ਙ ਅਤੇ ਞ ਬੋਲਣਾ ਸਿੱਖੋ || How To Pronounce ਙ & ਞ || ੳ ਅ ੲ || ਗੁਰਮੁਖੀ || Giani Gurpreet Singh Ji

Поделиться
HTML-код
  • Опубликовано: 21 окт 2024

Комментарии • 225

  • @GianiHarinderSingh
    @GianiHarinderSingh 4 года назад +43

    ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਉਣ ਦਾ ਤਰੀਕਾ ਹੈ ਆਪਜੀ ਦਾ

    • @sukhkinderkaur1998
      @sukhkinderkaur1998 3 года назад +2

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @gurlalsidhu4838
    @gurlalsidhu4838 Год назад +4

    ਸਾਨੂੰ ਸਮਝਾਉਂਣ ਲਈ ਪਰਮਾਤਮਾ ਤਹਾਨੂੰ ਤਰੱਕੀਆਂ ਬੱਖਸਣ

  • @prabhjitsingh1129
    @prabhjitsingh1129 4 года назад +9

    ਬਹੁਤ ਵਧੀਆ ਤਰੀਕਾ ਜੀ
    ਸਮਝਾਉਣ ਦਾ ਜੀ

  • @jasbiranandaagiakaur9029
    @jasbiranandaagiakaur9029 2 года назад +5

    ਬਹੁਤ ਸੁਚਜੇ ਟੰਗ ਨਾਲ ਸਮਝਾ ਇਆ ਜਾ ਰਿਹਾ ਹੈ 🙏

  • @singhsingh3284
    @singhsingh3284 10 дней назад +1

    Bahut anand aa gaya singh saab ji. Waheguru Ji Ka Khalsa Waheguru Ji Ki Fateh

  • @gurjeetkaursaluja7038
    @gurjeetkaursaluja7038 7 месяцев назад +1

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਵੀਰ ਜੀ 🙏

  • @jpkfilmcentre3201
    @jpkfilmcentre3201 3 года назад +20

    ਬਹੁਤ ਮਿੱਠੀ ਅਤੇ ਪਿਆਰੀ ਆਵਾਜ਼ ਆਪ ਜੀ ਦੀ ❤
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @gianigurpreetsinghji
      @gianigurpreetsinghji  3 года назад +4

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @singhsingh3284
    @singhsingh3284 10 дней назад +1

    Bhaut vadhiya tarike naal samajaya hai ji. Bahut vadhiyaa

  • @JassyMaster777-xe4yg
    @JassyMaster777-xe4yg 6 месяцев назад +6

    ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਜੀ
    ਧੰਨਵਾਦ ਹੈ ਜੀ

  • @karmsingh4103
    @karmsingh4103 2 года назад +8

    ਨਮਸਕਾਰ ਹੈ ਆਪ ਜੀ ਨੂੰ ਧੰਨ ਤੁਹਾਡੀ ਸੇਵਾ

  • @SurjitRana-d7f
    @SurjitRana-d7f 11 месяцев назад +1

    Giani ji app ko kotti kotti parnam ko teaching the world thanks

  • @bw8dm
    @bw8dm 6 месяцев назад +2

    ਭਾਈ ਸਾਹਿਬ ਇਹ ਵੀਡੀਓ ਸਾਰੇ ਪੰਜਾਬੀ ਸਿੱਖ ਰਹੇ ਬੱਚਿਆਂ ਲਈ ਲਾਭਕਾਰੀ ਸਿੱਧ ਹੋਵੇਗੀ। ਬਹੁਤ ਹੀ ਮਿਹਨਤ ਨਾਲ ਅਤੇ ਧਿਆਨ ਨਾਲ ਤੁਸੀਂ ਵੀਡੀਓ ਬਣਾਈ ਹੈ। ਧੰਨਵਾਦ ਜੀ

  • @Jatinsingh1699
    @Jatinsingh1699 4 года назад +13

    ਬਹੁਤ ਬਹੁਤ ਧੰਨਵਾਦ ਖਾਲਸਾ ਜੀਓ

  • @ਗੁਰਭੇਜਸਿੰਘਗਰਭੇਜ

    Waheguru waheguru waheguru waheguru waheguru waheguru

  • @amandeepsingh-gx3vm
    @amandeepsingh-gx3vm 3 года назад +12

    ਬਹੁਤ ਸੁੰਦਰ ਤਰੀਕੇ ਨਾਲ ਸਮਝੇਯਾ ਜੀ ਪੰਜਾਬੀ ਭਾਸ਼ਾ ਕੋਈ ਆਸਾਨ ਨਹੀਂ ਹੈ

    • @karamjitsingh6875
      @karamjitsingh6875 2 года назад

      Nhi g
      Panjabi sab ton sokhi h
      Baki phasa nalo
      Alphabet sikh k
      Aram nal likh pad sakde ho
      Hor phasa ch ena asan nhi h
      M Urdu try kar reha ha

    • @reetkalsi5410
      @reetkalsi5410 2 года назад +1

      @@karamjitsingh6875 From which app you learn urdu plzz tell

    • @karamjitsingh6875
      @karamjitsingh6875 2 года назад

      Opal caligraphy
      U tube chnl

    • @karamjitsingh6875
      @karamjitsingh6875 2 года назад

      Key tuse panjabi sikhna chndy ho 😎

  • @sukhcharnmaan3696
    @sukhcharnmaan3696 2 месяца назад +1

    Waheguru ji
    ਤੁਹਾਡਾ ਤਹਿ ਦਿਲੋਂ ਧੰਨਵਾਦ ਜੀ
    Sukhcharn Singh Maan Australia

  • @sukhcharnmaan3696
    @sukhcharnmaan3696 2 месяца назад +1

    🙏 ਵਾਹਿਗੁਰੂ ਜੀ
    🙏🙏🌺🙏🌺🙏🌺🌺🌺🌺🙏

  • @SinghArmymathclasses
    @SinghArmymathclasses 18 дней назад +1

    Bhot hi vdia te sahi ucharan, Je kise shcool de bache nu pochoo, ta kehnde hn auan, a-ean.

  • @RandhirSingh-wx1wg
    @RandhirSingh-wx1wg 4 месяца назад

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @charanjitsingh8784
    @charanjitsingh8784 4 года назад +8

    Waheguru ji

  • @mpsingh1205
    @mpsingh1205 Год назад +1

    ਬਹੁਤ ਹੀ ਅੱਛਾ ਤਰੀਕਾ ਇੰਨ੍ਹਾ ਅੱਖਰਾਂ ਨੂ ਉਚਾਰਣ ਕਰਨ ਦਾ, ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @FDKKAMAL4474
    @FDKKAMAL4474 4 месяца назад +1

    ਜਿਉਂਦੇ ਵਸਦੇ ਰਹੋ ਵੀਰ ਜੀ

  • @NavepreetKaur-mu7jg
    @NavepreetKaur-mu7jg Год назад +2

    Very good tirak naii

  • @gurpalvirdi1627
    @gurpalvirdi1627 9 дней назад +1

    Very nice vichar

  • @sukhcharnmaan3696
    @sukhcharnmaan3696 2 месяца назад +1

    ਆਪਜੀ ਨੂੰ ਵਾਹਿਗੁਰੂ ਜੀ ਨੇ ਬਹੁਤ ਵੱਡੀ ਸੇਵਾ ਲਾਈ ਹੈ
    ਵਾਹਿਗੁਰੂ ਜੀ🙏🙏🙏🙏🙏

  • @RajeshKumar-vo9gi
    @RajeshKumar-vo9gi 4 года назад +7

    ਵਾਹ ਜੀ ਗੂੜ ਗਿਆਨ

  • @hikmfuji5362
    @hikmfuji5362 Год назад +1

    Gyni.ji.apji.da.bahut.2.dhanbad
    Apji.ne.bahut.hi.acche.tarqe.ke.sath.samjaya.hai.thank.you❤

  • @ishersingh9446
    @ishersingh9446 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhpreetsinghbenipal3758
    @sukhpreetsinghbenipal3758 5 месяцев назад +1

    Waheguru g bahut vdia video bnayi hai aap g ne ehna Akhra da giyan karan layi waheguru g aap te mehar karan 🙏🙏

  • @KomalpreetKaur-le7ex
    @KomalpreetKaur-le7ex 4 года назад +7

    Waheguru ji waheguru ji

  • @AmarjeetSingh-no5mk
    @AmarjeetSingh-no5mk 2 года назад +2

    ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ

  • @iqbalsingh293
    @iqbalsingh293 4 года назад +5

    Bht bht dhanwad Gyani ji

  • @Khalsaraj1313
    @Khalsaraj1313 3 года назад +4

    ਧੰਨਵਾਦ ਗਿਅਾਨੀ ਜੀ

  • @RanjitKaur-lp6hl
    @RanjitKaur-lp6hl 3 года назад +2

    Bahut vdhiaa treeke nal smja rhe wgeguru ji....bahut bahut .dhanwad...jji.🙏🙏🙏🙏🙏

  • @jagsirsingh4724
    @jagsirsingh4724 3 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @ramanpreetkaur9137
    @ramanpreetkaur9137 4 месяца назад +1

    Bot hi sohna dsya Waheguru g tuci Dhanwaad tuhada bot bot

  • @harpalkaur5340
    @harpalkaur5340 4 года назад +11

    Wahegur ji ka KHALSA Waheguru ji ki fateh 🙏👏Bhai Sahib ji

  • @sarbloharmy8305
    @sarbloharmy8305 4 года назад +4

    ਵਾਹਿਗੁਰੂ ਜੀ

  • @rajdeepsingh01319
    @rajdeepsingh01319 4 года назад +6

    ਬਹੁਤ ਵਧੀਆ ਤਰੀਕਾ ਆ ਜੀ

  • @parvindersingh
    @parvindersingh 16 дней назад +1

    Excellent video 👏

  • @gurpreetbrar2194
    @gurpreetbrar2194 2 месяца назад

    Waheguru ji ka khalsa Waheguru ji ki fathe ji

  • @ਵਾਹਿਗੁਰੂਵਾਹਿਗੁਰੂਜੀ-ਵ

    ਵਾਹਿਗੁਰੂ ਜੀ 🙏🙏

  • @RajdeepSingh-iu8bp
    @RajdeepSingh-iu8bp Год назад +1

    Boht vdiya way nl Giani ji samjhaya.thank you so much.main tuhadi santheya di vedios dekhdi han😊

  • @jot8139
    @jot8139 Год назад

    ਧੰਨਵਾਦ ਵੀਰ ਜੀ।

  • @chalosikhibarejaniye
    @chalosikhibarejaniye 6 месяцев назад

    ਵਾਹਿਗੁਰੂ ਜੀ ਸਾਡੇ ਇਲਾਕੇ ਵਿੱਚ ਕੋਈ ਐਵੇਂ ਨਹੀਂ ਸਿੱਖਣ ਵਾਲਾ ਜੀ

  • @gaganbirsandhu1808
    @gaganbirsandhu1808 3 года назад +3

    ਸ਼ੁਕਰੀਆ ਪਿਆਰੇਓ

  • @Manpreettkaurr
    @Manpreettkaurr 4 года назад +10

    Kya awaaz hai babaji ,just love the way u explain ❤

  • @gurindersingh6316
    @gurindersingh6316 3 года назад +2

    Bhut vdhia uprala baba ji

  • @gurpreetsinghkhalsa639
    @gurpreetsinghkhalsa639 3 года назад +5

    ਵਾਹਿਗੁਰੂ ਜੀ 👏👏👏👏

  • @navkaur2703
    @navkaur2703 4 года назад +7

    🙏🙏

  • @shamindersingh8008
    @shamindersingh8008 2 года назад +1

    ਬਹੁਤ ਵਧੀਆ ਜਾਨਕਾਰੀ ਮਿਲੀ

  • @23-49
    @23-49 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sarbjitkaur7814
    @sarbjitkaur7814 4 года назад +6

    Thanks waheguru ji🙏🏼🙏🏼

  • @abhijeetsandhey2670
    @abhijeetsandhey2670 6 месяцев назад +2

    ਮੈਂਨੂੰ ਣ ਬੌਲਣ ਵਿਚ ਬਹੁਤ ਮੁਸ਼ਕਲ ਹੁੰਦੀ ਹੈ

  • @ikour7535
    @ikour7535 3 года назад +1

    Bohot bohot badeya

  • @santlashmanmuni6045
    @santlashmanmuni6045 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸੰਥਿਆ ਬਿਨਾਂ ਗੁਰਬਾਣੀ ਨਹੀਂ ਸਿੱਖੀ ਜਾ ਸਕਦੀ। ਵਾਹਿਗੁਰੂ ਜੀ

  • @karamjitsinghkhalsa4733
    @karamjitsinghkhalsa4733 3 месяца назад

    Sukar aa waheguru jio ❤

  • @AmarjeetSingh-no5mk
    @AmarjeetSingh-no5mk 2 года назад

    ਬਹੁਤ ਹੀ ਸੋਹਣੇ ਤਰੀਕੇ ਨਾਲ ਜਾਣਕਾਰੀ ਦਿੱਤੀ ਵੀਰ ਜੀ।

  • @HarleenKaur-vg9ip
    @HarleenKaur-vg9ip 2 года назад +2

    Bhut vadiea samjaea hain waheguru G 🙏🙏

  • @hardevsingh6455
    @hardevsingh6455 Год назад +1

    ਜੀ 👏👏👏👏👏👏👏🙏

  • @PS_RAJPUT858
    @PS_RAJPUT858 2 года назад +1

    Baba ji tuse ji eh video bnaa ka boot wdeaa Keta sanu eh learn Karn which bdhe dekat as rhe se thanks

  • @DAVINDERSINGH-uq9bt
    @DAVINDERSINGH-uq9bt 3 года назад +3

    ਵਾਹਿਗੁਰੂ ਜੀੳ🙏🏼🙏🏼

  • @pinkiarora5348
    @pinkiarora5348 Год назад +1

    Ba Kamal Bhai sahib

  • @doctorkaur
    @doctorkaur 3 года назад +1

    ਬਹੁਤ ਵਧੀਆ ਜੀ

  • @lakhwinderlal2893
    @lakhwinderlal2893 Год назад +1

    Nice video ❤️❤️😍👌👌

  • @sifat-e-sahib8781
    @sifat-e-sahib8781 2 года назад +3

    ਅਦਭੁੱਤ 🙏❤️

  • @ekbalsingh2421
    @ekbalsingh2421 Год назад +1

    Waheguru ji, very nice veer ji

  • @23-49
    @23-49 3 года назад +2

    ਬਹੁਤ ਵਧੀਆ ਉਚਾਰਨ

  • @NarinderKour-k5x
    @NarinderKour-k5x 25 дней назад

    Wahaguru ji 🙏

  • @kamaljeetpanesar8137
    @kamaljeetpanesar8137 3 года назад +2

    ਬਹੁਤ ਵਧੀਆ ਲੱਗਾ

  • @bsinghkalkat8371
    @bsinghkalkat8371 2 года назад

    ਖਾਲਸਾ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @daljitsinghkhehra5401
    @daljitsinghkhehra5401 4 года назад +3

    Bahut vadia baba ji

  • @harjitsingh4697
    @harjitsingh4697 3 месяца назад

    ਬਹੁਤ ਵਧਿਆ ।

  • @simmikaur8529
    @simmikaur8529 10 месяцев назад

    Excellent Waheguru!

  • @RUPNAGARGMSDEHAR
    @RUPNAGARGMSDEHAR Год назад

    Bahut Bahut Shukria Ji...

  • @istinderkaur4728
    @istinderkaur4728 3 года назад +4

    Very nice information

  • @jagseermaan9826
    @jagseermaan9826 6 месяцев назад +1

    ਧੰਨਵਾਦ ਜੀ

  • @karangamer4046
    @karangamer4046 3 года назад +2

    ਵਾਹਿਗੁਰੂ

  • @malkeetsingh-ti4bh
    @malkeetsingh-ti4bh 3 года назад +2

    ਬਹੁਤ ਹੀ ਵਧੀਆ ਸਮਝਾੲਿਅਾ ਜੀ

  • @amrindersingh3530
    @amrindersingh3530 3 года назад +16

    Amazing teaching methods supporting by clear and precise pronunciation of santhia, and using examples of the akhars use in gurbani to reinforce the learning and to build confidence and understanding. Graphis and video animation are super clear and will help the support the santhia student in their life long journey of santhia of gurbani.

  • @harjeetsingh6428
    @harjeetsingh6428 3 года назад +3

    Dhanbad giyani ji

  • @gurisingh3121
    @gurisingh3121 9 месяцев назад

    Waheguru Ji 🙏

  • @RavinderSingh-qy7mb
    @RavinderSingh-qy7mb 4 года назад +5

    Very very very nice 🙏🏻

  • @gurbirsinghkhalsa3909
    @gurbirsinghkhalsa3909 Год назад +2

    Thanks a lot G, this content is gold

  • @prabhnoorkaur1380
    @prabhnoorkaur1380 3 года назад +2

    Wah wah
    Kya representation hai

  • @rampareek8962
    @rampareek8962 3 месяца назад

    m rajsthan ch 6th class to Punjabi padh reha prr eh done akhra da shi ucharan ajj samjh aaya g...
    Bhot bot dhanwaad....

  • @inderpalsinghsingh6573
    @inderpalsinghsingh6573 2 года назад

    Wahegur.ji

  • @shamshersinghdeol2496
    @shamshersinghdeol2496 Год назад +1

    Thank u sir

  • @jagdeepsingh3603
    @jagdeepsingh3603 3 года назад +3

    Very nice 👍

  • @dsdhillon4458
    @dsdhillon4458 2 года назад

    Shukar Gur Nanak Ji da, aap ji nae bahut vadhia tarika dasya ji

  • @nirmalkaur3015
    @nirmalkaur3015 Год назад +1

    ਬਹੁਤ ਬਹੁਤ ਧੰਨਵਾਦ ਜੀ 🙏

  • @balwindersingh-op8gc
    @balwindersingh-op8gc 3 года назад +1

    Waheguruji👃👃👃👃

  • @satwantsingh1319
    @satwantsingh1319 Месяц назад

    Waheguru

  • @arvinsodhi7922
    @arvinsodhi7922 3 года назад +3

    Nice information

  • @prmotionwork6723
    @prmotionwork6723 4 года назад +16

    ਕਿਰਪਾ ਕਰਕੇ ਪੁਰੀ ਵਾਰਨਮਾਲਾ ਦੀ ਅਾਵਾਜ ਸਮਝੋ ਕਿਥੋ ਕਿਥੋ ਅਾ ਰਹੀ ਹੈ

  • @jogindersinghchahal9812
    @jogindersinghchahal9812 2 года назад

    ਵਾਹਿਗੁਰੂੂ ਜੀ

  • @saschool150
    @saschool150 2 года назад +1

    ਬਹੁਤ ਹੀ ਖੂਬ

  • @Junior22G
    @Junior22G 4 года назад +6

    Thank you 🙏

  • @gurumeharrohini3092
    @gurumeharrohini3092 2 года назад +1

    Waheguru ji dhan ho

  • @jitendarsingh7553
    @jitendarsingh7553 3 года назад +1

    Good g