦੇ ਖੰਭਾਂ ਨਾਲ ਉੱਡ ਰਹੀ ਹਾਂ 🙏
Nkijiqjmnn😅 pool
Bohat sohna geet Maa ji💜
Shukriya beta ji . Tuhada geet record nahin kr hoya aje . Ikk do dina vich kar dian gi . Kujh change kiti hai uhde vich . Koyi itraaz hove tan dass dena jroor beta ji
@@desduaaba1385 Ni Matta ji tussi jo v change kiti hoi gi menu yaeen aa k changi he howey gi
Ssa bhenji bht vadia ganna c... Thde ganne de roj udeek rhnde haii👌👌
ਇਕ।ਯਾਦ।ਅਖਾਂ
ਅਗੇ।ਘੁਮ।ਗੲਈ।ਗੀਤ।ਬਹੁਤ।ਪਿਅਆਰਾ।ਲਗਾ।ਜਿਵੇ।ਮੇਰਾ।ਹੀ।ਹੋਵੇ
ਇਹ ਹਰ ਉਸ ਔਰਤ ਦਾ ਗੀਤ ਹੈ ਜੀਹਨੇ ਸਹੁਰੇ ਘਰ ਤੰਗੀਆਂ ਵੇਖੀਆਂ ਹਨ , ਟੱਬਰ ਦੀ ਗੁਲਾਮੀ ਵਿੱਚ ਦਿਨ ਗੁਜ਼ਾਰੇ ਹਨ
Kidan da sma si. Hun sma badal gea hae. Bauhat vadia geet. From England
Bilkul ji sma Bahut Badal giya hai .
Bhut hi sohna geet
ਵਾਹ।ਜੀਵਾਹ
🙏ruclips.net/video/KaRspkqpPX4/видео.html
nice
Very nice geet
Very nice song 👌
Bahut shukriya ji🙏
ਪੁਸ਼ ਕੇ ਜਾਵੀ ਦੱਸ ਕੇ ਜਾਵੀ ਫੇਰ ਕੱਦ ਅਾੳੁਣਾ ਨੀ
ਜੇ ਤੂੰ ਫੇਰ ਵੀ ਆਉਣਾ ਨੀ ……ਭਾਵ ਜੇ ਤੂੰ ਆਪਣੀ ਮਰਜ਼ੀ ਨਾਲ ਚਲੇ ਗਈ ਤਾਂ ਮੁੜਕੇ ਇਸ ਘਰ ਨਹੀਂ ਆ ਸਕਦੀ । ਜੇ ਫਿਰ ਇੱਥੇ ਵੱਸਣਾ ਚਹੁੰਦੀ ਹੈਂ ਤਾਂ ਸਾਡਾ ਹੁਕਮ ਮੰਨਣਾ ਤੇਰੇ ਲਈ ਜ਼ਰੂਰੀ ਹੈ । ਕਦ ਆਉਣਾ ਸਹੁਰੇ ਪੁੱਛਦੇ ਨਹੀਂ ਸਨ , ਹੁਕਮ ਕਰਦੇ ਸਨ ਕਿ ਐਨੇ ਦਿਨਾਂ ਬਾਅਦ ਤੂੰ ਐਥੇ ਆਈ ਚਾਹੀਦੀ ਏਂ ……ਨਹੀਂ ਤਾਂ ਆਪਣਾ ਪੜ੍ਹਿਆ ਵਿਚਾਰ ਲਵੀਂ …….ਏਹੋ ਉਹਨਾਂ ਵੇਲਿਆਂ ਦਾ ਸੱਚ ਏ
💯 right aunty ji same here 🙏🙏
Geet bahut vadhia c te kai gharan di sachai v
Han ji , purane smen vich ih hat ghar di sachaai si , hun kise kise di hai
Ebio
Bahut bahut vadhia purana geet . Vaise Tuhade dimaag vich aine geet sma kidan jande ne .......so how ke hair and Haan
ਤੁਹਾਡੇ ਸਾਰੇ ਗੀਤ ਬਹੁਤ ਵਧੀਆ ਲੱਗਦੇ ਨੇ । ਮੈਂ ਬਹੁਤ ਨਵੇਂ ਗੀਤ ਸਿੱਖੇ ਨੇ ਤੁਹਾਡੇ ਚੈਨਲ ਤੋਂ । ਜੇ ਹੋ ਸਕਿਆ ਤਾਂ ਢੋਲਕੀ ਵਾਲੇ ਗੀਤ ਹੋਰ ਰਿਕਾਰਡ ਕਰਨਾ ਜੀ ।
🙏ruclips.net/video/KaRspkqpPX4/видео.html
Mera v ih hi hal c jeth vgera nu t nahi pushdi c par sas te 1 nanan hi kafi c na bhajan lai
Very nice geet and awaz
ਬਹੁਤ ਵਧੀਆ ਬੀਤੇ ਸਮੇ ਦੀ ਸਚਾਈ
ਮੇਰੀ ਉਮਰ ਵੀ ਤੁਹਾਡੇ ਨਾਲ ਰਲਦੀ ਆ ਸਾਡੇ ਸਮੇ ਵੀ ਤਰੀਕਾ ਬਦਲਿਆ ਪਰ ਨੁੰਹਾ ਨੂੰ ਹਰ ਰਿਸ਼ਤੇ ਨੇ ਵੱਖ 2 ਤਰਾਂ ਟਾਰਚਰ ਕੀਤਾ
ਗੀਤਾਂ ਦੀ ਕਿਤਾਬ ਬਾਰੇ ਦੱਸੋ ਕਿਵੇਂ ਮੰਗਵਾਣੀ ਤੁਹਾਡੇ ਹਰ ਗੀਤ ਵਿੱਚ ਰਿਸ਼ਤਿਆਂ ਦਾ ਨਿਘ ਦੁਖਾਂਤ ਸਚਾਈ ਭਰੀ ਹੋਈ ਹੈ ਸੰਪਰਕ ਜਰੂਰ ਕਰੋਜੀ
ਕਿਤਾਬ ਲਈ ਧੰਨਵਾਦ ਜੀ
ਪਹਿਲੀਆਂ ਕਿਤਾਬਾਂ ਤਾਂ ਖਤਮ ਹੋ ਗਈਆਂ ਨੇ । ਜਿਹੜੀ ਹੁਣ ਛਪਣ ਲਈ ਗਈ ਹੈ , ਉਹ ਜਦੋਂ ਛਪ ਗਈ , ਦੱਸ ਦਿਆਂਗੇ ਜੀ
@@desduaaba1385
ok ਜਰੂਰ ਦੱਸ ਦਿਓ ਤੇ ਕੀਮਤ ਵੀ
💜💜
Aurat di gulami da parteek hei geet