Anil Joshi On Sukhbir Badal | 'ਮੈਂ ਧਰਮ ਦੀ ਨਹੀਂ ਵਿਕਾਸ ਦੀ ਰਾਜਨੀਤੀ ਕਰਨੀ ਹੈ' | Akali Dal | News18 Punjab

Поделиться
HTML-код
  • Опубликовано: 24 ноя 2024

Комментарии • 13

  • @Makhan-r1j
    @Makhan-r1j 3 дня назад +3

    ਐਨ ਕੇ ਸ਼ਰਮਾ ਨੇ ਪਾਰਟੀ ਤੋਂ ਅਸਤੀਫਾ ਦੇ ਕਹਿੰਦਾ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਤਾਂ ਅਸੀ ਦਿੱਤਾ ਇਹ ਗੱਲਤ ਗੱਲ ਹੈ ਹੁਣ ਤਾਂ ਸਮਾ ਸੀ ਸੁਖਬੀਰ ਬਾਦਲ ਦਾ ਸਾਥ ਦੇਣਾ ਚਾਹੀਦਾ ਹੈ ਜੋਸ਼ੀ ਨੇ ਇਹ ਬਹਾਨਾ ਲਾਕੇ ਅਸਤੀਫਾ ਦਿੱਤਾ ਹੈ

  • @Mannsingh-mv3un
    @Mannsingh-mv3un 3 дня назад +2

    ਜੋਸ਼ੀ ਤਾਂ ਸਿਆਸਤ ਦਾ ਵਪਾਰ ਕਰਨ ਆੲਇਅਆ ਸੀਂ।
    ਪਰ ਵੋਟਰ ਨੇ ਸੰਗਤ ਬਹੁਤ ਵਧੀਆ ਫੈਸਲਾ ਕੀਤਾ।
    ਅਕਾਲੀਦਲ ਨੂੰ ਸਿਆਸਤ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ।
    ਲੀਡਰ ਕੋਲ ਕੋਈ ਤਾਕਤ ਨਹੀਂ ਹੁੰਦੀ ਇਹ ਤਾਕਤ ਵੋਟਰ ਕੋਲ ਹੈ। ਲੀਡਰ ਵੋਟਰ ਤੋਂ ਤਾਕਤ ਲੈਕੇ ਫਿਰ ਪੰਜ ਸਾਲ ਵੋਟਰ ਨੂੰ ਲੁਟ ਦੇ ਹਨ।
    ਵੋਟਰ ਇਸ ਲੀਡਰ ਦੇ ਵਤੀਰੇ ਤੰਗ ਆਕੇ ,ਉਸ ਲੀਡਰ ਨੂੰ ਛੱਡ ਦਾ ਜਾ ਰਿਹਾ ਹੈ।
    ਵੋਟਰ ਦੀ ਸਮਝਦਾਰੀ ਹੀ ਪੰਜਾਬ ਬਚਾ ਸਕਦੀ ਹੈ।
    ਭਿਰਸ਼ਟ ਲੀਡਰ ਤੋਂ ਪੰਜਾਬ ਬਚਾਉਣ ਦੀ ਆਸ ਨਹੀਂ ਜਾ ਸਕਦੀ।
    ਭਰਿਸ਼ਟਾਚਾਰ ਲੀਡਰ ਨੂੰ ਅੰਨਾ ਕਰ ਦਿੰਦਾ ਹੈ।
    ਉਹ ਲੀਡਰ ਹਮੇਸ਼ਾ ਪੈਸਾ ਕਮਾਉਣ ਵਿੱਚ ਉਲਝ ਜਾਂਦਾ ਹੈ।

  • @vansharora2142
    @vansharora2142 2 дня назад

    👍🏻👍🏻

  • @hakamsingh2673
    @hakamsingh2673 3 дня назад +1

    ਵਿਕਾਸ ਵਿਕਾਸ ਚਿੱਟੇ ਦਾ ਗੈਂਗਸਟ ਦਾ ਇਨਾਂ ਇਹ ਕਿਤਾ

  • @ShamsherSharma-i3r
    @ShamsherSharma-i3r 3 дня назад

    ਵੋਤ ਸੋਣਾ ਫੈਲਾ ਜੋਸੀ ਸਾਬ

  • @SurinderSingh-jk4er
    @SurinderSingh-jk4er 3 дня назад

    Joshi Sahib ji is right He can’t adjust him in Panthik system Only wayout is S A D and B J P alliance Hindu Sikh unity is most important in pb without which no govt can be formed

  • @hoshiarkhehra4539
    @hoshiarkhehra4539 3 дня назад +2

    ਅਕਾਲੀ ਹੋ ਜਾਣਗੇ ਖਾਲੀ

  • @SonyJagal
    @SonyJagal 3 дня назад

    Right oo Joshi ji tusi

  • @RajSingh-h7u
    @RajSingh-h7u 3 дня назад

    Waheguru ji mehar karnge ji🥹🥹🙏

  • @Sukhjindersingh-zh5lb
    @Sukhjindersingh-zh5lb 3 дня назад

    ਕੋਣ ਕੋਣ ਖਾਲੀ ਹੁੰਦਾ ਕੀ ਬੱਣਦਾ ਪੰਜਾਬ ਦਾ ਇਹ ਜੋਸ਼ੀ ਵੱਰਗੇ ਹੋਰ ਵੀ ਬਹੋਤ ਨੇ ਜੋ ਆਉਣ ਵਾਲੇ ਸਮੇ ਵਿਚ ਕੀ ਕੀ ਕੱਰਨ ਗੇ ਬਲਕੇ ਕੀ ਕੀ ਕੱਰ ਗਏ ਡੋਰ ਦਾ ਸਿਰਾ ਕਿਸ ਕੋਲ ਵਾ ਪਤਾ ਸਾਰਾ ਬੜੇ ਚਿਰ ਤੋ ਪਹਿਲਾ ਪਤਾ ਕੀ ਕੀ ਹੋਣਾ

  • @gurmeetkaurkaile6502
    @gurmeetkaurkaile6502 3 дня назад

    ਅਕਾਲੀ ਭਾਜਪਾ ਅਖੀਰ ਰਲ ਜਾਣਗੇ

  • @GurmeetKaur-k7c
    @GurmeetKaur-k7c 3 дня назад

    At bjp nal han a sara