ਸੁੱਚੇ ਮੋਤੀ,ਬਦਾਮ ਤੇ ਕੇਸਰ ਖਾਂਦੈ ਇਹ 7 ਕਰੋੜੀ ਕਬੂਤਰਾਂ ਦਾ ਜੋੜਾ

Поделиться
HTML-код
  • Опубликовано: 12 сен 2024
  • ਸੁੱਚੇ ਮੋਤੀ,ਬਦਾਮ ਤੇ ਕੇਸਰ ਖਾਂਦੈ ਇਹ 7 ਕਰੋੜੀ ਕਬੂਤਰਾਂ ਦਾ ਜੋੜਾ
    #dailypostpunjabi #jalandhar #punjabnews
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 435

  • @ghumanfamily1
    @ghumanfamily1 4 года назад +16

    ਮੇਰੇ ਕੋਲ 9 ਕਰੋੜ ਦਾ ਨਿਉਲਾ ਜੇ ਕਿਸੇ ਜਾਣ ਪਹਿਚਾਣ ਵਾਲੇ ਨੇ ਲੈਣਾ ਹੋਵੇ ਤਾਂ 8 ਕਰੋੜ ਚ ਦੇ ਦੇਉਗਾ !

  • @rajisekhu3654
    @rajisekhu3654 4 года назад +13

    ਸਾਡੇ ਨਾਲ ਗਰਮੀਆਂ ਵਿੱਚ ਬਾਜੀ ਪਾ ਕੇ ਵੇਖੀ ਜਿਲਾ ਬਠਿੰਡਾ ਪਿੰਡ ਸੇਖੂ

    • @wilderlogan5879
      @wilderlogan5879 3 года назад

      i guess it is kinda randomly asking but do anybody know of a good site to stream new series online?

  • @KBPTelevision_60
    @KBPTelevision_60 4 года назад +34

    ਬਾਈ ਗੱਪ ਮਾਰਨ ਦੀ ਵੀ ਕੋਈ ਮਿਆਦ ਹੁੰਦੀ ਐ ਸਾਡੇ ਵੀ ਕਬੂਤਰ ਰੱਖੇ ਆ 7 ਲੱਖ ਕਹਿੰਦਾ ਤਾ ਵੀ ਮੰਨ ਲੈਂਦੇ 7 ਕਰੋੜ ਬਾਲਾ ਬਾਈ

    • @JASWINDERSINGH-dh8wj
      @JASWINDERSINGH-dh8wj 4 года назад +1

      ਗੋਲ ਤਾ ਹਰੇਕ ਰੋੜਦਾ ਬਾਈ ਚੋਰਸ ਕਰਕੇ ਰੋੜਦਾ

  • @narinderkumar2465
    @narinderkumar2465 4 года назад +30

    ਲੱਭ ਗਿਆ ਜੀ ਸੁੱਖੇ ਅਮਲੀ ਦਾ ਉਸਤਾਦ

  • @sidhu7946
    @sidhu7946 4 года назад +118

    7crore yr gapp tn soch k mareya kro jo meri gal nal sehmat a like kro

    • @gurseeszaildar668
      @gurseeszaildar668 4 года назад +1

      Bai 7crore ta keha k ede kabootr punjab ch vikk sakhan shydd eda e koi khreed lve 🤣

    • @Lally-randhawa
      @Lally-randhawa 4 года назад +2

      22 apni cheez bhawe 20 crore mull rakh

    • @gurseeszaildar668
      @gurseeszaildar668 4 года назад

      @@Lally-randhawa pr bai ohne app mull ni rakhyia oh kehh reha k goryia ne eh mull rakhyia mere kabootr da

    • @rajugrewalrajugrewal2996
      @rajugrewalrajugrewal2996 4 года назад

      Bai bohta hi gpodi lagda banda o ta ki changge pase lva

    • @sarbhichaksarbhi5250
      @sarbhichaksarbhi5250 4 года назад

      Sarwan singh Jalandhar gapi number one

  • @DavinderSingh-dq8iw
    @DavinderSingh-dq8iw 4 года назад +53

    ਮੇਰੇ ਕੋਲ ਵੀ ਆ ਇਕ ਜੋੜਾ ਉਸ ਦਾ ਇਕ ਕਾਲਾ(ਨਿਗਰੋ) 25 ਕਰੋੜ ਦਿੰਦਾ ਸੀ ਪਰ ਪਤਾ ਨੀ ਡਾਲਰ ਸੀ ਯਾ ਪੌਂਡ ਸੀ 😂😂😂

  • @lotuskaur4919
    @lotuskaur4919 4 года назад +17

    ਖਾਕੇ ਗੋਲੀਆਂ ਛੱਡੀ ਜਾਂਦਾ

  • @JaswinderSingh-wo3ut
    @JaswinderSingh-wo3ut 4 года назад +5

    ਕਬੂਤਰ ਨੀ ਹੰਸ ਹੁਣੇ ਨੇ ਜਿਹੜੇ ਸੁੱਚੇ ਮੋਤੀ ਖਾਂਦੇ ਨੇ .

  • @veer1932
    @veer1932 4 года назад +34

    Mere kol v ek kabootar a 10 crore da. Patiala aa k interview lao meri. Nai mai meat bana k kha laina

  • @mehtaabvirk1058
    @mehtaabvirk1058 4 года назад +28

    kabutar rakhan valeya nu kdo de rashtarpati award milan lag gye oye 😁😁😁

    • @KBPTelevision_60
      @KBPTelevision_60 4 года назад +4

      ਜਦੋ ਦੇ ਕਬੂਤਰ 7 ਕਰੋੜ ਦੇ ਵਿਕਣ ਲੱਗ ਗਏ

  • @yarr-qz1fv
    @yarr-qz1fv 4 года назад +15

    ਬਾਈ ਇਹਨੂੰ ਕੋਈ ਠੰਡਾ ਪਾਣੀ ਦੱਸੋ,,,

  • @RajKumar-yf8zc
    @RajKumar-yf8zc 4 года назад +31

    ਸਕਿਓਰਿਟੀ ਵਾਸਤੇ ਕੈਮਰੇ ਵਗੈਰਾ ਲਾਏ ਜਾ ਨਹੀਂ

  • @amansidhuamansidhu6354
    @amansidhuamansidhu6354 4 года назад +11

    Z ਸਿਕਿਉਰਿਟੀ ਮਿਲਣੀ ਚਾਹੀਦੀ ਹੈ
    Y nu Modi walo

  • @charmingboysajan8758
    @charmingboysajan8758 4 года назад +25

    7 crore mtlb kbootr nu ਖੰਭਾ ਦੀ ਥਾਂ jet ਇੰਜਨ ਲੱਗੇ ਹਨ😝🤣😂😂ਉਡਾਣ ਭਰਨ ਲਈ ✈️🛩️

    • @inderbuttar22
      @inderbuttar22 4 года назад +1

      Aa te sira he krta comments. Wala

  • @indersroay
    @indersroay 4 года назад +3

    ਸਾਡੇ ਗੁਆਂਢੀਆਂ ਦੇ ਕੋਲ 20 ਕਰੋੜ ਦਾ ਕਬੂਤਰ ਆ😂😂😂

  • @AKASHAK-dp3ef
    @AKASHAK-dp3ef 4 года назад +9

    ਲਓ ਜੀ ਪੰਪਾ ਦੀ ਹੱਦ ਪਾਰ ਹੋ ਗਈ ਏ

  • @dilsidhu9573
    @dilsidhu9573 4 года назад +30

    Eh gap maran vich Sukhbir Badal nu v piche shd gya😂😂😂

  • @seerapatto4133
    @seerapatto4133 4 года назад

    ਇਹ ਨੂੰ ਘੁਸੇ ਨੂੰ ਪੁੱਛਣ ਵਾਲਾ ਹੋਵੇ ਵੀ ਕਦੇ ਕਬੂਤਰ ਦਰੱਖਤ ਤੇ ਆਲਣਾ ਪਾਉਦਾ ਵੇਖਿਆ ਕਦੇ

  • @panditmikku3528
    @panditmikku3528 4 года назад +20

    Yar... Gapp di v hadd hundi aaa

  • @paramjitsingh7894
    @paramjitsingh7894 4 года назад

    ਇਸ ਸਮੇਂ ਪੰਜਾਬ ਸਰਕਾਰ ਵਲੋਂ ਟੈਕਸ ਲਾਉਣ ਦਾ ਪਲਾਨ ਆ ਬਾਈ

  • @yadmaan6051
    @yadmaan6051 Год назад

    ਮੈਨੂੰ ਸਾਰਾ ਅਮਰੀਕਾ ਦੇਸ਼ ਦਿੰਦੇ ਸੀ ਪਰ ਮੈ ਨਹੀ ਦਿੱਤੇ ਭਰਾਵਾਂ ਗੱਪ ਦੀ ਵੀ ਕੋਈ ਹੰਦ ਹੁੰਦੀ ਆ

  • @jdhillon9525
    @jdhillon9525 4 года назад +2

    ਟਰਾਫੀ ਤੇ ਕਬੂਤਰ ਦੇ ਸਪੈਲਿੰਗ ਗ਼ਲਤ ਨੇ।।।ਵਰਲਡ ਚੈਂਪੀਅਨ ਬੈਂਗਣ ਦਾ ਤੂੰ।।।😏😏😏

  • @ruhani2148
    @ruhani2148 4 года назад +14

    ਅਸਮਾਨ ਵਿੱਚ ਉੱਡਣ ਵਾਲੇ ਪਰਿੰਦੇ ਪਿੰਜਰੇ ਵਿੱਚ ਬੰਦ ਕਰਕੇ ਰੱਖੇ ਆ। ਅੱਗ ਲੱਗੇ ਇਹੋ ਜਿਹੇ ਸੌਕ ਨੂੰ।

    • @sbsbhatti
      @sbsbhatti 4 года назад +1

      Roohani j kise cheez bare pata na hove tan faltu ch judge ni bani da ehe paltu a ehe ud de v ne udan puri karan ton bad apne ghar vapis aunde ne gole aam ud de dikh jange cheene kade aam ud de ni dekhe jande

    • @ruhani2148
      @ruhani2148 4 года назад

      @@sbsbhatti ਸਭ ਪੰਛੀ ਸ੍ਰਿਸ਼ਟੀ ਨੂੰ ਰਚਨਹਾਰ ਨੇ ਉੱਡਣ ਲਈ ਹੀ ਬਣਾਇਆ ਹੈ। ਕਿਹੜੇ ਘੱਟ ਉੱਡਦੇ ਹਨ ਜਾਂ ਵੱਧ ਇਸਦੀ ਗੱਲ ਹੀ ਨਹੀਂ ਕੀਤੀ।

    • @ruhani2148
      @ruhani2148 4 года назад

      @Bhîndër 123 ਇਨਸਾਨ ਕਬੂਤਰਾਂ ਨੂੰ ਆਪਣੇ ਸੌਕ ਲਈ ਪਾਲਦੇ ਹਨ। ਕਬੂਤਰ ਤਾਂ ਨਹੀਂ ਕਹਿੰਦੇ ਸਾਨੂੰ ਪਾਲੋ। ਖੁੱਲ੍ਹੇ ਅਸਮਾਨ ਵਿੱਚ ਉੱਡਣਾ ਆਪਣਾ ਮਨ ਭਾਉਂਦਾ ਖਾਣਾ ਖੇਤਾਂ ਦੇ ਵਿੱਚ, ਫਲ ਫਰੂਟ ਦੇ ਬਾਗਾਂ ਦੇ ਵਿੱਚ। ਅਸਲ ਅਜਾਦੀ ਇਹ ਹੈ। ਬਾਕੀ ਇਨਸਾਨ ਦੀ ਔਕਾਤ ਕੀ ਉਹ ਕਿਸੇ ਨੂੰ ਪਾਲੇ। ਪਾਲਣਹਾਰ ਤਾਂ ਪ੍ਰਮਾਤਮਾ ਹੈ।

    • @manpreetgill4149
      @manpreetgill4149 4 года назад

      Roohani fal fruit khande a kbootr baagan wich ah ta phli vr sunya vr. parmatma di kirpa nal hi insaan kabootr palde a kbootr nu udaune a roj e ghr app vaps aunde a sade kbootr gulam ni kite ve ehna nu sambn di ukaat har ik bande de vass ni

  • @barjeshkumar6012
    @barjeshkumar6012 4 года назад +24

    ਕੌਣ ਕਹਿੰਦਾ ਸੌ਼ਕ ਦਾ ਕੋਈ ਮੁੱਲ ਨਹੀਂ ਹੁੰਦਾ ਹੁੰਦਾ 22ਜੀ 7 ਕਰੋੜ ਦਾ ਸ਼ੌਂਕ ਦਾ ਮੁੱਲ😁😁😁😁😁

  • @user-ti6zg5me9z
    @user-ti6zg5me9z 4 года назад +3

    High level ਤੇ ਹਿਸਾ ਲੈਂਦਾ ਬਾਈ ਬੱਸ💪🏻💪🏻

  • @prabjit7425
    @prabjit7425 4 года назад

    ਬੰਦੇ ਨੂੰ ਮਿਹਨਤ ਦਾ ਫਲ ਮਿਲਿਆ ਹੈ । ਹੁਣ ਇਸਨੂੰ ਕਬੂਤਰਾਂ ਲਈ ਸੁਰੱਖਿਆ ਜਰੂਰ ਤਾਇਨਾਤ ਕਰ ਲੈਣੀ ਚਾਹੀਦੀ ਹੈ ।

  • @deepgill1800
    @deepgill1800 4 года назад +12

    7 crore di 50 kille jameen ni laye jandi kabooter tu ki krona. Gapp vi soch ke maro...

    • @jitchahal4111
      @jitchahal4111 4 года назад

      veer g shoka da Koi mul Nhi hunda.. rupeea de koi tood nhi agla kol

    • @vikramjitsingh4053
      @vikramjitsingh4053 4 года назад

      babbumaanfans 31wale fer v bakwas aa 7 cror

  • @kabuterbaji
    @kabuterbaji 4 года назад

    ਸਸਤਾ ਨਸ਼ਾ ਕਰਕੇ ੲਿੰਰਵਿੳੂ ਦੇਣ ਦਾ ਅਸਰ

  • @RavinderSingh-bj4si
    @RavinderSingh-bj4si 4 года назад

    Bai ek gall kmaal di h , jede kise janwar da mul crorea ch lagda h oh gorre hi kio launde h te dooja eh vechde fer kio nai , samjdar nu ishara hi kafi h

  • @GurpreetSingh-nl4kx
    @GurpreetSingh-nl4kx 4 года назад +3

    ਸੁੱਖਾ ਗੱਪੀ ਵੀ ਫੇਲ ਕਰ ਤਾ

  • @tornadoblack4476
    @tornadoblack4476 4 года назад +6

    ਰਾਸ਼ਟਰਪਤੀ ਅਵਾਰਡ ਮਿਲਿਆ ਕਹਿੰਦਾ waheguru ji

    • @jass5645
      @jass5645 4 года назад +1

      🤣🤣😂😂😂

  • @jagjeetdhillon4741
    @jagjeetdhillon4741 4 года назад +5

    izzat wakya ee tenu bht mildi saare punjab de kbooterbaaj tnu gala kddd de a

  • @iqbalgill9979
    @iqbalgill9979 4 года назад +1

    55 saal bai di umar hai but ehne 56 mele krva ditte a....wah bai wah....oh v har saal

  • @bootakamal6009
    @bootakamal6009 4 года назад +2

    comint v suna dai bhai no

  • @Preetsandhu26
    @Preetsandhu26 3 года назад

    Bai ji mai apne vlogs vich tohade kaboter di clip leni aa aa kine paise lavo ge

  • @rajsinghtanda7272
    @rajsinghtanda7272 4 года назад

    Akha Akha ch. kabootri. Nail. Pyar ho gia. 👍🏿💋🕊🕊🕊🕊🕊🕊🕊💋👍🏿

  • @davindersran7598
    @davindersran7598 4 года назад +1

    Bhut vdiya gapp ji

  • @vinaysidhu3113
    @vinaysidhu3113 4 года назад +9

    Daily bass waleya da😂

  • @sidhu7946
    @sidhu7946 4 года назад +11

    Ehda tn kde kbooter baji ch nam v ni suneya 30sal hogye sanu kbooter ododeya nu

    • @princesoni6032
      @princesoni6032 4 года назад

      Sahi aa bai...fuddu banaa riha hai

    • @anilpartapsharma9812
      @anilpartapsharma9812 4 года назад

      Dear Bro. Its Sarwan Singh kaler from Jalandhar very renowned in kabootar baaji

    • @vanshthakur9603
      @vanshthakur9603 4 года назад

      eh bai modi kolo training le nava hi uttreya ajje market vich 😁

    • @sbsbhatti
      @sbsbhatti 4 года назад

      Anil Partap Sharma tatte asin tan kade suneya ni punjab ch ek baazi ni chhadi ehne fuddu ne ehnu kaho baazi chhade

  • @inderbuttar22
    @inderbuttar22 4 года назад +6

    Aa vee Dujja Nittu ਛਟੱਰਾ wala

  • @gurdevsingh4867
    @gurdevsingh4867 4 года назад +2

    Gapp oye

  • @sahilmalhotra9761
    @sahilmalhotra9761 4 года назад

    Hobby / Mere kol ta mughal akhbar Hamau sikandar lodhi de purane sikke ae koi khridan da chahwan hove reply

  • @happyhans1933
    @happyhans1933 4 года назад +1

    Bazi ch ake kadi kabutar ta shad ke jit ta sahi

  • @navtejsingh2214
    @navtejsingh2214 4 года назад +1

    Bai eh banda tan Guljar sidwa nu v kat gya par oh bnada tan jitda v hai es da kde na v nai sunya

  • @Malerkotlapigeoncloft
    @Malerkotlapigeoncloft 4 года назад

    Daily base..😂😂😂🤣🤣🤣👌👌👌

  • @peoplesvoice9069
    @peoplesvoice9069 4 года назад +17

    Aah punjabiya da sohna fudu bnana shuru krta...ik thode din pehla 90 lakh da kutta chuki ghumda c

    • @balwindersingh-yl8gt
      @balwindersingh-yl8gt 4 года назад +1

      gur singh sahi kiha veera

    • @gurseeszaildar668
      @gurseeszaildar668 4 года назад +1

      Eh punjab a bai eh kj dikha k e loka di fatti pochdee a

    • @malhivelog9771
      @malhivelog9771 4 года назад +1

      shi keha main v dekhi c oh news😂😂😂😂😂😂😂😂

  • @harbagsingh3173
    @harbagsingh3173 4 года назад +5

    He is a neetu shattran walaTwo2

  • @luckydhaliwal2735
    @luckydhaliwal2735 4 года назад

    .ਦਾ ਪੇਚ ਦੀ ਗੱਲ ਤਾਂ ਐ ਕਰਦਾ ਜਿਵੇ ਬਾਈ ਨੇ ਪਾਲਾ ਜਲਾਲ ਪੁਰੀਆ ਤਿਆਰ ਕੀਤਾ ਹੁੰਦਾ🤣🤣

  • @lakhwindersingh8749
    @lakhwindersingh8749 4 года назад

    ਵਾ ਜੀ ਵਾ

  • @highwayprisoner538
    @highwayprisoner538 4 года назад

    ਗੱਪਾਂ ਦੀ ਖਾਣ ਸਰਵਣ ਸਿੰਘ ਵੀ ਹੈਗਾ ਜਲੰਧਰ ‘ਚ 👍

  • @harmanstor498
    @harmanstor498 4 года назад +1

    ਬਾਈ ਤੁਸੀਂ ਕਹਿੰਦੇ ਹੋ ਮੈਂ ਇੰਨੇ ਅਵਾਰਡ ਲਏ ਮੈਂ ਇਨ੍ਹਾਂ ਮਸਹੂਰ ਹੋ ਗਿਆ ਪਰ ਮੈਂ ਤਾਂ ਤਹਾਨੂੰ ਪਹਿਲੀ ਵਾਰੀ ਦੇਖ ਰਿਹਾ

  • @sukhchaingill6672
    @sukhchaingill6672 4 года назад +4

    Ramdev moot payee janda public nu tu bithyaa khavon lagjaa , ,

  • @sukhdeepdaysbrar1985
    @sukhdeepdaysbrar1985 4 года назад +3

    Interview vala v ...andro andri hassi janda...gupp sun k😂😂😂😂

  • @punjabartsproduction9990
    @punjabartsproduction9990 4 года назад

    😂😂😂😂😅😅😅😅😅💯 Gapppppp

  • @HarwinderSingh-cj9mk
    @HarwinderSingh-cj9mk 4 года назад +1

    ਮਲਵਈ ਕਹਿੰਦਾ ਏ ਤਾ ਫੈਂਸੀ ਆ

  • @MVIRDI5
    @MVIRDI5 4 года назад

    good ji

  • @loveinfinityyalopondre5164
    @loveinfinityyalopondre5164 4 года назад +1

    JINA Kol 1👁Wala kabootar thoko like😂 kbooter vech ke banda Land Rover kharreed lenda😄

  • @JaskaranSingh-bp9lr
    @JaskaranSingh-bp9lr 4 года назад +1

    Bhai sada lambi area aa ..
    Sade area ch baji jitt ke dikha fer manage...

  • @user-wj8wq8dl3f
    @user-wj8wq8dl3f 4 года назад +1

    ਦੁਨੀ ਖਤਮ

  • @gshara1
    @gshara1 4 года назад

    India waley sarey award jit lai rashtarpati award v jit leya. Hun agley saal Noble award jitna 22 ne

  • @fakerp6456
    @fakerp6456 4 года назад +2

    ਦੇਸ ਨਾਲ ਗਰਦਾਰੀ ਨੂੰ ਤੂੰ bc parmanu vichan lagya see salaya 7 core da de K Koti pande nala BMW rakhde bc sukha wala mall khale sala ne......

  • @gurpreetuppal1167
    @gurpreetuppal1167 4 года назад

    world wide famous Harman cheema de ustad ji 😂😂😅😅😅

  • @SurinderSingh-ln3pv
    @SurinderSingh-ln3pv 4 года назад +1

    ਯਾਰ ਵਿਨੇ ਹਰੀ ਦੀ ਐਡ ਹੀ ਕੁਝ ਵੇਖਣ ਨਹੀ ਦੇਂਦੀ ਇਹ ਬੰਦੇ ਨੇ ਕਬੂਤਰਾਂ ਚ ਨਾ ਬਣਾਇਆ ਤੁਸੀ ਵੀ ਚੈਨਲ ਦਾ ਨਾ ਬਣਾਉ ਏਡਾ ਪਿਛੇ ਨਾ ਲੱਗੋ

  • @rupindersinghgill2299
    @rupindersinghgill2299 4 года назад

    Ikk sauk kabootar bazzi da.Mainu vi hunda si parr kismatt France lye ayi.Bahut vadia

  • @rupinderrattu4173
    @rupinderrattu4173 4 года назад

    Nice ji 🙏🙏

  • @vickychander9987
    @vickychander9987 4 года назад

    Good

  • @manrajtv5778
    @manrajtv5778 4 года назад

    jio..... ''S. KLER'' ....sahab..

  • @vimpyboxerboxer686
    @vimpyboxerboxer686 4 года назад

    Nice

  • @kumardr.satish1577
    @kumardr.satish1577 4 года назад

    Sanu ta koi m l a ni milya aa K, nale veer eni badhi gap ni Mari di eh sirf ek shoonk a te rehi gall completion di boht honde par es nu kade ni dekhya

  • @fatehdhaliwal2499
    @fatehdhaliwal2499 4 года назад +3

    Daily post ala nu best fuddu year of the award milna chai da sala hoa khabra da eh koi khabar bhen chodo

  • @gurikaler7875
    @gurikaler7875 4 года назад +1

    Bro gore paise ta londe mere v lye pr enhe ni ly kisa n ... mera t kabotra de 2000 $ h lgy aj tk tu ta hadd e. Krti

  • @attackanimal1351
    @attackanimal1351 3 года назад

    ਬਾਈ ਜੀ ਕਿੱਲਾਂ ਦੇ ਕੇ ਲੈਣਾ ਪੱਉ ਜੋੜਾ

  • @parminder2132
    @parminder2132 4 года назад +3

    Jina da baazia ch nam oh vi ena jhooth ni bolde veer

  • @AmarjeetSingh-br6fg
    @AmarjeetSingh-br6fg 4 года назад +1

    oy sarwan singh hun ta muh kala karna hi baki raha gay ha hun kade you tub te na avi 7 cor samb tu

  • @peoplesvoice9069
    @peoplesvoice9069 4 года назад +4

    Jine mrji dsi jaao...kise ne dene kya 7 crore..20 crore kahi jaa chahe

  • @seerapatto4133
    @seerapatto4133 4 года назад

    ਦੱਲਿਆ ਅਸੀ ਤੇਰੇ ਵਾਗੂੰ ਗੱਪਾਂ ਮਾਰ ਕੇ ਨੀ ਨਾਮ ਕਵਾਉਣਾ

  • @pritpalsingh3828
    @pritpalsingh3828 4 года назад +1

    Mor by no1

  • @bdhdhjhdh6918
    @bdhdhjhdh6918 4 года назад +1

    Aa sala modi to v wadda gappi aa

  • @manjitbhatia4175
    @manjitbhatia4175 4 года назад

    👍👍👍👍👍👍

  • @ravneetkour7683
    @ravneetkour7683 4 года назад +4

    7 crore 🕊 😂 😂 ki bnu Punjab da

  • @varunsharma1372
    @varunsharma1372 4 года назад

    Daily post ton vishwas uth geya ajj taan

  • @jotdhattofficial6303
    @jotdhattofficial6303 4 года назад

    10.00 eh Banda ta att hi Kari janda a esnu rok lavo
    Eh netu Satra wale da chacha te sukhe gappi to wadi gap mar reha a

  • @AmrikSingh-sc8ig
    @AmrikSingh-sc8ig 4 года назад +3

    7000 menu de dio 10 ghaite udda jora lailo kabutra da

  • @surindersingh5550
    @surindersingh5550 4 года назад +5

    Gapp marn nu kehdda mul lagda,bas chddi chal

    • @vikramgulati2662
      @vikramgulati2662 4 года назад

      Yar mare koll ha nilli eyes wala haga ha kabuter chaii pilli eyes da kabuter ta black eyes da kabuter laga do bacha nilli eyes da bacha niklan ga

  • @sgangpindawalajatt8134
    @sgangpindawalajatt8134 4 года назад

    Gupp Na Maar Kuki yaar gupp Na Maar😂😂😂😂🤣🤣🤣🤣🤣🤣

  • @preetdhade1072
    @preetdhade1072 4 года назад

    1400000 ਪੋਂਡ ਦਾ 150000000 ਤੇ ਕੁਝ ਲੱਖ ਰੁਪਏ ਤੇ ਡੌਲਰ 11000000 ਕੁਝ ਲੱਖ ਰੁਪਏ ਬਣਦੇ ਅਾ,ਇਹ ਪਤੰਦਰ ਸ਼ਰੇਅਾਮ ਝੂਠ ਮਾਰੀ ਜਾਂਦਾ 😅😅😅

  • @jeetabadwalofficial4922
    @jeetabadwalofficial4922 4 года назад

    ਨੀਟੂ ਸ਼ਟਰਾ ਵਾਲੇ ਵਾਗ ਬੋਲਦਾ ਉਹਦੀ ਹੀ ਕਾਪੀ ਆ

  • @lalitudhudh2523
    @lalitudhudh2523 4 года назад

    Funy

  • @sabirahmed8261
    @sabirahmed8261 4 года назад

    Dear commenters--jadon ehde juttiyan wajjan taan toppi zaroor laah laina !

  • @gurwindergill4345
    @gurwindergill4345 4 года назад

    ਗੱਲ ਕੋਈ ਕੰਮ ਦੀ ਕਰਲਾ ਗੱਪਾਂ ਦਾ ਵੀ ਕੋਈ ਹੱਦ ਹੁੰਦਾ ਏ

  • @prabhchahil2254
    @prabhchahil2254 4 года назад

    Sada malwa ch ik bazi ta chad phir lagu pata

  • @AmritpalSingh-yp7oo
    @AmritpalSingh-yp7oo 4 года назад

    Ohhh thodiii bhainnn nu... doctor bithan lai k jaande ne kehnda 😂

  • @veer1932
    @veer1932 4 года назад +1

    Eh kehre award a jo pardhanmantia to milde a

  • @koionersarpanch386
    @koionersarpanch386 4 года назад

    gareeen ajh
    mm

  • @paisakamanakaisesikhe7173
    @paisakamanakaisesikhe7173 4 года назад

    Iss nu saja honee chahdee a
    Jo ajad nu parinedaia nu kaidd kari batha a

  • @dammysingh1580
    @dammysingh1580 4 года назад

    vekhi kite udh gaye ta vapis na aye bahut risk aa bhai.bodyguad rakh kabootra lai.theek theek la lai 4 lailage.

  • @inderjeetsingh2831
    @inderjeetsingh2831 3 года назад

    Eh jo breed dekha reha oh Pakistan di a. Kabooter odde bhut a. Par eh gupp jyda ho gayi😂

  • @naviparowalia
    @naviparowalia 4 года назад +4

    Bda desh Bhagat...🤣😂🤣😂

    • @rupsam9800
      @rupsam9800 4 года назад +1

      Sahi gal aaaa😅😅😅😅

    • @kalanagra2870
      @kalanagra2870 4 года назад +1

      fojji c na eh sala gappi

    • @naviparowalia
      @naviparowalia 4 года назад

      @@kalanagra2870 hor te hor es kanjar ne guru v dhareya...🤣😂🤣 te pind ch tent laa k party kiti... eh tain apne mantri Sukhe gappi nu v piche shad geya...🤣😂🤣😂

  • @prabhjotkamboj8203
    @prabhjotkamboj8203 4 года назад

    Bai je kubettra te CCTV kado kubutar chor bhute ne

  • @Bobby99777
    @Bobby99777 4 года назад

    Who ever pays 7 crore for bird is definitely on some shit