bhai saab ji katha bachak ne inni gehrahee naal dasya tusi lad laun di gal karde ho lad ta gura de prithia ni lagya lad ta gangu bhaman ne shad ta lad ta 40 singha ne shad ta c jo fir mil ge aake, lad lagda banda je os kartar di mehr rehmat hove, eh sach gal hai sikh kaum ch log gurbani galt padan wale bohte ne te je asi gurbani padni na sikha ge te sikh kahde , sikhna hi ta sikhi hai virley hi katha bachak ne jo eh galla dasde ne . sahi sikhna hi sikhi hai.
I don’t think guru sahib ordered to slap the sikh. Guru sahib would surely have corrected the wrong pronunciation but not the way these so called thekedaars inducing fear in sangat. True shraddha and belief is more important. Understanding bani is more important. Otherwise countless pandits who know correct pronunciation are in cycle of birth and death.
O Jah O Jah. ...lagdai too jamdah sab kuch jaanda si. .. O praawa. ..howli howli samajh aundi eh.... oh kehda insaan eh jo galti nahi karda. ... had hogi. ..too kehna Guru JI NE chapeda maariya. . Apne aap nu puch. ..too kadeh zindgi ch galti nahi keeti. Kuj chaj di gal kar. Kuj Baani di viakhia kar.
But if someone asks us to correct, then nothing wrong in it. I am teaching Gurbani and when I correct someone they say same what you are saying but I think person with this type of attitude can’t learn Gurbani
Tusi a chone o ke koi app ghare gurbani na padhe bus tusi theka liya gurbani padan da ja tenu dar lagda hona je loki app gurbani padan lag gaye loka nu sach pata lag jana a fir tahnu kis ne pushna a tenu a dar hona a ta hi ta lola nu darona peya a
Ehnu eh pucho ik pasyo tu guru di bani di video chala raha duje pase thale ghatya adds kyo dikha raha report kro ehdi video te sirf paise khatar eh sab dhanda chal rah g
Gal kern da tarika bilkul galat he.Over confidence he.Jo ki thik nahi lagda Gurbani de anusaar vi."MANN TU MAT MAAN KAREN,JE HO KISH JANDA ,GURMUKH NIMANA HOYE".Hankaan vich na bolo.
gal ta sahi aa ke Bani da ucharan sahi hona chahi da pr jheri kahani sunai aa ehe sikh mat anusaar ta hai ni. bani padan te thappad mare hon ehe galat kahani. dara rahe ho tuc.
@@SatnamSingh-jn8ie maff kryo ji je preshani hoye tusii. Es video toh baad keyi lokii vanni naal nhi jurnge ess gall toh ke asii je asii vanni gallat ucharra ge ta guru gobind singh nraz hon ge
@@anmolrattansinghsingh136 veer ji nrajgi di gl nai a gurbani apa ni sodh k hi padni chahidi a glt pdha gy ta apne sir ty phar e gury sahib thodi nraj honge.. Apna farj bnda gurbani sudh pdan da
ਕਿਸੇ ਸਿਆਣੇ ਇਨਸਾਨ ਦੇ ਇਹ ਕਥਨ ਮੈਨੂੰ ਬਹੁਤ ਚੰਗੇ ਲਗੇ, ਜੋ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ, ਅਗਰ ਸ਼ਰਧਾ ਨਾਲ ਕੋਈ ਵੀ ਪਾਠ ਕਰਦਾ ਹੈ, ਤਾਂ ਜਿਵੇਂ ਬੱਚਾ ਭਾਵੇਂ ਤੋਤਲਾ ਹੀ ਬੋਲਦਾ ਹੈ ਮਾਂ ਬਾਪ ਭਲੀਭਾਂਤ ਸਮਝ ਜਾਂਦੇ ਨੇ ਬੱਚਾ ਕੀ ਕਹਿ ਰਿਹਾ, ਔਰ ਸ਼ਰਧਾ ਨਾਲ ਕੀਤਾ ਗਿਆ ਪਾਠ ਵੀ ਵਾਹਿਗੁਰੂ ਪ੍ਰਵਾਨ
ਕਰ ਲੈਂਦਾ ਹੈ, ਚਾਹੇ ਜਾਣੇ ਅਨਜਾਣੇ ਚ ,ਗਲਤ ਉਚਾਰਨ ਹੋ ਜਾਵੇ, ਸੋ ਮੈਂ ਇਹ ਨਹੀਂ ਕਹਿੰਦਾ ਸੰਥਿਆ ਨਹੀਂ ਲੈਣੀ ਚਾਹੀਦੀ, ਪਰ ਮੈਨੂੰ ਇੰਝ ਲੱਗਿਆ ਜਿਵੇਂ ਤੁਸੀਂ ਕਾਫੀ ਡਰ ਪੈਦਾ ਕਰ ਰਹੇ ਜੇ,
ਬਾਨੀ ਸ਼ੁਧ ਉਚਾਰਨ ਹੀ ਸਹੀ ਗੱਲ ਹੈ ਜੇ, ਸੰਥਿਆ ਨਹੀਂ ਲੈ ਰਹੇ ਕਿਸੇ ਕਾਰਨ ਅੱਲਗ ਗੱਲ ਹੈ
ਹਾਂਜੀ ਗੁਰੂਬਾਣੀ ਦੀ ਸੰਥਿਆ ਲੈਣੀ ਚਾਹੀਦੀ ਹੈ ਅਗੋ ਦੱਸਣ ਵਾਲੇ ਨੂੰ ਵੀ ਸਹੀ ਗਿਆਨ ਹੋਣਾ ਚਾਹੀਦਾ ਹੇ। ਬਿਨਾ ਭੇਦ ਭਾਵ ਸੰਥਿਆ ਦੇਣੀ ਚਾਹੀਦੀ ਹੈ। ਮੇਰੇ ਨਾਲ ਭੇਦ ਭਾਵ ਹੋਇਆ ਸੀ । ਬਾਕੀ ਪਿਹਲਾ ਦਾਸ ਨੇ ਬਿਨਾ ਗਿਆਨ ਤੋਂ ਹੀ ਬਾਣੀ ਪੜਨੀ ਸ਼ੁਰੂ ਕੀਤੀ ਸੀ ਫਿਰ ਹੋਲੀ ਹੋਲੀ ਆਪੇ ਕਿਰਪਾ ਹੋਗੀ ਬਸ ਬਾਣੀ ਤੋਂ ਪਹਿਲਾਂ ਅਰਦਾਸ ਕਰੋ ਫਿਰ ਬਾਣੀ ਪੜ੍ਹੋ।
Veer g kio hoia bhed bhav...kisne t kado kita....
ਹਾਜੀ ਭਾਈ ਜੀ ਸਿਖਾ ਨੂੰ ਏਨਾ ਡਰਾ ਦੋ ਕਿ ਕੋਈ ਗੁਰਬਾਣੀ ਨਾ ਪੜੇ ਵਾਹਿਗੁਰੂ ਭਲੀ ਕਰੇ ਮੇਰੇ ਗੁਰੂ ਫਹਿਤੇ🙏🙏🙏
ਇਹ ਨੂੰ ਡਰਾਉਣਾ ਨਹੀਂ ਕਹਿਦੇਂ ਗੁਰੂ ਪਿਆਰਿਓ
ਮੰਨੂ ਵਾਦੀਆਂ ਵੱਲੋਂ ਬਣਾਈਆਂ ਝੂਠੀਆਂ ਕਹਾਣੀਆਂ ਸੁਣਾ ਕੇ ਇਹ ਝੁੱਡੂ ਲੋਕਾਂ ਨੂੰ ਗੁਰਬਾਣੀ ਨਾਲੋਂ ਤੋੜ ਰਹੇ ਹਨ। ਇਹਨਾਂ ਦਾ ਮਤਲਬ ਨਾ ਗੁਰਬਾਣੀ ਪੜ੍ਹੋ, ਨਾ ਗਲਤੀ ਹੋਵੇ ਨਾ ਚਪੇੜਾਂ ਪੈਣ।
@@famansinghਹੋਰ ਕੀ ਕਹਿੰਦੇ ਆ ਭਾਈ ਸਾਹਿਬ। ਇਹਨਾਂ ਦੀਆਂ ਸੁਣਕੇ ਆਮ ਬੰਦਾ ਕੀ ਕਰਦਾ ਹੈ। ਨਾ ਬਾਣੀ ਪੜ੍ਹੋ ਨਾ ਗਲਤੀ ਹੋਵੇ ਨਾ ਚਪੇੜਾਂ ਪੈਣ।
ਬਾਈ ਗਲ ਪਾਵਨ ਪਵਿੱਤਰ ਗੁਰਬਾਣੀ ਦੀ ਤੇ ਮਸ਼ਹੂਰੀਆਂ ਪਖੰਡ ਵਾਦ ਦੀਆਂ
ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਦੀ ਸਾਨੂੰ ਬਾਨੀ ਸੰਥਿਆ ਲੈਣੀ ਚਾਹੀਦੀ ਹੈ,
ਵਾਹਿਗੁਰੂ
ਇਸ ਤਰਾਂ ਡਰਾ ਕੇ ਸੰਗਤਾਂ ਨੂੰ ਜੋੜਿਆ ਜਾ ਰਿਹਾ ਜਾਂ ਗੁਰਬਾਣੀ ਨਾਲੋਂ ਤੋੜਿਆ ਜਾ ਰਿਹੈ ਸੰਗਤ ਜੀ ਲਾਈਕ ਡਿਸਲਾਈਕ ਕਰਕੇ ਜ਼ਰੂਰ ਦੱਸੋ ਜੀ
ਜੇ ਸਕੂਲ ਵਿਚ ਵੀ ਕਈ ਬਚਿਆ ਨੂੰ ਨਾ ਝਿੜਕੇ, ਤਾਂ ਪੜ ਨਹੀ ਸਕਦੇ, ਤੇ ਪਾਸ ਨਹੀ ਹੋ ਸਕਦੇ।
@@parmklair2362 ਕੀ ਮਤਲਬ ਜੀ
ਪਲੀਜ ਕੁਮੈਂਟ ਪੰਜਾਬੀ ਵਿੱਚ ਲਿਖਿਆ ਕਰੋ ਤਾ ਜੋ ਹਰ ਕੋਈ ਪੜੵ ਸਕੇ
ਪਲੀਜ??
Tusi ?please ?
ਇਹ ਸਭ ਗਲਤੀਆਂ ਦੱਸ ਤਾ ਦਿੱਤੀਆਂ ਹੁਣ ਤੱਕ ਕਿੰਨੇ ਲੋਕਾਂ ਨੂੰ ਸੁੱਧ ਬਾਣੀ ਦੇ ਲੜ ਲਾਈਆ ਇਹ ਵੀ ਦੱਸ ਦਿੳ🙏🏻
bhai saab ji katha bachak ne inni gehrahee naal dasya tusi lad laun di gal karde ho lad ta gura de prithia ni lagya lad ta gangu bhaman ne shad ta lad ta 40 singha ne shad ta c jo fir mil ge aake, lad lagda banda je os kartar
di mehr rehmat hove, eh sach gal hai sikh kaum ch log gurbani galt padan wale bohte ne te je asi gurbani padni na sikha ge te sikh kahde , sikhna hi ta sikhi hai virley hi katha bachak ne jo eh galla dasde ne . sahi sikhna hi sikhi hai.
ਜਿਹੜੇ ਤੁਤਲੇ ਬੋਲਦੇ ਆ ....
ਕਿ ਉਹ ਬਾਣੀ ਪੜਨਾ ਬੰਦ ਕਰ ਦੇਣ ....
ਅਜਿਹੇ ਪੰਡਿਤਾਂ ਨੇ ਸਿੱਖੀ ਦਾ ਬੇੜਾ ਗਰਕ ਕੀਤਾ ...
ਮੇਰੇ ਵਰਗਾ ਗੁਰੂ ਸਾਹਿਬ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਇਹ ਡਰਾ ਦਿੰਦੇ ਆ ....
ਪਾਪ ਲੱਗੂ ..
S.g.p.c. ਨੇ ਪੰਜਾਬ ਦੇ ਕਿੰਨੀਆ ਪਿੰਡਾਂ ਵਿੱਚ ਸੰਸਥਾ ਖੋਲੀਆ ਨੇ ਦੱਸੋ
Bhai sahib ji you are 100 percent correct 👌
ਮੇਰੇ ਤਾਂ ਕੇਸ ਵੀ ਨਹੀਂ ਰੱਖੇ, ਪਰ ਵਾਹਿਗੁਰੂ ਦੀ ਕਿਰਪਾ ਸੇਵਾ ਲੈ ਲੈਂਦੇ ਪਰ ਹੁਣ ਗੁਰਬਾਣੀ ਨਹੀਂ ਪੜਣੀ ਚਾਹੀਦੀ ਗੁਨਾਹੀ ਗਲਤੀ ਤਾਂ ਹੋ ਈ ਜਾਂਦੀ ਹੈ
ਵਾਹਿਗੁਰੂ ਜੀ 🙏🎂🙇🙏🙏
Bani Guru Guru hai bani. Bani naal pyar karo Satguru Ji appe mehar karde ah ji.
ਙ ਅਤੇ ਞ ਨੂੰ ਖਾਲੀ ਕਹਿਣਾ ਮੱਤਲਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ਼ਲਤ ਕਹਿਣ ਦੇ ਬਰਾਬਰ ਹੀ ਏ
Waheguru g shi gall he g
Waheguru ji Waheguru Ji Waheguru ji Waheguru Ji Waheguru ji
ਭਾੲੀ ਜੀ ਕਿੰਤੂ ਪਰੰਤੂ ਨਾਲ ਕਿਸ ਤਰਾਂ ਸੁਧਾਰ ਹੋਵੇਗਾ ?ਗਲਤੀੇਅਾਂ ਤਾ ਸਾਰੇ ਦੱਸਦੇ ਨੇ ਪਰ ੲਿਹ ਸਵਾਲ ਜੋ ਤੁਸੀ ਖੜਾ ਕੀਤਾ ਹੈ? ੲਿਸਦੇ ਲੲੀ ਤੁਸੀ ਕੀ ੳੁਪਰਾਲਾ ਕਰ ਰਹੇ ਹੋ ੲਿਹ ਦੱਸੋ?ਗੁਰੂ ਗੋਬਿੰਦ ਸਿੰਘ ਜੀ ਨੇ ਚਪੇੜਾ ਮਾਰਨ ਲੲੀ ਕਿਹਾ ੲਿਹ ਦੱਸੋ ਕਿਥੇ ਲਿਖਿਅਾ ਹੈ?
ਜੀ! ਕੋਈ ਸਾਖੀ ਹੈ??? ਜਿਸ ਵਿਚ **ਚਪੇੜਾਂ ਮਾਰਨੀਆਂ ਨਹੀ ਲਿਖੀਆ????**
I don’t think guru sahib ordered to slap the sikh. Guru sahib would surely have corrected the wrong pronunciation but not the way these so called thekedaars inducing fear in sangat.
True shraddha and belief is more important. Understanding bani is more important.
Otherwise countless pandits who know correct pronunciation are in cycle of birth and death.
Correct pronunciation AND comprehension are necessary. There’s no having just one or the other being okay
Video about Guru Ki Bani and ad about Bibi and Pandit Wow what a combination
Parminder Kindhra bibi simranjeet kaur
Waheguru ji 🙏❤
Waheguru chardikala bakshan 🙏🏻🙏🏻🙏🏻❤️❤️❤️🌹🌹🌹
ਅੱਜ ਮੇਰਾ ਦਿਲ ਬੜਾ ੳੁਦਾਸ ਹੋੲੀ ਮੈ ਸੋਚਿਆ ਗੁਰੂ ਜੀ ਨੇ ਥੱਪੜ ਮਾਰਨ ਨੂੰ ਨਹੀਂ ਕਿਹਾ ਹੋਵੇ ਗਾ ਪਰ ੲਿਹ ਪ੍ਰਚਾਰਕ ਨੇ ਜਰੂਰ ਥੱਪੜ ਮਾਰੇ ਹੋਣ ਗੇ
wawa bhut vdiya glll
Waheguru ji shi gall aji
Weheguru ji
Right
Satnam waheguru ji
ਬਾਬਾ ਪੈਂਤੀ ਤੁਸੀ ਗਲਤ ਕਰੀ ਜਾਨੇ ਆ ਕ ਨੀ ਸਿਆਰੀ ਕੀ ਬਣਦਾ ਤੁਸੀ ਲਾਵ ਕਹੀ ਜਾਨੇ ਆ ਕੈ ਤੇ ਕੀ ਦਸੋ ਲਾਵ ਕਿਥੋ ਆ ਗ ਈ
ਪੁਜਾਰੀਆਂ ਐਵੇਂ ਡਰਾਈ ਜਾਨਾ।
Buht he vadiya dasya pai Saab ne
Nirmal singh veer suhe aaa sahi gal aa
Waheguru jiii
Very nice ji
22g ੲਿਹ ਲਿਖਣਾ ਸਹੀ ਨਹੀਂ ਕਿ ਸਿੱਖ ਪੜਦੇ ਗ਼ਲਤ ਗੁਰਬਾਣੀ ਕੁਝ ਸੋਚ ਲਿਅਾ ਕਰੋ
Sahi gal
O Jah O Jah. ...lagdai too jamdah sab kuch jaanda si. .. O praawa. ..howli howli samajh aundi eh.... oh kehda insaan eh jo galti nahi karda. ... had hogi. ..too kehna Guru JI NE chapeda maariya. . Apne aap nu puch. ..too kadeh zindgi ch galti nahi keeti. Kuj chaj di gal kar. Kuj Baani di viakhia kar.
But if someone asks us to correct, then nothing wrong in it. I am teaching Gurbani and when I correct someone they say same what you are saying but I think person with this type of attitude can’t learn Gurbani
Tusi eh ki screen the pandit shiv nath di adds dinde ho
ਜਿਸ ਬੰਦੇ ਦੀ ਜਬਾਣ ਨਹੀ ਉਲਟੀ ਦੀ ੳਹ ਕੀ ਕਰੇ ਪਾਠ ਕਰਨ ਨੂੰ ਮਨ ਕਰਦਾ ਸੰਖਿਆ ਦੀ ਗਲ ਕੀਤੀ ਆ ਦਸ ਤੋ ਪੰਦਰਾ ਹਜਾਰ ਮੰਗਦੇ ਆ ਸੰਖਿਆ ਦੇਨ ਵਾਲੇ ਤੇ ਗਰੀਬ ਕਿਥੋਂ ਸੰਖਿਆ ਲੈਣ ਉਹ ਜਿਵੇ ਆਏ ਸੀ ਇਵੇ ਈ ਮਰ ਜਾਣਪਾਠ ੜਾ ਕਰਨ ਦਸਾ ਪਾਠੀਆ ਚੋ ਦੋ ਸਹੀ ਆ ।।ਮਾਫ ਕਰਨਾ ਦਿਲ ਦੀ ਗਲ ਕਹੀਆ।।।
Bani Shud koi nahi par sakda ji ese karke ardas kiti jandhi h ji bhulchuk maf karni 🙏
Eh jayda like a
Waheguru ji
Vir ji koi book aandi h gurbani sudh ucharn ta dso Amazon to oder kr k mnga liye
Veer ji bahut saria books mildea han golden temple de bahar book stall ton
Guru saahib g ch boht nimrta dya de sagar aa..eda ni kr sakde chpedan vala km kuj jchaya nhi..wahehuru g
Jcheya
Pehla galti dassi c.. fer jado nahi maneya fer thapad marya c... Baani padan di koshih karo galti ta hao gi par sudharde raho
baba ji parmatma baksan har he
ਭਾਈ ਸਾਹਿਬ ਜੀ ਬਹੁਤ ਬਹੁਤ ਬਹੁਤ ਧਨ ਵਾਦ ਜੀ
ਭਾਈ ਸਾਹਿਬ ਬਾਣੀ ਦਾ ਸਤਕਾਰ ਕਰੌ ਗੁਟਕਾ ਨਹੀ ਗੁਟਕਾ ਸਾਹਿਬ ਆਖੋ ਬਾਕੀ ਗੁਰਬਾਣੀ ਦਾ ਸਹੀ ਉਚਾਰਨ ਕਰਨਾ ਵੀ ਬਹੁਤ ਜਰੂਰੀ ਹੈ
Baba ji katar vad soch na rakho.guru ji na kada chapara ne marea kese da .na koe ajahe sakhi ha.saram karo .mare ta Apne Umar de ok ho
He is respectful ragi of sachkhand Sri Harmandir sahib. So mind your language please
Add ta neche dekho ...kihri chll rahi a ...
Jadhu toonea di ..
Te uper gurbani bare dasea ja reha
Pehli vaar suneya v guru saab ne chapeda mrwa diti hon kise de ki yr...waheguru bakhse
vicky singh thikriwala
A jo marji boli jande ya
Mainu ta lagda ede badlaan ne marwaiyaan honiya
Jo muh aunda boli jande
sahi keha bro
Baba ji gurbani parn wele galtiea sab krde aa ji
ਵੀਡੀਓ ਵਿੱਚ ਉਚਾਰਨ ਤਾਂ ਸਿਖਾਇਆ ਹੀ ਨਹੀਂ ਗਿਆ
Gal ji jache ne
verygoodpaisaab
Channel hai gursikhi da tey thaley tussi panditan de ishtihar vakah Raye ho...eh kidaan da channel vaa
ਮਿਠ ਬੋਲੜਾ ਜੀ ਹਰ ਸਜਣੁ ਸੁਆਮੀ ਮੋਰਾ
ਹਉ ਸੰਮਲਿ ਥਕੀ ਜੀ ਓਹੁ ਕਦੇ ਨਾ ਬੋਲੈ ਕੌੜਾ
whatsapp status ਪਰ ਉਹ ਤਾਂ ਕਹਿ ਰਹੇ ਕਿ ਗੁਰੂ ਸਾਬ੍ਹ ਨੇ ਚਪੇੜਾਂ ਮਾਰੀਆਂ , ਮੈਂ ਤਾਂ ਜੀ ਇਹ ਪਹਿਲੀ ਵਾਰ ਸੁਣਿਆ ਕਿ ਗੁਰੂ ਸਾਬ੍ਹ ਚਪੇੜਾਂ ਮਾਰਦੇ ਸਨ।
ਬਕਵਾਸ ਕਰਦੇ ਨੇ ਝੂਠੀਆਂ ਕਹਾਣੀਆਂ ਸੁਣਾ ਕੇ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਚ ਲਿਖਿਆ ਸ਼ਬਦ ਉਪਰ ਲਿਖਿਆ ਹੈ ਉਸ ਆ ਹੀ ਦੱਸ ਦੇ ਨੇ ਗੁਰੂ ਕਦੇ ਕੌੜਾ ਨੀ ਬੋਲਦੇ
ਏ ਸੱਬ ਗੱਲਾਂ ਸਿੱਖਾਂ ਨੂੰ ਗੁਰੂ ਤੇ ਗੁਰਬਾਣੀ ਤੋਂ ਦੂਰ ਕਰਣ ਵਾਸਤੇ ਨੇ ਤਾਂ ਜੋ ਸਿੱਖ ਡਰ ਦੇ ਮਾਰੇ ਨਾ ਪੜਨ ਤੇ ਨਾ ਸਮਝਣ 🙏 ਭੁੱਲ ਚੁੱਕ ਵਾਸਤੇ ਖਿਮਾਂ
ਨਿਰਾ ਮਿਠਾ ਬੋਲਕੇ ਹੀ ਸਰਦਾ। ਜੇ ਸਦਾ ਹੀ ਮਿਠਾ ਬੋਲਦੇ, ਬਾਬਰ ਨੂੰ ਝਿੜਕਾ ਨਾ ਪੈਂਦੀਆ।
ਤੇ ਜੇ ਗੁਰ ਜੀ ਨਿਰਾ ਮਿਠਾ ਹੀ ਬੋਲਦੇ ਤਾ 14ਜੁਧ ਜਿਤਕੇ, ਜੁਲਮ ਦੀ ਜੜ੍ਹ ਨਾ ਪੁਟੀ ਜਾਂਦੀ!
ਗੁਰਮੁਖੀ ਲਿਪੀ, ਭਾਖਾ ਨੂੰ ਸਮਝ ਕੇ ਬੋਲਿਆ ਜਾਣੀਏ, । संस्कृति अलग भाषा है । ਫਾਰਸੀ ਵੀ ਵਖਰੀ ਭਾਸ਼ਾ ਹੈ ।ਤਿੰਨੇ ਦਾ ਤਰੀਕਾ ਵਖਰਾ ਵਖਰਾ ਹੈ ।
baba ji darou mat jede log path karde ne ona vi path ni karna / chalo pream na samjao ki bahi path sudh karea karu agar nahi oda ta santhea le lu
Padh shaidh hoon to baad eh problems shuru hoyian. Logan nu santhia lain di lodd nahi te galat malat path karri jande aaa
ਬਾਬਾ ਜੀ ਡਰਾਓ ਨਾ
SGP nu golek khan Da ta pata bai ji SGP nu v samja do kug masken Da chela
ਕੋਈ ਚੱਜ ਦੀ ਗੱਲ ਨਹੀਂ ਇਹ,,,ਚਪੇੜਾ ਵਾਲੀ ਗੱਲ ਗੱਪ ਜੋੜੀ ਏ
Pehle din to path kiven shudd par laou
ਤੂੰ ਕੁਝ ਕੂ ਦੇ ਗਲਤ ਤੇ ਸਾਰੇ ਸਿਖਾ ਨੂੰ ਹੀ ਗਲਤ ਪੜਨਾ ਦਸ ਰਿਹਾ
ਉਏ ਕੋਮ ਦੇ ਠੇਕੇ ਦਾਰੋ ਸ਼ਰਮ ਕਰੌ
ਤੂੰ ਤਾ ਫਟਾ ਫਟ ਵੀਡੀਉ ਪਾਤੀ ਤੂੰ
ਜਰਾ ਸੋਚਿਆ ਕਿ ਇਹ ਗੈਰ ਸਿਖ ਨੇ ਵੀ ਦੇਖਣੀ ਹੈ
ਸ਼ਰਮ ਕਰ ਸ਼ਰਮ ਕਰ ਡੁੱਬ ਕੇ ਮਰਜਾ ਲੋਕਾਂ ਨੂੰ ਗਲਤ ਦੱਸੀ ਜਾ ਰਿਹਾ ਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਪੜ੍ਹਨ ਵਾਲੇ ਸਿੱਖ ਦੇ ਗੁਰਬਾਣੀ ਪੜਦੇ ਵਕਤ ਚਪੇੜਾਂ ਮਾਰਨ ਨੂੰ ਕਹਿੰਦੇ ਆ ਕਿਉਂਕਿ ਉਹ ਗੁਰਬਾਣੀ ਗਲਤ ਪੜ੍ਹ ਰਿਹਾ ਸੀ। ਕਿਉਂ ਤੂੰ ਸਾਡੇ ਗੁਰੂ ਨੂੰ ਬਦਨਾਮ ਕਰ ਰਿਹਾ ਹੈ ਸ਼ਰਮ ਕਰ ।
ਸੰਗਤ ਜੀ ਆਪਾਂ ਆਪ ਬਾਣੀ ਪੜ੍ਹੀਏ ! ਜਦੋਂ ਅਸੀਂ ਗੁਰਬਾਣੀ ਪੜ੍ਹਨ ਦਾ ਸੋਚਦੇ ਆ ਗੁਰੂ ਸਾਹਿਬ ਜੀ ਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੇ ਉਹ ਆਪਣੀ ਕਿਰਪਾ ਨਾਲ ਇਹ ਸੇਵਾ ਕਰਵਾ ਲੈਂਦੇ ਹਨ ਸਾਨੂੰ ਸੁਮੱਤ ਬਖਸ਼ਦੇ ਹਨ ! ਮੈਂ ਵੀ ਗੁਰਬਾਣੀ ਸੰਥਿਆ ਲੈਣ ਲਈ ੧ਭਾਗ ਪੋਥੀ ਸਾਹਿਬ ਸ਼ੂਰੂ ਕੀਤਾ ਹੈ ਜਿਥੋਂ ਤੱਕ ਗੁਰਬਾਣੀ ਪੜ੍ਹੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਰਲ ਤੇ ਸੌਖੀ ਲੱਗੀ ਵਾਹਿਗੁਰੂ ਜੀ ਕੂਮੈਂਟ ਲਿਖਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ , ਕੲੀ ਲੋਕਾਂ ਦਾ ਤਾਂ ਕੰਮ ਹੀ ਹੈ ਡਰਾਉਣਾ ਕਿ ਨਾ ਕੋਈ ਬਾਣੀ ਪੜ੍ਹੇ ਤੇ ਸੋਝੀ ਆਵੇ ਭੋਲੇ ਭਾਲੇ ਲੋਕਾਂ ਨੂੰ ਲੁੱਟੀ ਚੱਲੋ ਤੇ ਖਾਈ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਭਲੀ ਕਰਨ ,ਇਕ ਵਾਰ ਫਿਰ ਮਾਫੀ
Hun tusi nagha te yanyia ta das dita ucharna par eh dasiya he nai inha vich nagha Kera te yanyia Kera hai
Don’t put Bani videos to get ads about babe
jinni tantrikan di ads gurbani videos wich hundi hai,oni india de kisi channel te nhi hundi.
Ek pase bibi simranjit kaur nale tantrik pehla enhu theek karo g
bakwas bol rhhe tussi baba g......ਜੋ ਬਾਹਰੋ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ(ਮਹਲਾ 2) ।।।ਏਸ ਦਾ ਕੀ ਏ ਭਲਾ ।।।।ਇਹ ਸਾਖੀ ਬਿਲਕੁਲ ਗਲਤ ਸੁਣਾਈ ਤੁਸੀਂ ।।।।।ਤੁਹਾਡੀਆਂ ਇਨਾ ਗੱਲਾਂ ਕਰਕੇ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਹੋ ਗਈ ਤੇ ਲੋਕ ਗੁਰੂ ਤੋ ਦੂਰ ਹੋ ਗਏ ਨੇ । ਸ਼ੁੱਧ ਪੜਨਾ ਠੀਕ ਏ ਪਰ ਇਹ ਸਾਖੀ ਗਲਤ ਏ।।।।
ਚਪੇੜਾਂ ਤਾਂ ਤੇਰੇ ਪੈਣ ਵਾਲ਼ੀਆਂ ਉਚਾਰਣ ਤਾਂ ਤੂੰ ਆਪ ਗਲਤ ਕਰੀ ਜਾਂਦਾ ਤੇ ਝੂਠੀਆਂ ਕਹਾਣੀਆਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਲ ਜੋੜ ਰਿਹਾ
Baba g kyon loka nu darae jane o jur lan je koi jurda apne app kalgiwale shudh kra lange
ਗੱਪਾਂ ਮਾਰ ਰਿਹਾ ਕ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਚਪੇੜਾਂ ਮਾਰ।ਗੱਪੀਯੋ ਗੱਪ ਨਾ ਮਾਰੋ।
ਦੇ ਸਿੱਖ ਬਾਣੀ ਗ਼ਲਤ ਪੜਦੇ ਤੂੰ ਫਿਰ ਮੁਸਲਮਾਨ ਹੈਂ
Tusi a chone o ke koi app ghare gurbani na padhe bus tusi theka liya gurbani padan da ja tenu dar lagda hona je loki app gurbani padan lag gaye loka nu sach pata lag jana a fir tahnu kis ne pushna a tenu a dar hona a ta hi ta lola nu darona peya a
Ehnu eh pucho ik pasyo tu guru di bani di video chala raha duje pase thale ghatya adds kyo dikha raha report kro ehdi video te sirf paise khatar eh sab dhanda chal rah g
Je koi Parda he us nu darah do
Akhar Di knowledge de rahe ho ethe koi Punjabi padh likh te bol k koi raaji no hega sab Satya Nash eh bahmanna kuttea ne kita hoea
Bai bhagwant Maan di party join kr
A ktha kitho a gi veero.gurbani draun vaste nhi hundi. Jevan janch lai hai. Har insan poora nhi aunda ma de pate vicho. Sara kujh sikhda bahr ake.
Tusi kehda veer dhed vich sikh ke aia oo pujariwad soch aa thodi veer
Gal kern da tarika bilkul galat he.Over confidence he.Jo ki thik nahi lagda Gurbani de anusaar vi."MANN TU MAT MAAN KAREN,JE HO KISH JANDA ,GURMUKH NIMANA HOYE".Hankaan vich na bolo.
o haramjadeo ,,add na laya kro eh thale ,,chappeda te tuhade vajan valiya
gal ta sahi aa ke Bani da ucharan sahi hona chahi da pr jheri kahani sunai aa ehe sikh mat anusaar ta hai ni. bani padan te thappad mare hon ehe galat kahani. dara rahe ho tuc.
Tusii sbb kuch okhha kr deo jaar
O ja tu kihda katha krn wala agia man de ha bani shi te sud prdni chidi hai par guru sahib g ne eda nahi bool sakde ede capeeda maro glat pran krke
Kyon chwal maari jana...esnu darr pyda krna kehnde ne...teriyn galln sunke hun kise ne santhiya b ni lyni
Babba tere krke lokka ne banni parrn dee himatt ni krnni
😂😂😂😂😂
Jine pdni nai onhe ta gla krnya tuhade vangu.. Ki glt kh rhe n bhsi sahib
@@SatnamSingh-jn8ie maff kryo ji je preshani hoye tusii. Es video toh baad keyi lokii vanni naal nhi jurnge ess gall toh ke asii je asii vanni gallat ucharra ge ta guru gobind singh nraz hon ge
Shromnii comitee dee eh jimewarii c ke sare punjab nu sehi pathhi singh den
@@anmolrattansinghsingh136 veer ji nrajgi di gl nai a gurbani apa ni sodh k hi padni chahidi a glt pdha gy ta apne sir ty phar e gury sahib thodi nraj honge.. Apna farj bnda gurbani sudh pdan da
Tu sukha da
Mnu ta bnda hi jhutha lgda ehhe
S g p c te darm nu nicha dikha rhi ha RSS nal milke
Nikama banda
Waheguru ji 🙏🙏🙏🙏♥️♥️
Right
Waheguru ji
Waheguru ji