Punjab का यह किसान बिना मिट्टी के करता है Hi-Tec खेती, 1 एकड़ से करता है 22 लाख की कमाई

Поделиться
HTML-код
  • Опубликовано: 19 янв 2025

Комментарии • 375

  • @jagdishsingh9965
    @jagdishsingh9965 4 года назад +65

    ਵਧੀਆ ਮਿਹਨਤੀ ਬੰਦਾ ਤੇ ਵਧੀਆ ਸੋਚ ਦਾ ਧਾਰਨੀ ਹੈ ਦੁਨੀਆਂ ਨੂੰ ਲੁੱਟਣ ਵਾਲੇ ਤਾਂਤਰਿਕ ਤੇ ਏਜੈਂਟ ਦੇ ਫੋਨ ਨੰਬਰ ਵਾਰ ਵਾਰ ਆਏ। ਪਰ ਇਸ ਸ਼ਖਸ ਦਾ ਫੋਨ ਤੇ
    ਐਡਰੈੱਸ ਨਹੀਂ ਦਿੱਤਾ ਨਹੀਂ ਦਿਖਾਇਆ ਇਹਨਾਂ ਨੂੰ ਮਿਲਣ ਦਾ ਕੋਈ ਥਾਂ ਟਿਕਾਣਾ ਤੇ ਦੱਸ ਦੇਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetrandhawa2230
    @gurpreetrandhawa2230 3 года назад +11

    ਪਹਿਲਾ ਸਫ਼ਲ ਅਫ਼ਸਰ ਅਤੇ ਹੁਣ ਸਫਲ ਕਿਸਾਨ
    ਤੁਹਾਡੇ ਜ਼ਜ਼ਬੇ ਨੂੰ ਸਲਾਮ ਕਿੰਗਰਾ ਸਾਹਿਬ

  • @sukhdevsinghdhillon8851
    @sukhdevsinghdhillon8851 4 года назад +89

    ਤਿੰਨ ਚਾਰ ਕਿਲਿਆਂ ਵਾਲੇ ਕੋਲ ਤਾਂ ਲੂਣ ਤੇਲ ਲਿਆਉਣ ਲਈ ਪੈਸੇ ਨਹੀਂ ਹੁੰਦੇ ਤੇ ਇਹ ਕਹਿੰਦੇ ਨੌ ਲੱਖ ਖਰਚਾ ਆਊਗਾ ।ਪਹਿਲਾਂ ਕਿਸਾਨਾਂ ਨੇ ਕੀ ਨਹੀਂ ਬੀਜ ਕੇ ਦੇਖਿਆ ਆਲੂ,ਫੁਲਾਵਰ,ਸੂਰਜਮੁਖੀ, ਸਬਜੀਆਂ, ਹੋਰ ਕਿਹੜੀ ਕਿਹੜੀ ਗਿਣੀਏ ਜਦੋ ਸਰਕਾਰਾਂ ਹੀ ਫੂੱਦੂ ਨੇ ਕਿਸਾਨ ਕੀ ਕਰਨ

    • @HarpreetSingh-yp5pj
      @HarpreetSingh-yp5pj 4 года назад +1

      ਸਹੀ ਆ 22ਜੀ

    • @JAGGIDALVLOGS
      @JAGGIDALVLOGS 4 года назад

      Right vr ji

    • @RajPunjabDa
      @RajPunjabDa 4 года назад +4

      Sarkar aj di fudy nahi shuru toh fudu a..zaruri nahi 9 lakh launa ..choti jagah toh shuru karo fer wadao.. pata etyay lok apne soch wade nahu karday teray wangu..agay sawaaa wadhnaa..

    • @ginderkakra9564
      @ginderkakra9564 4 года назад

      Bilkul sahi aw bro

    • @sonujattlahoria22
      @sonujattlahoria22 3 года назад +1

      ryt a

  • @mandipkaur8510
    @mandipkaur8510 3 года назад +2

    Very nice speech comment from yadwinder singh.

  • @executiveassistant6688
    @executiveassistant6688 2 года назад +1

    Wah La-Jawaab, I like it too much. Bhaaji Kithe hai tuhada eh farm, Punjab de kis pind/Distirct ch hai Ji.

  • @sudiptamaiti5683
    @sudiptamaiti5683 3 года назад

    jai jawan jai kishan support from Bengal

  • @lakhbiraulakh3067
    @lakhbiraulakh3067 Год назад

    Good job 👍🏻👍🏻

  • @brar9994
    @brar9994 4 года назад +5

    Very good,Kingra is gentle man

  • @SatnamSingh-mu9rq
    @SatnamSingh-mu9rq 4 года назад +17

    ਸਰ ਜੀ ਫੂਨ ਨੰਬਰ ਤੇ ਦੇ ਦਿਆਂ ਕਰੋ ਅਦਾ ਕੰਮ ਨਾ ਕਰਿਆ ਕਰੋ ਜੇ ਨੰਬਰ ਨਹੀ ਦੇਣਾ ਕੀ ਫਾੲਿਦਾ ਤੁਹਾਡਾ ੲਿਟਰਵਿਉ ਕੀਤੀ ਦਾ

  • @harwinderbassi6927
    @harwinderbassi6927 2 года назад +1

    ਸਤਨਾਮ ਵਾਹਿਗੁਰੂ ਜੀ

  • @kuldipsingh9263
    @kuldipsingh9263 4 года назад +24

    ਜਿਹੜੇ ਮੇਰੇ ਵਰਗੇ ਕੁੱਝ ਕਰਨ ਜੋਗੇ ਨਹੀਂ ਉਹ ਨੁੱਕਤਾਚੀਨੀ ਜਰੂਰ ਕਰਨਗੇ

  • @yadvindersingh2740
    @yadvindersingh2740 3 года назад +3

    So wonderful and innovative. Be blessed.

  • @DaljeetSingh-tq5ll
    @DaljeetSingh-tq5ll 4 года назад +42

    ਸਿਰਾਂ ਬੰਦਾ ਅਕਲਮੰਦ ਕਿਸਾਨਾ

  • @BaldevSingh-cl4xh
    @BaldevSingh-cl4xh 3 года назад +1

    Good thinking

  • @bebamundasingh
    @bebamundasingh 4 года назад +3

    Perfect kam kita sing ne

  • @goldygill5041
    @goldygill5041 3 года назад +1

    ਪਤਕਾਰ ਵੀਰ ਤੁਸੀ ਇੰਟਰਵਿਊ ਕਰਨ ਜਾਦੇ ਹੋ ਪਰ ਜਾਣ ਤੋ ਪਹਿਲਾ ਹੋਮਵਰਕ ਕਰ ਕੇ ਜਾਵੋ ਕਿ ਬੰਦੇ ਤੋ ਕੀ ਪੁਛਣਾ ਹੈ। ਤੁਸੀ ਲੋਕਾ ਲਈ ਵਧੀਆ ਚੀਜ ਲਭ ਕੇ ਲਿਆਂਦੀ ਨਾ ਤਾ ਉਸ ਦਾ ਫਾਰਮ ਹਾਊਸ ਦਿਖਾਇਆ ਨਾ ਉਸ ਨੂੰ ਪੋਦਿਆ ਦੀ ਨਰਸਰੀ ਕਿਮੇ ਤਿਆਰ ਕਰਨੀ ਹੈ ਨਾ ਇਹ ਪੁਛਿਆ ਕਈ ਮਿੱਟੀ ਦੀ ਜਗਾ ਓਹ ਕੀ ਵਰਤਦੇ ਨੇ ਪੋਦੇ ਉਗਾਉਣ ਲੇਈ।ਸੋ ਜੇ ਇਹ ਗੱਲਾ ਪੁਛਦੇ ਤਾ ਵਧੀਆ ਹੁੰਦਾ।

  • @beaconsharman7159
    @beaconsharman7159 3 года назад

    Sardar jee right hai.

  • @navk1782
    @navk1782 3 года назад +2

    Pls do classes

  • @SainiBhupinder
    @SainiBhupinder 4 года назад +3

    Jio sir ji.. Well done

  • @jagsirsingh2425
    @jagsirsingh2425 4 года назад +42

    ਇਹਨੂੰ ਝਾੜੂ ਵਾਲਿਆਂ ਨੇ ਟਿਕਟ ਨਹੀਂ
    ਦਿਤੀ ਹੁਣ ਖੇਤੀ ਕਰਨ ਲੱਗਿਆ
    ਹਰਜੀਤ ਕਿੰਗਰਾ 😀😀😀😀👍👍👍👍👍

    • @bajwa3282
      @bajwa3282 4 года назад +1

      Chal kuch ta kar reha

    • @jandsahibkhushinder9885
      @jandsahibkhushinder9885 4 года назад

      ਵੀਰ ਜੀ ਇਹ ਕਿਥੋਂ ਦੇ ਰਹਿਣ ਵਾਲੇ ਹਨ।। ਇਹ ਫਾਰਮ ਹੈ ਕਿੱਥੇ ਜੀ।।

    • @its_Raahul
      @its_Raahul 4 года назад

      @@jandsahibkhushinder9885 faridkot

    • @GurdeepSingh-zc4wq
      @GurdeepSingh-zc4wq 4 года назад +1

      assa g eh ohi kingra jharru wala y
      kingra g sado hun eh kam 2022 lai teaar hovo .rajniti ch wadh faida es vich ta ghata v pe sakda j tamator na lagge

    • @user-ij9il3kp9s
      @user-ij9il3kp9s 4 года назад +2

      Tusi haley vi jharu vich fasya reh jagsir...Aglaa kam karda te lokan nu das reha....tu karla je tere to hunda

  • @harbajsingh3404
    @harbajsingh3404 3 года назад

    Very nice vich village

  • @GurpreetKaur-rr5oi
    @GurpreetKaur-rr5oi 3 года назад

    Very good good job

  • @jagseerchahal1866
    @jagseerchahal1866 4 года назад +4

    Good job ji bhut vadiya jankari

  • @international7581
    @international7581 4 года назад +13

    ਇਹਨਾਂ ਦੇ ਸਾਬ ਨਾਲ ਨਾ ਟਰੈਕਟਰ , ਨਾ ਕਿਸੇ ਚੀਜ਼ ਦੀ ਹੋਰ ਲੋੜ ਸਿਰਫ ਕਿਸਾਨ ਆਹ ਪਾਈਪਾਂ ਜਿਹੀਆਂ ਹੇਠਾਂ ਰੱਖ ਕੇ ਉਤੇ ਬੈਠਾ ਰਹੇ

  • @sunnydhadiala7711
    @sunnydhadiala7711 4 года назад +2

    Very good 👍

  • @harnoorsinghgill7920
    @harnoorsinghgill7920 2 года назад +1

    Kingra sahib mai canada ch student a , india aa k farming shuru krni hai profitable. Mai tohade kol traing krn aauga.

  • @kuldeepdhaliwal8142
    @kuldeepdhaliwal8142 2 года назад

    Thanks good thanks 🙏

  • @HarwinderSingh-nt4lm
    @HarwinderSingh-nt4lm 3 года назад +1

    ਬਾਈ ਜੀ ਮੈਂ ਮਚਾਕੀ ਮੱਲ ਸਿੰਘ ਤੋਂ ਹਾਂ ਕੰਮਿਆਣਾ ਪਿੰਡ ਮੇਰੇ ਬਿਲਕੁਲ ਹੀ ਨੇੜੇ ਹੈ ਮੈਂ ਤਾਂ ਕਦੇ ਇਹ ਫਾਰਮ ਦੇਖਿਆ ਨਹੀਂ plz ਮੈਨੂੰ ਵੀ ਦੱਸੋ ਇਹ ਕਿਹੜੇ ਪਾਸੇ ਹੈ

  • @mdminpure3542
    @mdminpure3542 3 года назад

    Great job sir

  • @nobelkingjk2146
    @nobelkingjk2146 2 года назад +1

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ

  • @mandeepsinghkaleran8468
    @mandeepsinghkaleran8468 4 года назад +3

    ਜੇ ਸਾਰੇ ਕਿਸਾਨ ਇਹ ਖੇਤੀ ਕਰਨ ਲੱਗ ਪਏ ਤਾਂ ਟਮਾਟਰ ਗਦੇਆਂ ਨੇ ਨੀ ਸਿਆਣਨੇ

  • @swarivsinghswariv6346
    @swarivsinghswariv6346 3 года назад +1

    ਬਹੁਤ ਵਧੀਆ ਬਾਈ ਜੀ
    ਕਿਹੜਾ ਪਿੰਡ ਜਿਲਾ ਜੀ
    ਚੈਨਲ ਵਾਲਿਓ ਬਾਈ ਜੀ ਦਾ ਵੀ ਨੰਬਰ ਵੀ ਦੇ ਦਿੰਦੇ ਪਿੰਡ ਜਿਲਾ ਵੀ ਦੱਸ ਦਿੰਦੇ

  • @gurbhejsandhu3843
    @gurbhejsandhu3843 4 года назад +14

    ਆਮ ਕਿਸਾਨ ਨੂੰ ਸਬਸਿਡੀ ਨਹੀ ਮਿਲਦੀ ਸਰਕਾਰ ਵੱਲੋਂ

  • @dhaliwalvlogs7424
    @dhaliwalvlogs7424 4 года назад +1

    Very good ji

  • @dewtouchgoldhoneyamarcolds4816
    @dewtouchgoldhoneyamarcolds4816 4 года назад +4

    ਹਾਈਡਰੋ ਪੈਨਿਕ ਬਾਰੇ ਵਿਸਥਾਰ ਨਾਲ ਦੱਸੋ ਜੀ ਮੈਂ ਜਗਦੀਪ ਸਿੰਘ ਜੱਗਾ ਫਿਰੋਜ਼ਪੁਰ ਬੀ ਕੀਪਿੰਗ ਕਰਦਾ ਬਹੁਤ ਪਹਿਲਾਂ ਤੋਂ ਤੁਹਾਡੇ ਟਮਾਟਰਾਂ ਦੇ ਜਿਹੜੇ ਅੜੇ

  • @punjabifarmer73
    @punjabifarmer73 4 года назад +24

    Ground level te b report leya kro kisaana di,mandi vich ja k jiithe laale boli launde saadi fasal di.beej saada,khad saadi,labour saadi te rate ehna vicholeya da,vapis vele kapre jhaarh k aa janda jatt

    • @simar5850
      @simar5850 4 года назад +2

      Ehi te tarasdi hai
      Ehna singla..garg..bansal ne lutt lea

  • @psbajwa9621
    @psbajwa9621 3 года назад

    Bhaji
    Wonderful effort
    But you have not given your address

  • @ramjeetrama5966
    @ramjeetrama5966 3 года назад

    ਇਹ ‌ਸਬਸੀਡੀ‌ ਇਨ੍ਹਾਂ ਨੂੰ ਹੀ ਮਿਲ ਦੀ ਹੈ। ਇੰਨਾ ਦੇ ਲਵੇ ਇਥੇ ਹੋਰ ਕਿਨੇ ਕੂ ਪਲਾਟ ਲੱਗੇ ਹੋਏ ਹਨ ।

  • @makhansidhu6580
    @makhansidhu6580 3 года назад +1

    ਪੱਤਰ ਕਾਰੋ ਨੰਬਰ ਵੀ ਦੇਂਦੀਆਂ ਕਰੋ ਵਸੀਕਰਨ ਵਾਲ਼ੀਆਂ ਦੀ ਵਛੇਰੇ ਏਡ ਆਉਂਦੀ ਵਾ

  • @gagandeepsangha8468
    @gagandeepsangha8468 3 года назад +1

    Eda di hi tech pind ..pind ja.k jakrook karo ...ek duje nal ral k apni farming kro apne masle ral mil k share karo te punjab nu no.1 banao

  • @Sam.fitnessboy
    @Sam.fitnessboy 4 года назад +2

    Gd job sir

  • @hardeepjimander5958
    @hardeepjimander5958 4 года назад +4

    Great sir

  • @ramanjeetaulakh473
    @ramanjeetaulakh473 4 года назад +3

    U knw wht
    Same ehi technology foreign countries ch use hundi hai
    Odo ta adi pj pj k jane a bahr ja k km krna
    J same ethe hai ta prblm ki hai?
    Sade loka di soch bekar hai
    Aap kuj krna ni
    Te krde hoye nu hta dena

  • @xman1601
    @xman1601 4 года назад +2

    Sir starting ton kinne dina bich fasl tiar hundi aa please dasso

    • @princebhullar5660
      @princebhullar5660 3 года назад

      Ha ha ma jami ni put pahla e kotha 🤣🤣😛. Tu kara ga kamai

  • @GurmelSingh-qx8er
    @GurmelSingh-qx8er 3 года назад +2

    You Should Do Contract With Farmers @ Rs. 60, 000/- Per Acre Per Annum Get All The Profits. Thus All The Farmers Will Be Happy And Prosper.

  • @bhagwantsingh4739
    @bhagwantsingh4739 3 года назад +2

    Full address please

  • @lovepreet551
    @lovepreet551 2 года назад

    Sir me alho de khiti krna chorra

  • @iqbalkamboj5549
    @iqbalkamboj5549 4 года назад +2

    Contact to bina kiva training la pava ga

  • @robinpreetsingh8285
    @robinpreetsingh8285 Год назад

    Veer ji jive tusi keha Rs-900/sm kharcha aunda
    Te 200sqm da tusi keha ki Rs-18 lakhs ayuga kharcha, jide cho 9lakh subsidie govt. vlo
    Veer ji j hisaab layiye Rs-900/sqm te fir ta 200sqm da Rs-180000 banda
    900✖️200🟰180000
    Fir eh 180000 da 18 lac kive ho geya te ede vicho 9 lac subsidie kitho aagi🤔

  • @gaganhundal3833
    @gaganhundal3833 2 года назад

    300 sade 100nu leju sade ta 15nu v ne lende mande ch

  • @sarvjeetbatti4653
    @sarvjeetbatti4653 4 года назад +1

    Sir eh plant Kerry Jgah te h te co. No. Ki h ji

  • @ਪਿੰਡਦੀਜੰਨਤ
    @ਪਿੰਡਦੀਜੰਨਤ 2 года назад +1

    300 ਰੁਪਏ ਕਿਲੋ ਚੈਰੀ ਟਮਾਟਰ ਵੱਡਾ ਗੱਪ ਆ ਭਾਈ ਫਸ ਨਾ ਜਾਏਉ

  • @jagbirsingh8816
    @jagbirsingh8816 2 года назад

    Ena da address ki a veer ji m traning lani c

  • @gill7940
    @gill7940 4 года назад +2

    Very nic ji

  • @sarabjitkaur3270
    @sarabjitkaur3270 3 года назад

    bhaini sahib ludhiana othe 50 rupy da satruwary da milda 300 gm da

  • @gurtejbrar5976
    @gurtejbrar5976 2 года назад

    Sir kithe ah farm

  • @gurpreetrandhawa2230
    @gurpreetrandhawa2230 3 года назад +3

    ਸਾਡੇ ਗੁਆਢ ਚ ਹੀ ਐ
    ਦੇਖਾਂਗੇ ਕਦੇ ਕਿੰਗਰਾਂ ਸਾਹਿਬ ਕੋਲ ਜਾ ਕੇ

  • @jaspreetsingh415
    @jaspreetsingh415 2 года назад

    Address ki hai ?

  • @gurumukhgill1768
    @gurumukhgill1768 4 года назад +4

    ਬਹੁਤ ਵਧੀਆ ਜੀ ਤੁਹਾਡਾ ਨੰਬਰ ਜਾਂ ਐਡਰੈਸ ਮਿਲ ਸਕਦਾ

  • @jshydroponicsprivatechanne3464
    @jshydroponicsprivatechanne3464 4 года назад

    Ye chandigarh me kaha pr h.
    Aur inse kese sampark kare

  • @harwinderbassi6927
    @harwinderbassi6927 2 года назад

    ਸਤਿਗੁਰੂ ਨਾਨਕ ਦੇਵ ਜੀ

  • @gurbirsandhu8825
    @gurbirsandhu8825 3 года назад

    I make green house 🏠 also

  • @gurbirsandhu8825
    @gurbirsandhu8825 3 года назад

    Please add us with Adani and abani

  • @fatehsinghsingh9340
    @fatehsinghsingh9340 4 года назад +1

    Passe di GL a sari veer greeb Banda ane passe kitho lai ke ave

  • @davinderkaur298
    @davinderkaur298 3 года назад

    Veer ji menu v ih kam krna h pls kithe h🙏🙏

  • @Harshtuteja
    @Harshtuteja 4 года назад +3

    Safal kisan hogaya Punjab da hun Canada ni jaana

    • @satnambal1212
      @satnambal1212 4 года назад

      300,rupia kilo ,,,kio pagal bnon laga,,,,100,rupia,de ganda,hoia,lala,lala ho gie se,,10,20,rupia,nu 2,k,g,,mil janda,tmatar

  • @Manpreet_kamboj4016
    @Manpreet_kamboj4016 Год назад

    Loction ki a sir

  • @GurpreetKaur-rr5oi
    @GurpreetKaur-rr5oi 3 года назад

    Kudiya de viyah te paisa launa v mazboori hai warna changa ghar nhi milda

  • @beerithakadar1365
    @beerithakadar1365 4 года назад

    Veery good

  • @royalgill5442
    @royalgill5442 4 года назад +9

    9:02 Bai tu kudia de viah di tension na lai ode lye ILETS haiga
    Baki 18 lakh da kharcha bhout aa yaar mere varga mada jimidar tan marya jao.

  • @amritsidhu3227
    @amritsidhu3227 4 года назад +2

    pehla ta aw wasikarn wle nu show krna htawo iss di jgah j tuc ess bnde da address and ph no. de dine vdia c

  • @highwayprisoner538
    @highwayprisoner538 3 года назад

    ਜੜ੍ਹ ਪਲਾਸਟਿਕ ਵਿੱਚ ਚੱਲਦੀ ਆ ? ਪਾਈਪਾਂ ਵਿੱਚ ਕੀ ਹੁੰਦਾ ਜੜ੍ਹ ਨੂੰ ਸਪੋਟ ਕਰਨ ਲਈ ਉਹਦੇ ਬਾਰੇ ਛਿੱਕੂ ਨੀਂ ਦੱਸਿਆ ਸਿਰਫ ਝਾੜ੍ਹ ਦੀ ਬੀਨ ਵਜਾਤੀ

  • @randhirsingh2352
    @randhirsingh2352 3 года назад

    Singh is king ho sardar ji

  • @makhankalas660
    @makhankalas660 4 года назад +10

    ਬਾਬਾ ਨਾਨਕ ਮਹਾਰਾਜ ਜੀ ਕਿਸਾਨ ਭਰਾਵਾਂ ਤੇ ਕਿਰਪਾ ਬਣਾਈ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @jasveer54
    @jasveer54 3 года назад +2

    address ki a sir ehna da

  • @lakhwinderkaur6102
    @lakhwinderkaur6102 4 года назад

    Bohat hi vadia👌👌

  • @harjeetmarwa516
    @harjeetmarwa516 4 года назад +2

    Ehna Bhai Saab huna da phone no. te add v dasso taki ohna naal gall Kiti ja sake

  • @Arabiantrucker1987
    @Arabiantrucker1987 4 года назад

    ਰਿਪੋਰਟ ਨੂੰ ਬੇਨਤੀ ਆ ਵੀ ਹੌਸਲੇ ਨਾਲ ਗੱਲ ਕਰੇ
    😁😁😁
    ਜਿਸ ਤਰਾਂ ਇੰਟਰਵਿਊ ਦੇਣ ਵਾਲਾ ਗੱਲ ਕਰ ਰਿਹਾ

  • @gavydmk
    @gavydmk 4 года назад +1

    Training te peg Milan ge

  • @sukhwindersingh-fu4rq
    @sukhwindersingh-fu4rq 3 года назад

    Nyc

  • @jagseersidhu6226
    @jagseersidhu6226 3 года назад

    ਇਸ ਰੇਟ ਬਾਈ ਲੁਊ ਕੌਣ ਭਾਂਅ ਵਾਲ਼ੀ ਗੱਲ ਜਚਦੀ ਨਹੀਂ ਐਂ

  • @harindersingh3833
    @harindersingh3833 3 года назад

    ਜੇ ਇਨਾਂ ਨੂੰ ਕੋਈ ਇਕ ਬੰਦਾ ਇਕ ਮਹੀਨੇ ਲਈ ਮਿਲ ਜਾਵੇ ਫਰੀ ਕੰਮ ਕਰਵਾਉਣ ਲਈ ਇਨਾਂ ਦੇ ਟਮਾਟਏ ਤਾਂ ਆਪੇ ਵਿਕ ਗੇ 300 ਸੌ ਰੁਪਏ ਕਿਲੋ
    🙄🤔😂😂😂😂😂

  • @gurpalsingh5609
    @gurpalsingh5609 3 года назад

    ਇਹ ਕਿਥੇ ਹੈ ਜੀ

  • @ਕੱਟੜਸਿੱਖ
    @ਕੱਟੜਸਿੱਖ 4 года назад

    120 rs kg charry tamato mai appne ghar lye khreed da sir
    farmer nu ta 50-60 rs milda

  • @dalbirsinghsandhu4967
    @dalbirsinghsandhu4967 3 года назад

    Adress bhjo ji ap de darshan kra gaa

  • @gurbirsandhu8825
    @gurbirsandhu8825 3 года назад

    I go in seep I go in sugarcane I go in potato I go in musli I go in pudina I go in fish I go in mooli Seads I go in bhindi Seads I fell potato s in gangknal for fish honey 🍯 bee's etc maney other but THOES who start canot find

  • @SSBUTTAR
    @SSBUTTAR 3 года назад

    Video ta bna te...mobile no ta shear kita...reporter ne...

  • @gurbirsandhu8825
    @gurbirsandhu8825 3 года назад

    Good job but saving from by sold plants and seed

  • @ranadhillon5252
    @ranadhillon5252 4 года назад +1

    Good

  • @lovepreet551
    @lovepreet551 2 года назад

    Sir adres

  • @ksmahlaproduction5003
    @ksmahlaproduction5003 3 года назад

    Sir 40/ Rs tomater markit cho milda hai 200/ to 250/ kithe sale hoga mobile no send me

  • @nikhilgarg1578
    @nikhilgarg1578 3 года назад

    VEER ji 1 sqm da 900 RS nhi 9000 RS khrcha bnda 1800000RS nu

  • @Theveer911
    @Theveer911 4 года назад

    Gud job

  • @dhurkibaniin31ragas22
    @dhurkibaniin31ragas22 4 года назад

    @Dainik Savera mentioned kyu nhibho reha , address Laina si

  • @anmolrandhawa5463
    @anmolrandhawa5463 4 года назад +1

    Bai ji address ki aaa

  • @hardeeproses6311
    @hardeeproses6311 3 года назад

    Address mil skda h

  • @DeepakKumar-hj6zy
    @DeepakKumar-hj6zy 4 года назад +1

    Bai raat mai 5 rupee killo leke aaya tamatar

  • @GagandeepSingh-hd4do
    @GagandeepSingh-hd4do 4 года назад +1

    Expenses According to him
    one square metre = 900
    200 Square metre = it should be 180000 (ik lakh 80 hzar) but he is saying 18lakh (1800000) how ?
    Well anyway i like your video it seems neat and clean farming with big profit.
    willing to learn this technique.

  • @bhaijaswindersinghjisodhin3302
    @bhaijaswindersinghjisodhin3302 4 года назад +1

    Kingra saab da adress or fon no modi devega,,,?

  • @sukhisingh8085
    @sukhisingh8085 4 года назад

    Reporter sahib ohna da koi contact no ta dass Dena c , how can be contact ...all world vekh riah hai video nu. Na he poora adress dasia hai ji ,k farm kithe hai . How can be go there to visit that farm .