ਇੱਥੇ ਹੋਈ ਸੀ ਭਾਰਤ ਪਾਕਿਸਤਾਨ ਵੰਡ Partition Museum Amritsar | Punjabi Travel Couple | Ripan Khushi

Поделиться
HTML-код
  • Опубликовано: 25 ноя 2024

Комментарии • 208

  • @damandeep2681
    @damandeep2681 2 года назад +48

    ਮੈ ਅੰਮ੍ਰਿਤਸਰ ਤੋ ਹੀ ਹਾ ਪਰ ਜੋ ਗੱਲਾ ਤੁਸੀ ਦੱਸੀਆ ਪਹਿਲੀ ਵਾਰ ਪਤਾ ਲੱਗੀਆ ਜਿਵੇ ਦਰਬਾਰ ਸਾਹਿਬ ਅੰਦਰ ਆਉਣ ਵਾਲੀਆ ਪੌੜੀਆਂ ਉੱਚੀਆ ਕਿਉ ਨੇ ਤੇ ਹੋਰ ਵੀ ਬਹੁਤ ਗੱਲਾ,, ਬਹੁਤ ਵਧੀਆ ਜੀ ਤਰੱਕੀ ਕਰਦੇ ਰਹੋ 🤘

  • @SinghGill7878
    @SinghGill7878 2 года назад +17

    ਮਾਸ਼ਟਰ ਤਾਰਾ ਸਿੰਘ ਬਲਦੇਵ ਸਿੰਘ ਦੀ ਨਾਂਸਮਝੀ ਦਾ ਸ਼ਿਕਾਰ ਹੋਣਾ ਪਿਅਾ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਨੂੰ

  • @goldyphotography21
    @goldyphotography21 2 года назад +4

    ਬਹੁਤ ਦਿਲ ਦੁਖੀ ਹੁੰਦਾ ਵੰਡ ਦਾ ਸੁਣ ਕੇ, ਕੋਈ ਐਸਾ ਦਿਨ ਚੜੇ ਦੋਵੇ ਪੰਜਾਬ ਇਕ ਹੋ ਜਾਣ, ਤਾ ਜੋ ਅਸੀ ਵੱਖ ਹੋਇਆ ਪੰਜਾਬ ਵੇਖ ਸਕੀਏ।

  • @MuhammadAshfaqBaloch135
    @MuhammadAshfaqBaloch135 10 месяцев назад +1

    ਪੁਸਤਕ ਲਿਖਣ ਵਾਲੇ ਸ੍ਰੀ ਖੁਸ਼ਵੰਤ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਖੁਸ਼ਾਬ ਨਾਲ ਸਬੰਧਤ ਸਨ

  • @manjidersingh252
    @manjidersingh252 2 года назад +16

    ਬਾਈ ਜੀ ਪਾਕਿਸਤਾਨ ਵਿਚ ਜਾ ਕੇ ਜਰੂਰ vlog ਬਣਾਉ।
    ਬਹੁਤ ਦਿਲ ਕਰਦਾ ਹੈ।।

  • @JattPunjabi0142
    @JattPunjabi0142 Год назад +3

    ਸਹੀ ਕਿਹਾ ਵੀਰ ਜੀ,,, ਵੰਡ ਇੰਡੀਆ ਤੇ ਪਾਕਿਸਤਾਨ ਦੀ ਨਹੀਂ ਸੀ ਹੋਈ,,, ਵੰਡ ਹੋਈ ਸੀ ਪੰਜਾਬ ਦੀ। ਲਹਿੰਦੇ ਤੇ ਚੜ੍ਹਦੇ ਪੰਜਾਬ ਦੀ।।।

  • @judgebirsngh8663
    @judgebirsngh8663 2 года назад +8

    ਵੀਰ ਜੀ ਅਰਦਾਸ ਦੀਆਂ last ਸਤਰਾ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਦੁਆਰਿਆਂ ਜਿਨਾ ਨੂੰ ਖਾਲਸਾ ਪੰਥ ਨੂੰ ਵਿਛੋਆ ਗਿਆ ਇਹ ਸਤਰਾ 1947 ਤੋ ਬਾਅਦ ਲਿਖੀਆ ਗਈਆ ਦੱਸੋ ਜਰੂਰ 👍

  • @manjeetfatehpuriya6995
    @manjeetfatehpuriya6995 2 года назад +4

    ਬਹੁਤ ਵਧੀਆ ਲੱਗਾ ਤੁਸੀ ਇੰਨੀ ਜਾਣਕਾਰੀ ਦਿੱਤੀ ਅੰਮ੍ਰਿਤਸਰ ਸਾਹਿਬ ਬਾਰੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕੀ ਇਨਾ ਕੁੱਝ ਵੇਖਣ ਵਾਲਾ ਅਸੀ ਤਾਂ ਗੁਰੂਦਵਾਰਾ ਸਾਹਿਬ ਤੋ ਹੀ ਵਾਪਿਸ ਆ ਜਾਈਦਾ ਤੂਹਾਡੇ ਕਾਰਨ ਹੁਣ ਸਭ ਕੁਝ ਵੇਖ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ

  • @bikramsingh5167
    @bikramsingh5167 2 года назад +2

    ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ 🙏 ਧੰਨਵਾਦ 🙏

  • @gurveersinghsidhu2294
    @gurveersinghsidhu2294 2 года назад +8

    🙏 ਸਤਿ ਸ੍ਰੀ ਅਕਾਲ ਵੀਰ ਜੀ ਤੇ ਭਾਜੀ ਜੀ ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏

  • @induvartiya2933
    @induvartiya2933 2 года назад +8

    The most historical, cultural and heritage City of Punjab 🙏🙏🙏

  • @ranaabduljabbar6058
    @ranaabduljabbar6058 2 года назад +11

    tears out to watch the vlog, before partition people used to said that Amritsar was the colony of Lahore. owing to 70% Muslims population, public did not accept this line of partition that how to Amritsar gone under India. because this, there were countless Muslims lives lost. there beyond the border people feeling horrible to remember Amritsar. anyhow, thanks we have watched this City by you.

  • @toseewithatwal
    @toseewithatwal 2 года назад +5

    Very nice bro
    ਸਤਿ ਸ਼੍ਰੀ ਅਕਾਲ ਜੀ
    ਸ੍ਰੀ ਅੰਮ੍ਰਿਤਸਰ ਦਾ ਬਲਾਗ ਬਹੁਤ ਵਧੀਆ ਹੈ ਅਤੇ ਮੈਂ ਆਪਣੇ ਦੋਸਤਾਂ ਨੂੰ ਵੀ send ਕੀਤਾ ਜੋ ਕੇ ਬੰਗਲੌਰ ਅਤੇ ਰਾਜਸਥਾਨ,ਗੁਜਰਾਤ ਆਦਿ।।

  • @_arjansahota__pb05
    @_arjansahota__pb05 Год назад +1

    Thx tusi Sanu partition daseya

  • @guribai4552
    @guribai4552 2 года назад

    ਬਹੋਤ ਵਧੀਆ ਜਾਣਕਾਰੀ ਦਿੱਤੀ

  • @varindersingh6181
    @varindersingh6181 2 года назад +5

    ਵੰਡ ਮੁਲਕ ਦੀ ਨਹੀਂ ਵੰਡ ਤਾਂ ਮੇਰੇ ਸੋਹਣੇ ਪੰਜਾਬ
    ਦੀ ਹੋਈ ਕਿੰਨਾ ਘਾਣ ਹੋਇਆ ਸਾਡੇ ਪੰਜਾਬ ਦਾ

  • @kaurjasbir2758
    @kaurjasbir2758 2 года назад +5

    I literally had tears in my eyes to see the vlog .
    Thanku so much guys you doing excellent work 🙏
    God bless both 😇

  • @hareram6070
    @hareram6070 2 года назад +1

    ਸਹੀ ਕਿਹਾ ਵੀਰ ਵੰਡ ਸਿਰਫ ਪੰਜਾਬ ਹੀ ਹੋੲ਼ੀ ਸੀ

  • @Harpreet14159
    @Harpreet14159 2 года назад +1

    ਵੰਡ ਦੇਸ਼ ਦੀ ਨਹੀਂ ਹੋਈ ਸਾਡੇ ਸੋਹਣੇ ਪੰਜਾਬ ਦੀ ਹੋਈ ਹੈ। ਕਾਸ਼ ਪੰਜਾਬ ਕਦੇ ਵੀ ਭਾਰਤ ਦਾ ਹਿੱਸਾ ਨਾਂ ਹੁੰਦਾ।

  • @chanichauhan5155
    @chanichauhan5155 2 года назад +1

    ਵੰਡ ਇੱਕ ਉਹ ਫੈਸਲਾ ਸੀ ਜਿਸਨੇ ਪੰਜਾਬ ਨੂੰ ਅੰਦਰੋਂ ਤੋੜ ਦਿੱਤਾ ਕਾਸ਼ ਅਸੀਂ ਆਪਣਾ ਰਾਜ਼ ਲੈ ਲੈਂਦੇ ਤਾਂ ਇਹ ਉਜਾੜਾ ਨਹੀਂ ਸੀ ਹੋਣਾ

  • @guribai4552
    @guribai4552 2 года назад

    ਬਹੁਤ ਬਹੁਤ ਧੰਨਵਾਦ ਵੀਰ ਜੀ ਮੇਰੇ ਕਹੇ ਤੇ ਤੁਸੀ partishion ਮਿਊਜ਼ੀਅਮ ਵਿਖਾਇਆ 🙏🙏👍👍

  • @Health_Tips399
    @Health_Tips399 2 года назад

    ਮੈਂ ਅਮ੍ਰਿਤਸਰ ਤੋਂ ਹਾਂ , ਇਸ ਵਿਚ ਗਿਆ ਵੀ ਹਾਂ , ਇੱਥੇ ਪਹਿਲਾਂ ਕਤਵਾਲੀ ਹੁੰਦੀ ਸੀ , ਜੋ ਬੰਦ ਕਰਕੇ ਏਥੇ ਮਿਊਜੀਅਮ ਬਣਾਇਆ ਗਿਆ , ਮੈਂ ਅੱਜ ਵੀ ਰੋ ਪੈਂਦਾ ਹਾਂ, ਮੈਨੂੰ ਇੰਝ ਲੱਗਦਾ ਜਿਵੇ ਮੈਂ ਲਹਿੰਦੇ ਪੰਜਾਬ ਤੋਂ ਆ, ਮੇਰੇ ਦਾਦਾ ਦੀ ਲਾਹੌਰ ਦੇ ਹਨ।।❣️🙏

  • @gurcharan1979
    @gurcharan1979 2 года назад

    ਧੰਨਵਾਦ ਜੀ

  • @aapnapunjab802
    @aapnapunjab802 2 года назад +1

    ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦਾ ਦਫ਼ਤਰ ਹੁੰਦਾ ਸੀ ਇਥੇ ਪਹਿਲਾਂ

  • @AmarjeetSingh-dm4mj
    @AmarjeetSingh-dm4mj 2 года назад +2

    ਵਾਹਿਗੁਰੂ ਜੀ

  • @rishi14586
    @rishi14586 2 года назад

    I'm from Amritsar, but I have never visited this. But now wl visit with family. Thank u pb couple. This building was municipal corporation office and parking which u show was saragarhi building(fort) (Later Town Hall Govt School) and then parking

  • @ramandeepkaursaini9372
    @ramandeepkaursaini9372 Год назад +1

    Veer g bht dil dukhda.
    Aajib jhi chees uthdi aa dil ch eh sbh sun k dekh k..😢😢

  • @SukhwinderSingh-wq5ip
    @SukhwinderSingh-wq5ip 2 года назад +1

    ਬਹੁਤ ਵਧੀਆ ਬਾਈ ਜੀ ਜੋੜੀਆ ਸਲਾਮਤ ਰੱਖੇਂ ਵਾਹਿਗੁਰੂ ਜੀ

  • @guribai4552
    @guribai4552 2 года назад

    ਧੰਨਵਾਦ ਜੀ ਤੁਸੀ ਸਾਡੇ ਕਹੇ ਤੇ ਵਿਖਾਇਆ

  • @majhedejatti8968
    @majhedejatti8968 2 года назад +1

    Boht informative video c veera....naldi nal imotional v krta tuc......boht glla ajj phli baar pta chliyae.......im proud of #punjabitravelcouple love from pathankot ❤️

  • @पंजाबीमिक्समसाला

    ਬਹੁਤ ਹੀ ਚੰਗੀ ਜਾਨਕਾਰੀ 🙏🏻

  • @tarsemsingh9598
    @tarsemsingh9598 2 года назад +2

    Veer ji asi tuhadi video 2 din pehla dekhi te asi aaj 21 june 2022 nu dekhn gye bahut vadiya banaya hoiya aa bahut sohna lageya sanu partition museum nu vekh ke lageya ki vaand bharat di nai punjab di hoi aa, sada man thoda udas v hoiya je kar pakistan v punjab vich hunda ta sanu horr v kuchh dekhn nu milda ,politics loka ne aapniya rotiya sekan vaste bharat de tukde kar dite ,meseum dekhn to sanu eh shiksha mili ke vaand bharat di nai hoi punjab di hoi aa

  • @jassi.tv6860
    @jassi.tv6860 2 года назад

    ਵੀਰ ਰਿਪਨ ਜੀ ਇਹ ਇਮਾਰਤ ਜਿਸ ਜਗ੍ਹਾ ਗਾਣਾ ਸੁਨ ਰਹੇ ਸੀ ਤੇ ਮਿਉਜ਼ੀਅਮ ਦੇ ਸਾਹਮਣੇ ਵਾਲੀ ਬਿਲਡਿੰਗ ਪਹਿਲਾਂ ਕਾਰਪੋਰੇਸ਼ਨ ਦਾ ਦਫਤਰ ਸੀ ਜਿਸ ਜਗ੍ਹਾ ਮਿਉਜ਼ੀਅਮ ਬਨਿਆ ਉਹ ਸਾਰੀ ਬਿਲਡਿੰਗ ਵਿੱਚ ਥਾਨਾ ਸੀ ਜਿਸਨੂੰ ਕੋਤਵਾਲੀ ਕਿਹਾ ਜਾਂਦਾ ਸੀ ਹੁਣ ਤੱਕ ਵੀ ਲੋਕ ਕੋਤਵਾਲੀ ਹੀ ਕਹਿੰਦੇ ਸਨ

  • @amandeepkaur3450
    @amandeepkaur3450 2 года назад

    Thanks bahut bahut 🙏🙏🙏🙏

  • @rajvinderkaur4813
    @rajvinderkaur4813 2 года назад

    Very informative. Thank you so much. I will surely take my daughter and show her all these places. Kids should know this about punjab.

  • @sajjadsidhu8296
    @sajjadsidhu8296 2 года назад +1

    Very sad 😔

  • @azlaantanveer2585
    @azlaantanveer2585 2 года назад

    Dil roo raha hai video dekh k
    Tanveer from Gujranwala Pakistan

  • @dilreetsandhu2626
    @dilreetsandhu2626 2 года назад

    ਬਹੁਤ ਹੀ ਸ਼ਲਾਘਾ ਯੋਗ , ਬਾਈ ਜੀ । ਇਹ ਹੋਏ ਬਲੌਗ ,ਨਹੀ ਤਾਂ ਪਤਾ ਈ ਆ । ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ । ਸੋ ਧੰਨਵਾਦ

  • @sanjayfaridian6742
    @sanjayfaridian6742 2 года назад +1

    Vekh k man bhar aaya

  • @amarveeranttal352
    @amarveeranttal352 2 года назад

    Mnu tuhadiya videos bohat vdya lgdiya bohat kuz dekhn nu te sikhn nu milda

  • @kamal27273
    @kamal27273 2 года назад +1

    Sde v ik mnja haiga mere paddada ji nu de k gye c muslmaan veere Pakistan jnde vele

  • @akgillgill4286
    @akgillgill4286 2 года назад

    Bahut vadia lagda apne punjab the itihas Dekh k main apne relitive Nu vi send kita .

  • @codegagan
    @codegagan 2 года назад

    you summarized it very well, I have the same feelings.

  • @harvindersingh5284
    @harvindersingh5284 2 года назад +3

    Bai Pakistani Punjabi bande bhut vdya ne Dubai vich aa ashi jaan barde aa jithe yari la lainde aa ashi ikathe baith k bhut galan karde aa

  • @NarinderSingh-nt4xc
    @NarinderSingh-nt4xc 2 года назад +1

    Ssa veer and bhain ji
    Partition hamesha Punjab di hoi h 1947 vich v and new Punjab same v asi Haryana Himachal gvaya kash asi ik hunde te sada Punjab kida vadda huda us same de leaders doshi han 🙏

  • @rajbirjohal9655
    @rajbirjohal9655 2 года назад

    Great blog again . Very much informative . Thanks again ❤️🇬🇧

  • @NirmalSingh-fj1hv
    @NirmalSingh-fj1hv 2 года назад

    ਵੰਡ ਵੇਲੇ ਦੀ ਇੱਕ ਤਸਵੀਰ ਵਿੱਚ ਮਹਿੰਦਰਾ 575 DI ਟਰੈਕਟਰ ਦੀ ਤਸਵੀਰ ਦਿਖਾਈ ਦੇ ਰਹੀ ਹੈ ਜੋ 1992 ਦੇ ਕਰੀਬ ਲਾਂਚ ਹੋਇਆ ।

  • @sukhpalsingh4523
    @sukhpalsingh4523 2 года назад +2

    ਕਿੰਨੇ ਵਾਰੀ ਅੰਮ੍ਰਿਤਸਰ ਸਾਹਿਬ ਗਏ ਇਸ ਵਾਰੇ ਪਤਾ ਨੀ ਸੀ

  • @karamjitgill6787
    @karamjitgill6787 Год назад

    Waheguru Waheguru Waheguru Ji

  • @hitmanpubg1486
    @hitmanpubg1486 2 года назад +1

    Quaid e Azam Ny farmaya tha 1947 me k India k Sikh ko sari Zindagi Hindus ko apni wafadari sabit krni parhy gi ...!!

  • @rajinderrajinder4390
    @rajinderrajinder4390 2 года назад +1

    ਅਣ ਵੇਖਿਆ ਅੰਮ੍ਰਿਤਸਰ ਤੁਸੀਂ ਵਿਖਾ ਦਿੱਤਾ ਇਸ ਅੰਮ੍ਰਿਤਸਰ ਬਲਾਗ ਚ

  • @shivdevbhandal4716
    @shivdevbhandal4716 2 года назад

    Very nice vlog waheguru ji tohanu chardi kallah Bakhshan London U.K.

  • @AmandeepKaur-tu7nc
    @AmandeepKaur-tu7nc 2 года назад

    Veer g main 15time Amritsar ja aei bt aaj thudi vdo ton pta lgea kk partsion museum aaj pta lgea nice information

  • @learningpanjaabi6860
    @learningpanjaabi6860 2 года назад +1

    5:17
    Is nakshe ch pakistan de naal gurustan ki aw ???

  • @gurjeetsond4041
    @gurjeetsond4041 2 года назад

    Thank you so much

  • @satindersingh9333
    @satindersingh9333 2 года назад +3

    Desh Di Wand Dar Asal Punjab Di Hi Wand Hoyi C. Sade layee taan eh Itihaas De Vich Kaala Din Hai ate Nasoor Hai.

  • @samartarun1596
    @samartarun1596 2 года назад

    Thanks ji

  • @MohitJugrajSingh
    @MohitJugrajSingh Год назад

    Aapne badiya tarike se dikhaya 😊

  • @komalsaini9646
    @komalsaini9646 2 года назад +1

    Sachi boht vadia laga te dukh v hoya 😔😔

  • @harjinderparmar7266
    @harjinderparmar7266 2 года назад +1

    Dil tutt da ih gla sunn k 💔❤️‍🩹

  • @GURPREETSINGH-uf6no
    @GURPREETSINGH-uf6no 2 года назад +1

    ਮਹਾਰਾਜਾ ਰਣਜੀਤ ਸਿੰਘ ਨੇ 1780 ਤੋ ਲੈ ਕਿ ਨੀ 1799-1839 ਤੱਕ ਰਾਜ ਕੀਤਾ ਸੀ ਉਹਨਾਂ ਨੇ 40 ਸਾਲ ਰਾਜ ਕੀਤਾ ਸੀ ਉਹਨਾਂ ਦੀ 1839 ਵਿੱਚ ਮੋਤ ਹੋ ਗਈ ਸੀ

  • @sarabjeetsingh4677
    @sarabjeetsingh4677 2 года назад

    ਭਾਜੀ ਤੁਹੱਡੀਂ ਵੀਡੀਓ ਬਹੁਤ ਹੀ ਚੰਗੀ ਹੁੰਦੀ ਆ ਕਾਫੀ ਜਾਣਕਾਰੀ ਮਿਲਦੀ ਆ ,ਮੇਰਾ ਇਕ ਸਵਾਲ ਹੈ ਕਿ ਤੁਸੀ ਯੂ ਟਿਊਬ ਤੇ ਕਦੋਂ ਤੋਂ ਚੈਨਲ ਬਣਾਇਆ ਹੈ ਤੇ ਕਿਸ ਤਰ੍ਹਾਂ ਬਣਾਇਆ ਹੈ ਵੀਡੀਓ ਬਨੋਉਣ ਦਾ ਤੇ ਅੱਪਲੋਡ ਕਰਨ ਦਾ ਤਰੀਕਾ ਦੱਸੋ ਜੀ

  • @HarmanSingh-ze8ux
    @HarmanSingh-ze8ux 2 года назад

    Bhut vadia lagga apana punjab da itihas dekh ke. 👍

  • @TIMESMUX
    @TIMESMUX Год назад

    मैं मुल्तान से फवाद अहमद हूं, भाई, मुल्तान में कई पुरानी इमारतें हैं, जहां से सिख और हिंदू लोग भारत में प्रवास करते हैं, अगर आप रुचि रखते हैं तो मैं आपको 1947 के विभाजन से पहले पुराने मुल्तान शहर की इमारतों की तस्वीरें और वीडियो प्रदान करूंगा।

  • @amanmahal9615
    @amanmahal9615 2 года назад +2

    ਬਾਕਮਾਲ ਵੀਰੇ ਜੀ 🙏🙏🙏🙏

  • @ayazahmed5685
    @ayazahmed5685 Год назад

    Milkha Singh was From Disst Muzzafar Garh..He is Saraiki Speaking

  • @ripneetwaraich2364
    @ripneetwaraich2364 2 года назад

    Sir i don't know tuc dekhya ya nhi bt es museum vich mere ਪੜਦਾਦਾ ਜੀ ਸਰਦਾਰ ਗੌਹਰ ਸਿੰਘ ਵੜੈਚ ਜੀ da medal v hai which make me and my family proud jd v asssi edr visit krde aa

  • @HappyJointFamily
    @HappyJointFamily 2 года назад

    sir welcome to Lahore pakistan kartar por nankana Shb

  • @GurwinderSingh-zi4fd
    @GurwinderSingh-zi4fd 2 года назад

    ਇਥੇ ਪਹਿਲਾਂ ਕਾਰਪੋਰੇਸ਼ਨ ਦਾ ਦਫਤਰ ਸੀ,,ਪੰਜਾਬ ਤੇ ਬੰਗਾਲ ਦੀ ਵੰਡ ਹੋਈ ਸੀ,,ਜਿਸਨੂੰ ਸਾਡੇ ਬਜੁਰਗ ਉਜਾੜੇ ਪਏ ,ਦਸਦੇ ਨੇ

  • @paramathwal8703
    @paramathwal8703 2 года назад

    Bahut detail ch vlog bnonde veere tusi. Bhut bdia hunde vlog 👌

  • @salmankhankhan2973
    @salmankhankhan2973 2 года назад

    Hello ripan hello Khushi how are you I am proud of you thank you

  • @chahatgarg4860
    @chahatgarg4860 2 года назад +1

    Enjoy ur vlogs alot.. really informative and amazing too😇

  • @kinghskinghs8280
    @kinghskinghs8280 2 года назад

    ਵੀਰ ਜੀ ਇਹ ਬਿਲਡਿੰਗ ਵਿੱਚ ਪਹਿਲਾ ਅੰਮ੍ਰਿਤਸਰ ਦਾ ਕਾਰਪੋਰੇਸ਼ਨ ਦਫ਼ਤਰ ਹੁੰਦਾ ਸੀ

  • @onthetrekk
    @onthetrekk 2 года назад

    ਵਡਮੁੱਲੀ ਜਾਣਕਾਰੀ ਦੇਣ ਲਈ ਸ਼ੁਕਰੀਆ

  • @ankushsharma1667
    @ankushsharma1667 2 года назад

    Bht vdia

  • @nishanvlogs88
    @nishanvlogs88 2 года назад

    ਪਹਿਲਾਂ ਇਹ ਨਗਰ ਨਿਗਮ ਦਾ ਦਫ਼ਤਰ ਸੀ ਤੇ ਬਿਜਲੀ ਪਾਣੀ ਦੇ ਬਿੱਲ ਇੱਥੇ ਜਮ੍ਹਾ ਹੁੰਦੇ ਸੀ

  • @SureshAneja8604
    @SureshAneja8604 2 года назад

    Love u paji bhut vadiya lagi video ♥️♥️♥️

  • @pawandeepkaur9210
    @pawandeepkaur9210 2 года назад

    Waheguru ji God bless you

  • @varon3453
    @varon3453 2 года назад

    You r gret brother Lal Germany 🇩🇪

  • @aseemsaini1147
    @aseemsaini1147 2 года назад +1

    Please Show the Devi Talab Temple and tell us the history too. Thankyou

  • @jdpb08wale
    @jdpb08wale 2 года назад

    Bhut wadiya info 🙏🙏

  • @harvindersidhu2563
    @harvindersidhu2563 2 года назад

    It’s very informative nd useful vlog thank you 😊

  • @BaljinderSingh-zc8wl
    @BaljinderSingh-zc8wl 2 года назад

    Thiara California USA watching your videos

  • @sajjadsidhu8296
    @sajjadsidhu8296 2 года назад

    Nice work

  • @jasvirjosan2789
    @jasvirjosan2789 7 месяцев назад

    Thank u for information

  • @udaysidhu6924
    @udaysidhu6924 2 года назад +1

    ਸਤਿ ਸ਼੍ਰੀ ਅਕਾਲ ਜੀ

  • @princepalsingh6615
    @princepalsingh6615 Год назад

    ❤❤❤❤❤❤ 😢 bht dard khanai a🙏⛳️

  • @reetsidhu6531
    @reetsidhu6531 2 года назад

    Very nice

  • @sainyadam8711
    @sainyadam8711 2 года назад

    Amazing blog heart touching thanks pajji

  • @AmandeepKaur-mz8vl
    @AmandeepKaur-mz8vl 2 года назад +1

    Veerji Amritsar da khalsa college v vekhao

  • @sumandeepkaur7509
    @sumandeepkaur7509 2 года назад

    Sachi bro bht vadia e j me gai visit jarur kragi

  • @jagtarsingh8669
    @jagtarsingh8669 2 года назад

    Nice 👍

  • @coolnitin
    @coolnitin Год назад

    Thank you sir...I'm in front of the Partition Museum...I am going inside for the first time...One American Cultural Officer Anthony Mirinda is also with us...We will surely let him know what partition took from us 😔

  • @RakeshSharma-cj4bd
    @RakeshSharma-cj4bd 2 года назад

    Deer pajji partishun musimu vich pehla Punjab da corporation office si . welcome deer paji teh behan ji agli war aaoo teh sewa da moka jarur diu ji .SSA ji

  • @gillsaab5636
    @gillsaab5636 2 года назад

    Waheguru meher karan

  • @LAKHWINDERSINGH-qy9il
    @LAKHWINDERSINGH-qy9il 2 года назад

    Waheguru ji 🙏

  • @arjunsinghsamanapb.3473
    @arjunsinghsamanapb.3473 2 года назад

    V good Bai ji

  • @kaurcooks1201
    @kaurcooks1201 6 месяцев назад +1

    Punjab sada half pakistan chela gaya😢sade daddy dadaji pakistan mitthugumni pind to aay c india

  • @gurjantsinghsandhu9924
    @gurjantsinghsandhu9924 2 года назад

    Very nice video ji, well explained 🙏🙏👏.22g ap ji di har gal sachi hai ji 🙏🙏

  • @sumandeepkaur7509
    @sumandeepkaur7509 2 года назад

    Thank you soo much for this knowledge