ਨੂੰਹ ਵਿੱਚ ਭੂਤ || Nooh vich bhoot || new punjabi movie 2021 || Mansa @Pendu Virsa

Поделиться
HTML-код
  • Опубликовано: 17 окт 2024
  • ਨੂੰਹ ਵਿੱਚ ਭੂਤ || Nooh vich bhoot || new punjabi movie 2021 || Mansa @Pendu Virsa
    facebook - / penduvirsa25
    instagram - / pendu4virsa
    ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ-
    • ਸੱਸ ਨੂੰ ਮਾਂ ਨਾ ਸਮਝੋ ਅਤ...
    ਭੂਆ ਵੇਚਗੀ ਜ਼ਮੀਨ -
    • ਭੂਆ ਵੇਚਗੀ ਜ਼ਮੀਨ || Bhua...
    ਦਰਾਣੀ ਦੇ ਕਾਰਨਾਮੇ -
    • ਦਰਾਣੀ ਦੇ ਕਾਰਨਾਮੇ || dr...
    ਨੂੰਹਾਂ ਲੜਾਈ ਦਾ ਗੱਡਾ -
    • ਨੂੰਹਾਂ ਲੜਾਈ ਦਾ ਗੱਡਾ ||...
    Starring -
    Veer Singh Parmar
    Sohan Singh
    Sukhpal Kaur
    Lucky Sidhu
    Manpreet Mani
    Rajwinder Raju
    Krishna Kaur
    Shinder Kaur
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #noohvichbhoot

Комментарии • 695

  • @Jashandhillon5535
    @Jashandhillon5535 6 месяцев назад

    ਪੁਰਾਣੀ ਵੀਡਿਓ ਹੁਣ ਦੇਖੀ ਪਰ ਬਹੁਤ ਵਧੀਆ ਸੀ ❤❤ ਸੁਖਪਾਲ ਭੈਣ

  • @SukhwinderSingh-mv7rd
    @SukhwinderSingh-mv7rd 3 года назад +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rachhpalsingh78466
    @rachhpalsingh78466 2 месяца назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @manjitkaurmanju4469
    @manjitkaurmanju4469 Год назад

    Sanu tn mazz de thola te Katey de thola paya bht sohna laga jundle baba di jai ho🤩🤩

  • @gurdeepsinghgill9744
    @gurdeepsinghgill9744 2 года назад +1

    ਬਹੁਤ ਵਧੀਆ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਦੀਪ ਜੀ 🙏

  • @rachhpalsingh78466
    @rachhpalsingh78466 2 месяца назад

    ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ । ਜੇ ਕੋਈ ਸਮਝੇ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @kavisherranjitsinghchohla3254
    @kavisherranjitsinghchohla3254 Год назад

    ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ

  • @rajnirajnimarwaha-iu9es
    @rajnirajnimarwaha-iu9es Год назад

    Bohat Vadia msg a sarya lyi ❤good job 👍🏻👍🏻

  • @jagdeepbrar6539
    @jagdeepbrar6539 3 года назад +1

    ਬਹੁਤ ਬਹੁਤ ਬਹੁਤ ਵਧੀਆ v

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਬਰਾੜ ਸਾਬ🙏

  • @jasbirkaur3387
    @jasbirkaur3387 2 года назад +1

    Bht vdia video

  • @GurdevSingh-fv4hd
    @GurdevSingh-fv4hd 3 года назад +2

    ਅੰਧ-ਵਿਸ਼ਵਾਸ ਵਹਿਮ ਭਰਮ ਵਿੱਚੋਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ,,,,, ਅਜਿਹਿਆਂ ਵੀਡੀਓ ਸਮਾਜ ਸੁਧਾਰ ਵਾਲੀਆਂ ਜ਼ਰੂਰ ੍ਰਪਾਇਆ ਕਰੋ ਜੀ,,,,, ਇਸ ਵਿੱਚ ਜੰਤਾਂ ਦੀ ਭਲਾਈ ਵੀ ਹੈ ਅਤੇ ਮੰਨੋਰੰਜਨ ਵੀ ਹੈ ਜੀ,,, ਅਗਲੀ ਵੀਡੀਓ ਦੀ ਵੇਸਬ੍ਹਰੀ ਨਾਲ ੳਡੀਕ ਵਾਨ,,,,,,,,,, ਤੁਹਾਡਾ ਵੀਰ,,, ਗੁਰਦੇਵ ਸਿੰਘ ਮਾਨਸਾ,,,,,,,,,

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਗੁਰਦੇਵ ਜੀ🙏

  • @navrojkaur8748
    @navrojkaur8748 3 года назад +1

    ਬਹੁਤ ਹੀ ਸੋਹਣੀ ਆ ਵੀਡੀਓ ਬੇਟੇ ਸਦਾ ਖੁਸ਼ ਰਹੋ ਇਹੋ ਅਸ਼ੀਸ਼ ਹੈ ਤੁਹਾਡੇ ਲ‌ਈ 🙏👍

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਨਵਰੋਜ ਜੀ🙏

  • @naharsingh4614
    @naharsingh4614 2 года назад

    Boht vdiaaa veer g 👍

  • @lakhvirsingh4260
    @lakhvirsingh4260 3 года назад

    ਵੈਰੀ ਗੁੱਡ nice

  • @daljitkaurdhillon7004
    @daljitkaurdhillon7004 3 года назад +8

    ਬਹੁਤ ਵਧੀਆ ਮੈਸੇਜ ਹੈ ਜੀ ਵਾਹਿਗੁਰੂ ਤੁਹਾਡੀ ਟੀਮ ਉਪਰ ਮਿਹਰ ਬਣਾਈ ਰੱਖਣ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਦਲਜੀਤ ਜੀ

  • @darshandarshan1727
    @darshandarshan1727 3 года назад

    Vidio. बहुत बढीया जी good messige

  • @SudeshsinghSingh-yc9lj
    @SudeshsinghSingh-yc9lj Год назад +2

    Sudesh singh Amritsar Punjab very nice ❤

  • @AishdeepSingh-gt9gq
    @AishdeepSingh-gt9gq 5 месяцев назад

    ਤੁਹਾਡੀਆਂ ਗੱਲਾਂ ਬਹੁਤ ਸਹੀ ਹਨ

  • @Smartboys589
    @Smartboys589 3 года назад +3

    ਕੱਟੇ ਦੇ ਵੀ ਪਾ ਦੋ ਮੋਕ ਮਾਰ ਰਿਹਾ 😂😂😂😂

  • @manjitkaur6659
    @manjitkaur6659 2 года назад

    Bhot vdhia vedio ji

  • @rajmixchannel4843
    @rajmixchannel4843 2 года назад

    sardar munde di acting bhut khub

  • @gurmailsingh3185
    @gurmailsingh3185 3 года назад +3

    ਬਹੁਤ ਵਧੀਆ

    • @PenduVirsaMansa
      @PenduVirsaMansa  3 года назад

      ਧੰਨਵਾਦ ਗੁਰਮੇਲ ਜੀ🙏

  • @ranglapunjabgangsar4859
    @ranglapunjabgangsar4859 3 года назад +3

    ਬਹੁਤ ਵਧੀਆ ਵੀਡੀਓ ਵੀਰ ਲੋਕਾਂ ਨੂੰ ਬਹੁਤ ਸੇਧ ਦੇਣ ਵਾਲੀਆਂ ਵੀਡਿਓ ਹੁੰਦੀਆਂ

  • @ranivirkmalout1426
    @ranivirkmalout1426 3 года назад +1

    ਬਹੁਤ ਵਧੀਆ ਵੀਡੀਓ ਆ ਵੀਰ ਜੀ ਗੁਡ

  • @deepbathoi9165
    @deepbathoi9165 2 года назад

    BHOHTT VADIA VIDEO BAI

  • @sushmasharma5440
    @sushmasharma5440 2 года назад

    Bahut hi jyada vadiya

  • @BGMIYT192
    @BGMIYT192 3 года назад

    Bahut vadiya veer ji vadiya gaide krde o

  • @rachhpalsingh78466
    @rachhpalsingh78466 2 месяца назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harpreetbasran2624
    @harpreetbasran2624 Год назад +1

    Very nice video

  • @AmrikSingh-nj1ir
    @AmrikSingh-nj1ir 3 года назад

    ਬਹੁਤ ਅਨਪੜ੍ਹਤਾ ਸਾਡੇ ਮੁਲਕ ਬਹੁਤ ਵਧੀਆ ਗੱਲਾਂ ਕੀਤੀਆਂ ਵੀਹ

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਅਮਰੀਕ ਜੀ🙏

  • @rajpalnahar2090
    @rajpalnahar2090 3 года назад +1

    Good video

  • @parvinderpreet9492
    @parvinderpreet9492 2 года назад +1

    Bahutt vadiaa video aa g

  • @papindersingh1572
    @papindersingh1572 3 года назад

    Bahot Hi Vadhia Upraalla, Aam Lokkaan Nu Jaagrook Karan Da.

  • @guranshguranshsingh3072
    @guranshguranshsingh3072 3 года назад +2

    ਬਹੁਤ ਵਧੀਆ ਹੈ ਜੀ👌👌

    • @PenduVirsaMansa
      @PenduVirsaMansa  3 года назад

      ਬਹੁਤ ਬਹੁਤ ਧੰਨਵਾਦ ਗੁਰਅੰਸ਼ ਜੀ🙏

  • @inderjeetishu2137
    @inderjeetishu2137 2 года назад

    Very very nice video bro 👌👌👌👌❤️❤️❤️❤️🙏🙏🙏🙏

  • @ਗੁਰਬਾਣੀਵੀਚਾਰ-ਫ6ਚ

    ਵੀਰ ਜੀ ਵਹੋਤ ਵਧੀਆ ਸੁਨੇਹਾ ਦਿੱਤਾ ਹੈ

  • @jyotiwalia8044
    @jyotiwalia8044 2 года назад

    Very very nice video ji bahut bahut vadiya massage dita ji God bless u all team family members ji

  • @harmindersingh1216
    @harmindersingh1216 Год назад

    Very nice video 👌👌👌👌👌👌👌👌👌👌👌👌

  • @Preetvirk2023
    @Preetvirk2023 3 года назад

    Nice 👌👌 video you're make ing

  • @GurpreetSingh-xv5ev
    @GurpreetSingh-xv5ev 3 года назад

    Good veer g bhut vadiya video a Delhi wali v gall bhut vadiya kiti Kisan yuneyan sekta jindabad Gurpreet army veer g koyi fojiya wali v video banao veer g tohada chota veer Gurpreet army

    • @PenduVirsaMansa
      @PenduVirsaMansa  3 года назад

      thank you Gurpreet ji🙏🙏respect 🙏🙏 will try

  • @chamkaurbihla2974
    @chamkaurbihla2974 2 года назад

    Op veer li

  • @BalwinderSingh-im9pw
    @BalwinderSingh-im9pw 3 года назад +1

    Very nice good

  • @manjeetkaur8407
    @manjeetkaur8407 2 года назад +1

    Very nice message

  • @jaggasingh980
    @jaggasingh980 2 года назад

    Vedia kamm a sodea

  • @lakhwinderkumrlakhap.b23wa70
    @lakhwinderkumrlakhap.b23wa70 3 года назад +1

    Very nice vir ji

  • @JaspreetSingh-kc4vr
    @JaspreetSingh-kc4vr 3 года назад +1

    Siraaaa krta sade aale

  • @khatanagkhatanag1864
    @khatanagkhatanag1864 2 года назад +1

    Very good msg all punjab ke ley. Sweden

  • @simrankaur964
    @simrankaur964 3 года назад +2

    Bhut motivational story ce👌🏻

  • @makhansingh191
    @makhansingh191 3 года назад +3

    Bhuttt sohnia videos bnane oo tuc sare team members 🤗🤗

  • @shardapoply5133
    @shardapoply5133 Год назад

    Very good video ❤❤

  • @beerubeeru432
    @beerubeeru432 3 года назад

    Top video g

  • @krishanlal1701
    @krishanlal1701 3 года назад +1

    Excellent. Message. Verygood. Video. Krishanlal. Foji. Hoshiarpuri

  • @amarpalsidhu7216
    @amarpalsidhu7216 3 года назад +1

    Vadia ji

  • @baltejsingh7249
    @baltejsingh7249 3 года назад

    Vidya veer video

  • @GagandeepSingh-qy9tp
    @GagandeepSingh-qy9tp 3 года назад +2

    ਬਹੁਤ ਵਧੀਆ ਵੀਡਿਓ ਆ ਵੀਰ ਨਾਇਸ਼ ਵਧੀਆ ਮੈਜਸ਼ ਦਿੱਤਾ 👍👍👍👌👌🌴🌴

  • @makhansinghrai6050
    @makhansinghrai6050 3 года назад +1

    Nice y👍👍👍👍👍

  • @balivinderkaur8883
    @balivinderkaur8883 3 года назад +1

    ਬਹੁਤ ਵਧੀਆ ਵੀਡੀਓ ਹੈ 👍👍

    • @PenduVirsaMansa
      @PenduVirsaMansa  3 года назад

      ਧੰਨਵਾਦ ਬਲਵਿੰਦਰ ਜੀ🙏

  • @kghunadu1122
    @kghunadu1122 2 года назад +1

    Nice👍👍 video

  • @gursharnsingh3881
    @gursharnsingh3881 3 года назад

    Very good vido

  • @khushisandhu5856
    @khushisandhu5856 2 года назад

    vari nice👌👌👌

  • @rinkuarora9458
    @rinkuarora9458 3 года назад

    Good videi

  • @lalijattana9737
    @lalijattana9737 3 года назад +1

    ਵੀਡਿਓ ਦੇਖ ਕੇ ਬਹੁਤ ਵਧੀਆ ਲੱਗਿਆ ਜੀ ,ਸਾਡੇ ਪਿੰਡਾਂ ਵਿੱਚ ਇਸੇ ਤਰਾਂ ਹੀ ਹੁੰਦਾ

    • @PenduVirsaMansa
      @PenduVirsaMansa  3 года назад

      har pind vich aiwe hi hunda aa rhea hai Lali ji 🙏🙏

  • @ranjitsingh898
    @ranjitsingh898 3 года назад

    Very nice vidio comand for socity

  • @bhupinderkaurkaur9480
    @bhupinderkaurkaur9480 2 года назад

    Very nice video. God bless you

  • @its_gurpreet_x_vlogs
    @its_gurpreet_x_vlogs 3 года назад

    Nice your vedio

  • @gamesloversboys3381
    @gamesloversboys3381 3 года назад +2

    ਬਹੁਤ ਵਧੀਆ👍💯 ਜੀ 👍👍✅ ਤੁਹਾਡੀਆਂ ਸਾਰੀਆਂ ਵੀਡੀਓਸ ਹੀ ਬਹੁਤ ਵਧੀਆ ਮੈਸੇਜ ਦਿੰਦੀਆਂ ਨੇ ਜੀ 👏👏👌👌👌👌👌🤗🤗🤗🤗

  • @BaljinderSingh-vh7nz
    @BaljinderSingh-vh7nz 3 года назад +1

    Nice video 👍

  • @harjeetsra320
    @harjeetsra320 3 года назад +1

    ਕਹਾਣੀ ਬਹੁਤ ਹੀ ਵਧੀਆ ਹੈ ਅੱਜ ਦੇ ਯੁੱਗ ਵਿਚ ਇਹੀ ਹੈ ਸੱਚ ਬੋਲਾ ਤਾ ਫਾਂਸੀ ਲਗਦੀ ਹੈ ਨਹੀਂ ਬੋਲਦਾ ਤਾਂ ਦਿਲ ਵਿੱਚ ਰਹਿੰਦੀ ਹੈ ਅੱਜ ਮੁੰਡਿਆਂ ਨੂੰ ਖੇਤ ਦਾ ਕੰਮ ਨਾ ਹੋਵੇ ਪਰ ਖਾਣ ਨੂੰ ਰੋਟੀ ਨਾ ਹੋਵੇ ਪਰ ਨਸ਼ਾ ਜ਼ਰੂਰ ਹੋਵੇ ਚੋਰੀ ਦਾ ਪਰ ਮਾਂ ਬਾਪ ਤੇ ਰੋਹਬ ਝਾੜਦੇ

    • @PenduVirsaMansa
      @PenduVirsaMansa  3 года назад

      ਬਿਲਕੁਲ ਸਹੀ ਕਿਹਾ ਹਰਜੀਤ ਜੀ🙏

    • @harjeetsra320
      @harjeetsra320 3 года назад

      @@PenduVirsaMansa ਧੰਨਵਾਦ ਵੀਰ ਜੀ ਇਸੇ ਤਰ੍ਹਾਂ ਦੀਆਂ ਕਹਾਣੀਆਂ ਹੋਰ ਵੀ ਲੋਕਾਂ ਲ਼ੈ ਕੇ ਆਉ ਕੲੀ ਵਾਰ ਆਵਾਜ਼ ਸਾਫ ਨਹੀਂ ਕਿਰਪਾ ਕਰਕੇ ਇੱਧਰ ਵੀ ਧਿਆਨ ਦਿਓ ਮੇਹਰਬਾਨੀ ਹੋਵੇਗੀ

  • @mangalsingh9723
    @mangalsingh9723 3 года назад

    Bahut badhiya pasand I good

  • @12345614390
    @12345614390 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
    ਸਹੀ ਕਿਹਾ ਕਿ ਹੱਥ ਹੌਲੇ ਕਰਨ ਵਾਲੇ ਤੇ ਭੂਤ ਕੱਢਣ ਵਾਲ਼ਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ। ਖੁੱਧ ਰੱਬ ਦਾ ਨਾਮ ਜਪਿਆ ਕਰੋ, ਗੁਰਬਾਣੀ ਪੜ੍ਹੋ ਤੇ ਇਲਾਜ ਕਰਾਉਣ। ਸਾਈਕੋਲੋਜਿਸਟ/ਮਾਨਸਿਕ ਰੋਗਾਂ ਦੇ ਮਾਹਰ ਨਾਲ ਗੱਲ ਕਰੋ।
    ਕਈ ਵਾਰੀ ਬਲੱਡ ਪ੍ਰੈਸ਼ਰ ਘਟਣ ਨਾਲ ਵੀ ਲੋਕ ਡਿੱਗ ਜਾਂਦੇ ਹਨ। ਖੂੰਨ ਦੀ ਕਮੀ, ਲੋਹੇ, ਵਿਟਾਮਿਨ ਡੀ ਆਦਿਕ ਦੀ ਘਾਟ ਕਾਰਨ ਵੀ ਲੋਕਾਂ ਨੂੰ ਚੱਕਰ ਆਉਂਦੇ ਹਨ, ਡਿੱਗ ਵੀ ਜਾਂਦੇ ਹਨ।

    • @PenduVirsaMansa
      @PenduVirsaMansa  3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏🙏
      ਬਿਲਕੁਲ ਸਹੀ ਕਿਹਾ ਜੀ ਤੁਸੀਂ , ਬਹੁਤ ਸਾਰੇ ਕਾਰਨ ਹੁੰਦੇ ਹਨ । ਭੂਤ ਚਡੇਲ ਸਮਝ ਕੇ ਪਖੰਡੀਆਂ ਕੋਲ ਜਾਣਾ ਸਹੀ ਨਹੀਂ ਹੈ।

  • @gurveerkaur5330
    @gurveerkaur5330 3 года назад +1

    ਬਹੁਤ ਵਧੀਆ ਵੀਡੀਓ ਸੀ ਜੀ ਵੀਰੇ

    • @PenduVirsaMansa
      @PenduVirsaMansa  3 года назад

      ਧੰਨਵਾਦ ਗੁਰਵੀਰ ਜੀ🙏

  • @sunitasethi717
    @sunitasethi717 2 года назад

    Priyanka Insa sethi bahut badiya video

  • @rajwinderkaurrajj4286
    @rajwinderkaurrajj4286 3 года назад

    Bhut vadia video veer ji nice thinking

  • @ArshdeepSingh-nk9bp
    @ArshdeepSingh-nk9bp 3 года назад

    Very nice👍 bro rabb tuanu Hamesha khush rakhe te tusi agge hor trakki kroge😘😘😘😘

  • @gametik5946
    @gametik5946 3 года назад

    Video acchi hai

  • @mohdeepsinghgarchavloz5101
    @mohdeepsinghgarchavloz5101 2 года назад

    Very nice video ji

  • @manjitkaurfaridkot2888
    @manjitkaurfaridkot2888 Год назад

    Right ji nice video

  • @PammiBindervlogs
    @PammiBindervlogs 3 года назад +1

    ਜੁਢਲ ਬਾਬੇ ਦੀ ਜੈ good work all team

  • @happysidhupb05wale42
    @happysidhupb05wale42 2 года назад +1

    Good 👍

  • @sarvjeetsingh8923
    @sarvjeetsingh8923 Год назад

    Very good nice 😎😄😂🤣

  • @SukhwinderSingh-io1ox
    @SukhwinderSingh-io1ox 2 года назад

    Gud lucky bro sukhi ratia

  • @kiransofat5072
    @kiransofat5072 3 года назад

    Excellent ji

  • @sukhpalsingh4934
    @sukhpalsingh4934 Год назад

    Very good ji

  • @balivinderkaur8883
    @balivinderkaur8883 3 года назад +2

    ਜੱਸੇ ਵੀਰ ਦੀ ਸੋਚ ਬਹੁਤ ਵਧੀਆ ਹੈ ਸਾਧ ਕੋਲ ਕੀ ਹੈ ਡਾਕਟਰ ਇਲਾਜ ਕਰਨ ਚਹਿਦਾ ਹੈ ਵਹਿਗੁਰੂ ਮੇਹਰ ਕਰੇ 🙏🙏

  • @MeenaKumari-pc9md
    @MeenaKumari-pc9md Год назад

    Nice bro g

  • @gsjanda2948
    @gsjanda2948 3 года назад

    Very. Good

  • @chamkorsingh7934
    @chamkorsingh7934 3 года назад +3

    Bahut vadiya msg bhra loka nu samzna chahida tnx y eh suneha den lai

  • @Tehalsinghkharoud
    @Tehalsinghkharoud 3 года назад +1

    ਬਹੁਤ ਵਧੀਆ ਜੀ

  • @RakeshKumar-kj4dp
    @RakeshKumar-kj4dp Год назад

    V nice

  • @SukhwinderSingh-jt5bc
    @SukhwinderSingh-jt5bc 3 года назад

    Nice. Bro

  • @taranjotgurna1093
    @taranjotgurna1093 2 года назад

    👌👌

  • @jassisidhu3887
    @jassisidhu3887 3 года назад

    NYC g

  • @kaursukhidhillon9272
    @kaursukhidhillon9272 2 года назад

    Very nice video ji 🥰

  • @gheeragujjar8419
    @gheeragujjar8419 3 года назад +1

    Nice video 👌👌👌🏼👌👌

  • @gurmeetrandhawa9620
    @gurmeetrandhawa9620 2 года назад

    Good massage from mehta chowk🙏

  • @jasgirsingh9804
    @jasgirsingh9804 Год назад

    Jagsir Singh Dhapali very good👍

  • @rehmatsandhu2349
    @rehmatsandhu2349 3 года назад +2

    boht vdiya veerji

  • @rajwantkaur6518
    @rajwantkaur6518 3 года назад

    Best

  • @mssandhu1511
    @mssandhu1511 3 года назад

    ਵੈਰੀ ਗੁੱਡ ਬਾਈ

  • @rajvinderdhaliwal2229
    @rajvinderdhaliwal2229 3 года назад

    Very nice video 👌👌