Sutta Naag - Short Punjabi Film - Goyal Music

Поделиться
HTML-код
  • Опубликовано: 10 сен 2024
  • Sutta Naag Short Punjabi Film
    STORY / LYRICS : Late
    Sh. Ram Saroop Ankhi Ji
    WRITER / PRODUCER / DIRECTOR
    AMARDEEP SINGH GILL ( Mob. 98725-31951)
    www.amardeepsinghgill.com
    Cast :
    KUL SIDHU, RAJ JOSHI, GURNAM SIDHU, SOHAJ BRAR, JAGTAR AULAKH,
    DHARMINDER KAUR, SHAGAN SINGH RATHI, RANG HARJINDER,
    DARSHAN GHARU, HAPPY ARMAAN, BABY NADIYA SINGH
    SPL. THANKS : SATWINDER RAJPAL SIKHWALA, Dr. KRANTI PAL, AJITPAL JEETI, GURINDERJIT GARRY,
    SWARN BARNALA (PUNJABI WORLD ENTERTAINERS AUS.), GURPARTAP DHILLON (AUCKLAND),
    PARMINDERJIT SINGH
    SINGER : MEENU SINGH I MUSIC : HASAN ALI
    CINEMATOGRAPHER : PARAMINDER SINGH I EDITOR : SATBIR SINGH I STILLS : TUSHAR FIRAN

Комментарии • 324

  • @BabaBaba-lj1ln
    @BabaBaba-lj1ln 4 года назад +21

    ਕੌਣ ਸੋਚਦਾ ਮੁਕੰਦ ਸਿੰਘ❤️ ਅਪਣੀ ਜਗ੍ਹਾ ਸਹੀ ਸੀ.. 🙏 Like ਕਰੋ
    ਜੋ jito🌹 ਨੂੰ ਸਹੀ ਸਮਝਦਾ comment ਕਰੋ 🌹

  • @sonupunjabi201
    @sonupunjabi201 4 года назад +2

    ਰਾਮ ਸਰੂਪ ਅਣਖੀ ਜੀ ਦੀਆਂ ਸਾਰੀਆਂ ਹੀ ਕਹਾਣੀਆਂ ਇੱਕ ਵੱਖਰੀ ਕਿਸਮ ਦੀ ਸ਼ੈਲੀ ਦੀਆਂ ਕਹਾਣੀਆਂ ਹੁੰਦੀਆਂ ਨੇ , ਜੋ ਬਿਲਕੁਲ ਸੱਚ ਦੇ ਨੇੜੇ ਅਤੇ ਅਣਗੌਲਿਆਂ ਮਸਲਿਆਂ ਤੇ ਇੱਕ ਡੂੰਘੀ ਝਾਤ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ 👌

  • @user-dp2eh4pv3d
    @user-dp2eh4pv3d 5 месяцев назад +1

    ਕੀ ਸਿੱਖਿਆ ਮਿਲੀ , ਇੱਕ ਜਨਾਨੀ ਨੇ ਆਪਣਾ ਉਹ ਪਤੀ ਮਾਰ ਦਿੱਤਾ ਜਿਸ ਨੇ ਸਚਾਈ ਜਾਣਦਿਆਂ ਹੋਇਆਂ ਬਰਦਾਸ਼ਤ ਕਰਕੇ ਉਸਨੂੰ ਕਬੂਲ ਕੀਤਾ ਤੇ ਘਰਵਾਲੀ ਨੇ ਚਾਰ ਦਿਨਾਂ ਦੇ ਯਾਰ ਖਾਤਰ ਆਪਣੇ 13 ਸਾਲਾਂ ਦੇ ਸਾਥੀ ਦਾ ਕਤਲ ਕਰ ਦਿੱਤਾ। ਵਾਹ ਰਾਮ ਸਰੂਪ ਅਣਖੀ ਸਾਬ , ਚੰਗਾ ਹੁੰਗਾਰਾ ਦਿੱਤਾ ਤੁਸੀਂ ਔਰਤ ਦੀ ਅਜਾਦੀ ਦਾ

  • @MrPerrymaan
    @MrPerrymaan 2 года назад

    ਹਰ ਪੱਖੋਂ ਬੇਮਿਸਾਲ ਫਿਲਮ । ਮਨੋਵਿਗਿਆਨ ਦੀ ਡੂੰਗੀ ਛਾਪ ਹੈ ਹਰ ਦ੍ਰਿਸ਼ ਚ "

  • @writterchintudhuna3553
    @writterchintudhuna3553 6 лет назад +1

    Sabaar krna ta janani to sikho kive krida hunda sachi aakh cho hanjhu aa gya movie dekh k g
    Thnks g

  • @PremKumar-lz3lp
    @PremKumar-lz3lp 2 года назад +2

    ਕਦੇ ਵੀ ਪੁਰਾਣੀ ਯਾਦ ਜਾ ਪੁਰਾਣੀ ਟੋਚ ਨਹੀ ਮਾਰਨੀ ਚਾਹੀਦੀ

  • @balwanthande1997
    @balwanthande1997 9 лет назад +2

    ਇਸ ਦੇਸੀ ਕਹਾਣੀ ਨੂੰ ਇੱਕ ਵਧੀਆ ਕਿਰਦਾਰ ਮਿਲ ਗਿਆ ਜਿਸ ਨਾਲ ਪੰਜਾਬ ਦੇ ਪੁਰਾਤਨ ਜੋ ਗਾਇਬ ਹੋਏ ਪੰਜਾਬੀ ਕਲਚਰ ਸਾਹਮਣੇ ਦਿਖਾ ਦਿੱਤਾ ਸਾਡੇ ਪਰਾਣੇ ਘਰ ਕਿਸਤਰਾ ਅਸੀਂ ਇਹਨਾ ਵਿੱਚ ਆਪਨੇ ਜੀਵਨ ਦਾ ਨਿਰਵਾਹ ਕੀਤਾ ਚੁੱਲਾ ਜਗਦਾ ਦੀਵਾ ਬੁਝਦਾ ਗੋਹੇ ਦੇ ਲੱਡੂ ਪਾਥੀ ਛਾਬਾ ਪੀੜੀ ਸਾਡਾ ਪੁਰਾਣਾ ਵਿਰਸਾ ,, ਬਹੁਤ ਵਧਿਆ ਫਿਲਮ ਔਰ ਅਣਖੀ ਸਾਹਿਬ ਦੀ ਕਹਾਣੀ ਕਿਆ ਬਾਤ ,, ਹਰ ਕਲਾਕਾਰ ਨੇ ਕੋਈ ਕਮੀ ਨਹੀ ਛੱਡੀ ਆਪਣੀ ਅਦਾਕਾਰੀ ਬਹੁਤ ਵਧਿਆ ਨਿਭਾਈ ਹੈ

  • @godvinder
    @godvinder 10 лет назад +21

    ਫਿਲਮ ਆਪਣੇ ਨਾਲ ਇੱਕ ਠਹਿਰਾਓ ਲੈ ਕੇ ਚਲਦੀ ਹੈ ...ਕਲਾਤਮਿਕ ਪੱਖੋਂ ਵੀ ਕਮਾਲ ਦੀ ਹੈ ਇਹ ਫਿਲਮ . ਬਹੁਤ ਚੰਗੀ ਲੱਗੀ ...ਬਾਈ ਅਮਰਦੀਪ ਗਿੱਲ ਅਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ !

  • @rang9966
    @rang9966 8 лет назад +3

    ਫਿਲਮ ਰਾਮ ਸਰੂਪ ਅਣਖੀ ਦੀ ਕਹਾਣੀ ਉੱਤੇ ਅਧਾਰਿਤ ਹੈ| ਜੀਤੋ, ਜੋ ਕਿ ਵਿਆਹ ਤੋਂ ਪਹਿਲਾਂ ਆਪਣੇ ਹੀ ਪਿੰਡ ਦੇ ਮੁੰਡੇ ਨਾਲ ਦੋਸਤੀ ਲਾਈ ਬੈਠੀ ਸੀ, ਪਰ ਵਿਆਹ ਤੋਂ ਉਪਰੰਤ ਉਹ ਉਸ ਦੀ ਨਿਸ.ਾਨੀਆਂ ਮੋੜ ਦਿੰਦੀ ਹੈ ਅਤੇ ਉਸੇ ਸਮੇਂ ਆਪਣੇ ਪਤੀ ਵੱਲੋਂ ਦੇਖੀ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਉਸ ਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ| ਫੇਰ ਵੀ ਕਈ ਸਾਲਾਂ ਬਾਅਦ ਉਸ ਦੀ ਯਾਦ ਨਾਗ ਵਾਂਗੂ ਉਸਦੇ ਅੰਦਰ ਹੀ ਸਿਰ ਸੁੱਟੀ ਬੈਠੀ ਰਹਿੰਦੀ ਹੈ ਅਤੇ ਇੱਕ ਨਿੱਕੀ ਜਿਹੀ ਘਟਨਾ ਕਾਰਨ ਉਹ ਫਣ ਉਤਾਂਹ ਚੁੱਕ ਲੈਂਦੀ ਹੇ|
    ਕੁੱਲ ਸਿੱਧੂ ਅਤੇ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ, ਜਿਸਨੇ ਸਾਹਿਤਕ ਰੰਗਤ ਵਾਲੀ ਇਸ ਫਿਲਮ ਨੁੰ ਬਣਾਉਣ ਦਾ ਜੇਰਾ ਕੀਤਾ| ਬਹੁਤ ਬਹੁਤ ਮੁਬਾਰਕਾਂ|
    ਅਸੀਂ ਵੀ ਇੱਕ ਨਿੱਕੀ ਜਿਹੀ 6 ਕੁ ਮਿੰਟ ਦੀ ਫਿਲਮ ਖੁਦਕੁਸ.ੀ ਬਣਾਈ ਹੈ| ਯੂ ਟਿਊਬ ਤੇ ਦੇਖ ਕੇ ਵਿਚਾਰ ਦੇਣਾ ਜੀ
    ਰਾਬਿੰਦਰ ਸਿੰਘ ਰੱਬੀ ਮੋਰਿੰਡਾ 8968946129

  • @subigarg1293
    @subigarg1293 6 лет назад +2

    Wonderful movie... It shows not only true love ... Also the actual strength of a lady... Who forgets n sacrifice her love for her husband n family... but no one knows about her feeling.. uff Masha Allah ....

  • @msb3559
    @msb3559 10 лет назад +4

    this was really an art work. i am really grateful to amardeep singh gill for making such a nice movie. Everything was excellent whether it is acting, direction, music, camera or screenplay.
    when we say,"maa boli di sewa", this is how it is done.

  • @kartarsohalk522
    @kartarsohalk522 10 лет назад +18

    ਮੈਨੂੰ ਬਹੁਤ ਸ਼ੌਂਕ ਸੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਆਪਣਾ ਪੁਰਾਣਾ ਪੰਜਾਬ ਅਤੇ ਪੰਜਾਬੀ ਵਿਰਸਾ ਦੇਖਾ। ਮੇਰੀ ਇਹ ਇੱਛਾ ਅਮਰਦੀਪ ਸਿੰਘ ਗਿੱਲ ਦੁਆਰਾ ਬਣਾਈ ਗਈ ਪੰਜਾਬੀ ਲਘੂ ਫਿਲਮ "ਸੁੱਤਾ ਨਾਗ" ਨੇ ਪੂਰੀ ਕੀਤੀ ।
    ਇਸ ਦੇ ਜ਼ਰੀਏ ਮੈਂ ਆਪਣਾ 60 ਸਾਲ ਪਹਿਲਾਂ ਦੇ ਪੰਜਾਬ ਦਾ ਆਨੰਦ ਮਾਣ ਸਕਿਆਂ। ਦੂਸਰੀ ਗੱਲ , ਇਸ ਲਘੂ ਫ਼ਿਲਮ ਦੀ ਕਹਾਣੀ ਦਾ ਮਜ਼ਾ ਕਿਰਕਿਰਾ ਨਹੀਂ ਹੁੰਦਾ। ਇਸ ਨੂੰ ਦੇਖਣ ਦਾ ਕੁਝ ਵੱਖਰਾ ਈ ਆਨੰਦ ਸੀ। ਮੈਂ ਇਸ ਫ਼ਿਲਮ ਦੀ ਸਫ਼ਲਤਾ ਨੂੰ ਦੇਖਦਿਆਂ ਹੋਇਆਂ ਅਮਰਦੀਪ ਸਿੰਘ ਗਿੱਲ ਜੀ ਨੂੰ ਵਧਾਈ ਦਿੰਦਾ ਹੈਂ ।
    ਵਾਹਿਗੁਰੂ ਇਹਨਾਂ ਨੂੰ ਹੋਰ ਚੜ੍ਹਦੀਕਲਾ ਬਖ਼ਸ਼ਣ ! ! !

  • @jeetphalwan9166
    @jeetphalwan9166 5 лет назад +1

    Dil kush Ho gya 22.ji movie dekh ke

  • @Varinderaulakh1
    @Varinderaulakh1 Год назад

    ਕਈ ਵੱਡੇ ਪਰਦੇ ਦੀਆਂ ਫਿਲਮਾਂ ਨਾਲੋਂ ੧੦੦ ਗੁਣਾ ਚੰਗੀ ਲੱਗੀ ❤

  • @amankaur0229
    @amankaur0229 3 года назад +1

    Jito shai c very very nice ji

  • @maninderjeetbook
    @maninderjeetbook 9 лет назад +9

    All the characters made this movie look like a real story - each moment in the movie looks real, especially when the girl cries after her lover is murdered.

  • @ravidfg
    @ravidfg 10 лет назад +8

    22 story te theek e c par eh film ch tusi purana punjab yaad karwa ditta good work, thanks

  • @ajaysidhusudhu5204
    @ajaysidhusudhu5204 5 лет назад +2

    Sahi kita kudi ne

  • @maansingh-dt6ei
    @maansingh-dt6ei 10 лет назад +3

    ਅੱਜ ਲਘੂ ਫਿਲਮ ਸੁੱਤਾ ਨਾਗ ਦੇਖੀ।
    ਸਮੁੱਚੀ ਫਿਲਮ ਵਿੱਚ ਕੰੰਮ ਕਰਨ ਵਾਲੇ ਕਲਾਕਾਰਾਂ ਨੇਂ ਬਹੁਤ ਹੀ ਸ਼ਿੱਦਤ ਨਾਲ ਇਸ ਫਿਲਮ ਵਿੱਚ ਕੰਮ ਕੀਤਾ ਤੇ ਖਾਸ ਕਰਕੇ ਬਠਿੰਡੇ ਤੌ ਸ ਅਮਰਦੀਪ ਸਿੰਘ ਜੀ ਗਿੱਲ ਸਾਬ ਜੀ ਦੀ ਮਿਹਨਤ ਵੀ ਰੰਗ ਲਿਆਈ, ਤੇ ਹੋਰ ਕਲਾਕਾਰ - ਫਿਰੋਜਪੁਰ ਤੌ ਗਾਮਾ ਵੀਰ, ਹੈਪੀ ਅਰਮਾਨ ਨੇਂ ਵੀ ਇਸ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਈ।
    ਚੰਗੇ ਕੰਮ ਦੀ ਦਾਦ ਦੇਂਨੀ ਬਣਦੀ ਏ ਜੀ

  • @KKKKKHALSA
    @KKKKKHALSA 2 года назад

    ਬਹੁਤ ਸੋਹਣੀ ਫ਼ਿਲਮ ਹੈ। ਜਰੂਰ ਦੇਖਣਾ।

  • @jagdishpritam4255
    @jagdishpritam4255 4 года назад +1

    ਬੇਸ਼ਕ ਅਾਪੋ ਅਾਪਣੀ ਪਸੰਦ ਹੈ ਪਰ ਅਜਿਹੀਅਾਂ ਕਲਾਤਮਿਕ ਫਿਲਮਾ ਬਹੁਤ ਘਟ ਵੇਖਣ ਨੂੰ ਮਿਲਦੀਅਾਂ ਹਨ,ੲਿਹ ਸਲਾੳੁਣ ਯੋਗ ਹੈ!

  • @SINGHKARMGILL
    @SINGHKARMGILL 8 лет назад +8

    ਇਹੋ ਜਿਹੀਆਂ ਕਹਾਣੀਆਂ ਕੋਈ ਬਾਹਲਾ ਵਧੀਆ ਪ੍ਰਭਾਵ ਨਹੀਂ ਪਾਉਂਦੀਆਂ ।।

    • @jasveersinghdhaliwal9997
      @jasveersinghdhaliwal9997 6 лет назад

      SINGH KARM GILL ਜੋ ਹੋ ਗਿਆ ਹਵਾ ਗਿਆ ਸਾਲੀ ਨੇ ਆਪਣਾ ਘਰਾਂ ਵਾਲਾ ਮਾਰਤਾ

  • @ranbirsingh6100
    @ranbirsingh6100 6 лет назад +9

    Moral of the story 'Jeeto bht kam krdi ae' 😁😁😁

  • @poonamstoryteller
    @poonamstoryteller 10 лет назад +2

    Bold story. Punjab does not have the viewers that can appreciate it yet. Although it has been told in a subdued way.

  • @jimmyc871
    @jimmyc871 9 лет назад +3

    bahut hi vadhiya laggi eh short movie.. bahut hi vadhiya tareeke naal is cheez nu pesh kita gaya...sab actors ne te team ne bahut vadhiya kamm kita

  • @gjgj629
    @gjgj629 9 лет назад +7

    ajj kal diya punjabi movies ki rees karngiya eho ji movie di
    film sirf famous actors lai k nhi, film ta script naal sohni lagdi aa
    good job sir

  • @rampysharma1694
    @rampysharma1694 2 года назад +1

    Well done big bro

  • @jtosukhjindersingh8831
    @jtosukhjindersingh8831 10 лет назад +1

    BAHUT KHOOB AMARDEEP G......KUSH HOR KAHANIA TAY V UDEEK KARANGA......

  • @Ladisingh9
    @Ladisingh9 6 лет назад +1

    We Punjabi filled with fake honour and pride.we had many love stories but we didn’t let them meet .we were made for fight and we are fighter and we will live as a fighter.plz don’t take pride in word fighter.

  • @premkumar-vm8qf
    @premkumar-vm8qf 2 года назад +1

    Happy Birthday ankhi sahabji 🎉🎉🎉🎉

  • @Harjeet_Kaur_Ladwa
    @Harjeet_Kaur_Ladwa 4 года назад +1

    Ram Saroop ankhi 👌

  • @gurtejbenipal9840
    @gurtejbenipal9840 10 лет назад +1

    ਮੁਬਾਰਕਾਂ ਵੀਰੇ,ਵਧੀਆ ਫਿਲਮ ਬਣਾਈ ਐ

  • @harveermyplaylistmann39
    @harveermyplaylistmann39 8 лет назад +5

    It was good story excellent direction.excellent work by actors. Well done.

  • @vishuverma2593
    @vishuverma2593 5 лет назад +1

    Very good short flim congarts to kul sidhu for beautiful act

  • @guricheema1
    @guricheema1 9 лет назад +1

    Bahut e wadiya movie bnai a tusi amardeep gill saab

  • @jassajatt8645
    @jassajatt8645 3 года назад

    Very nice movie gill sab

  • @sarbjotkaur5768
    @sarbjotkaur5768 9 лет назад +4

    very heart touch story eh pyar kadi kise da nahi hoya jan ta judaai ja fir kurbani mangda ae but main ta ehi kahagi aaj de zamane ch jo parents karde apne lai oh hi sahi baki apne sanjog te us waheguru di marji oh jo karda apne lai ohi change ae

    • @Ladisingh9
      @Ladisingh9 6 лет назад

      sarbjot kaur mam.we punjabi are filled with fake honour and pride.we had great love stories but we didn’t let them meet in end bcz we always see pride is bigger then anything.i am not saying that I am great.this is a biggest problem

  • @jagtarbhinder9972
    @jagtarbhinder9972 10 лет назад +1

    ਫਿਲਮ ਵਧੀਆ ਲੱਗੀ....ਸਾਨੂੰ ਸਾਡੀ ਸੱਭਿਅਤਾ, ਵਿਰਸੇ ਦੀ ਯਾਦ ਦਵਾਉਦੀ ਹੈ.. :)

  • @rajindersinghsaggu9280
    @rajindersinghsaggu9280 3 года назад

    Very nice story and lokeshan

  • @jamshediqbal8297
    @jamshediqbal8297 9 лет назад +1

    A VERY NICE MOVE Thirtee year a go i read this story in pakistan magazine

  • @surjitsinghsandhu9172
    @surjitsinghsandhu9172 9 лет назад +1

    Very nice movie.A tribute to ANKHI SAHAB.

  • @tauqir59
    @tauqir59 9 лет назад +2

    heart touching movie......

  • @mansinghchahal
    @mansinghchahal 10 лет назад +2

    thanks Sir Amardeep Singh its very Gud movie,ur directions is awsome..

  • @Satvir87Mahal
    @Satvir87Mahal 10 лет назад

    bahut vadhia laggi movie,,,,,,,,,, sachi this movie made my sunday today

  • @KuldipSinghDhaliwal
    @KuldipSinghDhaliwal 9 лет назад +1

    The best film ....waiting fr khoon

  • @satveerbrar6271
    @satveerbrar6271 2 года назад

    Interesting story

  • @TakdirTV-wx1fn
    @TakdirTV-wx1fn 4 года назад +1

    ਬਹੁਤ ਵਧੀਆ

  • @swatisingh8783
    @swatisingh8783 3 года назад

    Sahi kra

  • @ramansamplasampla6222
    @ramansamplasampla6222 8 лет назад

    bahut changa lga dekh k purana punjab

  • @jodhasingh8703
    @jodhasingh8703 10 лет назад +2

    very nice film by amardeep gill

  • @amrishanandofficial2265
    @amrishanandofficial2265 9 лет назад +3

    Amardeep singh gill Paji hats off..Kul Sidhu Exelent work..:)

  • @satveerbrar6271
    @satveerbrar6271 2 года назад

    Vry nice

  • @gurmailbega8004
    @gurmailbega8004 10 лет назад +1

    ... my nett is literally 'walkin' at a snail's pace ...not able to watch the entire movie...but hopefully tomorrow everything is all right....looking forward eagerly to c it ...

  • @gurbirsingh982
    @gurbirsingh982 Год назад

    Super

  • @SAMUK1424
    @SAMUK1424 5 лет назад +1

    VERY.NICE....PUNJABI..ZABARDAST

  • @sandhuharkiratg
    @sandhuharkiratg 8 лет назад +1

    nice movie every thingh is good .soch samanj k bnai a film great work

  • @vallyputt
    @vallyputt 10 лет назад

    Really nice movie. Mukanda did really nice acting, and he did that every man will do.

  • @bsflora
    @bsflora 10 лет назад +1

    very simple but very intresting story.....thumps up for you gill saab.

  • @singhtalks2256
    @singhtalks2256 7 лет назад +8

    sutta naag nhi.. sutti nagin hina chaida da c topic.. us bnde di v zindgi tabhah kiti ohnevte koi zulm nh kita.. oh v apni tha sahi c

  • @100singhkhalsa
    @100singhkhalsa 10 лет назад +1

    ਏਹੋ ਜਿਹਿਆ ਪੰਜਾਬੀ ਫ਼ਿਲਮਾ ਦੀ ਜਰੂਰਤ ਹੈਂ ਬਾਈ ਅਮਰਦੀਪ ਸਿੰਘ ਵਾਹੇਗੁਰੁ ਆਪ ਨੂ ਹੋਰ ਬਲ ਬਕਸ਼ੇ ਬਹੁਤ ਵੱਡਾ ਉਪਰਾਲਾ ਹੈਂ

  • @sonupunjabi201
    @sonupunjabi201 4 года назад +1

    Exilent movie

  • @Jaswinderkaur-vl6rt
    @Jaswinderkaur-vl6rt 4 года назад +1

    really good movie

  • @arshmann786
    @arshmann786 9 лет назад +1

    Bhohat unda uprala kita ....too good

  • @sukhveerwaraich5086
    @sukhveerwaraich5086 5 лет назад

    No words for this movie..speechless
    Sari team nu mubarak

  • @kitabiduniyapunjabknowledg7976
    @kitabiduniyapunjabknowledg7976 3 года назад

    Raj Joshi kya baat

  • @charnpreetsinghbains678
    @charnpreetsinghbains678 10 лет назад +1

    Yaaro ranna chnchel hariya ki ranna da itbar Eh dine darrn prsameo raati nadiya kardiya paarr 👉💃

  • @parminderkumar1384
    @parminderkumar1384 Год назад

    Meenu singh de awaj boht vdia a
    Rab hor kamyabi dewe

  • @mikedhiman
    @mikedhiman 9 лет назад +1

    mertoo ahe story ek bade bujurg ne dasi si , te aaj vekh bi liti very nice story .

  • @jaggimaan372
    @jaggimaan372 4 года назад

    ਇਹਦੇ ਨਾਲ ਦੀ ਮਿਲਦੀ ਜੁਲਦੀ ਕਹਾਣੀ ਬੂਟਾ ਸਿੰਘ ਸ਼ਾਦ ਨੇ ਵੀ ਲਿਖੀ ਸੀ

  • @wavesofcreation6129
    @wavesofcreation6129 10 лет назад +6

    Good Film !
    First of all congratulations ! you deserve applause for an effort to transform Punjabi literature into Visual Media.
    Story is a traditional story adopted by Ram Sarup Ankhi ji !
    And you adopted his story ! good effort !
    Remembered time of Om Puri, Nasirudin shah, Pankaj Kapoor and other guys from NSD and their parallel cinema films.
    Hope for such good movies in future with worked well in areas of improvement !
    Best wishes for your new film "Khoon" !

  • @PATEELAJI
    @PATEELAJI 9 лет назад

    Bahut Vadiya Movie hai ji.... Good Job #AmardeepSinghGill Ji

  • @arshdeepsingh4585
    @arshdeepsingh4585 6 лет назад +1

    really nice movie and gud msg through movie

  • @sharanjitkaur5032
    @sharanjitkaur5032 3 года назад +1

    Lesson eh c k aurat ch sabar bhut aa par usde sabar tutan da intzaar na karo

  • @stiphenlakha5289
    @stiphenlakha5289 4 года назад

    one of the great short story by Ram Saroop Ankhi ji

  • @TalentPunjabi001
    @TalentPunjabi001 9 лет назад

    sry gill bhaji eni der baad comment lyi,, but eho jya project kade ni dekheya ji mai aj tak,, end was speachless,,, ik minute lyi v story to vakh ni hon dita is film ne... superb.. waheguru chardikala ch rakhe

  • @user-iu9jo8md3t
    @user-iu9jo8md3t 4 года назад

    Ajj b ik real story wang he lagdi hai nawi nawi jiwe ajj bhalke he story likh k movie tyar kitti howe..🤗🤗

  • @manindersinghbrar1425
    @manindersinghbrar1425 5 лет назад

    Jeeto d
    A rollwadiye c

  • @MalkitSingh-yk5rt
    @MalkitSingh-yk5rt 7 лет назад

    bht bht khoob veer g

  • @ekyaarpanjabi
    @ekyaarpanjabi 9 лет назад

    eh Kahani kuj kuj "Gehli" novel naal mel Khandi Hai, poori taan nahin par 70% us to prerit hai yan oh is ton but overall it was good film and i really appreciate evreyones work.

  • @oshoadventures6636
    @oshoadventures6636 6 лет назад

    EXCELLENT MOOVIE
    heart touch role by full team

  • @user-zw9mw4Aman
    @user-zw9mw4Aman 3 месяца назад

    Purani yaari tang kardi love is blind 🦯🦯🦯🦯🦯🦯🦯

  • @sandeepsandhuspain1242
    @sandeepsandhuspain1242 2 года назад

    🙏🙏🙏🙏🙏

  • @writterchintudhuna3553
    @writterchintudhuna3553 6 лет назад

    Wah sardaar saab kmal krti dukh toor dite likhne de

  • @kaursarpanchmattl8112
    @kaursarpanchmattl8112 3 года назад

    Very very nice

  • @harveermyplaylistmann39
    @harveermyplaylistmann39 8 лет назад +1

    Some ppl should watch it again to understand what is going on. she went to return the promise ring her boy friend gave her before. To make him understand this is it for their love she is married now.

  • @rampysharma1694
    @rampysharma1694 2 года назад

    Very nice

  • @GurdeepSingh-wz1px
    @GurdeepSingh-wz1px Год назад

    Very good movie

  • @azanali6210
    @azanali6210 5 лет назад

    Super super super

  • @malikzohaibhaider8271
    @malikzohaibhaider8271 7 лет назад +2

    So sweet

  • @sandeepsidhu1350
    @sandeepsidhu1350 5 лет назад

    NYC

  • @bilalinsari4035
    @bilalinsari4035 6 лет назад

    bohat achi filma hoti ha apki dosto hamara panhab ur aapka panjab ek hi ha Pakistan

  • @sukhrajkakasukhrajkaka1244
    @sukhrajkakasukhrajkaka1244 Год назад

    ਏਡੀ ਗੱਲ ਬਾਤ ਹੈ ਨੀ...

  • @pro.gurdipsinghbhullar8725
    @pro.gurdipsinghbhullar8725 9 лет назад +1

    nic work..best wishes all team..well done

  • @shokingabru3093
    @shokingabru3093 9 лет назад +2

    Khaoon ka bdla khoon

  • @manjotkahlon3151
    @manjotkahlon3151 7 лет назад

    Dil t lgi aaa ggg......

  • @AmandeepKaur-pz1xg
    @AmandeepKaur-pz1xg 2 года назад

    Nice

  • @baath1000
    @baath1000 9 лет назад

    bahut hi sohni kosish

  • @jaspreetsidhu3117
    @jaspreetsidhu3117 7 лет назад

    siraa ji

  • @zoneflower3528
    @zoneflower3528 9 лет назад

    wow .......heart touching story..

  • @kuldeepgill5163
    @kuldeepgill5163 7 лет назад

    BHUT VADIYA